ਛਾਤੀ ਠੋਕ ਕੇ ਅਸੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਸਤਿਗੁਰੂ ਜਗਤ ਗੁਰੂ ਕਹਾਂਗੇ.. ਸੰਤ ਕੁਲਵੰਤ ਰਾਮ ਜੀ ਭਰੋ ਮਜ਼ਾਰਾ

  Рет қаралды 28,977

Kanshi TV

Kanshi TV

Күн бұрын

Пікірлер: 357
@GurjitSingh-fg4ky
@GurjitSingh-fg4ky 29 күн бұрын
ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਗੁਰੂ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦਾ ਨਾਮ ਜੀ
@jaggisingh297
@jaggisingh297 Ай бұрын
❤ਜਗਤਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ❤
@premkumarsingh3527
@premkumarsingh3527 Ай бұрын
Satguru ravidas ji satguru kabir ji satguru namdev ji satguru sadhna ji satguru tarlochan ji satguru peepa ji sare guru hn
@RamanpalSingh-h8l
@RamanpalSingh-h8l 29 күн бұрын
@@VanCan13 galat gal hai. Swami ramanand ji 15 bhagta de guru nai si. 2 ja 3 de honge. Satguru te bhagat vich koi fark nai. Same he aa. Guru sab da hunda. Bhagti be sabh karde han. Satguru or bhagat or sant sachkhand vicho aude han. Avatar vishnu devta de hunde han. Jive Ram ji Krishan ji hor hor han.
@RaviKRaj
@RaviKRaj Ай бұрын
🙏🙏Dhan Dhan Satguru Shri Guru Ravidass Ji Maharaj Ji 🙏🙏
@user-df9fi9oi8d
@user-df9fi9oi8d 29 күн бұрын
ਜੈ ਗੁਰੂਦੇਵ ਧੰਨ ਗੁਰੂਦੇਵ ਸਤਿਗੁਰੂ ਰਵਿਦਾਸ ਮਹਾਰਾਜ ਜੀ ❤
@user-xo6ho4te2w
@user-xo6ho4te2w Ай бұрын
ਸ਼ਬਦ ਗੁਰੂ ਹੀ ਸਾਡਾ ਸਭ ਕੁਝ ਹੈ ਸਭ ਨਾਮ ਓਸ ਦੇ ਬਣਾਏ ਨੇ ਓਸ ਨੂੰ ਮਿਲਣ ਲਈ ਇਕ ਸੱਚੇ ਪਿਆਰ ਦੀ ਖਿਚ ਕਾਫ਼ੀ ਹੈ ਨਾਮ 9:27
@user-lt4bl3us9b
@user-lt4bl3us9b 29 күн бұрын
ਸ੍ਰੀ ਗੁਰੂ ਰਵੀਦਾਸ ਸ਼ਕਤੀ ਅਮਰ ਰਹੇ
@swaransingh5956
@swaransingh5956 25 күн бұрын
ਧਨ ਧਨ ਭਗਤ ਰਵਿਦਾਸ ਜੀ
@Jassi-bg2ub
@Jassi-bg2ub 25 күн бұрын
Dhan dhan Sirf 6 Guru Ji , Baki Ta pta ne dhake nal add kite a , hath nu hath 👍 guru be sirf 6 he a baki ta pta ne kon a .. dhake nal thekedara ne guru bna laye kyo k ehna de cast de hune a .. Ji Kaho Ji Kahao 👍
@mankiratsingh-mp1iq
@mankiratsingh-mp1iq 28 күн бұрын
ਧੰਨ ਧੰਨ ਭਗਤ ਰਵਿਦਾਸ ਜੀ ਕਿਰਪਾ ਕਰਿਓ
@harpalsuman5157
@harpalsuman5157 Ай бұрын
Dhan Dhan Jagatguru Shri guru Satguru Ravidass ji de jai 🙏🌹🇩🇪
@SagarSehgal-wf8pk
@SagarSehgal-wf8pk 28 күн бұрын
Jai Gurudev Dhan Gurudev ji
@ramditta6591
@ramditta6591 Ай бұрын
Dhan Dhan Satguru Ravidas Maharaj ji ki Jai 🙏 🎉❤
@SatishKumar-delhi
@SatishKumar-delhi 15 күн бұрын
Ravidasiya bhut majboot hai ab Jai guru dev dhan guru dev ji ❤❤❤❤
@Khalsa-kf3wt
@Khalsa-kf3wt 23 күн бұрын
ਐਨਾ ਜ਼ੋਰ ਲਾਉਣ ਦੀ ਕੀ ਲੋੜ ਹੈ ਰਵਿਦਾਸ ਭਗਤ ਨੂੰ ਜੋ ਜੀਅ ਚਾਵੇ ਕਹੋ
@user-mc8mi8bn1p
@user-mc8mi8bn1p 19 күн бұрын
Guru e rehne Sade ta
@neelybutta3576
@neelybutta3576 23 күн бұрын
Jay gurudev ji dhun guru dev ji
@PremNath-tn4bh
@PremNath-tn4bh 28 күн бұрын
Dhan dhan satguru Sri Guru Ravidas Maharaj Ji
@harbanslalbadhan1587
@harbanslalbadhan1587 16 күн бұрын
ਜੈ ਭੀਮ, ਜੈ ਸੰਵਿਧਾਨ ----------------------- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਮਾਜ ਦੇ ਦੱਬਿਆਂ, ਕੁਚਲਿਆਂ, ਗਰੀਬਾਂ, ਮਜ਼ਦੂਰਾਂ, ਮਜ਼ਲੂਮਾਂ, ਅਛੂਤਾਂ SC/ST ਬੇਸਹਾਰਿਆਂ ਦੇ ਮਹਾਨ ਕ੍ਰਾਂਤੀਕਾਰੀ ਗੁਰੂ ਹੋਏ ਹਨ। ਉਹ ਇਨਾਂ ਦੀ ਆਜ਼ਾਦੀ, ਬਰਾਬਰੀ, ਮਾਨਵ ਅਧਿਕਾਰਾਂ, ਮੂਲ ਅਧਿਕਾਰਾਂ ਲਈ ਜੀਵਨ ਭਰ ਬ੍ਰਾਹਮਣਵਾਦ, ਪੂੰਜੀਵਾਦ, ਸਾਮੰਤਵਾਦ, ਵਰਣ ਆਸ਼ਰਮ, ਜਾਤੀਵਾਦ ਅਤੇ ਛੂਤਛਾਤ ਵਿੱਰੁਧ ਜੰਗ ਲੜ੍ਹਦੇ ਰਹੇ।
@singersonabains8642
@singersonabains8642 Ай бұрын
Dhan Dhan.Satguru ravidas maharaj.ji
@DharminderJassi
@DharminderJassi Ай бұрын
Dhan dhan satguru Ravidas Maharaj jii sarbhat da bhla krna jii 🙏🙏 kom nu chardi kalan ch rakheyo jii 🙏🙏
@Rameshkumar-gn9ku
@Rameshkumar-gn9ku Ай бұрын
🙏 धन-धन साहिब श्री सतगुरु रविदास महाराज जी 🙏
@MakhanSingh-px8pg
@MakhanSingh-px8pg 19 күн бұрын
ਰਵਿਦਾਸ।ਭਗਤ।ਹੈ।ਭਗਤ।ਹੀ।ਰਹੂਗਾ।
@kaultrophyhousehouse779
@kaultrophyhousehouse779 29 күн бұрын
So true Satguru Ravidass ji Bani
@ranvirkumar8998
@ranvirkumar8998 Ай бұрын
Than than satguru ravidaas Maharaj ji
@user-fg4tg2qj2x
@user-fg4tg2qj2x 28 күн бұрын
ਸਿੱਖਾਂ ਵਿੱਚ ਇਹ ਮਸਲਾ ਬਹੁਤ ਹੀ ਮੰਦਭਾਗਾ ਹੈ, ਇਹ ਮਸਲਾ ਕਦੇ ਵੀ ਨਹੀਂ ਹੋਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਸਾਰੇ ਮਹਾਂਪੁਰਖ਼ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਦੀ ਹੀ ਸਰੂਪ ਹਨ🙏 ਸਾਰੇ ਸਿੱਖਾਂ ਨੂੰ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੀ ਸਿੱਖਿਆ ਤੇ ਚਲਣਾ ਚਾਹੀਦਾ ਹੈ। ਅਸੀਂ ਤਾਂ ਇੱਕ ਦੂਸਰੇ ਨੂੰ ਮਾਰਨ ਨੂੰ ਫਿਰਦੇ ਹਾਂ, ਪਰ ਸਾਡੇ ਗੁਰੂਆਂ ਨੇ ਤਾਂ ਅੱਤ ਦੀ ਨਿਮਰਤਾ ਦਿਖਾਈ ਐ, ਸਾਡੇ ਗੁਰੂ ਸਾਹਿਬ ਤਾਂ ਆਪਣੇ ਆਪ ਲਈ ਨੀਚ, ਮੂਰਖ, ਚਮਾਰ, ਜੁਲਾਹਾ ਜਿਹੇ ਸ਼ਬਦ ਆਖਦੇ ਨੇ ਪਰ ਮੂਰਖ, ਨੀਚ ਤਾਂ ਅਸਲ ਵਿੱਚ ਅਸੀਂ ਆਪ ਹਾਂ, ਚਮਾਰ ਅਸੀਂ ਆਪ ਹਾਂ ਜੋ ਇੱਕ ਦੂਸਰੇ ਦੀ ਚਮੜੀ ਵੇਖ਼ ਕੇ ਫ਼ੈਸਲੇ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਸਾਰੇ ਮਹਾਂਪੁਰਖ਼ ਅੱਤ ਸਤਿਕਾਰਯੋਗ ਹਨ ਤੇ ਕੋਈ ਕੁਝ ਵੀ ਕਰ ਲਵੇ, ਉਹਨਾਂ ਦਾ ਸਤਿਕਾਰ ਸਿੱਖਾਂ ਦੇ ਮਨਾਂ ਵਿੱਚ ਕਦੇ ਵੀ ਘੱਟ ਨਹੀਂ ਹੋਵੇਗਾ।🙏🙏🙏
@pb32kamalhansron93
@pb32kamalhansron93 Ай бұрын
Jai guru Dev ji dhan guru Dev ji ravidassji maharajji ❤❤❤❤❤❤
@SurjitKumar-nx7gs
@SurjitKumar-nx7gs Ай бұрын
Dhan dhan guru ravidas maharaj ji
@AmrikSingh-mg3wj
@AmrikSingh-mg3wj 27 күн бұрын
Jai. Gurudev. Ji
@user-qo5nx1mi8y
@user-qo5nx1mi8y 24 күн бұрын
Je guru ravidas ji
@rohitlalhari9501
@rohitlalhari9501 Ай бұрын
Jagat Guru Satguru Ravidas Maharaj Ji Ke Charno Me Koti Koti Naman Ji Satguru Seva Das Maharaj Ji Amar Rahe Ji Satguru Faqir Das Maharaj Ji Ki Jai Ji Jai Bhim Sathiyo
@santkulwantram5791
@santkulwantram5791 Ай бұрын
ਸਤਿਗੁਰੂ ਰਵਿਦਾਸ ਮਹਾਰਾਜ ਜੀ ਸਤਿਗੁਰੂ ਸੀ ਹਨ ਅਤੇ ਰਹਿਣਗੇ
@rajbirmobilejalmanagurukri6112
@rajbirmobilejalmanagurukri6112 22 күн бұрын
Jai guru dev ji 🙏🙏
@ManishKumar-wu4ge
@ManishKumar-wu4ge 28 күн бұрын
Guru ya de guru guru ravidas g maharaj jagtpita guru ravidas g maharaj
@SathishKumar-mu9jd
@SathishKumar-mu9jd Ай бұрын
Dhan dhan satguru.ravidas.ji.maharaj.❤❤❤❤❤
@SubashSubash-s3i
@SubashSubash-s3i 29 күн бұрын
Dhan Dhan Satgur Ravidass ji❤🌹🙏
@balkarkumar5459
@balkarkumar5459 Ай бұрын
Srishti krta bhagwan Valmiki ji dhan dhan satguru Ravidas Maharaj ji 🙏🙏🙏🙏🙏🙏
@rajinderpal-ij9jo
@rajinderpal-ij9jo 29 күн бұрын
Dhan. Dhan. Sarguru. Ravidas. Maharaj. Ji
@kishandass317
@kishandass317 27 күн бұрын
Jai Gurudav ji
@JagdishSingh-gi1oy
@JagdishSingh-gi1oy Ай бұрын
Dhan Dhan Jagat Guru Ravidas ji maharaj ji ki jai.....
@user-wg3pj5yt6h
@user-wg3pj5yt6h Ай бұрын
Jay jagat guru ravidas ji maharaj ji jay jay jay 🌹🙏🙏🙏🙏🙏🎉
@UshaRani-rx4ld
@UshaRani-rx4ld Ай бұрын
Dhan Dhan guru ravidas ji🙏🙏🌹🌹🌹🌹🌹
@5singh895
@5singh895 24 күн бұрын
ਰੋਲਾ ਕਿੳ ਪਾਇਆ ਪਿਟੀ ਕਿੳ ਜਾਨੇ ਕਹੀ ਜਾੳ ਜੋ ਕਹਿਣਾ ਭਗਤ ਰਵਿਦਾਸ ਜੀ ਨੂੰ ਅਸੀ ਰੋਕਿਆ,, ਸਾਨੂੰ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ੳਹ ਹੀ ਚੰਗਾ ਲਗਦਾ ਭਗਤ ਰਵਿਦਾਸ ਜੀ
@ParamjeetSingh-lx1cz
@ParamjeetSingh-lx1cz Ай бұрын
Dhan guru ravidass ji Maharaj ji ki 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@user-ql5uf1mg6t
@user-ql5uf1mg6t Ай бұрын
Tanu Tanu Jagat Guru Shri Guru Ravidas Maharaj ki Jay
@funnyfacts5038
@funnyfacts5038 Ай бұрын
ਧੰਨ ਧੰਨ ਕਾਂੑਤੀਕਾਰੀ ਰਹਿਬਰ ਸਤਿਗੁਰ ਰਵਿਦਾਸ ਜੀ ਮਹਾਰਾਜ।
@jiwankumar710
@jiwankumar710 Ай бұрын
ਸਤਿਗੁਰੂ ਰਵਿਦਾਸ ਮਹਾਰਾਜ ਜੀ
@Sohan-tv2xn
@Sohan-tv2xn Ай бұрын
🙏❤Dhan dhan satguru ravidas maharaj ji❤🙏
@mankiratsingh-mp1iq
@mankiratsingh-mp1iq 28 күн бұрын
ਭਗਤ ਰਵਿਦਾਸ ਜੀ ਦੀ ਕਿਰਪਾ ਬਣੀ ਰਹੇ ਵਾਹਿਗੁਰੂ ਜੀ ਵਾਹਿਗੁਰੂ ਜੀ
@sandeepkaur9625
@sandeepkaur9625 Ай бұрын
🙏ਧੰਨ ਧੰਨ ਸਤਿਗੁਰੂ ਰਵਿਦਾਸ ਪਿਤਾ ਜੀਓ।।🙏💕💕💕💕
@sonuladharsonu5591
@sonuladharsonu5591 Ай бұрын
ਜੈ ਗੁਰੂ ਦੇਵ ਜੀ
@Amarjitsingh-nf1yf
@Amarjitsingh-nf1yf Ай бұрын
Jai Jai garu dav g 🙏🙏🙏🙏🙏🙏🙏 Dhan Dhan garu dav g
@user-sg7by3id4v
@user-sg7by3id4v 24 күн бұрын
100%ਸੱਚ
@doabewalesher8317
@doabewalesher8317 Ай бұрын
ਸਤਗੁਰੂ ਰਵਿਦਾਸ ਜੀ ਮਹਾਰਾਜ ਕੋਟਿ ਕੋਟਿ ਪ੍ਰਣਾਮ
@balbirkaur8597
@balbirkaur8597 29 күн бұрын
Jai guru dev ji dhan guru dev ji🙏🌹🙏🌹🙏🌹🙏🌹🙏
@babaamarjeetkumarravidassi105
@babaamarjeetkumarravidassi105 Ай бұрын
ਸਤਿਕਾਰਯੋਗ ਸੰਤ ਕੁਲਵੰਤ ਰਾਮ ਮਹਾਰਾਜ ਜੀ ਭਰੋ ਮਜਾਰਾ ਜੀ ਜਿਨ੍ਹਾਂ ਨੇ ਹਮੇਸ਼ਾ ਸਮਾਜ ਦੇ ਮੁਦਿਆਂ ਤੇ ਗਲਬਾਤ ਬਹੁਤ ਵਧੀਆ ਕੀਤੀ ਹੈ ਔਰ ਅੱਜ ਵੀ ਤਹਿਦਿਲੋਂ ਧੰਨਵਾਦ ਕਰਦੇਂ ਹਾਂ ਜਿਨ੍ਹਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਾਣ ਸਨਮਾਨ ਲਈ ਮਿਟਿੰਗ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਵੱਲੋਂ ਫਗਵਾੜੇ ਵਿੱਚ ਰੱਖੀ ਔਰ ਸਾਰੀਆਂ ਸੰਗਤਾਂ ਨੂੰ ਔਰ ਸੰਤ ਸਮਾਜ ਨੂੰ ਇੱਕ ਸਟੇਜ ਤੇ ਇਕੱਠੇ ਕੀਤੇ।
@bhindaladhar181
@bhindaladhar181 Ай бұрын
🙏🙏🙏🙏🙏🙏🙏
@SunilKumar-xc7tc
@SunilKumar-xc7tc Ай бұрын
🙏🙏
@akashdeepdass2946
@akashdeepdass2946 26 күн бұрын
🙏🪔ਜੈ ਗੁਰੂ ਰਵਿਦਾਸ ਜੀ🥀ਧੰਨ ਸਤਿਗੁਰੂ ਰਵਿਦਾਸ ਜੀ🪔🙏
@HarnoorSingh-sg1vf
@HarnoorSingh-sg1vf 25 күн бұрын
ਗੱਲ ਕਰਦੇ ਹਾਂ ਮਨੁਵਾਦੀਆਂ ਤੇ rss ਦੇ ਫਿੱਟ ਕੀਤੇ ਹੋਏ ਕੁਜ਼ ਦੱਲਿਆਂ ਦੁਆਰਾ ਭਗਤ ਰਵਿਦਾਸ ਨੂੰ ਗੁਰੂ ਦਾ ਦਰਜ਼ਾ ਦਵਾਉਣ ਦਾ ਬੇਮਤਲਬਾ ਮੁੱਦਾ ਖੜਾ ਕਰਕੇ ਸਿੱਖੀ ਅਤੇ ਸਿੱਖਾਂ ਦਾ ਨੁਕਸਾਨ ਕਰਨ ਦੀ ਇਸਦਾ ਪ੍ਰਮਾਣ ਇਸ ਗੱਲ ਤੋਂ ਲਗਦਾ ਹੈ ਕੇ ਪਿਛਲੇ ਦਿਨੀ ਏਨਾ ਦੁਆਰਾ ਇਕੱਠ ਕਰਕੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਹੀ ਮਨਣ ਤੋਂ ਨਾਹ ਕਰ ਦਿੱਤੀ ਗਯੀ ਤੇ ਤਰਕ ਦਿਤਾ ਗਿਆ ਕੇ ਜੇ ਇਹ ਸਾਨੂ ਆਪਣਾ ਮੰਨਦੇ ਹੁੰਦੇ ਤਾ ਗੁਰੂ ਦਾ ਦਰਜ਼ਾ ਦੇ ਦਿੰਦੇ| ਹੁਣ ਗੁਰੂ ਤੇ ਭਗਤ ਦਾ ਕੀ ਫਰਕ ਆ ਇਹ ਜਿਸਨੇ ਵੀ ਇਤਿਹਾਸ ਪੜ੍ਹਿਆ ਤੇ ਗੁਰਬਾਣੀ ਪੜੀ ਉਸ ਨੂੰ ਤਾ ਪਤਾ ਹੀ ਆ ਆਪਾ ਇਸ ਗੱਲ ਤੇ ਨਹੀਂ ਜਾਣਾ|ਹੁਣ ਏਨਾ ਦੁਆਰਾ ਲਾਈ ਸਿੱਖੀ ਨੂੰ ਢਾਹ ਤੇ ਏਨਾ ਦੀਆ ਬੇਅਕਲੀਆ ਦੀ ਥੋੜੀ ਜਿਹੀ ਗੱਲ ਕਰਦੇ ਆ :- 1.ਏਨਾ ਦੁਆਰਾ ਦਰਬਾਰ ਸਾਹਿਬ ਦੀ ਨਕਲ ਲਯੀ ਸੱਚਖੰਡ ਡੇਰਾ ਬਣਾਇਆ ਗਿਆ ਇਹ ਇਸੇ ਨੂੰ ਦਰਬਾਰ ਸਾਹਿਬ ਮੰਨਦੇ ਤੇ ਆਪਦੇ ਭਾਈਚਾਰੇ ਦੇ ਲੋਕਾਂ ਨੂੰ ਮਨਣ ਲਯੀ ਕਹਿੰਦੇ 2.ਨਿਸ਼ਾਨ ਸਾਹਿਬ ਦੀ ਨਕਲ ਬਣਾਈ ਗਯੀ 3.ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚੋ ਅਲੱਗ ਕਰਕੇ ਅਲਗ ਗ੍ਰੰਥ ਬਣਾ ਕੇ ਬੇਅਦਬੀ ਕੀਤੀ ਗਯੀ ਗੁਰੂਆਂ ਨੇ ਸਭ ਜਾਤਾ ਪਾਤਾ ਦੇ ਭਗਤਾ,ਭਟਾ,ਤੇ ਸਿੱਖਾਂ ਦੀ ਬਾਣੀ ਇਕ ਜਗਾ ਇਕਠੀ ਕਰਕੇ ਮਿਸਾਲ ਕਾਇਮ ਕੀਤੀ ਸੀ ਏਨਾ ਬੂਜ਼ੜਾ ਨੇ ਉਹ ਵੀ ਇਕਠੀ ਨਹੀਂ ਰਹਿਣ ਦਿੱਤੀ 4.ਗੁਰੂਦਵਾਰਿਆਂ ਦੀ ਸਕਲ ਵਿਚ ਮੰਦਰ ਬਣਾਏ ਤੇ ਓਥੇ ਨਿਸ਼ਾਨ ਸਾਹਿਬ ਦੀ ਨਕਲ ਵੀ ਸੁਸ਼ੋਬਿਤ ਕੀਤੀ 5.ਹੁਣ ਤਾ ਹੱਦ ਹੀ ਹੋ ਗਯੀ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਹੀ ਚੁਣੌਤੀ ਦੇ ਦਿਤੀ ਤੇ ਕਾਸੀ ਤੋਂ ਹੁਕਮਨਾਮਾ ਕਢਣ ਤੇ ਮਨਣ ਦਾ ਐਲਾਨ ਕੀਤਾ ਗਿਆ ਜੋ ਕੇ ਅਕਾਲ ਤਖਤ ਸਾਹਿਬ ਦਾ ਸਰੇਆਮ ਨਿਰਾਦਰ ਤੇ ਸਰਬਉਚਤਾ ਨੂੰ ਚੈਂਲੇਂਜ ਆ 6.ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੈਕਾਰੇ ਦੀ ਦੀ ਨਕਲ ਬਣਾ ਲਯੀ ਗਯੀ 7.ਇਹਨਾਂ ਡੇਰਿਆਂ ਵਿਚ ਜਾਣ ਵਾਲੇ ਫਤਿਹ ਨਹੀਂ ਬੁਲਾਂਓਦੇ ਮਤਲਬ ਫਤਿਹ ਦੀ ਵੀ ਨਕਲ ਬਣਾ ਲਯੀ ਹੁਣ ਗੱਲ ਕਰਦੇ ਆ ਸਿੱਖੀ ਵਿਚ ਇਕੱਠੇ ਦੂਜੇ ਭਾਈਚਾਰਿਆਂ ਦੀ ਕਦੇ ਕਿਸੇ ਰਾਮਗੜ੍ਹੀਆ ਜਾ ਬਾਹਮਣ ਜਾ ਰਾਜਪੂਤ ਜਾ ਸੈਣੀ ਜਾ ਹੋਰ ਕਿਸੇ ਨੇ ਆਪਣੇ ਭਗਤਾ ਨੂੰ ਗੁਰੂ ਦਾ ਦਰਜ਼ਾ ਦਵਾਉਣ ਵਾਲਾ ਸਿੱਖਾਂ ਵਿਚ ਘਚੋਲਾ ਪਾਉਣ ਵਾਲਾ ਕੱਮ ਕੀਤਾ ? ਗੁਰੂ ਗ੍ਰੰਥ ਸਾਹਿਬ ਵਿਚ 6ਗੁਰੂਆਂ 15 ਭਗਤਾਂ 11ਭੱਟਾਂ ਤੇ ਚਾਰ ਗੁਰੂਘਰ ਦੇ ਨੇੜਲੇ ਸਿੱਖਾਂ ਦੀ ਬਾਣੀ ਹੈ |ਜਦੋ ਬਾਬੇ ਨੇ ਸਾਰੀਆਂ ਜਾਤਾਂ ਪਾਤਾ ਤੇ ਧਰਮਾਂ ਦੇ ਗੁਰੂਆਂ ਭੱਟਾਂ ਭਗਤਾਂ ਦੀ ਬਾਣੀ ਨੂੰ ਬਰਾਬਰ ਦਾ ਦਰਜ਼ਾ ਦੇਕੇ ਇੱਕ ਜਗਾ ਇਕੱਠਾ ਕਰ ਦਿੱਤੀ ਤੇ ਜਿਓੰਦੇ ਜਾਗਦੇ ਗੁਰੂ ਦਾ ਦਰਜ਼ਾ ਦੇ ਆਪ ਵੀ ਮੱਥਾ ਟੇਕ ਦਿੱਤਾ ਤੇ ਸਾਰੇ ਸਿੱਖਾਂ ਨੂੰ ਵੀ ਗੁਰੂ ਮਨਣ ਦਾ ਹੁਕਮ ਦਿੱਤਾ ਜਦ ਸਭ ਦੀ ਲਿਖੀ ਬਾਣੀ ਨੂੰ ਹੀ ਸਭ ਸਿੱਖਾਂ ਨੇ ਮੱਥਾ ਟੇਕ ਦਿਤਾ ਤੇ ਗੁਰੂ ਮਨ ਲਿਆ ਫਿਰ ਇਹ ਫਜ਼ੂਲ ਦਾ ਮੁੱਦਾ ਸਿਰਫ ਸਿੱਖ ਧਰਮ ਨੂੰ ਢਾਹ ਲਾਉਣ ਵਾਸਤੇ ਹੀ ਪੈਦਾ ਕੀਤਾ ਗਿਆ ਕਦੇ ਕਿਸੇ ਜੱਟ ਨੇ ਧੰਨੇ ਭਗਤ ਨੂੰ ਗੁਰੂ ਕਿਹਾ ?ਤੇ ਹੋਰਾਂ ਨੂੰ ਕਿਹਾ ਵੀ ਜੇ ਤੁਸੀਂ ਗੁਰੂ ਨਹੀਂ ਕਹੋਗੇ ਤਾਂ ਤੁਸੀਂ ਜਾਤੀਵਾਦੀ ਹੰਕਾਰੀ ਹੋ ਕਦੇ ਕਿਹਾ ਵੀ ਧੰਨੇ ਭਗਤ ਦੀ ਫੋਟੋ ਗੁਰੂ ਘਰ ਚ ਲਾਓ ਧੰਨੇ ਭਗਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਨਾਲੋਂ ਅਲੱਗ ਕਰਕੇ ਅਪਮਾਣ ਕੀਤਾ ? ਗੁਰੂਘਰਾਂ ਦੀ ਨਕਲ ਤੇ ਨਿਸ਼ਾਨ ਸਾਹਿਬ ਦੀ ਨਕਲ ਬਨਾਈ ?ਹੋਰ ਕਿੰਨਾ ਕ ਜਲੂਸ ਕੱਢਣਾ ਆਪਦਾ ਤੁਸੀਂ ਸਿੱਖੀ ਵਿਚ ਕੇਵਲ ਜੱਟ ਜਾ ਰਵਿਦਾਸੀਏ ਨਹੀਂ ਬ੍ਰਾਹਮਣ,ਰਾਜਪੂਤ, ਸੈਣੀ ,ਘੁਮਿਆਰ ਰਾਮਗੜ੍ਹੀਏ ,ਗੋਰੇ ਕਾਲੇ ਚੀਨੇ ਪਤਾ ਹੀ ਨਹੀਂ ਕੌਣ ਕੌਣ ਆ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਇਕੱਠੇ ਆ ਮੇਰੀ ਰਵਿਦਾਸੀਏ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਆ ਇਹ ਚਾਲਾਂ ਨੂੰ ਸਮਜ਼ੋ ਤੇ ਏਨਾ ਚਵਲ ਲੋਕਾਂ ਮਗਰ ਲੱਗ ਕੇ 'ਜਿਸ ਸਿੱਖੀ ਨੇ ਥੋਨੂੰ ਸ਼ੂਦਰ ਤੋਂ ਬਾਦਸ਼ਾਹਤ ਦਿੱਤੀ ਗੁਰਬਤ ਵਿੱਚੋ ਕਡਿਆ ਪਾਤਸ਼ਾਹੀ ਬਖਸ਼ੀ ਉਸ ਸਿੱਖੀ ਦੇ ਅਣਜਾਣਪੁਣੇ ਵਿਚ ਏਨਾ ਕੁਜ਼ ਕ ਦੱਲਿਆਂ ਦੇ ਮਗਰ ਲੱਗ ਕੇ ਸਰੀਕ ਨਾ ਬਣੋ ਸਿੱਖੀ ਨੂੰ ਫਰਕ ਨਹੀਂ ਪੈਣਾ ਪਰ ਤੁਸੀਂ ਓਥੇ ਹੀ ਜਾ ਖੜੇ ਹੋਵੋਗੇ ਜਿਥੋਂ ਗੁਰੂਆਂ ਨੇ ਤੁਹਾਨੂੰ ਬਾਹਰ ਕਢਿਆ |ਬਾਣੀ ਪੜੋ ਦਿਮਾਗ ਵਰਤੋਂ ਸੱਚ ਤੁਹਾਡੇ ਸਾਹਮਣੇ ਆ | ਇਕ ਵਾਰ ਮੇਨੂ ਏਨਾ ਦੇ ਭਾਈਚਾਰੇ ਦਾ ਇਕ ਵੀਰ ਕਹਿੰਦਾ ਕੇ ''ਭਗਤ ਰਵਿਦਾਸ ਦੇ ਪੱਗ ਬੰਨਕੇ ਸਾਡੀ ਬੇਇੱਜਤੀ ਕਰਤੀ '' ਮਤਲਬ ਹੋ ਕੀ ਗਿਆ ਥੋਡੇ ਦਿਮਾਗਾਂ ਨੂੰ ਪੱਗ ਬਨਣ ਨਾਲ ਇੱਜਤ ਹੁੰਦੀ ਆ ਬੇਅਦਬੀ ਨਹੀਂ | ਇਕ ਗੱਲ ਪੱਲੇ ਬੰਨਲੋ ਇਹ ਮਾਮਲਾ ਭਗਤ ਨੂੰ ਗੁਰੂ ਕਹਾਉਣ ਦਾ ਨੀ ਅਸਲ ਵਿਚ ਇਹ ਸਿੱਖੀ ਤੋਂ ਅਲੱਗ ਹੋ ਕੇ ਕਸੂਰ ਜੱਟਾਂ ਸਿਰ ਮੜਕੇ ਅਲਗ ਧਰਮ ਬਣਾਉਣਾ ਚਾਉਂਦੇ ਆ | ਉਨ੍ਹਾਂ ਦੱਲਿਆਂ ਨੂੰ ਇਹੀ ਕਹਿਣਾ ''Rss ਨੇ ਥੋਡੇ ਦਿਮਾਗ ਚ ਕੀੜਾ ਪਾਤਾ ਇਹ ਕੱਢਲੋ ਨਹੀਂ ਔਖਾ ਕਰੂ ਥੋਨੂੰ '' ਸਿੱਖੀ ਸਦਾ ਚੜ੍ਹਦੀਕਲਾ ਵਿਚ ਹੀ ਰਹੂ|
@satwinderlal2987
@satwinderlal2987 Ай бұрын
ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ ❤❤❤
@PremSingh-rv4tg
@PremSingh-rv4tg 24 күн бұрын
Very good Speech Jai Bhim Jai Bharat
@HarpreetSingh-lf6qq
@HarpreetSingh-lf6qq Ай бұрын
ਓ ਭਰਾਵੋ ਤੁਹਾਨੂੰ ਕੀਹਨੇ ਰੋਕਿਆ। ਅਕਾਲ ਤਖ਼ਤ ਦਾ ਹੁਕਮ ਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਲਈ ਹੈ।
@simmirattu880
@simmirattu880 29 күн бұрын
Kere sikha di gl krde ho tusi jere daru pinde mit khande tambakoo khande tuhadi aps ch bndi nhi
@dakshkumarchannel9711
@dakshkumarchannel9711 Ай бұрын
🙏 ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ 🙏 ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ 🙏 ਧੰਨ ਧੰਨ ਸਤਿਗੁਰੂ ਸੁਆਮੀ ਸਰਵਣ ਦਾਸ ਮਹਾਰਾਜ ਜੀ 🙏 ਰਵਿਦਾਸੀਏ ਕੋਮਦੇ ਅਮਰ ਸ਼ਹੀਦ ਸਤਿਗੁਰੂ ਰਾਮਾਨੰਦ ਮਹਾਰਾਜ ਜੀ ਤੇਰੀ ਧੰਨ ਕਮਾਈ ਜਿਸਨੇ ਆਪਣੀ ਜਿੰਦ ਜਾਨ ਕੌਮ ਤੋ ਬਾਰ ਕੇ ਸਦੀਆਂ ਤੋਂ ਸੁੱਤੀ ਹੋਈ ਕੌਮ ਜਗਾਈ 🙏 ਬੋਲੇ ਸੋ ਨਿਰਭੈ ਸਰਬ ਭੇਖ ਭਗਵਾਨ ਕੀ ਜੈ 🙏
@baljinderbaljinder-ep9fi
@baljinderbaljinder-ep9fi Ай бұрын
Satguru Ravidass ji 🙏🙏
@BalbirSingh-zi4gj
@BalbirSingh-zi4gj 29 күн бұрын
ਮਾਫ ਕਰਨਾ ਭਗਤ ਰਵਿਦਾਸ ਜੀਉ ਮੈਂਨੂੰ ਇਹ ਲੱਗਦੇ ਜਿਵੇਂ ਭਗਤ ਰਵਿਦਾਸ ਜੀ ਇਹ ਲੋਕਾਂ ਦੇ ਤਰਲੇ ਲੈਦੇ ਹੋਣ ਕਿ ਮੈਨੂੰ ਗੁਰੂ ਦਾ ਦਰਜਾ ਦਿਵਾਓ ਬਾਲਿਆ ਸਿਆਣਿਆਂ ਜਿਹੜੇ ਗੁਰਬਾਣੀ ਨੂੰ ਮੰਨਦੇ ਉਹ ਭਿਖਿਆ ਨਹੀਂ ਮੰਨਦੇ
@simmirattu880
@simmirattu880 29 күн бұрын
Tuhade vege loka ne sikhi nu badnam kita apne kom nu dekho
@BalbirSingh-zi4gj
@BalbirSingh-zi4gj 26 күн бұрын
@@simmirattu880 ਤੁਹਾਡੇ ਵਰਗੇ ਲੋਕਾਂ ਨੇ ਭਗਤ ਰਵਿਦਾਸ ਜੀਆ ਦੀਆਂ ਮੂਰਤੀਆਂ ਬਣਾ ਕੇ ਜਗਰਾਤੇ ਲਾਉਣ ਲੱਗ ਪਏ ਦੇਹਧਾਰੀ ਡੰਮ ਠੇਕੇਦਾਰ ਬਣਾ ਕੇ ਬੜਾ ਕੌਮ ਨੂੰ ਰੋਸ਼ਨ ਕੀਤਾ
@BalbirSingh-zi4gj
@BalbirSingh-zi4gj 26 күн бұрын
@@simmirattu880 ਤੁਹਾਡੇ ਵਰਗੇ ਲੋਕਾਂ ਨੇ ਭਗਤ ਰਵਿਦਾਸ ਜੀਆ ਦੀਆਂ ਮੂਰਤੀਆਂ ਬਣਾ ਕੇ ਜਗਰਾਤੇ ਲਾਉਣ ਲੱਗ ਪਏ ਦੇਹਧਾਰੀ ਗੁਰੂ ਡੰਮ ਠੇਕੇਦਾਰ ਬਣਾ ਕੇ ਕੋਮ ਦਾ ਨਾਮ ਬੜਾ ਰੋਸ਼ਨ ਕੀਤਾ
@HarnoorSingh-sg1vf
@HarnoorSingh-sg1vf 25 күн бұрын
​@@simmirattu880ਗੱਲ ਕਰਦੇ ਹਾਂ ਮਨੁਵਾਦੀਆਂ ਤੇ rss ਦੇ ਫਿੱਟ ਕੀਤੇ ਹੋਏ ਕੁਜ਼ ਦੱਲਿਆਂ ਦੁਆਰਾ ਭਗਤ ਰਵਿਦਾਸ ਨੂੰ ਗੁਰੂ ਦਾ ਦਰਜ਼ਾ ਦਵਾਉਣ ਦਾ ਬੇਮਤਲਬਾ ਮੁੱਦਾ ਖੜਾ ਕਰਕੇ ਸਿੱਖੀ ਅਤੇ ਸਿੱਖਾਂ ਦਾ ਨੁਕਸਾਨ ਕਰਨ ਦੀ ਇਸਦਾ ਪ੍ਰਮਾਣ ਇਸ ਗੱਲ ਤੋਂ ਲਗਦਾ ਹੈ ਕੇ ਪਿਛਲੇ ਦਿਨੀ ਏਨਾ ਦੁਆਰਾ ਇਕੱਠ ਕਰਕੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਹੀ ਮਨਣ ਤੋਂ ਨਾਹ ਕਰ ਦਿੱਤੀ ਗਯੀ ਤੇ ਤਰਕ ਦਿਤਾ ਗਿਆ ਕੇ ਜੇ ਇਹ ਸਾਨੂ ਆਪਣਾ ਮੰਨਦੇ ਹੁੰਦੇ ਤਾ ਗੁਰੂ ਦਾ ਦਰਜ਼ਾ ਦੇ ਦਿੰਦੇ| ਹੁਣ ਗੁਰੂ ਤੇ ਭਗਤ ਦਾ ਕੀ ਫਰਕ ਆ ਇਹ ਜਿਸਨੇ ਵੀ ਇਤਿਹਾਸ ਪੜ੍ਹਿਆ ਤੇ ਗੁਰਬਾਣੀ ਪੜੀ ਉਸ ਨੂੰ ਤਾ ਪਤਾ ਹੀ ਆ ਆਪਾ ਇਸ ਗੱਲ ਤੇ ਨਹੀਂ ਜਾਣਾ|ਹੁਣ ਏਨਾ ਦੁਆਰਾ ਲਾਈ ਸਿੱਖੀ ਨੂੰ ਢਾਹ ਤੇ ਏਨਾ ਦੀਆ ਬੇਅਕਲੀਆ ਦੀ ਥੋੜੀ ਜਿਹੀ ਗੱਲ ਕਰਦੇ ਆ :- 1.ਏਨਾ ਦੁਆਰਾ ਦਰਬਾਰ ਸਾਹਿਬ ਦੀ ਨਕਲ ਲਯੀ ਸੱਚਖੰਡ ਡੇਰਾ ਬਣਾਇਆ ਗਿਆ ਇਹ ਇਸੇ ਨੂੰ ਦਰਬਾਰ ਸਾਹਿਬ ਮੰਨਦੇ ਤੇ ਆਪਦੇ ਭਾਈਚਾਰੇ ਦੇ ਲੋਕਾਂ ਨੂੰ ਮਨਣ ਲਯੀ ਕਹਿੰਦੇ 2.ਨਿਸ਼ਾਨ ਸਾਹਿਬ ਦੀ ਨਕਲ ਬਣਾਈ ਗਯੀ 3.ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚੋ ਅਲੱਗ ਕਰਕੇ ਅਲਗ ਗ੍ਰੰਥ ਬਣਾ ਕੇ ਬੇਅਦਬੀ ਕੀਤੀ ਗਯੀ ਗੁਰੂਆਂ ਨੇ ਸਭ ਜਾਤਾ ਪਾਤਾ ਦੇ ਭਗਤਾ,ਭਟਾ,ਤੇ ਸਿੱਖਾਂ ਦੀ ਬਾਣੀ ਇਕ ਜਗਾ ਇਕਠੀ ਕਰਕੇ ਮਿਸਾਲ ਕਾਇਮ ਕੀਤੀ ਸੀ ਏਨਾ ਬੂਜ਼ੜਾ ਨੇ ਉਹ ਵੀ ਇਕਠੀ ਨਹੀਂ ਰਹਿਣ ਦਿੱਤੀ 4.ਗੁਰੂਦਵਾਰਿਆਂ ਦੀ ਸਕਲ ਵਿਚ ਮੰਦਰ ਬਣਾਏ ਤੇ ਓਥੇ ਨਿਸ਼ਾਨ ਸਾਹਿਬ ਦੀ ਨਕਲ ਵੀ ਸੁਸ਼ੋਬਿਤ ਕੀਤੀ 5.ਹੁਣ ਤਾ ਹੱਦ ਹੀ ਹੋ ਗਯੀ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਹੀ ਚੁਣੌਤੀ ਦੇ ਦਿਤੀ ਤੇ ਕਾਸੀ ਤੋਂ ਹੁਕਮਨਾਮਾ ਕਢਣ ਤੇ ਮਨਣ ਦਾ ਐਲਾਨ ਕੀਤਾ ਗਿਆ ਜੋ ਕੇ ਅਕਾਲ ਤਖਤ ਸਾਹਿਬ ਦਾ ਸਰੇਆਮ ਨਿਰਾਦਰ ਤੇ ਸਰਬਉਚਤਾ ਨੂੰ ਚੈਂਲੇਂਜ ਆ 6.ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੈਕਾਰੇ ਦੀ ਦੀ ਨਕਲ ਬਣਾ ਲਯੀ ਗਯੀ 7.ਇਹਨਾਂ ਡੇਰਿਆਂ ਵਿਚ ਜਾਣ ਵਾਲੇ ਫਤਿਹ ਨਹੀਂ ਬੁਲਾਂਓਦੇ ਮਤਲਬ ਫਤਿਹ ਦੀ ਵੀ ਨਕਲ ਬਣਾ ਲਯੀ ਹੁਣ ਗੱਲ ਕਰਦੇ ਆ ਸਿੱਖੀ ਵਿਚ ਇਕੱਠੇ ਦੂਜੇ ਭਾਈਚਾਰਿਆਂ ਦੀ ਕਦੇ ਕਿਸੇ ਰਾਮਗੜ੍ਹੀਆ ਜਾ ਬਾਹਮਣ ਜਾ ਰਾਜਪੂਤ ਜਾ ਸੈਣੀ ਜਾ ਹੋਰ ਕਿਸੇ ਨੇ ਆਪਣੇ ਭਗਤਾ ਨੂੰ ਗੁਰੂ ਦਾ ਦਰਜ਼ਾ ਦਵਾਉਣ ਵਾਲਾ ਸਿੱਖਾਂ ਵਿਚ ਘਚੋਲਾ ਪਾਉਣ ਵਾਲਾ ਕੱਮ ਕੀਤਾ ? ਗੁਰੂ ਗ੍ਰੰਥ ਸਾਹਿਬ ਵਿਚ 6ਗੁਰੂਆਂ 15 ਭਗਤਾਂ 11ਭੱਟਾਂ ਤੇ ਚਾਰ ਗੁਰੂਘਰ ਦੇ ਨੇੜਲੇ ਸਿੱਖਾਂ ਦੀ ਬਾਣੀ ਹੈ |ਜਦੋ ਬਾਬੇ ਨੇ ਸਾਰੀਆਂ ਜਾਤਾਂ ਪਾਤਾ ਤੇ ਧਰਮਾਂ ਦੇ ਗੁਰੂਆਂ ਭੱਟਾਂ ਭਗਤਾਂ ਦੀ ਬਾਣੀ ਨੂੰ ਬਰਾਬਰ ਦਾ ਦਰਜ਼ਾ ਦੇਕੇ ਇੱਕ ਜਗਾ ਇਕੱਠਾ ਕਰ ਦਿੱਤੀ ਤੇ ਜਿਓੰਦੇ ਜਾਗਦੇ ਗੁਰੂ ਦਾ ਦਰਜ਼ਾ ਦੇ ਆਪ ਵੀ ਮੱਥਾ ਟੇਕ ਦਿੱਤਾ ਤੇ ਸਾਰੇ ਸਿੱਖਾਂ ਨੂੰ ਵੀ ਗੁਰੂ ਮਨਣ ਦਾ ਹੁਕਮ ਦਿੱਤਾ ਜਦ ਸਭ ਦੀ ਲਿਖੀ ਬਾਣੀ ਨੂੰ ਹੀ ਸਭ ਸਿੱਖਾਂ ਨੇ ਮੱਥਾ ਟੇਕ ਦਿਤਾ ਤੇ ਗੁਰੂ ਮਨ ਲਿਆ ਫਿਰ ਇਹ ਫਜ਼ੂਲ ਦਾ ਮੁੱਦਾ ਸਿਰਫ ਸਿੱਖ ਧਰਮ ਨੂੰ ਢਾਹ ਲਾਉਣ ਵਾਸਤੇ ਹੀ ਪੈਦਾ ਕੀਤਾ ਗਿਆ ਕਦੇ ਕਿਸੇ ਜੱਟ ਨੇ ਧੰਨੇ ਭਗਤ ਨੂੰ ਗੁਰੂ ਕਿਹਾ ?ਤੇ ਹੋਰਾਂ ਨੂੰ ਕਿਹਾ ਵੀ ਜੇ ਤੁਸੀਂ ਗੁਰੂ ਨਹੀਂ ਕਹੋਗੇ ਤਾਂ ਤੁਸੀਂ ਜਾਤੀਵਾਦੀ ਹੰਕਾਰੀ ਹੋ ਕਦੇ ਕਿਹਾ ਵੀ ਧੰਨੇ ਭਗਤ ਦੀ ਫੋਟੋ ਗੁਰੂ ਘਰ ਚ ਲਾਓ ਧੰਨੇ ਭਗਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਨਾਲੋਂ ਅਲੱਗ ਕਰਕੇ ਅਪਮਾਣ ਕੀਤਾ ? ਗੁਰੂਘਰਾਂ ਦੀ ਨਕਲ ਤੇ ਨਿਸ਼ਾਨ ਸਾਹਿਬ ਦੀ ਨਕਲ ਬਨਾਈ ?ਹੋਰ ਕਿੰਨਾ ਕ ਜਲੂਸ ਕੱਢਣਾ ਆਪਦਾ ਤੁਸੀਂ ਸਿੱਖੀ ਵਿਚ ਕੇਵਲ ਜੱਟ ਜਾ ਰਵਿਦਾਸੀਏ ਨਹੀਂ ਬ੍ਰਾਹਮਣ,ਰਾਜਪੂਤ, ਸੈਣੀ ,ਘੁਮਿਆਰ ਰਾਮਗੜ੍ਹੀਏ ,ਗੋਰੇ ਕਾਲੇ ਚੀਨੇ ਪਤਾ ਹੀ ਨਹੀਂ ਕੌਣ ਕੌਣ ਆ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਇਕੱਠੇ ਆ ਮੇਰੀ ਰਵਿਦਾਸੀਏ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਆ ਇਹ ਚਾਲਾਂ ਨੂੰ ਸਮਜ਼ੋ ਤੇ ਏਨਾ ਚਵਲ ਲੋਕਾਂ ਮਗਰ ਲੱਗ ਕੇ 'ਜਿਸ ਸਿੱਖੀ ਨੇ ਥੋਨੂੰ ਸ਼ੂਦਰ ਤੋਂ ਬਾਦਸ਼ਾਹਤ ਦਿੱਤੀ ਗੁਰਬਤ ਵਿੱਚੋ ਕਡਿਆ ਪਾਤਸ਼ਾਹੀ ਬਖਸ਼ੀ ਉਸ ਸਿੱਖੀ ਦੇ ਅਣਜਾਣਪੁਣੇ ਵਿਚ ਏਨਾ ਕੁਜ਼ ਕ ਦੱਲਿਆਂ ਦੇ ਮਗਰ ਲੱਗ ਕੇ ਸਰੀਕ ਨਾ ਬਣੋ ਸਿੱਖੀ ਨੂੰ ਫਰਕ ਨਹੀਂ ਪੈਣਾ ਪਰ ਤੁਸੀਂ ਓਥੇ ਹੀ ਜਾ ਖੜੇ ਹੋਵੋਗੇ ਜਿਥੋਂ ਗੁਰੂਆਂ ਨੇ ਤੁਹਾਨੂੰ ਬਾਹਰ ਕਢਿਆ |ਬਾਣੀ ਪੜੋ ਦਿਮਾਗ ਵਰਤੋਂ ਸੱਚ ਤੁਹਾਡੇ ਸਾਹਮਣੇ ਆ | ਇਕ ਵਾਰ ਮੇਨੂ ਏਨਾ ਦੇ ਭਾਈਚਾਰੇ ਦਾ ਇਕ ਵੀਰ ਕਹਿੰਦਾ ਕੇ ''ਭਗਤ ਰਵਿਦਾਸ ਦੇ ਪੱਗ ਬੰਨਕੇ ਸਾਡੀ ਬੇਇੱਜਤੀ ਕਰਤੀ '' ਮਤਲਬ ਹੋ ਕੀ ਗਿਆ ਥੋਡੇ ਦਿਮਾਗਾਂ ਨੂੰ ਪੱਗ ਬਨਣ ਨਾਲ ਇੱਜਤ ਹੁੰਦੀ ਆ ਬੇਅਦਬੀ ਨਹੀਂ | ਇਕ ਗੱਲ ਪੱਲੇ ਬੰਨਲੋ ਇਹ ਮਾਮਲਾ ਭਗਤ ਨੂੰ ਗੁਰੂ ਕਹਾਉਣ ਦਾ ਨੀ ਅਸਲ ਵਿਚ ਇਹ ਸਿੱਖੀ ਤੋਂ ਅਲੱਗ ਹੋ ਕੇ ਕਸੂਰ ਜੱਟਾਂ ਸਿਰ ਮੜਕੇ ਅਲਗ ਧਰਮ ਬਣਾਉਣਾ ਚਾਉਂਦੇ ਆ | ਉਨ੍ਹਾਂ ਦੱਲਿਆਂ ਨੂੰ ਇਹੀ ਕਹਿਣਾ ''Rss ਨੇ ਥੋਡੇ ਦਿਮਾਗ ਚ ਕੀੜਾ ਪਾਤਾ ਇਹ ਕੱਢਲੋ ਨਹੀਂ ਔਖਾ ਕਰੂ ਥੋਨੂੰ '' ਸਿੱਖੀ ਸਦਾ ਚੜ੍ਹਦੀਕਲਾ ਵਿਚ ਹੀ ਰਹੂ|
@sumittradevi2712
@sumittradevi2712 28 күн бұрын
Satguru Ravidass maharaja Ji jay
@user-wt3or7ss9q
@user-wt3or7ss9q 28 күн бұрын
Jay Guru Ravidass Ji ❤❤
@vishalturaka7769
@vishalturaka7769 Ай бұрын
Jai Guru Ravidass ji Maharaj ji ki Jai 🙏 🙌 ❤️
@Singh-ed4os
@Singh-ed4os 3 күн бұрын
Bhagat Ravidas ji 🙏
@BhushanKumar-dk1jr
@BhushanKumar-dk1jr 29 күн бұрын
Jay gurudev dhan gurudev ji 🙏🙏
@NoorMohammad-gk4px
@NoorMohammad-gk4px 29 күн бұрын
Jai gurudev dhan guru dev
@user-mn4kv4ok9b
@user-mn4kv4ok9b Ай бұрын
🙏🙏Dhan Dhan Satguru Ravidas ji Maharaj ji 🙏🙏
@SukhwinderSingh-iy8wu
@SukhwinderSingh-iy8wu Ай бұрын
Dhan Dhan Dhan guru Arjan Dev ji da kot kot shukrana jina ne Bhagat Ravidas ji di Bani nu Dhan Dhan Dhan guru granth sahib g vich jaga diti
@singhmaninder850
@singhmaninder850 29 күн бұрын
ਰਮਾਇਣ ਤੇ ਕੋਈ ਉਲਗ ਨਹੀਂ ਕਰਦਾ ਬਾਲਮੀਕ ਰਮਾਇਣ ਸੱਚੀ ਜਾ ਤੁਲਸੀ ਦਾਸ ਦੀ ਇਥਰ ਇਹ ਲੋਕ ਆਪਸਾ ਵਿਚ ਉਲਜ ਰਹੇ
@darvainderkumar9192
@darvainderkumar9192 Ай бұрын
Jai guru dav ji dhan guru dav ji
@BalvirLal-so4wy
@BalvirLal-so4wy Ай бұрын
Dhan dhan satguru ravidas. Ji Maharaj
@harmindersingh1418
@harmindersingh1418 Ай бұрын
Guru Ravidas ji sade Satguru hun Santa te kaum di Ekta jaruri hai ji....Salute ❤❤❤🎉🎉
@PritamSingh-tb9hd
@PritamSingh-tb9hd 29 күн бұрын
Bhagat Ravi Das ji maher karo
@GurjitSingh-fg4ky
@GurjitSingh-fg4ky 29 күн бұрын
ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ji ਦਾ ਨਾਮ ਹੈ ਨਾ ਕਿ ਕਿਸੇ ਸੰਤ ਜਾਂ ਸਾਧੂ ਭਗਤ ਦਾ ਨਾਮ
@RamanpalSingh-h8l
@RamanpalSingh-h8l 29 күн бұрын
@GurjitSingh-fg4ky nai bhai akal purkh da naa satpursh hai. bani kendi satpurkh gin janya satguru tis ka naa. Satpurkh (rabb in sachkhand) satguru (Sacha guru ja pura guru ja sant) satguru ja sant sachkhand vicho dharti te sade lai aude han. Rabb de hajara lakha naa loka ne rakhe han. ( He never minds. But we people are mindit. We are fighting each other. We are killing each other. For nothing we are stupid.)
@reenabanni813
@reenabanni813 29 күн бұрын
Jai gurudev g
@henysingh920
@henysingh920 Ай бұрын
❤Jai Gurudev ji🙏 Dham Gurudev ji🙏❤
@mankiratsingh-mp1iq
@mankiratsingh-mp1iq 28 күн бұрын
ਆਪਣੀ ਆਪਣੀ ਸ਼ਰਧਾ ਬਾਣੀ ਵਿੱਚ ਭਗਤ ਰਵਿਦਾਸ ਜੀ ਲਿਖਿਆ ਹੌਇਆ
@jathatajpurwale5724
@jathatajpurwale5724 24 күн бұрын
ਇਹ ਸਾਰੇ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੇ ਵਿਰੋਧੀ ਹਨ
@myrechargess.4074
@myrechargess.4074 29 күн бұрын
ਨਿਰਮਲੇ ਸਾਧੂਆਂ ਦੀ ਬਹੁਤ ਦੇਣ ਹੈ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲੈ ਕੇ ਜਾਣ ਚ।
@vikasverma_1
@vikasverma_1 28 күн бұрын
ਸੱਚੇ ਪਾਤਸ਼ਾਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਕੋਟੀ ਕੋਟਿ ਪ੍ਰਣਾਮ
@AmarjitKaur-jo2kd
@AmarjitKaur-jo2kd Ай бұрын
Sant kulwat ram Maharaj tuhadi soch ty pehra deyage thookk k 🙏🌹🙏
@ushasallan6989
@ushasallan6989 Ай бұрын
Jai gurudev ji 🙏🙏❤
@amriksingh6261
@amriksingh6261 Ай бұрын
Jai Gurdev Dhan Gurudev ji.
@bunty162
@bunty162 Ай бұрын
JE GRANTH SAHIB NU GURU KEHNDE HAI TA Odde Ch Jo Jo Santa mahapurkha di bani hai sab Guru hi han Kyoki Sab di bani nu Milla ke hi Guru granth Sahib banaye gaya si..🙏
@VanCan13
@VanCan13 29 күн бұрын
@@bunty162 ਇਹਨਾਂ ਨੂੰ ਭਗਤ ਰਵਿਦਾਸ ਜੀ ਦੀ ਬਾਣੀ ਤੋਂ ਇਲਾਵਾ ਬਾਕੀ 35 ਮਹਾਪੁਰਸ਼ਾ ਦੀ ਬਾਣੀ ਚੰਗੀ ਨੀ ਲੱਗਦੀ
@jassalji1484
@jassalji1484 Ай бұрын
Jaiguru ravidas ji maharaj very nice
@user-bz8wp7tg9d
@user-bz8wp7tg9d Ай бұрын
Satguru Ravidas maharaj ki jay ❤
@user-pf1wr5ys2d
@user-pf1wr5ys2d 28 күн бұрын
Jai gurudav ji than gurudav ji Than Than sir Gurravedas Maharaj Mahar karan ji saheb gala Santa de ❤🎉
@alishasingh3893
@alishasingh3893 Ай бұрын
Dhan Dhan Guru Ravidas ji 🙏🙏💐💐
@balvirsingh5810
@balvirsingh5810 29 күн бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
@rajeshKumar-dz2gf
@rajeshKumar-dz2gf Ай бұрын
SATGURU MAHARAJ RAVI DASS JI ASLI GURU NE TE SADDE LAI PUJNIYA NE
@tanbirsinghlifestyle
@tanbirsinghlifestyle 28 күн бұрын
Very. good
@sandeeprai333
@sandeeprai333 Ай бұрын
Jai gurudev ji 🙏 dhan gurudev ji 🙏
@SahibSingh-wf2po
@SahibSingh-wf2po 28 күн бұрын
ਵਾਹਿਗੁਰੂ ਜੀ ਅਸੀਂ ਨਾ ਉਲਜ ਕੇ ਨਾ ਰਹਿ ਜਾਈਏ. ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਭਗਤ ਹੀ ਕਿਹਾ ਗਿਆ ਹੈ. ਅਸੀਂ ਜੋ ਮਰਜੀ ਕਹਿ ਕੇ ਪੁਕਾਰੀਏ ਭਾਵ ਗੁਰੂ, ਮਹਾਰਾਜ, ਸਤਿਗੁਰੂ ਰਹਿਬਰ ਪਰੰਤੂ ਬਾਣੀ ਭਗਤ ਹੀ ਦੱਸਦੀ ਹੈ.
@lovedeepsidhu7454
@lovedeepsidhu7454 Ай бұрын
ਭਗਤ ਨਾਨਕ ਦੇਵ ਤੇ ਭਗਤ ਗੋਬਿੰਦ ਸਿੰਘ ਸੱਭ ਤੇ ਮਿਹਰ ਭਰਿਆ ਹੱਥ ਰੱਖਣ 😇
@bholakumar-rg2pq
@bholakumar-rg2pq Ай бұрын
Tussi sikh nahi ho.. fir kiu sikh dharam vich dakhal dinday ho.. tussi sikh virodhi mansikta walay log ho. Tussi apna dharam mani jao. Assi apna mani janday haa.
@KulwinderSingh-ku1fs
@KulwinderSingh-ku1fs Ай бұрын
Tu kise to chitar na khali
@sukhwinderchumber2925
@sukhwinderchumber2925 Ай бұрын
ਤੂੰ ਆਪ ਬਚ ਕੇ ਰਹੀਂ, ਕਿਤੇ ਤੇਰੀ ਸੇਵਾ ਨਾ ਹੋ ਜਾਵੇ, ਅਸੀਂ ਆਪਣੇ ਗੁਰੂ ਨੂੰ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਹੀ ਕਹਾਂਗੇ
@manmohansingh2809
@manmohansingh2809 Ай бұрын
Galat. Tusin RaviDas ji nu sau vaar har vaar guru bolo. Par Sikh panth de Guru sahiban nu na ghasito🙏
@Shoki-nx8tf
@Shoki-nx8tf Ай бұрын
nafrat nhi faloni apa sade rehbran ne sanu eh nhi sikhaya pagi
@bikramjitsingh726
@bikramjitsingh726 24 күн бұрын
BABA RaviDass Ji endless visions great saints Han Should not involve in unnecessary conversation 🙏🏽
@HarjinderSingh-ww4cy
@HarjinderSingh-ww4cy 25 күн бұрын
ਇਓ ਲਗਦੈ ਜਿਵੇ ਬ੍ਰਾਹਮਣ, ਕਾਮਰੇਦ, ਰਵਿਦਾਸੀਏ, ਨਾਮਧਾਰੀ, ਟਕਸਾਲੀ, ਇਸਾਈ, ਮਸਤ, ਪੁੱਛਾਂ ਦੇਣ ਵਾਲੇ ਸਾਰੇ ਹੀ ਸਿੱਖ ਧਰਮ ਨੂੰ ਆਵਦਾ ਸਬ ਤੋਂ ਵੱਡਾ ਦੁਸ਼ਮਣ ਮੰਨ ਕੇ ਚਲ ਰਹੇ ਹਨ,, ਹਰ ਕੋਈ ਗ੍ਰੰਥ ਸਾਹਿਬ ਪਿੱਛੇ ਪੈ ਜਾਂਦਾ, ਘੱਟ ਗਿਣਤੀ ਲੋਕਾਂ ਦਾ ਧਰਮ ਆ ਜਿਸਤੇ ਬ੍ਰਾਹਮਣਾ ਦਾ ਕਬਜ਼ਾ ਹੋ ਗਿਆ ਕੇਸਾਧਾਰੀ ਹਿੰਦੂਆਂ ਦੇ ਰੂਪ ਚ,,, ਮੈਂ ਬਾਈਬਲ ਕੁਰਾਨ, ਬ੍ਰਾਹਮਣ ਦੇ ਵੇਦ ਪੁਰਾਣ ਜੇਂਦ ਅਵਸਤਾ ਸਬ ਪੜ੍ਹੇ, ਪਰ ਗੁਰੂ ਗ੍ਰੰਥ ਸਾਹਿਬ ਉੱਤਮ hai, ਮੈਂ ਸ਼ੂਦਰ ਹਾਂ ਬ੍ਰਾਹਮਣ ਅਨੁਸਾਰ,,, ਬਹੁਤ ਹੈਰਾਨੀ ਹੋਇ ਗੁਰੂ ਅਰਜਨ ਨੇ ਨੀਚ ਜਾਤਾਂ ਦੇ ਸੰਤਾਂ ਦੀ ਬਾਣੀ ਦਰਜ਼ ਕੀਤੀ ਉਹਵੀ ਓਦੋ ਜਦੋ ਕੋਈ ਕਲਪਨਾ ਨਹੀਂ ਕਰ ਸਕਦਾ ਸੀ,, ਉਹਨਾਂ ਨੂੰ ਸ਼ਹੀਦ ਵੀਂ ਏਸੇ ਕਰਕੇ ਹੀ ਕੀਤਾ ਗਿਆ ਹੋਣਾ,,, ਸਿੱਖਾਂ ਵਿਦਵਾਨਾਂ ਧਾਰਮਿਕ ਆਗੂਆਂ ਦੀ ਨਾਲਇਕੀ ਕਰਕੇ ਇਹ ਧਰਮ ਸਿਰਫ ਪੰਜਾਬ ਚ ਤੇ ਓਵੀ ਜੱਟਾਂ ਚ ਸਿਮਟ ਕੇ ਰਹਿ ਗਿਆ,,,, ਨਹੀਂ ਇਹ ਭਾਰਤ ਦਾ ਸਬ ਤੋਂ ਵੱਡਾ ਧਰਮ ਹੋਣਾ ਸੀ ਜੇ is ਦੀ ਅਗਵਾਈ ਯੋਗ ਹੱਥਾਂ ਚ ਹੁੰਦੀ,,, ਕਿਸੇ ਦੀ ਔਕਾਤ ਨਹੀਂ ਇਸਾਈ ਬ੍ਰਾਹਮਣ ਹਿੰਦੂ ਮੁਸਲਿਮ ਜਾ ਡੇਰਾ ਧਰਮਾਂ ਦੇ ਖਿਲਾਫ ਬੋਲ ਸਕਣ,, ਸਿੱਖ ਧਰਮ ਦੀ ਜੜ੍ਹ ਪੱਟਣ ਤੇ ਲਗ ਗਏ ਸਾਰੇ, ਅੱਜ ਜੇ ਪੰਜਾਬ ਚ ਜਾਤੀ ਜਨ ਗਣਨਾ ਨਾਲ ਧਾਰਮਿਕ ਜਨ ਗਣਨਾ ਹੁੰਦੀ ਆ ਤਾਂ ਸਿੱਖ ਸਿਰਫ 60 -70 ਲੱਖ ਹੀ ਹਨ, ਬਾਕੀ ਸਬ ਆਵਦਾ ਅਲੱਗ ਧਰਮ ਲਿਖਾਉਣਗੇ ਜ਼ਰਾ ਆਪਣੀ ਅਕਲ ਨੂੰ ਹੱਥ ਮਾਰੋ। ਕਿਸੇ ਜੱਟ ਨੇ ਕਦੇ ਧੰਨੇ ਭਗਤ ਨੂੰ ਗੁਰੂ ਕਿਹਾ? ਤੇ ਹੋਰਾਂ ਨੂੰ ਕਿਹਾ ਵੀ ਜੇ ਤੁਸੀਂ ਗੁਰੂ ਨਹੀਂ ਕਹੋਗੇ ਤਾਂ ਤੁਸੀਂ ਜਾਤੀਵਾਦੀ ਹੰਕਾਰੀ ਹੋ। ਕਦੇ ਕਿਹਾ ਵੀ ਧੰਨੇ ਭਗਤ ਦੀ ਫੋਟੋ ਗੁਰੂ ਘਰ ਚ ਲਾਓ। ਕਦੇ ਧੰਨੇ ਭਗਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਨਾਲੋਂ ਅਲੱਗ ਕਰਕੇ ਅਪਮਾਣ ਕੀਤਾ ? ਗੁਰੂਘਰਾਂ ਦੀ ਨਕਲ ਤੇ ਨਿਸ਼ਾਨ ਸਾਹਿਬ ਦੀ ਨਕਲ ਬਨਾਈ ? ਹੋਰ ਕਿੰਨਾ ਕ ਜਲੂਸ ਕੱਢਣਾ ਤੁਸੀਂ ਆਪਣਾ। ਸਿੱਖੀ ਵਿਚ ਕੇਵਲ ਜੱਟ ਜਾ ਰਵਿਦਾਸੀਏ ਨਹੀਂ ਬ੍ਰਾਹਮਣ,ਰਾਜਪੂਤ, ਸੈਣੀ ,ਘੁਮਿਆਰ ਰਾਮਗੜ੍ਹੀਏ ,ਗੋਰੇ ਕਾਲੇ ਚੀਨੇ ਪਤਾ ਹੀ ਨਹੀਂ ਕੌਣ ਕੌਣ ਆ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਇਕੱਠੇ ਆ। Rss ਨੇ ਥੋਡੇ ਦਿਮਾਗ ਚ ਕੀੜਾ ਪਾਤਾ ਇਹ ਕੱਢਲੋ ਨਹੀਂ ਔਖਾ ਕਰੂ ਥੋਨੂੰ ਵੀ ਤੇ ਸਾਡੇ ਸਾਰੇ ਸਮਾਜ ਨੂੰ ਵੀ। ਜ਼ਰਾ ਸੋਚੋ ਕਿਸੇ ਬ੍ਰਾਹਮਣ ਨੇ ਹਿੰਦੂ ਗ੍ਰੰਥ ਚ ਰਵੀਦਾਸ ਮਹਾਰਾਜ ਜੀ ਦੀ ਬਾਣੀ ਦਰਜ ਕੀਤੀ ਹੈ। ਜਾਂ ਹੁਣ ਵੀ ਕਰ ਸਕਦਾ ਹੈ। ਭੁੱਲ ਗਏ ਮਹਾਰਾਜ ਰਵੀਦਾਸ ਜੀ ਨੂੰ ਜ਼ਹਿਰ ਕਿਸ ਨੇ ਦਿੱਤਾ ਸੀ? ਹੋਸ਼ ਕਰੋ। ਆਪਣੇ ਅਸਲੀ ਵੈਰੀ ਨੂੰ ਪਛਾਣੋ ਤੇ ਬਚੋ।
@deshraj9681
@deshraj9681 29 күн бұрын
From to Holland Sangat
@user-bk3nr7fd3v
@user-bk3nr7fd3v 28 күн бұрын
Utho Jago Kuchh kar dikhana❤ badhate Jana Kuchh kar dikhana😢 tan tan Guru Ravidas Maharaj
@JarnailSingh-hb3it
@JarnailSingh-hb3it 28 күн бұрын
Jaigurudavjeejaigururavdassjejaikavrjejaigurudejee
@SahilSahil-bj7qg
@SahilSahil-bj7qg 26 күн бұрын
🎉🎉🎉jai guru Dav ji 🎉🎉🎉
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 34 МЛН
Je peux le faire
00:13
Daniil le Russe
Рет қаралды 10 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 48 МЛН
ये क्या कह दिया डॉ. आयुषी राणा ने || Arya Samaj
21:54
Arya Samaj आर्य समाज
Рет қаралды 157 М.
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 34 МЛН