No video

ਛੋਲੇ ਪਾ ਕੇ ਪਾਇਆ ਅੰਬ ਦਾ ਅਚਾਰ 🥭|| mango pickle recipe || by Dullat family vlogs ||

  Рет қаралды 16,506

Dullat family vlogs

Dullat family vlogs

Күн бұрын

Пікірлер: 54
@sonysidhu7451
@sonysidhu7451 Ай бұрын
ਜਾਇ ਵੱਢੀ ਦਾ ਮਰਤਵਾਨ ਮਾੜੀ ਜਿਹੀ ਠੇਸ ਲੱਗੀ ਨਾਲ ਟੁੱਟ ਜਾਂਦਾ ਹੈ। ਸਾਰੇ ਪੈਸੇ ਪਾਣੀ ਚ। ਇਹ ਘਿਓ ਵਾਲਾ ਪੀਪਾ ਬਹੁਤ ਵਧੀਆ ਰਹਿੰਦਾ ਹੈ। ਚੰਗੀ ਤਰ੍ਹਾਂ ਸਾਫ਼ ਕਰਕੇ ਵਰਤੋ ਕਦੇ ਵੀ ਚੀਜ਼ ਖ਼ਰਾਬ ਨਹੀਂ ਹੁੰਦੀ ਜੀ 🙏🙏
@dullatfamilyvlogs3280
@dullatfamilyvlogs3280 Ай бұрын
Hnji
@jagjitkaurgill200
@jagjitkaurgill200 Ай бұрын
Ssa ji. Bahut vadia lagi achar di recipe. White chane me pheli var dekhe ne. I hope that’s taste good 👍. Very nice 👍 video. Waheguru ji chardikala vich rakhen
@sonysidhu7451
@sonysidhu7451 Ай бұрын
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏🌺🌺ਅਚਾਰ ਬਣਾਉਣ ਦੀ ਵਿਧੀ ਬਹੁਤ ਹੀ ਵਧੀਆ ਲੱਗੀ। ਮੇਰੇ ਨਾਨੀ ਜੀ ਵੀ ਏਵੇਂ ਹੀ ਅਚਾਰ ਪਾਉਂਦੇ ਹੁੰਦੇ ਸੀ। ਅਚਾਰ ਜਮਾਂ ਵੀ ਖੱਟਾ ਨਹੀਂ ਬਣਦਾ ਖਾਣ ਚ ਬਹੁਤ ਹੀ ਸਵਾਦ ਹੁੰਦਾ ਹੈ। ਬੇਬੇ ਜੀ ਹਰ ਕੰਮ ਬਹੁਤ ਸੁਚੱਜੇ ਤਰੀਕੇ ਨਾਲ ਬਹੁਤ ਸਫ਼ਾਈ ਤੇ ਸੌਂਕ ਨਾਲ ਕਰਦੇ ਨੇ। ਵਧੀਆ ਧੋ ਸੁਆਰ ਕੇ ਸਾਫ ਕੱਪੜੇ ਨਾਲ ਧੋਕੇ ਅਚਾਰ ਪਾਇਆ ਹੈ। ਖ਼ਾਲਸਾ ਅੰਕਲ ਜੀ ਅਤੇ ਹਰਕੀਰਤ ਅੰਟੀ ਜੀ ਨੂੰ ਬਹੁਤ ਬਹੁਤ ਪਿਆਰ ਅਤੇ ਬੇਬੇ ਜੀ ਨੂੰ ਦਿਲੋਂ ਸਤਿਕਾਰ ਜੀ 🙏🙏❤️❤️ਜੁੱਗ ਜੁੱਗ ਜੀਓ ਬੇਬੇ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਜੀ ❤❤ ਜੇ ਮਾਂਵਾਂ ਠੰਡੀਆਂ ਛਾਂਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ ❤❤
@dullatfamilyvlogs3280
@dullatfamilyvlogs3280 Ай бұрын
🙏🏻🙏🏻
@user-hr7ls1yo1k
@user-hr7ls1yo1k Ай бұрын
Very nice👍🎉🎉❤❤
@JaswinderKaur-rm9ry
@JaswinderKaur-rm9ry Ай бұрын
Very nice vlog di
@preetpatialvi
@preetpatialvi Ай бұрын
Waheguru ji ❤❤
@ArpanBawa
@ArpanBawa Ай бұрын
ਆਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਪਾਇਆ ਹੈ ਭੈਣ ਤੇ ਬੀਬੀ ਦਾ ਬਹੁਤ ਬਹੁਤ ਧੰਨਵਾਦ ਜੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐
@navdeepgarcha3034
@navdeepgarcha3034 Ай бұрын
Very nice ji nice family didi ❤❤🙏🙏👍👍
@ArpanBawa
@ArpanBawa Ай бұрын
ਭੈਣੇ ਅਸੀਂ ਤਾਂ ਨਾ ਕਦੇ ਛੋਲੇ ਨਾ ਕਦੇ ਚੀਨੀ ਅੰਬ ਦੇ ਆਚਾਰ ਵਿੱਚ ਕਦੇ ਨਹੀਂ ਪਾਈ ਆਚਾਰ ਤਾਂ ਖੱਟਾ ਮਿੱਠਾ ਬਣ ਜਾਂਦਾ ਹੋਣਾ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐
@JashanBawa-su4zr
@JashanBawa-su4zr Ай бұрын
ਚੀਨੀ ਪਾ ਕੇ ਦੇਖੇੳ ਜੀ ਬਹੁਤ ਸੁਆਦ ਬਣਦਾ
@balwindervirk9138
@balwindervirk9138 Ай бұрын
Nice Video 🙏❤️Binder Germany
@ArpanBawa
@ArpanBawa Ай бұрын
ਹਰਕੀਤ ਭੈਣੇ ਮੈਂ ਪਹਿਲੀ ਵਾਰ ਦੇਖਿਆ ਕੇ ਛੋਲਿਆਂ ਦਾ ਅਚਾਰ ਵੀ ਪੈ ਜਾਂਦਾ ਖਾਣ ਦੇ ਵਿੱਚ ਕਿਵੇਂ ਲਗਦਾ ਭੈਣੇ ਜ਼ਰੂਰ ਦੱਸਣਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐
@user-bu5zd9se2w
@user-bu5zd9se2w Ай бұрын
Hnji asi v paea c theek he lagda
@sukhjeetkaur4511
@sukhjeetkaur4511 Ай бұрын
❤❤❤❤❤❤very tasty food 😋 😍 👌 😜
@Rashidshah-s1n
@Rashidshah-s1n Ай бұрын
.تىل ہمارے تو بہت ڈالتے ہىں
@Veerpalbrar0
@Veerpalbrar0 Ай бұрын
ਬਹੁਤ ਸੋਣੀ ਵੀਡੀਓ ਦੀਦੀ ❤
@Rolingamer0
@Rolingamer0 Ай бұрын
ਭੈਣੇ ਤੁਹਾਡਾ ਅਚਾਰ ਖਰਾਬ ਨੀ ਹੁੰਦਾ ਜੀ ਜਿਵੇਂ ਖੰਡ ਤੇ ਛੋਲਿਆਂ ਨਾਲ ਜੀ ਤੁਸੀਂ ਸਾਨੂੰ ਜਰੂਰ ਦੱਸੋ ਜੀ ਪਿੰਡ ਨਥਾਣਾ ਜੀ
@honeybrar8625
@honeybrar8625 Ай бұрын
Very nice family didi ji 🎉🎉❤
@ParmjeetSingh-uh9wi
@ParmjeetSingh-uh9wi Ай бұрын
Bibi ji 🙏❤
@JeetSingh-nu4vg
@JeetSingh-nu4vg Ай бұрын
Nise achar ji
@InderjeetKaur-nl4sj
@InderjeetKaur-nl4sj Ай бұрын
ਦੀਦੀ ਸੋਲੇ ਧੋ ਕੇ ਪਾਏ ਨੇ ਜਾ ਏਮੀ ਸੁਕੇ ਪਾਏ ਨੇ
@ParamjitGrewal-j2t
@ParamjitGrewal-j2t Ай бұрын
Nice
@manjeetkauraujla2325
@manjeetkauraujla2325 Ай бұрын
Assi paunde aa ji,
@jatinderkaur4579
@jatinderkaur4579 Ай бұрын
1st comment ji.nice video.jatinder kaur maan namaste
@GurvinderSingh-jg4nn
@GurvinderSingh-jg4nn Ай бұрын
ਸਤਿ ਸ੍ਰੀ ਅਕਾਲ ਭੈਣੇ 🙏🙏
@happysingh3347
@happysingh3347 Ай бұрын
Very nic
@harjeetgrewal-se6df
@harjeetgrewal-se6df Ай бұрын
Very nice ji
@sukhbirkaur8595
@sukhbirkaur8595 Ай бұрын
Hanji
@GurpreetKaur-lb3cq
@GurpreetKaur-lb3cq Ай бұрын
ਭੈਣੇ ਮੈ ਤਾਂ ਪਹਿਲੀ ਵਾਰ ਦੇਖਿਆ ਇਸ ਤਰ੍ਹਾਂ ਦਾ ਆਚਰ
@InderjeetKaur-nl4sj
@InderjeetKaur-nl4sj Ай бұрын
ਜਰੁਰ ਦੱਸੀਓ
@sarabjeetsidhu398
@sarabjeetsidhu398 Ай бұрын
Nice ji
@ArpanBawa
@ArpanBawa Ай бұрын
ਸਤਿ ਸ੍ਰੀ ਆਕਾਲ ਭੈਣੇ ਬਹੁਤ ਹੀ ਵਧੀਆ ਵੀਡੀਉ ਭੈਣੇ ਛੋਲਿਆਂ ਦਾ ਅਚਾਰ ਵਧੀਆ ਹੁੰਦਾ ਭੈਣੇ ਜ਼ਰੂਰ ਦੱਸਣਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐💐
@SukhwinderSingh-wq5ip
@SukhwinderSingh-wq5ip Ай бұрын
❤❤❤ ਮੇਰਾ ਫੈਵਰੇਟ
@rajkanwaldhaliwal5678
@rajkanwaldhaliwal5678 Ай бұрын
Ki rate mile
@jodhvir4825
@jodhvir4825 Ай бұрын
@manjeetkauraujla2325
@manjeetkauraujla2325 Ай бұрын
Oil,namak te haldi sahi hona chahida he bas fir kade v aachar khrab nahi hunda
@happymaan7717
@happymaan7717 Ай бұрын
ਸਤਿ ਸ੍ਰੀ ਆਕਾਲ ਭੈਣੇ 🙏🙏
@manjeetkauraujla2325
@manjeetkauraujla2325 Ай бұрын
Assi kadi v Edda Pani nahi kadiya, or na hi sada kadi aachar kharab hunda aa ji
@jinderpalkaurbains
@jinderpalkaurbains Ай бұрын
Nice recipe
@user-qv8jt9hn6t
@user-qv8jt9hn6t Ай бұрын
Waheguru g ka khalsa waheguru g ki fthy bhot wdia g achaar di vedio Manu mere mummy ne achaar bnata khande ne k achaar li da ni pekkya tho dsio g koi le li da k nhi asi pese dedange manu ty pushya v ni app e le k pata
@jkkkk196
@jkkkk196 Ай бұрын
ਅਉਂਟੀ ਤੁਸੀ ਆਪਣੇ ਨੰਬਰ ਬਣਾਈ ਜਾਣਿਓ ਅਚਾਰ ਬੀਬੀ ਨੇ ਪਾਇਆ ਤੁਸੀ ਤਾਂ ਕੁਝ ਨੀ ਕੀਤਾ😅ਓਹਨਾ ਦਾ ਨਾਮ ਵੀ ਲਿਆ ਕਰੋ
@parvinderkaur9458
@parvinderkaur9458 Ай бұрын
Asi vi istrah hi pounde a achar
@harpreethoneysingh6955
@harpreethoneysingh6955 Ай бұрын
ਆਚਾਰ ਵਿੱਚ ਛੁਹਾਰੇ ਵੀ ਪਾਏ ਜਾਂਦੇ ਨੇ।
@RajwinderKaur-qe6zp
@RajwinderKaur-qe6zp Ай бұрын
ਮੈਨੂੰ ਨੀ ਵਦੀਆਂ ਲੱਗ
@BhupinderSingh-gv6zv
@BhupinderSingh-gv6zv Ай бұрын
Nice work🎉 16:14
@Tasty_food899
@Tasty_food899 Ай бұрын
ਟੋਕਰੀ 😂
@Kamalbhangu-uf5ky
@Kamalbhangu-uf5ky Ай бұрын
Sade ta 130 de 5kg amb ne achaar wale
@preetpalpreetpalprince3433
@preetpalpreetpalprince3433 Ай бұрын
Sangher to ho
@Kamalbhangu-uf5ky
@Kamalbhangu-uf5ky Ай бұрын
@@preetpalpreetpalprince3433 khanne kol ton ji
@user-dd3xn3gt6j
@user-dd3xn3gt6j Ай бұрын
Nice ji
АЗАРТНИК 4 |СЕЗОН 1 Серия
40:47
Inter Production
Рет қаралды 427 М.
Чёрная ДЫРА 🕳️ | WICSUR #shorts
00:49
Бискас
Рет қаралды 6 МЛН
wow so cute 🥰
00:20
dednahype
Рет қаралды 31 МЛН