ਚਰਖ਼ੇ ਬਾਰੇ ਵਿਸਥਾਰ ਸਹਿਤ ਜਾਣਕਾਰੀ- ਪੰਜਾਬ ਦੇ ਹਰ-ਇੱਕ ਪੇਪਰ ਵਿੱਚ ਪੁੱਛਿਆ ਜਾਣ ਵਾਲਾ ਵਿਸ਼ਾ - ਪ੍ਰੋ: ਬਲਜਿੰਦਰ ਸਿੰਘ

  Рет қаралды 15,591

Positive Vibes Punjab

Positive Vibes Punjab

Күн бұрын

Пікірлер: 140
@harpalbhutal02
@harpalbhutal02 4 ай бұрын
ਤੁਸੀਂ ਲੈਪਟਾਪ ਤੇ ਪੜ੍ਹਾਉਣ ਲੱਗੇ ਵੀ ਕੋਸ਼ਿਸ਼ ਕਰਦੇ ਸੀ ਕਿ ਬੱਚਿਆਂ ਨੂੰ ਵਿਸਥਾਰ ਸਹਿਤ ਸਮਝਾਇਆ ਜਾਵੇ, ਪਰ ਅੱਜ ਆਹਾ ਬੋਰਡ ਤੇ ਜਿਸ ਤਰਾਂ ਵਿਸਥਾਰ ਨਾਲ ਤੁਸੀਂ ਸਮਝਾਇਆ ਹੈ ਲਗਦਾ ਹੈ ਕਿ ਇਹ ਬੋਰਡ ਤੁਹਾਡੇ ਲਈ ਹੀ ਬਣਿਆ ਹੈ ਇਸ ਤਰਾਂ ਪੂਰੇ ਵਿਸਥਾਰ ਸਹਿਤ ਵਰਨਣ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ❤❤❤❤❤🎉🎉🎉🎉🎉।
@gurideol444
@gurideol444 4 ай бұрын
Thankuuu sir🙏🙏🙏 👉ਚਰਖੇ ਦੀ ਘੂਕਰ ਦੇ ਓਹਲੇ ਪਿਆਰ ਤੇਰੇ ਦਾ ਤੂੰਬਾ ਬੋਲੇ। ਮੈਂ ਨਿੰਮਾ ਨਿੰਮਾ ਗੀਤ ਛੇੜਕੇ ਤੰਦ ਖਿੱਚਦੀ ਹੁਲਾਰੇ ਖਾਵਾਂ ਮਾਹੀਆ ਵੇ ਤੇਰੇ ਦੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਹਵਾਂ। * ਚਰਖਾ ਮੇਰਾ ਰੰਗ ਰੰਗੀਲਾ ਬਣ ਗਈ ਤੇਰੀ ਯਾਦ ਵਸੀਲਾ ਲੋਕਾਂ ਭਾਣੇ ਸੂਤ ਕੱਤਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂ। ਵੇ ਮਾਹੀਆ ਤੇਰੇ ਦੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਹਵਾਂ। 👉ਨੀਂ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ * ਕਾਰੀਗਰ ਨੂੰ ਦਿਓ ਵਧਾਈ ਚਰਖਾ ਜੀਹਨੇ ਬਣਾਇਆ। ਰੰਗਲੇ ਮੁੰਨੇ, ਰੰਗਲੀਆਂ ਗੁੱਡੀਆਂ ਗੋਲ ਮਝੇਰੂ ਪਾਇਆ। ਮੇਖਾਂ ਲਾਈਆਂ ਵਿੱਚ ਸੁਨਹਿਰੀ ਹੀਰਿਆਂ ਜੜਤ ਜੜਾਇਆ। ਬੀੜੀਆਂ ਦੇ ਨਾਲ ਖਹੇ ਦਮਕੜਾ ਤਕਲਾ ਫਿਰੇ ਸਵਾਇਆ। ਕੱਤ ਲੈ ਕੁੜੀਏ ਨੀਂ ਤੇਰੇ ਵਿਆਹ ਦਾ ਲਾਗੀ ਆਇਆ। 👉ਮਾਂ ਮੇਰੀ ਮੈਨੂੰ ਚਰਖਾ ਦਿੱਤਾ ਵਿੱਚ ਸੋਨੇੇ ਦੀਆਂ ਮੇਖਾਂ। ਮਾਂ ਰਾਣੀ ਮੈਨੂੰ ਯਾਦ ਪਈ ਆਵੇ ਜਦ ਚਰਖੇ ਵੱਲ ਵੇਖਾਂ। * ਚਰਖਾ ਮੇਰਾ ਰੰਗਲਾ ਮੁੰਨੇ ਮੇਰੇ ਭਾਈ ਗੁੱਡੀਆਂ ਮੇਰੀਆਂ ਸਕੀਆਂ ਭੈਣਾਂ ਮਾਲ੍ਹ ਵੱਡੀ ਭਰਜਾਈ। ਸੋਹਣੇ ਚਰਖੇ ਤੋਂ ਨੀਂ ਮੈਂ ਜਿੰਦੜੀ ਘੋਲ ਘੁਮਾਈ। 👉ਛੱਲੀਆਂ ਛੱਲੀਆਂ ਛੱਲੀਆਂ ਵੀਰਾ ਮੈਨੂੰ ਲੈ ਚੱਲ ਵੇ ਮੇਰੀਆਂ ਕੱਤਣ ਸਹੇਲੀਆਂ ‘ਕੱਲੀਆਂ😊😊😊
@SANDHU34.-_
@SANDHU34.-_ 4 ай бұрын
ਬਹੁਤ ਵਧੀਆ ਕਲਾਸ ਹੈ ਜੀ ...ਹੋਰ ਕੋਈ ਇਹਨੇ ਵਧੀਆ ਢੰਗ ਨਾਲ ਇੱਕ ਇੱਕ ਪਾਰਟ ਨਹੀਂ ਕਰ ਵਾਉਂਦਾ ਉਹ ਵੀ ਸਾਡੇ ਸੱਭਿਆਚਾਰ ਨਾਲ ਮਿਲਦਾ ਜੁਲਦਾ, ਬਹੁਤ ਵਧੀਆ ਸਮਝਾਇਆ ਹੈ ਜੀ ਤੁਸੀ, ਧੰਨਵਾਦ ਜੀ 🙏🙏
@Maan948
@Maan948 4 ай бұрын
Very valuable class 👍👍.... great sir...no words for your hardwork....God bless uu 🙏.... ਕਦੇ ਇਹ ਚਰਖ਼ਾ ਘਰਾਂ ਦਾ ਸ਼ਿੰਗਾਰ ਹੁੰਦਾ ਸੀ...ਪਰ ਅੱਜ ਕੱਲ੍ਹ ਇਹ store room ਵਿੱਚ ਕਬਾੜ ਬਣਕੇ ਰਹਿ ਗਿਆ 😢....
@jass8506
@jass8506 4 ай бұрын
Sir ਜੀ ਮੈਂ ਇਹ class ਮੇਰੀ ਮੰਮੀ ਜੀ ਨਾਲ ਲਗਾਈ,ਉਨ੍ਹਾਂ ਨੂੰ ਸਾਰੇ question ਦੇ answers ਆਉਂਦੇ c
@SUKHVEER.pb.60
@SUKHVEER.pb.60 4 ай бұрын
ਬਾਕਮਾਲ ਸਰ ਜੀ , ਸ਼ਬਦ ਨਹੀਂ ਤੁਹਾਡੇ ਲਈ ਸੱਚੀ 🙏🏆🥇
@Mariam.786
@Mariam.786 4 ай бұрын
ਸਰ ਮੈਂ ਮੇਰੀ ਮਾਂ ਜੀ ਨਾਲ ਦਸਵੀਂ ਕਲਾਸ ਤੱਕ ਚਰਖਾ, ਦਰੀਆਂ, ਤਾਣਾ ਸਾਰੇ ਕੰਮ ਕਿੱਤੇ ਨੇ ਜੀ ਗਲੋਟਾ ਬਣਨ ਤੋਂ ਬਾਅਦ ਟੇਰਨ ਦੇ ਉੱਪਰ ਟੇਰਦੇ ਸੀ ਫੇਰ ਸੂਤ ਦੇ ਗੋਲੇ ਬਣਾ ਕੇ ਵਰਤਦੇ ਸੀ ਗਲੋਟੇ ਨੂੰ ਰੱਖਣ ਲਈ ( ਗੋਹਲਾ, ਛਾਬਾ, ਵੋਹੀਆ) ਕਹਿੰਦੇ ਸੀ । Thnku sir very informative session 😇😇
@Jassu2511
@Jassu2511 4 ай бұрын
ਸਰ ਬਹੁਤ ਵਧੀਆ ਕਲਾਸ ਸੀ ਜੀ
@sahilpreet_ss
@sahilpreet_ss 4 ай бұрын
ਬਹੁਤ ਬਹੁਤ ਧੰਨਵਾਦ ਸਰ ਜਿਨਾਂ ਤੁਹਾਡੇ ਬਾਰੇ ਕਿਹਾ ਜਾਵੇ ਉਹਨਾਂ ਘੱਟ ਹੈ। ਇਹ ਵੀਡੀਓ ਸਿਰਫ਼ ਪੰਜਾਬ ਦੇ ਪੇਪਰਾਂ ਲਈ ਹੀ ਨਹੀਂ ਸਗੋਂ ਛੋਟੇ ਬੱਚਿਆਂ ਅਤੇ ਹਾਣਦਿਆਂ ਨੂੰ ਵੀ ਦਿਖਾਉਣ ਵਾਲੀ ਹੈ। ਸਾਡਾ ਸੱਭਿਆਚਾਰ ਹੁਣ ਸਕੂਲਾਂ ਵਿੱਚ ਤਾਂ ਪੜਾਉਂਦੇ ਨਹੀਂ ਸੋ ਮੇਰੀ ਸਾਰੇ ਵਿਦਿਆਰਥੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਪਿਛੋਕੜ ਬਾਰੇ ਪਤਾ ਚੱਲ ਸਕੇ। ਬਹੁਤ ਬਹੁਤ ਧੰਨਵਾਦ ਸਰ ਜੀ ਜਿਸ ਦਿਨ ਨੌਕਰੀ ਲੱਗੇ ਭਗਵੰਤ ਮਾਨ ਨੂੰ ਕਹਿ ਕੇ ਤੁਹਾਨੂੰ ਜਰੂਰ ਪੰਜਾਬ ਅਵਾਰਡ ਦਵਾਉਣਾ
@PositiveVibesBaljinderSingh
@PositiveVibesBaljinderSingh 4 ай бұрын
ਬਹੁਤ ਬਹੁਤ ਧੰਨਵਾਦ ਛੋਟੇ ਵੀਰ, ਬਸ ਤੁਸੀਂ ਸਮਝ ਗਏ ਕਿਉਂਕਿ ਇਹ ਵੀਡੀਓ ਤੁਹਾਡੇ ਵਰਗੇ ਕਦਰ ਕਰਨ ਵਾਲੇ ਵਿਦਿਆਰਥੀਆਂ ਲਈ ਹੀ ਬਣਾਈ ਸੀ, ਬਾਕੀ ਮੇਰਾ ਅਸਲੀ ਅਵਾਰਡ ਤੁਸੀਂ ਹੀ ਬੇਟਾ , ਤੁਸੀਂ ਜਿੰਦਗੀ ਵਿੱਚ ਸਫਲ ਹੋ ਗਏ ਉਸ ਤੋਂ ਵੱਡਾ ਅਵਾਰਡ ਕੋਈ ਨਹੀਂ ਹੋ ਸਕਦਾ , ਬਾਕੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਮਾਣ ਬਖਸ਼ਿਆ ਵੱਡੇ ਭਰਾ ਨੂੰ , ਵਾਹਿਗੁਰੂ ਆਪਜੀ ਨੂੰ ਨੌਕਰੀ ਦੀ ਦਾਤ ਤੇ ਤੰਦਰੁਸਤੀ ਦੀ ਦਾਤ ਬਖਸ਼ਣ ਜੀ 👏
@sahilpreet_ss
@sahilpreet_ss 4 ай бұрын
ਵਾਹਿਗੁਰੂ ਥੋਡੀ ਲੰਬੀਆਂ ਉਮਰਾਂ ਕਰਨ ਮਾਸਟਰ ਜੀ❤
@mohitgoyal7370
@mohitgoyal7370 4 ай бұрын
ਧੰਨਭਾਗ ਸਾਡੇ ਅਸੀ ਤੁਹਾਡੇ ਸ਼ਾਗਿਰਦ ਹਾ sir ji ❤️🍀🙏🙏
@PositiveVibesBaljinderSingh
@PositiveVibesBaljinderSingh 4 ай бұрын
ਮੇਰੇ ਵੀ ਧੰਨ ਭਾਗ ਕਿ ਮੇਰੇ ਹਿੱਸੇ ਵੀ ਤੁਹਾਡੇ ਵਰਗੇ ਬੱਚੇ ਆਏ ਜੋ ਇਹਨਾਂ ਮਾਣ ਦਿੰਦੇ ਨੇ ਆਪਣੇ ਵੱਡੇ ਭਰਾ ਨੂੰ 😍🙏👍
@Tanveers2018
@Tanveers2018 4 ай бұрын
ਚਰਖੇ ਨੂੰ ਘੁਮਾਉਣ ਵਾਲੇ ਧਾਗੇ ਨੂੰ "ਮਾਲ੍"ਆਖਦੇ ਹਨ।
@RakeshKumar-cq9mg
@RakeshKumar-cq9mg 3 ай бұрын
Bhut vdya knowledge mili aa ji❤❤❤
@sareenakamboj3435
@sareenakamboj3435 3 ай бұрын
Sat shri akal sir ji tusi bhut vadia Sade lie sewa kar rahe ho jo paise bhar kay accademy nhi ja sakde ja kise ਜ਼ਿੰਮੇਵਾਰੀਆਂ ਕਰਕੇ ਬਹੁਤ ਵਧੀਆ ਉਪਰਾਲਾ ਜੀ ਧੰਨਵਾਦ ਸਹਿਤ waheguru ji ਆਪ ਨੂੰ ਤੰਦਰੁਸਤੀ ਦੇਣ
@sarbjeetKaurweur
@sarbjeetKaurweur 3 ай бұрын
Sir bot hii vdiya ਜਾਣਕਾਰੀ ਦਿੱਤੀ tuc ਸੱਭਿਆਚਾਰ ਨੂੰ ਦੁਬਾਰਾ ਉਜਾਗਰ ਕੀਤਾ ਧੰਨਵਾਦ sir ji ❤❤ rabb thonu ਚੜਦੀਕਲਾ ਚ ਰੱਖੇ
@satpalsingh-vz4cs
@satpalsingh-vz4cs 4 ай бұрын
ਸਰ ਜੀ ਮਾਤਾ ਜੀ ਨਾਲ ਬੈਠ ਕੇ ਚਰਖੇ ਦੀ ਕਲਾਸ ਵੇਖੀ ਸੱਚੀ ਪੁਰਾਣੀ ਯਾਦ ਤਾਜ ਕਰਵਾ ਦਿੱਤੀ। ਮਾਤਾ ਜੀ ਕਹਿੰਦੇ ਪੰਜਾਬੀ ਲਈ ਤਾਂ ਇਹੀ ਮਾਸਟਰ ਬਣਿਆ। ਧੰਨਵਾਦ ਸਰ ਜੀ ਬਹੁਤ ਵਧਿਆ ਕਲਾਸ 🙏
@harpreetkaursandhu6918
@harpreetkaursandhu6918 3 ай бұрын
ਬਹੁਤ ਵਧੀਆ ਸਰ ਜੀ ਕਿਰਪਾ ਕਰਕੇ ਸੰਦੂਕ , ਚੱਕੀ ਇਹੋ ਜਿਹੀਆ ਚੀਜਾ ਤੇ ਵੀ ਵੀਡੀਉ ਬਣਾਇਉ
@Neetu36
@Neetu36 4 ай бұрын
Super to upper manu lgda punjab ch Punjabi grammar and punjab gk and computer lai board tuhada content chukda h sir koi deal veel ta nai kiti hoi tusi... parmatma chaddi kalan ch rakhe
@PositiveVibesBaljinderSingh
@PositiveVibesBaljinderSingh 4 ай бұрын
ਹਾ ਹਾ deal ਸਿੱਧੀ ਬਾਬੇ ਨਾਲ਼ ਹੈ ਆਪਣੀ..... signed to God😍
@nirmaljeetsingh1802
@nirmaljeetsingh1802 4 ай бұрын
ਮੈਂ ਜਦ ਆਪਣੀ ਵੱਡੀ ਮਾਸੀ ਘਰ ਜਾਇਆ ਕਰਦਾ ਤਾਂ ਉਹ ਅਕਸਰ ਹੀ ਦਰਵਾਜ਼ੇ ਬੈਠੀ ਚਰਖਾ ਕੱਤਿਆ ਕਰਦੀ ਸੀ ਮੈਂ ਕੋਲ ਬੈਠਾ ਪੰਗੇ ਲਈ ਜਾਂਦਾ, ਤੁਹਾਡਾ ਬਹੁਤ ਬਹੁਤ ਧਨਵਾਦ ਜੀ ਐਨੀ ਵਡਮੁੱਲੀ ਜਾਣਕਾਰੀ ਦੇਣ ਲਈ
@kamalpreetsingh5389
@kamalpreetsingh5389 4 ай бұрын
ਕਾਸ਼ ਸਾਡਾ ਬਚਪਨ ਵਾਪਿਸ ਆ ਜਾਵੇ।
@surinderkamboj872
@surinderkamboj872 4 ай бұрын
ਧੰਨਵਾਦ ਸਰ ਜੀ ਬਹੁਤ ਬਹੁਤ ਜੀ....ਸਾਨੂੰ ਮਾਣ ਤੁਹਾਡੇ ਵਿਦਿਆਰਥੀ ਹੋਣ ਤੇ ਜੀ
@DEEPU-DIGRA
@DEEPU-DIGRA 4 ай бұрын
Thankyouuu sooo muchhh sirrr bhut vdiaa c class aj di 🙏
@HarwinderSingh-ep6xw
@HarwinderSingh-ep6xw 4 ай бұрын
Thank you sir dil khush ho jnda eda di class dekh k🙏
@Dr-PrabhjotKaur
@Dr-PrabhjotKaur 4 ай бұрын
ਬਹੁਤ ਵਧੀਆ ਕਲਾਸ ਸਰ ਜੀ
@kajalrani-8376
@kajalrani-8376 4 ай бұрын
Am pcs ,,,, vry nice class sir ggg
@mandeep9159
@mandeep9159 4 ай бұрын
ਹਨਜੀ ਸਰ ਮੇਰੀ ਸੱਸ ਨੇ ਤਾਂ 500 ਰੁਪਈਏ ਵਿੱਚ ਲੇ ਲਿਆ ਜੀ ਚਰਖ਼ਾ ਓੰ ਕਬਾੜ ਵਿੱਚ ਸੁੱਟ ਰਹੇ ਸੀ ਮੇਰੇ ਘਰਵਾਲ਼ੇ ਨੇ ਮੈਦਾਨੀ ਲੇ ਲੀ g
@tarloksingh3636Dsp
@tarloksingh3636Dsp 4 ай бұрын
Thanks Sir ji God bless you ❤️❤️❤️❤️ So helpful Class Sir ji pheli var sab kuz dhekya a ji 🙏🙏🙏🙏🙏
@karamjeetkumar2429
@karamjeetkumar2429 3 ай бұрын
Tq u so much sir ji mzaa aa gya clss ch ji tuci great ho👌
@seemarana4868
@seemarana4868 3 ай бұрын
Sat Shri akal sir 🙏 Sir really mai apni Nani kol charkha v dekhiya but fir v menu ehdey parts de name nai c pta.becoz udomai bhut choti c .but charkha chala k jrur dekhiya hoya.bhut bhut dhanvad sir .
@harpreetaujla1626
@harpreetaujla1626 4 ай бұрын
ਤਹਿ ਦਿਲੋਂ ਧੰਨਵਾਦ ਸਰ ❤❤ ਐਨੀ knowledge ਦੇਣ ਲਈ।।❤❤
@harishmahar5248
@harishmahar5248 4 ай бұрын
good class sir ਮੇਰੇ ਦਾਦੀ ਜੀ charkha ਕਤ ਦੇ ਹੁੰਦੇ ਸੀ ਉਹਨਾਂ ਦੀ ਯਾਦ ਆਗੀ video dekh ke ।
@ramanpunni6027
@ramanpunni6027 4 ай бұрын
ਬਹੁਤ ਵਧੀਆ ਕਲਾਸ ਸ੍ਰ ਜੀ
@madhusaini9843
@madhusaini9843 4 ай бұрын
Very nice class sir ji thanks 🙏🙏🙏🙏
@kiranjitkaur6440
@kiranjitkaur6440 4 ай бұрын
Bhut vdyea class sir g thank u so much sir g 🎉🎉❤❤
@Seema-hr2dl
@Seema-hr2dl 4 ай бұрын
ਬਹੁਤ ਵਧੀਆ ਕਲਾਸ ਸਰ ਜੀ,
@paramkaur1720
@paramkaur1720 4 ай бұрын
Thnku sir waheguru thnu hamesha chardikala vich rkhye bhut sohni information share kiti❤
@davinderdhillon676
@davinderdhillon676 4 ай бұрын
Bhut hi vdiya class ha sir ji..purana sama yad aa gaya g..oh sama wapis aa jawe ji...thnx sir ji❤❤
@jajbirmehra288
@jajbirmehra288 4 ай бұрын
Bhut vidia class sir ji aj charkha bare pta lgya thank u so much sir. Thudi har class he different hundi a sir ji
@jatindermukhija5387
@jatindermukhija5387 4 ай бұрын
Best teacher in Punjab thanks sir g
@Jethalal0011
@Jethalal0011 4 ай бұрын
Kya baat h sir ji bilkul desi dhang nal dsya sab smj aa gya
@sheenzz1384
@sheenzz1384 4 ай бұрын
Bahut wadiya class sir ji...... Menu mere naani ji di yaad aa gyi... Mai chhote hundeya ohna kol dekheya c charkha...... ❤
@veerpalmanne1492
@veerpalmanne1492 4 ай бұрын
Sir bhut vidya class hai te sir Purna sma yaad aa jinda hai te akhyan age ewe lgda jiwe purne SME vich hoyin te Purna time kina Vidya howe ❤❤ tusi best. Teacher ho sir
@Harmansinghsaini_pb39
@Harmansinghsaini_pb39 4 ай бұрын
ਕੰਟੈਂਟ ਸੱਭ ਤੋਹ ਅਲਗ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@manindersingh3080
@manindersingh3080 4 ай бұрын
Best teacher in the world
@inderpreetkaur2884
@inderpreetkaur2884 4 ай бұрын
ਬਹੁਤ-ਬਹੁਤ ਧੰਨਵਾਦ ਸਰ ਜੀ🙏
@sukhvarsharewala4169
@sukhvarsharewala4169 4 ай бұрын
Very nice class Thanku sir🙏
@balvinderkour2405
@balvinderkour2405 4 ай бұрын
Bot vdiya samaj aaya sir..nice session
@waheguruji1313-s8g
@waheguruji1313-s8g 4 ай бұрын
SIR MAI APNI DADI JI NAL PONIA KTT DI HUNDI C MNU CHARKHE VRE PTA C SB .. AJJ MNU MERI DADI JI YAAD AA GYE JI😢... BHUT VDIA SESSION JII .. GOD BLESS YOU JII 🙏
@PoojaRani-eh9sh
@PoojaRani-eh9sh 4 ай бұрын
Bhut vdia smjaya sir ji bhut bhut thanvad🙏
@Veera1262
@Veera1262 4 ай бұрын
Thank you sir ji nice session ❤❤❤
@HarpreetKaur-ik7pk
@HarpreetKaur-ik7pk 4 ай бұрын
Sade haga sir g ਚਰਖਾ
@sukhvirkaurkaur9259
@sukhvirkaurkaur9259 4 ай бұрын
Great session sir🎉thnku so much sir for informative video❤😊
@punjabgovernmentjobs2019
@punjabgovernmentjobs2019 4 ай бұрын
ਧੰਨਵਾਦ ਮਾਸਟਰ ਜੀ ❤❤
@sandysandeep-f7x
@sandysandeep-f7x 4 ай бұрын
Hats off sir .rab thonu chardi kala ch rakhe
@rupinderkaur2654
@rupinderkaur2654 4 ай бұрын
Valueable class...
@navdeepkamboj231
@navdeepkamboj231 4 ай бұрын
Thanks so much sir g..tuvda padva sab kus koi nae koi paper vic mill jda aa. G
@Studyrumble-v5i
@Studyrumble-v5i 4 ай бұрын
Sir senior assistant ch jina ne number 95 above ne oho sare fake ne baki exams ch ohna de 30 40 numbers ne bhot bda ghpla hogya sir
@Gurpreet-1215
@Gurpreet-1215 4 ай бұрын
ਮੇਰੀ ਦਾਦੀ ਜੀ ਦੀ ਯਾਦ ਆ ਗਈ
@Studyrumble-v5i
@Studyrumble-v5i 4 ай бұрын
Sir senior assistant da jo result aya ode ch first 45 rank tk fake news ohna de baki exams cho number bhot jyada ghtt ne ehna da kus kro sir
@gagandeepsingh63203
@gagandeepsingh63203 4 ай бұрын
ਸ਼ੁਕਰਾਨਾ ਸਰ , ਇਕ ਸ਼ਬਦਾਂ ਦੀ ਕਲਾਸ ਲਗਾਉ ਇਕ ਸ਼ਬਦ ਦੇ ਕੲਈ ਕੲਈ ਅਰਥ ਬਣਦੇ ਨੇ , ਉਹ ਕਰਵਾਊ ਜੀ
@ROHITKUMAR-lp4oj
@ROHITKUMAR-lp4oj 4 ай бұрын
Thankyou soo much sir very nycc class sir g
@BootaSingh-l4q
@BootaSingh-l4q 4 ай бұрын
ਬਹੁਤ ਵਧੀਆ sir ji
@jassi9791
@jassi9791 4 ай бұрын
Boht vdia class
@sukhpreetbrar2121
@sukhpreetbrar2121 4 ай бұрын
Alwys sir... Video nu phla like krde aw. And cmmt v.. Bcz pta hunda... V video awsome hiiiii hundi aww❤❤❤
@CS_MANPREET
@CS_MANPREET 4 ай бұрын
Dhanvad sir ji ❤🙏
@tamannakamboj2474
@tamannakamboj2474 2 ай бұрын
Hji sir tuhadi class bhut vdia hundi aa ji MBSPSU univercity vich jo A paper hunda hai ohdi plz ik adhi cls lga deyo ji
@NeelamRani-cu7ob
@NeelamRani-cu7ob 4 ай бұрын
ਧੰਨਵਾਦ ਜੀ।
@KulbirsinghSingh-o3l
@KulbirsinghSingh-o3l 3 ай бұрын
Sir ji bhut nice
@ITExpertOnline
@ITExpertOnline 4 ай бұрын
Very nice session sir thank
@pardeepsamrow4048
@pardeepsamrow4048 4 ай бұрын
Super class
@gurlal44
@gurlal44 4 ай бұрын
Bhut vdia sir
@GurnoorKulariya
@GurnoorKulariya 4 ай бұрын
Very helpful class TX sir ji 🎉🎉🎉🎉
@sukhjeetsingh2215
@sukhjeetsingh2215 4 ай бұрын
Meri dadi charkha kattdi c mennu takkla, pooni pta c ajj class dekh bhut vdiya lgga c
@gurpreetbrar5102
@gurpreetbrar5102 4 ай бұрын
Class top aa g
@ArshAalu-kz3bg
@ArshAalu-kz3bg 4 ай бұрын
Boht boht dhanwad sir ji😊😊😊🎉🎉🎉🎉🎉
@RanjeetSingh-xv7kl
@RanjeetSingh-xv7kl 4 ай бұрын
TNx Sir. Ji❤🙏🙏🙏
@poojadevi9652
@poojadevi9652 4 ай бұрын
Thank you Sir 😊
@Preetaulakh212
@Preetaulakh212 4 ай бұрын
Nice session sir ji..🎉🎉🎉gbu sir ji.. Interested sir ji..🎉🎉🎉
@goodugoodu1185
@goodugoodu1185 4 ай бұрын
Bhut vdya
@Sidhu30001
@Sidhu30001 4 ай бұрын
Bahut vadia ji
@harshamsingh5028
@harshamsingh5028 4 ай бұрын
ਸਾਡੇ ਹੈਗਾ ਹਜੇ ਵੀ 😊
@SandeepKaur-xb7fg
@SandeepKaur-xb7fg 4 ай бұрын
ਸਿਕੂ ਨੂੰ ਗੋਹਲਾ v khya ਜਾਂਦਾ Jo mithi ta ਕਾਗਜ ਦਾ ਬਣਾਇਆ ਜਾਂਦਾ c
@princekumar-gt5gz
@princekumar-gt5gz 13 күн бұрын
Thanku sir
@gurpreetbrar5102
@gurpreetbrar5102 4 ай бұрын
Sir g mahl female aa g (mere charkhe di tut GYI mahl ve channa kattan ke na)
@msl5059
@msl5059 4 ай бұрын
Very good
@gurpiyarsinghbanga757
@gurpiyarsinghbanga757 4 ай бұрын
ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ
@parmpalsingh4329
@parmpalsingh4329 4 ай бұрын
Tku dear sir...
@J.S.Maan.071
@J.S.Maan.071 4 ай бұрын
Thx sir jii.....❤
@sarbjeetkaushik6415
@sarbjeetkaushik6415 4 ай бұрын
Mmy di bahut yaad ayi aaj di class krde hoye😢
@Kirat-amanson
@Kirat-amanson 4 ай бұрын
satsriakal sir ji
@KamlaDevi-bx9jq
@KamlaDevi-bx9jq 4 ай бұрын
Thanks sir ji ❤
@rajwinderkaur7485
@rajwinderkaur7485 4 ай бұрын
Sir test series v lounch kardo
@pawangarg6183
@pawangarg6183 4 ай бұрын
Super sir ❤❤❤❤
@Amriksingh-i8g
@Amriksingh-i8g 4 ай бұрын
Good 👍👍👍
@LovepreetSingh-xr5ze
@LovepreetSingh-xr5ze 4 ай бұрын
Thanks sir
@jashandeep4146
@jashandeep4146 2 ай бұрын
Sir ji koi book dso ji punjabi culture lai vdia ji.....
@sulindervarun8514
@sulindervarun8514 4 ай бұрын
Thanks sir aap ji reaply nahi karde wetsup te
@kambojfazilka586
@kambojfazilka586 4 ай бұрын
Thank🙏💕 sir
@gurdeepsingh635
@gurdeepsingh635 4 ай бұрын
ਉਰੀ, ਨਲਕੀਆ, ਚਰਮਖ
@Harpreet-v8f
@Harpreet-v8f 17 күн бұрын
Sir mere dadi ji chrkha katt de hundw c, asi chote hundw c odo es lyi kafi cheeja pta c pr jiyada nhi 😊😊
@rajwindersingh2761
@rajwindersingh2761 4 ай бұрын
ਸਾਡੇ ਵੀ ਹੁੰਦਾ ਸੀ ਜੀ ਮੇਰੀ ਦਾਦੀ ਕੋਲ
Support each other🤝
00:31
ISSEI / いっせい
Рет қаралды 81 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
How to treat Acne💉
00:31
ISSEI / いっせい
Рет қаралды 108 МЛН
Support each other🤝
00:31
ISSEI / いっせい
Рет қаралды 81 МЛН