Canada ਕੱਢੇਗਾ 5 ਲੱਖ ਪਰਵਾਸੀ! ਅਮਰੀਕਾ ਨੇ ਵੀ ਕਰਤਾ ਐਲਾਨ!ਝਟਕਾ ਪੰਜਾਬੀਆਂ ਨੂੰ! ਪ੍ਰੋ.ਜਗਰੂਪ ਸਿੰਘ ਸੇਖੋਂ ਤੋਂ ਸੁਣੋ

  Рет қаралды 6,417

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 32
@takhatpanjab
@takhatpanjab Күн бұрын
kzbin.info/www/bejne/Z16mfpJtpdOogtU ਲਾਤੇ ਕੰਬਣ ਰਾਮ ਰਹੀਮ ਨੇ! ਨੀਂਦ ਉਡਾਤੀ ਬਾਦਲਾਂ ਦੀ! ਖਿੱਚੇ ਗਏ ਖੰਡੇ! ਜਸਬੀਰ ਸਿੰਘ ਪੱਟੀ ਤੋਂ ਸੁਣੋ। Ram Rahim
@LakhwinderSingh-kf4jc
@LakhwinderSingh-kf4jc 21 сағат бұрын
Lots 🙏of thanks, ਸ਼ਾਖੋਂ g 22:39 we are living on banana republic, 🙏🙏🙏🙏🙏
@Rahul-yl3bt
@Rahul-yl3bt 14 сағат бұрын
I agree bha ji
@Ravisher0770
@Ravisher0770 Күн бұрын
ਸੋਖੋਂ ਸਾਬ ਜੀ ਵਾਹਿਗੁਰੂ ਭਲੀ ਕਰੇ ❤❤❤❤❤❤
@chanderparkash9481
@chanderparkash9481 16 сағат бұрын
Jeonde raho Ji Prof Sardar Jagroop Singh Ji big proud Ji 100 percent true Ji .
@mangalsinghkhosa4503
@mangalsinghkhosa4503 14 сағат бұрын
ਬਹੁਤ ਵਧੀਆ ਵਿਚਾਰ ਚਰਚਾ
@jarnailsingh9949
@jarnailsingh9949 Күн бұрын
048th like Jarnail Singh Khaihira Retired C H T Seechewaal Pannjab Great India Prime program for us thanks 👍❤
@KuldeepSingh-zq8zn
@KuldeepSingh-zq8zn Күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌹🌹
@KaranSharma-vc5nx
@KaranSharma-vc5nx 9 сағат бұрын
ਸਾਡੀ ਸੋਚ ਹੀ ਮਾੜੀ ਹੋਗੀ, ਮੈਨੂੰ ਕੋਈ ਆਕੇ ਖੜਾ ਕਰੇ ਪਰ ਮੈ ਮੈ ਮੈ ਕੁਝ ਹਾ ਮੈ ਕਰਗਾ ਜੀ ✅✅✅✅
@davinderchahal-d5c
@davinderchahal-d5c 21 сағат бұрын
You are right but when officers and whole system is corrupt chief Minister alone can't do anything without people's support
@nirmalsinghnarain1952
@nirmalsinghnarain1952 Күн бұрын
ਸੁਖਵਿੰਦਰ ਸਿੰਘ ਕੀ ਨੋਕਰੀਆ ਪੰਜਾਬ ਦੇ ਕਿੰਨੇ ਨੌਜਵਾਨ ਰਖੇ ਗੲਏ ਹਨ ਦਸਿਆ ਜਾਏ ਜਦੌ ਕਿ ਬਾਹਰ ਦੇ ਲੋਕ ਜਿਆਦਾਤਰ ਰਖੇ ਗੲਏ ਹਨ ਜਦੋਕਿ ਕਿ ਦੂਸਰਿਆ ਸੂਬੇ ਪੰਜਾਬ ਦੇ ਬਚਿਆ ਨੂੰ ਨੋਕਰੀਆ ਨਹੀ ਦਿੰਦਾ ਧੰਨਵਾਦ
@mukhtiarsinghsandhu7348
@mukhtiarsinghsandhu7348 Күн бұрын
Shekho sahib sat sri akal jee.
@tanveersingh1401
@tanveersingh1401 Күн бұрын
Very nice
@bhupinderchhokar8969
@bhupinderchhokar8969 Күн бұрын
ਹੈਮ ਪਤੀ ਪਤਨੀ > ਤੋਂ। 1995 ਕੈਨੇਡਾ ਵਿੱਚ... 2018 ਪੈਨਸ਼ਨ। ... 2 + 2. = 4000 ਡਾਲਰ ਮਹੀਨਾ ** ਕੁੱਲ ਟੈਕਸ। ਭੁਗਤਾਨ... 4.ਲੱਖ 77 ਹਜ਼ਾਰ ਡਾਲਰ...ਕੈਨੇਡਾ. GOOD FOR ....OVER 65 AGE.
@Kiranpal-Singh
@Kiranpal-Singh Күн бұрын
ਰੂਬੀ ਢੱਲਾ ਦਾ ਇੱਥੇ ਕੋਈ ਅਧਾਰ ਨਹੀਂ, ਵੋਟਾਂ ਲਈ ਟਰੰਪ ਵਰਗਾ ਬਿਆਨ ਦੇ ਦਿੱਤਾ !
@nirmalsinghnarain1952
@nirmalsinghnarain1952 Күн бұрын
ਪ੍ਰੋਫੈਸਰ ਸਾਹਿਬ ਸਾਡੇ ਪੰਜਾਬ ਵਿੱਚ ਤਾ ਗਰੀਬ ਪਰਿਵਾਰ ਵੀ ਔਖਾ ਕੰਮ ਕਰ ਕੇ ਨਹੀ ਰਾਜੀ ਧੰਨਵਾਦ
@premlaldhiman12
@premlaldhiman12 Күн бұрын
Sardar ji Satsriakal ji ap to Kamand ki sachai Bata rehe he aj ego me adamifas gaya he sirf dekhna dekhi ka game he khud kam nehi karna hamari intention he thanks 🙏
@sukhi_3
@sukhi_3 Күн бұрын
Labour law ਵਧੀਆ ਨੇ ਉੱਥੇ exploitation ਨਹੀਂ ਹੁੰਦੀ. ਇੱਥੇ 12-12ਘੰਟੇ ਸ਼ਿਫਟ ਲਵਾ ਕੇ ਤਨਖਾਹ ਨਾਂ ਬਰਾਬਰ ਆ. Inflation ਐਨੀ ਆ ਕੋਈ ਪੁੱਛਣ ਆਲਾ ਹੈ ਨਹੀਂ.
@nirmalsinghnarain1952
@nirmalsinghnarain1952 Күн бұрын
ਪ੍ਰੋਫੈਸਰ ਸਾਹਿਬ ਬਚਿਆ ਤੌ ਕੰਮ ਹੀ ਕਰਵਾਇਆ ਕੋਈ ਗਲਤ ਕੰਮ ਤਾ ਨਹੀ ਕਰਵਾਇਆ ਇਹਨਾ ਬੋਲਣ ਵਾਲਿਆ ਨੂੰ ਸਰਮ ਹੀ ਆਓਣੀ ਚਾਹੀਦੀ ਹੈ ਧੰਨਵਾਦ
@jasbirsingh8936
@jasbirsingh8936 Күн бұрын
2 Rupea kg gobhi a kishan de
@parmjitsingh9658
@parmjitsingh9658 21 сағат бұрын
Sir jibh thale golan ñe bhatha bithata
@gagangogla2157
@gagangogla2157 48 минут бұрын
Canadian laws are so week no politicians here thinking about Canadian future if thay were it's not the situation what is now happening and sorry thay are still sleeping. O CANADA 🇨🇦 YOU ARE FOR SALE
@narindersingh3140
@narindersingh3140 3 сағат бұрын
ਤੁਹਾਡੇ ਵਰਗੇ ਪੱਤਰਕਾਰ ਕੇਂਦਰ ਸਰਕਾਰ ਨੂੰ ਭੰਡਣ ਦੇ ਵਿੱਚ ਹੀ ਸਮਾਂ ਬਰਬਾਦ ਕਰ ਦਿੰਦੇ ਨੇ ਕਦੀ ਸਿੱਧੇ ਰਾਹ ਤੁਸੀਂ ਲੋਕਾਂ ਨੂੰ ਪਾਉਣਾ ਹੀ ਨਹੀਂ ਤੁਹਾਡੀ ਨਫਰਤ ਮੋਦੀ ਨਾਲ ਲੋਕਾਂ ਨੂੰ ਇਸ ਕਰਕੇ ਭੜਕਾਉਂਦੀ ਜਾਂਦੇ ਜੀ ਸਹੀ ਗੱਲਾਂ ਕਿਉਂ ਨਹੀਂ ਦੱਸਦੇ ਅੱਜ ਵੀ ਜਿਹੜਾ ਤੁਸੀਂ ਪੋਸਟਰ ਆਪਦੇ ਝੂਠ ਦੇ ਤਖਤ ਤੇ ਲਾਇਆ ਹ ਕਿਹੋ ਜਿਹਾ ਲਾਇਆ ਤੁਹਾਡੀ ਮਨਸ਼ਾ ਇਥੋਂ ਹੀ ਪਤਾ ਲੱਗ ਜਾਂਦੀ ਤੁਸੀਂ ਕਿੱਡੇ ਕਮੀਨੇ ਲੋਕ ਜੇ
@mukhtarsingh3581
@mukhtarsingh3581 Күн бұрын
ਭਾਈ ਸਾਹਿਬ ਤੁਸੀਂ ਪ੍ਰੋਫੈਸਰ ਸਾਹਿਬ ਓ ਅਸੀਂ ਮੈਟ੍ਰਿਕ ਪਾਸ ਆਂ ਪਰ ਜੱਟ ਕਿੰਨੇ ਆਂ ਜਿਹਨਾਂ ਕੋਲ ਪੰਜ ਏਕੜ ਤੋਂ ਵੱਧ ਜਮੀਨ ਆਂ? ਜੱਟਾਂ ਨੂੰ ਛੱਡੋ ਮਜਦੂਰ ਵਰਗ ਵੀ ਇੱਕ ਬੱਚੇ ਨੂੰ ਈ ਪਸੰਦ ਕਰਦਾ ਦੂਜਾ ਕਿਤੇ ਮਜਬੂਰੀ ਵੱਸ ਈ ਪੈਦਾ ਕਰਦੇ ਆ ਫਿਰ ਲੇਵਰ ਕਿੱਥੋਂ ਮਿਲੂਗੀ ਯੂਪੀ ਬਿਹਾਰ ਵਿੱਚ 5 5 7 7 ਬੱਚੇ ਹਰ ਜੋੜੇ ਦੇ ਫਿਰ ਉਹਨਾਂ ਪੰਜਾਬ ਵਿੱਚ ਈ ਆਉਣਾ ਸਾਡਾ 1 1 ਉਹ ਵੀ ਬਾਹਰ ਭੱਜ ਗਿਆ ਜਾਂ ਵੇਖੋ ਵੇਖੀ ਭਜਾ ਦਿੱਤਾ । ਯੂਪੀ ਬਿਹਾਰ ਵਾਲੇ ਕੰਮ ਕਰਨ ਆਉਣ ਕੋਈ ਚੱਕਰ ਨਹੀਂ ਜਦੋਂ ਇਹ ਸਾਡਾ ਸਭ ਕੁੱਝ ਈ ਬਦਲ ਰਹੇ ਆ ਥਾਂ ਥਾਂ ਪਾਨ ਤੰਬਾਕੂ ਥੱਕਦੇ ਆ ਲੜਾਈ ਝਗੜੇ ਕਿੰਨੇ ਪੰਜਾਬੀ ਮਾਰਤੇ ਇਹਨਾਂ
@Kiranpal-Singh
@Kiranpal-Singh Күн бұрын
ਪੰਜਾਬ ਅਨੁਸਾਰ ਸੋਚੋ, ਦੋ-ਤਿੰਨ ਬੱਚੇ ਜ਼ਰੂਰੀ ਹਨ !
@nirmalsinghnarain1952
@nirmalsinghnarain1952 Күн бұрын
ਪ੍ਰੋਫੈਸਰ ਸਾਹਿਬ ਬਚਿਆ ਤੌ ਕੰਮ ਹੀ ਕਰਵਾਇਆ ਕੋਈ ਗਲਤ ਕੰਮ ਤਾ ਨਹੀ ਕਰਵਾਇਆ ਇਹਨਾ ਬੋਲਣ ਵਾਲਿਆ ਨੂੰ ਸਰਮ ਹੀ ਆਓਣੀ ਚਾਹੀਦੀ ਹੈ ਧੰਨਵਾਦ
JISOO - ‘꽃(FLOWER)’ M/V
3:05
BLACKPINK
Рет қаралды 137 МЛН
Вопрос Ребром - Джиган
43:52
Gazgolder
Рет қаралды 3,8 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Zelensky Addresses Trump / Key Condition
11:59
NEXTA Live
Рет қаралды 730 М.