Chaa Pinda Da | Dharamvir Thandi (New Song)

  Рет қаралды 174,141

Jasbir Gunachauria

Jasbir Gunachauria

Күн бұрын

Пікірлер: 262
@GurkiratSingh-fs1dx
@GurkiratSingh-fs1dx Жыл бұрын
ਕਈ ਵਾਰ ਸੂਣ ਕੇ ਵੀ ਜੀ ਨੀ ਭਰਦਾ ਬਾਈ ਜੀ
@randhirsingh4752
@randhirsingh4752 Жыл бұрын
ਮੈਂ ਕਰਜ ਭੁਲਾ ਆਇਆਂ ਨਿੱਕੀਆਂ ਜਿੰਦਾਂ ਦਾ ਵਾਹ ਜੀ ਵਾਹ ਕਿਆ ਬਾਤ ਐ ਬਾਈ ਕੋਈ ਸ਼ਬਦ ਈ ਨਹੀਂ ਬਹੁਤ ਬਹੁਤ ਹੀ ਖੂਬ ਬਾਈ ਵਾਹਿਗੁਰੂ ਚੜਦੀ ਬਖਸ਼ੇ
@krishanmannbibrian
@krishanmannbibrian Жыл бұрын
ਅੱਖਾਂ ਦੇ ਕੋਇ ਸਿੱਲ੍ਹੇ ਕਰ ਦਿੱਤੇ।।।ਵੀਰ
@sikandarsingh8384
@sikandarsingh8384 Жыл бұрын
ਸਾਨੂੰ ਸਾਡੇ ਵਿਰਸੇ ਦੀ ਯਾਦ ਦਿਲਾਉਣ ਵਾਲੇ ਥਾਦੀ ਵੀਰ ਦੀ ਵਿਲੱਖਣ ਲੇਖਣੀ ਅਤੇ ਬਿਨਾਂ ਸਾਜ ਅਤੇ ਤਾਲ ਤੋਂ ਏਨੀ ਸੁਰੀਲੀ ਅਵਾਜ ਵਿੱਚ ਗਾਉਣਾ ਆਪਣੇ ਆਪ ਵਿੱਚ ਇੱਕ ਅਣੋਖੀ ਪ੍ਰਤਿਭਾ ਦੇ ਮਾਲਕ ਹੋਣਾ ਦਰਸਾਉਂਦਾ ਹੈ।
@baljindersekhon5759
@baljindersekhon5759 Жыл бұрын
ਜੱਟਾ ਤੇਰੀ ਕਲਮ ਨੂੰ ਸਲਾਮ ਪਰ ਚੜਦੀ ਕਲਾ ਵਿਚ ਰੱਖਿਆ ਕਰ ਪਰਦੇਸੀਆਂ ਨੂੰ ਤੁਸੀਂ ਜਿਥੇ ਵੱਸਦੇ ਓ , ਉਸਨੂੰ ਪੰਜਾਬ ਬਣਾਉ । ਤੁਹਾਨੂੰ ਬਾਬੇ ਨਾਨਕ ਨੇ ਜੇਕਰ ਇਥੇ ਭੇਜਿਆ ਹੈ ਤਾਂ ਉਸ ਬਾਬੇ ਦਾ ਕੋਈ ਮਕਸਦ ਤਾਂ ਜ਼ਰੂਰ ਹੋਵੇਗਾ ਵੱਸਦੇ ਰਸਦੇ ਰਹੋ
@gurdevsingh-pd1ig
@gurdevsingh-pd1ig 7 ай бұрын
ਪਿਛਲੇ ਪੈਂਤੀ ਚਾਲੀ ਸਾਲ ਤੋਂ ਗੰਦੀਆਂ ਪੰਜਾਬ ਮਾਰੂ ਸਰਕਾਰਾਂ ਨੇ ਤੇ ਪੈਸੇ ਦੀ ਅੰਨੀ ਦੌੜ ਨੇਂ ਇਹ ਦਿਨ ਲਿਆ ਦਿੱਤੇ । ਨਹੀਂ ਤਾਂ ਪੰਜਾਬ ਵਰਗਾ ਰਹਿਣ ਸਹਿਣ , ਪੰਜਾਬੀਆਂ ਦੀ ਦਰਿਆਦਿਲੀ ਤੇ ਬਹਾਦਰੀ ਦਾ ਤੋੜ ਨਹੀਂ ਸੀ ਪੂਰੀ ਦੁਨੀਆਂ ਵਿੱਚ ।
@baljitsidhu8912
@baljitsidhu8912 Жыл бұрын
ਪਰਦੇਸਾਂ ਦੀ ਪੀੜ ਕੀ ਹੁੰਦੀ ਐ ਵੀਰ ਤੇਰੇ ਗੀਤਾਂ ਵਿਚੋਂ ਛਲਕਦੇ ਇਹ ਬਿਰਹੋਂ ਭਰੇ ਚੰਦ ਸ਼ਬਦ ਪ੍ਰਦੇਸੀ ਦੀ ਜ਼ਿੰਦਗੀ ਦੀ ਸਾਰੀ ਫਿਲਮ ਹੈ। ਮੈਨੂੰ ਲੱਗਿਆ ਕੋਈ ਮੇਰੀ ਜਿੰਦਗੀ ਦੀ ਫਿਲਮ ਦਾ ਹੂ-ਬ-ਹੂ ਹਾਲੇ ਦਿਲ ਬਿਆਨ ਕਰ ਰਿਹਾ ਹੈ। ਧੰਨਵਾਦ ਜੀਓ ❤❤
@sangeetstudioghubaya5499
@sangeetstudioghubaya5499 10 ай бұрын
ਰਾਤ 11,32ਦਾ ਟੇਮ ਆ ਰਜ ਕੇ ਰੋ ਰਿਹਾ ਯਾਰ ਤੇਰੇ ਗੀਤ ਸੁਣ ਕੇ ਕਿਨੀ ਵਾਰ ਸੁਣ ਲਿਆ ਅਪਨੇ ਯਾਦ ਆ ਗਏ
@sukhdevsingh617
@sukhdevsingh617 Жыл бұрын
ਬਹੁਤ ਹੀ ਕਮਾਲ ਦੀ ਲਿਖਤ ਆ ਥਾਂਦੀ ਸਾਬ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਤਾਂ ਜਿਉਦੇ ਵੱਸਦੇ ਰਹੋ
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ Жыл бұрын
ਬਾਈ ਤੇਰੀ ਕਲਮ ਨੂੰ ਸਲਾਮ ਮੈਂ ਭਾਵੁਕ ਹੋ ਗਿਆ। ਮੈਂ 23 ਸਾਲ ਬਾਅਦ ਨਵੰਬਰ ਵਿੱਚ ਇੰਡੀਆ ਜਾਣਾ। ਪਰ ਹੁਣ ਇਹ 2ਮਹੀਨੇ ਕੱਢਣੇ ਔਖੇ ਹੋ ਗਏ ਦਿਲ ਕਰਦਾ ਜਲਦੀ ਇੰਡੀਆ ਚੱਲ ਜਾਈਏ ।😢
@truckdriverlife7587
@truckdriverlife7587 Жыл бұрын
Bai Tanu v slam aa
@deephundal5918
@deephundal5918 Жыл бұрын
Waah bro 23 saal baad bai half age taan othe kadh aandi Mera bro v 20 saal baad America toon aaya ✌️
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ Жыл бұрын
@@truckdriverlife7587 thanks veer 🙏🏻
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ
@ਮਨਜੀਤਸਿੰਘਬਾਜਲਾਡਲੀਆਂਫ਼ੌਜਾਂ Жыл бұрын
@@deephundal5918 hanji veer ਇੰਗਲੈਂਡ ਵਿੱਚ ਮੇਰਾ ਪਾਸਪੋਰਟ ਗੁੰਮ ਹੋ ਗਿਆ ਸੀ। ਇਸ ਲਈ 23 ਸਾਲ ਲੱਗ ਗਏ PR ਨੂੰ। ਹੁਣ ਇੰਡਿਆ ਜਾਣਾ ਵਿਆਹ ਕਰਵਾਉਣਾ।
@RamanKumar-i4i2y
@RamanKumar-i4i2y Жыл бұрын
God bless u bai...mainu v 20 saal ho gy ajay v case chalda ...pishay v koi ni rea😢😢 rub kre jaldi jaldi 2.mnth lang jan te bai tu apne pind jame....jdo meri vari aou udo main v jaounga
@navsidhu988
@navsidhu988 Жыл бұрын
ਵਾਹ ਜੀ ਵਾਹ .. ਵਿਰਸਾ ਚੁੱਕੀ ਫਿਰਦੇ ੳ ਜਨਾਬ
@jassaman8951
@jassaman8951 Жыл бұрын
ਇੱਕੋ ਇੱਕ ਪੂਰੇ ਵਿਸ਼ਵ ਦੀ ਕੌਮ ਹੈ ਜਿਹੜੀ ਆਪਣਾ ਖੁੱਸਿਆ ਹੋਇਆ ਰਾਜ਼ ਭਾਗ ਲੈਣ ਦੀ ਬਜਾਏ ਲਵਾਰਸਾਂ ਵਾਂਗ ਜਗ੍ਹਾ ਜਗ੍ਹਾ ਤੇ ਘੁੰਮ ਰਹੀ ਹੈ ਨਾਨਕ ਦੇ ਪੁੱਤ ਕਦੋਂ ਤੋਂ ( ਨਾਗਣੀ) ਮਾਇਆ ਦੇ ਵੱਸ ਪੈ ਗਏ ਪਤਾ ਹੀ ਨਹੀਂ ਲੱਗਿਆ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਵੋ ਕਹਾਉਣਾ ਤਾਂ ਲਵਾਰਿਸ ਹੀ ਹੈ (ਕੌੜਾ ਸੱਚ)🙏🏻
@jitkamal6894
@jitkamal6894 3 жыл бұрын
ਥਾਂਦੀ ਵੀਰਾ ਆਪਣੇ ਆਪ ਚ ਸਾਹਿਤਕ ਦਾ ਇਤਿਹਾਸ ਚੁਕੀ ਫਿਰਦਾ ਆ ਬਹੁਤ ਖੂਬ ਤੇ ਭਾਵਨਾਤਮਕ ਗੱਲਾ 👍
@param3384
@param3384 Жыл бұрын
ਵਾਹ !ਵਾਹ ! ਕਿਆ ਬਾਤ
@malkitgillmusic1354
@malkitgillmusic1354 Жыл бұрын
ਖ਼ੁਸ਼ ਕੀਤਾ ਥਾਂਦੀ ਵੀਰ ।
@harpreetkaur350
@harpreetkaur350 Жыл бұрын
ਇਹੋ ਹੁਦੇਐ ਪੰਜਾਬੀ ਗਾਇਕ👌
@gametimewithharvir497
@gametimewithharvir497 Жыл бұрын
ਨਹੀਂ ਤੋੜ ਇਹਨਾਂ ਦੀ ਲੇਖਣੀ ਦਾ … ਮਨ ਤੇ ਅੱਖਾਂ ਭਰਦੀਆਂ ਜਿੰਨੀ ਵਾਰ ਮਰਜੀ ਸੁਣ ਲਵੋ ..
@bhagwantsingh3729
@bhagwantsingh3729 Жыл бұрын
ਦੌਣਾ ਤੇ ਮੌਣਾ ਅਜ ਦੀ ਪੀੜੀ ਭੁੱਲ ਗਈ ਆ ਜੀ। end ਵਾਲੇ ਨੇ ਸਚੀ ਰਲੁਾ ਦਿੱਤਾ ਜੀ।
@avtarsinghbatth8789
@avtarsinghbatth8789 Жыл бұрын
ਦੌਣਾ ਦਾ ਤਾ ਪਤਾ ਕੀ ਉਹ ਮੰਜੇ ਦੀ ਪੈਂਦ ਹੁੰਦੀ ਪਰ ਆ ਮੌਣ ਕੀ ਹੁੰਦੀ ਦਸਿਓ ਜੀ
@bhagwantsingh3729
@bhagwantsingh3729 Жыл бұрын
@@avtarsinghbatth8789 ਖੂਹ ਦਾ ਧਰਤੀ ਤੋਂ ਬਾਹਰ ਦਿਸਦਾ ਉਚਾ ਗੋਲਾਕਾਰ ਹਿੱਸਾ। ਜਿਸ ਨਾਲ ਖੂਹ ਵਿੱਚੋਂ ਪਾਣੀ ਬਾਹਰ ਕਢ ਕੇ ਸਿਰ ਤੇ ਚੁਕਿਆ ਜਾਦਾ ਸੀ।
@Ranglapunjab103
@Ranglapunjab103 3 жыл бұрын
ਥਾਂਦੀ ਤੇਰਾ ਕੋਈ ਮੈਚ ਨਹੀਂexcellent .
@bindersaggi2743
@bindersaggi2743 Жыл бұрын
Kmaaal kmaaal 🙏🙏🙏
@ManjeetKaur-w1y
@ManjeetKaur-w1y Жыл бұрын
ਬਹੁਤ ਵਧੀਆ ਲਿਖਿਆ ਜੀ ਦਿਲ ਝੰਜੋੜ ਕੇ ਰੱਖ ਦਿੱਤਾ ਵਾਹ ਕਿਆ ਬਾਤ ਹੈ ❤
@SHAMSHERSINGH-rd6tf
@SHAMSHERSINGH-rd6tf 5 ай бұрын
ਥਾਂਦੀ,,ਤੇਰੀ ਲਿਖ਼ਤ ਨੂੰ ਸਲਾਮ ਕਰਦਾ ਹਾਂ
@shehbazsingh6080
@shehbazsingh6080 Жыл бұрын
ਬਹੁਤ ਵਧੀਆ ਵੀਰ ਜੀ ਰੱਬ ਵੀਰਾਂ ਨੂੰ ਤੁੰਦਰਸਤੀ ਬਖਸ਼ਣ
@kakamukandpuri4055
@kakamukandpuri4055 3 жыл бұрын
ਬਹੁਤ ਵਧੀਆ ਭਾਜੀ ਅੱਖਾਂ ਜਜਬਾਤੀ ਹੋ ਗਈਆਂ
@MakhanSingh-cz4tt
@MakhanSingh-cz4tt Жыл бұрын
ਬਾਈ ਰੂਹ ਖੁਸ਼ ਹੋ ਜਾਂਦੀ ਸੁਣ ਕੇ ਜਿਊਦਾ ਵਸਦਾ ਰਹਿ ਬਾਈ❤
@jasbeerkaur8529
@jasbeerkaur8529 Жыл бұрын
ਜਿਊਦਾ ਰਹਿ ਵੀਰਿਆ
@parmindersinghgadhra8982
@parmindersinghgadhra8982 2 жыл бұрын
ਬਿਲਕੁਲ ਸਹੀ ਗੱਲਾ ਭਾਜੀ ਪਿਆਰ ਘੱਟ ਗੇ ਮੇ ਵੀ 13 ਸਾਲ ਬਾਦ ਆਇਆ ਪਿੰਡ ਪਰ ਸਹਿਰ ਨਾਲੋ ਫੇ ਵੀ ਵਧੀਆ ਪਿੰਡ ਹੀ
@Chota_Gamer2009
@Chota_Gamer2009 Жыл бұрын
ਬਾਈ ਜੀ ਜਿੰਨੀ ਵਾਰ ਵੀ ਸੁਣਿਆ ਦਿਲ ਕਹਿੰਦਾ ਵਾਰ ਵਾਰ ਸੁਣਿਏ❤❤❤❤❤👍👍👍👍👍👌👌👌👌👌
@jagdeepboparaijagdeepbopar501
@jagdeepboparaijagdeepbopar501 Жыл бұрын
ਸਚਮੁਚ/ ਧਾਂਦੀ ਵੀਰ ਤੂੰ ਪ੍‍ੇਦਸੀਅਾ/ ਦਾ ਸਿਵ ਕੁਮਾਰ ਬਟਾਲਵੀ ਅਾਂ/
@SukhvinderSinghMaan
@SukhvinderSinghMaan Жыл бұрын
Bahut Sona byaan kar de o bai ji, ki pata eh sachaai jan k appna youth ruk je Punjab ch❤
@ajmerdhillon3013
@ajmerdhillon3013 Жыл бұрын
ਬਹੁਤ ਵਧਿਆ ਕਲਮ ਦਿੱਤੇ ਏ ਤੈਨੂੰ ਮਿੱਤਰਾਂ ਰੱਬ ਨੇ👍
@kuldipsingh8072
@kuldipsingh8072 Жыл бұрын
ਬਹੁਤ ਖੁਬਸੁਰਤ 22 ਜੀ ❤❤❤❤🙏🏻🙏🏻🙏🏻🙏🏻🙏🏻👌👌👌👌
@FarmLife818
@FarmLife818 Жыл бұрын
Proper Singer !!!!
@gurrajsingh8963
@gurrajsingh8963 9 ай бұрын
Thandi 22 g bhut vdhiya tuhade geet
@saajanpreetsingh6668
@saajanpreetsingh6668 Жыл бұрын
ਬਹੁਤ ਕਮਾਲ ਦੀ ਪੇਸ਼ਕਸ਼ ਥਾਂਦੀ ਭਾਜੀ 👌👌, ਬਹੁਤ ਸੋਹਣਾ ਲਿਖਿਆ ਅਤੇ ਗਾਇਆ। ❤️ਪੰਜਾਬੀਅਤ ਤੁਹਾਡੇ ਵਰਗੇ ਲੋਕਾਂ ਦੀ ਬਦੌਲਤ ਸਭਦੇ ਦਿਲਾਂ ਵਿੱਚ ਕਾਇਮ ਰਹਿੰਦੀ ਹੈ।🙂 ਸਦਾ ਚੜ੍ਹਦੀ ਕਲਾਂ ਵਿੱਚ ਰਵੋ ਜੀ।🙏🏻
@surjeetsinghlamba3940
@surjeetsinghlamba3940 Жыл бұрын
ਦਿਲ ਦੀ gehraaee ਤੱਕ ਪਹਿਚਾਣ ਵਾਲੀ, ਕਵਿਤਾ ਅਤੇ emotio bhari adaaegi, lazavab, jeo, hazaron saal bete ji
@anmolbhullar1277
@anmolbhullar1277 Жыл бұрын
ਜਿਨ੍ਹਾਂ ਦਿਆਂ ਦਿਲਾਂ ਚ ਜਜ਼ਬਾਤ ਜਿਉਂਦੇ ਹਨ,ਬਸ ਉਹੀ ਸਮਝ ਸਕਦੇ ਹਨ ਥਾਂਦੀ ਨੂੰ..... ਜੀਉਂਦਾ ਰਹਿ ਜਵਾਨਾਂ
@lakhvirsingh977
@lakhvirsingh977 Жыл бұрын
ਬਹੁਤ ਹੀ ਕਮਾਲ ਥਾਂਦੀ ਭਾਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤
@chandrajbir6332
@chandrajbir6332 Жыл бұрын
22 ji buht ashe waheguru ji Mehar kare
@pakistan..punjabgujrat2589
@pakistan..punjabgujrat2589 2 жыл бұрын
Oye oyee bai jowab ni Thoda siraa g love u Punjabi o
@mukeshkumar-ok4mp
@mukeshkumar-ok4mp Жыл бұрын
Vich pardes de beth k tohade song sun k vadha mn bhr janda soch udh k pind Chl jandi a ❤️❤️pind Sachi vadha yaad auda a
@bikramjeetsingh9146
@bikramjeetsingh9146 8 ай бұрын
Luv u thandi saab ji
@singhnishan1851
@singhnishan1851 Жыл бұрын
Change change ne te Punjab da virsa Dil ch shupa ke rakhiya , sunlo ehh hunde gane😊❤❤
@varinder3847
@varinder3847 Жыл бұрын
Bai Kise time tuhada Geet bahut suniya LOKI KEHNDE BINA KAM TO ,,,MUNDA FIRDA GALI CH GEDE MARDA 👌🏻👌🏻 Waah Ji waah bahut vadiya Geet te bahut vadiya Time Si oh
@BalwinderKaur-rn4zr
@BalwinderKaur-rn4zr Жыл бұрын
ਵਾਹਿਗੁਰੂਜੀ ਚੜ੍ਹਦੀ ਕਲਾ ਬਖਸ਼ਣ ਵੀਰ ਜੀ ਪੰਜਾਬ ਦਾ ਦੁਖਾਂਤ ਹੈ ਜੋ ਤਰੱਕੀ ਕਰ ਗਯਾ ਉਹ ਪਿੰਡ ਛੱਡ ਗਿਆ ਪਿੰਡ ਉਜਾੜ ਗਏ
@singhnishan1851
@singhnishan1851 Жыл бұрын
Tuhadi awaj Sachi Bhai bhut soni te likhde ve bhut sone Jo
@ladditalwandiwala
@ladditalwandiwala 4 ай бұрын
ਬਹੁਤ ਖੂਬ ਜੀ 😢👏👏👏👏
@kamaljitsingh653
@kamaljitsingh653 Жыл бұрын
ਮੌਣਾ ਗੀਤ ਦੀ ਸ਼ਬਦਾਵਲੀ ਦਾ ਕੋਈ ਜਵਾਬ ਨਹੀ। ਬਹੁਤ ਵਧੀਆ
@kuldeepmatharu7583
@kuldeepmatharu7583 Жыл бұрын
ਵਾਹ ਓਏ ਥਾਂਦੀ ਸਾਬ ❤❤❤
@ravinderjindal4983
@ravinderjindal4983 Жыл бұрын
bai mai ghr deya ton dur mba karan jaan lgaa c, tuhade geetan ne rok leya
@mangasingh2835
@mangasingh2835 Жыл бұрын
Baut khoob Thandi sahib ❤❤❤❤I salute you sir
@gurindersingh6445
@gurindersingh6445 Жыл бұрын
❤Dil nu chhooh Jaan waliyan satran bahut sohna gaya .
@Gurvinderromana007
@Gurvinderromana007 Жыл бұрын
awaz v bdi pyari aa bai di kalam te bakmaal hai eee❤️❤️❤️❤️🙌
@KulwinderSingh-et9qe
@KulwinderSingh-et9qe Жыл бұрын
ਬਹੁਤ ਖੂਬ ਭਾਜੀ
@sukhnz499
@sukhnz499 Жыл бұрын
😢 ਦਿਲ ਸਬ ਕਰਦਾ ਆਪਣੇ ਘਰ-ਪਰਿਵਾਰ ਕੋਲ ਜਾਣ ਨੂੰ ਪਰ ਨਾ ਘਰ ਵਾਲੀ ਮਨ ਦੀ ਨਾ ਬੱਚੇ
@lakhvindersharma1416
@lakhvindersharma1416 Жыл бұрын
No words👌👌👌
@Guri13Brar
@Guri13Brar Жыл бұрын
ਬਹੁਤ ਧੰਨਵਾਦ ਬਾਈ ਬਹੁਤ ਬਹੁਤ ਪਿਆਰ ਬਾਈ 11 ਸਾਲ ਹੋ ਗਏ ਪਿੰਡ ਦੇਖੇ ਨੂੰ ਸੱਚੀ ਅੱਜ ਅੱਖਾਂ ਭਰ ਆਈਆਂ 🥺
@Loverandhawawadali
@Loverandhawawadali Жыл бұрын
ਨਹੀ ਰੀਸਾ ਭਾਜੀ ਬਹੁਤ ਵਧੀਆ ਲਿਖੱਤਾੰ ਤੁਹਾਡੀਆ
@chahal_Behniwal
@chahal_Behniwal Жыл бұрын
ਬਹੁਤ ਖੂਬ
@markgill7284
@markgill7284 Жыл бұрын
Yaar pehle asi foreign bhaj aye te hun pind de yaad raat vee supne vich aundi ha. Har NRI sun ke ronda ha eh geet.
@PrabhjotSingh-jx7mr
@PrabhjotSingh-jx7mr 5 ай бұрын
ਬਹੁਤ ਵਧੀਆ ❤❤❤❤❤❤
@jogindersinghsandhu9611
@jogindersinghsandhu9611 4 ай бұрын
ਭਾਵੁਕ ਕਰ ਦਿੱਤਾ ਥਾਂਦੀ ਸਾਹਬ
@SatnamSingh-rt2fj
@SatnamSingh-rt2fj Жыл бұрын
ਬਹੁਤ ਹੀ ਵਧੀਆ
@romeogill3599
@romeogill3599 Жыл бұрын
Wah ji wah very nice bro heart touching song 😭🙏🏻🤲❤❤❤jeundiya rahn jag te sariya maava te bapu 🙏🏻🤲❤
@kritikanirapure3302
@kritikanirapure3302 3 ай бұрын
22 g bhut vdiya 🙏🙏
@Prince...143
@Prince...143 Жыл бұрын
Best song in you tube allways Its allways true brother Bhot shai te sach likda tu bro
@adeelali-wb8ue
@adeelali-wb8ue Жыл бұрын
Wah prawa her geet tera Dil which Wajda ae love you bro
@gurdeepsingh1765
@gurdeepsingh1765 Жыл бұрын
ਭਾਈ ਸਾਹਿਬ ਆਪ ਦੇ ਗੀਤ ਬਹੁਤ ਵਧਿਆ ਤੇ ਦਿਲ ਤੇ ਦਿਮਾਗ਼ ਨੂ ਬਹੁਤ ਸਕੂਨ ਦੇਦੇ ਹਨ ਜਦ ਕਿ। ਅੱਜ-ਕੱਲ੍ਹ ਸਿਰਫ਼ ਗੀਤ ਕੇਵਲ ਆਸ਼ਕੀ ਤੱਕ ਹੀ ਸੀਮਿਤ ਹਨ। ਪਰ ਗਾਊਨ ਲੱਗਿਆ ਪਿੱਛੇ ਟੇਬਲ ਤੋਂ ਬੋਤਲਾਂ ਹਟਾ ਦਿਆ ਕਰੋ
@NeettaSarpanchrecords
@NeettaSarpanchrecords Жыл бұрын
Veere tuhadi treef kehde shabadan ch kra main tuhadi treef de agge shabad chhotte pai jande aa. Love u aa veere-
@darshansingh5934
@darshansingh5934 2 жыл бұрын
ਅੰਤਰੇ ਘੱਟੋ ਘੱਟ ਚਾਰ ਲਿਖਿਆ ਕਰ ਬਾਈ !
@rakeshhappyraikoti7108
@rakeshhappyraikoti7108 Жыл бұрын
Very good Very nice veer ji ❤️🙏❤️👍👍
@daljitvehniwalia2178
@daljitvehniwalia2178 Жыл бұрын
ਖੂਹ ਦੀਆਂ ਟਿੰਡਾਂ ਤਾਂ ਇਥੇ ਕਿਸੇ ਨੂੰ ਪਤਾ।
@goldendays3755
@goldendays3755 Жыл бұрын
Yr kya likht aa lv u bhji ❤❤❤❤❤
@rajwantkaursran7777
@rajwantkaursran7777 9 ай бұрын
Bahut hi wadiaa....
@Choudhry-12
@Choudhry-12 2 жыл бұрын
😄😄👌👌 nice Dharamvir g 😄❣️❣️. from Pakistan
@SonuSingh-tt7em
@SonuSingh-tt7em Жыл бұрын
ਜਿਨਾ ਵੀਰਾ ਨੇ ਬਹੁਤ ਵਧੀਆ ਲਿਖਿਆ ਸਾਬ ਚਾਰ ਪੈਸੇ ਵਾਲੇ ਨੇ ਏਨਾ ਨੂੰ ਕਿ ਪਤਾ ਦਾਉਣਾ ਤੇ ਟਿੰਡਾ ਦਾ ।
@blueriderexpress3172
@blueriderexpress3172 Жыл бұрын
We admire you brother, so emotional whenever I listen to you
@Bhupinderdhaliwal123
@Bhupinderdhaliwal123 6 ай бұрын
ਕਿਆ ਬਾਤਾਂ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@sadiqmasih3215
@sadiqmasih3215 Жыл бұрын
Great Thandi ji
@chhindersinghdeol
@chhindersinghdeol Жыл бұрын
The great message related to the whole whole Punjabi brothers and Punjabi. Culture.
@narinderkaur6003
@narinderkaur6003 Жыл бұрын
Wah 👏👏
@brijlalsharma7343
@brijlalsharma7343 Жыл бұрын
Punjab needs like yours ❤❤
@pushpinderdhillon675
@pushpinderdhillon675 Жыл бұрын
Very nice wording, brother. You voice is very deep it's touched my heart. God bless 🇬🇧🇬🇧🇬🇧
@rajisingh5552
@rajisingh5552 Жыл бұрын
Wah jeenda reh thandi veera.thandi tera fan ho gaya
@RaviKumar-yi5os
@RaviKumar-yi5os Жыл бұрын
Kya baat hai pa G
@ramdass1621
@ramdass1621 4 ай бұрын
ਲਾਜਵਾਬ
@manjitrandhawa7343
@manjitrandhawa7343 Жыл бұрын
Waheguru chardi kala kre veer di
@AvtarSingh-eq4ye
@AvtarSingh-eq4ye Жыл бұрын
Juada reh dhandi mera veera
@MaaDesanJasvirSingh
@MaaDesanJasvirSingh Жыл бұрын
🌹🙏🌹😇Love you veer ❤
@harjeet16cheema
@harjeet16cheema Жыл бұрын
Bai ron e la dinna ❤😢
@gurmeetk82
@gurmeetk82 Жыл бұрын
Keep up ! Bahut khoob
@satpal4844
@satpal4844 Жыл бұрын
Very nice bro God bless to all friends Sat Shri Akal ji ❤❤
@gurwantkaler4781
@gurwantkaler4781 Жыл бұрын
koee jawab nice iss geet da
@bikramjeetsingh9146
@bikramjeetsingh9146 8 ай бұрын
Dillo aa luv u bai ji
@abhibittu4464
@abhibittu4464 2 жыл бұрын
Extreme in words kina dard so excellent job👌
@sukhbrar9736
@sukhbrar9736 Жыл бұрын
Bahut e sohna bai ji, khas karke Baapu wala song tan bahla e emotional kar dinda
@parmindergill9198
@parmindergill9198 Жыл бұрын
Very emotional sade layi taane bunnda baapu
@gogasandhumarjana8178
@gogasandhumarjana8178 2 жыл бұрын
ਬਹੁਤ ਵਧੀਆ ਗੀਤ
@gillbarwa4713
@gillbarwa4713 Жыл бұрын
ਸਲਾਮ ਵੀਰੇ
@gurbakhashkaur3986
@gurbakhashkaur3986 Жыл бұрын
Very nice veere heart touching
@jagmohansandhu5354
@jagmohansandhu5354 Жыл бұрын
Wahhhhhy
NEW PUNJABI SONG BY DHARMVIR THANDI
15:04
virsa hits
Рет қаралды 24 М.
Что-что Мурсдей говорит? 💭 #симбочка #симба #мурсдей
00:19
My scorpion was taken away from me 😢
00:55
TyphoonFast 5
Рет қаралды 2,7 МЛН
Pind I Dharamvir Thandi || Jasbir Gunachauria
11:54
Jasbir Gunachauria
Рет қаралды 49 М.
Mitti Da Bawa 2 (Full Album) | Ranjit Bawa | Latest Punjabi Songs 2023
45:39
Ranjit Bawa Music
Рет қаралды 1,1 МЛН