Chaar Sahibzaade | LAST PART || Full Punjabi Animated Movie || Pakistani Girls Reaction

  Рет қаралды 192,013

HASIYAN KHEDIYAN

HASIYAN KHEDIYAN

Күн бұрын

Пікірлер: 672
@KulwantsinghWarval-sk9ks
@KulwantsinghWarval-sk9ks 21 күн бұрын
ਤਿੰਨਾ ਭੈਣਾਂ ਦਾ ਧੰਨਵਾਦ ਜਿਨਾ ਨੇ ਬੱਚੀਆ ਬਾਰੇ ਗੁਰੂ ਦੇ ਪਰਿਵਾਰ ਬਾਰੇ ਦੂਖ ਪ੍ਰਗਟ ਕੀਤਾ
@SharnSingh-k6v
@SharnSingh-k6v 20 күн бұрын
ਲਵ ਯੂ ਮੇਰੀਏ ਭੈਣੇ ਤੁਸੀਂ ਸਾਡੇ ਇਤਿਹਾਸ ਨੂੰ ਦੇਖਿਆ ਤੁਹਾਡੇ ਅੱਖਾਂ ਚੋਂ ਪਾਣੀ ਆਇਆ ਗੁਰੂ ਜੀ ਕਿਰਪਾ ਕਰਨ ਜੀ
@gurmelsingh4716
@gurmelsingh4716 22 күн бұрын
ਇਹਨਾਂ ਭੈਣਾਂ ਨੂੰ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਚੜਦੀ ਕਲਾ ਚ ਰੱਖੇ ਬਹੁਤ ਹੀ ਵਧੀਆ ਕਰ ਰਹੇ ਇਹ ਵੀਡੀਓ ਵੇਖ ਕੇ ਸੁਣ ਕੇ ਬਹੁਤ ਹੀ ਵਧੀਆ ਸ਼ਾਬਾਸ਼ ਲੈ ਰਹੇ ਹੋ
@BALJINDERSINGH-pt7dr
@BALJINDERSINGH-pt7dr 22 күн бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@PrabhjotSingh-x6m
@PrabhjotSingh-x6m 22 күн бұрын
ਸਾਡੀਆਂ ਭੈਣਾਂ ਏਨੀ ਦੂਰ ਬੈਠ ਕੇ ਵੀ ਸਿੱਖੀ ਦਾ ਦਰਦ ਮਹਿਸੂਸ ਕਰ ਰਿਹਾ 🙏🏻 ਦਿਲੋ ਸਲੂਟ ਅ ਭੇਣਾ ਨੂੰ 🙏🏻 ਦੇਸ਼ ਇਕ ਨਹੀਂ ਸਿੱਖੀ ਲਈ ਦਰਦ ਤੇ ਸਾਡੇ ਦਿਲ ਇਕੋ ਨੇ❤
@balwindersingh3633
@balwindersingh3633 21 күн бұрын
Bai jaa log b phla hindu tha Muslim bnya gya hai
@ApkaAdvocate
@ApkaAdvocate 21 күн бұрын
😂😅 Sab views da khel aa 😂😅
@jagatkamboj9975
@jagatkamboj9975 22 күн бұрын
ਪੁੱਤਰਾਂ ਦੇ ਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏
@SehajloorSingh
@SehajloorSingh 22 күн бұрын
Waheguru Waheguru Waheguru Waheguru ji 🙏 ❤❤❤😢😢😌😌😌😌🥹🥹
@ApkaAdvocate
@ApkaAdvocate 21 күн бұрын
Muglan ne sikha naal ki kitta eh v yaad rakhna chahida ✔️✔️✔️✔️
@BalwantSingh-sz2ss
@BalwantSingh-sz2ss 21 күн бұрын
ਭੈਣੋ ਤੁਹਾਡੇ ਸਿਰ ਤੇ ਦੁਪੱਟੇ ਵੇਖ ਕੇ ਬਹੁਤ ਹੀ ਚੰਗਾ ਲੱਗਦਾ ਹੈ 🙏🙏
@beantsinghofficial4155
@beantsinghofficial4155 12 күн бұрын
ਇਹ ਪੰਜਾਬ ਦੀਆਂ ਹੀ ਕੁੜੀਆਂ ਨੇ ਵੀਰੇ ਤੇ ਸਾਡੀਆਂ ਹੀ ਭੈਣਾਂ ਨੇ
@sukhjinderjassar6780
@sukhjinderjassar6780 22 күн бұрын
ਕੋਟਿਨ ਕੋਟਿ ਪ੍ਰਣਾਮ ਸ਼ਹੀਦ ਬੱਚਿਆਂ ਨੂੰ।
@TarsemAtwal-vv1dd
@TarsemAtwal-vv1dd 20 күн бұрын
ਭੈਣੋਂ ਤੁਹਾਨੂੰ ਵਹਿਗੁਰੂ ਜੀ ਚੜਦੀਕਲਾ ਚ ਰੱਖੇ ਤੁਸੀਂ ਬਹੁਤ ਵਿਰਾਗ ਦਿਖਾਇਆ ਅਸੀ ਵੀ ਰੋਏ ਅੱਜ ਵੀ ਸਿਰ ਤੇ ਚੁੰਨੀਆਂ ਰੱਖਦੇ ਓ ਧੰਨਵਾਦ ❤❤❤
@GurmukhSingh-hy8he
@GurmukhSingh-hy8he 21 күн бұрын
ਤਿੰਨਾਂ ਭੈਣਾਂ ਨੂੰ ਸਲਾਮ. ਬਹੁਤ ਵਧੀਆ ਵੀਡਿਓ ਦਿਖਾ ਰਹੇ ਹੋ ਅਤੇ ਜੋ ਭੈਣਾਂ ਸਿਰ ਨੂੰ ਢੱਕ ਕੇ ਰੱਖਦੇ ਹੋ ਬਹੁਤ ਚੰਗਾ ਲੱਗਿਆ ਕਿ ਵਿਰਸਾ ਸੰਭਾਲ ਰੱਖਿਆ.
@Lovepunjab0in
@Lovepunjab0in 16 күн бұрын
ਧੰਨ ਧੰਨ ਬਾਬਾ ਜ਼ੋਰਾਵਰ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ
@djpunjabproduction3839
@djpunjabproduction3839 21 күн бұрын
ਵਾਹਿਗੁਰੂ ਜੀ ਕ੍ਰਿਪਾ ਕਰੋ ਸਾਰੇ ਸੰਸਾਰ ਤੇ ਆਪਣਾ ਹੱਥ ਰੱਖਣਾ ਬਾਦਸ਼ਾਹਾਂ ਦੇ ਬਾਦਸ਼ਾਹ ਮੇਰੇ ਦਸਮ ਪਾਤਸਾਹ 🙏🙏🙏🙏
@Always_Happy-q
@Always_Happy-q 22 күн бұрын
Menu yad aa jdo eh movie dekh k lok cinema hall to bahar aa rehe c ta ek v insan chup nhi nikliya sab ronde hi aa rehe c. Sarbansdani Sri Guru Gobind singh ji🙏🙏🙏🙏
@lekhraj7088
@lekhraj7088 22 күн бұрын
ਧੰਨ ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@chanchalsandhu8628
@chanchalsandhu8628 22 күн бұрын
Arungjib tenu sda sda waste lahnat pendi rhegi Khalsa guru da hmesha amar rhega dhan guru puttar chote shibjade je
@LakhwinderSingh-nh3zh
@LakhwinderSingh-nh3zh 23 күн бұрын
ਭੈਣ ਜੀ ਇਹ ਪੂਰਾ ਸੱਚ ਦਿਖਾਇਆ ਜਾ ਰਿਹਾ ਇਸ ਵਿੱਚ ਰਤੀ ਮਾਤਰ ਵੀ ਝੂਠ ਨਹੀਂ ਦਿਖਾਇਆ ਜਾ ਰਿਹਾ
@defullterdhillon
@defullterdhillon 22 күн бұрын
ਉਹ ਗੱਲ ਠੀਕ ਆ ਪਰ ਏਹ ਵੇਖ ਵੀਡੀਉ ਦਿਖਾ ਰਹੇ ਆ ❤ ਮੇਰੇ ਦੋਸਤ ਵੀ ਮੁਸਲਿਮ ਹੈ ਕਈ ਪਰ ਉਹ ਆ ਦਿਨਾ ਚ ਮੇਰੇ ਸਟੇਟਸ ਤੱਕ ਨਹੀ ਦੇਖ ਦੇ ਏਨਾ ਨੂੰ ਵੀ ਡਰ ਹੋਈ ਕੋਟਰੋ ਵਰਸੀ ਦਾ ਸਾਡੇ ਨਹੀ ਕਰਦੇ ਏਦਾ ਡਰਪੋਕ ਲੋਕ ਸਾਡੇ
@Akshorts0A
@Akshorts0A 22 күн бұрын
​@@defullterdhillon wo bhi muglo ka wansaj jo thehra aaj kal ke musalman apne aap ko babar Chakka ka aulad manta hai isiliye nahi dekhta hai
@manujassal7098
@manujassal7098 20 күн бұрын
True
@shinderbrar
@shinderbrar 19 күн бұрын
❤❤❤❤❤🙏🙏❤🙏🙏🙏🙏👏👏👏👏👏👏🤙🤙🤙🤙
@lifestruth9066
@lifestruth9066 17 күн бұрын
​@@defullterdhilloneh bande bande da fark hai veer .. Saare dhema ch aa kuj lok eda de
@charanjeetkaur7483
@charanjeetkaur7483 22 күн бұрын
ਪੁੱਤਰਾ ਦਾ ਦਾਨੀ ਗੁਰੂ ਗੋਬਿੰਦ ਸਿੱਖ ਜੀ ਧੰਨ ਧੰਨ ਮਾਤਾ ਗੁਜਰ ਕੋਰ ਜੀ 🙏 🙏
@JinderSingh-nm7wb
@JinderSingh-nm7wb 18 күн бұрын
ਬਹੁਤ ਧੰਨਵਾਦ ਭੈਣ ਤੁਸੀਂ ਸਾਡੇ ਸਿੱਖ ਧਰਮ ਦੇ ਇਤਿਹਾਸ ਨੂੰ ਹਮਦਰਦੀ ਦਿਖਾਈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ 🙏🙏
@jagdevsingh6144
@jagdevsingh6144 22 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇ ਸਿੱਖੀ ਵਾਹਿਗੁਰੂ ਵਾਹਿਗੁਰੂ ਜੀ❤❤❤
@GurwinderSingh-vy1cp
@GurwinderSingh-vy1cp 19 күн бұрын
ਇਹ ਬਿਲਕੁੱਲ ਪ੍ਰਤੱਖ ਦਿਖਾਇਆ ਜਾ ਰਿਹਾ ਜੀ ਤੇ ਇਸ ਸਮੇ ਤੇ ਗੁਰੂ ਸਾਹਿਬ ਜੀ ਦੇ ਬੱਚਿਆ ਤੇ ਹੋਏ ਜ਼ੁਲਮ ਦਾ ਰੱਬ ਅੱਜ ਵੀ ਮੀਹ ਪਾ ਕ ਉਹਨਾ ਦਿਨਾ ਨੂੰ ਯਾਦ ਤਾਜ਼ਾ ਕਰਦੇ ਹੋਏ ਮੀਹ ਦੇ ਰੂਪ ਚ ਰੋਂਦਾ ਹੈ 15:39 ।”ਪ੍ਰਣਾਮ ਸ਼ਹੀਦਾਂ ਨੂੰ “
@MEDITATIONGURU-pj2kr
@MEDITATIONGURU-pj2kr 19 күн бұрын
ਸਤਿ ਸ੍ਰੀ ਆਕਾਲ ਭੈਣ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ
@pushpinderkaur7905
@pushpinderkaur7905 20 күн бұрын
Thanks to these pakistani ladies who are trying to create awareness about the history and truth amongst people in the world... may the three of them be blessed by waheguru...
@HarpreetSingh-xu5db
@HarpreetSingh-xu5db 22 күн бұрын
ਬਹੁਤ ਵਧੀਆਂ ਤਿੰਨੋ ਭੈਣੋ ਜੀ 👌👍🌹❤️🌴
@NishanSingh-yx9od
@NishanSingh-yx9od 13 күн бұрын
ਬਹੁਤ ਸਾਰੇ ਸਿੱਖਾਂ ਦੇ ਇਤਿਹਾਸ ਹਨ ਜੋ ਤੁਹਾਨੂੰ ਪੜਣੇ ਚਾਹੀਦੇ ਹਨ ਭੈਣਾਂ ਦਾ ਬਹੁਤ ਧੰਨਵਾਦ ਜੀ
@SubhdeepSingh-cr3ix
@SubhdeepSingh-cr3ix 21 күн бұрын
ਬਹੁਤ ਵਧੀਆ ਭੈਣ ਜੀ
@BalwantSingh-sz2ss
@BalwantSingh-sz2ss 21 күн бұрын
ਵਾਹਿਗੁਰੂ ਵਾਹਿਗੁਰੂ ਭੈਣੋ ਬਹੁਤ ਵਧੀਆ ਉਪਰਾਲਾ 🙏😢😢
@RameshSingh-o9b
@RameshSingh-o9b 9 күн бұрын
❤❤ वाहेगुरु 🎉❤ सतनाम ❤❤🎉जी❤
@luckyverma3767
@luckyverma3767 8 күн бұрын
ਧੰਨ ਜਿਗਰਾ ਕਲਗੀਧਰ ਪਾਤਸ਼ਾਹ ਜੀ ਦਾ 🙏🙏🙏🙏
@buhpinderkaneja5562
@buhpinderkaneja5562 22 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SatnamSingh-123
@SatnamSingh-123 17 күн бұрын
ਭੈਣਾ ਬਿਲਕੁੱਲ ਸੱਚ ਕਹਿ ਰਹੀਆਂ vv thanks ਭੈਣਾ 🙏🙏
@jagrajsingh647
@jagrajsingh647 23 күн бұрын
Waheguru chardikalan bakhse sisters
@AmandeepSingh-vn1pw
@AmandeepSingh-vn1pw 20 күн бұрын
ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ
@GaganDeep-k2m
@GaganDeep-k2m 23 күн бұрын
Aah week aa na Sade lyi bohat aokha
@Panjibgarh123Singhatwal
@Panjibgarh123Singhatwal 22 күн бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਧੰਨ ਮਾਤਾ ਗੁਜਰ ਕੌਰ ਜੀ 🙏 ਕੋਟਿ ਕੋਟਿ ਪ੍ਰਣਾਮ 🙏🌹
@shamsingh275
@shamsingh275 22 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤🎉❤🎉❤🎉❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KamalSingh-dl6yc
@KamalSingh-dl6yc 22 күн бұрын
ਪੁੱਤਰਾ ਦਾ ਦਾਨੀ ਗੁਰੂ ਗੋਬਿੰਦ ਸਿੱਖ ਜੀ ਧੰਨ ਧੰਨ ਮਾਤਾ ਗੁਜਰ ਕੋਰ ਜੀ 🙏 🙏teeno sister ji tusi punjab sarhand {shree fatthagarh sahib } aa ka dekho ji ,, ajj vi vo divar ha ji..
@Pherumanya
@Pherumanya 11 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਪਿਤਾ ਦਸ਼ਮੇਸ਼ ਜੀ
@RajwinderSingh-f6u
@RajwinderSingh-f6u 17 күн бұрын
ਤਿਨਾ ਦੀਦੀ ਆ ਨੂੰ SATSRIAKAL
@swarnsinghbirdi6991
@swarnsinghbirdi6991 13 күн бұрын
ਫੌਲੋ ਫੋਰ ਮੀ ਵਾਲੇ ਵਧੀਆ ਕਮੇਡੀ ਕਰਦੇ ਆ ਕਿਤੇ ਉਨ੍ਹਾਂ ਵੀ ਦਿਖਾਉ। ਉਹ ਜਿਹੜੇ ਤੀਵੀਂ ਆਦਮੀ ਲੜਦੇ ਹੀ ਰਹਿੰਦੇ ਆ।
@gaganchahal8969
@gaganchahal8969 15 күн бұрын
ਸਾਹਿਬਜ਼ਾਦੇ ਡੋਲੇ ਨਹੀਂ ਧਰਮ ਨਹੀਂ ਬਦਲਿਆ ਇਹ ਬਹੁਤ ਵੱਡੀ ਗੱਲ ਸੀ ਐਨੀ ਛੋਟੀ ਉਮਰ ਚ ਵੀ ਇਸਦਾ ਬਦਲਾ ਬਾਬਾ ਬੰਦਾ ਸਿੰਘ ਬਹਾਦੁਰ ਨੇ ਲਿਆ
@Deep0001-s7x
@Deep0001-s7x 17 күн бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏
@abhinashsinghsandhu8216
@abhinashsinghsandhu8216 23 күн бұрын
Waheguru Ji Ka Khalsa Waheguru Ji Ki Fateh ⛳⚔️🙏⚔️⛳
@BSGILL806
@BSGILL806 15 күн бұрын
so good your effort and movie Iqra ji and other sisters Thanks
@KULDEEPSINGH-pk5wf
@KULDEEPSINGH-pk5wf 22 күн бұрын
Lakh lakh danwad sis......da
@Onida-no.1
@Onida-no.1 14 күн бұрын
ਅੱਜ ਵੀ ਸਰਦਾਰ ਜਗਜੀਤ ਸਿੰਘ ਡੱਲਾ ਜੀ ਸ਼ਹੀਦੀ ਦੇ ਰਹੇ ਹਨ ਕਿਸਾਨਾਂ ਮਜਦੂਰਾਂ ਦੇ ਹੱਕਾਂ ਲਈ ਪਰ ਸਰਕਾਰਾਂ ਦੇ ਮਨ ਚ ਦਇਆ ਨਹੀਂ ਆਈ, ਧੰਨ ਹਨ ਗੁਰੂ ਦੇ ਸਿੰਘ ਜੀ
@SukhSangha-yy1rl
@SukhSangha-yy1rl 20 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@devopspractice8763
@devopspractice8763 22 күн бұрын
We are speechless... No comments. Parnam Shaheedan Nu.. Waheguru
@JaskaranaSingh
@JaskaranaSingh 22 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Kaldipmann
@Kaldipmann 22 күн бұрын
ਬੇਹਣੋ ਸਰ੍ਹਦਾ ਵੰਡਿਆ ਗਿਆ ਪਰ ਭੇਹਨਜੀ ਸੱਚ ਵਾਸਤੇ ਹੰਜੂ ਦੋਨੋ ਪਾਸੇ ਦੀਆ ਅੰਖਾ ਮਹਿਸੂਸ ਕਰ ਰਹੀਆ ਹਨ 🙏 ਸਤ ਸ਼੍ਰੀ ਅਕਾਲ ਜੀ
@rajwindersinghrajwindersin8002
@rajwindersinghrajwindersin8002 14 күн бұрын
❤ਵਾਹਿਗੁਰੂ ਜੀ 🙏🙏
@JoginderSingh-hu4lg
@JoginderSingh-hu4lg 22 күн бұрын
ਵਾਹੇਗੂਰੁ ਜੀ ਵਾਹੇਗੂਰੁ ਜੀ ਵਾਹੇਗੂਰੁ ਜੀ ਵਾਹੇਗੂਰੁ ਜੀ ਵਾਹੇਗੂਰੁ ਜੀ 🙏👌🌹🙏👌🌹🙏👌🌹🙏👌🌹🙏👌🌹
@BakhshishSample
@BakhshishSample 22 күн бұрын
ਧੰਨ ਮਾਤਾ ਜੀ ਧੰਨ ਸਾਹਿਬਜਾਦੇ ਧੰਨ ਮੋਤੀ ਰਾਮ ਜੀ👏👏👏👏👏
@Ambarsaria--Jatt
@Ambarsaria--Jatt 23 күн бұрын
ਵਾਹਿਗੁਰੂ ਜੀ ❤❤
@bikramjitsingh4687
@bikramjitsingh4687 20 күн бұрын
ਆਪ ਸਭ ਭੈਣਾਂ ਤੇ ਵਾਹਿਗੁਰੂ ਆਪਣੀ ਮਿਹਰ ਬਣਾਈ ਰੱਖੇ
@mandeepsingh-np9wj
@mandeepsingh-np9wj 16 күн бұрын
ਪੋਹ ਦੇ ਮਹੀਨੇ ਤੇ ਆਪਣੇ ਆਪ ਹੀ ਅਖਾ ਚਹ ਪਾਣੀ ਆ ਜਾਂਦਾ ਐ ਮੇਰੇ ਗੁਰੂ ਦੇ ਲਾਲਾਂ ਦੀ ਗੁਰਬਾਣੀ ਵੇਖ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ
@BlessingsofWaheguru-ds4zu
@BlessingsofWaheguru-ds4zu 17 күн бұрын
Exceptionally excellent Waheguru! Mata Gujar Kaur Ji left behind a legacy which we should be bound to follow.
@HarpalSingh-hj4bu
@HarpalSingh-hj4bu 18 күн бұрын
ਧੰਨ ਧੰਨ ਜੋਰਾਵਰ ਸਿੰਘ ਧੰਨ ਧੰਨ ਫਹਾਤੇ ਸਿੰਘ
@SukdevSingh-io5xk
@SukdevSingh-io5xk 19 күн бұрын
ਸਤਿਨਾਮ ਵਾਹਿਗੁਰੂ ਜੀ
@Baljit-e1q
@Baljit-e1q 22 күн бұрын
🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਮੇਹਰ ਕਰਨ ਜੀ 🙏🏻🙏🏻🙏🏻🙏🏻🙏🏻
@SukhJeet-r7x
@SukhJeet-r7x 19 күн бұрын
ਸਬਦ ਨਹੀ ਕੇ ਅਸੀ ਓਹ ਦਰਦ ਬਿਆਨ ਕਰ ਸਕਦੇ ਓਹ ਤਾ ਰੱਬੀ ਰੂਹਾ ਸੀ ਐਨੈ ਤਸੀਹੇ ਆਪਣੇ ਤੇ ਝਲ ਗਏ ॥ਧੰਨ ਬਾਬਾ ਜੋਰਾਵਰ ਸਿੰਘ ਜੀ 🌹🌹ਧੰਨ ਬਾਬਾ ਫਤਿਹ ਸਿੰਘ ਜੀ 🌹ਧੰਨ ਮਾਤਾ ਗੁਜਰ ਕੌਰ ਜੀ 🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏
@jovnsingh1943
@jovnsingh1943 25 күн бұрын
Assalam walekum satshiri sister ji jionde vasde raho allah hafiz
@GaganMand-s1w
@GaganMand-s1w Күн бұрын
Dunia di sab to badi shadatt sahibzadea di dhan c dhan ne dhan hi rehn ge❤❤❤❤
@SinghpritamGill
@SinghpritamGill 21 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ Waheguru waheguru ji
@Balwindersingh-cq7sd
@Balwindersingh-cq7sd 20 күн бұрын
ਵਾਹਿਗੁਰੂ ਜੀ😢😢 ਅੱਜ ਦੇ ਦਿਨਾਂ ਵਿੱਚ ਸਾਹਿਬਜ਼ਾਦਿਆਂ ਦੀਆਂ ਸ਼ਾਹੀਦੀਆਂ 😢😢ਹੋਈਆਂ😢😢
@JitKaur-e8m
@JitKaur-e8m 21 күн бұрын
ਧੰਨ ਧੰਨ ਬਾਬਾ ਸਹਿਬਜਾਦੇ ਲੱਖ ੨ ਪ੍ਰਣਾਮ🙏🙏🙏🙏🙏🌹🌹🌹🌹🌹
@amritpalkaur1822
@amritpalkaur1822 19 күн бұрын
ਧੰਨਵਾਦ ਭੈਣੋ ਤੁਸੀਂ ਆਪਾ ਇੱਕ ਸੀ ਇਹ ਇਹ ਸੂਬੇ ਸਰਹੰਦ ਵਰਗੀਆਂ ਸਰਕਾਰਾ ਨੇ ਅਲੱਗ ਅਲੱਗ ਕਰ ਦਿੱਤੇ ਤੁਸੀਂ ਇੰਨਾ ਪਿਆਰ ਕਰਦੇ ਹੋ 😢😢😢😢 ਅਸੀਂ ਵੀ ਇੰਨਾ ਹੀ ਕਰਦੇ ਹਾਂ
@hakamsingh2018
@hakamsingh2018 20 күн бұрын
ਵਾਹਿਗੁਰੂ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਇਨ੍ਹਾਂ ਬੀਬੀਆਂ ਦੀ ਚੜ੍ਹਦੀਕਲਾ ਹੋਵੇ ਜੀ
@ਮਿਸਲਸ਼ਹੀਦਾਂ
@ਮਿਸਲਸ਼ਹੀਦਾਂ 19 күн бұрын
Gajj k jaikaara gajawe fateh paawe saheed singhan de Mann nu bhawe sat sri akaal gur bar akaal
@gyannamasteysingh979
@gyannamasteysingh979 20 күн бұрын
Very good vedio Allah tuhanu tandrusat rakhe Rabb Rakhaa
@ranag31
@ranag31 15 күн бұрын
ਕਾਲ਼ਜਾ ਵੱਢ ਹੁੰਦੇ ਇਹ ਦੇਖ ਕੇ ਸੁਣਕੇ.ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@ravkaur2810
@ravkaur2810 18 күн бұрын
shukar aa kise muslim nu ta feel hoeya..shukriya tuhada bhaina da🙏🙏sachai nu loka tak dikhan li
@chanchalsandhu8628
@chanchalsandhu8628 22 күн бұрын
Sadiyan pyariyan sistra nu bot bot pyar sat Sri akaal je Bda dill karda pakistan jaan nu pta nhi guru shib kdo blonge je
@balrajdeepsingh615
@balrajdeepsingh615 22 күн бұрын
ਵਹਿਗੁਰੂ ਜੀ
@jindersinghjindersingh8402
@jindersinghjindersingh8402 14 күн бұрын
ਤਿੰਨਾਂ ਭੈਣਾਂ ਦਾ ਧੰਨਵਾਦ
@jagroopsingh1297
@jagroopsingh1297 17 күн бұрын
بہت شکریہ بہنوں، یہ ہماری سچائی ہے، بہت شکریہ، ایسی سچی باتیں لے کر آتے رہیں
@sandeepsingh-gj6cw
@sandeepsingh-gj6cw 19 күн бұрын
ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ🙏
@taranjitsingh1774
@taranjitsingh1774 17 күн бұрын
Baaji tuhada thanx tusi eh dikhaya 🙏🙏🙏
@Varinderkumar-p6c
@Varinderkumar-p6c 22 күн бұрын
🙏ਵਾਹਿਗੁਰੂ ਜੀ 🙏
@NirmalSingh-eg8tg
@NirmalSingh-eg8tg 8 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🌹🌹🌹🌹🌹
@PardeepSingh-lp4nl
@PardeepSingh-lp4nl 18 күн бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏
@mantabsinghmantab1074
@mantabsinghmantab1074 22 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਨੂੰ ਕੋਟਨ ਕੋਟ ਪ੍ਰਣਾਮ ਹੈ ਜੀ❤🙏🌷
@SurjitKaur-e5u
@SurjitKaur-e5u 6 күн бұрын
Bhuat soni video didi g waheguru kirpa kare thoday te
@Panjibgarh123Singhatwal
@Panjibgarh123Singhatwal 22 күн бұрын
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏 🌹
@balwinderkaur4674
@balwinderkaur4674 19 күн бұрын
Bhehan ji bahut bahut shukriya ji tuuci Sikh ithas nu dikhaia
@DalipSingh-l6u
@DalipSingh-l6u 17 күн бұрын
ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਧਨ। ਧਨ। ਹੋ। ਬਾ। ਬਾ। ਜੁਝਾਰ। ਸਿੰਘ। ਜੀ। ਧਨ। ਧਨ। ਬਾ। ਬਾ। ਫਤਿਹ। ਸਿੰਘ। ਜੀ। ਧਨ। ਧਨ। ਹੋ। ਵਾਹਿਗੁਰੂ।
@ਕਵਲਜੌਤ
@ਕਵਲਜੌਤ 15 күн бұрын
ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
@ManinderSingh-x2s
@ManinderSingh-x2s 21 күн бұрын
Dhan Dasmesh pita ji 🙏 Dhan tuhadi sikhi...waheguru ji ka khalsa Waheguru ji ki fateh..
@HarminderSingh-zi5vg
@HarminderSingh-zi5vg 20 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@RaajSingh-y3n
@RaajSingh-y3n 20 күн бұрын
Waheguru ji
@Rwa260
@Rwa260 20 күн бұрын
ਸਾਕਾ ਸਰਹੰਦ ਮੁਗਲ ਰਾਜ ਦੀ ਜੜ੍ਹ ਪੁੱਟੀ ਇੱਕ ਸਿੱਖੀ ਦਾ ਮਹਿਲ ਉਸਾਰਿਆ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ 🙏🌹🙏
@harpindersandhu8139
@harpindersandhu8139 17 күн бұрын
Dhan Dhan sahabjade Dhan MataGugri ji🙏🙏🙏🙏🙏🙏thank you Beta ji to show the movie of chore sahabjade
@harpindersandhu8139
@harpindersandhu8139 17 күн бұрын
Shote sahibjade
@bsanttoor771
@bsanttoor771 21 күн бұрын
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ
@GurmeetSingh-m2c
@GurmeetSingh-m2c 22 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🎉
@RajanSharma-ed6mo
@RajanSharma-ed6mo 9 күн бұрын
WAHEGURU JI KIRPA KARO JI 🙏
@karamjeetsingh993
@karamjeetsingh993 22 күн бұрын
Mai is song to baad kadi v eh film agey nahi dekhi meri himmat hi nahi paindi dekhan di par ajj okhe sokhe dekh hi layi mai roya bhut 😢😢😢
@estudypoint23
@estudypoint23 22 күн бұрын
😭😭💔💔😭😭💔💔😭😭💔💔 Bahut rona aunda eh movie vekh ke jdo v Dekhde aa 😭😭😭😭 WAHEGURU WAHEGURU 🙏🏼👏🏼😭💔😭😭
@jogindersingh-wy4sh
@jogindersingh-wy4sh 15 күн бұрын
ਪ੍ਰਨਾਮ ਸ਼ਹੀਦਾਂ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ
@deep23a
@deep23a 23 күн бұрын
Sikh nal hmesha dakha hoyea ta aj v ho rha par sikha na fir v sadh da baahla he sochyea waheguru ji ❤️🤲
@sukhpreetsingh87
@sukhpreetsingh87 21 күн бұрын
Waheguru ji🙏🏻❤️
@neerajsoni2137
@neerajsoni2137 22 күн бұрын
😭😭😭😭 waheguru ji da khalsa waheguru ji de fateh
@nihangsinghwarriors
@nihangsinghwarriors 18 күн бұрын
satnaam shiri waheguru ji akalllll gurbar akalllll tu hi tu pyara satnaam shiri waheguru ji🙏🏻♥️🥰😇🤲🙏🏻
Chaar Sahibzaade Punjabi Movie | Part 8 | Pakistani Muslim Reaction
22:49
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Мен атып көрмегенмін ! | Qalam | 5 серия
25:41
Chaar Sahibzaade Punjabi Movie | Part 5 | Pakistani Muslim Reaction
15:37
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН