Canada Immigration Policy: ‘ਇੱਕ ਏਕੜ ਜ਼ਮੀਨ ਗਹਿਣੇ ਧਰ ਕੇ ਪੁੱਤ ਕੈਨੇਡਾ ਭੇਜਿਆ ਸੀ ਪਰ.’..| 𝐁𝐁𝐂 𝐏𝐔𝐍𝐉𝐀𝐁𝐈

  Рет қаралды 23,285

BBC News Punjabi

BBC News Punjabi

Күн бұрын

Пікірлер: 154
@sandeepsandhu567
@sandeepsandhu567 19 сағат бұрын
ਕਨੈਡਾ ਸਰਕਾਰ ਦੀ ਕੀ ਗਲਤੀ ਇਸ ਵਿੱਚ,, ਕਨੈਡਾ ਸਰਕਾਰ ਨੇ ਸਾਨੂੰ ਕਰਜਾ ਚੁੱਕੇ ਆਉਣ ਲਈ ਨਹੀ ਬੋਲਿਆ
@garryj7845
@garryj7845 11 сағат бұрын
Sahi gal a 22. Sver to Sham tak bharti media HAYE CANADA HAYE CANADA HAYE TRUDEAU. Student har passe jaande a UK USA GERMANY AUSTRALIA NZ. Dubai Qatar te PR v ni denda uthe ni laande dharna
@Smiling-Monk
@Smiling-Monk 9 сағат бұрын
Trudeau is Great Leader 🇨🇦 , Trudeau is A God man Khalistan Zindabad 💐💐💐
@Gagandeepg7960
@Gagandeepg7960 9 сағат бұрын
ਕਨੇਡਾ ਇਹ ਵੀ ਨਹੀਂ ਕਿਹਾ ਸੀ ਕਿ ਅਸੀਂ ਪੱਕੇ ਨਹੀਂ ਕਰਾਂਗੇ , ਕਨੇਡਾ ਆਪਣੀ ਗੱਲ ਉਤੇ ਨਹੀਂ ਰਿਹਾ
@davinder4sp646
@davinder4sp646 6 сағат бұрын
@@Gagandeepg7960student jehdi SOP likhde a-us ch saf likhea janda k main apni study krk vapis a javaga😂😂
@ramneetbedi579
@ramneetbedi579 5 сағат бұрын
​@@Gagandeepg7960their country their rules... can change anytime. Here the dad is saying they wanted to settle in Canada on the basis of their children and enjoy free benefits. Why when 99% don't even know how to speak English.
@narinderpalsingh5349
@narinderpalsingh5349 10 сағат бұрын
ਪੰਜਾਬ ਦੇ ਲੋਕਾਂ ਨੂੰ ਹੁਣ ਆਵਦੇ ਪੁੱਤਰ ਧੀਆਂ ਨੂੰ ਵਿਦੇਸ਼ ਨਹੀਂ ਭੇਜਣਾ ਚਾਹੀਦਾ,ਕਨੇਡਾ ਵਿੱਚ ਹੁਣ ਕੋਈ ਭਵਿੱਖ ਨਹੀਂ ਰਹਿ ਗਿਆ ਹੈ
@Kang_dulla.
@Kang_dulla. 44 минут бұрын
ਪਰ ਬਈ ਜੀ ਇਹ ਗੱਲ ਸੋਚ ਸਮਝ ਕੇ ਨਹੀਂ ਕਦਮ ਚੱਕਦੇ ਬੱਸ ਇਹ ਹੀ ਕਹਿੰਦੇ ਆ ਕੇ ਜੋ ਪਹਿਲਾਂ ਦੇ ਬਾਹਰ ਗਏ ਨੇ ਉਹ ਪਿੰਡ ਚ ਵੱਡੇ ਵੱਡੇ ਘਰ ਬਣਾ ਕੇ ਚੱਲ ਜਾਂਦੇ ਉੱਨਾਂ ਦਾ ਕਸੂਰ ਆ ।.. ਤੇ ਪੰਜਾਬ ਚ ਵੱਡੇ ਵੱਡੇ ਵਿਆਹ ਕਰਦੇ ਉੱਨਾਂ ਵਾਲ ਦੇਖ ਕੇ ਸਾਡੇ ਬੱਚੇ ਵੀ ਜਿੰਦ ਕਰਦੇ ਆ ।..ਬਈ ਤੁਸੀਂ ਕਦੇ ਟਰੈਕਟਰ ਦੇਖੇ ਦੁਨੀਆਂ ਚ ਜ਼ਮੀਨ ਤੇ ਖੇਤੀ ਕਰਨ ਵਾਸਤੇ ਹੁੰਦੇ ਨੇ ਪਰ ਪੰਜਾਬ ਚ ਟਰੈਕਟਰਾਂ ਤੇ ROYAL VEEL 🛞🛞ਪਏ ਹੁੰਦੇ ।.. ਜਿਦਾ ਟਰੱਕ ਤੇ ਬਾਂਦਰ ਬੈਠਿਆ ਹੁੰਦਾ ਇੱਦਾਂ ਲੱਗਦੇ ਨੇ ।.. ਆਪਣੇ ਵਲੋਂ ਬਹੁਤ ਜੈਲਦਾਰਾ ਵੱਡੇ ਜਮੀਦਾਰ ਦੇ ਮੁੰਡੇ ।. ਪਰ ਇੱਦਾਂ ਕਰਦਾ ਉਹੀ ਜੋ ਕਰਜ਼ੇ ਬੈਕ ਵਾਲੀ ਕਾਪੀ ਲਾਲ ਹੁੰਦੀ ਹੈ ਤੇ ਲੀਮਟਾ ਵਾਲੀ ਵੀ ਲਾਲ ਹੁੰਦੀ ।.. ਬਾਪੂ ਦੇ ਕੁਰਤਾ ਵੀ ਪਾਟਾ ਹੁੰਦਾ
@sukilitt9594
@sukilitt9594 17 сағат бұрын
No body ask them spend money. Don’t complain. Study visa doesn’t mean PR. Everyone wants easy way out.
@Everyshortsindia
@Everyshortsindia 19 сағат бұрын
tuhanu visa study da dita c ethe pakke rehan lai ni
@x-rays8800
@x-rays8800 18 сағат бұрын
Canada ਸਰਕਾਰ ਨੇ ਕਦੇ ਨਹੀਂ ਕਿਹਾ ਸੀ ਕਿ ਉਹ ਤੁਹਾਨੂੰ ਪੜਾਈ ਤੋਂ ਬਾਅਦ PR ਦੇਵੇਗੀ। Visa ਤੁਹਾਨੂੰ ਪੜਾਈ ਲਈ ਮਿਲਿਆ ਸੀ ਨਾ ਕਿ PR ਲਈ।।। ਪਹਿਲਾ ਥਰਨੇ ਲਾ ਲਾ ਕੇ ਨਾਲ ਪੰਜਾਬ ਦਾ ਬੇੜਾ ਗ਼ਰਕ ਕਰਤਾ ਹੁਣ Canada ਦਾ ਕਰੀ ਜਾਣੇ ਆ😮😮😮
@SATAMDESIGNER
@SATAMDESIGNER 18 сағат бұрын
ਜਿਵੇਂ ਇੱਕ ਬਹੀਆ ਬਿਹਾਰ ਜਾਂਦਾ ਸੀ ਨਾਲ 5-7nal ਲੈਅ ਕੇ ਆਉਂਦਾ ਸੀ ਐਵੇਂ ਹੀ ਆਪਣਾ ਹਾਲ ਸੀ ਤਾਹੀ ਬੰਦ ਕਰਤਾ
@LiveLife-fj6us
@LiveLife-fj6us 19 сағат бұрын
ਮੇਰੀ ਕੁੱਖੋਂ ਜੰਮੇ ਬਦਲ ਗਏ ਮੇਰਾ ਟੁੱਟ ਗਿਆ ਹੁਣ ਮਾਨ ਪ੍ਰਵਾਸੀ ਹੋਰਨਾਂ ਸੂਬਿਆਂ ਦੇ ਮੇਰੀ ਹਿੱਕ ਤੇ ਥੁੱਕਦੇ ਨੇ ਪਾਨ (ਪੰਜਾਬ)
@oldvideos3992
@oldvideos3992 19 сағат бұрын
Waah 🙏
@PriyankaThakurchandrvanshi
@PriyankaThakurchandrvanshi 19 сағат бұрын
😂ਅਸੀਂ ਤੇਰੀ ਛਾਤੀ ਉੱਤੇ ਪਚਕਾਰੀਆਂ ਹੀ ਨਹੀਂ ਮਾਰਾਂਗੇ ਸਗੋਂ ਟੱਟੀਆਂ ਕਰਾਂਗੇ ਭਰਾਂਗੀ ਹੋਰ ਕੁਝ ਬੋਲ ਕੀ ਬੋਲਣਾ ਏ😂
@DineshDinesh-nh9wk
@DineshDinesh-nh9wk 18 сағат бұрын
Sarkaaran e maadiyan ne. Ki kre Punjab. Mool-niwasi mohthaj roti de. Baaghi ho Parwaasi hoyi jaan.
@sonusonu-qv4op
@sonusonu-qv4op 15 сағат бұрын
Tussi una de muh te chitta thook deo 😂
@Smiling-Monk
@Smiling-Monk 9 сағат бұрын
Trudeau is Great Leader 🇨🇦 , Trudeau is A God man Khalistan Zindabad 💐💐💐
@TheMindsetChanger
@TheMindsetChanger 16 сағат бұрын
ਕੈਨੇਡਾ ਦੇ ਪਿੱਛੇ ਹੀ ਕਿਉੰ ਪੈ ਗਏ ਸੀ ਸਾਰੇ??? World ਵਿੱਚ ਹੋਰ ਵੀ ਵਧੀਆ ਘੈਂਟ countries ਨੇ। Europe ਕਿਉਂ ਨਹੀਂ ਗਏ? ਭੇਡ ਚਾਲ ਦਾ ਹਿੱਸਾ ਕਿਉ ਬਣੇ? Small countries like Netherlands, Denmark, Austria, Luxembourg, Singapore ਕੈਨੇਡਾ ਤੋਂ 100 times better ਨੇ ਤੇ PR ਤੋਂ citizenship ਦਾ route ਵੀ easy ਆ।
@davinder4sp646
@davinder4sp646 6 сағат бұрын
asha daso fer agent jehda denmark vargi country ch bhej dve😂
@choclate6565
@choclate6565 19 сағат бұрын
12-12 ghnte ehna ne bss kam he kita pdhai nhi te jeh pdhai kiti hundi tan PR ho jana si har kise nu cannada di PR chahidi a but pdhai koi ni krna chaunda
@samlekhi85
@samlekhi85 14 сағат бұрын
Bilkul sahi gal aa. Gharde authe jande bache nu aah thodi na kehnde ne ki putt, mann laake padhai kari, oh taan eh kehnde ne ke putt dallar change chappi.
@Punjabaale-d6e
@Punjabaale-d6e 15 сағат бұрын
ਕਨੇਡਾ ਵਿੱਚ ਬੰਦਾ ਸਾਰੀ ਉਮਰ ਕਿਸ਼ਤਾਂ ਨਹੀਂ ਲਾਹ ਸਕਦਾ।
@kauranikjeet9433
@kauranikjeet9433 7 сағат бұрын
India wich vi aahi haal aa .....for middle class life is tough in India
@HeeraDosanjh
@HeeraDosanjh 18 сағат бұрын
ਕ਼ੋਈ ਪੜਨ ਨਹੀ ਆਇਆ pr ਦੇ ਕਰਕੇ ਆਏ ਗਲਤ ਪੇਪਰ ਲਾਕੇ
@SukhpreetSingh-v2k
@SukhpreetSingh-v2k 9 сағат бұрын
Why the heck they are comparing it with komagatamaru. ?😢
@rajanarora1110
@rajanarora1110 15 сағат бұрын
ਕੈਨੇਡਾ ਨੇ ਚਿੱਠੀ ਪਾਈ ਸੀ ਤੁਹਾਨੂੰ ... ਤੁਸੀਂ ਆਪ ਹੀ ਗਏ ਹੋ
@Smiling-Monk
@Smiling-Monk 9 сағат бұрын
Trudeau is Great Leader 🇨🇦 , Trudeau is A God man Khalistan Zindabad 💐💐💐
@Gagandeepg7960
@Gagandeepg7960 9 сағат бұрын
​@@Smiling-Monkਖ਼ਾਲਿਸਤਾਨ ਵਾਲੇ ਜ਼ਮੀਨ ਦਾ ਠੇਕਾ ਘੱਟ ਕਿਉਂ ਨਹੀਂ ਕਰਦੇ ? ਖ਼ਾਲਿਸਤਾਨ ਵਾਲਿਆਂ ਨੇ ਹੀ ਚਿੱਠੀਆਂ ਲਿਖੀਆਂ ਟੂਰੋਡੋ ਨੂੰ, ਉਹ ਚਾਹੁੰਦੇ ਹੀ ਨਹੀਂ ਕਿ ਹੋਰ ਪੰਜਾਬੀ ਇਥੇ ਆਉਣ
@TechnicalVlogs-sf7ei
@TechnicalVlogs-sf7ei 18 сағат бұрын
4-5 ਲੱਖ ਬੰਦੇ ਨਾਲ ਹਿੱਲ ਗਿਆ ਕਨੇਡਾ । ਸਾਡੇ ਦੇਸ਼ ਵਿਚ ਕਈ ਕਰੌੜ ਬੀਗਲਾਦੇਸ਼ੀ , ਪਾਕੀਸਤਾਨੀ , ਨੇਪਾਲੀ ,ਅਫਰੀਕੀ , ਸ਼੍ਰੀ ਲਕਣ ਪਏ ਨੇ
@ravigoswami5214
@ravigoswami5214 17 сағат бұрын
Sae gal
@manpreetbrar5080
@manpreetbrar5080 14 сағат бұрын
Canada di abadi Punjab naalo v ghat aa bai. Naale 4-5 lakh naal ni hilya, 4-5lakh har saal naal hillya, 5 saala ch 20-25 lakh.
@TechnicalVlogs-sf7ei
@TechnicalVlogs-sf7ei 13 сағат бұрын
@@manpreetbrar5080 , Bai area we India nalo 2.5 Guna hai Canada da
@dailytech1251
@dailytech1251 11 сағат бұрын
125 crore hindu v aa 😢
@Gagandeepg7960
@Gagandeepg7960 9 сағат бұрын
ਕਤੀੜੇ ਪਾਕਿਸਤਾਨ ਤੇ ਭਾਰਤ ਪਹਿਲਾਂ ਇਕ ਹੀ ਸਨ , ਸਭ ਤੋਂ ਵੱਧ ਕੁਰਬਾਨੀ ਸਿੱਖਾਂ ਤੇ ਮੁਸਲਮਾਨਾਂ ਦੀ ਹੈ , ਭਾਜਪਾ ਵਾਲੇ ਤਾਂ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀ
@B70456
@B70456 7 сағат бұрын
Canadian government never force to anyone to come here and if anyone came here on a study visa, they should complete their study, go back to their country. Canada govt must do what is the best for their country and their citizens.
@anmg2024
@anmg2024 19 сағат бұрын
Immigration agents basically are ruining Punjab and mostly of these agents are Punjabi's. Nobody was interested in actual studies, just fast money.
@garryj7845
@garryj7845 11 сағат бұрын
Who told you they are Punjabi? Recently they arrested a bhaiya advisor in Canda
@Harmansinghsaini_pb39
@Harmansinghsaini_pb39 18 сағат бұрын
Na jayo kine kega jann nu
@positivethoughts8461
@positivethoughts8461 18 сағат бұрын
ਓ ਭਰਾਵੋ ਕਨੇਡਾ ਵਿੱਚ ਕਿਹੜਾ ਦਰਖਤਾਂ ਤੇ ਡਾਲਰ ਲੱਗੇ ਹੋਏ ਹਨ😢 ਮਸ਼ੀਨ ਬਣ ਕੇ ਰਹਿ ਗਏ ਉਧਰ ਗਏ ਨੌਜਵਾਨ।ਆਪਦੇ ਬੱਚਿਆਂ ਨੂੰ ਐਧਰ ਕੀ ਕੰਮਕਾਰ ਕਰਨ ਲਈ ਪ੍ਰੇਰਿਤ ਕਰੋ।🙏🙏
@aman.0_0
@aman.0_0 19 сағат бұрын
There are over close to 2 million international students in canada which the country can’t absorb
@HeeraDosanjh
@HeeraDosanjh 18 сағат бұрын
ਕਿੰਨੇ ਕੇਹਾ ਸੀ ਪੈਸੈ ਲਾਕੇ ਜਾਵੋ
@JasvirSingh-yh4cn
@JasvirSingh-yh4cn 19 сағат бұрын
ਹੁਣ ਤੁਹਾਡੇ ਕਰ ਕੇ ਕਨੇਡਾ ਚ ਬਰਫ਼ ਪੈਣੋ ਹੱਟ ਜਾਏ ਚਾਹੁੰਦੇ ਕੀ ਹੋ ਤੁਸੀਂ ਕਨੇਡਾ ਕਿਹੜਾ ਤੁਹਾਡੇ ਘਰ ਚੱਲ ਕੇ ਆਇਆ ਸੀ ਤੁਹਾਨੂੰ ਲਿਜਾਉਣ ਲਈ
@Gurjitsingh-zh5cc
@Gurjitsingh-zh5cc 19 сағат бұрын
Sad to see this but to be honest ehh huna zaruri aa, Canada da Bathinda ban gia aa !! Canada Government ne kado v nai keha k Karza chukk k aao and aasi PR pakki deni aa, tusi hi keha c k study karan aa rehe aa hun galat oh nai aasi aa veer ji !!
@Gugi3589
@Gugi3589 12 сағат бұрын
3:00 government neh supnye kdo dekhaye..supna koi v la lo jaroori oh sach hundye
@tejreetkaur2068
@tejreetkaur2068 15 сағат бұрын
ਮੇਰਾ ਬੇਟਾ ਵੀ ਵਿਦਿਆਰਥੀ ਏ ਰੋਜ਼ ਜੋਬ ਲੱਭਣ ਜਾਂਦਾ ਕੋਈ ਨਹੀਂ ਕੰਮ ਦੇਂਦੇ ਮਨ ਬਹੁਤ ਦੁਖੀ ਹੁੰਦਾ ਉਦਾਸ ਬੱਚੇ ਨੂੰ ਵੇਖ ਕੇ
@samlekhi85
@samlekhi85 13 сағат бұрын
Send them to accounts department, will get a job soon or may be a medical assistant.
@upscaspirantdelhi9561
@upscaspirantdelhi9561 11 сағат бұрын
Sorry but last 2 sal to news vich aa rea ke Canada na jao kamm hani..... Fr v kyo bheji ja rhe ooooo
@Psimansingh
@Psimansingh 10 сағат бұрын
Mera v ehi haal hai Mata ji. Skill hon de bawjood v koi kam nahi milda
@Kalirana_00
@Kalirana_00 10 сағат бұрын
ਕੰਮ ਠੰਡਾ ਪੈ ਗਿਆ ਕਨੇਡਾ ਚ ਹੁਣ
@worldtraveller1095
@worldtraveller1095 4 сағат бұрын
ਲਾਲਚ ਪੰਜਾਬੀਆਂ ਨੂੰ ਲੈ ਡੁਬਿਆ... ਆਪਣਾ ਰਹਿਣ ਸਹਿਣ ਸਬ ਗਵਾ ਲਿਆ
@gss6617
@gss6617 17 сағат бұрын
ਲਾਲਚ ਬੁਰੀ ਬਲਾ,
@bebaak_rai
@bebaak_rai 18 сағат бұрын
ਤੂਹੀ ਇੰਡੀਆ ਨੂੰ ਮਾੜਾ ਕਹਿੰਦੇ ਹੋ ਪਰ ਇੰਡੀਆ ਵਿੱਚ ਕੋਈ ਭੁੱਖਾ ਨਹੀਂ ਮਰਦਾ । ਦੁੱਜੇ ਪਾਸੇ ਕੈਨੇਡਾ ਵਿੱਚ ਲੋਕ ਸੱਭ ਤੋਂ ਜਿਆਦਾ ਟੈਂਸ਼ਨ ਪਰੇਸ਼ਾਨੀ ਵਿੱਚ ਰਹਿੰਦੇ ਆ
@o2protectordm909
@o2protectordm909 11 сағат бұрын
Hunger Index da. Pata
@garryj7845
@garryj7845 10 сағат бұрын
80crore hindu bhukka sonda roj.
@ajmerdhillon3013
@ajmerdhillon3013 9 сағат бұрын
ਜਿੰਨਾ ਬੱਚਿਆਂ ਨੇ ਕਰੋਨਾ ਸਮੇ ਕੰਮ ਕੀਤਾ ਹੈ ਉਹਨਾ ਨੂੰ ਪਹਿਲ ਦੇ ਅਧਾਰ ਤੇ ਪੱਕਾ ਕਰਨਾ ਚਾਹੀਦਾ ਹੈ
@BHANGU123-h5h
@BHANGU123-h5h 7 сағат бұрын
ਹੁਣ ਤਾਂ ਹਰ ਇੱਕ ਜਨਾ ਤੁਰਿਆ ਫਿਰਦਾ ਬਾਹਰ ਕਮਾਈ ਹੋਵੇ ਜਾ ਨਾ
@gss6617
@gss6617 17 сағат бұрын
ਕੈਨੇਡਾ ਨੂੰ ਜਨਰਲ ਡਾਇਰ ਦੀ ਲੋੜ ਆਂ,, ਜਿਹੜਾ ਗੱਦਾਰ ਪੰਜਾਬੀਆਂ (ਜਿਹੜੇ ਸਰਦੇ ਪੁੱਜਦੇ ਹੋਣ ਦੇ ਬਾਵਜੂਦ ਪੰਜਾਬ ਛੱਡ ਗਏ)ਨੂੰ ਸਬਕ ਸਿਖਾਵੇ
@Sandeepsingh-t9z4j
@Sandeepsingh-t9z4j 17 сағат бұрын
ਆ ਹੋ ਕੈਨੇਡਾ ਤਾ ਮਾਮੇ ਦਾ ਨਾ
@vickyraizada
@vickyraizada 19 сағат бұрын
Dharne Lao jithe v jao . Dharne Lao jithe v jao .
@Bobby.544
@Bobby.544 12 сағат бұрын
5 saal ch kujh kamaya nahi ????
@sahabjit
@sahabjit 11 сағат бұрын
Canada ne pehla SOP layi c vi tusi pakke taur te nahi raho ge canada ch
@SinghGursewak-c1i
@SinghGursewak-c1i 6 сағат бұрын
ਸਾਰੇ ਹੀ ਕਰਜਾ ਚੁੱਕ ਕੇ ਹੀ ਆਏ ਆ।
@samlekhi85
@samlekhi85 14 сағат бұрын
Mainu eh ni samajh aundi ke punjab de lokkan ne Canada nu apna dujja ghar kiven samajh leya si?? You wont believe guys, in Punjab, girls are forced to take IELTS so that they can get married (temp), and instead of giving dowry (which is illegal) the girl's family ask boys family to pay for the study visa so that after 6 months or 3 months, the boy can also go to Canada. After getting PR, they both can seperate if they want. That is the mentality of people in Villages. Its such a shame that these people do not encourage their children to study in India at less than half of the price they pay for their children to go Canada where mostly become Awaara only. I honestly think, what is happening is a good thing to learn a lesson. No wonder why India is not booming. The only thing now our punjabi people has learnt is protesting. Put it this way, if your intention is to go study, attaining study visa then why are students protesting?? They can come home after getting certificates and get jobs here in India. For that they have to study good first.
@daljeetkhatra1698
@daljeetkhatra1698 32 минут бұрын
ਅਡਾਨੀ ਆਪਣੇ ਪਰਾਉਣੇ ਦੀ ਗੱਲ ਕਰੋ 😎😎😎
@Smiling-Monk
@Smiling-Monk 9 сағат бұрын
Trudeau is Great Leader 🇨🇦 , Trudeau is A God man Khalistan Zindabad 💐💐💐
@asifjaved1939
@asifjaved1939 19 сағат бұрын
Khalistan zindabad inshallah Canada zindabad Trudeau zindabad
@surinderpal7690
@surinderpal7690 15 сағат бұрын
Mai dipression da mariz ban gaya beti nu canada bhej ke😢
@simranjeet1595
@simranjeet1595 16 сағат бұрын
Mere baapu ji je boleya c ki ek jameen nikal k tainu bhaar bhej dinde h pr ma baapu ji ni boleya c ki ehda krna bewkuffi hai. Je kr meri hassiyat bnaunn du nhi h isda matlab eh nhi ki ma sab vech vuch k bhaar chalaa jawa.. India te boht opportunity hai bus sahi direction di jarurat hai. Jehda ki programming skills aundi howe te eteh india vich balle balle ne..
@sajankumar757
@sajankumar757 16 сағат бұрын
Bro 40 lakhs laake ik fuddu ja diploma krle us toh labour krni is vich ki samajdari aa..40 lakhs india laaye hunda STEM courses varge programs layi hun tak phd ho jaani c ehna di… Punjab de youth sab toh vaddi problem study nhi krna hai
@subagsingh5057
@subagsingh5057 19 сағат бұрын
Punjabi na Canada vich apne majak ban la sorry Canadian Punjabio But I am happy in Punjab Amritsar sorry everyone
@GurmeetSingh-dv2cm
@GurmeetSingh-dv2cm 13 сағат бұрын
Kine keha c jan nu juteya phero 😂😂
@JimmyGill-l5e
@JimmyGill-l5e 8 сағат бұрын
Don't blame Canada 🇨🇦 government
@SauravSingh-t9v
@SauravSingh-t9v 16 сағат бұрын
Ee log phela india which dharna lande see, huun othee shuru hogge 😂😂😂 Victom card alle janta♠️♠️♠️♠️
@JaspreetSingh-lz7nm
@JaspreetSingh-lz7nm 11 сағат бұрын
Bhai kat toh kat modi bhagat tan nhi 🙏
@SauravSingh-t9v
@SauravSingh-t9v 8 сағат бұрын
@JaspreetSingh-lz7nm iss which modi ketho aa gya?
@JaspreetSingh-lz7nm
@JaspreetSingh-lz7nm 7 сағат бұрын
@@SauravSingh-t9v veer thonu pta he a 🙏
@akashsarin4232
@akashsarin4232 11 сағат бұрын
Itha bhi dharne aur othe jaake bhi dharne 😁😁😁
@mskjewel
@mskjewel 18 сағат бұрын
Jihna to awde ghar da Kam ni hunda ohi lok bhar nu bhej jande ne awde khet awdi jameen samb lao Kai lok ne jihna ne ik kile to v 100 kile pelli bnai hoi a te tusi ki nai kr skde Jo bhar nu bhji Jane ho
@Hamza-s9i
@Hamza-s9i 8 сағат бұрын
God bless Punjabi brothers and sisters 😢😢😢
@Hamza-s9i
@Hamza-s9i 8 сағат бұрын
Punjabi brothers and sisters are suffering due to BJP and RSS negative activities
@canadiantruckers4585
@canadiantruckers4585 19 сағат бұрын
Kusse jatt😂
@PriyankaThakurchandrvanshi
@PriyankaThakurchandrvanshi 19 сағат бұрын
😂😂
@divindersingh6775
@divindersingh6775 8 сағат бұрын
Only one question why why why
@Kamaljitt
@Kamaljitt 5 сағат бұрын
Yaar canada ne bahut bande nu PR diti a specially punjabian nu bahut PR diti ehda matlab eh nahi a ki Canada vadiya country ni a .. hun yaar sareh Punjab nu ta PR nahi mil sakdi .. Hor country bahut a je kisey ne jana ya mehnat karni a ta there are too many countries ..
@GaganSingh-ck1gt
@GaganSingh-ck1gt 6 сағат бұрын
Bai PR naal ki hona kam ta haini, je job haigi v a ta mehngayi eni a ki job de paisea naal massa guzara hunda so piche India ch paise bhejan da ta bhull he jao
@Jag87472
@Jag87472 2 сағат бұрын
Canada zyada easy ho geya.....nz and ausiie starting to hi eda ...ese krke koi protest v ni krda......Canada government galt ni.....ohna di country ohna de rules...
@keycekeyce3562
@keycekeyce3562 4 сағат бұрын
marry some PR girl, you gonna do arranged marriage anyways
@Gugi3589
@Gugi3589 12 сағат бұрын
Business visa la kye chalye jao hun
@SahneySaab
@SahneySaab 18 сағат бұрын
Shame on trudo and canada
@dhanwantmoga
@dhanwantmoga 18 сағат бұрын
Apnj kahda dhaon tr kirpqn rakhi ce canada aon nu….?..Baaki us waqt tan paise monde ne laye te 6 bnad tuhade ….
@mskjewel
@mskjewel 19 сағат бұрын
loka de boore hal hi ne jo krja chukea c ohda koi ethe kam shuru krlo jihnu wekho bhar jana saleo apne punjab nalo wadia desh keda ethe kuj krlo bhar tuhade lai kedia kursia paia ne na tuhadi ijat es desh rehni na us desh
@sainiamarjeet
@sainiamarjeet 10 сағат бұрын
jenu punjab ch sabar nahi oh bahar ja ke ve sabar nahi hona
@ravitsharma5492
@ravitsharma5492 18 сағат бұрын
Canada has ditched students
@indianfunclub2203
@indianfunclub2203 13 сағат бұрын
Ismein Canada Sarkar ki kya Galti Hai population explosion India Kare aur bukate Canada
@girlskingdom362
@girlskingdom362 16 сағат бұрын
Maa peo da ni kasoor. Bachey bhed chaal vich pai gaye si. Jid kar k jana
@parminderbrar888
@parminderbrar888 13 сағат бұрын
Immigration agent jithe mile joot fero
@RideronBullet
@RideronBullet 15 сағат бұрын
Lokan di adat hogi hun… dheeea di kamaee khan di
@pardeepkawatra6470
@pardeepkawatra6470 16 сағат бұрын
Canada nallo sabji de rehdi lalo India vich 4 pasey ban jaan ge nally 30..35.lak bachey ga hun kuch nahi baher veero behno na aao otehy hi karo kuch badhi vadi rakam hondi h 30.35 lak
@manpreet2979
@manpreet2979 19 сағат бұрын
Austriala ch rules every year change hunde a koi dharna ne lagda ina da desh a jo marji karn .covid tho badh aus..ch work permitt 3 sal da se hun 18 mahne karta koi dharna nahi .ina ne apne citizana vare sochna na k studends vare .ina nu cream de lod se ina da kota pura ho gaya .punjabiea he dharne lunde a hor desh de students dharne nahi launde.punjab tusi apne maa baap tho uper ho k ture se hun bhugto😂😂😂😂
@PRPathways
@PRPathways 18 сағат бұрын
😢
@Gugi3589
@Gugi3589 12 сағат бұрын
Canada neh pehla warning diti tohanu,phir tusi khudd risk la rehe ho
@tejiism
@tejiism 9 сағат бұрын
SHOWN LOLLIPOP TO BOOST THEIR ECONOMY.
@rjsingh27
@rjsingh27 18 сағат бұрын
Bhaiyaan lai canada punjab hai… ho jaana khaali punjab cheti he… maa peyo jado budhe ho rahe c odo jwak canada nikal gaye…
@manpritsinghdeol6735
@manpritsinghdeol6735 6 сағат бұрын
wapas sad lo uncle munde apne nu..
@Dhillon-x6g
@Dhillon-x6g 11 сағат бұрын
canada wach hon koj ne hai
@sainiamarjeet
@sainiamarjeet 10 сағат бұрын
mul te wapis punjab ch he bananana dollar da is kar ke 5-10 saal he kaam karo te paisa jode wapis ayo
@mskjewel
@mskjewel 19 сағат бұрын
nale uthe tusi sikhan hi ki gae ho j kuj sikhea howe oh tusi apne desh part k istemal kro ta jo tusi apne punjabia lai ja desh lai kuj wakhra kr sako
@girlskingdom362
@girlskingdom362 16 сағат бұрын
Gorea ne paise bna laye
@jaskiratsinghtakhar715
@jaskiratsinghtakhar715 7 сағат бұрын
Ontario ch enne NOC code available hi rhe ne..
@ArvinderSingh-n8s
@ArvinderSingh-n8s 16 сағат бұрын
Ki Aah Punjab naal Dhokha nahin? Zameen Zehreeli karti Paani jhona khaa giya Aap te family Canada set hoju Tera kiya banu Punjab Siyan?
@DaljeetSingh-fu5qb
@DaljeetSingh-fu5qb 14 сағат бұрын
Edar punjab ch jameena doob laoooo te oder nu nathooo jider tuhanu bahar kadea jaa reha hai. Shabaash. Oooo tuci ethe punjab ch hi canada bnaa lao. Sabh to pehlaa jameena sambhalo, kudart ch interfare krna band kro, drakhat lgao, te chnga subhaa bano, jehde govt nokari ch ne ja punjab sarkar de mehkmea ch ne ohh proper duty krn har gareeb te ameer punjabi ta poore chnge trike naal sammaan karn te kam krn. Tw sabh to pehla punjabi hindu sikh te muslmana da dheian rakhn ta jo loknethe de moolniwasi ne ohna nu koi problem naa awe apna koi b karobar krn ch ja facilities avail krn ch. Darkht lagao ta jo cliematw change da asar punjab te gatey. Factoriea de gandhe paania nunfilter kr ke nadian ch sutto na ke sidha. Ta jo sade babbe sammaan dreaya naa pardooshit hon. Te jameen aap baaho, punjabian nu pehle dewo kam te. Te fer je hor manpower di jarurt pawe ta parwasian wal dheyan devo.
@jacobsinger97
@jacobsinger97 7 сағат бұрын
😂😂😂😂 mari ja rae canada piche
@amanlucky-lh8cj
@amanlucky-lh8cj 16 сағат бұрын
Political assilam la lo nale india da pta lag ju sikhan nal ki kar reha e
@navigoyal4100
@navigoyal4100 9 сағат бұрын
Support these hard working individuals ✊🏻✊🏻👍🏻👍🏻
@Lok_Samwadtv
@Lok_Samwadtv 8 сағат бұрын
Very imotional and sad, we stand with PGWP syudents
@bebaak_rai
@bebaak_rai 18 сағат бұрын
Failed politician trudo
@garryj7845
@garryj7845 10 сағат бұрын
Teri budi bharat mata failed
@shagandeepsingh5267
@shagandeepsingh5267 9 сағат бұрын
Mai amrika da citizen han…. Metra pariear manne ta mai ajj india chale jawa!
@tejindersoor6180
@tejindersoor6180 16 сағат бұрын
What is this? Canadian PR is gift it’s subject of earning.
@Hamza-s9i
@Hamza-s9i 19 сағат бұрын
Kahan Raja Bhoj Canada ... Aur ... Kahan Gangu Teli Bharat Mata 🤗🤗🤗 Canada ki ballay ballay 🐯🐯🐯 ... Bharat Mata ki thallay thallay 🦥🦥🦥
@leelawatigupta1025
@leelawatigupta1025 18 сағат бұрын
Kaha pant utarwa ke airport pe check karaane walo ki aukat aur kaha Canada walo ki aukat😂😂😂
@Hamza-s9i
@Hamza-s9i 8 сағат бұрын
​@@leelawatigupta1025 Punjabi brothers and sisters are suffering all this due to negative activities of BJP and RSS
@khushpreetsingh7531
@khushpreetsingh7531 17 сағат бұрын
punjab to har sal canda 4 billion doolor jande ne , te puri dunia to punjabi kama k 1 billion bhej de ne ,o v top 8 desh arab ne jehde bhej de ne paise punjab ch , asi khud apne hatha nal punjab loot k canda nu deta , te gala indian govt nu kad de aa , hale ta ee khalsitani punjab da beda gark krn ge pakistani aa de tatu ne ehe sare pannu nijjar varge , pr sade loka nu akal hi bad ch aundi hai jdo hath ch ni rehda kuj
@davinder4sp646
@davinder4sp646 6 сағат бұрын
kise begani country te kahda maan, ithe punjab ch bhayiye a jan oh v begane lgde, jad k una nu te adhikar a,, as indian koi v citizen kite v reh skda-fer ithe te gorea nu kithe sahi lgna-aglea ne hun kdne hi a
@KNG0329
@KNG0329 18 сағат бұрын
There country there rules
@sharan5600
@sharan5600 18 сағат бұрын
their country their rules
@KNG0329
@KNG0329 18 сағат бұрын
@@sharan5600 thank you brother for correcting my mistake. Take care
@baljitsingh-vv4pe
@baljitsingh-vv4pe 18 сағат бұрын
PR tan milna agar gol gappe banane ande ho😅😅😅
@Smiling-Monk
@Smiling-Monk 9 сағат бұрын
Trudeau is Great Leader 🇨🇦 , Trudeau is A God man Khalistan Zindabad 💐💐💐
Do you love Blackpink?🖤🩷
00:23
Karina
Рет қаралды 14 МЛН
Thank you Santa
00:13
Nadir Show
Рет қаралды 26 МЛН
Do you love Blackpink?🖤🩷
00:23
Karina
Рет қаралды 14 МЛН