Chajj Da Vichar (1857) || ਰਣਜੀਤ ਬਾਵਾ ਨੇ ਕੀ ਦਿੱਤਾ ਮੈਨੂੰ | ਚਰਨ ਲਿਖਾਰੀ ਵੱਲੋਂ ਵੱਡੇ ਖ਼ੁਲਾਸੇ

  Рет қаралды 453,686

Prime Asia TV

Prime Asia TV

Күн бұрын

Пікірлер: 1 600
@rudarbhatti9658
@rudarbhatti9658 11 ай бұрын
ਸੰਤ ਰੂਪੀ ਬੰਦਾ ਜਿਸ ਨੂੰ ਦੇਖ ਕੇ ਤੇ ਸੁਣ ਕੇ ਰੂਹਾਨੀਅਤ ਨਜ਼ਰ ਆਉਂਦੀ ਆ ਤੇ ਮਨ ਨੂੰ sakoon ਮਿਲਦਾ ਹੈ
@mohindersinghmatharhu5677
@mohindersinghmatharhu5677 Ай бұрын
ਸੰਤ ਸੁਭਾਅ ਦੇ ਇਨਸਾਨ ਨੇ ਚਰਨ ਲਿਖਾਰੀ ਵੀਰ
@AmandeepKaur-q1l4u
@AmandeepKaur-q1l4u Жыл бұрын
ਟਹਿਣਾ ਸਾਬ ਜੀ ਤੁਹਾਡਾ ਦਿਲ ਤੋ ਧੰਨਵਾਦ ਜੀ❤❤❤ਤੁਸੀ ਇੱਕ ਕੋਹਿਨੂਰ ਹੀਰੇ ਨੂੰ ਪੂਰੀ ਦੁਨੀਆ ਚ ਪਰਮੋਟ ਕਰ ਰਹੇ ਓ ❤
@rajinderbrar6934
@rajinderbrar6934 Жыл бұрын
ਹਾੰਜੀ ਹਾੰਜੀ ।
@babananakvlog4129
@babananakvlog4129 Жыл бұрын
right 100 %
@avtarlangerikalasangam1201
@avtarlangerikalasangam1201 Жыл бұрын
ਚਰਨ ਲਿਖਾਰੀ ਨੂੰ ਹੁਣ ਸਾਂਭਣ ਦੀ ਲੋੜ ਹੈ ।ਇਹ ਕਲਮ ਲੱਖਾਂ ਵਿਚੋਂ ਇੱਕ ਹੈ । ਤੁਰ ਜਾਣ ਤੋਂ ਬਾਅਦ ਯਾਦ ਕਰਨ ਦਾ ਕੋਈ ਫਾਇਦਾ ਨਹੀਂ । ਸਲਾਮ ਹੈ ਲਿਖਾਰੀ ਦੀ ਕਲਮ ਨੂੰ 👌👌❤❤❤🌹🌹🌹🌺🌷🌻
@sharanvirsingh6967
@sharanvirsingh6967 Жыл бұрын
Manmohan waris appreciated his ✍️ when he was of 21.He sang it in Punjabi Virsa
@KulwinderSingh-sh2jk
@KulwinderSingh-sh2jk 10 ай бұрын
ਫੁਕਰਿਆਂ ਦਾ ਖਹਿੜਾ ਛੱਡ ਕੇ ਚਰਨ ਤੇ ਸਾਹਬ ਪਨਗੋਟੇ ਵਰਗੇ ਵੀਰਾਂ ਦਾ ਸਾਥ ਦਿਆ ਕਰੋ 🙏🏽🙏🏽🙏🏽🙏🏽
@manjotsingh9921
@manjotsingh9921 Жыл бұрын
ਬਾਈ ਚਰਨ ਸਿੰਘ ਵਰਗੇ ਗੀਤਕਾਰਾ ਦੀ ਲੋੜ ਹੈ ਅਜ ਦੀ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਬਾਕੀ ਤੁਹਾਡੀ ਟੀਮ ਦਾ ਬਹੁਤ ਧੰਨਵਾਦ 🎉🎉
@desasingh7038
@desasingh7038 Жыл бұрын
ਚਰਨ ਲਿਖਾਰੀ ਵਰਗੇ ਸੋਹਣੇ ਕਲਾਕਾਰ ਨੂੰ ਸ਼ੋਸ਼ਲ ਮੀਡੀਆ ਤੇ ਕਾਮਯਾਬ ਕੀਤਾ ਜਾਵੇ ਹਰ ਪੰਜਾਬੀ ਹਰ ਨੌਜਵਾਨ ਸਪੋਟ ਕਰੋ
@SurinderSingh-ln3pv
@SurinderSingh-ln3pv Жыл бұрын
Ha ji bai eh lok ek mukh mantri he ek mistri he ohna nu famous kar dita par charn bai de spot ne karde
@gurindersingh8092
@gurindersingh8092 Жыл бұрын
Bai kon karda yar dekhya koi ni karda.. aaj bai da hajiya gaana aaye nu 8 din ho gye aa menu lagya c ke bai da es vaar gaana bahut challu kyuki badia doongia gallan jo ke Kayi menu bhi samajh ch ni aayian .. par hunda ki aa Edi waddi kalam nu ene ghatt views 😞
@maninderkaur9811
@maninderkaur9811 Жыл бұрын
❤❤❤
@ParrySamra-i5e
@ParrySamra-i5e 9 ай бұрын
Shi keha tusi
@ARUNDEEP..TOOR85
@ARUNDEEP..TOOR85 Жыл бұрын
ਚਰਨ ਲਿਖਾਰੀ ਵਰਗੇ ਗੀਤਕਾਰ ਬੋਹਤ ਵਿਲੱਖਣ ਹੀ ਰਹਿਗੇ ਪ੍ਰਮਾਤਮਾ ਤੰਦਰੁਸਤੀ ਬਖ਼ਸੇ ਵੀਰ ਨੂੰ
@5AABTIMES7571
@5AABTIMES7571 Жыл бұрын
ਰੱਬੀ ਰੂਹ ਆ ਚਰਨ ਬਾਈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ , ਤਰੱਕੀਆਂ ਬਖ਼ਸ਼ੇ।❤
@KaramjitSingh-es7zx
@KaramjitSingh-es7zx Жыл бұрын
ਬਹੁਤ ਬਹੁਤ ਹੀ ਫੱਕਰ ਫ਼ਕੀਰ ਬੰਦਾ ਏ ਬਾਈ ਜੀ ਚਰਨ ਸਿੰਘ ਲਿਖਾਰੀ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਸਾਹਿਬ ਜੀ 🎉🎉🎉🎉🎉
@rajinderbrar6934
@rajinderbrar6934 Жыл бұрын
ਹਾੰਜੀ ਹਾੰਜੀ
@rajinderbrar6934
@rajinderbrar6934 Жыл бұрын
ਹਾੰਜੀਹਾੰਜੀ
@rajinderbrar6934
@rajinderbrar6934 Жыл бұрын
ਹਾੰਜੀ ਹਾੰਜੀ ਕੁਝ ਜਿਆਦਾ ਹੀ ਕਰਦਾ ਬਾਈ। ਹੁਣ ਮੈਨੂੰ ਇਕ ਵਾਰੀ ਫੇਰ ਸਾਰੀ ਇੰਟਰਵਿਊ ਦੁਬਾਰਾ ਤੋੰ ਸੁਨਣੀ ਪੈਣੀ ਆੰ ਸਿਰਫ ਇਸ ਲਈ ਕਿ ਬਾਈ ਨੇ ਕੁਲ ਕਿੰਨੀ ਵਾਰ ਹਾੰਜੀ ਸ਼ਬਦ ਕਿਹਾ॥
@NikaBrar-rr3dq
@NikaBrar-rr3dq Жыл бұрын
Bahut vadiya ji
@rajinderbrar6934
@rajinderbrar6934 Жыл бұрын
@@NikaBrar-rr3dq ਤੁਸੀੰ ਕਾਸਤੋੰ ਬਹੁਤ ਵੱਢਿਆ ਜੀ ?😉😂
@kabalsinghbhojiankabalsing2470
@kabalsinghbhojiankabalsing2470 Жыл бұрын
ਚੰਰਨ ਲਿਖਾਰੀ ਜੀ ਨੂੰ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
@sukhdevsingh-kf2xw
@sukhdevsingh-kf2xw Жыл бұрын
ਧਰਤੀ ਨਾਲ ਜੁੜਿਆ ਪੰਜਾਬੀ ਮਾਂ ਬੋਲੀ ਦਾ ਲਾਡਲਾ ਲਾਲਚ ਤੋਂ ਕੋਹਾਂ ਦੂਰ ਸਾਦਗੀ ਭਰਪੂਰ ਚਰਨ ਲਿਖਾਰੀ ਵੀਰ ਢੇਰ ਸਾਰੀਆਂ ਦੁਆਵਾਂ ਵਾਹਿਗੁਰੂ ਜੀ ਲੰਬੀਆਂ ਉਮਰਾਂ ਤੇ ਤਰੱਕੀਆਂ ਬਖਸ਼ਣ ਜੀ
@gurlalsingh4847
@gurlalsingh4847 Жыл бұрын
ਚਰਨ ਲਿਖਾਰੀ ਬਹੁਤ ਮਹਾਨ ਲੇਖਕ ਪੁਰਾਣੇ ਸਭਿਆਚਾਰ ਨੂੰ ਇਕ ਲੜੀ ਚ ਪਰੋ ਦੇਣ ਵਾਲਾ ਦਿਲੋਂ ਸਲੂਟ ਆ ਬਾਈ ਨੂੰ ❤ ਵਾਹਿਗੁਰੂ ਚੜਦੀ ਕਲਾ ਬਕਸ਼ੇ 🙏🏻🙏🏻
@gurmitbrar6254
@gurmitbrar6254 Жыл бұрын
ਬਹੁਤ ਫ਼ੱਕਰ ਇਨਸਾਨ ਹੈ ਸਾਫ਼ ਦਿਲ ਇਮਾਨਦਾਰ ਸਰਬੱਤ ਦਾ ਭਲਾ ਮੰਗਣ ਵਾਲਾ ਇਨਸਾਨ,,, ਵਾਹਿਗੁਰੂ ਸਿਹਤਮੰਦ ਰੱਖਣ ਵੀਰ ਜੀ ਨੂੰ ਵੀ,,, ਤੇ ਤਿੰਨਾਂ ਨੂੰ ਹੀ
@harwindersingh6290
@harwindersingh6290 Жыл бұрын
ਐਨਾ ਸੋਹਣਾ ਲਿਖ਼ ਕੇ ਵੀ ਨਿਗ੍ਹਾ ਜ਼ਮੀਨ ਤੇ ਹੈ। ਕਈਆਂ ਦੇ ਘਟੀਆ ਲਿਖ਼ਣ ਦੇ ਬਾਵਜੂਦ ਵੀ ਧੌਣ ਚ ਕਿੱਲਾ ਹੁੰਦਾ❤❤❤❤❤❤
@AmandeepSingh-mx2gs
@AmandeepSingh-mx2gs Жыл бұрын
Sahi keha ji tusi
@kuldeepdhaliwal6202
@kuldeepdhaliwal6202 7 ай бұрын
Ryt ji
@jassicatters7078
@jassicatters7078 3 ай бұрын
@Daljitsingh-qu7zp
@Daljitsingh-qu7zp 3 ай бұрын
100% RIGHT VEERA
@kulwinderghuman5104
@kulwinderghuman5104 Жыл бұрын
ਬਹੁਤ ਹੀ ਭਲਾ ਬੰਦਾ ਚਰਨ ਲਿਖਾਰੀ ਰੱਬ ਚੜਦੀਕਲਾ ਬਖਸ਼ੇ ! ਪੂਰੀ ਮੁਲਾਕਾਤ ਵਿੱਚ 150 ਬਾਰ ਹਾਂਜੀ ਹਾਂਜੀ ਕਹਿ ਗਿਆ 😍
@balwantsingh7586
@balwantsingh7586 Жыл бұрын
ਵਾਹਿਗੁਰੂ ਜੀ ਚਰਨ ਲਿਖਾਰੀ ਜੀ ਨੂੰ ਚੜ੍ਹਦੀ‌ ਕਲ੍ਹਾ ਅਤੇ ਜ਼ਿੰਦਗੀ ਦੀਆਂ ਹਰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੀ 🙏🙏
@kewalchandkewalchand1928
@kewalchandkewalchand1928 3 ай бұрын
Very nice
@shergillofficial7847
@shergillofficial7847 Жыл бұрын
ਦਿਲ ਖੁਸ਼ ਹੋ ਗਿਆ ਪੰਜਾਬੀ ਵਿੱਚ ਲਿਖੇ ਕਮੇਂਟ ਪੜ ਕੇ l ਜਿਉਂਦੇ ਵੱਸਦੇ ਰਹੋ ਪੰਜਾਬੀਓ l ਚਰਨ ਲਿਖਾਰੀ ਵੀਰ ਨੂੰ ਸਲਾਮ l
@tonysarangal1786
@tonysarangal1786 Жыл бұрын
23:49
@GurmeetSingh-ou8tk
@GurmeetSingh-ou8tk Жыл бұрын
ਬਹੁਤ ਹੀ ਵਧੀਆ ਉੱਚ ਪੱਧਰੀ ਸਾਊ ਸੁਭਾਅ ਗੀਤਕਾਰ ਚਰਨ ਲਿਖਾਰੀ।salute ah
@deepdeep1610
@deepdeep1610 Жыл бұрын
ਅੱਜ ਦੇ ਜਮਾਨੇ ਦਾ ਸਭ ਤੋਂ ਫੱਕਰ ਤੇ ਰੱਬੀ ਰੂਹ ਚਰਨ ਵੀਰਾਂ, ਵਾਹਿਗੁਰੂ ਤਰੱਕੀ ਦੇ ਇਸ ਵੀਰੇ ਨੂੰ ਹੋਰ
@rajinderbrar6934
@rajinderbrar6934 Жыл бұрын
ਬਾਈ ਤੂੰ ਤਾੰ ਕੁੱਛੜ ਬਹਿ ਕੇ ਦਾਹੜੀ ਤੇ ਕੈੰਚੀ ਫੇਰੀ ਜਾਨਾ । ਇਕ ਪਾਸੇ ਤਾੰ ਸਿਫਤ ਕਰੀ ਜਾਨੈ ਬੀ ਬਾਈ ਚਰਨ ਲਿਖਾਰੀ ਰੱਬੀ ਰੂਹ ਹੈ ਜੋ ਕਿ ਬਿਲਕੁਲ ਸੋਲਾੰ ਆਨੇ ਸੱਚ ਹੈ ਪਰ ਦੂਜੇ ਪਾਸੇ ਨਾਲ ਹੀ ਕਹੀ ਜਾਨੈ ਬੀ ਬਾਈ ਫੱਕਰ (fucker) ਬੰਦਾ। ਵੀਰ ਚਰਨ ਲਿਖਾਰੀ ਇਹੋ ਜਿਹਾ ਕੰਮ ( ਫੱਕਰ) ਕਦੇ ਕਰਨਾ ਤਾੰ ਕੀ ਸੋਚ ਵੀ ਨੀ ਸਕਦਾ। ਚਰਨ ਲਿਖਾਰੀ ਵਰਗੀ ਰੂਹ ਨਿੱਤ ਨਿੱਤ ਪੈਦਾ ਨੀ ਹੁੰਦੀ। ਇਸ ਸ਼ਖਸ ਨੇ ਅੱਜ ਤੱਕ ਕਿਸੇ ਦਾ ਮਾੜਾ ਕਰਨਾ ਤਾ ਕੀ ਸੋਚਿਆ ਵੀ ਨੀ ਹੇਣਾ। ਤੇ ਫੱਕਰ ਕਦੇ ਕੋਈ ਸਿੱਧਾ ਕੰਮ ਨੀ ਕਰਦਾ ਹੁੰਦਾ । 😂🤣😂😉😊🤩😀🥴🤣😉😀
@Deepmann302
@Deepmann302 Жыл бұрын
ਮੈ ਕਦੀ ਇਹ ਚੱਜ ਦਾ ਵਿਚਾਰ ਨਹੀ ਸੁਣਦਾ ਪਰ ਜਦੋ ਵੀ ਚਰਨ ਲਿਖਾਰੀ ਆਉਂਦਾ ਮੈ ਜਰੂਰ ਸੁਣਦਾ ਬਹੁਤ ਈ ਪਿਆਰੀ ਰੂਹ ਇਹ ਫੱਕਰ ਬੰਦਾ
@rajinderbrar6934
@rajinderbrar6934 Жыл бұрын
ਪਰ
@lovehans6138
@lovehans6138 Жыл бұрын
Same feeling bro main v ni Sunda pr Charan likhari krke chajj da vichar sunan lagg pya
@rajinderbrar6934
@rajinderbrar6934 Жыл бұрын
ਪਰ ਵੀਰ ਸਿਅਣੇ ਤਾੰ ਕਹਿੰਦੇ ਹਨ ਕਿ ਚੱਜ ਦੀ ਗੱਲ ਸੁਣ ਲੈਣੀ ਚਾਹੀਦੀ ਹੁੰਦੀ ਆ ਤੇ ਤੁਹਾਨੂੰ ਚੱਜ ਦੇ ਵਿਚਾਰਾੰ ਤੋੰ ਕਿਓੰ ਨਫਰਤ ਹੈ। ਜਾੰ ਫਿਰ ਤੁਸੀੰ ਸਹੁੰ ਖਾਧੀ ਹੋਊ ਕਿ ਆਪਾੰ ਜਿੰਦਗੀ ਵਿੱਚ ਕਦੇ ਵੀ ਕਿਸੇ ਦੀ ਚੱਜ ਦੀ ਗੱਲ ਨਹੀੰ ਸੁਣਨੀ। ਪਰ ਜੇ ਤੁਸੀੰ ਸੁਣੋਗੇ ਨਹੀੰ ਤਾੰ ਤੁਹਾਡੇ ਵਿਚਾਰ ਚੱਜ ਦੇ ਕਿਵੇੰ ਬਣਨਗੇ। ਤੁਸੀੰ ਸੁਣ ਲਿਆ ਕਰੋ ਤੇ ਜੇ ਨਾ ਪਸੰਦ ਆਵੇ ਤਾੰ ਉਸ ਉਪਰ ਅਮਲ ਨਾ ਕਰਿਆ ਕਰੋ।
@babananakvlog4129
@babananakvlog4129 Жыл бұрын
bilkul sahi kaha
@babananakvlog4129
@babananakvlog4129 Жыл бұрын
ਬਹੁਤ ਵਧੀਆ ਪਰਸਨ ਚਰਨ ਜੀ
@gurmindersingh6383
@gurmindersingh6383 Жыл бұрын
ਟਹਿਣਾ ਸਾਹਿਬ ਚਰਨ ਲਿਖਾਰੀ ਵੀਰ ਨੂੰ ਉਸ ਦਾ ਆਪਣਾ ਯੂਟਿਉਬ ਚੈਨਲ ਬਣਾ ਕੇ ਦਿਉ ਜਿੱਥੇ ਉਹ ਆਪਣੇ ਗਾਣੇ,ਕਵਿਤਾ,ਸ਼ਾਇਰੀ ਵਗੈਰਾ ਲੋਡ ਕਰ ਸਕੇ ਤਾਂਕੇ ਰਹਿੰਦੇ ਸਮੇਂ ਤੱਕ ਚਰਨ ਦੀ ਕਲਮ ਅਮਰ ਹੋ ਜਾਵੇ॥
@KABUTTERshonki
@KABUTTERshonki Жыл бұрын
Right
@sidhuveerpalveerpal8737
@sidhuveerpalveerpal8737 Жыл бұрын
ਇਹਨਾ ਬਾਰੇ ਸੁਣਿਆ ਬਹੁਤ ਸੀ ਪਰ ਇਹਨਾਂ ਨੂੰ ਲਾਈਵ ਪਹਿਲੀ ਵਾਰ ਸੁਣਿਆ ।ਬਹੁਤ ਈ ਵਧੀਆ ਇਨਸਾਨ ਬਹੁਤ ਵਧੀਆ ਲਿਖਾਰੀ ਚਰਨ ਵੀਰ ।
@gursharnsingh1180
@gursharnsingh1180 Жыл бұрын
ਇੱਕ ਇੱਕ ਬੋਲ ਅਮੀਰ ਹੈ ਵਾਹਿਗੁਰੂ ਅੱਗੇ ਤੋਂ ਹੋਰ ਤਰੱਕੀ ਬਖ਼ਸ਼ੇ ਧੰਨਵਾਦ ਜੀ
@basakhasingh605
@basakhasingh605 Жыл бұрын
ਬਾਈ ਚਰਨ ਸਿੰਘ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🏼🙏🏼🙏🏼🙏🏼
@virsaproduction5485
@virsaproduction5485 Жыл бұрын
ਚਰਨ ਲਿਖਾਰੀ ਬਹੁਤ ਹੀ ਵਧੀਆ ਗੀਤਕਾਰ ਹੈ
@swarnsinghsandhu4108
@swarnsinghsandhu4108 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਚਰਨ ਸਿੰਘ ਲਿਖਾਰੀ ਬਹੁਤ ਸੂਝਵਾਨ ਲਿਖਣ ਵਾਲਾ ਲੇਖਕ ਹੈ ਇਸ ਦੀ ਵੱਧ ਤੋਂ ਸਪੋਟ ਕਰਿਆ ਕਰੋ ਤਾਂ ਜ਼ੋ ਇਸ ਵੀਰ ਦਾ ਹੋਸਲਾ ਵੱਧੇ ਤੇ ਇਹ ਚੰਗਾ ਲਿਖੇ ।
@Jhajjz_dairy_farm
@Jhajjz_dairy_farm Жыл бұрын
ਜਿੰਨਾ ਨਜ਼ਾਰਾ ਚਰਨ ਲਿਖਾਰੀ ਦੀ ਜੁਬਾਨੋ ਸੁਣ ਕੇ ਆਇਆ ਉੱਨਾਂ ਬਾਵੇ ਦੇ ਮੂੰਹੋਂ ਸੁਣ ਕੇ ਨੀ ਆਇਆ ਪੰਜਾਬ ਗੀਤ ਦਾ ❤🎉
@azadsharma7758
@azadsharma7758 Жыл бұрын
ਰੱਬਾ ਚਰਨ ਲਿਖਾਰੀ ਵਰਗੇ ਗੀਤਕਾਰ ਹਮੇਸ਼ਾ ਪੰਜਾਬ ਚ ਜੰਮਦੇ ਰਹਿਣ,ਤਾਂਹੀ ਪੰਜਾਬੀ ਸੱਭਿਆਚਾਰ ਜਿਓਦਾ ਰਹੂ, ਰੱਬੀ ਰੂਹ ਚਰਨ ਲਿਖਾਰੀ ਜਿਓਦਾ ਵਸਦਾ ਰਹਿ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ।ਬਹੁਤ ਬਹੁਤ ਪਿਆਰ ਵੀਰੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ। ਸਵਰਨ ਟਹਿਣਾ ਜੀ ਤੇ ਹਰਮਨ ਥਿੰਦ ਜੀ ਤੁਹਾਨੂੰ ਵੀ ਬਹੁਤ ਪਿਆਰ ਰੱਬੀ ਰੂਹ ਦੀ ਇੰਟਰਵਿਊ ਕਰਨ ਲਈ।
@swarnsukhanwala
@swarnsukhanwala Жыл бұрын
ਰੱਬੀ ਦਰਵੇਸ਼ ਸਾਈਂ ਜੀ! ਚਰਨ ਲਿਖਾਰੀ ਬਾਈ ਜੀ । ਲੰਮੀ ਉਮਰ ਹੋਵੇ ਪੰਜਾਬ ਤੇ ਪੰਜਾਬੀ ਸਮਾਜ ਦੇ ਲਈ । ਛੋਟੇ ਵੀਰ ਟਹਿਣੇ ਤੇ ਹਰਮਨ ਜੀ ਲਈ ਬਹੁਤ ਸਤਿਕਾਰ ਜੀ। ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ
@ranjitkahneke4559
@ranjitkahneke4559 Жыл бұрын
,😅😅
@AmrikSingh-mz5tn
@AmrikSingh-mz5tn Жыл бұрын
@@ranjitkahneke4559 d. ❤F ❤f🎉u
@AmrikSingh-mz5tn
@AmrikSingh-mz5tn Жыл бұрын
On😊 wf the f😢 e uyummmuSss y rffecrfrfrf4(4r😂o🎉roYo
@AmrikSingh-mz5tn
@AmrikSingh-mz5tn Жыл бұрын
Im😢
@AmrikSingh-mz5tn
@AmrikSingh-mz5tn Жыл бұрын
F🎉lt😢😂😂❤
@GurwindersinghGurwinderd-tt5be
@GurwindersinghGurwinderd-tt5be Жыл бұрын
ਵਾਹਿਗੁਰੂ ਜੀ ਲੰਮੀ ਉਮਰ ਕਰੇ ਮੇਰੇ ਚਰਨ ਵੀਰ ਦੀ ਜਿਉਂਦਾ ਰਹਿ ਨਿੱਕੇ ਭੁੱਚਰ ਪਿੰਡ ਵਾਲਿਆਂ
@davindersharma5008
@davindersharma5008 Жыл бұрын
ਹਾਂ ਜੀ ਹਾਂ ਜੀ ਕਹਿਣਾ ਤੇ ਸਦਾ ਸੁਖੀ ਰਹਿਣਾ।ਬਹੁਤ ਹੀ ਸੁਲਝਿਆ ਗੀਤਕਾਰ।
@SureshKumar-uc1ov
@SureshKumar-uc1ov Жыл бұрын
ਸਵਰਨ ਜੀ ਚਰਨ ਸਾਹਿਬ ਨੇ ਰੁਲਾ ਤਾ ਜਦੋ ਪੰਜਾਬ ਦੇ ਹਰ ਮਹਾਨ ਇਨਸਾਨ ਨੂੰ ਪੰਜਾਬ ਦੀ ਧੀ ਦੇ ਨਾਲ ਤਸਬੀਹ ਦਿੱਤੀ ਸਚਮੁਚ ਪੰਜਾਬੀ ਧੀ ਵਿੱਚ ਇਨ੍ਹਾਂ ਮਹਾਨ ਇਨਸਾਨਾਂ ਵਾਲੇ ਗੁਣ ਹਨ ਸਲਾਮ ਬੇਟਾ ਲਿਖਾਰੀ
@karnelsingh2571
@karnelsingh2571 Жыл бұрын
ਮੈਂ ਵੀ ਅੱਜ ਪਹਿਲੀ ਵਾਰ ਵੀਰ ਚਰਨ ਲਿਖਾਰੀ ਦੀ ਕਲਮ ਦੁਆਰਾ ਲਿਖੇ ਬਾਕਮਾਲ ਗੀਤਾਂ ਵਾਰੇ ਸੁਣਿਆਂ। ਇਹੋ ਜਿਹੀਆਂ ਰੂਹਾਂ ਦੀ ਰੱਬ ਨਾਲ ਬੜੀ ਨੇੜਤਾ ਹੁੰਦੀ ਹੈ ਅਤੇ ਇਹ ਰੱਬੀ ਰੂਹਾਂ ਅੱਜ ਦੇ ਸਮਾਜ ਵਿੱਚ ਬਹੁਤ ਹੀ ਵਿਰਲੀਆਂ ਨੇ ਜੋ ਸਮਾਜ਼ ਨੂੰ ਚੰਗੀ ਸੇਧ ਦੇ ਰਹੀਆਂ ਨੇ ਪਰ ਅੱਜ ਦੀ ਪੀੜੀ ਇਹ ਚੰਗੀ ਗਾਇਕੀ ਤੋਂ ਅਨਜਾਣ ਹੁੰਦੀ ਜਾ ਰਹੀ ਹੈ। ਜਿਸ ਦੇ ਜ਼ੁੰਮੇਵਾਰ ਅਸੀਂ ਖ਼ੁਦ ਹਾਂ ਕਿ ਅਸੀਂ ਇਸ ਸਭ ਨਾਲ ਜੋੜਨ ਦਾ ਉਪਰਾਲਾ ਨਹੀਂ ਕੀਤਾ
@Dj4Beats
@Dj4Beats Жыл бұрын
Ik taare walya baba ..v vadia song a
@nachhatarsingh3048
@nachhatarsingh3048 Жыл бұрын
@@Dj4Beats ).
@ajmersingh3630
@ajmersingh3630 Жыл бұрын
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਰੱਬ ਦੇ ਬੰਦੇ ਚਰਨ ਲਿਖਾਰੀ ਨੂੰ ਪਬਲਿਕ ਦੇ ਸਾਹਮਣੇ ਲਿਆਂਦਾ ਹੈ। ਵਾਹਿਗੁਰੂ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਹੋਣ। ਹੋਰ ਚੰਗਾ ਸਾਹਿਤ ਲੋਕਾਂ ਦੀ ਝੋਲੀ ਪਾਉਣ
@JagdishSingh-hl6zd
@JagdishSingh-hl6zd Жыл бұрын
ਚਰਨ ਲਿਖਾਰੀ, ਬਹੁਤ ਵਧੀਆ ਲਿਖਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏
@deeprataindia1170
@deeprataindia1170 Жыл бұрын
ਸਰਦਾਰ ਜਗਦੀਸ਼ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ,,Ballu ਰਟੈਂਡਾ,,
@nirmalsaini4194
@nirmalsaini4194 Жыл бұрын
ਸਭ ਤੋਂ ਪਹਿਲਾਂ prime Asia tv ਦਾ ਧੰਨਵਾਦ ਜਿਨ੍ਹਾਂ ਨੇ ਚਰਨ ਲਿਖਾਰੀ ਨੂੰ ਸਭ ਦੇ ਸਾਹਮਣੇ ਰੂ ਬ ਰੂ ਕੀਤਾ। ਚਰਨ ਲਿਖਾਰੀ ਵਰਗੇ ਬਹੁਤ ਘੱਟ ਗੀਤਕਾਰ ਹਨ ਜੋ ਯਥਾਰਥ ਦੇ ਨੇੜੇ ਹੋ ਕੇ ਗੀਤ ਦੀ ਸਿਰਜਨਾ ਕਰਦੇ ਹਨ। ਚਰਨ ਬਾਈ ਨੂੰ ਬੇਨਤੀ ਹੈ ਕਿ ਖੁਦ ਗਾਇਆ ਕਰਨ ਕਿਉਂਕਿ ਇਨ੍ਹਾਂ ਦੀ ਅਵਾਜ਼ ਵਿੱਚ ਵੀ ਗਾਣਿਆਂ ਵਾਂਗ ਜਿੰਦ ਜਾਨ ਹੈ। ਇਹੋ ਜਿਹੇ ਸਾਫ ਸੁਥਰੇ ਗੀਤਕਾਰ ਨੂੰ ਦਿਲੋਂ ਸਲਾਮ।
@dilbagdhillon4572
@dilbagdhillon4572 Жыл бұрын
ਕਿੰਨਾ ਸਿੱਧਾ ਸਾਦਾ ਬੰਦਾ ਸੰਗ ਹੈ ਕਿੰਨੀ ਪਿਆਰੀ, ਗੀਤਕਾਰਾਂ ਤੋਂ ਵੱਖਰਾ ਲੱਗਿਆ ਮੈਨੂੰ ਚਰਨ ਲਿਖਾਰੀ
@nishanbraar761
@nishanbraar761 10 ай бұрын
Bahut changa likhda bayi
@sardarishonk1313
@sardarishonk1313 Жыл бұрын
ਬਹੁਤ ਵਧੀਆ, ਲਫ਼ਜ਼ ਹੈ ਨਹੀਂ ਇਹੋ ਜਿਹੇ ਗੀਤਕਾਰ ਦੀ ਸਿਫ਼ਤ ਲਈ 🙏
@satinderpalsingh47
@satinderpalsingh47 Жыл бұрын
ਬੜੀ ਉੱਚੀ ਤੇ ਡੂੰਘੀ ਸੋਚ ਦਾ ਮਾਲਕ ਵਾਂ ਵੀਰ ਚਰਨ ਲਿਖਾਰੀ ਅੱਜ ਕੱਲ੍ਹ ਲੋਕ ਫੈਨ ਦੇ ਹਿਸਾਬ ਨਾਲ ਗੀਤ ਸੁਣਦੇ ਭਾਵੇਂ ਓ ਗੀਤ ਸੁਣਨ ਦੇ ਲਾਇਕ ਨਾ ਹੋਵੇ ਪਰ ਅਫਸੋਸ ਅਸੀ ਉਸ ਗਾਇਕ ਦੇ ਫੈਨ ਹੁੰਦੇ ਵਾਂ ਸੁਣਨਾ ਈ ਸੁਣਨਾ 🙏🏾
@Parmeetdevgun
@Parmeetdevgun Жыл бұрын
Bhut ਵਧੀਆ thena y te ਹਰਮਨ ਜੀ ਦਾ ਤੁਸੀ ਏਨੇ ਮਹਾਨ ਇਨਸਾਨ ਨੂੰ ਪ੍ਰਮੋਟ ਕੀਤਾ ਸਾਡੇ ਵਰਗੇ ਬਹੁਤਿਆਂ ਨੂੰ ਇਹਨਾਂ ਬਾਰੇ ਬਹੁਤ ਸੁਣਿਆ ਹੀ ਨੀ ਹੁੰਦਾ ਹੁਣ ਤੁਹਾਡੀ interveiw ਸੁਣ k ਲ਼ੋਕ ਸੁਣਨਗੇ ਤੇ ਇਹਨਾਂ ਦੀ ਪ੍ਰਸਿੱਧੀ ਆਮ ਲੋਕਾਂ ਵਿਚ ਹੋਵੇਗੀ
@deeprataindia1170
@deeprataindia1170 Жыл бұрын
ਰੱਬ ਰੂਪ ਬੰਦਾ ਚਰਨ ਲਿਖ਼ਾਰੀ ਬਕਮਾਲ ਲਿਖਣੀ ਦੇ ਉਸਤਾਦ ਹਨ ਵੀਰ ਜੀ। ਸਲਾਮ ਵੀਰ ਜੀ ਦੀ ਕਲਮ ਨੂੰ ਜੋਹ ਵੀ ਲਿਖਦੇ ਹਨ ਸਤੰਭ ਬਣ ਜਾਂਦੇ ਹਨ। ,, Wonderful ji,, ,,Ballu ਰਟੈਂਡਾ,,
@GurdeepSingh-lv2jl
@GurdeepSingh-lv2jl Жыл бұрын
ਰੱਬ ਦਾ ਬੰਦਾ ਚਰਨ ਲਿਖਾਰੀ ਵਹਿਗੁਰੂ ਜੀ ਵੀਰ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੀਸ਼ ਕਰਨ
@HarjitSingh-yt9ox
@HarjitSingh-yt9ox Жыл бұрын
ਵਾਹ ਭਰਾਵਾ ਤੂੰ ਕੁਝ ਨਹੀਂ ਛੱਡਿਆ ਸਭ ਨੂੰ ਇੱਕ ਤਾਰ ਵਿੱਚ ਪਰੋ ਦਿੱਤਾ ਸ਼ਾਇਦ ਤੇਰੇ ਵਿੱਚ ਵਾਰਿਸ ਦੀ ਰੂਹ ਏ! ਵੱਸਦਾ ਰਹੋ ❤❤❤
@rajinderbrar6934
@rajinderbrar6934 Жыл бұрын
ਤੁਹਾਡੇ ਕਹਿਣ ਦਾ ਭਾਵ ਕੀ ਇਹ ਹੈ ਕਿ ਵਾਰਿਸ ਸ਼ਾਹ ਦੀ ਰੂਹ ਹਾਲੇ ਤੱਕ ਭਟਕਦੀ ਹੀ ਫਿਰਦੀ ਹੈ ਤੇ ਮੁਕਤੀ ਨਹੀੰ ਪਾ ਰਹੀ , ਇਸ ਲਈ ਮੌਕਾ ਦੇਖ ਕੇ ਜਦੋੰ ਦਾਅ ਲੱਗਜੇ ਕਿਤੇ ਚਰਨ ਲਿਖਾਰੀ ਦੇ ਸਰੀਰ ਵਿਚ ਵੜ ਜਾੰਦੀ ਹੈ ਤੇ ਕਿਤੇ ਕਿਸੇ ਹੋਰ ਦੇ ਸਰੀਰ ਵਿੱਚ। ਬਾਈ ਇਓੰ ਤਾੰ ਨੀ ਹੋਣਾ ਯਾਰ, ਵਾਰਿਸ ਸ਼ਾਹ ਵੀ ਬੜਾ ਭਲਾਮਾਣਸ ਤੇ ਚੰਗਾ ਬੰਦਾ ਸੀ । ਵਿਚਾਰਾ ਕਵਿਤਾ ਹੀ ਲਿਖਦਾ ਰਹਿੰਦਾ ਸੀ ਓਹਨੂੰ ਤਾੰ ਕਦੋੰ ਦੀ ਮੁਕਤੀ ਮਿਲ ਗਈ ਹੋਊ । ਓਹ ਤੀੰ ਵਾਹਿਗੁਰੂ ਦੇ ਚਰਨਾ ਵਿੱਚ ਬੈਠਾ ਧਰਮਰਾਜ ਨੂੰ ਹੀਰ ਸੁਣੌੰਦਾ ਹੋਊ। ਹਾੰ ਬਾਈ ਚਰਨ ਲਿਖਾਰੀ ਦੀ ਤਾੰ ਆਵਦੀ ਰੂਹ ਹੀ ਬੜੀ ਨੇਕ ਦਿਲ ਤੇ ਸਿਰੇ ਦੀ ਭਲੀਮਾਣਸ ਹੈ ਓਹ ਨਾ ਕਿਸੇ ਦਾ ਮਾੜਾ ਸੋਚੇ ਨਾ ਕਿਸੇ ਦਾ ਮਾੜਾ ਕਰੇ। ਓਹ ਤਾੰ ਬਾਈ ਤੋੰ ਹਾੰਜੀ ਹਾੰਜੀ ਹੀ ਅਖਵਾਓੰਦੀ ਰਹਿੰਦੀ ਹੈ।
@inderdhaliwal1514
@inderdhaliwal1514 Жыл бұрын
ਚਰਨ ਬਾਈ ਨੂੰ ਰੱਬ ਹੋਰ ਚੜ੍ਹਦੀ ਕਲਾਂ ਕਰੇ ਹਮੇਸ਼ਾ ਖੁਸ਼ ਰੱਖੇ🙏🙏
@jaswantsingh5604
@jaswantsingh5604 Жыл бұрын
ਬਹੁਤ ਹੀ ਵਧੀਆ ਇਹੋ ਜਿਹੇ ਲਿਖਾਰੀਆਂ ਦੀ ਬਹੁਤ ਲੋੜ ਹੈ ਬਹੁਤ ਧੰਨਵਾਦ ਜੀ🎉🎉
@SukhwinderSingh-vy2ph
@SukhwinderSingh-vy2ph Жыл бұрын
ਮੇਰੀ ਕਿਸਮਤ ਚੰਗੀ ਸੀ, ਅੱਜ ਮੈ ਰੱਬ ਦੇ ਦਰਸ਼ਨ ਕੀਤੇ ਚਰਨ ਲਿਖਾਰੀ ❤❤❤❤❤❤
@fouji1997
@fouji1997 Жыл бұрын
ਚਰਨ ਲਿਖਾਰੀ ਵੀਰ ਨੂੰ ਬੱਸ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ............... ਹਾਂਜੀ ਹਾਂਜੀ ਚਰਨ ਲਿਖਾਰੀ ਵੀਰ ਜੀ ਬਹੁਤ ਸਤਿਕਾਰ ਯੋਗ ਨੇ
@kashlinsingh684
@kashlinsingh684 Жыл бұрын
ਜੇ ਚਰਨ ਲਿਖਾਰੀ ਜੀ ਨੂੰ ਸਮਝਣਾ ਹੈ ਤਾਂ ਸੋਚ ਸਮਝ ਦਾ ਪੱਧਰ ਬਹੁਤ ਉੱਚਾ ਕਰਨਾ ਪੈਣਾ ❤
@ਵੈਦਜੀਹਾਜ਼ਿਰਹੈ
@ਵੈਦਜੀਹਾਜ਼ਿਰਹੈ Жыл бұрын
ਮੈਂ ਕੋਈ ਇੰਟਰਵਿਊ ਨਹੀਂ ਛੱਡਦਾ,ਭਾਵੇਂ ਲੇਟ ਦੇਖਾ। ਪਰ ਚਰਨ ਲਿਖਾਰੀ ਦੀ ਇੰਟਰਵਿਊ ਮੈਨੂੰ ਤਿੰਨ ਚਾਰ ਵਾਰ ਦੇਖਣੀ ਪੈਂਦੀ ਹੈ। ਤੇ ਬਾਰ ਬਾਰ ਪਿੱਛੇ ਮੌੜ ਮੌੜ ਦੇਖਣੀ ਪੈਂਦੀ ਹੈ।
@rahulgarg1209
@rahulgarg1209 Жыл бұрын
M v sara emme hi dikhya koi gl rha na jawe
@rajinderbrar6934
@rajinderbrar6934 Жыл бұрын
ਇਸਦਾ ਮਤਲਬ ਇਹ ਹੋਇਆ ਕਿ ਤੁਸੀੰ ਇੰਟਰਵਿਊ ਪੂਰੇ ਧਿਆਨ ਨਾਲ ਨਹੀੰ ਸੁਣਦੇ ਤੇ ਨਾਲ ਦੀ ਨਾਲ ਧਿਆਨ ਹੋਰ ਪਾਸੇ ਲਾਈ ਰੱਖਦੇ ਹੋ , ਜਿਸ ਕਰਕੇ ਤੁਹਾਨੂੰ ਤਿੰਨ ਵਾਰ ਦੇਖਣ ਤੇੰ ਬਾਦ ਹੀ ਪਤਾ ਲਗਦਾ ਹੈ ਕਿ ਬਾਈ ਚਰਨ ਹਾੰਜੀ ਹਾੰਜੀ ਕਹਿੰਦਾ ਸੀ । ਜੇ ਤੁਸੀੰ ਪੂਰਾ ਧਿਆਨ ਕੇੰਦਰਿਤ ਕਰਕੇ ਸੁਣੋ ਤਾੰ ਤੁਹਾਡਾ ਬਹੁਤ ਸਾਰਾ ਵਕਤ ਬਚ ਸਕਦਾ ਹੈ ਜੋ ਕਿ ਤੁਸੀੰ ਕੁਝ ਹੋਰ ਕਰਨ ਲਈ ਵਰਤ ਸਕਦੇ ਹੋ। ਜਾੰ ਫੇਰ ਕਿਤੇ ਅਲਜਾਈਮਰ ਵਾਲਾ ਚੱਕਰ ਤਾੰ ਨਹੀੰ🥴😉🤣
@dharmindersinghkhalsa7713
@dharmindersinghkhalsa7713 Жыл бұрын
ਰੂ ਨੂੰ ਸਕੂਨ ਮਿਲਿਆ ਸੁਣ ਕੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਚਰਨ ਲਿਖਾਰੀ ਵੀਰ ਤੇ
@fanofmavi9422
@fanofmavi9422 Жыл бұрын
ਮਿਲੇ ਰੂਹ ਨੂੰ ਸਕੂਨ ਜਦੋ ਦੇਖਿਆ ਬੰਦਾ ਸੱਤਯੁਗ ਦਾ ਜੀ ਡਾਡਾ ਹੀ ਐ ਨਰਮ ਜਿਹਾ ,,,❤ ਸੱਚ ਜਾਣੀ ਅਸੀ ਕਰਮਾਂ ਵਾਲੇ ਹਾਂ ਜੋ ਸੁਣਿਆ ਲਿਖਾਰੀ ਯਾਰੋ ਚਰਨ ਜਿਹਾ ,,, 🙏🏻 Kaury Randhawa Sheron
@DarshanSingh-co5kj
@DarshanSingh-co5kj Жыл бұрын
10:42 ਚ👍
@DarshanSingh-co5kj
@DarshanSingh-co5kj Жыл бұрын
ਟਹਿਣਾ ਵੀਰ ੳਹ ਘਰ੍ਹਵਆਲਈ ਹੈ ਉਸਤੋਂ ਚਰਨ ਦੀ ਰੋਟੀ ਨਾ ਬਦ੍ਹ ਕਰਾਂ ਦਿਉ
@DarshanSingh-co5kj
@DarshanSingh-co5kj Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@PawanjitPawanjitsingh
@PawanjitPawanjitsingh 11 ай бұрын
ਬੁਹਤ ਵਧੀਆ ਵੀਰੇ
@GurmeetSingh-yw3uw
@GurmeetSingh-yw3uw Жыл бұрын
ਰੱਬ ਦੀ ਰੂਹ ਵਾਲਾ ਬੰਦਾ ਹੈ ਜੀ 🙏🙏🙏🙏🙏🙏🙏🌹🌹🌹🌹🌹🌹
@RajinderKumar-by1fd
@RajinderKumar-by1fd Жыл бұрын
ਚਰਨ ਲਿਖਾਰੀ ਵੀਰ ਦੀ ਕਲਮ ਨੂੰ ਦਿਲੋ ਸਲਾਮ ਹੈ ਜੀ..🌺🌺🌺🌺🌺
@Sharmadeep222
@Sharmadeep222 Жыл бұрын
ਸੋਚ ਕੇ ਬੋਲਣਾ ਬੋਲ ਕੇ ਸੋਚਣਾ ਬਹੁਤ ਫਰਕ ਹੈ।salute he charn sahib
@doulatram6818
@doulatram6818 Жыл бұрын
ਇਹ ਰੱਬ ਦੇ ਬਹੁਤ ਨੇੜੇ ਹਨ ਇਹਨਾਂ ਨੂੰ ਵਿਉ ਦੀ ਕੋਈ ਲੋੜ ਨਹੀਂ ❤❤
@sahibsinghcheema4151
@sahibsinghcheema4151 Жыл бұрын
ਧੰਨਵਾਦ ਚਰਨ ਲਿਖਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@satinderkaur7317
@satinderkaur7317 Жыл бұрын
ਬਾਬਾ ਆਖੇ ਹਾਜੀਆ ਦੀ ਸਮਾਪਤੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪਣੇ ਆਪ ਈ ਨਿਕਲਦਾ ਮੂੰਹੋਂ 🙏ਇਹ ਗਾਇਕੀ ਹੁੰਦੀ ਐ ❤
@GurnekSingh-ki7um
@GurnekSingh-ki7um Жыл бұрын
ਚਰਨ ਲਿਖਾਰੀ ਜੀ ਨੂੰ ਦਿੱਲੋ ਸਲੂਟ ਐ ਜੀ।💚💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।💯✍️✍️✍️✍️
@sukhiduggankaur384
@sukhiduggankaur384 Жыл бұрын
ਸਤਿ ਸ੍ਰੀ ਆਕਾਲ ਟਾਹਿਣਾ ਸਾਹਿਬ ਜੀ ਮਨ ਖ਼ੁਸ਼ ਹੋ ਜਾਂਦਾ ਹੈ ਚਰਨ ਲਿਖਾਰੀ ਨੂੰ ਦੇਖ ਕੇ ਬਹੁਤ ਹੀ ਸੰਗਦਾ ਹੈ ਬਾਈ ਜੀ ਦੋ ਕਿਸ਼ਤਾਂ ਵਿੱਚ ਕਰੋਂ ਬਾਈ ਦੀ ਇਟਰਬਊ 🎉🎉🎉🎉❤❤❤❤
@Brardeep5911
@Brardeep5911 11 ай бұрын
Sang sang dekhi tu najar na lav li sada favourite charan likhari ❤❤ bhut sirra bnda yr charan ustaad
@charnsingh4399
@charnsingh4399 Жыл бұрын
ਤੁਸੀਂ ਸੋਹਣ ਸਿੰਘ ਸੀਤਲ ਜੀ ਦਾ ਅਤੇ ਤੂਤਾਂ ਵਾਲਾ ਖੂਹ ਦਾ ਜਿਕਰ ਕੀਤਾ । ਧੰਨਵਾਦ ! ਇੱਕ ਸੁਝਾਅ ਹੈ ਉਹਨਾਂ ਨੂੰ, ਜੋ ਪੰਜਾਬ ਦੀ ਖੇਤੀ ਬਚਾਉਣਾ ਚਾਹੁੰਦੇ ਹਨ। ਉਹ ਸੀਤਲ ਜੀ ਦਾ ਨਾਵਲ " ਧਰਤੀ ਦੇ ਦੇਵਤੇ " ਜਰੂਰ ਪੜ੍ਹਨ।
@gurmeetsingh-yp9qb
@gurmeetsingh-yp9qb Жыл бұрын
ਬਹੁਤ ਹੀ ਸਮਝ ਦਾਰ likhari ਰੱਬੀ ਰੂਹ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ 🙏🙏
@gurmeetjossan1653
@gurmeetjossan1653 Жыл бұрын
ਸਵਰਨ ਸਿੰਘ ਟਹਿਣਾ ਜੀ ਤੇ ਹਰਮਨਪ੍ਰੀਤ ਕੌਰ ਥਿੰਦ ਜੀ ਤੁਹਾਨੂੰ ਤੇ ਪੂਰੀ ਪ੍ਰਾਈਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਚਰਨ ਲਿਖਾਰੀ ਸਿਰਾ ਗੀਤਕਾਰ ਗੁਰਮੀਤ ਸਿੰਘ ਜੋਸਨ ਮੱਲਾਂ ਵਾਲੇ ਤੋਂ
@cookingwithmom3970
@cookingwithmom3970 Жыл бұрын
ਮੇਰੇ ਖਿਆਲ 'ਚ ਜੇ ਮੈਂ ਚਰਨ ਲਿਖਾਰੀ ਜੀ ਨੂੰ ਕੋਈ ਰੱਬੀ ਰੂਹ ਕਹਾਂ ਤਾਂ ਸ਼ਾਇਦ ਮੈਂ ਗਲਤ ਨਹੀਂ ਹਾਂ,,,, ਮੰਨ ਨੀਵਾਂ ਮੱਤ ਉਚੀ,,, ਐਨੀ ਸਾਦਗੀ,,, ਤੇ ਐਨੇ ਉਚੇ ਵਿਚਾਰ,,, ਰੱਬ ਚੜਦੀ ਕਲਾ ਬਖਸ਼ੇ ਬਾਈ ਜੀ ਨੂੰ,,, 🙏🏻😊
@renukaahuja664
@renukaahuja664 Жыл бұрын
ਬਹੁਤ ਉੱਚੇ ਲਿਖਾਰੀ ਸਾਹਿਬ ਨੂੰ ਪਬਲਿਕ ਸਾਹਮਣੇ ਲਿਆਉਣ ਲਈ ਆਪ ਸੱਭ ਦਾ ਬਹੁਤ ਬਹੁਤ ਧੰਨਵਾਦ 🙏
@RespectFarmerTv
@RespectFarmerTv Жыл бұрын
ਜਿਊਂਦੇ ਵਸਦਾ ਰਹਿ ਵੱਡੇ ਬਾਈ ਲੋੜ ਆ ਤੁਹਾਡੀ ਬਹੁਤ ਪੰਜਾਬ ਦੇ ਸੰਗੀਤ ਨੂੰ
@kauripandher7433
@kauripandher7433 Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਚਰਨ ਵੀਰੇ ਨੂੰ
@manjitsingh9164
@manjitsingh9164 Жыл бұрын
ਸਰ ਜੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਇਹੋ ਜਿਲ੍ਹੇ ਨੂੰ ਸਲਾਮ ਕਰਤਾ
@straighttalk528
@straighttalk528 Жыл бұрын
ਚਰਨ ਲਿਖਾਰੀ ਦੀ ਕਲਮ ਨੂੰ 100 ਸਲਾਮ ਤੇ ਅਜਿਹੀ ਰੂਹ ਦਾ ਹੋਣਾ ਵੀ ਪੰਜਾਬ ਦੇ ਲਈ ਸੁਭਾਗ ਆ,
@ithink97
@ithink97 Жыл бұрын
ਇਹ ਫ਼ਕੀਰੀ ਬੜੀ ਕਮਾਲ ਦੀ ਨਾ ਹਰ ਕਿਸੇ ਨੂੰ ਭਾਉਂਦੀ ਹੈ ਚਰਨ ਲਿਖਾਰੀ ਬਾਈ ਰੱਬੀ ਰਹੂ ਅਖਵਾਉਂਦੀ 🙏🙏
@sonumaan4063
@sonumaan4063 Жыл бұрын
Rooh khush hogi ji program vekh k ❤ dilo Salut chaj da vichar te Charan likhari saab ji nu
@JoginderSingh-ms8kr
@JoginderSingh-ms8kr Жыл бұрын
Ba Kamaal ਚਰਨ ਸਾਹਿਬ ਜੀ no words
@Kulwinder_Kaur420
@Kulwinder_Kaur420 Жыл бұрын
ਲੇ ਸੁਣ ਵੇਰ ਚਰਨ ਲਖਾਰੀ ਵੇ ਜਿਹੜੇ ਰੱਬ ਨੂੰ ‌ਆਖੇ ਸੋਹਣ‌‍‍‍‌ਾ ਤੂੰ ਮੈਂ ਮਿਰਗ ਦੀ ਨੀਂਦਰ ਛੁਤੀ ਸੀ ਉਸੇ ਸੋਹਣੇ ਰੱਬ ਨੇ ਆਕੇ ਚਾਨਣੀ ਰਾਤੀ ਲੁੱਟੀ ਸੀ ਜਿਸ ਨੂੰ ਇੱਕ ਦਿਨ ਆਖਿਆ ਸੀ ਮੈਂ ਜੁਗਾਂ ਜੁਗਾਂ ਤੋਂ ਤੇਰੀ ਹਾਂ ਧੁਰੋਂ ਲਿਖਾ ਕੇ ਆਈਂ ਹਾਂ ਕਦੇ ਹੱਸਦੀ ਹਾਂ ਕਦੇ ਲਿਖਦੀ ਹਾਂ ਵੱਸ ਛੋਟੀ ਮੋਟੀ ਲਖਾਰੀ ਹਾਂ ਜੁਗ ਜੁਗ ਜੀਵੋਂ ਵੀਰਾਂ ਮੈਂ ਕੁਲਵਿੰਦਰ ਕੌਰ ਚੰਡੀਗੜ੍ਹ ਤੋਂ 😭🙏⚰️
@bindersingh5632
@bindersingh5632 Жыл бұрын
K.k bauht vdiya
@Hargun2808
@Hargun2808 Жыл бұрын
Nice 👍 ji
@AjayKumar-on5ot
@AjayKumar-on5ot Жыл бұрын
ਚਰਨ ਲਿਖਾਰੀ ਹਰੇਕ ਨਹੀਂ ਬਣਨਾ ਔਖਾ ਚਰਨ ਵਰਗੇ ਘਰ ਘਰ ਜੰਮਣ ਬਹੁਤ ਖੂਬ
@santokhsingh3199
@santokhsingh3199 Жыл бұрын
Charan likhari Rabi rooh hai, Santokh singh Dhadiala Natt Batala hall Verka Amritsar
@kulwantkaur7831
@kulwantkaur7831 Жыл бұрын
❤❤❤❤❤
@jogasinghsandhu5325
@jogasinghsandhu5325 Жыл бұрын
ਬਹੁਤ ਵਧੀਆ ਗੀਤਕਾਰ ਸਾਡੇ ਏਰੀਏ ਦਾ
@kakabasra6595
@kakabasra6595 Жыл бұрын
ਬੋਹਤ ਸੋਹਣਾ ਲਿਕਦਾ ,, ਓਦੇ ਤੋ ਵੱਧ ਦਿਲ ਦਾ ਸ਼ੋਨਾ ਚਰਨ ਵੱਡਾ ਵੀਰ ❤❤
@DeepSingh-gd5kw
@DeepSingh-gd5kw Жыл бұрын
ਨਵਾਂ ਗੀਤ " ਪੰਜਾਬ " ਬਹੁਤ ਸੋਹਣਾ ਗੀਤ ਲਿਖਿਆ ਸ਼ਾਬਾਸ਼ ਬਾਈ ਜੀ
@baljinderkehalkehal9530
@baljinderkehalkehal9530 Жыл бұрын
ਰੱਬ ਦਾ ਬੰਦਾ ਚਰਨ ਲਿਖਾਰੀ 🙏
@jarnailsinghjarnail119
@jarnailsinghjarnail119 Жыл бұрын
Ll
@jassugill3940
@jassugill3940 Жыл бұрын
ਭਾਈ ਚਰਨਜੀਤ ਲਿਖਾਰੀ ਜੀ ਤੁਸੀਂ ਆਪ ਹੀ ਗਾਇਆ ਕਰੋ ਵੀਰ ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਹੈ ਥੋਨੂੰ ਹਰ ਕੋਈ ਨਹੀਂ ਸਮਝ ਸਕਦਾ ਵੀਰ ਲੋਕ ਅਪਣੇ ਮਾਰ du ਚੱਕ du ਸਮਝ ਦੇ ne ਮਾਨ aa ਵੀਰ ਤੇਰੇ ਤੇ
@drpal3725
@drpal3725 Жыл бұрын
ਚਰਨ ਲਿਖਾਰੀ ਦੀਆਂ ਲਿਖਤਾਂ ਨੂੰ ਸਮਝਣ ਲਈ ਬੌਧਿਕ ਵਿਕਾਸ ਬਹੁਤ ਹੀ ਉੱਚਾ ਹੋਣਾ ਚਾਹੀਦਾ ਹੈ।
@rinku22ji
@rinku22ji Жыл бұрын
ਬੱਲੇ ਚਰਨ ਵੀਰ ਤੇਰੀ ਸੋਚ ਨੂੰ ਕੋਈ ਵਿਰਲਾ ਸਮਜ ਸਕਦਾ,,,
@SatnamSingh-bc5zm
@SatnamSingh-bc5zm Жыл бұрын
ਸਾਥੋਂ ਹੋਈਆਂ ਨਾ ਚੁਸਤ ਚਲਾਕੀਆਂ, ਨਾ ਸਾਥੋਂ ਗੱਲਾਂ ਹੋਈਆਂ ਬੇਬਾਕੀਆਂ। ਸਾਥੋਂ ਕੋਰੇ ਕਰਾਰੇ ਨਾ ਬਣ ਹੋਇਆ, ਨਾ ਸਾਥੋਂ ਲੱਗੀਆਂ ਅੰਬਰਾਂ ਨੂੰ ਟਾਕੀਆਂ।
@dhillonboys630
@dhillonboys630 Жыл бұрын
ਕਿਆ ਬਾਤ ਹੈ, ਆ ਲਾਈਨਾਂ ਤਾਂ 100% ਸਾਡੇ ਲਈ ਹਨ
@SatnamSingh-bc5zm
@SatnamSingh-bc5zm Жыл бұрын
@@dhillonboys630 🙏🙏🙏
@CharanjitSingh-nd8my
@CharanjitSingh-nd8my Жыл бұрын
ਵਾਹਿਗੁਰੂ ਜੀ ਚੜਦੀ ਕਲਾ ਬਕਸ਼ੇ ਚਰਨ ਸਾਬ ਨੂੰ
@singhguru9132
@singhguru9132 Жыл бұрын
ਦਿਲ ਤੋਂ ਇਜ਼ਤ ਤੇ ਸਤਿਕਾਰ ਮਹਾਨ ਲਿਖਾਰੀ ਜੀ ਲਈ,,❤❤❤❤
@Jaspal_sidhu_chak_wala
@Jaspal_sidhu_chak_wala Жыл бұрын
ਟੈਹਣਾ ਸਾਹਿਬ ਮਜ਼ਾਕ ਨਾਂ ਕਰੋ ਫ਼ੱਕਰ ਬੰਦਾ ਸਾਡਾ ਬਾਈ ਚਰਨ ਲਖਾਰੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਂਗਾ,
@v.c9943
@v.c9943 Жыл бұрын
ਬੌਧਿਕ ਪੱਧਰ ਹੈਨੀ ਲੋਕ ਸੋਚਣਾ ਹੀ ਨੀ ਚਾਹੁੰਦੇ ❤ ਬਹੁਤ ਸੋਹਣੀ ਗੱਲ ਕਹੀ ਆ
@GurpreetSingh-h4m2x
@GurpreetSingh-h4m2x Жыл бұрын
ਵਾਹਿਗੁਰੂ ਜੀ ਚਰਨ ਲਿਖਾਰੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਜੀ
@rajinderaustria7819
@rajinderaustria7819 Жыл бұрын
ਬਹੁਤ ਹੀ ਮਾਨਯੋਗ ਵੱਡੀ ਵੀਰ ਚਰਨ ਲਿਖਾਈ ਜੀ ਤੁਹਾਡੇ ਚਰਚਾਂ ਨੂੰ ਪ੍ਰਨਾਮ ਹੈ। ਰੱਬ ਤੁਹਾਡੇ ਵਰਗੇ ਲਿਖਾਈ ਹੋਰ ਭੇਜੇ ਤਾਂ ਜੋ ਪੰਜਾਬੀਅਤ ਕਿਸੇ ਚੰਗੇ ਪਾਸੇ ਲੱਗ ਸਕੇ। ਰੱਬ ਤੁਹਾਡੀ ਉਮਰ ਬਹੁਤ ਹੀ ਜਿਆਦਾ ਲੰਬੀ ਕਰੇ। ਚਰਨ ਲਿਖਾਰੀ ਜੀ ਇਕ ਬੇਨਤੀ ਮਨਜੂਰ ਕਰੋ ਜੀ ਕ੍ਰਿਪਾ ਕਰਕੇ ਇਕ ਤੁਸੀਂ ਆਪਣੇ ਨਾਮ ਵਾਲਾ ਯੂ ਟਿਊਬ ਚੈਨਲ ਜਰੂਰ ਬਣਾਓ ਧੰਨਵਾਦ ਜੀ। RAJINDER SINGH AUSTRIA (VIENNA)
@JaswinderSingh-kt9yc
@JaswinderSingh-kt9yc Жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ
@HarjinderSingh-wt8hf
@HarjinderSingh-wt8hf Жыл бұрын
ਚਰਣਲਿਖਾਰੀ ਇਕ ਦਰਵੇਸ਼ ਰੂਹ ਸਾਦਗੀ ਦਾ ਮੁਜਸਮਾਂ ਬਹੁਤ ਹੀ ਵਧੀਆ ਇਨਸਾਨ ।
@HarshDeep-p1z
@HarshDeep-p1z Жыл бұрын
ਯਦ ਮੈਂ ਫਰੀ ਹੁੰਦਾ ਚਰਨ ਲਿਖਾਰੀ ਸੁਣਦਾ ਦਿੱਲ ਨੂੰ ਸਕੂਨ ਮਿਲਦਾ ਯਾਰ ਰੱਬ ਰੂਹ ਆਂ
@balwinderbrar1709
@balwinderbrar1709 Жыл бұрын
ਅਸੀਂ ਲੰਮੇ ਚੋਲੇ ਵਾਲਿਆਂ ਨੁੰ ਹੀ ਸੰਤ ਮੰਨੀਂ ਜਾਂਦੇ ਸੀ।ਪਰ ਅੱਜ ਪਤਾ ਲੱਗਾ ਕਿ ਸੰਤ ਇਸ ਤਰ੍ਹਾਂ ਦੇ ਬੰਦੇ ਵੀ ਨੇ।ਮੇਰਾ ਮੰਨਣਾ ਹੈ।
@SatnamSingh-gs4md
@SatnamSingh-gs4md Жыл бұрын
ਬਾਈ ਜੀ ਸੱਚ ਹੈ
@DevBai-h2r
@DevBai-h2r Жыл бұрын
ਸਹੀ ਆ ਬਾਈ ਜੀ ❤
@sarvansingh1030
@sarvansingh1030 Жыл бұрын
Sachi rabb varga Banda wa
@mjrgujjar4916
@mjrgujjar4916 Жыл бұрын
ਸਹੀ ❤
@mandeepsingh6112
@mandeepsingh6112 Жыл бұрын
sahi gal aa yr
@sukhjindersingh3605
@sukhjindersingh3605 3 ай бұрын
ਬਹੁਤ ਵਧੀਆ ਜੀ ਚਰਨ ਬਾਈ ਰੱਬ ਤਹਾਨੂੰ ਲੰਮੀਆਂ ਉਮਰਾਂ ਬਕਸੇ
@gursahibgill5345
@gursahibgill5345 Жыл бұрын
ਬਹੁਤ ਵਧੀਆ ਮੁਲਾਕਾਤ ਲਿਖਾਰੀ ਜੀ ਨਾਲ ਰੱਬੀ ਰੂਹ ਦੀਆਂ ਰੱਬੀ ਗੱਲਾਂ
@balvirsinghsnehi_
@balvirsinghsnehi_ 3 ай бұрын
ਦਰਵੇਸ਼ ਬੰਦਾ ਹੈ ਵੀਰ ਚਰਨ ਲਿਖਾਰੀ। ਵਾਹਿਗੁਰੂ ਤਰੱਕੀ ਬਖਸ਼ੇ ਵੀਰ ਨੂੰ।,,, ਬਲਵੀਰ ਸਿੰਘ ਸਨੇਹੀ ਚੇਅਰਮੈਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ
@avtarsingh6340
@avtarsingh6340 Жыл бұрын
❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
@bittumanupuri702
@bittumanupuri702 Жыл бұрын
ਚਰਨ ਲਿਖਾਰੀ ਦੀ ਹਾਂਜੀ ਹਾਂਜੀ ਨੇ ਮੋਹ ਲਿਆ ਟਹਿਣਾ ਸਾਬ ਬਹੁਤ ਹੀ ਸੁਲਝਿਆ ਤੇ ਸਿਆਣਾ ਗੀਤਕਾਰ ਆ
@IPSSaini
@IPSSaini Жыл бұрын
ਸਾਧ ਬੰਦਾ...ਚਰਨ ਲਿਖਾਰੀ...! 💕😍
@narendersingh415
@narendersingh415 3 ай бұрын
ਖੂਬਸੂਰਤ ਅਤੇ ਸਤਿ ਸ਼੍ਰੀ ਅਕਾਲ ਚਰਨ ਸਿੰਘ ਲਿਖਾਰੀ ਬਾਈ ਜੀ
@dalbirsinghsingh8144
@dalbirsinghsingh8144 Жыл бұрын
ਸਲੂਟ ਆ ਬਾਈ ਨੂੰ ਬਹੁਤ ਹੀ ਵਧੀਆ ਬੋਲ ਗੀਤ ਦੇ
Lamborghini vs Smoke 😱
00:38
Topper Guild
Рет қаралды 64 МЛН
Правильный подход к детям
00:18
Beatrise
Рет қаралды 9 МЛН
So Cute 🥰 who is better?
00:15
dednahype
Рет қаралды 17 МЛН
RIC Customer Story: Grewal Farms
3:07
Regional Investment Corporation
Рет қаралды 26 М.
Lamborghini vs Smoke 😱
00:38
Topper Guild
Рет қаралды 64 МЛН