Canada New Rule | ਕੈਨੇਡਾ ਦਾ ਨਵਾਂ ਕਾਨੂੰਨ! ਕਰਤੇ ਦਰਵਾਜ਼ੇ ਬੰਦ! ਡਾ. ਹਰਮਨਜੀਤ ਸਿੰਘ ਕੈਨੇਡਾ ਤੋਂ ਸੁਣੋ

  Рет қаралды 20,391

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 30
@takhatpanjab
@takhatpanjab 15 сағат бұрын
kzbin.info/www/bejne/jHW5eGmpbNJoptk ਜਿਹੜਾ ਪੰਜਾਬ ਨੰਬਰ ਇਕ ਸੀ ਇਹਨਾਂ ਨੇ ਖੋਖਲਾ ਕਰਤਾ! 92 ਦਾ ਹੰਕਾਰ ਬਹੁਤੀ ਦੇਰ ਨਹੀਂ ਚੱਲਦਾ! ਡਾ. ਗਰਗ ਤੋਂ ਸੁਣੋ
@surjitsingh5198
@surjitsingh5198 11 сағат бұрын
Badal family misruled and continually against sikh rituals
@shamsherbrar9745
@shamsherbrar9745 10 сағат бұрын
ਆਮ ਆਦਮੀ ਜਿਹੜੇ ਭੰਡ ਇਹਨਾ ਬਸਰਮਾ ਨੇ ਪੰਜਾਬ ਦਾ ਬੇੜਾ ਨਸ ਕਰਤਾ
@sukhrajsingh4399
@sukhrajsingh4399 9 сағат бұрын
ਬਹੁਤ ਵਧੀਆ ਗੱਲ ਬਾਤ ਸੁਖਵਿੰਦਰ ਜੀ ਧੰਨਵਾਦ ਜੀ
@ShamsherSingh-rh5lg
@ShamsherSingh-rh5lg 7 сағат бұрын
ਇਹ ਤਾਂ ਹੈ ਹੀ ਕਿ ਜੇ ਆਬਾਦੀ ਵਧੀ ਉਸ ਦੇ ਕਾਰਨ ਹੀ ਮਹਿੰਗਾਈ ਵਧੀ ਕੰਮ ਮਿਲਣ ਵਿਚ ਵੀ ਦਿੱਤਾ ਆਉਣ ਕਾਰਨ ਬੇਰੁਜਗਾਰੀ ਵਧੀ ਹੈ ।
@sukhrajsingh4399
@sukhrajsingh4399 9 сағат бұрын
ਕਨੇਡਾ ਨੂੰ ਚਹਾਈਦਾ ਐ ਜੋ ਬੱਚੇ ਕਰਜੇ ਚੱਕ ਕੇ ਜਾ ਕਿਸੇ ਵੀ ਤਰਾ ਕਨੇਡਾ ਕੰਮ ਕਰ ਰਹੇ ਜਾ ਪਹਾਊਗੇ ਉਨਾ ਨੂੰ ਕਿਸੇ ਤਰਾ ਵੀ ਪਰੇਸਾਨ ਨਾ ਕਰਨ ਕਿਊਕਿ ਉਨਾ ਦਾ ਬਹੁਤ ਜਿਆਦਾ ਨੁਕਸਾਨ ਹੋਵੇਗਾ, ਹਾ ਨਵੇ ਬੰਦੇ ਬੱਚੇ ਜੋ ਵੀ ਜਾਣਾ ਚਾਹੁੰਦੇ ਐ ਉਨਾ ਲਈ ਨਵੇ ਮਾਫਦੰਡ ਅਪਨਾ ਲੈਣ ਕਿਊਕਿ ਉਨਾ ਅਜੇ ਜਾਣਾ ਐ ,ਜੋ ਜਾਣਾ ਚਾਹੁੰਦੇ ਐ ਉਨਾ ਦਾ ਕੋਈ ਆਰਥਿਕ ਨੁਕਸਾਨ ਨਹੀ ਹੋਵੇਗਾ ਉਨਾ ਲੀ ਸੋਚ ਵਿਚਾਰ ਕਰਨ ਦਾ ਸਮਾ ਹੋਏਗਾ ,ਪਰ ਜੋ ਚਲੇ ਗਏ ਉਨਾ ਨੂੰ ਪਰੇਸਾਨ ਨਹੀ ਕਰਨਾ ਚਾਹੁੰਦੀ ਦਾ ਉਨਾ ਦੀ ਜਿੰਦਗੀ ਪੈਸਾ ਜਮੀਨ ਸਬ ਕੁੱਝ ਬਰਬਾਦ ਹੋ ਗਿਆ ਜੇ ਗਏ ਵਾਪਸ ਆਊਦੇ ਐ ਤਾ ਉਹ ਬਰਬਾਦ ਹੋ ਜਾਨ ਗੇ
@Devin943
@Devin943 5 сағат бұрын
Canada ne kehra keha c ke karza chuk ke jao
@surindervaid6785
@surindervaid6785 8 сағат бұрын
ਹੁਣ ਭਾਰਤ ਸਰਕਾਰ ਨੂੰ ਵੀ ਬੰਗਲਾਦੇਸ਼ ਵਾਲਿਆਂ ਅਤੇ ਰੋਹਂਗਿਆ ਨੂੰ ਭਾਰਤ ਵਿੱਚੋ ਕੱਢਣਾ ਸ਼ੁਰੂ ਕਰ ਦੇਣਾ ਚਾਹੀਦਾ। ਇਹ ਪਤੰਦਰ ਤਾਂ ਆਏ ਵੀ ਗੈਰ ਕਾਨੂੰਨੀ ਤੌਰ ਤੇ ਆ।
@pawanprashar6191
@pawanprashar6191 11 сағат бұрын
No problem for hardworking ,,skilled people .good for real students set proper well now
@mangalsingh-oq5yf
@mangalsingh-oq5yf 10 сағат бұрын
Dr sab ur conversation is very valuable.
@preetbhullar110
@preetbhullar110 3 сағат бұрын
Students came for study. After finishing study they all need to go back which ever country they came from.
@surjitsingh5198
@surjitsingh5198 11 сағат бұрын
Very good informations
@ksg7821
@ksg7821 5 сағат бұрын
👍🙏
@amanahil6333
@amanahil6333 9 сағат бұрын
Vidhwan nu daso k 2024 ch 8 lakh , 25 ch 9 lakh bache ta workpermit expire ho reha so subh toh vadha khatra he canada vich reh bachaya nu students nu hai , dooji gall student nu koi police verification karouni nahi paindi , na work permit te na visitor te na supervisa lai, ielts ch 5 grade12. Wale bache lai laine koi oukhe nahi ,
@ShamsherSingh-rh5lg
@ShamsherSingh-rh5lg 7 сағат бұрын
ਆਬਾਦੀ ਵਧਣ ਕਰਨ ਹੀ ਹਾਲਾਤ ਕੈਨੇਡਾ ਦੇ ਖਰਾਬ ਹੋਏ ।
@Devin943
@Devin943 5 сағат бұрын
Baki countries vich kyo mehgai vadi fer?
@JasPinder-gx3xs
@JasPinder-gx3xs 10 сағат бұрын
SUKHWIDER SINGH JI WITH STAF SUT SHRI AKAL RS DHALIWAL FDK ❤
@jagrajsinghsidhu9445
@jagrajsinghsidhu9445 10 сағат бұрын
ਦੋ ਘੰਟੇ ਬਾਅਦ ਕੁੱਝ ਨਾਂ ਕੁੱਝ ਬਦਲ ਜਾਂਦਾ ਇਹ ਕਦੇ ਦੇਖਿਆ
@SinghKhalsa-u8o
@SinghKhalsa-u8o 8 сағат бұрын
ਖ਼ਾਲਿਸਤਾਨ ਮੰਗਣਾ ਕੌਮ ਨੂੰ ਬਦਨਾਮ ਕਰਨਾ ਕਿਵੇਂ ਹੋਇਆ ਦਵਾਲਾ ਨਿੱਕਲਿਆ ਪਿਆ ਸੋਚ ਦਾ ਡਾਕਟਰਾ
@vijaykumaryadav5818
@vijaykumaryadav5818 6 сағат бұрын
Population ghataan lai 2 saal spouse visa band kar dao, par students nu wapas na bhejo
@BalbirMaan-se7jb
@BalbirMaan-se7jb 6 сағат бұрын
Lgda.mnu.Dawala.niklgya.kiok.Diwali.Aa.rhi.h.jio
@pwittersandhu3275
@pwittersandhu3275 10 сағат бұрын
Uh Punjabi jithe bi jande hun koi panga kharah hi kr dende hun
@baljindersekhon5759
@baljindersekhon5759 10 сағат бұрын
ਕੈਨੇਡਾ ਦੁਨੀਆ ਭਰ ਵਿਚੋਂ ਸਭ ਤੋਂ ਵੱਡਾ ਮੌਕਾਪ੍ਰਸਤ ਮੁਲਕ ਹੈ। ਜਦੋਂ ਇਸਦਾ ਆਪਣਾ ਉੱਲੂ ਸਿੱਧਾ ਕਰਨਾ ਹੋਵੇ ਫਿਰ ਇਹ ਕੋਈ ਵੀ ਕਦਮ ਚੁੱਕ ਸਕਦਾ ਹੈ, ਭਾਵੇਂ ਇਸਦਾ ਦੂਸਰੇ ਪਾਸੇ ਜੋ ਮਰਜ਼ੀ ਅਸਰ ਹੋਵੇ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮਨੁੱਖੀ ਅਧਿਕਾਰਾਂ ਦਾ ਮਸੀਹਾ ਹੋਣ ਦਾ ਵੀ ਦਾਅਵਾ ਕਰਦਾ ਹੈ
@BalvirDhaliwal-f5u
@BalvirDhaliwal-f5u 5 сағат бұрын
ਬਾਈ ਜੀ ਕਨੇਡਾ ਬਿਲਕੁੱਲ ਮਨੁੱਖੀ ਅਧਿਕਾਰਾਂ ਦਾ ਮਸ਼ੀਹਾਂ ਹੈ। ਪਰ ਬਾਈ ਜੀ ਕਨੇਡਾ ਗਏ ਮਨੁੱਖਾ ਦੀ ਕੋਈ ਜਿੰਮੇਵਾਰੀ ਬਣਦੀ ਹੈ। ਵੀ ਕਿਸ ਤਰਾਂ ਰਹਿਣਾ ਸਹਿਣਾ। ਧੰਨਵਾਦ
@ZorawarSunnder
@ZorawarSunnder 10 сағат бұрын
Why, not open your media📺📺 doors, on,, Referendum on voting for🗽🗽🗽🗽🗽🗽🗽 khalsaRaj
What's in the clown's bag? #clown #angel #bunnypolice
00:19
超人夫妇
Рет қаралды 33 МЛН
Это было очень близко...
00:10
Аришнев
Рет қаралды 6 МЛН
Trudeau's Shocking Immigration Cuts What's Next for Canada?
24:10
Prime Asia Canada
Рет қаралды 7 М.