Chajj Da Vichar (1306) || ਧਰਮਪ੍ਰੀਤ ਨੇ ਕਿਉਂ ਕੀਤੀ ਖ਼ੁਦਕੁਸ਼ੀ ਪਹਿਲੀ ਵਾਰ ਖੋਲ੍ਹੇ ਭਿੰਦਰ ਨੇ ਰਾਜ਼

  Рет қаралды 449,422

Prime Asia TV

Prime Asia TV

Күн бұрын

Пікірлер: 460
@goranorwaynorway7204
@goranorwaynorway7204 3 жыл бұрын
ਭਿੰਦਰ ਡੱਬਵਾਲੀ ਜੀ ਦੇ ਸਾਰੇ ਗੀਤ ਹੀ ਬਹੁਤ ਸੋਹਣੇ ਹਨ ਜਿੰਨਾ ਦਾ ਸਬਦਾ ਵਿੱਚ ਕੋਈ ਜਿਕਰ ਨਹੀ ਕੀਤਾ ਜਾ ਸਕਦਾ ਵਾਹਿਗੁਰੂ ਭਿੰਦਰ ਡੱਬਵਾਲੀ ਜੀ ਨੂੰ ਤਰੱਕੀ ਬਖਸੇ ਹਮੇਸਾ ਖੁਸ ਰੱਖੇ 👏👏❤️❤️❤️❤️❤️
@gurcharansingh1201
@gurcharansingh1201 3 жыл бұрын
ਹਰਮਨਦੀਪ ਦੀ ਅਵਾਜ਼ ਵਿੱਚ ਤੁਹਾਡਾ ਲਿਖਿਆ ਗਾਣਾ ਇਹ ਦੁਨੀਆਂ ਮਤਲਬ ਦੀ ਸੁਣਿਆ ਜੋ ਬਹੁਤ ਵਧੀਆ ਲੱਗਿਆ ਇਹਦੇ ਵਿੱਚ ਸਤਰਾਂ - ਘੁੱਕਰ ਵਰਗੇ ਮਰੇ ਨਹੀਂ ਹਾਲੇ ਵੀ ਜਿਉਂਦੇ ,ਪੱਗ ਵਟਾਉਂਦੇ,ਦਗਾ ਕਮਾਉਂਦੇ । ਇੱਕ ਗਾਣਾ ਜੋ ਜਸਵਿੰਦਰ ਬਰਾੜ ਵਲੋਂ ਸੁੱਚਾ ਬਲਵੀਰੋ ਗਾਇਆ ਸੀ ਜੋ ਕਿਸੇ ਹੋਰ ਵਲੋਂ ਲਿਖਿਆ ਸੀ ਸਤਰਾਂ ਸੀ ਸੋਹਣੀ ਵੇਖ ਜ਼ਨਾਨੀ ਯਾਰੋ ਪੱਗ ਵਟਾਉਂਦੇ ਨੇਂ, ਘੁੱਕਰ ਵਰਗੇ ਮਰੇ ਨਹੀਂ ਹਾਲੇ ਵੀ ਜਿਉਂਦੇ ਨੇਂ
@nekkysingh8709
@nekkysingh8709 3 жыл бұрын
Good bro
@maniram5868
@maniram5868 3 жыл бұрын
Ok bhai ji
@vijaykumardhanda3837
@vijaykumardhanda3837 3 жыл бұрын
Nic bai g...
@amrinder1801
@amrinder1801 3 жыл бұрын
👍👍👍
@rampalsingh-ou9mc
@rampalsingh-ou9mc 3 жыл бұрын
Sahi aaa ji
@balvinderbhikhi9986
@balvinderbhikhi9986 3 жыл бұрын
ਬਹੁਤ ਵਧੀਆ ਭਿੰਦਰ ਬਾਈ ਜੀ ਤੁਹਾਡੀ ਗੀਤਕਾਰੀ ਦੇ ਸਫਰ ਨੂੰ ਜਾਨ ਕੇ ਬਹੁਤ ਚੰਗਾ ਲੱਗਿਆ। ਚੜ੍ਹਦੀ ਕਲ੍ਹਾ ਵਿਚ ਰਹੋ।
@KkheriKkheri
@KkheriKkheri 3 жыл бұрын
ਧਰਮਪ੍ਰੀਤ ਵੀਰਾ ਹਮੇਸ਼ਾ ਜਿੰਦਾ ਅਪਣੇ ਗੀਤਾਂ ਨਾਲ ਤੇ ਉਹ ਗੀਤ ਭਿੰਦਰ ਵੀਰ ਦੇ ਨੇ 🙏
@baldevbhullar2394
@baldevbhullar2394 Жыл бұрын
ਵਾਹਿਗੁਰੂ ਧਰਮਪ੍ਰੀਤ ਬੜਾ ਵਧੀਆ ਕਲਾਕਾਰ ਸੀ ਟਹਿਣਾ ਸਹਿਬ ਹਰਮਨ ਜੀ ਤੁਹਾਡਾ ਬਹੁਤ ਵੱਡਾ ਫ਼ੈਨ ਹਾ
@manjitsinghsubedar3801
@manjitsinghsubedar3801 Жыл бұрын
ਵੀਰ ਜੀ ਧਰਮਪ੍ਰੀਤ ਦੇ ਸਾਰੇ ਗੀਤ ਸੁਣੇ ਨੇ ਬਹੁਤ ਹੀ ਮੱਠੀ ਆਵਾਜ਼ ਸੀ ਪਰ ਜਦੋਂ ਵੀ ਜੀ ਕਰਦਾ ਉਦੋ ਹੀ ਗੀਤ ਸੁਣ ਲਈ ਦੇ ਵਾ ਵੀਰ ਜੀ ਧਰਮਪ੍ਰੀਤ ਦੇ ਤੇ ਬਾਈ ਭਿੰਦਰਡੱਬਵਾਲੀ ਜੀ ਦੇ ਹੱਥ ਲਿਖੇ ਸਾਰੇ ਗੀਤ ਬਹੁਤ ਹੀ ਸ਼ਾਨਦਾਰ ਹਨ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ🙏🏻🙏🏻
@boharsingh7725
@boharsingh7725 3 жыл бұрын
ਬਹੁਤ ਹੀ ਵਧੀਆ ਜੀ ਧੰਨਵਾਦ 👏👏👏 ਜਸਵਿੰਦਰ ਬਰਾੜ ਨਾਲ ਜਰੂਰ ਮੁਲਾਕਾਤ ਕਰੋ ਜੀ ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@KkheriKkheri
@KkheriKkheri 3 жыл бұрын
ਬਹੁਤ ਸਾਰਾ ਪਿਆਰ ਤੇ ਸਤਿਕਾਰ ਭਿੰਦਰ ਡੱਬਵਾਲੀ ਜੀ ਪੰਜਾਬੀ ਗਾਇਕੀ ਲਿਖਤ ਨੂੰ ਬਹੁਤ ਉੱਪਰ ਚੁੱਕਿਆ ਹੈ ❤️
@9091y
@9091y 3 жыл бұрын
ਪੰਜਾਬੀ ਗੀਤਕਾਰੀ ਦਾ ਥੰਮ ਆ ਭਿੰਦਰ ਬਾਈ,, ਇੰਟਰਵਿਊ ਸੁਣਕੇ ਰੂਹ ਖੁਸ਼ ਹੋਗੀ,,ਬਾਈ ਦੇ ਲਿਖੇ ਹੋਏ ਗੀਤ ਆਪ ਮੁਹਾਰੇ ਯਾਦ ਆ ਜਾਦੇ ਸੀ ਸਭ ਨੂੰ
@RamanSingh-vw1sw
@RamanSingh-vw1sw 3 жыл бұрын
ਸਹੀ ਗੱਲ ਸੁਣ ਕੇ ਦਿਲ ਖੁਸ਼ ਹੋ ਜਾਂਦਾ ਹੈ
@terareckless8117
@terareckless8117 3 жыл бұрын
"22 ਯਾਰ ਸਾਰਾ ਕੁਛ ਹੀ ਖ਼ਤਮ ਹੋ ਗਿਆ """ਇਹ ਗੱਲ ਬੰਦੇ ਨੂੰ ਜਿਉਣ ਨੀ ਦਿੰਦੀ ਨਾ ਕਦੇ ਅੱਗੇ ਵੱਧਣ ਕਦੇ ਵੀ ਇਹ ਨਾ ਸੋਚੋ ਰੰਗ ਦੇਖੋ ਦੁਨੀਆ ਤੇ ਡਿੱਗੋ ਨਾ🙏🙏🙏
@jessijudge3315
@jessijudge3315 2 жыл бұрын
ਧਰਮਪ੍ਰੀਤ ਦੀ ਆਤਮਾਂ ਨੂੰ ਸ਼ਾਂਤੀ ਬਖਸ਼ਣਾ ਪਰਮਾਤਮਾਂ ਜੀ ਵਾਹਿਗੁਰੂ ਜੀ
@er.pargatgurdaspuriya8046
@er.pargatgurdaspuriya8046 3 жыл бұрын
ਧਰਮਪ੍ਰੀਤ ਬੁਹਤ ਵਧੀਆ ਇਨਸਾਨ ਸੀ 😭😭😭
@tarsamsingh7939
@tarsamsingh7939 2 жыл бұрын
ਔਰ ਝਅਅਲਝਲ
@roopsinghdhaliwal8163
@roopsinghdhaliwal8163 Жыл бұрын
@@tarsamsingh7939 .
@gurnaamsingh8597
@gurnaamsingh8597 2 ай бұрын
​@@tarsamsingh7939000000000000⁰⁰00⁰00000⁰00000000000000000⁰⁰0⁰⁰⁰⁰⁰0⁰0⁰00⁰⁰⁰⁰⁰
@butasingh4752
@butasingh4752 3 жыл бұрын
ਮੈਨੂੰ ਦੱਸ ਮਾਈਆ ਵੇ ਉਹ ਕੋਣ ਕੁੜੀ ਜੋ ਹੁਭਕੀ ਹੁਭਕੀ ਰੋਦੀ
@harmanbhullar601
@harmanbhullar601 3 жыл бұрын
ਧਰਮਪਰੀਤ ਜਿਲਾ ਮੋਗਾ ਦੀ ਸ਼ਾਨ ਸ਼ੀ ਪਿੰਡ ਬਿਲਾਸਪੁਰ ਜਿਲ੍ਹਾ ਮੋਗਾ ਦਾ ਪਿੰਡ
@sweetbutsour5650
@sweetbutsour5650 3 жыл бұрын
Mera pind aa
@mehnoorjalalabad5036
@mehnoorjalalabad5036 3 жыл бұрын
Sahi gal hai veer ji
@SandeepSingh-qx7dn
@SandeepSingh-qx7dn 2 жыл бұрын
@@sweetbutsour5650 gal ki hoyee c ਧਰਮਪ੍ਰੀਤ nu
@WariseSingh
@WariseSingh 8 ай бұрын
​@@SandeepSingh-qx7dn avdi wife de dhoke kar k Sucide kita bai ji ..bhut dukhi c avdi life to ...upro upro kush c andro tut gya c te akk k suicide he kar liya ...bhut vadiya insaan c dharmpreet ..Mei milya dharmpreet bai nu bhut vadiya te bhut vadiya c
@punjabisuitsandjutti1164
@punjabisuitsandjutti1164 Жыл бұрын
Miss you dharmpreet 😭😭 kde ni bhull sakde asi ajj v ohna de song sunde a thank you bhinder dabwalli ji because you are very supportive to dharmpreet ji🙏🏻
@harshsidhu7626
@harshsidhu7626 3 жыл бұрын
ਧਰਮਪਰੀਤ ਨੂਂ ਅਸੀਂ ਕਦੇ ਨੀ ਭੁਲ ਸਕਦੇ
@lakhwindersingh6863
@lakhwindersingh6863 11 күн бұрын
dharampreet ਜੀ ਦੀ ਅਵਾਜ ਸੁਣਕੇ ਇੱਕ ਗ੍ਮ ਖੂੰਨ ਵਧ ਜਾਦਾ ਆ❤
@jaswindernbbardar5800
@jaswindernbbardar5800 3 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ ਤੇ ਭਿੰਦਰਡੱਬਵਾਲੀ🙏🙏🙏🙏🙏🙏🙏
@sandeepkhan108
@sandeepkhan108 3 жыл бұрын
ਟਹਿਣਾ ਸਾਹਿਬ ਜੀ ਗੀਤਕਾਰ ਕੁੰਡਾ thaliwal ਨਾਲ ਮੁਲਾਕਾਤ ਜਰੂਰ ਕਰੋ ਜੀ ਕਿਰਪਾ ਕਰਕੇ
@sonugill6716
@sonugill6716 3 жыл бұрын
Vary nice interview c ji Waheguru ji hamesha chardi kalla kare ji
@harvindersinghrurki1046
@harvindersinghrurki1046 3 жыл бұрын
ਭਿੰਦਰ ਡੱਬਵਾਲੀ ਬਹੁਤ ਵਧੀਆ ਗੀਤਕਾਰ ਤੇ ਵਧੀਆ ਇਨਸਾਨ ਨੇ।ਧੰਨਵਾਦ ਟਹਿਣਾ ਸਾਹਿਬ ਤੇ ਮੈਡਮ ਥਿੰਦ ਐਨੇ ਵਧੀਆ ਇਨਸਾਨ ਦੀ ਇੰਟਰਵਿਊ ਲਈ।
@Akash_876
@Akash_876 3 жыл бұрын
ਧਰਮਪ੍ਰੀਤ ਹਰਦੇਵ ਮਾਹੀਨੰਗਲ ਦੇ ਸਾਰੇ ਗੀਤ ਬਹੁਤ ਹੀ ਵਧੀਆ ਸੀ ਹਰ ਕੈਸੇਟ ਖਰੀਦ ਕੇ ਸੁਣਦੇ ਸੀ ਭਿੰਦਰ ਡੱਬਵਾਲੀ ਬਹੁਤ ਹੀ ਸੁਝਵਾਨ ਤੇ ਵਧੀਆ ਗੀਤਕਾਰ ਹਨ ਜੀ
@kuljitsinghsekhon2014
@kuljitsinghsekhon2014 3 жыл бұрын
ਬਹੁਤ ਹੀ ਖ਼ੂਬਸੂਰਤ ਗੱਲਾਂ-ਬਾਤਾਂ
@BaljitKaur-gg6os
@BaljitKaur-gg6os 3 жыл бұрын
ਕਿੰਨੇ ਸੋਹਣੇ ਗੀਤ ਹੁੰਦੇ ਸੀ ਪੁਰਾਣੇ ਕਿੰਨੇ ਚੰਗੇ ਮਤਲਬ ਹੁੰਦੇ ਸੀ 🙏❤️
@amritpalamritpal2356
@amritpalamritpal2356 3 жыл бұрын
Vaahle knt c baabe
@gursidhu962
@gursidhu962 2 жыл бұрын
ਸਹੀ ਕਿਹਾ ਬਹੁਤ ਮਿੱਠੀ ਧੁਨ ਹੁੰਦੀ ਆ ਪੁਰਾਣੇ ਗੀਤਾ ਚ
@Akash_876
@Akash_876 3 жыл бұрын
ਭਿੰਦਰ ਡੱਬਵਾਲੀ ਜੀ ਹੋਰ ਗੀਤ ਲਿਖੋ ਬਹੁਤ ਵਧੀਆ ਲੱਗਿਆ
@gurbajsingh328
@gurbajsingh328 3 жыл бұрын
ਬਾਈ ਧਰਮਪ੍ਰੀਤ ਬਿਲਾਸਪੁਰ ਇੱਕ ਹੀ ਸੀ,, ਦੁਬਾਰਾ ਮਿਲਣਾ ਬਹੁਤ ਮੁਸ਼ਕਿਲ ਆ,,, ਯਾਰਾ ਦਾ ਯਾਰ ਸੀ,, ਹੁਣ ਕੂੱਕੀ ਬਾਈ ਹੋਰੀ ਬਿਲਾਸਪੁਰ ਦੀ ਸ਼ਾਨ ਆ 🥰🥰
@sweetbutsour5650
@sweetbutsour5650 3 жыл бұрын
Kuki 22 jindabad
@NarinderpalBrar
@NarinderpalBrar 3 жыл бұрын
ਜਿਨੇ ਵਧੀਆ ਤਰੀਕੇ ਨਾਲ ਬਾਬੂ ਸਿੰਘ ਮਾਨ ਮਰ੍ਹਾੜਾ ਵਾਲਾ ਆਪਣਾ ਨਾਮ ਗੀਤ ਵਿੱਚ ਪਾਉਦਾ ਸੀ, ਉਸ ਤੋ ਬਾਅਦ ਇਹ ਸਿਹਰਾ ਬਾਈ ਭਿੰਦਰ ਡੱਬਵਾਲੀ ਦੇ ਸਿਰ ਬੱਜਦਾ ਹੈ
@charandass3832
@charandass3832 3 жыл бұрын
Baubsig
@AmanDeep-fi3qt
@AmanDeep-fi3qt 3 жыл бұрын
ਵਾਹਿਗੁਰੂ ਜੀ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ,🙏💐❤
@HarjeetSingh-ve1pq
@HarjeetSingh-ve1pq 3 жыл бұрын
ਧਰਮਪ੍ਰੀਤ ਹਰਦੇਵ ਮਾਹੀ ਨੰਗਲ ਲਵਲੀ ਨਿਰਮਾਨ ਜਸਵਿੰਦਰ ਬਰਾੜ ਅੰਮ੍ਰਿਤਾ ਵਿਰਕ ਆਵਦੇ ਸਮੇਂ ਦੇ ਵਧੀਆ ਗਾਇਕ ਸਨ, ਬਹੁਤ ਸੁਣਿਆ ਇਹਨਾਂ ਸਾਰਿਆਂ ਨੂੰ
@arwindersingh2
@arwindersingh2 2 жыл бұрын
Hnji
@kuljitsinghsekhon2014
@kuljitsinghsekhon2014 3 жыл бұрын
ਬਹੁਤ ਹੀ ਖ਼ੂਬਸੂਰਤ ਗੱਲ-ਬਾਤਾਂ
@Akash_876
@Akash_876 3 жыл бұрын
ਬਹੁਤ ਵਧੀਆ ਪ੍ਰੋਗਰਾਮ ਲਗਦਾ ਹੈ ਚੱਜ ਦਾ ਵਿਚਾਰ ਭਿੰਦਰ ਡੱਬਵਾਲੀ ਨਾਲ ਮੁਲਾਕਾਤ ਕੀਤੀ ਆਪ ਜੀ ਦਾ ਧੰਨਵਾਦ
@sunnybobby2525
@sunnybobby2525 3 жыл бұрын
Good
@butasingh4752
@butasingh4752 3 жыл бұрын
ਮੈਨੂੰ ਸਾਰੇ ਗਾਣੇ ਯਾਦ ਹੈ
@avtarkasoulino.1363
@avtarkasoulino.1363 Жыл бұрын
Wahyguru ji kirpa karo ji sady ver bhider dab vali wala ji ty...
@khushbrar828
@khushbrar828 Жыл бұрын
ਟਹਿਣਾ ਸਾਹਬ ਤੇ ਹਰਮਨ ਥਿੰਦ ਜੀ ਬਹੁਤ ਵਧੀਆ ਇੰਟਰਵਿਊ ਕਰਦੇ ਹਨ, ਭਿੰਦਰ ਡੱਬਵਾਲੀ ਬਹੁਤ ਵਧੀਆ ਲੇਖਕ ਹਨ ਧਰਮਪ੍ਰੀਤ ਨੂੰ ਅੰਬਰਾਂ ਤੇ ਚਾੜ੍ਹਿਆ
@harbhajansinghchahal5066
@harbhajansinghchahal5066 3 жыл бұрын
ਭਿੰਦਰ ਬਾਈ ਜੀ ਦਾ ਸਭ ਤੋਂ ਵਧੀਆ ਗੀਤ ਉਹ ਲੱਗਿਆ ਜੀ,ਇਹ ਗੀਤ ਮੇਰੀ ਜਿੰਦ ਗਾਨੀ ਏ
@bablarehal1313
@bablarehal1313 3 жыл бұрын
ਵੀਰ ਜੀ, 🙏ਕ਼ਦੀ ਲਖਵਿੰਦਰ ਮਾਨ ਦੀ Interview ਵੀ ਕਰੋ ਜੀ ✍️Babla Rehal
@kalakhan5145
@kalakhan5145 3 жыл бұрын
Khiva khala
@beantsingh8629
@beantsingh8629 3 жыл бұрын
ਭਿੰਦਰ ਜੀ ਨੀ ਬਣ ਸਕਦਾ ਕੋਈ ਬਹੁਤ ਵਧੀਆ ਇਨਸਾਨ ਬਾਈ ਜੀ
@raavistudio6828
@raavistudio6828 3 жыл бұрын
ਬਹੁਤ ਧੰਨਵਾਦ ਜੀ ਏਸ ਇੰਟਰਵਿਊ ਲਈ
@Musicadha786
@Musicadha786 3 жыл бұрын
ਧਰਮਪ੍ਰੀਤ ਜੀ ਦੀ ਮਦਰ ਨਾਲ ਵੀ interew ਕਰੋ ਕਿਉਂਕਿ ਇਕ ਮਾਂ ਤੋਂ ਵਧੇਰੇ ਆਪਣੇ ਪੁੱਤ ਬਾਰੇ ਹੋਰ ਕੋਈ ਨਹੀਂ ਜਾਣਦਾ ਹੁੰਦਾ। ਬਾਕੀ ਸਾਰੇ ਤਾਂ ਆਪਣੀ publisity ਲਈ ਬਾਈ ਧਰਮਪ੍ਰੀਤ ਦਾ ਨਾਮ ਵਰਤ ਰਹੇ ਇਥੋਂ ਤੱਕ ਕੇ ਤੁਹਾਡਾ ਆਪਣਾ ਚੈਨਲ prime Asia ਵੀ। ਜੇ ਤੁਸੀਂ ਅਸਲ ਵਿਚ ਹੀ ਧਰਮਪ੍ਰੀਤ ਜੀ ਦੀ ਖੁਦਕੁਸ਼ੀ ਦਾ ਕਾਰਨ ਜਾਣਨਾ ਚਾਹੁੰਦੇ ਹੋ ਤਾਂ ਬਾਈ ਦੀ mother ਨਾਲ ਇੰਟਰਵਿਊ ਕਰਵਾਓ। ਨਹੀਂ ਤਾਂ ਆਪਣੇ ਚੈਨਲ ਦੀ ਮਸ਼ਹੂਰੀ ਲਈ ਧਰਮਪ੍ਰੀਤ ਦਾ ਨਾਮ ਵਰਤਣਾ ਬੰਦ ਕਰੋ।
@boukfatehgarh10
@boukfatehgarh10 3 жыл бұрын
Asi Bachpan toh sunnde aa rahe aah.. Miss you Dharampreet 💔
@dalbirsinghsandhu9154
@dalbirsinghsandhu9154 2 жыл бұрын
1998 ch tutea dil nahi jurdea . Bar bar sun nu dil karda je oh geet .
@RandhirSingh-xj5hk
@RandhirSingh-xj5hk 3 жыл бұрын
ਧਰਮਪ੍ਰੀਤ ਬਹੁਤ ਵਧੀਆ ਕਲਾਕਾਰ ਸੀ ਅੱਜ ਵੀ ਉਸ ਦੀ ਯਾਦ ਆਉਦੀ ਹੈ
@gurmeetsingh2654
@gurmeetsingh2654 3 жыл бұрын
ਟਹਿਣਾ ਸਾਹਬ ਹਰ ਮੁਲਾਕਾਤ ਵਿਚ ਕਿਸਾਨ ਮੋਰਚੇ ਨੂੰ ਜਰੂਰ ਯਾਦ ਕਰਿਆ ਕਰੋ ਜੀ
@naibbrar604
@naibbrar604 3 жыл бұрын
ਟਹਿਣਾ ਸਾਬ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਭਿੰਦਰ ਡੱਬਵਾਲੀ ਦੇ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ ਬਹੁਤ ਕੁਝ ਜਾਨਣ ਨੁ ਮਿਲਿਆ ਸੋ ਧੰਨਵਾਦ ਜੀ
@albelapunjabisangeet6004
@albelapunjabisangeet6004 3 жыл бұрын
ਸਦਾਬਹਾਰ ਭਿੰਦਰ ਡੱਬਵਾਲੀ ਵਾਲ਼ਾ ਗੀਤਕਾਰ ਜੀਹਦੇ ਗੀਤ ਗਾਕੇ ਬਣੇ ਕਈ ਚੋਟੀ ਦੇ ਫ਼ਨਕਾਰ ਚੰਗਿਆਂ ਨੂੰ ਸਨਮੁੱਖ ਕਰਵਾਵੇ ਚੱਜ ਦਾ ਵਿਚਾਰ ਵੀਰ ਟਹਿਣਾ ਹਰਮਨ ਥਿੰਦ ਵਧਾਈ ਦੇ ਹੱਕਦਾਰ
@didarvirk3218
@didarvirk3218 Жыл бұрын
Dharampreet warga singar koi nahi hona na houga veere de geet sun sun wudeh hoye ha geet gaunda bahut piyara lugda see us di singing hi wukhri si
@gurbindersingh1925
@gurbindersingh1925 3 жыл бұрын
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ
@jikarmohammed5846
@jikarmohammed5846 3 жыл бұрын
ਸਤਿ ਸ੍ਰੀ ਅਕਾਲ ਜੀ🙏
@singh3005
@singh3005 3 жыл бұрын
ਦਰਦਮਈ ਅਵਾਜ ਦਾ ਮਾਲਕ ਸੀ ਧਰਮਪ੍ਰੀਤ
@mohankhatra8304
@mohankhatra8304 3 жыл бұрын
ਭਿੰਧਰ ਬਾਈ ਜੀ ਕਮਾਲ ਕਰਤੀ ਪੁਰਾਣੀਆਂ ਯਾਦਾਂ ਚੇਤੇ ਕਰਾਤੀਆਂ ਧੰਨਵਾਦ ਜੀ
@navtejsinghkhosa8705
@navtejsinghkhosa8705 2 жыл бұрын
Waheguru ji Waheguru ji
@sandeepmaan1707
@sandeepmaan1707 9 ай бұрын
ਭਿੰਦਰ ਡੱਬਵਾਲੀ ਬੰਦਾ ਨਹੀ ਇਹ ਫਰਿਸ਼ਤਾ ਹੈ ਯਰ ਬਹੁਤ ਹੀ ਸੁਲਜਿਆ ਹੋਇਆ ਬੰਦਾ ਹੈ ਯਰ ਬਹੁਤ ਹੀ ਸਮਝਦਾਰ ਤੇ ਸਿਆਣਾ ਕਮਾਲ ਦੀ ਸੋਚ ਹੈ ਵੀਰ ਦੀ ਇਹੋ ਜਿਹੇ ਪੁੱਤ ਕਦੇ ਕਦੇ ਹੀ ਜਨਮ ਲੈਂਦੇ ਨੇ ਪਰਮਾਤਮਾ ਲਮੀ ਉਮਰ ਕਰੇ ਸਦਾ ਖੁਸ਼ ਰਹੇ ਬਹੁਤ ਹੀ ਵਦੀਆ ਇਨਸਾਨ ਬਹੁਤ ਬਹੁਤ ਧਨਵਾਦ ਭਿੰਡਰ ਵੀਰ ਜੀ
@Goralakha
@Goralakha Жыл бұрын
Dharmprit bahut badhia inshan
@GurmukhSingh-r7p
@GurmukhSingh-r7p 7 ай бұрын
Love you all❤❤❤😊
@butasingh9184
@butasingh9184 3 жыл бұрын
ਹਰਦੇਵ ਮਾਹੀਨੰਗਲ ਨਾਲ ਮੁਲਾਕਾਤ ਕੀਤੀ ਜਾਵੇ
@balbirsingh3068
@balbirsingh3068 3 жыл бұрын
ਲਿਖਦਾਂ ਜਦੋਂ ਵੀ ਗੀਤ ਬਾਈ ਪਾਂ ਦਿੰਦਾਂ ਗੀਤ ਚ ਜਾਨ ਲਫ਼ਜ਼ ਪਤਾਂ ਨਹੀ ਕਿਥੋਂ ਲੈ ਕੇ ਆਉਂਦਾ ਕਰ ਦਿੰਦਾਂ ਸ਼ਭ ਨੂੰ ਪਰਸਾਨ /ਧਰਮਪ੍ਰੀਤ ਹਰਦੇਵ ਮਾਹੀਨੰਗਲ ਜਸਵਿੰਦਰ ਬਰਾੜ ਜਸ਼ਨਦੀਪ ਅਕਾਸ਼ਦੀਪ ਹਰਮਨ ਹੋਰ ਬਹੁਤ ਸਾਰੇ ਲੋਕਾਂ ਨੂੰ ਬਹੁਤ ਵਧੀਆ ਇਨਸਾਨ ਤੇ ਗਾਇਕ ਬਣਾ ਗਿਆ ਪੰਜਾਬੀ ਗੀਤਕਾਰੀ ਵਿੱਚ ਆਪਣਾਂ ਝੰਡਾ ਚੜਾ ਗਿਆ /ਜੁੱਗ ਜੁੱਗ ਜੀਵੇ ਲੰਮੀ ਉਮਰ ਮਾਣੇ /ਆਉਂਣ ਵਾਲੀ ਪੀੜ੍ਹੀ ਵੀ ਸੁਣੇ ਭਿੰਦਰ ਡੱਬਵਾਲੀ ਦੇ ਹੀ ਗਾਣੇ
@KulwinderKaur-gg8sc
@KulwinderKaur-gg8sc 3 жыл бұрын
ਬਹੁਤ ਚੰਗਾ ਲੱਗਾ ਵੀਰ ਜੀ ਨਾਲ ਗੱਲ ਬਾਤ ਕਰ ਕੇ।
@karnailbrar7842
@karnailbrar7842 3 жыл бұрын
Very nice ji Bhout vidyea lagea Dil khush ho geaji Dharmpreet 22 nu bhout miss karda mai
@reshpalchamba2572
@reshpalchamba2572 3 жыл бұрын
ਪਰੋਗਰਾਮ ਬਹੁਤ ਹੀ ਵਧੀਆ ਹੈ ਹਮੇਸ਼ਾਂ ਦੀ ਤਰ੍ਹਾਂ ਹਰਮਨ ਜੀ ਤੁਹਾਡੀ ਕੱਪੜੇ ਦੀ ਦੁਕਾਨ ਹੈ ਲੇਡੀਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ ਕਿਸ ਤਰ੍ਹਾਂ ਸੰਪਰਕ ਕਰੀਏ?
@harmanleelan8972
@harmanleelan8972 3 жыл бұрын
ਬਾਈ ਜੀ ਕੁਲਦੀਪ ਰਸੀਲਾ ਜੀ ਨੂੰ ਬੁਲਾਓ
@MalkitSingh-cz1oh
@MalkitSingh-cz1oh 3 жыл бұрын
Yes g
@SukhpalSingh-tl6do
@SukhpalSingh-tl6do 3 жыл бұрын
Okk g
@RamanSingh-vw1sw
@RamanSingh-vw1sw 3 жыл бұрын
ਦਿਲ ਨਾਲ ਖੇਡਦੀ ਰਹੀ ਐਨਾ ਕਦੇ ਵੀ ਨੀ ਰੋਇਆ ਟੁੱਟੇ ਦਿਲ ਨੀ ਜੁੜਦੇ ਅੱਜ ਸਾਡਾ ਦਿਲ ਤੋਡਤਾ
@ranjeetsidhu7505
@ranjeetsidhu7505 3 жыл бұрын
ਵੀਰ ਜੀ ਇਹ ਗਾਣਾ ਗੁਰਚਰਨ ਸਿੰਘ ਸਿੱਧੂ ਜੀ ਦਾ ਲਿਖਿਆ ਸੀ
@rampalsingh-ou9mc
@rampalsingh-ou9mc 3 жыл бұрын
Sahi gall aa veer
@meharpreetsingh5607
@meharpreetsingh5607 3 жыл бұрын
ਬਿਲਕੁਲ ਸਹੀ ਗਲ ਕਹੀ ਹੈ ਜੀ ਤੁਸੀਂ
@kashmirasingh4682
@kashmirasingh4682 3 жыл бұрын
@@meharpreetsingh5607 ਮ
@majordhillon2108
@majordhillon2108 3 жыл бұрын
@@rampalsingh-ou9mc q-la bcc
@seenatkhokha9561
@seenatkhokha9561 3 жыл бұрын
Iam kattted fen dharmpreet Miss you 22
@chainpalkaurmangatgill2848
@chainpalkaurmangatgill2848 3 жыл бұрын
Darampreet sad songs da badshah c bahut miss karde ha🙏🙏🙏
@sukhcharansingh9315
@sukhcharansingh9315 Жыл бұрын
ਵਹਿਗੁਰੂ ਜੀ
@navdeepkaursandhu727
@navdeepkaursandhu727 Жыл бұрын
I meet Dharmpreet sir he is really humble and nice person .He is very down to earth ,he have no any ego ,he is offer tea and made by self .Todays singer have too much ego .RIP for him.😭😭😭😭😭😭😭😭😭
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਇਨਸਾਨ ਸੀਧਰਮਪ੍ਰੀਤ ਅਵਾਜ ਬੁਲੰਦ ਨਾਇਸ਼ 👍👍👍👌🌴🌴🌹
@mkrajputmkrajput7467
@mkrajputmkrajput7467 Жыл бұрын
Super duper song lyrics i miss you dhrampreet bji
@Nimreet173
@Nimreet173 3 жыл бұрын
ਬਹੁਤ ਵਧੀਆ ਪਰੋਗਰਾਮ ਐ ਜੀ ਚੱਜ ਦਾ ਵਿਚਾਰ
@osingh2041
@osingh2041 3 жыл бұрын
Yes, but Harman Thind gets Laughing tantrums.
@sukhpalgill18385
@sukhpalgill18385 3 жыл бұрын
ਬਹੁਤ ਵਧੀਆ ਜੀ ਭਿੰਦਰ ਜੀ ਨੂੰ ਆਪਣੀ ਜੀਵਨੀ ਤੇ ਕਿਤਾਬ ਜ਼ਰੂਰ ਲਿਖਣੀਂ ਚਾਹੀਦੀ ਆ
@akashdeepbrar610
@akashdeepbrar610 3 жыл бұрын
ਬਹੁਤ ਵਧੀਆ ਟੈਹਣਾ ਸਾਹਿਬ ਭਿੰਦਰ ਡੱਬਵਾਲੀ ਨਾਲ ਗੱਲਬਾਤ ਕੀਤੀ ਸਾਨੂੰ ਬਹੁਤ ਵਧੀਆ ਲਗਾ। ਧੰਨਵਾਦ ਜਿਉਂਦੇ ਵਸਦੇ ਰਹੋ।
@butaarmaan3763
@butaarmaan3763 3 жыл бұрын
ਕੁਲਦੀਪ ਰਸੀਲੇ ਦੀ ਇੰਟਰਵੀਊ ਕਰੋ ਜੀ
@kingshadowmusicc
@kingshadowmusicc 3 жыл бұрын
ਬਹੁਤ ਵਧੀਆ ਇਨਸਾਨ ਭਿੰਦਰ ਡੱਬਵਾਲੀ ਜੀ ਵਾਹਿਗੁਰੂ ਮਹਿਰ ਭਰਿਆ ਹੱਥ ਰੱਖਣ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ
@darasarpanch4355
@darasarpanch4355 2 жыл бұрын
ਯਾਰਾਂ ਦਾ ਯਾਰ ਸੀ ਸਾਡਾ ਵੀਰ
@kuldipbajwa8385
@kuldipbajwa8385 3 жыл бұрын
ਭਿੰਦਰ ਡੱਬਵਾਲੀ ਵਧੀਆ ਗੀਤਕਾਰ
@gurjeetsingh8294
@gurjeetsingh8294 3 жыл бұрын
ਬਹੁਤ ਵਧੀਆ ਪਰੋਗਰਾਮ ਲੱਗੀਆਂ ਜੀ
@jassiinsan7997
@jassiinsan7997 3 жыл бұрын
Jassi maur mai Bai dharmpreet nu Guru manda ha ji Bai de purane geet gauna chaunda ha ji Bai nu bhut Miss krda ha ji
@pindabuttarpinda2988
@pindabuttarpinda2988 3 жыл бұрын
ਟਹਿਣਾ ਸਾਬ ਧਰਮਪ੍ਰੀਤ ਨਾਲ ਵੀ ਇੰਟਰਵਿਊ ਕਰੋ
@mangatsingh7451
@mangatsingh7451 3 жыл бұрын
Mar gaya aa
@ਕਿਸਾਨਮਜ਼ਦੂਰਏਕਤਾਜਿੰਦਾਬਾਦ-ਹ5ਰ
@ਕਿਸਾਨਮਜ਼ਦੂਰਏਕਤਾਜਿੰਦਾਬਾਦ-ਹ5ਰ 3 жыл бұрын
ਮਜ਼ਾਕ ਕਰਨ ਵਾਲਿਆਂ ਤੇਰੀ ਭੈਣ ਨਾਲ ਕਰੂ ਮੁਲਾਕਾਤ ਟਹਿਣਾ ਸਾਬ ਏ ਸੀ ਲਾ ਕਿ ਰੂਮ ਚੋਂ ਹਰਮਨ ਥਿੰਦ ਨੂੰ ਆਪਣੀ ਦੁਕਾਨ ਤੇ ਭੇਜ ਕਿ
@WariseSingh
@WariseSingh 8 ай бұрын
Rab te ja k kar k Ave dharmpreet da interview ..brother tenu pta he nhi k dharmpreet bai nu chle gye nu bhut saal ho gye bss Yadan reh gyian ohna diyan te song reh gye bss
@dharmpreetdhillon3891
@dharmpreetdhillon3891 2 жыл бұрын
Bhot vdeya bapu ji
@satnamsinghgholia3923
@satnamsinghgholia3923 3 жыл бұрын
ਦੀਪਾ ਘੋਲੀਆ ਦੀ ਇੰਟਰਵਿਊ ਕਰੋ ਜੀ
@gurmukhssingh8253
@gurmukhssingh8253 3 жыл бұрын
ਬਹੁਤ ਵਧੀਆ ਮੁਲਾਕਾਤ ਬਹੁਤ ਧੰਨਵਾਦ ਤੁਹਾਡੀ ਪਰਾਈਮ ਏੰਸ਼ੀਆ ਦੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ
@baljinderkumar3721
@baljinderkumar3721 3 жыл бұрын
🙏🙏🙏👍👍👍
@jassi.ac.sekhon6224
@jassi.ac.sekhon6224 Жыл бұрын
Waheguru ji 👍
@mandeepsingh-pr5yu
@mandeepsingh-pr5yu 3 жыл бұрын
Dharmpreet 💕💕💞💞💘💘💘💘💘💘💘💘💘💘💘💘💘
@karanbraich6667
@karanbraich6667 3 жыл бұрын
Waheguru ji mehar kare bai Bhindar Dabwali te
@gurpalsaroud1472
@gurpalsaroud1472 2 жыл бұрын
ਬਹੁਤ ਵਦੀਆ👍 🙏🏻
@kindersingh4163
@kindersingh4163 3 жыл бұрын
ਟਹਿਣਾ ਸਾਬ ਭੈਣ ਹਰਮਨ ਆਏ ਹੋਏ ਮਹਿਮਾਨ ਭਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਜੀ
@harmitsingh3688
@harmitsingh3688 3 жыл бұрын
ਮਿਸ ਯੂ ਧਰਮੇ ਬਾਈ ਹੁਣ ਵੀ ਰੋਜ ਸੁਣਦੇ ਗੀਤ ।
@gurnamsingh7271
@gurnamsingh7271 3 жыл бұрын
mera faverate singer a dharampreet 😥😥😥💔💔
@gurlalgurlal3863
@gurlalgurlal3863 3 жыл бұрын
ਬਾਈ ਹੁਣ ਦੇ ਗੀਤ ਬੇ ਸੁਰੇ ਨੇ ਕੋਈ ਸੁਰ ਨਾ ਕੋਈ ਤਰਜ
@dharmviruppal939
@dharmviruppal939 3 жыл бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਮੈਂ ਤਾਂ ਸਾਰੀਆਂ ਕੈਸਿਟਾਂ ਸੁਣੀਆਂ ਨੇਂ ਲਿਖਿਆ ਵੀ ਵਧੀਆ ਸਿਜਦਾ ਵੀ ਰ ਜੀ ਤੇਨੂੰ ਦਿਲੋਂ ਖੁਸ਼ ਰਹੋ ਜੀ
@ਆਪਣਾਪੰਜਾਬਹੋਵੇ
@ਆਪਣਾਪੰਜਾਬਹੋਵੇ 3 жыл бұрын
Miss you dharampreet 22g
@himanshukhipal9740
@himanshukhipal9740 3 жыл бұрын
Great interview wah ji wah
@vikilahoria544
@vikilahoria544 3 жыл бұрын
Bai ji main v tuhanu ik chajj da vichar dinda interview choti krea kro 🙏🏻
@gurwinderbatth821
@gurwinderbatth821 3 жыл бұрын
ਅੱਜ ਕਲ ਤਾਂ ਫੁਕਰੇ ਕਲਾਕਾਰਾਂ ਨੂੰ ਲੋਕ ਪਰਮੋਟ ਕਰਦੇ ਨੇ ਚੰਗੇ ਗੀਤਕਾਰਾਂ ਤੇ ਸਿੰਗਰਾਂ ਨੂੰ ਖੂੰਜੇ ਲਾ ਦਿੱਤਾ
@tapinderpalkaurkhurl2764
@tapinderpalkaurkhurl2764 3 жыл бұрын
ਬਾਕਮਾਲ ਰੂਹ, ਪੰਜਾਬ ਦੀ ਰੂਹ ਨੇ ਇਹੋ ਜਿਹੇ ਬਾਬਾ ਬੋਹੜ , ਇਨ੍ਹਾਂ ਨੂੰ ਸੁਣ ਕੇ ਦਿਲ ਤੇ ਦਿਮਾਗ਼ ਟਿਕਾਣੇ ਤੇ ਆ ਜਾਂਦਾ, ਬਹੁਤ ਧੰਨਵਾਦ ਟਹਿਣਾ ਸਾਹਿਬ ਦਾ, ਇਹ ਤੁਣਕਾ ਮਾਰਨ ਲਈ, ਲੋਕਾਂ ਨੂੰ ਸ਼ੀਸ਼ਾ ਦਿਖਾਉਂਣ ਲਈ ਜਿਸਦੀ ਪੰਜਾਬ ਦੇ ਲੋਕਾਂ ਨੂੰ ਲੋੜ ਹੈ 🙏🙏🙏🙏
@satpalsinghsingh6762
@satpalsinghsingh6762 3 жыл бұрын
Bay ji yudhveer de iantrwu Karo
@dilbag5053
@dilbag5053 3 жыл бұрын
Love you bhout saraaa Bai bhinder ji miss you Bai Dharmpreet
@b.sbhuller4568
@b.sbhuller4568 3 жыл бұрын
ਧਰਮਪਰੀਤ ਦਿਲ ਦਾ ਬਹੁਤ ਸਾਫ ਬੰਦਾ ਸੀ
@kulwantsingh6076
@kulwantsingh6076 3 жыл бұрын
ਬੇਨਤੀ ਹੈ ਪਰਾਇਮ ਏਸ਼ੀਆ ਚੈਨਲ ਨੂੰ ਕਿਸੇ ਦਿਨ ਬੱਬੂ ਮਾਨ ਨਾਲ ਇੰਟਰਵਿਊ ਕਰੋ ਜੀ ਬਹੁਤ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਧੰਨਵਾਦੀ ਹੋਵਾਂਗਾ।
@gurpreetsidhu946
@gurpreetsidhu946 3 жыл бұрын
Miss u dharmpreet 😭 .bhut var milea mai Bai dharmpreet nu 🙏😭😭
@tarsemsingh2609
@tarsemsingh2609 3 жыл бұрын
ਬਾਈ ਜੀ ਟਹਣਾ ਸਾਬ ਤੇ ਹਰਮਣ ਭੇਣ‌ ਜੀ ਪਿਆਰ ਭਰੀ ਸਤਸਿਰੀ ਆਕਾਲ ਵਿਰ ਜੀ ਕਲਾਕਾਰ ਗੇਰਾ ਚਕ ਵਾਲਾਨਾਲ ਇਣਟਰਵਿਯੁ ਕਰੈ ਜੀ ਬਾਈ ਜੀ ਧਨਵਾਦ ਜੀ
@singerjatinsmalpuriya1439
@singerjatinsmalpuriya1439 3 жыл бұрын
Bachan Bedil Aor Pinder Dabwaali Pnjab ki shan h Dosto Pure Hariyana vich bhi bahut Hit Rhe dono hi Gitkar 🙏🙏
@kuldipsingh4609
@kuldipsingh4609 5 ай бұрын
ਭਿੰਦਰ ਤੁਸੀਂ ਗੀਤਕਾਰ ਤਾਂ ਵਧੀਆ ਹੋ ਹੀ ਤੁਸੀਂ ਗੀਤਾਂ ਦੀਆਂ ਸਤਰਾਂ ਵੀ ਵੜੀਆਂ ਖਿੱਚ ਕੇ ਬੋਲਦੇ ਹੋ ਜੋ ਦਿਲਕਸ਼ ਹਨ
Lazy days…
00:24
Anwar Jibawi
Рет қаралды 9 МЛН
Why no RONALDO?! 🤔⚽️
00:28
Celine Dept
Рет қаралды 113 МЛН
黑天使只对C罗有感觉#short #angel #clown
00:39
Super Beauty team
Рет қаралды 31 МЛН
Что-что Мурсдей говорит? 💭 #симбочка #симба #мурсдей
00:19
Симбочка Пимпочка
Рет қаралды 4,2 МЛН
Lazy days…
00:24
Anwar Jibawi
Рет қаралды 9 МЛН