No video

Canada ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਕੀ ਕਹਿੰਦੇ ਹਨ ਅਧਿਕਾਰੀ | 𝐁𝐁𝐂 𝐏𝐔𝐍𝐉𝐀𝐁𝐈

  Рет қаралды 12,643

BBC News Punjabi

BBC News Punjabi

Күн бұрын

#canada #carthief #vechiles
ਕੈਨੇਡਾ ਵਿੱਚ ਕਾਰ ਚੋਰੀ ਦੀਆਂ ਵਾਰਦਾਤਾਂ ਇੰਨੀਆਂ ਵੱਧ ਗਈਆਂ ਹਨ ਕਿ ਇਸ ਨੂੰ ਕੈਨੇਡਾ ਦੇ ਇੰਸ਼ਿਓਰੈਂਸ ਬਿਊਰੋ ਵੱਲੋਂ ‘ਨੈਸ਼ਨਲ ਕਰਾਈਸਿਸ’ ਕਿਹਾ ਗਿਆ ਸੀ। ਜਿਸ ਦਾ ਕਹਿਣਾ ਹੈ ਕਿ ਬੀਮਾ ਕਰਨ ਵਾਲਿਆਂ ਨੂੰ 1.5 ਬਿਲੀਅਨ ਕੈਨੇਡੀਆਈ ਡਾਲਰ ਕਾਰ ਚੋਰੀ ਦੇ ਬੀਮੇ ਦੇ ਭੁਗਤਾਨ ਵਜੋਂ ਦੇਣੇ ਪਏ।
ਰਿਪੋਰਟ-ਨਾਦਿਨ ਯੁਸੂਫ਼
ਐਡਿਟ- ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 44
@narindersinghbagga5156
@narindersinghbagga5156 Ай бұрын
Canada govt. should make strong law against theft like UAE.
@user-zf7to3st9r
@user-zf7to3st9r Ай бұрын
ਜ਼ਿਆਦਾਤਰ ਕਾਰ ਚੋਰ ਪੰਜਾਬੀ ਹੀ ਆ
@HardeepSingh-jy2ln
@HardeepSingh-jy2ln Ай бұрын
ਲੌਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਪੰਜਾਬ ਚ ਹੋਈ ਸੀ ਹਾਈਕੋਰਟ ਨੂੰ ਸਿੱਟ ਮੁਖੀ ਪ੍ਰਬੋਧ ਕੁਮਾਰ ਨੇ ਬੰਦ ਲਿਫ਼ਾਫ਼ੇ ਚ ਪੂਰੀ ਰਿਪੋਰਟ ਸੌਂਪੀ ਹੈ ਕਿਹਾ ਜਾ ਰਿਹਾ ਹੈ ਕਿ ਬੜੇ ਬੜੇ ਅਫਸਰਾਂ ਦੇ ਨਾਂ ਨੇ ਸਿੱਧੂ ਕਤਲਕਾਂਡ ਦੀ ਸਾਜ਼ਿਸ਼ ਪੰਜਾਬ ਸਰਕਾਰ ਤੇ ਪੰਜਾਬੀ ਕਲਾਕਾਰਾਂ ਵੱਲ ਨੂੰ ਜਾ ਰਹੀ ਆ ਬੜੀ ਸ਼ਰਮ ਦੀ ਗੱਲ ਹੈ। ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਬਚਾਉਣ ਲਈ ਪਰਦੇ ਪਾ ਰਹੀ ਸੀ ਇਸ ਤੋਂ ਮੰਦਭਾਗਾ ਬਦਲਾਅ ਹੋਰ ਕੀ ਹੋ ਸਕਦਾ
@user-zt5si1lc4j
@user-zt5si1lc4j Ай бұрын
Ethe gall eh ho rahi hai ki Canada ch inne car chor kithon aaye
@HardeepSingh-jy2ln
@HardeepSingh-jy2ln Ай бұрын
@@user-zt5si1lc4j ਕੋਈ ਨੀ ਹੁਣ ਇਹੀ ਮੁੱਦਾ ਸਭ ਤੋਂ ਵੱਡਾ ਬਣਨਾ ਇਹ ਸੱਚਾਈ ਆ ਰੀਝਾਂ ਚਾਵਾਂ ਨਾਲ ਲਿਆਂਦੇ ਬਦਲਾਅ ਦੀ ਇਹ ਮੁੱਦਾ ਝਾੜੂ ਸਰਕਾਰ ਤੇ ਸਭ ਤੋਂ ਵੱਡਾ ਕਲੰਕ ਬਣੂੰ
@sumeetpalsingh2125
@sumeetpalsingh2125 Ай бұрын
Eh jansiya di karut hai khalsa ji jago
@preetsingh6993
@preetsingh6993 Ай бұрын
Aa gya anpad te gwar desh da nagrik 😂
@Kenkalsi
@Kenkalsi Ай бұрын
Greater Punjab de sare chor hun Canada vich hi hann. Canadian Laws are for White Race not for Africans n Punjabis. Canada need Punjab Police type of Law Enforcement.
@kuldeepsinghgill2078
@kuldeepsinghgill2078 Ай бұрын
Canada retirement Punjab police man in Canada 🇨🇦🇨🇦all control theft ✌🙋‍♂️✌🙋‍♂️✌🙋‍♂️✌
@user-tc7fb2pb6j
@user-tc7fb2pb6j Ай бұрын
(Police)
@gss6617
@gss6617 Ай бұрын
ਵਾਪਸ ਪੰਜਾਬੀ ਆਓ,, ਇਹ ਕੈਨੇਡਾ ਹੁਣ ਉਹ ਨੀਂ ਰਿਹਾ
@Sukh-qs3dm
@Sukh-qs3dm Ай бұрын
Hale ta surubat a agge dekheo
@preetsingh6993
@preetsingh6993 Ай бұрын
India wale aa jan ge hun comment section ch 😂 Hale v Canada 🇨🇦 100 guna better aa
@lovepunjab2738
@lovepunjab2738 Ай бұрын
Canada ta changa ga, nashedi kom nahi changi. Nasha pura karn layi car choriyan kar rahe aa, punjab ch nashedi guru ghar diya golka nahi chad de, bike chori ho rahe aa. Oh Canada jake ki sudhar jange.😂😂
@preetsingh6993
@preetsingh6993 Ай бұрын
@@lovepunjab2738 Aa gya ek hor proud citizen of bhukhi nangi country 😂 Veere tera india world hunger index (bhukhmari de index ch) top te h , so pehlo roti khwaon joge ban jo fer gal kryo Te aaj di news sun la suicide rate ch top te ho tusi , gal smjh bro tusi aaj v barbad ho te kal v . GDP per capita ch twade almost pure south Asia ch tatti nikali payi h So apni barbadi wal dhyan dyo veere 😜
@lovepunjab2738
@lovepunjab2738 Ай бұрын
@@preetsingh6993 ਉਹ ਇੱਕ ਕ੍ਰਿਸ਼ਚਨ ਸਟੇਟ ਆ, ਪੰਜਾਬ ਤੇ ਉਸਦੀ gdp ਦੇ 50% ਤੋਂ ਜਿਆਦਾ ਕਰਜਾ ਗਾ, ਤੂੰ ਕੈਨੇਡਾ ਦਾ ਸਾਲਾ ਨਹੀਂ ਲੱਗਦਾ, ਉਹਨਾਂ ਦੀ ਆਬਾਦੀ ਥੋੜੀ ਆ, hunger index ਦਾ ਮਤਲਬ ਇਹ ਨਹੀਂ ਕੀ ਲੋਕ ਭੁੱਖ ਨਾਲ ਮਰ ਰਹੇ ਆ,ਲੋਕਾਂ ਨੂੰ ਪੋਸ਼ਟਿਕ ਭੋਜਨ ਨਹੀਂ ਮਿਲ ਰਿਹਾ. ਇੰਡੀਆ ਚ ਮੀਟ ਨਹੀਂ ਖਾਧੇ, ਪੋਸ਼ਟਿਕ ਭੋਜਨ ਉਸਨੂੰ ਕਹਿੰਦੇ ਆ, ਜਿਸ ਵਿੱਚ ਸਾਰੇ ਵਿਟਾਮਿਨ ਸ਼ਾਮਿਲ ਆ. ਜੇ ਭੁੱਖ ਨਾਲ ਮਰਦੇ ਹੁੰਦੇ ਆਬਾਦੀ ਇੰਡੀਆ ਦੀ 36 ਕਰੋੜ ਤੋਂ 144 ਕਰੋੜ ਨਾ ਹੁੰਦੀ.ਇਹ ਡਾਟਾ ਇੰਡੀਆ ਦੇ ਇਕੱਲੇ ਇਕੱਲੇ ਇਨਸਾਨ ਕੋਲ ਜਾਕੇ ਨਹੀਂ ਲੈਂਦੇ. ਕੁੱਝ ਲੋਕਾਂ ਤੋਂ ਲਿਆ ਜਾਂਦਾ ਗਾ. ਪੰਜਾਬ ਚ ਸਿਪਲ ਰੋਟੀ ਖਾਂਦੇ ਆ, ਫਲ ਫਰੂਟ ਥੋੜੀ ਰੋਜ ਖਾਂਦੇ ਆ, ਇਕੱਲੀ ਰੋਟੀ ਚ ਸਾਰੇ ਵਿਟਾਮਿਨ ਥੋੜੀ ਹੁੰਦੇ ਆ.
@lovepunjab2738
@lovepunjab2738 Ай бұрын
@@preetsingh6993 ਪੰਜਾਬ ਚ ਇਸ ਲਈ ਰੱਜੀ ਕੌਮ ਸਬਸਿਡੀਆਂ ਤੇ ਪਲ ਰਹੀ ਆ,40 ਸਾਲ਼ਾ ਤੋਂ ਖੇਤਾਂ ਨੂੰ ਬਿਜਲੀ, ਘਰਾਂ ਨੂੰ 600 ਯੂਨਿਟ ਫ੍ਰੀ ਬਿਜਲੀ, ਪਾਣੀ ਫ੍ਰੀ, ਕਿਰਾਏ ਮੁਫ਼ਤ.96 ਬਿਲੀਅਨ ਵਾਲਾ ਪੰਜਾਬ 3 ਕਰੋੜ ਨੂੰ ਦੇ ਰਿਹਾ ਗਾ. ਕੈਨੇਡਾ ਦੀ economy 2.1 ਟ੍ਰਿਲੀਅਨ, ਆਬਾਦੀ 4 ਕਰੋੜ, ਇੰਡੀਆ ਤੋਂ 3 ਗੁਣਾ ਵੱਡਾ ਗਾ.4 ਕਰੋੜ ਲੋਕਾਂ ਨੂੰ ਸੰਭਾਲ ਨਹੀਂ ਪਾ ਰਿਹਾ ਗਾ.ਕੈਨੇਡਾ ਕੋਲ ਤੇਲ ਤੇ ਗੈਸ ਦੇ ਭੰਡਾਰ ਨੇ,ਇੰਡੀਆ 4 ਟ੍ਰਿਲੀਅਨ ਵਾਲਾ 144 ਲੋਕਾਂ ਨੂੰ ਲੈਕੇ ਬੈਠਾ ਗਾ.
@lovepunjab2738
@lovepunjab2738 Ай бұрын
@@preetsingh6993 ਉਹ ਕ੍ਰਿਸ਼ਚਨ ਮੁਲਕ ਆ,ਇਸ ਲਈ ਅੱਗੇ ਆ, ਨਸ਼ੇੜੀ ਕੌਮ ਕਰਕੇ ਨਹੀਂ ਅੱਗੇ . ਚਿੰਤਾ ਨਾ ਕਰ ਬਹੁਤ ਜਲਦ ਪੰਜਾਬ ਨੂੰ ਈਸਾਈ ਸਟੇਟ ਬਣਾ ਲ਼ਾ ਗੇ. ਪੰਜਾਬ ਵੀ ਕੈਨੇਡਾ ਬਣ ਜਾਊਗਾ 😁
@ManinderSingh-wb7ks
@ManinderSingh-wb7ks Ай бұрын
Yes21
@ManinderSingh-wb7ks
@ManinderSingh-wb7ks Ай бұрын
No
@babuji198
@babuji198 Ай бұрын
Too many RRS immigrants from India!
@rishabgaba8586
@rishabgaba8586 Ай бұрын
All the car thieves have Singh in their name It's not me Canadians are saying that 😂
@lovepunjab2738
@lovepunjab2738 Ай бұрын
Canada ta changa ga, nashedi kom nahi changi. Nasha pura karn layi car choriyan kar rahe aa, punjab ch nashedi guru ghar diya golka nahi chad de, bike chori ho rahe aa. Oh Canada jake ki sudhar jange.😂😂
@mankind905
@mankind905 Ай бұрын
😄😄😄😄😄😄😄😄😄😄😄😄😄😄😄😄ਸਵਰਗ ਚ ਚੋਰੀ।
@polaram2987
@polaram2987 Ай бұрын
जहां पंजाबी पहुंच गए वाहन चोरी जरुर होगी
@user-zt5zo5qy2m
@user-zt5zo5qy2m Ай бұрын
Bilkul sahi UP bihari ram jai shri ram crime mukt UP bihar
@rishi505
@rishi505 Ай бұрын
JUSTIN T is worse PM of canada
@Insightswithshubh
@Insightswithshubh Ай бұрын
Aur jao Canada
@dubeygaindlal9976
@dubeygaindlal9976 Ай бұрын
Good evening 🌷 🌹 🪷 🪻
女孩妒忌小丑女? #小丑#shorts
00:34
好人小丑
Рет қаралды 83 МЛН
7 Days Stranded In A Cave
17:59
MrBeast
Рет қаралды 94 МЛН
Kolkata Case | Why is India so UNSAFE For Women? | Dhruv Rathee
26:58
Dhruv Rathee
Рет қаралды 14 МЛН
Mirchi Murga | Anita Devgan | Tanvi Nagi Ni Main Sass Kuttni 2
7:37
Mirchi Punjabi
Рет қаралды 311 М.
女孩妒忌小丑女? #小丑#shorts
00:34
好人小丑
Рет қаралды 83 МЛН