Рет қаралды 171,706
"ਛੜਿਆਂ ਦੀ ਜ਼ੂਨ ਖ਼ਰਾਬ"New Punjabi short film 2017
This film is over age unmarried brother's real life funny & very emotional story.
ਲਊ ਜੀ ਵੇਖੋ ਦੋਸਤੋ ਸਾਡੀ ਨਵੀਂ ਪੰਜਾਬੀ ਸ਼ੋਰਟ ਫ਼ਿਲਮ "ਛੜਿਆਂ ਦੀ ਜੂਨ ਖਰਾਬ਼"
ਇਹ ਫ਼ਿਲਮ ਦੋ ਛੜੇ ਭਰਾਵਾਂ ਤੇ ਅਧਾਰਿਤ ਹੈ, ਜਿਨ੍ਹਾਂ ਦੇ ਮਾਂ-ਬਾਪ ਇੱਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਉਹਨਾਂ ਨੂੰ ਛੋਟੀ ਉਮਰੇ ਹੀ ਛੱਡ ਕੇ ਤੁਰ ਗਏ,ਜਦੋਂ ਕਿਸੇ ਸਾਕ-ਸਬੰਧੀ ਨੇ ਉਹਨਾਂ ਬੱਚਿਆਂ ਬਾਰੇ ਨਾ ਸੋਚਿਆ ਤਾਂ ਮਜਬੂਰਨ ਵੱਡੇ ਭਰਾ ਨੂੰ ਰੋਜੀ-ਰੋਟੀ ਦਾ ਇੰਤਜ਼ਾਮ ਕਰਨ ਲਈ ਮਜਦੂਰੀ ਕਰਨੀ ਪਈ , ਤੇ ਰਿਕਸ਼ਾ ਵੀ ਚਲਾਉਣਾ ਪਿਆ, ਅਤੇ ਉਸਨੂੰ ਇਹ ਵੀ ਪਤਾ ਨਾ ਲੱਗਾ ਕਿ ਉਸਦੇ ਵਿਆਹ ਦੀ ਉਮਰ ਕਦੋਂ ਬੀਤ ਗਈ, ਤੇ ਛੋਟੇ ਭਰਾ ਦਾ ਵਿਆਹ ਇਸ ਕਰਕੇ ਨਹੀਂ ਹੋ ਰਿਹਾ ਸੀ, ਕਿਉਂਕਿ ਘਰ ਵਿੱਚ ਛੜਾ ਜੇਠ ਸੀ, ਸਾਰੇ ਇਹ ਕਹਿ ਕੇ ਰਿਸ਼ਤਾ ਤੋੜ ਦਿੰਦੇ ਕਿ ਪਹਿਲਾਂ ਛੜੇ ਜੇਠ ਦਾ ਵਿਆਹ ਕਰੋ,ਪਿੰਡ ਵਾਲਾ ਕੋਈ ਵੀ ਉਨ੍ਹਾਂ ਨੂੰ ਬੁਲਾ ਕੇ ਜਾਂ ਆਪਣੇ ਘਰ ਵਾੜ ਕੇ ਰਾਜੀ ਨਹੀਂ ਸੀ, ਉਹ ਤਾਂ ਸਗੋਂ ਉਹਨਾਂ ਨੂੰ ਪਿੰਡ ਚੋਂ ਕੱਢਣਾ ਚਾਹੁੰਦੇ ਸਨ,ਪਰ ਅੱਜ ਮਾਂ ਦੇ ਮਰਨ ਤੋਂ 20 ਸਾਲ ਬਾਅਦ ਇੱਕ 13 ਸਾਲ ਦੀ ਲੜਕੀ ਨੇ ਉਹਨਾਂ ਦੇ ਘਰ ਪੈਰ ਪਾਇਆ ..…... ਹੁਣ ਸਾਰੀ ਸਟੋਰੀ ਮੈਂ ਹੀ ਥੋੜ੍ਹੀ ਨਾ ਦੱਸੂਗਾ ਬਾਕੀ ਤੁਸੀ ਆਪ ਵੇਖ ਲਊ, ਮੈਂ ਨੀਚੇ ਫ਼ਿਲਮ ਦਾ ਲਿੰਕ ਸੈਂਡ ਕਰ ਦਿੱਤਾ ਹੈ, ਜੇ ਵਧੀਆ ਲੱਗੇ ਤਾਂ ਮੇਰਾ KZbin channel
Subscribe ਜਰੂਰ ਕਰ ਦੇਣਾ ,,
• "ਛੜਿਆਂ ਦੀ ਜ਼ੂਨ ਖ਼ਰਾਬ" ...
Banner:- RAJVEER FILM
Chennal :- RAJVEER FILMS
Story screenplay & dialogue's by:- G.S CHOUHAN
Camera :- SATNAM SINGH
Edit by :- RAJVEER
Music :- D.L MUSIC
Production :- KARAMJIT BALION
A FILM BY G.S CHOUHAN = 96461-03220
Artists :- G.S CHOUHAN, KARAMJIT BALION, JAIS SINGH, NISHU JAIN, RANBIR SINGH, MALKEET SINGH, PARMINDER MAAN, , VICKY, PARKASH, LADDI & others..
/ @thestory4403