ਛੜਾ ਪਤੰਦਰ ਤੀਵੀਂਆਂ ਨੂੰ ਮੂਹਰੇ ਲਾਈ ਫਿਰਦਾ !! ਮੱਛਰਿਆ ਛੜਾ EP-18😁LATEST COMEDY VIDEO 2023 NUMBERDAR UBHIA

  Рет қаралды 1,270,744

numberdar ubhia

numberdar ubhia

Күн бұрын

NumberdarUbhiaOct Facebook Page:-👥 / bapu.ubhia
Instagra:-Instagram www.instagram/....
www.snapchat.c...
ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
Staring :- Bapu Ubhia, Pamy Numberdar, Vicky Numberdar, bebe ubhia, Manpreet, Sunita bhutal, Roop singh , gurdeep Ghumaan
:All Rights Reserved .
©️-Numberdar Ubhia Production
✔️ Licensed By Numberdar Ubhia
For Business:-numberdarubhia9977@gmail.com
☎️WHTSAPP 9988129977
#1trending
Story writter KALA
_______________________________________
ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ KZbin ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
--------------------------------------------------------------.
📢. This is a Copyright protected work.
Re-uploading on any socal medial platform will be resulting in legal Action .
______________________
#comedy #funny #numberdarubhia #mera #bapuubhia #meranaet

Пікірлер: 219
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏ਮਘਰ ਬਹੁਤ ਸ਼ੈਤਾਨ ਹੈ
@gurmejsingh6069
@gurmejsingh6069 Жыл бұрын
ਸੁਨੀਤਾ ਦਾ ਸਰੀਰ ਭਲਵਾਨਾਂ ਵਰਗਾ ਬਹੁਤ ਸੋਹਣਾ ਲੱਗਦਾ ਜੀ ਕਰਦਾ ਜੱ
@balwinderkumar4520
@balwinderkumar4520 4 ай бұрын
ਬੇਬੇ ਦੀਆਂ ਗੱਲਾਂ ਕਿੰਨੀਆਂ ਅਸਲ ਪੰਜਾਬੀ ਭਾਸ਼ਾ ਕਿੰਨੀ ਚੰਗੀ ਹੈ । 👌👌👌👌👌👌👌👌💞🌹💕❤️♥️❤️💞♥️💕🌹❤️🌹 ਜਲੰਧਰ ।।
@ekamgill314
@ekamgill314 Жыл бұрын
ਬਾਪੂ ਜੀ ਤੁਸੀਂ ਵੀਡੀਓ ਬਹੁਤ ਬਹੁਤ ਸੋਹਣੀ ਬਣਾਉਂਦੇ ਹੋ ਸੋਢੀ ਵੀਡੀਓ ਸਾਨੂੰ ਬਹੁਤ ਸੋਹਣੀ ਲੱਗਦੀ ਹੈ ਏਕਮ ਗਿੱਲ ਨੰਨੂ ਗਿੱਲ ਪਿੰਡ
@Mittal_908
@Mittal_908 Жыл бұрын
Bahut badhiya video 👌👌👌👌👌👌👌👌👌👌👌👌👌👌👌👌👌👌👌👌
@KabalChattha-mj8ne
@KabalChattha-mj8ne Жыл бұрын
Bhut vdiya video hai bapu ji ❤
@GurpinderKaur-kx1vg
@GurpinderKaur-kx1vg 2 ай бұрын
Bahut vadiya video ji🙏🙏❤️💯🎉
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ। ਬਾਈ ਨੰਬਰਦਾਰ ਵੀ ਡੰਗਰਾਂ ਵਿੱਚਦੀ ਜੋ ਬੋਲਦਾ ਬਹੁਤ ਵਧੀਆ ਜੱਚਿਆ।
@mamtarani6694
@mamtarani6694 Жыл бұрын
Bahut vadia video bapu ji 🙏 sangrur
@jaspalkaur1552
@jaspalkaur1552 Жыл бұрын
Very nice video. Raj didi ji mainu tuhada suit bahut sohna lagyaa 😊
@muhammadtariquekahlon
@muhammadtariquekahlon Жыл бұрын
Menu v
@jathedarharnathsinghjalalp7604
@jathedarharnathsinghjalalp7604 Жыл бұрын
ਅੱਜ ਸਵੇਰੇ ਮੇਰੇ ਮੁਤਾਬਕ ਵੀਡੀਓ ਅਧੂਰੀ ਪਾਈ ਗਈ ਹੈ।
@GurpreetSingh-st6qm
@GurpreetSingh-st6qm Жыл бұрын
2nd like NYC Vlog 🎉
@jisandy8836
@jisandy8836 Жыл бұрын
Thnx baba ji मैं wait कर रहा था वीडियो की❤
@RajwinderKaurUK
@RajwinderKaurUK Жыл бұрын
Nice ❤
@nirbhaubhia5894
@nirbhaubhia5894 Жыл бұрын
Good👍👍👍👍
@muhmmadismail
@muhmmadismail Жыл бұрын
good acting😎😎😎😎
@gaganbrar9181
@gaganbrar9181 Жыл бұрын
Nice video 👌👌👌
@saeedahmed1612
@saeedahmed1612 4 ай бұрын
Very cute mun pareet good looking .doing her roll perfectly .taya ji very good talking always nice acting .
@jaswindersinghbatth617
@jaswindersinghbatth617 Жыл бұрын
All team all family members sat Sri akal bapu Ji Bless you 🙏🏻 Magar vicky Manga bhai acting 2 good 👍 from KHANNA
@Thealtafmalik_
@Thealtafmalik_ Жыл бұрын
Justice for Sidhu moose wala 🙏🙏ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
@IqbalSingh-hw8hb
@IqbalSingh-hw8hb Жыл бұрын
👌👌👍🏻👍🏻
@jssaini6266
@jssaini6266 Жыл бұрын
​@@IqbalSingh-hw8hbllll😊 ਬਾ ਮੁ
@seemabansal1671
@seemabansal1671 Жыл бұрын
💐 Jai 💐 mata 🌹 di 🌹 Jai 💐 mata 💐 di 💐💐🌹🌹💐💐🌹🌹🌹🌹💐🌹🙏🙏
@RameshChand-qz4ro
@RameshChand-qz4ro Жыл бұрын
outstanding
@gamingyoutuber6124
@gamingyoutuber6124 Жыл бұрын
Very nice video 🙏
@AvtarSingh0590
@AvtarSingh0590 Жыл бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 😂🎉
@iqbalsingh8842
@iqbalsingh8842 Жыл бұрын
Sat sri akal g sareya nu nice video love you all ❤❤ thanks
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ਜੀ ਨਾਇਸ਼ ਸਿਰਾ ਕਰਤਾ ਬਾਬਿਓ👍👍👌👌💯💯
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jonykamboj9229
@jonykamboj9229 Жыл бұрын
Hlo ji nice act ji nice video ji nice baba ji very nice ji aj baba ji chaa gya sebo maa nice bajtee kre ji nice raj kour ji nice all of you bye ji good night ji bye
@abhikarra1546
@abhikarra1546 Жыл бұрын
Baapu g great 😂😂😂
@balwinderkumar4520
@balwinderkumar4520 18 күн бұрын
ਬੇਬੇ - ਬਾਪੂ ਦੀ ਐਕਟਿੰਗ ਕਿੰਨੀ ਵਧੀਆ ਹੈ 👍👌👍👌👍👌👍👌👍👌👍👌👍👌👍💞❤️💕♥️🌹💞❤️💕♥️🌹💞❤️💕 ਜਲੰਧਰ
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਬਾਪੂ ਜੀ 😄😄
@DhiraGilll
@DhiraGilll Жыл бұрын
Very nice video Bai ji
@balwinderkumar4520
@balwinderkumar4520 Жыл бұрын
ਤੁਹਾਡੀ ਫ਼ਿਲਮ ਬਹੁਤ ਵਧੀਆ ਹੁੰਦੀ ਹੈ , ਪਰ ਬੇਬੇ - ਬਾਪੂ ਦੀ ਬਹਿਸ ਬਹੁਤ ਚੰਗੀ ਲਗਦੀ ਹੈ , ਤੇ ਗੱਲਾਂ ਕਿੰਨੀਆਂ ਕੁਦਰਤੀ ਤੇ ਅਸਲੀ ਲੱਗਦੀਆਂ ਹਨ ।❤❤❤❤❤❤❤❤❤❤❤❤❤❤
@muhammadtariquekahlon
@muhammadtariquekahlon Жыл бұрын
Very very good acting dresses dialaugs of Mrs Manpreet wife of Mr Maga ❤️👌
@harpreetsingh8233
@harpreetsingh8233 Жыл бұрын
😅😅
@HaroonAli-cj5ed
@HaroonAli-cj5ed 6 ай бұрын
@Gurpreetdandiwal-l2l
@Gurpreetdandiwal-l2l Жыл бұрын
Bapu ji tuci great ho ❤❤❤😂😂😂😂😂
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@NetworkMarketingBuisnees29
@NetworkMarketingBuisnees29 Жыл бұрын
Shukr aa ih video v bna li meri fav. Aa ih video
@jaspreetsinghkhalsa5162
@jaspreetsinghkhalsa5162 Жыл бұрын
ਸਤਿ ਸ੍ਰੀ ਆਕਾਲ ਜੀ ਬੁਹਤ ਵਧੀਆ ਵੀਡੀਓ ਹੈ
@palwinderkaur5461
@palwinderkaur5461 Жыл бұрын
Excellent work all team members ❤❤❤❤❤❤
@gurjantsinghgill7583
@gurjantsinghgill7583 Жыл бұрын
👌👌💯💯👍👍
@happyhappysingh1745
@happyhappysingh1745 Жыл бұрын
Very nice video all are going well
@jaswindersinghbrar4731
@jaswindersinghbrar4731 Жыл бұрын
Nice video ❤❤❤❤
@gurpreetSingh-jy7fj
@gurpreetSingh-jy7fj Жыл бұрын
ਨੰਬਰਦਾਰ ਜੀ ਵੀਡੀਓ ਤੁਹਾਡੀ ਬਹੁਤ ਵਧੀਆ ਆ ਜੀ
@sukhdhillonpb4671
@sukhdhillonpb4671 Жыл бұрын
ਨੰਬਰਦਾਰ ਜੀ ਬਹੁਤ ਵਧੀਆ
@SantoshKumar-bz9eu
@SantoshKumar-bz9eu Жыл бұрын
😂😂😂😂😂😂 very nice video naberdar g
@jassasingh5365
@jassasingh5365 Жыл бұрын
ਧੰਨਵਾਦ ਨੰਬਰਦਾਰ ਸਾਹਬ ਬਹੁਤ ਵਧੀਆ ਵੀਡੀਓ ਹੈ ਵਧਾਈ ਹੋਵੇ ਜੀ ਸਾਰੀ ਟੀਮ ਨੂੰ ਮੁਬਾਰਕਬਾਦ ਪਰ ਤੁਸੀਂ ਲੜੀ ਨਾਂ ਟੁੱਟਣ ਦਿਆ ਕਰੋ ਜੀ ਮਸਾਂ ਤਾਂ ਸਵਾਦ ਜਾ ਆਉਂਣ ਲਗਦਾ ਚਾਹੇ ਹਫਤੇ ਤੋਂ ਪਾ ਦਿਆ ਕਰੋ ਫਿਰ ਉਡੀਕ ਜੀ ਰਹਿੰਦੀ ਹੈ ਵੀ ਆਊ ਗੀ
@baldevbhullar2394
@baldevbhullar2394 Жыл бұрын
ਵਾਹਿਗੁਰੂ ਵਾਕਿਆ ਹੀ ਨੰਬਰਦਾਰ ਤਾਂ ਛੋਲੇ ਫਿਲਮ ਦਾ ਗੱਬਰ ਸਿੰਘ ਐਂ ਸਾਰੀ ਟੀਮ ਨੂੰ ਖਿੱਚੀ ਫਿਰਦੇ ਐ
@SmilingBrownBear-su6e
@SmilingBrownBear-su6e 6 ай бұрын
😂ਗਲ ਕੋਈ 😂
@mandeepgosalmandeepgosal4839
@mandeepgosalmandeepgosal4839 Жыл бұрын
Very nice vdo a uncle ji
@LovePreet-qj3zf
@LovePreet-qj3zf Жыл бұрын
Justice for Sidhu Moosewala
@MOR.BHULLAR-PB05
@MOR.BHULLAR-PB05 Жыл бұрын
ਬਹੁਤ ਵਧੀਆ
@billosingh1985
@billosingh1985 Жыл бұрын
ਬਹੁਤ ਵਧੀਆ ਵੀਡੀਓ ਧਨਵਾਦ ਮੋਗਾਜਿਲਾ
@balvirsingh5137
@balvirsingh5137 3 ай бұрын
Sahab di videos lafange
@muhammadtariquekahlon
@muhammadtariquekahlon Жыл бұрын
Very very good acting of Mr Maga ❤️👌
@MohinderSingh-xn2cd
@MohinderSingh-xn2cd Жыл бұрын
ਬਹੁਤ ਵਧੀਆ ਵੀਡੀਓ ਹੁੰਦੀਆ ਨੇਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਾਜਿੰਦਰ ਕੌਰ ਗਿੱਲ ਬਰਨਾਲਾ 👌👌♥️🙏
@mammiskitchen8312
@mammiskitchen8312 Жыл бұрын
Very nice video
@dhaliwal508
@dhaliwal508 Жыл бұрын
ਬਹੁਤ ਹੀ ਵਧੀਆ ਲੱਗੀ ਵੀਡੀਓ ਬਾਪੂ ਜੀ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖਣ ਸਾਰੀ ਟੀਮ ਨੂੰ
@JaswinderSingh-bx4wt
@JaswinderSingh-bx4wt 3 ай бұрын
😂❤😂❤😂
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@RajwinderKaur-jc6lh
@RajwinderKaur-jc6lh Жыл бұрын
👍🏻👍🏻👍🏻👍🏻👍🏻👍🏻👍🏻 Seebo taayi and kailla taaeya ji good acting.
@mandepsingh1564
@mandepsingh1564 Жыл бұрын
Baapu ji the best
@jagmeetteona6186
@jagmeetteona6186 Жыл бұрын
ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ👌👌
@KuldeepKaur-dy2xz
@KuldeepKaur-dy2xz Жыл бұрын
ਬਹੁਤ ਵਧੀਆ ਤਰੀਕੇ ਨਾਲ ਵੀਡੀਓ ਵਾਹਿਗੁਰੂ ਜੀ। ਵੀਡੀਓ। ਹੁੰਦੀ। ਨੰਬਰਦਾਰ 🎉🎉🎉🎉❤❤। ਕੁਲਦੀਪ ਕੌਰ ਮੋਹਾਲੀ। ਚੰਡੀਗੜ੍ਹ। ਯੂਨੀਵਰਸਿਟੀ 😢😮😢😮
@btsbgmi2306
@btsbgmi2306 8 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@MrSyco-909
@MrSyco-909 18 күн бұрын
😮😮😊😊😅
@muhammadtariquekahlon
@muhammadtariquekahlon Жыл бұрын
Very very good location of agriculture land and crops and Tubewell Khaits ❤👌
@S.S.BRAR13
@S.S.BRAR13 Жыл бұрын
ਵਾਹਿਗੁਰੂ ਜੀ 🙏
@dilbaagsandhu3131
@dilbaagsandhu3131 Жыл бұрын
Sira LA ta ❤❤❤ 😂😂😂😂
@babbudeep4922
@babbudeep4922 Жыл бұрын
Very nice
@sukhveerdeol2885
@sukhveerdeol2885 Жыл бұрын
Bht vdia sb bapu ji ❤️❤️❤️❤️
@GurpreetSingh-fq7di
@GurpreetSingh-fq7di Жыл бұрын
ਬਹੁਤ ਹੀ ਵਧੀਆ ਵੀਡੀਓ ਬਾਪੂ ਜੀ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣਗੇ ❤️👍🌹🙏🙏
@kulwantsidhul4755
@kulwantsidhul4755 Жыл бұрын
Satnam wehaguru❤❤😊
@premlata5123
@premlata5123 Жыл бұрын
​@@kulwantsidhul475511q1qMopA
@ManiSingh-fj4bw
@ManiSingh-fj4bw Жыл бұрын
ਉਭਈਆ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ
@barabilg5740
@barabilg5740 Жыл бұрын
Very good
@muhammadtariquekahlon
@muhammadtariquekahlon Жыл бұрын
Very very good walking Style of Mr Maghar ❤️👌
@gurjindersingh3638
@gurjindersingh3638 Жыл бұрын
Sari team nu sat Shri akal numberder g 🙏 very super video roop Singh magar seebo Sunita and Manpreet Kaur wonderful acting best very salute g 🙏🥀💙🥀👌 Yamuna Nagar
@JaswantSingh-ww5sy
@JaswantSingh-ww5sy Жыл бұрын
ਧੰਨਵਾਦ ਸਾਰੀ ਟੀਮ ਦਾ ਵੀਡਿਓ ਬਹੁਤ ਵੱਦੀਆ ਲੱਗੀ
@randhwa532
@randhwa532 Жыл бұрын
Bhut vadia ji number dar ubhia by sluit
@muhammadtariquekahlon
@muhammadtariquekahlon Жыл бұрын
Mr Roopa is my favorite actor ❤👌
@muhammadtariquekahlon
@muhammadtariquekahlon Жыл бұрын
Dancing walking Style of Mr Maghar ❤️👌
@muhammadtariquekahlon
@muhammadtariquekahlon Жыл бұрын
Very very good Green colour Kurta Pajama ❤👌
@partapsoni8602
@partapsoni8602 Жыл бұрын
Baba ji ग्रेट
@gamdoorsingh6002
@gamdoorsingh6002 Жыл бұрын
ਘੈਟ ਬਾਈ ਜੀ👍
@balwantsinghsekhon5218
@balwantsinghsekhon5218 Жыл бұрын
very appropriate theme and outstanding acting
@kamaljeetkaur4089
@kamaljeetkaur4089 Жыл бұрын
Manga de acting best hai 👌🏻👌🏻👌🏻😊
@balwantsingh-sm6be
@balwantsingh-sm6be Жыл бұрын
Very nice video acting n Dialogues of Numberdar ji, Seebo ,Manpreet , Maghar,Raj n Roop Singh is very nice God bless team 👍
@jagvirsinghbenipal5182
@jagvirsinghbenipal5182 Жыл бұрын
ਸਿਰਾ ਨੰਬਰਦਾਰ ਜੀ 👌👌🔥🔥🔥
@ManiSingh-fj4bw
@ManiSingh-fj4bw Жыл бұрын
ਬਾਪੂ ਉੱਬੀਆਂ ਜ਼ਿੰਦਾਵਾਦ 🚩🚩🚩💪💪💪🙏
@mansootercomedy
@mansootercomedy Жыл бұрын
Nice
@totakhan171
@totakhan171 Жыл бұрын
👌👌👌👍👍👍
@muhammadtariquekahlon
@muhammadtariquekahlon Жыл бұрын
Very very good acting dresses dialaugs of Mrs Raaj❤👌
@baldevbhullar2394
@baldevbhullar2394 Жыл бұрын
ਵਾਹਿਗੁਰੂ ਹਾਏ ਉਏ੍੍ਰਰੱਬਾ ਚਿੱਟੇ ਗੋਲੀਆਂ ਨੇਂ ਪੰਜਾਬ ਦੀ, ਜਵਾਨੀ ਮਾਰਤੀ ਬੁੱਢਾਪਾ ਗਲੀਆਂ ਚ ਦੋਲਤਾਂ ਖੋਲ ਦੇ ਅਫੀਮ ਭੁੱਕੀ ਦੇ ਠੇਕੇ ਬਚਾ ਲੳ ਪੰਜਾਬ ਨੂੰ ਵਾਧਾ ਨਿਭਾ ਦੇ ਜੇਹੜਾ ਕੁਰਸੀ ਤੇ ਬਹਿ ਜਾਂਦਾ ਉਹ ਭੁੱਲ ਜਾਂਦਾ ਲੋਕਾ, ਦੇ ਦੁਖ
@muhammadtariquekahlon
@muhammadtariquekahlon Жыл бұрын
@@baldevbhullar2394 translation in English please
@drdhillon8806
@drdhillon8806 Жыл бұрын
Bapu kal wali video dubara repeat kar diti😂
@gurmejsingh6069
@gurmejsingh6069 Жыл бұрын
ਸੁਨੀਤਾ ਸਰੋਂ ਫੁੱਲਾਂ ਸੂਟ ਪਾ ਕੇ ਬੜੀ ਅੱਤ ਲੱਗਦੀਆਂ ਸਰੀਰ ਭਲਵਾਨਾਂ ਵਰਗਾ ਬਹੁਤ ਸੋਹਣਾ ਲੱਗਦਾ ਜੀ
@kulwimdersingh1379
@kulwimdersingh1379 Жыл бұрын
ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ
@jagirsingh1860
@jagirsingh1860 6 ай бұрын
T5tttttttttt
@jagdevsingh8335
@jagdevsingh8335 Жыл бұрын
ਨੰਬਰਦਾਰ ਉਭਿਆ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਦੇਰ ਬਾਅਦ ਛੜਾ ਜੇਠ ਵੀਡੀਓ ਜਾਰੀ ਕੀਤੀ ਹੈ ਤੁਹਾਡੀਆਂ ਛੜਾ ਜੇਠ ਵੀਡੀਓ ਦੇਖ ਕੇ ਤਾਂ ਸਾਰੇ ਹਫਤੇ ਦਾ ਥਕੇਵਾਂ ਉੱਤਰ ਜਾਂਦਾ ਛੜਾ ਜੇਠ ਤਾਂ ਪੂਰਾ ਠਰਕਿਆ ਪਿਆ ਸਾਰੇ ਵੀਰਾਂ ਅਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਆਪ ਸਭ ਨੂੰ ਤੰਦਰੁਸਤੀ ਅਤੇ ਦੇਹ ਅਰੋਗਤਾ ਬਖ਼ਸ਼ੇ ਜੀ ਸਦਾ ਖੁਸ਼ੀਆਂ ਮਾਣੋ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@SarojKumar-lz9bo
@SarojKumar-lz9bo Жыл бұрын
66
@somnath8973
@somnath8973 Жыл бұрын
​@@SarojKumar-lz9boDee
@aliram9632
@aliram9632 Жыл бұрын
1a
@mandepsingh1564
@mandepsingh1564 Жыл бұрын
Good work all teem
@kulwinderknagra3640
@kulwinderknagra3640 Жыл бұрын
ਰਾਜ ਭੈਣ ਜੀ ਘੇਰ ਲਿਆ ਜੇਠ ਨੇ 😄😄
@avtarmaan6736
@avtarmaan6736 Жыл бұрын
Nice😂
@baldevbhullar2394
@baldevbhullar2394 Жыл бұрын
ਵਾਹਿਗੁਰੂ ਨਾਲ਼ੇ ਘੁਡ ਨਾਲੋਂ ਲੜਦੀ ਐਂ ਬਦੋਬਦੀ ਬੁਢੇ ਨਾਲ਼ ਆੜਦੀ ਐ
@VAIDTHANDURAMJISARPANCHGHUNASB
@VAIDTHANDURAMJISARPANCHGHUNASB Жыл бұрын
ਬਹੁਤ ਵਧੀਆ ਵੀਡੀਓ ਹੈ ਨੰਬਰਦਾਰ ਜੀ
@RagubirMehta
@RagubirMehta Жыл бұрын
ну❤
@desihomemadefood
@desihomemadefood Жыл бұрын
ਬਹੁਤ ਵਧੀਆ ਵੀਡਿਉ ਨੇ ਜੀ
@SandeepKaur-jw4cy
@SandeepKaur-jw4cy 8 ай бұрын
very nice video ❤❤❤😂😂
@deepharika3335
@deepharika3335 Жыл бұрын
ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਮਰਜੀਤ ਕੌਰ ਚੋਟੀਆ ਤੋਂ ਜੀ
@pawangillgill7262
@pawangillgill7262 Жыл бұрын
olplp
@sandeepkumar-cs4so
@sandeepkumar-cs4so 8 ай бұрын
ojggghk cj
@JaswantSingh-ww5sy
@JaswantSingh-ww5sy Жыл бұрын
ਬੱਕਰੀ ਮਾਰਤੀ ਠੱਕੇ ਨੇ ਅਮਲ ਮਰ ਤਾਂ 42:58
@syedkhurshid9009
@syedkhurshid9009 Жыл бұрын
hay oy mary banky nar dill khush ho janda zindgy ho ap ky
@jattsabh_1212
@jattsabh_1212 Жыл бұрын
First comment should be pinned😊😂 Love from jakhal❤❤❤❤
@SarojSoni-j1x
@SarojSoni-j1x 2 ай бұрын
Please Hindi mein message Karen
My scorpion was taken away from me 😢
00:55
TyphoonFast 5
Рет қаралды 2,7 МЛН
Putin urgently interrupted a meeting / Change of power in Ukraine
14:46
Constitution Simplified | Hamara Samvidhan with Avani Bansal
15:02
My scorpion was taken away from me 😢
00:55
TyphoonFast 5
Рет қаралды 2,7 МЛН