Canada Ke Kabristan ?| Ep-05 | Sarbjeet Singh Sidhu | Bhupinder Singh | B Social

  Рет қаралды 74,383

B Social

B Social

7 ай бұрын

ਸੁਣੋ ਅਮਰੀਕਾ ਦੀ ਅਸਲੀਅਤ ਸਿਹਤ, ਭੋਜਨ ਤੇ system ਦਾ ਕੀ ਹੈ ਹਾਲ? | Canada Ke Kabristan ?| Ep-05 | Sarbjeet Singh Sidhu | Bhupinder Singh | B Social
#Canada
#SarbjitSinghsidhu
#america
#Bsocial
Episode : Canada Ke Kabrista
Guest : Bhupinder Singh
Host : Sarbjeet Singh Sidhu ( / sar
Camera By : Varinder Singh & Harmanpreet Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 220
@parmkhalsa99
@parmkhalsa99 7 ай бұрын
"ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ" for today becoming true for me.
@waheguru2117
@waheguru2117 7 ай бұрын
ਜਦੋਂ ਕੋਈ ਗੁਰੂ ਦੀਆਂ ਗੱਲਾਂ ਕਰਦਾ ਤਾਂ ਚੰਗਾ ਲੱਗਦਾ, ਅਨੰਦ ਆਉਂਦਾ।
@Kiranpal-Singh
@Kiranpal-Singh 7 ай бұрын
ਗੁਰੂ-ਗੁਰਬਾਣੀ ਦੀਆਂ ਬਾਤਾਂ ਮਨ ਨੂੰ ਟਿਕਾਓ ਬਖਸ਼ਦੀਆਂ ਹਨ, ਜਿੰਦਗੀ ਦਾ ਮਨੋਰਥ ਹੀ ਆਪਣੇ ਆਪੇ ਨੂੰ ਪਹਿਚਾਣ, ਵਾਹਿਗੁਰੂ ਵਿੱਚ ਜਜਬ ਹੋਣਾ ਹੈ !
@Kiranpal-Singh
@Kiranpal-Singh 7 ай бұрын
ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵੱਲੋਂ ਬਖਸ਼ਿਆ ਸਿੰਘ, ਨਾਮ ਨਾਲ ਲਾਇਆ ਕਰੋ !
@safepureliving6464
@safepureliving6464 7 ай бұрын
ਅੰਮ੍ਰਿਤ ਛਕੋ .........ਸਿੰਘ ਸਜੋ,,,,,,,ਨਾਮ ਜਪੋ,,,,,,,ਵਹਿਮ ਛੱਡੋ…,,,ਨਸ਼ੇ ਛੱਡੋ,,,,,,!!!!!
@shivanisharma5562
@shivanisharma5562 7 ай бұрын
ਜਦੋਂ ਚੌਕੜੀ ਮਾਰਦੈ ਹਨ ਤਾਂ ਸਾਰਾ ਸਰੀਰ ਸੂਨ ਹੋ ਜਾਂਦਾ ਹੈ,ਉਸ ਤੋਂ ਬਾਅਦ ਦਸਮ ਦ੍ਵਾਰ ਖੂਲ ਜਾਂਦਾ ਹੈ,
@Kiranpal-Singh
@Kiranpal-Singh 7 ай бұрын
ਬਾਈ ਭੁਪਿੰਦਰ ਸਿੰਘ ਜੀ ਦੇ ਵਿਚਾਰ ਅਤੇ ਗੁਰਬਾਣੀ ਨਾਲ ਪਿਆਰ-ਭਰੋਸਾ-ਸੰਤੁਸ਼ਟੀ, ਪ੍ਰੇਰਨਾਦਾਇਕ ਹੈ, ਦੇਸ਼-ਵਿਦੇਸ਼ ਦਾ ਮਸਲਾ ਨਹੀਂ, ਨਾਮ-ਬਾਣੀ ਦਾ ਅਭਿਆਸ ਕਰਦੇ, ਰੱਬ ਦੀ ਰਜਾ ਵਿੱਚ ਰਾਜੀ ਰਹੀਏ, ਰੱਜ ਤਾਂ ਸੰਤੋਖ ਵਿੱਚ ਹੀ ਹੈ !
@BhupinderSingh-xc2ue
@BhupinderSingh-xc2ue 7 ай бұрын
ਗੁਰੂ ਫਤਿਹ ਜੀ। ਸਰਨਾਮੀਆਂ ਜੀ ਤੁਸੀਂ ਬਾਹਰਲੀ (foreign) ਦਿੱਖ ਦੇ ਪਾਸੇ ਭੰਨ ਦਿੱਤੇ। ਅਸਲ ਇਹੀ ਸੱਚ ਹੈ । ਵਾਹਿਗੁਰੂ ਸੁਮੱਤ ਬਖਸ਼ੇ ਦੁਨੀਆਂ ਨੂੰ।
@Kiranpal-Singh
@Kiranpal-Singh 7 ай бұрын
ਇੰਗਲੈਂਡ-ਕਨੇਡਾ-ਅਮਰੀਕਾ ਆਦਿ ਦੇਸ਼ਾਂ ਵਿੱਚ ਮਿਹਨਤ ਦਾ ਸਹੀ ਮੁੱਲ ਮਿਲਦਾ ਹੈ, ਏਨੇ ਕੁ ਪੈਸੇ ਹਰ ਬੰਦਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਚੱਲ ਜਾਂਦਾ, ਹੁਣ ਤਾਂ ਲੋਕਾਂ ਦੇ ਵੱਡੇ ਕਾਰੋਬਾਰ ਤੇ ਚੰਗੀਆਂ ਨੌਕਰੀਆਂ ਵੀ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਪੰਜਾਬ ਵਿੱਚ ਗੁਜਰਾਨ ਵਧੀਆ ਹੈ ਤਾਂ ਬਾਹਰ ਜਾਣ ਦੀ ਲੋੜ ਨਹੀਂ ! ਪੰਜਾਬ ਜਾਂ ਬਾਹਰ ਕਿਤੇ ਵੀ ਰਹੀਏ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, ਖੁਸ਼ੀ ਤਾਂ ਸਾਡੀ ਮਾਨਸਿਕ ਸੋਚ ਤੇ ਨਿਰਭਰ ਹੈ !!
@ManpreetSingh-wo3tx
@ManpreetSingh-wo3tx 7 ай бұрын
ਤੇ ਜਦੋਂ ਭਾਰਤ ਮਾਤਾ ਦੇ ਕਰਿੰਦੇ ਟੈਂਕ ਲੈਕੇ ਆਉਂਦੇ ਆ ਫੇਰ ਕਿੱਥੇ ਭੱਜੋਗੇ
@safepureliving6464
@safepureliving6464 7 ай бұрын
ਬਿਹਾਰੀ ਪੰਜਾਬ ਚ ਆ ਕੇ ਮਿਹਨਤ ਕਰ ਕੇ ਸਫ਼ਲ ਹੋ ਰਹੇ ਨੇ , ਫਿਰ ਪੰਜਾਬੀ ਬਾਹਰ ਨੂੰ ਕਿਉਂ ਜਾ ਰਹੇ ਨੇ ??
@Kiranpal-Singh
@Kiranpal-Singh 7 ай бұрын
@@safepureliving6464 ਜੇ ਪੰਜਾਬੀ ਬਿਹਾਰੀਆਂ ਵਾਂਗ ਕੰਮ ਕਰਨ ਤਾਂ ਪਰਵਾਸੀਆਂ ਦੀ ਪੰਜਾਬ ਵਿੱਚ ਲੋੜ ਹੀ ਨਾ ਪਵੇ, ਜਿਹੜੇ ਰਹਿੰਦੇ ਹਨ, ਉਹ ਤਾਂ ਕੰਮ ਕਰ ਲੈਣ, ਫਿਰ ਦੂਜਿਆਂ ਬਾਰੇ ਸੋਚ ਲਿਓ !
@ManpreetSingh-wo3tx
@ManpreetSingh-wo3tx 7 ай бұрын
@@safepureliving6464 ਗੁਜਰਾਤੀਆਂ ਬਾਰੇ ਕੀ ਖਿਆਲ, ਨਾਲ ਬਿਹਾਰ ਅੱਧਾ ਸਾਉਦੀ ਚ ਬੈਠਾ
@pamajawadha5325
@pamajawadha5325 7 ай бұрын
@@safepureliving6464 right Punjabi da peet vekho ik foot muhra nu koi v bihiri bhia da peet vadi nhi vekho g
@dansinghmannmann3456
@dansinghmannmann3456 7 ай бұрын
ਧੁਰ ਮਸਤਕ ਲੇਖ ਲਿਖਾਏ ਸੋ ਨਾਮ ਹਰ ਕੇ ਲਾਗੇ। ਮੇਰੇ ਰਾਮ ਰਾਇ ਜਿਉ ਰੱਖੇ ਤਿਓ ਰਹੀਏ ਤੁਧ ਭਾਵੇਂ ਤਾਂ ਨਾਮ ਜਪਾਵੈ ਸੁੱਖ ਤੇਰਾ ਦਿੱਤਾ luea
@user-qk4sk8tp2o
@user-qk4sk8tp2o 7 ай бұрын
ਵਾਹਿਗੁਰੂ ਜੀ ਬਹੁਤ ਅਣਮੁਲੇ ਬੋਲ ਨੇ ਤੁਹਾਡੇ ।ਵਾਹਿਗੁਰੂ ਜੀ ਚੜਦੀ ਕਲਾ ਰੱਖਣ ।
@ManinderSingh-qc9db
@ManinderSingh-qc9db 7 ай бұрын
ਸੱਚੀਆਂ ਗੱਲਾਂ । ਇਹ ਤਰੱਕੀ ਨਹੀਂ ਉਜਾੜਾ ਹੈ
@Kiranpal-Singh
@Kiranpal-Singh 7 ай бұрын
*ਕਿਰਤ ਕਰੋ-ਨਾਮ ਜਪੋ-ਵੰਡ ਛਕੋ* ਖੇਤੀ ਉੱਤਮ ਹੈ, ਪਰ ਅਸੀਂ ਗੁਰੂ ਨਾਨਕ ਸਾਹਿਬ ਦੀ ਉਪਦੇਸ਼ ਤੋਂ ਦੂਰ ਹਾਂ-ਮਿਹਨਤ ਤਿਆਗ ਦਿੱਤੀ, ਸਭ ਤੋਂ ਵੱਧ ਖੁਦਕੁਸ਼ੀ ਕਿਸਾਨ ਕਰ ਰਹੇ ਹਨ, ਨਸ਼ਾ ਅਤੇ ਸ਼ਰਾਬ ਸਭ ਤੋ ਵੱਧ ਕਿਸਾਨ ਪਰਿਵਾਰ ਜਾਂ ਬੱਚੇ ਵਰਤ ਰਹੇ ਹਨ, ਬੱਚੇ ਮਰ ਰਹੇ ਹਨ, ਭਾਵੇਂ ਕੇ ਨਸ਼ਾ ਸਾਰੇ ਸੰਸਾਰ ਵਿੱਚ ਹੈ, ਦਿਹਾੜੀਦਾਰ ਗਰੀਬਾਂ ਵਿੱਚ ਖੁਦਕਸ਼ੀਆਂ ਨਾ ਮਾਤਰ ਹਨ, ਅਸਲੀਅਤ ਨੂੰ ਪਹਿਚਾਣ ਕੇ, ਉਸਾਰੂ ਕਦਮ ਚੁੱਕੀਏ, ਨਾਮ-ਬਾਣੀ ਅਭਿਆਸ, ਵਿਚਾਰ ਨੂੰ ਜਿੰਦਗੀ ਦਾ ਅੰਗ ਬਣਾਈਏ !
@deepsharma6515
@deepsharma6515 6 ай бұрын
ਕਿਸਾਨੀ ਨੂੰ ਖਤਮ ਕਰਨ ਲਈ ਵੱਡੀਆਂ ਸਾਜ਼ਿਸ਼ਾਂ ਹੋ ਰਹੀਆ ਆ।ਪਰ ਖੇਤੀਬਾੜੀ ਖਤਮ ਨੀ ਹੋ ਸਕਦੀ
@lovybhullar7758
@lovybhullar7758 7 ай бұрын
ਬਿਲਕੁਲ ਸੱਚ ਦਸਿਆ ਕਿਸ਼ਤ ਹੀ ਨਹੀਂ ਮੁੱਕਦੀ ਇਕ ਘਰ ਦੀ ਕਾਰ ਦੀ ਕੈਨੇਡਾ ਅਮਰੀਕਾ ਉਹਨਾਂ ਲਈ ਚੰਗਾ ਜਿਹਨਾਂ ਕੋਲ ਪੰਜਾਬ ਵਿੱਚ ਕੁਛ ਬੀ ਨਹੀਂ ਸਹੂਲਤਾਂ ਦੀ ਪੂਰੀ ਕੀਮਤ ਵਸੂਲਦੇ ਨੇ ਹੁਣ ਤਾਂ ਹਸਪਤਾਲ ਵਿਚ ਜਗ੍ਹਾ ਹੀ ਨਹੀਂ ਮਿਲਦੀ ਹੁਣ ਦੇ ਟਾਈਮ ਕੈਨੇਡਾ ਵਿੱਚ ਕੁਛ ਨਹੀਂ ਸਰਜਰੀ ਲਈ 2.2ਸਾਲ ਦੀ ਉਡੀਕ ਕਰਨੀ ਪੈਂਦੀ,ਨਹੀਂ ਲਾਈਫ ਹੈਗੀ ਕੁਛ ਵੀਂ ਕੈਨੇਡਾ ਵਿਚ
@crusadersfromtheeast3534
@crusadersfromtheeast3534 7 ай бұрын
Fer india ch ki sab muft milda
@Kiranpal-Singh
@Kiranpal-Singh 7 ай бұрын
ਕਨੇਡਾ-ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿੱਚ ਮਿਹਨਤ ਕਰੋ ਤਾਂ ਸਭ ਠੀਕ ਹੋ ਜਾਂਦਾ ਹੈ, ਰਿਸ਼ਵਤਖੋਰੀ ਨਹੀਂ ਸਿਸਟਮ ਬਿਹਤਰ ਹੈ, ਸਿਹਤ ਸਹੂਲਤਾਂ ਮੁਫਤ ਵਧੀਆਂ ਹਨ, ਪੰਜਾਬ ਸਾਧਨ ਹਨ ਤਾਂ ਉਥੇ ਵੀ ਰਹੋ !
@karmanjotsingh3881
@karmanjotsingh3881 7 ай бұрын
Just watched animal movie today but this is the real content this interview 🙏🏽 great wisdom and knowledge.
@decentlike8404
@decentlike8404 7 ай бұрын
ਜਿੰਦਗੀ ਦੀ ਸਭ ਤੋਂ ਖੁਭਵੀ ਵੀਡਿਓ ❤ ਅੱਖਰਾਂ ਨੇ ਕੀਲ ਦਿੱਤਾ
@gurpratapsingh5730
@gurpratapsingh5730 7 ай бұрын
much needed "- "tusi loop ch phas gaye" .. and "you must surrender" ....i was in dire need of this! thanks alot!
@parmkhalsa99
@parmkhalsa99 7 ай бұрын
Waheguru ji Same situation here I'm also a Software developer feeling same, But with the blessings of my almighty Sahib Sri Guru Granth sahib ji give me strength to face the hard situations.
@bhupindersinghkaler7592
@bhupindersinghkaler7592 7 ай бұрын
Btt sohne vichar nibhae ne veer ji ne waheguru tandrusti bakshan both of you nu sarbatt da bhala krn 😊
@kuljindersingh3128
@kuljindersingh3128 7 ай бұрын
ਇਹੋ ਜਿਹੇ ਲੋਕਾ ਦਾ ਜਦੋ ਵਿਦੇਸ਼ਾ ਤੋ ਮੰਨ ਅਕ ਜਾਂਦਾ ਫਿਰ ਉਸ ਨੂੰ ਮਾੜਾ ਦੱਸਣ ਲਗ ਜਾਂਦੇ ਨੇ ਇਹ ਪੰਜਾਬੀਆ ਦੀ ਆਦਤ ਹੈ
@sukhdevsingh4796
@sukhdevsingh4796 7 ай бұрын
Bilkul ❤️❤️👍👍👍
@crusadersfromtheeast3534
@crusadersfromtheeast3534 7 ай бұрын
Bilkul theek bro foreign country bohut vadhiya ne eh bakwaas karda Ehnu puch wapas kad mudna ehne punjab
@ggh-sb3ok
@ggh-sb3ok 7 ай бұрын
@@crusadersfromtheeast3534vr kinia k vadiya eh pta . Dudh ton le ke shimla mirch, santre, khajoor sab koj modified a ena da
@pawanpreetbahia
@pawanpreetbahia 7 ай бұрын
@@ggh-sb3ok kanak pesticide wali ni khande ? khoya dudh vi milavat wala pinde, sab to ghatiya tel (vegetable oil) use karde , koi bimaar pe jave ta ghar gehne ho janda , sarkari kamma di khajjan khuari wakhri so sab jagah mada vi te changa vi hunda . 80% punjabi rehan ni aye c paesa kmaa ke vapis jaan nu aye c per yes kishta vich fas ke fer bacchya de school de kar ke ehthe de ho ke reh jande na ohda joge na ehda joge
@RajinderSingh-ds3mf
@RajinderSingh-ds3mf 7 ай бұрын
ਬਹੁਤ ਵਧੀਆ ਪ੍ਰੇਗਰਾਮ ਹੈ ਜੀ
@user-cy8lx5ke2r
@user-cy8lx5ke2r 7 ай бұрын
Wow,very wounderful and interesting thought about Gurbani
@jatinarora3813
@jatinarora3813 7 ай бұрын
Aanand Aa Gya Podcast Sun k🌸
@Kiranpal-Singh
@Kiranpal-Singh 7 ай бұрын
ਗੁਰੂ-ਗੁਰਬਾਣੀ ਦੀਆਂ ਬਾਤਾਂ ਮਨ ਨੂੰ ਟਿਕਾਓ ਬਖਸ਼ਦੀਆਂ ਹਨ, ਜਿੰਦਗੀ ਦਾ ਮਨੋਰਥ ਹੀ ਆਪਣੇ ਆਪੇ ਨੂੰ ਪਹਿਚਾਣ, ਵਾਹਿਗੁਰੂ ਵਿੱਚ ਜਜਬ ਹੋਣਾ ਹੈ !
@shvetatalwar5320
@shvetatalwar5320 7 ай бұрын
Video on facts. Ishwar bless u for showing reality
@punjabiaudiobook
@punjabiaudiobook 7 ай бұрын
ਬਹੁਤ ਚੰਗੀਆਂ ਗਲਾ ❤❤❤❤
@vijaykumarvig8187
@vijaykumarvig8187 7 ай бұрын
Very nice. apna desh apna hi hota hai.
@mandysandhu7217
@mandysandhu7217 7 ай бұрын
🎉😊Age and maturity!!
@KuldeepSingh-np9gx
@KuldeepSingh-np9gx 7 ай бұрын
ਮੱਛੀ ਤੇ ਪੰਜਾਬੀ ਪੱਥਰ ਚੱਟ ਕੇ ਹੀ ਵਾਪਸ ਆਉਂਦੇ ਨੇ
@Shuntybaba20340
@Shuntybaba20340 7 ай бұрын
Bahuut sachia galla batta ne Singh Saab Diya menu v 4 saal ho gay america aay hoy...bas kaam hi kaam.
@balwindersinghgrewal5931
@balwindersinghgrewal5931 7 ай бұрын
ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ
@gurubathinda8759
@gurubathinda8759 7 ай бұрын
ਸੋਚ ਹੀ ਬਦਲ ਦਿੱਤੀ ਗੱਲਾ ਨੇ
@munishkumar82
@munishkumar82 5 ай бұрын
Bahaut vadiya program shuru kiya tusi…main vi 3 mahine la ke hi mud aya si
@amarjitsinghjawandha6108
@amarjitsinghjawandha6108 7 ай бұрын
ਵਾਹਿਗੁਰੂ ਜੀ
@sgrewal5150
@sgrewal5150 7 ай бұрын
Brother your House look very beautiful, very wonderful in India 🇮🇳
@rupinderkaursept
@rupinderkaursept 7 ай бұрын
I listen really nice interview
@manpreetkaur7733
@manpreetkaur7733 7 ай бұрын
Bahut vadea galbat
@tejinderkaur5820
@tejinderkaur5820 7 ай бұрын
Life is slow and steady is nice and it is best to be peaceful mind . All you need is peaceful life
@KVSMadaanOnlineClasses
@KVSMadaanOnlineClasses 7 ай бұрын
ਇਨੀਆਂ ਵਧੀਆ ਤੇ ਵੱਡੀਆਂ ਗਲਾਂ ਪਤਾ ਚਲੀਆਂ ਨੇ
@globalinstituteforcompetit1267
@globalinstituteforcompetit1267 7 ай бұрын
Got internal bliss 🙏🙏🙏
@Gurpreetsingh-qz3om
@Gurpreetsingh-qz3om 7 ай бұрын
Bai ji anand aa gya
@amrikbirring6421
@amrikbirring6421 7 ай бұрын
Very good ❤❤❤❤❤
@jagraajsingh3597
@jagraajsingh3597 7 ай бұрын
ਵੀਰੇ ਬਹੁਤ ਹੀ ਵਧੀਆ ਗੱਲ ਬਾਤ ਹੈ ਪਰ ਵੀਰੇ ਪਹਿਲਾਂ ਅਸੀਂ ਸੋਚਦੇ ਸੀ ਕਿ ਬਾਹਰ ਦੀ ਪਰਵਾਜ ਦੇਖ ਕੇ ਸਰਕਾਰਾ ਲੋਕਾਂ ਨੂੰ ਸਹੂਲਤਾਂ ਦੇਣ ਦਾ ਸੋਚਣ ਗੇ ਪਰਹੁਣ ੲਿੰਜ ਮਹਿਸੂਸ ਹੁੰਦਾ ਹੈ ਕਿ ਸਰਕਾਰ ਤਾਂ ਅਾਪ ਚਹੁੰਦੇ ਹਨ ਕਿ ਪੰਜਾਬ ਖਾਲੀ ਕਰ ਜਾਣ ਜਿਹੜੇ ਨਹੀਂ ਪੈਸੇ ਖੁਣੋ ਜਾ ਸਕਦੇ ੳੁਹ ਨਸ਼ਿਅਾ ਨਾਲ ਰੁਲ ਕੇ ਮਰ ਰਹੇ ਹਨ ਨੌਜਵਾਨ
@satbirghuman9949
@satbirghuman9949 7 ай бұрын
Waheguru waheguru
@daffardigitalarchives
@daffardigitalarchives 7 ай бұрын
ਭਾਈ ਸਾਹਿਬ ਜੀ ਕੁਝ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਅਗਰ ਕੈਨੇਡਾ ਇਨਾ ਹੀ ਮਾੜਾ ਹੈ ਤਾਂ ਕੋਈ ਇਥੇ ਰਹਿਣ ਨੂੰ ਮਜਬੂਰ ਤਾਂ ਨਹੀਂ ਕਰਦਾ, ਤੁਸੀ ਖੁਸ਼ੀ ਨਾਲ ਜਾ ਸਕਦੇ ਹੋ। ਜਿਸ ਬੰਦੇ ਨੂੰ ਭਾਰਤ ਦੇ ਅਖੌਤੀ ਲੋਕ ਤੰਤਰ ਦੀ ਆਦਤ ਹੋਵੇ, ਮੇਰੇ ਖਿਆਲ ਨਾਲ ਉਸ ਨੂੰ ਦੁਨੀਆ ਦਾ ਕੋਈ ਵੀ ਦੇਸ਼ ਖੁਸ਼ ਨਹੀਂ ਕਰ ਸਕਦਾ। ਤੁਹਾਨੂੰ ਤੁਹਾਡੀ ਗੁਲਾਮੀ ਮੁਬਾਰਕ।
@safepureliving6464
@safepureliving6464 7 ай бұрын
ਅੰਮ੍ਰਿਤ ਛਕੋ .........ਸਿੰਘ ਸਜੋ,,,,,,,ਨਾਮ ਜਪੋ,,,,,,,ਵਹਿਮ ਛੱਡੋ…,,,ਨਸ਼ੇ ਛੱਡੋ,,,,,,!!!!!
@SidhuManjeet-rk9xy
@SidhuManjeet-rk9xy 7 ай бұрын
Love Punjab.
@Kiranpal-Singh
@Kiranpal-Singh 7 ай бұрын
ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ, ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !
@rajishahi9138
@rajishahi9138 7 ай бұрын
Bai ji jithe video chaldi a us Pindi da name dasia kro jroor
@amarjitduggal9689
@amarjitduggal9689 7 ай бұрын
ਗੁਰੂ ਨਾਲ ਪਿਆਰ,ਗੁਰਬਾਣੀ ਉੱਤੇ ਅਮਲ ਬਹੁਤ ਵਧੀਆ ਚੀਜ਼ ਹੈ ਪਰ ਇਸ ਭਰਾ ਨੇ ਅਮਰੀਕਾ ਦੇ medical system ਬਾਰੇ ਬਹੁਤ ਗਲਤ information ਦਿੱਤੀ ਹੈ , ਇੰਡੀਆ ਵਿੱਚ ਮਰੀਜ਼ ਦਾ ਮੰਜਾ ਹਸਪਤਾਲ ਮੂਹਰੇ ਪਿਆ ਹੋਵੇ ਜਿੰਨਾ ਚਿਰ ਹਸਪਤਾਲ ਵੱਲੋਂ ਮੂੰਹ ਮੰਗੀ ਰਕਮ ਜਮਾ ਨਾ ਕਰਵਾਵੋ ਅਗਲੇ ਮੰਜਾ ਹਸਪਤਾਲ ਦੇ ਅੰਦਰ ਨਹੀਂ ਰੱਖਣ ਦਿੰਦੇ ਜਦ ਕਿ ਅਮਰੀਕਾ ਵਿੱਚ ਹਰ ਹਸਪਤਾਲ ਦੀ intrance ਉੱਤੇ notice ਲੱਗਿਆ ਹੁੰਦਾ ਕਿ ਬਿਨਾ ਕਿਸੇ ਰੰਗ ਨਸਲ immigration status ਦੇ ਭੇਦ ਦੇ ਚਾਹੇ ਤੁਸੀਂ ਪੱਕੇ ਹੋ ਕੱਚੇ ਹੋ ਪਹਿਲਾਂ ਇਲਾਜ ਮਿਲੇਗਾ ਅਤੇ ਮਿੱਥੀ ਹੋਈ ਮਿਆਦ ਤੋਂ ਘੱਟ ਆਮਦਨ ਹੋਵੇ ਤਾਂ ਇਲਾਜ ਬਿਲਕੁਲ free ਹੋਵੇਗਾ ।ਹੋਰ ਵੀ ਬਹੁਤ ਕੁੱਛ ਗਲਤ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਕਿ ਖਾਣੇ ਬਾਰੇ crime ਬਾਰੇ ਮੈਂ ਚਾਹਾਂਗਾ ਕਿ ਪੱਤਰਕਾਰ ਅਤੇ ਭੁਪਿੰਦਰ ਸਿੰਘ ਜੀ ਦਾ ਸੰਪਰਕ ਨੰਬਰ ਮਿਲੇ ਤਾਂ ਦੋਹਾਂ ਨਾਲ ਗੱਲ ਕਰਕੇ ਕੁੱਛ ਚੀਜ਼ਾਂ clear ਕਰਾਂ ਕਿੳਕਿ ਗਲਤ ਜਾਣਕਾਰੀ ਬਹੁਤ ਖ਼ਤਰਨਾਕ ਹੁੰਦੀ ਹੈ ।ਜਿਹਨਾਂ ਨੇ ਮਿਹਨਤ ਨਹੀਂ ਕਰਨੀ ਉਹ ਪਪਜਾਬ ਵਿੱਚ ਵੀ ਘਟਦੀ ਖੇਤੀ ਹੁੰਦਿਆਂ ਹੋਇਆ ਵੀ ਬਜ਼ਾਰ ਵਿੱਚੋਂ ਬੇਹੀਆਂ ਸਬਜ਼ੀਆਂ ਲੈਕੇ ਖਾਂਦੇ ਹਨ ਪਰ ਅਸੀਂ ਨਿਊਯੋਰਕ ਸੂਬੇ ਵਿੱਚ ਵੀ ਆਪਣੀਆਂ ਸਾਰੀਆਂ ਦੇਸੀ ਸਬਜ਼ੀਆਂ ਬਿਨਾਂ ਕਿਸੇ ਖਾਦ ਸਪਰੇਅ ਤੋਂ 29:45 ਉਗਾ ਕੇ ਖਾਂਦੇ ਹਾਂ, ਕੜਕਨਾਥ ਮੁਰਗ਼ੇ ਮੁਰਗ਼ੀਆਂ ਆਪਣੇ ਰੱਖੇ ਹੋਏ ਹਨ, ਪੱਤਰਕਾਰ ਨੇ ਕੋਈ ਐਸਾ ਸਵਾਲ ਹੀ ਨਹੀਂ ਕੀਤਾ ਜਿਸ ਨਾਲ ਚੀਜ਼ਾਂ ਸਪੱਸਟ ਹੋ ਸਕਣ।ਦੂਸਰੀ ਗੱਲ ਇਹ ਵੀ ਹੈ ਕਿ ਜਿਸਦੇ ਕੋਲ ਪੈਲ਼ੀ ਹੈਗੀ ਉਹ ਪੰਜਾਬ ਆਕੇ ਖੇਤੀ ਕਰ ਲਓੂ ਜਿਹਦੇ ਕੋਲ ਖੇਤ ਨਹੀਂ ਉਹ ਕੀ ਕਰੇਗਾ ? ਕੁਦਰਤ ਨਾ ਕਰੇ ਜੇ ਸਿਹਤ ਜ਼ਿਆਦਾ ਬਿਗੜ ਜਾਵੇ ਤਾਂ ਕੀ ਬਣੇਗਾ ?
@Kiranpal-Singh
@Kiranpal-Singh 7 ай бұрын
ਐਂਕਰ ਸਰਬਜੀਤ ਸਿੰਘ ਸਿੱਧੂ ਜਾਣ ਬੁੱਝ ਕੇ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਸਿੱਖਾਂ ਤੇ ਦੇਸ਼ਾਂ ਨੂੰ ਬਦਨਾਮ ਕਰ ਰਿਹਾ ਹੈ ! ਸੱਚੀ ਜਾਣਕਾਰੀ ਦੇਣ ਦਾ ਕੋਈ ਇਤਰਾਜ ਨਹੀਂ, ਪਰ ਗਲਤ ਹੈਡਿੰਗ ਲਿਖ ਕੇ ਜਾਂ ਗਲਤ ਜਾਣਕਾਰੀ ਦੇ ਕੇ ਪੰਜਾਬੀਆਂ ਨੂੰ ਗੁੰਮਰਾਹ ਨਾ ਕਰੋ !
@sunnysandhu3620
@sunnysandhu3620 7 ай бұрын
Right
@balwindersinghgrewal5931
@balwindersinghgrewal5931 7 ай бұрын
ਵੀਰ ਜੀ ਜਿਹੜੇ ਕਹਿੰਦੇ ਹਨ ਮੈਨੂੰ ਕੀ ਮਿਲੂ ਇਹ ਜੀਵ ਅਨਜਾਣ ਹਨ ਸਭ ਕੁੱਝ ਮਿਲਿਆ ਹੋਇਆ ਹੈ ਸਮਝ ਨਹੀਂ ਹੈ ਇਹਨਾਂ ਜੀਵਾਂ ਨੂੰ
@parampalkaur6052
@parampalkaur6052 7 ай бұрын
Very true. I also saw Canada. But Punjab is best.
@bhindersingh_sidhu
@bhindersingh_sidhu 7 ай бұрын
Right bro
@tejinderkaur5820
@tejinderkaur5820 7 ай бұрын
Safety comes first
@gurpreetkaur-dy8lk
@gurpreetkaur-dy8lk 5 ай бұрын
Sorted individual
@Karnjit-wx8wb
@Karnjit-wx8wb 7 ай бұрын
ਵ😊
@roopkhalsa9172
@roopkhalsa9172 7 ай бұрын
ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ॥
@LuxuryPropertyListings2023
@LuxuryPropertyListings2023 6 ай бұрын
@karansandhu4944
@karansandhu4944 7 ай бұрын
Bull kill sahi kahiaaa
@siddharthtyagi7006
@siddharthtyagi7006 6 ай бұрын
So we should drop plans of moving to west…..but make sure to start life in 2 or 3 tier town/city …..stress free mind & soul is the basic necessity
@pawandeep2148
@pawandeep2148 7 ай бұрын
🙏🙏
@positiveandnegativeworld9083
@positiveandnegativeworld9083 7 ай бұрын
One word I listen carefully that sarender to god
@avneetjagera5769
@avneetjagera5769 7 ай бұрын
🙏🏻🙏🏻🙏🏻🙏🏻🙏🏻
@GurdevSingh-vd5ie
@GurdevSingh-vd5ie 7 ай бұрын
ਸਾਵਨ ਦੇ ਹਰੇ ਨੂੰ ਸਬ ਪਾਸੇ ਹਰਾ ਨਜ਼ਰ ਆਉਂਦਾ ਹੈ।।🎉 ਕਿਸੇ ਬੰਦੇ ਨੂੰ ਪੁੱਛੋ। ਉਸਦੇ ਜੀਵਨ ਕਾਲ ਚ ਕਿਸੇ ਬੁਰੇ ਲੋਕਾਂ ਨਾਲ ਵਾ ਨਾ ਪਿਯਾ ਹੋਵੇ।।ਔ ਬੜਾ ਹੁਭ ਕੇ ਕੇਹਿਦਾੰ।ਆਪ ਚੰਗੇ।ਜਗ ਚੰਗ਼ਾ।ਅਪਣੇ ਆਪ ਨੂੰ ਵੇਖੋ।।ਏਹੀ ਬੰਦੇ ਦੇ ਘਰ ਨੁੰਹ ਯਾਂ ਧੀ ਦੇ ਸੋਹਰੇ। ਗਵਾਂਢੀ ਯਾ ਕਿਸੇ ਨਾਲ ਕੋਈ ਸਰਕਾਰੀ ਦਰਬਾਰੀ ਕੰਮ ਪੈ ਜਾਏ।। ਏਨਾਂ ਚੋ ਇੱਕ ਵੀ ਬੁਰਾ ਬੰਦੇਆਂ ਨਾਲ ਵਾਹ ਪੈ ਜਾਏ।ਫਿਰ ਪਤਾ ਲੱਗਦਾ ਕੀ ਭਾਅ ਪੈਂਦੀ ਹੈ।।ਫੇਰ ਇਸਦਾ ਭਰਮੰ ਟੁਟ ਜਾਂਦਾ ਆਪ ਚੰਗੇ ਜਗ ਚੰਗਾ।। ਕਿਸੇ ਨੂੰ ਨਹੀਂ ਕੇਹਿਦਾੰ।। ਏਦਾਂ ਹੀ ਪਿੰਡ ਪੰਜਾਬ ਹੈ।੍ਜੇ ਸਾਰੀ ਉਮਰ ਚੰਗਾ ਚੰਗਾ ਹੁੰਦਾ ਰਹੇ ਪਿੰਡ ਪੰਜਾਬ ਵਧਿਆ ਲੱਗਦਾ ਹੈ। ਗੱਲਾਂ ਔੜਦੀਆ ਨੇ।।ਪਰ ਖ਼ੁਦਾ ਨਾ ਖਾਸਾ ਬੁਰੇ ਸਮਾਜ ਦੇ ਲੋਕਾਂ ਨਾਲ ਵਾ ਪੈ ਜਾਏ।।ਫਿਰ ਵਿਚਾਰੇ ਨੂੰ ਵਿਦੇਸ਼ਾਂ ਦੀ ਧਰਤੀ ਚੰਗੀ ਲੱਗਦੀ ਹੈ।।ਜਾਦਾਤਰ ਲੋਕ ਸਮਾਜ ਚ ਛਾੰਤੀ ਨਾਲ ਜਿਉਣਾ ਚੋਹੁਦੇ ਨੇ।ਇਹ ਗੱਲ।ਸਰਕਾਰੇ ਦਰਬਾਰੇ ਵਾਲੇ ਆਂ ਨੂੰ ਚੰਗੀ ਨਹੀਂ ਲਗਦੀ।।ਔ ਫੇਰ ਦੁਖੀ ਸਮਾਜ ਨੂੰ ਜੰਨਮ ਦਿੰਦੇ ਨੇ।ਕਯੋਕਿ ਤਾਕਤ ਦੇ ਚਲਦੇ ਅਪਣੀ ਮੰਨਮਾਨੀ ਖੋਹ ਲੁੱਟ ਕਰਦੇ ਨੇ 😢😢😢😢😢
@shivanisharma5562
@shivanisharma5562 7 ай бұрын
ਸਹੀ ਕਿਹਾ ਹੈ ਵਿਰੇ, ਜਿਸ ਕੀ ਜੈਸੀ ਭਾਵਨਾ ਸੋ ਤੈਸੇ ਫਲ ਖਾਏ, ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਵਿਚਾਰ ਕੀਤਾ ਜਾਵੇ ਧੰਨਵਾਦ ਸਹਿਤ 😢😮
@AnilSingh-ur4mv
@AnilSingh-ur4mv 7 ай бұрын
👍
@somysingh3747
@somysingh3747 7 ай бұрын
Good
@manjitdhillon1538
@manjitdhillon1538 7 ай бұрын
ਬਹੁਤ ਚੰਗਾ ਪਰੋਗਰਾਮ ਲੱਗਿਆ🙏
@deepsharma6515
@deepsharma6515 6 ай бұрын
ਵੱਡੇ ਬਾਈ ਦੀਆਂ ਗੱਲਾਂ ਦਿਮਾਗ ਨੂੰ ਖੋਲਣ ਵਾਲੀਆਂ ਨੇ।ਜ਼ੇ ਨੌਜਵਾਨ ਇਹ ਗੱਲ ਤੇ ਵਿਚਾਰ ਕਰਨ ਤਾ ਲਈ ਪੱਕੇ ਬਾਹਰ ਜਾਣ ਦੀ ਖਿੱਚ ਨਹੀਂ ਕਰਨਗੇ
@dalwinderperth
@dalwinderperth 7 ай бұрын
ਬਹੁਤ ਸੋਹਣੀ ਗੱਲਬਾਤ 🙏😊
@KuldeepSingh-np9gx
@KuldeepSingh-np9gx 7 ай бұрын
ਮੱਛੀ ਤੇ ਪੰਜਾਬੀ ਪੱਥਰ ਚੱਟ ਕੇ ਵਾਪਸ ਆਉਂਦੇ ਨੇ ।ਇੰਨਾ ਨੂੰ ਸੱਮਝਾਉਣ ਦਾ ਕੋਈ ਫਾਇਦਾ ਨੱਹੀਂ ਹੈ ਬਾਈ ਜੀ
@amarjitduggal9689
@amarjitduggal9689 7 ай бұрын
ਇਸ gentleman ਦਾ ਨੰਬਰ ਚਾਹੀਦਾ ਜੀ ।
@hssidhubathinda
@hssidhubathinda 7 ай бұрын
Are there no CCTV cameras in those coutries .
@DeepakVerma-kt8el
@DeepakVerma-kt8el 7 ай бұрын
100% saach gallan
@KVSMadaanOnlineClasses
@KVSMadaanOnlineClasses 7 ай бұрын
How to link practicality with ultimate Reality to have ultimate peace of mind 🎉🎉
@balkourdhillon5402
@balkourdhillon5402 7 ай бұрын
ਪੰਜਾਬੀ ਦੀ ਵਰਤੋਂ ਵਧ ਕਰੋ।ਇੰਗਲਿਸ਼ ਘਟ ਲੋਕਾਂ ਦੇ ਪੱਲੇ ਪੈਂਦੀ ਆ।ਪਰੋਗਰਾਮ ਬਹੁਤ ਵਧੀਆ ਸਮੇ ਦੀ ਲੋੜ ਆ ।
@Kiranpal-Singh
@Kiranpal-Singh 7 ай бұрын
ਗੁਰੂ-ਗੁਰਬਾਣੀ ਦੀਆਂ ਬਾਤਾਂ ਮਨ ਨੂੰ ਟਿਕਾਓ ਬਖਸ਼ਦੀਆਂ ਹਨ, ਜਿੰਦਗੀ ਦਾ ਮਨੋਰਥ ਹੀ ਆਪਣੇ ਆਪੇ ਨੂੰ ਪਹਿਚਾਣ, ਵਾਹਿਗੁਰੂ ਵਿੱਚ ਜਜਬ ਹੋਣਾ ਹੈ !
@KVSMadaanOnlineClasses
@KVSMadaanOnlineClasses 7 ай бұрын
@@balkourdhillon5402 ਤੁਹਾਡਾ ਨਾਉ ਅੰਗਰੇਜ਼ੀ ਵਿਚ ਕਿਉਂ ਵੇਂ
@gurpreetsingh-ti1kw
@gurpreetsingh-ti1kw 7 ай бұрын
Bhaji da no milju ji
@pamajawadha5325
@pamajawadha5325 7 ай бұрын
Punjab vich v car mobile sab kuj kista ta a koi v chej la lavo bus chek book la k bajar vicho
@jarnailsingh1731
@jarnailsingh1731 7 ай бұрын
Very good program
@SainiBadwalUSA
@SainiBadwalUSA 7 ай бұрын
IK gal jaad rakhna Jina de ghare dane una de kamle vi siane!! jina sara din mar mar ke kam karna 2-3 kheta vich ohne car le leni amm gal a? India ch ilaj sasta a? sasta USA waliya lai a Poocho jihre ilaj bina marde a
@basiceducation1131
@basiceducation1131 7 ай бұрын
Want to share you solution
@thenewone1254
@thenewone1254 7 ай бұрын
ਬਾਈ ਮੈ ਜਦੋਂ ਵੀ ਕੋਈ ਏਦਾ ਦੀ ਗੱਲਬਾਤ ਸੁਣਦਾ ਪਰਵਾਸ ਦੇ ਮਸਲੇ ਤੇ ਤਾਂ ਮੈਨੂੰ ਹਮੇਸ਼ਾ ਇਕ ਹੋਂਸਲਾ ਜੇਹਾ ਰਹਿੰਦਾ ਕਹਿੰਦੇ ਆ ਕੇ ਜਦੋਂ ਵੀ ਪਿਛਲੇ ਸਮੇਂ ਚ ਕੋਈ ਹਮਲਾਵਰ ਆਇਆ ਤਾਂ ਉਹਨੂੰ ਠੱਲ ਹਮੇਸ਼ਾ ਪੰਜਾਬ ਤੇ ਖਾਸ ਕਰਕੇ ਮਾਝੇ ਦੇ ਇਲਾਕੇ ਨੇ ਪਾਈ ਆ .... ਤੇ ਹੁਣ ਜਦੋਂ ਇਹ IELTS ਵਾਲਾ ਕੀੜਾ ਮਾਲਵਾ ਦੁਆਬਾ ਨੂੰ ਖਾਲੀ ਕਰ ਕੇ ਇਸ ਨੇ ਆਪਣਾ ਰੁਖ ਮਾਝੇ ਵੱਲ ਕਰਿਆ ਵਾ ਤਾਂ ਮੈਨੂੰ ਇਕ ਉਮੀਦ ਦੀ ਕਿਰਨ ਦਿਸਦੀ ਆ ਕੇ ਇਸ ਦਾ ਇਲਾਜ ਵੀ ਮਾਝੇ ਵਾਲੇ ਕਰਨ ਗਏ ।।।। ਤੇ ਜਿੱਦਾਂ ਭਾਈ ਸਾਬ ਕੇ ਕਿਹਾ ਕਿ ਹੁਣ ਸਾਡੇ ਮੁੰਡਿਆਂ ਨੂੰ ਸਮਝ ਆ ਰਹੀ ਆ ਤੇ ਕੁਝ ਸਾਲਾਂ ਚ ਵਾਪਿਸ ਮੁੜ ਓਣ ਗਏ ।।।। ਮੇਰੀ ਜਦੋਂ ਵੀ ਆਪਣੇ ਦੋਸਤਾਂ ਨਾਲ ਗਲ ਬਾਤ ਹੁੰਦੀ ਆ ਬਾਹਰ ਤਾਂ ਹਲਾਤ ਕੁਝ ਇਹੋ ਜਹੇ ਹੀ ਨੇ ਹਰ ਕੋਈ ਵਾਪਿਸ ਮੁੜਨ ਦਾ ਸੋਚ ਰਿਹਾ ਵਾ ... ਤੇ ਵਾਹਿਗੁਰੂ ਇਕ ਦਿਨ ਸਭ ਨੂੰ ਸੁਮਤਿ ਬਖਸ਼ਣ ਗਏ 🙏
@rajihansra6105
@rajihansra6105 7 ай бұрын
If do not have money in bank then medical is free in America. If you have property then you have to pay for medical.
@ASMRwithkml
@ASMRwithkml 7 ай бұрын
Ehy location kithy a g pind kehra
@Farmer0019
@Farmer0019 7 ай бұрын
10:26 ਪਿੰਡ ਮੱਤਾ ਫਰੀਦਕੋਟ ਪੰਜਾਬ
@Kuldipsingh-mb6xv
@Kuldipsingh-mb6xv 7 ай бұрын
👍👍👍🙏🙏🙏
@jhirmalsingh606
@jhirmalsingh606 7 ай бұрын
ਤੁਸੀਂ ਪਹਿਲਾਂ ਕਿਉਂ ਨਹੀਂ ਮਿਲੇ ਸੱਜਣ ਜੀ
@harpreetsivia9067
@harpreetsivia9067 7 ай бұрын
B soical wle traning class le k aun kam di jankari deo...tsi Canada Wang kam kro...kam sikhun de paise deo students nu
@cowboy5262
@cowboy5262 7 ай бұрын
Pind cho uth k lok sida baharle mulka ch chale gaye te comparison karn lge pind da te kise dusre mulk da. Pehla awde mulk de kise wadde shehar ch rehke dekho culture shock ghat lagu. Raula pind da vs canada da nai, raula pind da vs mega cities da. Small town people tend to miss their old town its human nature
@pritpalsingh1960
@pritpalsingh1960 7 ай бұрын
It's about the expensive for average person and. Not good life coz everything based on debt you never own house in your whole entire life
@cowboy5262
@cowboy5262 7 ай бұрын
@pritpalsingh1960 o really ? Mr ignorant
@cowboy5262
@cowboy5262 7 ай бұрын
@pritpalsingh1960 Sell it if you can't afford it. Simple market formula. Why you being ignorant
@pritpalsingh1960
@pritpalsingh1960 7 ай бұрын
Bra u need to study more about houses he is not talking about affording he saying we never own the house if u live in canda u must know that otherwise i cant help you
@ggh-sb3ok
@ggh-sb3ok 7 ай бұрын
Hor shad bro menu tu asli dudh e leya ke dakha de canada ch.
@brarsurinder1
@brarsurinder1 7 ай бұрын
Uttari America nu Canada ni kehnde bai ji. Uttari America (North America) continent aa, Canada, USA and Mexico are countries in North American continent.
@HarjinderSingh-tg2pg
@HarjinderSingh-tg2pg 7 ай бұрын
ਹੂ ਹੂ ਹੂ ਹੂ ਹੂ ਹੁ
@beaconsharman7159
@beaconsharman7159 7 ай бұрын
Everything is not true,it is his view that's it.
@internationalaffairs9494
@internationalaffairs9494 7 ай бұрын
Canada jana ...bus 22..positive news ...diya karo...
@balinderkumar2200
@balinderkumar2200 7 ай бұрын
Indian
@sehejmodgill9423
@sehejmodgill9423 7 ай бұрын
Je sitta kadna ta poori video vekheyo… nahi ta na vekho
@Rajput_bistdoaba
@Rajput_bistdoaba 7 ай бұрын
Immigration tahi hundi kyki dekho dekhi sade log bhaj rahi ta gujjar ta bhaiye bharo aa ke reh rahe a ta uhna nu aram aa
@ManpreetSingh-dw8ih
@ManpreetSingh-dw8ih 7 ай бұрын
ਜੇ ਕੋਈ ਲੋਕਤੰਤਰ ਨਾਂ ਦੀ ਚੀਜ਼ ਹੈ ਤਾਂ ਇਹਨਾਂ ਦੇਸ਼ਾਂ ਵਿੱਚ ਆ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਆ ਭਾਵੇਂ ਕੋਈ ਉਥੋਂ ਦਾ ਵਸਨੀਕ ਹੋਵੇ ਭਾਵੇਂ ਨਾ ਇੱਥੇ ਹਿੰਦੋਸਤਾਨ ਦੀ ਤਰ੍ਹਾਂ ਨੀ ਤੁਸੀਂ ਆਪਣੇ ਹੱਕਾਂ ਦੀ ਗੱਲ ਕਰੋ ਚੱਕਕੇ ਅੰਦਰ ਇਹ ਕੰਮ ਨੀ ਉਥੇ, ਕੀ ਚੰਗੀ ਗੱਲ ਕਰੀ ਆ ਇਹ ਸਭ ਹਿੰਦੋਸਤਾਨ ਸਟੇਟ ਦੇ ਦੱਲੇ ਨੇ ਕਬਰਸਤਾਨ ਤਾਂ ਹਿੰਦੋਸਤਾਨ ਏ 47 ਤੋਂ ਲੈਕੇ ਹੁਣ ਤੱਕ ਸਾਡੇ ਲੱਖਾਂ ਮੁੰਡੇ ਸਾਡੀਆਂ ਬੀਬੀਆਂ ਭੈਣਾਂ ਖਾ ਗਿਆ ਉਹ ਇਹਨਾਂ ਨੂੰ ਨਜ਼ਰ ਨੀ ਆਉਦਾਂ ,ਹੈ ਜੁਰਤ ਆ ਤਾਂ ਕਹੋ ਹਿੰਦੋਸਤਾਨ ਨੂੰ ਕਬਰਸਤਾਨ, ਪਰ ਨਹੀਂ ਇਹ ਕਿਥੇ ਕਹਿ ਹੋਜੂ ਲੱਤਾਂ ਭਾਰ ਨੀਂ ਝੱਲਦੀਆਂ ਨੁਕਸ ਤਾਂ ਇਹਨਾਂ ਹੋਰ ਦੇਸ਼ਾਂ ਵਿੱਚ ਕੱਡਣਾ ਕਨੈਡਾ ਵਿੱਚ ਆ ਹੋ ਗਿਆ ਕਨੈਡਾ ਵਿੱਚ ਉਹ ਹੋ ਗਿਆ,ਅਸਲ ਵਿੱਚ ਗੱਲ ਕੁੱਝ ਨਹੀਂ ਮਿਰਚਾਂ ਤਾਂ ਇਹਨਾਂ ਨੂੰ ਖਾਲਿਸਤਾਨ ਰੈਫਰੈਡਮ ਤੋਂ ਲੱਗਦੀਆਂ ਇੱਕਲੇ ਕਨੈਡਾ ਵਿੱਚ ਹੀ ਚਾਰ ਪੜਾਵਾਂ ਵਿੱਚ ਰੈਫਰੈਡਮ ਦੀਆਂ ਵੋਟਾਂ ਪੈ ਚੁੱਕੀਆਂ ਤਕਲੀਫ ਤਾਂ ਇਹ ਆ ਹੁਣ ਅਮਰੀਕਾ ਵਿੱਚ 28 ਜਨਵਰੀ ਨੂੰ ਫਰਾਂਸਿਸਕੋ ਵਿੱਚ ਪੈਣੀਆਂ ਦੇਖਿਉ ਧੱਕ ਪੈਂਦੀ
@Kiranpal-Singh
@Kiranpal-Singh 7 ай бұрын
ਹੈਡਿੰਗ ਬਿਲਕੁਲ ਗਲਤ ਅਤੇ ਝੂਠ ਹੈ !
@HS_Khangura
@HS_Khangura 7 ай бұрын
ਇਥੇ ਤਕੜਾ ਸੀ ਬਾਈ ਪੈਸੇ ਵੱਲੋਂ ਇਹ ਸਥਿਤੀ ਸਾਰੇ ਲੋਕਾ ਦੀ ਨਹੀਂ ਹੁੰਦੀ ਬਾਕੀ 50 ਸਾਲ ਵਾਲੇ ਲੋਕਾ ਨੂੰ ਨਵਾਂ ਦੱਸਣਾ ਵੀ ਠੀਕ ਨਹੀ ਬਾਕੀ ਕੋਈ ਬਹਿਸ ਦਾ ਫਾਇਦਾ ਨਹੀ ਹਰ ਬੰਦੇ ਦੀ ਆਪਣੀ ਸੋਚ ਉਹਨਾਂ ਨੇ ਕਿਹਾ ਘਰੇਲੂ ਪ੍ਰੋਬਲਮ ਸੀ
@bikramsingh592
@bikramsingh592 5 ай бұрын
Paji, whatever you say, you earned your money in foreign and when you felt like you had enough you left. I have friends in Punajb and they barely earn Rs10000 a month and are desperate.
@beimaan.....658
@beimaan.....658 7 ай бұрын
Sara kuj ok veere PR jihni v tuci video bnone oo ta Puri Punjabi ch plbnaea kro angreji bilkul v na hove
@factspk373
@factspk373 7 ай бұрын
ਇੰਨਾ ਵਧੀਆ ਘਰ ਪਾਇਆ ਤਕੜੇ ਬੰਦੇ ਨੂੰ ਮੁੜਨਾ ਕੀ ਔਖਾ
@jjakmsksks2585
@jjakmsksks2585 7 ай бұрын
ਬਾਈ ਜੀ ਕਨੇਡਾ ਕ3 ਕਬਰਸਾਨ ਇਹ ਨਾਮ ਚੇਂਜ ਕਰੋ ਗਲਤ ਰੱਖਿਆ ਸੁੱਖੀ ਸਾਂਦੀ ਬੲਈ ਲੋਕਾ ਦੇ ਬੱਚੇ ਉਧਰ ਰਹਿੰਦੇ ਆ ਚੱਜ ਦਾ ਨਾਮ ਰੱਖੋ ਜੇ ਤੁਸੀ ਚੈਨਲ ਤੇ ਪਰੋਗਰਾਮ ਦੇਂਣਾ ਹੁੰਦਾ ਏ ਧੰਨਵਾਦ
@deep_2113
@deep_2113 7 ай бұрын
Punjab nu up Bihar madhya pradesh tho aye loka Ney bandhu Bana laya hai pura Gand pa rahey Ney 😮😢
@pawanpreetbahia
@pawanpreetbahia 7 ай бұрын
kanak pesticide wali ni khande ? khoya dudh vi milavat wala pinde, sab to ghatiya tel (vegetable oil) use karde , koi bimaar pe jave ta ghar gehne ho janda , sarkari kamma di khajjan khuari wakhri so sab jagah mada vi te changa vi hunda . 80% punjabi rehan ni aye c paesa kmaa ke vapis jaan nu aye c per yes kishta vich fas ke fer bacchya de school de kar ke ehthe de ho ke reh jande na ohdar joge na ehdar joge
@gurmitsinghnahal655
@gurmitsinghnahal655 7 ай бұрын
Malang apo apniaa shaddi,jande,aa
@Kiranpal-Singh
@Kiranpal-Singh 7 ай бұрын
ਕਨੇਡਾ ਕਿ ਕਬਰਿਸਤਾਨ ਹੈਡਿੰਗ ਲਾਉਣਾ, ਇਸ ਚੈਨਲ ਲਈ ਬਹੁਤ ਸ਼ਰਮਨਾਕ ਅਤੇ ਜਮੀਰੋਂ ਗਿਰਿਆ ਹੋਇਆ ਹੈ ?????????????
@happydhaliwal84
@happydhaliwal84 7 ай бұрын
Eh sahi hai I m living here In this hell
@happydhaliwal84
@happydhaliwal84 7 ай бұрын
Next yr going back and not coming here
@Kiranpal-Singh
@Kiranpal-Singh 7 ай бұрын
@@happydhaliwal84 ਇਹ ਤੁਹਾਡੇ ਹਾਲਾਤਾਂ ਅਨੁਸਾਰ ਨਿੱਜੀ ਫੈਸਲਾ ਹੈ, ਜਿਥੇ ਤੁਹਾਨੂੰ ਬਿਹਤਰ ਲੱਗਦਾ ਰਹਿਣਾ ਚਾਹੀਦਾ ਹੈ, ਸ਼ੁਭ ਕਾਮਨਾਵਾਂ ! ਪਰ ਕਨੇਡਾ ਕਬਰਿਸਤਾਨ ਕਿਵੇਂ ਸਹੀ ? ਹਰ ਦੇਸ਼ ਦੀਆਂ ਖੂਬੀਆਂ ਤੇ ਕਮੀਆਂ ਹਨ, ਪੰਜਾਬ ਨੂੰ ਅਸੀਂ ਸਾਰੇ ਪਿਆਰ ਕਰਦੇ ਹਾਂ !
@amanmattu7605
@amanmattu7605 7 ай бұрын
How about modern slavery..is it better heading for you ?
@ggh-sb3ok
@ggh-sb3ok 7 ай бұрын
Vr ethe a ke vekhi lag ju pta kabristaan fr vi chnga shabd a ethe de halat de sab na
@jeetdhillon7343
@jeetdhillon7343 7 ай бұрын
Sir tell me why people leaving punjab , made them understand.Thats their countires and laws.you canot compare with them India etc...If poor people go to aborad and making their lives better there is no harm.
@factspk373
@factspk373 7 ай бұрын
8500 ਆ ਓਥੇ ਮਾੜੇ ਤੋਂ ਮਾੜੇ ਕੰਮ ਦੀ ਦਿਹਾੜੀ । ਨਾ ਓਥੇ ਡੇਂਗੂ ਨਾ ਟਾਈਫੈਡ । ਗੱਲਾਂ ਨਾਲ ਕੁਝ ਨੀ ਹੋਣਾ । ਰੁਜਗਾਰ ਤੋਂ ਬਿਨਾ ਨੀ ਰੁਕਣਾ ਕਿਸੇ ਨੇ ਪੰਜਾਬ ਚ
@sukhdevsingh4796
@sukhdevsingh4796 7 ай бұрын
ਬੱਲਕੁੱਲ ਮੇਰੇ ਪਿਆਰੇ ਵੀਰ ਸਾਰੇ ਕਮੇਟਾ ਵਿੱਚ ਭੋਦੋ ਹੀ ਤੁਰੇ ਹੋਏ ਨੈ ਇਸ ਨੂੰ ਨਹੀਂ ਕਨੇਡਾ ਪਸੰਦ ਆਈਆਂ ਤਾ ਕਿਸੇ ਦਾ ਕੀ ਕਸੂਰ ਆ ਭਾਈ
@crusadersfromtheeast3534
@crusadersfromtheeast3534 7 ай бұрын
Eh b social bakwass hai
@ggh-sb3ok
@ggh-sb3ok 7 ай бұрын
Paji kde asli dudh pita je canada ch
@crusadersfromtheeast3534
@crusadersfromtheeast3534 7 ай бұрын
@@ggh-sb3okcanada ki chand te a othe dudh ni milda
@ggh-sb3ok
@ggh-sb3ok 7 ай бұрын
@@crusadersfromtheeast3534vr ban a asli dudh ethe 6 month ton leke 6 saal tak di saza te 50,000 tak zurmana vechan te
@PritpalSingh-hh3rr
@PritpalSingh-hh3rr 7 ай бұрын
Emi ਮਾਰੀਂ ਜਾਂਦੇ ਪ੍ਰਧਾਨ ਜੀ ! ਹਰ roz ta ਹੜਤਾਲਾਂ ਕਰ ਕੇ ਬੈਠ ਜਾਂਦੇ ਪੰਜਾਬ ਵਿੱਚ government workers je koi paper kadvona hove ਮਾਰੀਂ ਜਾਓ gere 😂
Looks realistic #tiktok
00:22
Анастасия Тарасова
Рет қаралды 104 МЛН
покупки за продуктами сейчас вс раньше
0:23
Тигра в команде Вафельки! А ты? 🐯#симбочка #тигра #симба
0:42
Playing hide and seek with my dog 🐶
0:25
Zach King
Рет қаралды 30 МЛН
СЛЕЗУ РАДИ СЕСТРЫ...
0:57
Тимми Шоу
Рет қаралды 1,7 МЛН