''CANADA 'ਚ ਆ ਕੇ ਰਹਿਣ ਵਾਲੇ ਪੰਜਾਬੀ,ਭਾਰਤੀ ਗੰਦ !'' ''ਮੈਨੂੰ ਨਫ਼ਰਤ ਹੈ ਇਹਨਾਂ ਤੋਂ...!'' Indian Girl Megha

  Рет қаралды 4,751

Hamdard Media Group Canada

Hamdard Media Group Canada

Күн бұрын

''CANADA 'ਚ ਆ ਕੇ ਰਹਿਣ ਵਾਲੇ ਪੰਜਾਬੀ,ਭਾਰਤੀ ਗੰਦ !'' ''ਮੈਨੂੰ ਨਫ਼ਰਤ ਹੈ ਇਹਨਾਂ ਤੋਂ...!''
ਆਹ ਚੈੱਕ ਕਰਿਓ ਆਪ ਭਾਰਤੀ ਹੋ ਕੇ ਕਿਵੇਂ ਕੁੜੀ ਉੱਗਲ ਰਹੀ ਅੱ*ਗ !
#Canada #Punjabis #Indian #Punjabiincanada #Megha #IndianGirlMegha #Canadanews #hamdardtv
Hamdard Media Group Canada is a Punjabi news channel. Hamdard Media Group Canada established its image as a voice for society, in a free and fair way, without fear or favour from any political or other vested interests.
Watch and Subscribe to our other Popular Social Media Handles
WEBSITE : www.hamdardtv....
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv....
PLAYSTORE : bit.ly/3ndgVjQ
APPLE APPSTORE : apple.co/3QJUos8

Пікірлер: 26
@jaspalmanku3684
@jaspalmanku3684 2 ай бұрын
🙏ਸਭ ਨੂੰ ਬੋਲਣ ਦਾ ਹੱਕ ਹੈ। ਬਾਕੀ ਆਪਣਾ ਕੋਈ ਨੀ ਪਰਵਾਰ ਤੋ ਸਿਵਾ। ਬੰਦੇ ਆਪਣੇ ਯਾ ਪਰਾਏ ਸਭ ਨੂੰ ਸਾਫ ਸੁਥਰੇ ਬਣਕੇ ਰਹਿਣਾ ਚਾਹੀਦਾ ਕਿਤੇ ਵੀ ਹੋਣ। ਕਾਨੂੰਨ ਦੀ ਪਾਲਣਾ ਕਰੀਏ, ਪੂਰੀ ਤਰ੍ਹਾਂ ਸਾਫੲਈ ਰਖੀਏ , ਕਿਸੇ ਨੂੰ ਡਿਸਟਰਬ ਨਾ ਕਰੀਏ। ਖ਼ਾਸ ਕਰਕੇ ਵਿਦੇਸ਼ਾਂ ਚ। ਬੰਦੇ ਦੀ ਸੋਚ ਯਾ ਆਦਤਾਂ ਹੀ ਗੰਦੀ ਹੋ ਸਕਦੀ ਹੈ। ਗੂਰੂ ਨਾਨਕ ਜੀ ਊਦੇਸ਼ ਪੜ੍ਹੋ । ਜੈਸਾ ਦੇਸ਼ ਵੈਸਾ ਭੇਸ। ਅੱਛੇ ਇਨਸਾਨ ਬਣੀਏ। ਆਪਣੀਆਂ ਕਮੀਆਂ ਨੂੰ ਦੇਖੀਏ।ਅਫਸੋਸ ਸਾਡੇ ਲੋਕ ਆਪਣੇ ਗੂਰੂਆਂ ਤੇ ਵ੍ਹਡਿਆਂ ਦੀ ਸਿਖਿਆ ਭੁਲ ਗੲਏ। ਜੀਓ ਦੂਸਰੇ ਨੂੰ ਵੀ ਜਿਊਣ ਦਿਉ। ਸੇਫ ਰਹੋ।❤🙏
@pammisingh1000
@pammisingh1000 2 ай бұрын
She is right. Other day in shopping mall Punjabi’s were teasing a bunch of white girls she called the security which was punjabi too & he told these girls that’s part of our culture.
@Inder.sabharwal
@Inder.sabharwal 2 ай бұрын
ਜੋ ਵੀ ਕਿਹਾ ਮੇਗਾ ਨੇ ਸਹੀ ਕਿਹਾ👍👍💯💯
@techsolver9347
@techsolver9347 2 ай бұрын
She’s 100% right
@BinduMavi-rq8zh
@BinduMavi-rq8zh 2 ай бұрын
ਪੰਜਾਬ ਨਾਲ ਪਿਆਰ ਨਹੀਂ ਰਿਹਾ ਨਵੀਂ ਪੀੜੀ ਨੂੰ ਆਪਣੀ ਵਿਰਾਸਤ ਭੂੱਲ ਚੁਕੇ ਪੰਜਾਬੀ ਜਿਸਦੀ ਸਜ਼ਾ ਭੁਗਤ ਰਹੇ ਨੋਜਵਾਨ ਪੀੜੀ ਪੰਜਾਬੀ ਕਲਾਕਾਰ ਫ਼ਿਲਮਾਂ ਸਾਪਿੰਗ ਮਾਲ ਬਾਜ਼ਾਰਵਾਦ ਦੀ ਗੁਲਾਮ ਹੈ ਉਹਨਾਂ ਤੋ ਹੀ ਪਹਿਨਣਾ ਖਾਣਾ ਸਿੱਖ ਰਹੇ ਮਾਂ ਬਾਪ ਫੇਲ ਹਨ ਬੱਚਿਆਂ ਨੂੰ ਵਿਰਾਸਤੀ ਸਿਖੀਆ ਦੇਣ ਵਿੱਚ
@kashmirmasih5569
@kashmirmasih5569 2 ай бұрын
1000/👍
@cloudnineepic
@cloudnineepic 2 ай бұрын
Gal ta sahi haii kuri di 😂
@GreatthinkingSingh
@GreatthinkingSingh 2 ай бұрын
Megha ne bilkul theek kiha hai
@amitojSingh-xu2hv
@amitojSingh-xu2hv 2 ай бұрын
It is right
@Nitish.Singhal
@Nitish.Singhal 2 ай бұрын
😂😂 isme kuch galat nhi hai.... Ye reality hai Canada mein Punjabi jo Pind wale hote hai vo toh phir apni ijjat sanskar mein rehte hai ... Lekin ye shehar walo ka toh dimag hee kharab hai... Gurudwara bhi photo khichwane jaande hai bas... Khulli badmashi.... Aur badnammi saare punjab di krde hai ...
@SarbjitKaur-j8n
@SarbjitKaur-j8n 2 ай бұрын
Sahi kaha
@jaspalmanku3684
@jaspalmanku3684 2 ай бұрын
🙏 ਕਿਰਪਾ ਕੌਮੈਂਟ ਕਰਦੇ ਸਮੇ ਸਭਦੀ ਇਜ਼ਤ ਦਾ ਖਿਆਲ ਕਰੋ ਸ਼ੁਧ ਸਾਫ ਸ਼ਬਦ ਵਰਤੋ। ਸਾਨੂੰ ਕੋੲਈ ਬੁਰਾ ਬੋਲੇ ਅਸੀ ਮਾਰਨ ਵਢਣ ਤੇ ਆ ਜਾਨੇ। ਸ਼ਨਤ ਰਹੋ ਜਿਨਾ ਹੋ ਸਕੇ। ਇਹ ਸਿਰਫ ਵਿਚਾਰ ਸਾਂਝੇ ਹੋ ਰਹੇ ਨੇ। ਜਾਗੋ ਤੇ ਸੋਚੋ। ❤
@Shadow75154
@Shadow75154 2 ай бұрын
Punjab waleo kudiya nu samja ke bhejo jide na marji magar lagg turr jandiya 90% de eho haal ne
@parmindergill56
@parmindergill56 2 ай бұрын
What's the issue if she is speaking the truth. She is absolutely right that Indian specially Punjabis messed up Canada too much Truth is always bitter
@karmandeep8090
@karmandeep8090 2 ай бұрын
Tere ki ghar vich aa keh gand pa dita punjabiya ne ??? 2-4 bnde glt ho skde thik aa na ,,, tere kol koi v right nai punjabi community nu target kre ,, samj aa gyi na …… jini ka soch aa teri ohde hisab nal bol dita tu . 🫡 salute tenu te tere ghrdeya nu v … next time boln lgeya pehla soch lyna … sari community nu kida target kr skde thik aa na
@ranjitkaur-ny3qe
@ranjitkaur-ny3qe 2 ай бұрын
Everyone not perfect, good and bad people are in all communities, not only indian, this is not right to target only one community
@Davindar500
@Davindar500 2 ай бұрын
Sahi keha। Jo sire de bevkoof bander si। Ona bare keha।
@BinduMavi-rq8zh
@BinduMavi-rq8zh 2 ай бұрын
ਕਾਲੇ ਅੰਗਰੇਜ ਬਣ ਚੁੱਕੇ ਪੰਜਾਬੀ, ਵੀਣਾ ਭੈਣਾਂ ਨੂੰ ਕੁੜੀਆਂ ਬੋਲ ਕੇ ਬੇਗਾਨੇਪਨ ਦਾ ਅਹਿਸਾਸ ਕਰਵਾਇਆ ਜਾਂਦਾ ਹੈ
@ashukarnania9995
@ashukarnania9995 2 ай бұрын
Indians ratio number 1 in Canada followed by Philippians
@singhraj414
@singhraj414 2 ай бұрын
Esda matlab gandagi pehlan hi canada ch pai gai see.jiyada baad wich pai.
@satwinderkaur118
@satwinderkaur118 2 ай бұрын
ehh apna time bhull gyi lagda
@shashihanda5518
@shashihanda5518 2 ай бұрын
Koi shak
@123-t7b7a
@123-t7b7a 2 ай бұрын
Sirf punjabi nhe sare oh indians jehre safsafaye vich na rahe a na ohna nu is naal koe matlab hai. Oh jehre India vich v kuriya nu taadde c oh othe v eho kam kerde aa. Oh chahe punjabi a chahe gujrati chahe bihariye chahe UP himachli haryanvi oh sare he ghatiya mansikta de maare hoye aa. Jina de ghardya ne akal diti hai te jehre india ch v saaf Safai rakhde c. Oh othe v saafsafai rakhde a te kuriya de izat kerde aa. Jinha ne kadi kuj dekhya he nhe oh he ghatiya harkta kerde aa.
@RamandeepKaur-x4p
@RamandeepKaur-x4p 2 ай бұрын
Iss nu pushan wala howe ki tu canda l..........n lain gayi si app😂😂😂😂😂
World‘s Strongest Man VS Apple
01:00
Browney
Рет қаралды 54 МЛН
Миллионер | 1 - серия
34:31
Million Show
Рет қаралды 2,8 МЛН
California di rich family Dosanjh de ghar gaye 🇺🇲
11:22
punjabi home cooking
Рет қаралды 215 М.
World‘s Strongest Man VS Apple
01:00
Browney
Рет қаралды 54 МЛН