Chajj Da Vichar (2073) || Gurmeet Bawa ਦੇ ਟੱਬਰ ਨਾਲ ਧੱਕਾ ਕਿਉਂ ?

  Рет қаралды 215,513

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #rip #amritsar #gurmeetbawa #punjabiculture #sabhiachaar #folksinger #punjabisinger #bhagwantmann #glorybawa
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 430
@arshpreetjandu8162
@arshpreetjandu8162 3 ай бұрын
ਸੁਣ ਕੇ ਬਹੁਤ ਦੁੱਖ ਹੋਇਆ 😭😭
@5aab_k
@5aab_k 3 ай бұрын
Why? Gurmeet Bawa nu enna tan maan milya smaaj ch...nale kihde ghar ch nai problems.
@navneetkalra3772
@navneetkalra3772 3 ай бұрын
ਮੈਂ ਤਾਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹੈ ਕਿ ਦੋਸਤ, ਰਿਸ਼ਤੇਦਾਰ ਅਤੇ ਇੱਥੋਂ ਤੱਕ ਕਿ ਸਾਡੇ ਗੁਆਂਢੀ ਵੀ ਸਾਡਾ ਉਦੋਂ ਤੱਕ ਹੀ ਸਾਥ ਦਿੰਦੇ ਹਨ, ਜਦੋਂ ਤੱਕ ਸਾਡੀ ਜੇਬ ਵਿੱਚ 04 ਛਿੱਲੜ (ਨਕਦੀ) ਹੁੰਦੇ ਹਨ, ਜਦੋਂ ਸਾਡੇ ਉੱਪਰ ਮੁਸੀਬਤਾਂ ਦਾ ਵੱਡਾ ਘੇਰਾ ਪਾ ਜਾਂਦਾ ਹੈ ਤਾਂ ਸਭ ਸਾਥ ਛੱਡ ਜਾਂਦੇ ਹਨ। ਸਰਬਜੀਤ ਸਿੰਘ ਚੀਮਾ ਦਾ ਇੱਕ ਗੀਤ, " ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਆ।" ਧੰਨਵਾਦ।
@sbajwa4057
@sbajwa4057 3 ай бұрын
✔️✔️✔️✔️
@HarishKumar-cl6sy
@HarishKumar-cl6sy 3 ай бұрын
Right 👍
@darshankaur4217
@darshankaur4217 3 ай бұрын
Correct
@Kaur.brar23
@Kaur.brar23 3 ай бұрын
Hunda taa edda ee a veer par sadde maa marn to bad chachi te chache de munde ne enna sath detta v koi soch ni sakda rabb ne mari maa nu putt ni detta se parr chachi chacha ji onna de munde ne bahut payar detta 🙏🏼🙏🏼
@ChanniRupana
@ChanniRupana 3 ай бұрын
@@PremChand-cs4xktenu hassa kis gl da aya
@HARKIRATKAUR1
@HARKIRATKAUR1 2 ай бұрын
ਭਾਵਕ ਹਾਂ। ਸਮਝ ਸਕਦੀ ਹਾਂ। ਆਪ ਦੀ ਗਾਇਕੀ ਦੀ ਅੱਜ ਲੋੜ ਹੈ। ਬਸ ਇੱਕ ਕਦਮ ਪੁੱਟਣ ਦੀ ਸ਼ੁਰੂਆਤ,,,,,, ਅਸੀਂ ਸਦਾ ਉਡੀਕ ਵਿੱਚ ਹਾਂ। ਸਤਿਕਾਰ ਆਪ ਲਈ।
@SukhjinderKaur-uq9xm
@SukhjinderKaur-uq9xm 3 ай бұрын
ਪੰਜਾਬ ਦੀਆਂ ਸਰਕਾਰਾਂ ਤੋਂ ਤੁਸੀਂ ਕੋਈ ਆਸ ਨਹੀਂ ਤੁਹਾਡਾ ਕੋਈ ਦੁੱਖ ਸੁਣਨ ਵਾਲਾ ਕੋਈ ਨਹੀਂ ਤੁਸੀਂ ਹੌਸਲਾ ਨਾ ਹਾਰ ਪ੍ਰਮਾਤਮਾ ਤੁਹਾਡਾ ਜ਼ਰੂਰ ਸਾਥ ਦਿਉ ਤੁਹਾਡੇ ਹੰਝੂ ਦੇਖ ਕੇ ਬਹੁਤ ਦੁੱਖ ਹੋਇਆ
@deepbrar.
@deepbrar. 3 ай бұрын
ਸੰਸਾਰ ਵਿੱਚ ਮਨੁੱਖ ਹੀ ਅਜਿਹਾ ਪ੍ਰਾਣੀ ਹੈ *ਜਿਸ ਦਾ ਜ਼ਹਿਰ ਉਸਦੇ ਦੰਦਾਂ ਵਿੱਚ ਨਹੀਂ, ਸ਼ਬਦਾਂ ਵਿੱਚ ਹੈ*
@SinghBh-mu8wv
@SinghBh-mu8wv 3 ай бұрын
ਫਿਟੀ ਮੂੰਹ ਸਰਕਾਰਾਂ ਦੀ ਫਿਰ ਪੰਜਾਬੀ ਯਾਰਾਂ ਦੇ ਸਮੇਂ ਦੇ ਗਦਾਰਾਂ ਦੇ ਕੀ ਮੇਨ ਨੇ ਕੱਢੀਏ ਵਿਚਾਰਾਂ ਦੇ ਬਸ ਹੌਸਲੇ ਪੁਸਤਕਾਰਾਂ ਦੇ ਹਾਈ ਲਾਈਟ ਰਿਪਲਾਈ ਜਿੰਮੇਵਾਰੀ ਨਾਲ ਕਰਿਓ ਬਾਈ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ
@deepbrar.
@deepbrar. 3 ай бұрын
@@SinghBh-mu8wv 😍🙏
@jagmohansingh5213
@jagmohansingh5213 3 ай бұрын
ਬਹੁਤ ਹੀ ਦੁੱਖ ਹੋਇਆ ਸੁਣ ਕੇ
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@jagroopsingh5686
@jagroopsingh5686 3 ай бұрын
ਗੁਰਮੀਤ ਬਾਵਾ ਜੀ ਦੀ ਹੇਕ ਦਾ ਵੀ ਰਿਕਾਡ ਹੈ ਜੀ.ਪਰਵਾਰਿਕ ਗੀਤ ਗਾੲੇ ਨੇ ਭੈਣਾ ਤੇ ਮਾਤਾ ਜੀ ਨੇ.
@gsukhwinder
@gsukhwinder 3 ай бұрын
Bawa sister ji di Hek jini Hek kise di nahi ho sakdi .
@armaankamboz00
@armaankamboz00 3 ай бұрын
ਬਹੁਤ ਦੁੱਖ ਹੋਇਆ ਗੁਰਮੀਤ ਬਾਵਾ ਦੇ ਪਰਿਵਾਰ ਦਾ ਹਾਲ ਦੇਖ k
@ParamjitSingh-i1h
@ParamjitSingh-i1h 3 ай бұрын
ਹੇ ਵਾਹਿਗੁਰੂ ਬਖਸ਼ ਲੈ ਪਰਿਵਾਰ ਨੂੰ ਸੱਚੇ ਪਾਤਸ਼ਾਹ ਹਿੰਮਤ ਬਖਸ਼ਣ
@SimarjitKaur-kl3el
@SimarjitKaur-kl3el 3 ай бұрын
ਞਹਿਗੁਰੂ ਬਾਬਾ ਦੀਪ ਸਿੰਘ ਜੀ ਪੈਰ ਖੜ੍ਹ ਕਰਨ ਜੀ ਹੌਸਲਾ ਦੇਣ ਜੀ
@ramneek7170
@ramneek7170 2 ай бұрын
ਗਲੋਰੀ ਜੀ ਹਿੰਮਤ ਰੱਖੋ ਵਾਹਿਗੁਰੂ ਜਰੂਰ ਬਾਂਹ ਫੜਨ ਗੇ।
@boharsingh7725
@boharsingh7725 3 ай бұрын
ਬਹੁਤ ਹੀ ਵਧੀਆ ਜੀ ,ਸਤਿ ਸ੍ਰੀ ਅਕਾਲ਼ 🙏🙏🙏🙏🙏
@SaroopSingh-pg8hi
@SaroopSingh-pg8hi 3 ай бұрын
ਵਾਹਿਗੂਰ ਜੀ ਮੇਹਰ ਕਰਨ ਗਏ ਬਹੁਤ ਦੁੱਖ ਹੋਇਆ
@ShamsherSingh-ns4rp
@ShamsherSingh-ns4rp 3 ай бұрын
ਵਹਿਗੁਰੂ ਜੀ🙏🙏
@balkrishanbali4991
@balkrishanbali4991 Ай бұрын
ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਪ੍ਰੀਵਾਰ ਨੂੰ ਪ੍ਰਮਾਤਮਾ ਸਦਾ ਖੁਸ਼ ਰੱਖੇ।
@jaswantseerat8552
@jaswantseerat8552 Ай бұрын
Gurmeet bawa my favourite singer
@HarishKumar-cl6sy
@HarishKumar-cl6sy 3 ай бұрын
Bahut emotional interview aa ji. So sad 😢
@sattigurayakaur3553
@sattigurayakaur3553 2 ай бұрын
Waheguruji sade Punjab nu samat bakshan ji 🙏
@deepbrar.
@deepbrar. 3 ай бұрын
ਸ਼ੀਸ਼ਾ ਬਹੁਤ ਕਮਜ਼ੋਰ ਹੁੰਦਾ ਹੈ, ਲੇਕਿਨ *ਸੱਚ ਦਿਖਾਉਣ ਤੋਂ ਕਦੀ ਘਬਰਾਉਂਦਾ ਨਹੀਂ*
@kalmadakaflaਕਲਮਾਂਦਾਕਾਫ਼ਲਾ
@kalmadakaflaਕਲਮਾਂਦਾਕਾਫ਼ਲਾ 3 ай бұрын
ਲੋਕ ਇੰਦਰਜੀਤ ਨਿੱਕੂ ਲਈ ਮਦਦਗਾਰ ਬਣ ਗਏ ਸੀ ਜੋ ਇੱਕ ਡੇਰੇਦਾਰ ਕੋਲ ਗਿਆ ਸੀ। ਗਲੋਰੀ ਜੀ ਦੀ ਮਦਦ ਲਈ ਲੋਕਾਂ ਨੂੰ ਵੱਧ ਚੜ੍ਹਕੇ ਅੱਗੇ ਆਉਣਾ ਚਾਹੀਦਾ
@deepbrar.
@deepbrar. 3 ай бұрын
@@kalmadakaflaਕਲਮਾਂਦਾਕਾਫ਼ਲਾ ਬਿਲਕੁਲ ਸਹੀ ਕਿਹਾ ਜੀ 😍🙏
@prmjitkaur1448
@prmjitkaur1448 3 ай бұрын
Waheguru ji kirpa karni
@Mandeepsunitavlogs
@Mandeepsunitavlogs 3 ай бұрын
ਬਹੁਤ ਹੀ ਭਾਵੁਕ ਕਰਨ ਵਾਲਾ ਸਮਾਂ ਵਾਹਿਗੁਰੂ ਜੀ ਮਿਹਰ ਕਰਨ🎉🙏
@KKiwait-we6ik
@KKiwait-we6ik 2 ай бұрын
Waheguru ji waheguru ji waheguru ji waheguru ji waheguru ji waheguru ji ❤❤❤❤❤🎉🎉🎉🎉
@anjuanjusharma7023
@anjuanjusharma7023 3 ай бұрын
Very nice Interview ❤❤
@NirbhaiKaur-h9j
@NirbhaiKaur-h9j 2 ай бұрын
Very nice put ❤❤❤❤
@HarnekSingh-o4k
@HarnekSingh-o4k 2 ай бұрын
ਵਾਕਿਆ ਹੀ ਸੱਭਿਆਚਾਰ ਮਰ ਚੱਕਾ ਹੈ
@OnkarSingh-zw2lv
@OnkarSingh-zw2lv 3 ай бұрын
ਡੁੱਬ ਕੇ ਮਰ ਜਾਓ ਪੰਜਾਬੀਓ ਇਨਾ ਦਾ ਦਰਦ ਨੀ ਸੁਣਦੇ ਰੰਗਲਾ ਪੰਜਾਬ ਬਣਾਣ ਵਾਲਿਉ
@PreetjattBehniwal
@PreetjattBehniwal 2 ай бұрын
Video vekh ke rona aa gea 😢
@JagjitSingh-um9zw
@JagjitSingh-um9zw 2 ай бұрын
Waheguru waheguru ji
@pammasingh5431
@pammasingh5431 2 ай бұрын
Rab rakha g
@balwinderkaur9981
@balwinderkaur9981 2 ай бұрын
ਫੋਨ ਨੰਬਰ ਭੇਜੋ ਅਸੀ ਏਨਾਂ ਵਾਲੀ ਸੜਕ ਤੇ ਰਹਿੰਦੇ ਹਾਂ
@SukhveerKaur-y7i
@SukhveerKaur-y7i 2 ай бұрын
ਜਿਥੇ ਜਰੂਰਤ ਹੁੰਦੀ ਹੈ ਉਥੇ ਪਹੁਚਣਾ ਚਾਹੀਦਾ ਹੈ ਗੰਦੇ ਗਾਣੇ ਗਾਓਣ ਵਾਲੀਆ ਦੇ ਸਟੇਜਾਂ ਤੇ ਗੱਟੇ ਨੋਟਾਂ ਦੇ ਰੁਲਦੇ ਨੇ ਜਦੋ ਗੁਰਮੀਤ ਬਾਵਾ ਸਟੇਜ ਹੇਕ ਲਾਉਂਦੇ ਸਨ ਪਿੱਛੇ ਖੜੇ ਵੱਡੇ ਵੱਡੇ ਕਲਾਕਾਰ ਵਾਹ ਵਾਹ ਕਿਆ ਬਾਤ ਹੈ ਹੁਣ ਕਿਉਂ ਬੋਲੇ ਹੋ ਗਏ ਮੁਨੀਆਂ ਪੋਨੀਆਂ ਵਿੱਚ ਪਰਾਂਦੀ ਪਾਕੇ ਲਾਈਟਾਂ ਵਾਲੀ ਜਾਗੋ ਚੁੱਕ ਕੇ ਜਾਂ ਫਿਰ ਤੀਆਂ ਤੇ ਇੱਕ ਦਿਨ ਫੁਲਕਾਰੀ ਲੈਕੇ ਸਾਂਬ ਲਿਆ ਸੱਭਿਆਚਾਰ ਅਸਲ ਵਿੱਚ ਤੇ ਇਹਨਾਂ ਨੇ ਸਬਾਿਲਆ ਹੈ ਜੇ ਇਹ ਪੰਜਾਬ ਛੱਡ ਕੇ ਚਲੇ ਗਏ ਪੰਜਾਬੀਆਂ ਵਾਸਤੇ ਬਹੁਤ ਮਾੜੀ ਗੱਲ ਹੈ ਜੀ ਇਹਨਾਂ ਨੂੰ ਸੁਣੋ ਉਹ ਤੇ ਆਖ ਰਹੇ ਨੇ ਮੈਨੂੰ ਕੰਮ ਦਿਓ ਬੁਹਤ ਰੋਣਾ ਆਇਆ ਸੁਣ ਕੇ ਧੰਨ ਨੇ ਇਹ ਕੱਲੇ ਸਫਰ ਕਰ ਰਹੇ ਨੇ। 🙏😢😢
@jwalagaget8057
@jwalagaget8057 3 ай бұрын
ਪੁੱਤਰ ਜੀ ਇਹ ਜੱਟਵਾਦ ਪਹਿਲਾਂ ਸਾਡੇ ਗਾਇਕਾ ਨੂੰ ਭੈੜਾ ਮੰਨਦੇ ਸੀ ਇਸਪਾਤ ਆਫ this yheh consider to us ksnjr but kdon ਇਹ ਜੱਟਵਾਦ ਇਸ ਕਿਤੇ ਵਿੱਚ ਆਈਏ ਇਹ ਜੋ ਮਰਜੀ ਲੱਚਰ ਗਉਣ ਓਹ ਸਹੀ ਹੈ ਮੈਂ ਅੱਜ ਭੀ ਗੁਰਮੀਤ ਜਾਂ ਨਰਿੰਦਰ ਬੀਬਾ ਸੁਰਿੰਦਰ ਕੌਰ ਜੀਸੁਣਦਾ ਹਾਂ ਜਾ ਵੱਡੇ ਵੀਰ sadiq ਜੀ ਨੂੰ ਸੁਣਦਾ ਹੈ ਕੋਈ ਗੱਲ ਨਹੀਂ ਪੁੱਤਰ ਜੀ ਹੌਸਲਾਂ ਰੱਖੋ ਇਹ ਸਾਰੀ ਦੁਨੀਆ ਜੀ।ਮਤਲਬ ਦੀ ਹੈ।ਪੁੱਤਰ ਜੀ
@SinghSJSingh-fq2fw
@SinghSJSingh-fq2fw 3 ай бұрын
ਕੀ ਕਹੀਏ ❤❤
@Gurps79
@Gurps79 3 ай бұрын
Ma aaj we ohna de gane sundi a ,
@gurpreetgill6923
@gurpreetgill6923 3 ай бұрын
Waheguru Ji 🙏🙏🙏🙏🙏
@savneetsinghrairai6823
@savneetsinghrairai6823 3 ай бұрын
Dekh loh kithhe ja reha ah saabayachar ......baadi maadi gal ah yaar .....😢
@KulwantSingh-wc8qc
@KulwantSingh-wc8qc 2 ай бұрын
Waehguru waehguru waehguru waehguru waehguru
@sukhdevsinghsohi1951
@sukhdevsinghsohi1951 3 ай бұрын
Very sad sister ji
@vinodkumari4304
@vinodkumari4304 3 ай бұрын
Taina sahib aj the interview super
@NavdeepBhupal
@NavdeepBhupal 2 ай бұрын
Bhut dukh hoia
@avtarkaur6477
@avtarkaur6477 3 ай бұрын
😭😭😭😭😭😭😭❤️❤️❤️❤️❤️
@jeetinderkaur5896
@jeetinderkaur5896 3 ай бұрын
Wahguru ji Maher karna put hosla rakho mil ka kush karo maan put kush karo is dhee lai open your eyes you need
@darshankaur4217
@darshankaur4217 3 ай бұрын
Be bold
@vickysinghvicky2618
@vickysinghvicky2618 3 ай бұрын
ਅਸੀ ਪੰਜਾਬੀਆ ਨੇ ਸਭ ਤੋਂ ਵੱਧ ਦਾਨ ਪੁੰਨ ਕੀਤਾ ਪਰ ਦਾਨ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚਦਾ ਅਸੀਂ ਸਿਰਫ਼ ਰੱਜਿਆ ਨੂੰ ਰਜਾਉਦੇ ਹਾਂ
@harpreetsinghmoga
@harpreetsinghmoga 3 ай бұрын
ਹਿੰਮਤ ਨਾ ਹਾਰੋ।ਹੌਂਸਲੇ 'ਚ ਰਹੋ। ਵਾਹਿਗੁਰੂ ਭਲੀ ਕਰੇਗਾ।
@bikramjitsingh5873
@bikramjitsingh5873 3 ай бұрын
ਇਹਨਾਂ ਮੰਤਰੀਆਂ ਤੋਂ ਕੋਈ ਆਸ ਨਾ ਕਰੋ ਇਹ ਵੋਟਾਂ ਵੇਲੇ ਹੀ ਆਉਂਦੇ ਨੇ ਇਹ ਆਪਣੇ ਢਿੱਡ ਭਰਦੇ ਨੇ
@SatnamSingh-bc5zm
@SatnamSingh-bc5zm 3 ай бұрын
ਜਦੋਂ ਸਾਡੇ ਅੰਦਰੋਂ ਸ਼ਬਦ ਨਿਕਲਣੇ ਬੰਦ ਹੋ ਜਾਣ ਉਦੋਂ ਅਸੀਂ ਸਿਰਫ਼ ਮਹਿਸੂਸ ਕਰ ਰਹੇ ਹੁੰਦੇ ਹਾਂ। ਉਦੋਂ ਸਾਡੇ ਹਾਵ ਭਾਵ ਬੜਾ ਕੁੱਝ ਕਹਿ ਰਹੇ ਹੁੰਦੇ ਹਨ। ਮਹਿਸੂਸ ਵੀ ਓਹੀ ਕਰ ਸਕਦਾ ਹੈ ਜਿਹੜਾ ਜਜ਼ਬਾਤਾਂ ਦੀ ਸਮਝ ਰੱਖਦਾ ਹੋਵੇ।
@kiranjeet9389
@kiranjeet9389 3 ай бұрын
ਮੈਨੂੰ ਇੱਥੇ ਲੋਕ ਚਾਹੇ ਗਲਤ ਕਹਿਣ ਇੱਕ ਸਿੱਧੂ ਮੂਸੇ ਵਾਲਾ ਗਾਇਕ ਹੋਇਆ ਜੀਦੇ ਘਰ ਵਿੱਚ ਲੋਕ ਕਰੋੜਾਂ ਦੀਆਂ ਗੱਡੀਆਂ ਲੈ ਕੇ ਜਾਂਦੇ ਹਨ ਇਕ ਗੁਰਮੀਤ ਬਾਵਾ ਹੋਈ ਜਿਹਦੇ ਘਰ ਕੋਈ ਪੰਜ ਰੁਪਏ ਵੀ ਨਹੀਂ ਲੈ ਕੇ ਜਾ ਰਿਹਾ ਉਸਦੇ ਬੱਚੇ ਅੱਜ ਰੁੜ ਰਹੇ ਹਨ ਜਿਹਨੇ ਸਾਡੇ ਪੰਜਾਬ ਦੀ ਸਭ ਤੋਂ ਵੱਧ ਸੇਵਾ ਕੀਤੀ ਉਹਨੂੰ ਅਸੀਂ ਭੁੱਲ ਗਏ ਹਾਂ ਹਰੇਕ ਗੈਕ ਆਪਣੀ ਜਗ੍ਹਾ ਤੇ ਸਤਿਕਾਰ ਹੈ ਭਾਰ ਇਨਾ ਵੀ ਨਹੀਂ ਇੱਕ ਪਾਸੇ ਟਰਾਲੇ ਭਰ ਕੇ ਦੇਈ ਜਾਓ ਤੇ ਇੱਕ ਪਾਸੇ ਅਸੀਂ ਇੱਕ ਰੇਤੇ ਦੀ ਮੁੱਠੀ ਵੀ ਨਹੀਂ ਦਿੰਦੇ ਸਾਨੂੰ ਇਸ ਗੱਲ ਤੇ ਸੋਚਣ ਤੇ ਸਮਝਣ ਦੀ ਵਿਚਾਰ ਹੈ
@sukhchainsingh9449
@sukhchainsingh9449 3 ай бұрын
ਮਨ ਦੁਖੀ ਹੁੰਦਾ ਹੈ ਜਦ ਅਸੀਂ ਹੀਰਿਆਂ ਨੂੰ ਨਜ਼ਰਅੰਦਾਜ ਕਰਕੇ ਕੱਚ ਦੇ ਮਣਕਿਆਂ ਨਾਲ ਖੇਡ ਰਹੇ ਹਾਂ
@DaljitKaurHathur-lg2wb
@DaljitKaurHathur-lg2wb 3 ай бұрын
ਗਲੋਰੀ ਜੀ ਫੇਰ ਵੀ ਤੁਹਾਡੀ ਹਿੰਮਤ ਹੈ, ਏਨੀਆਂ ਬੇਬਾਕੀ ਵਾਲੀਆਂ ਗੱਲਾਂ ਵੀ ਕੋਈ ਦਲੇਰ ਪੰਜਾਬਣ ਹੀ ਕਹਿ ਸਕਦੀ ਹੈ। ਤੁਸੀਂ ਚੰਗਾ ਝੰਜੋੜਾ ਦਿੱਤਾ ਪੰਜਾਬੀ ਕਲਾਕਾਰਾਂ ਤੇ ਸਰਕਾਰਾਂ ਨੂੰ,ਤੁਸੀਂ ਅਜੇ ਵੀ ਸੁੱਤਿਆਂ ਹੋਇਆਂ ਨੂੰ ਜਗਾਉਣ ਦੀ ਕੋ਼ਸ਼ਿਸ਼ ਕੀਤੀ ਹੈ। ਕਾਸ਼ ! ਸਾਰਿਆਂ ਤੱਕ ਤੁਹਾਡਾ ਸੁਨੇਹਾ ਪਹੁੰਚੇ ਨੰਦ ਲਾਲ ਨੂਰਪੁਰੀ ਜੀ ਵਾਂਗ ਤੁਸੀਂ ਨਹੀਂ ਜਾਣਾ ਚਾਹੁੰਦੇ। ਤੁਸੀਂ ਆਪਣਾ ਹੱਕ ਮੰਗ ਰਹੇ ਹੋ, ਹੱਕ ਦੇਣਾ ਹੀ ਪੈਣਾ।
@paramjeetkaur7926
@paramjeetkaur7926 3 ай бұрын
ਬਹੁਤ ਬਹੁਤ ਸ਼ੁਕਰੀਆ ਟਹਿਣਾ ਸਾਡੀ ਸਤਿਕਾਰਤ ਬੇਟੀ ਨਾਲ ਮੁਲਾਕਾਤ ਕਰਵਾਉਣ ਲਈ ਅਸੀ ਬਹੁਤ ਸ਼ਰਮਿੰਦਾ ਹਾ ਕਿ ਅਸੀ ਆਪਣੇ ਵਿਰਸੇ ਦੇ ਅਨਮੋਲ ਖਜਾਨੇ ਬੀਬੀ ਜੀ ਗੁਰਮੀਤ ਬਾਵਾ ਦੇ ਬੇਟੀ ਨੂੰ ਸਰੋਤਿਆ ਦੇ ਤੌਰ ਤੇ ਬਣਦਾ ਸਤਿਕਾਰ ਨਹੀ ਦਿਤਾ। ਪਰ ਅਸੀ ਤਨ ਮਨ ਤੋ ਬੇਟੀ ਦੇ ਨਾਲ ਹਾਂ ਉਹਨਾ ਦੇ ਦੁੱਖ ਵਿਚ ਸ਼ਰੀਕ ਹਾ। ਬੇਟਾ ਜੀ ਹੌਸਲਾ ਨਹੀ ਛਡਣਾ ਸਵੇਰ ਹੋਵੇਗੀ ਸੂਰਜ ਕਲ ਆਵੇਗਾ ਜਰੂਰ।
@amarjitsingh287
@amarjitsingh287 3 ай бұрын
ਟਹਿਣਾ ਜੀ ਬਹੁਤ ਹੀ ਸਾਰਥਿਕ ਪ੍ਰੋਗਰਾਮ ਇਹੋ ਜਿਹੇ ਪ੍ਰੋਗਰਾਮ ਜਰੂਰ ਕਰਿਆ ਕਰੋ ਜੀ ਧੰਨਵਾਦ
@gurmukhsingh2679
@gurmukhsingh2679 3 ай бұрын
ਬਹੁਤ ਅਫਸੋਸ ਹੋਇਆ ਇਨ੍ਹਾਂ ਦੇ ਹਾਲਾਤ ਸੁਣ ਕੇ ਪਰ ਇਕ ਅਫਸੋਸ ਇਹ ਵੀ ਹੋਇਆ ਕਿ ਇਨ੍ਹਾਂ ਦੇ ਬੱਚੇ ਹਿੰਦੀ ਬੋਲਦੇ ਹਨ ਜਿਵੇੰ ਇਹ ਖੁਦ ਹੀ ਬੋਲ ਕੇ ਦੱਸ ਰਹੇ ਹਨ। ਜਿਸ ਮਨੁੱਖ ਨੇ ਆਪਣੀ ਮਾਂ ਬੋਲੀ ਹੀ ਆਪਣੇ ਬੱਚਿਆਂ ਨੂੰ ਨਹੀਂ ਸਿਖਾਈ, ਸ਼ਾਇਦ ਮਾਂ ਬੋਲੀ ਹੀ ਇਨ੍ਹਾਂ ਨੂੰ ਛੱਡ ਗਈ।
@gurjantsidhu1708
@gurjantsidhu1708 3 ай бұрын
ਪਹਿਲਾ ਅਤੇ ਆਖਰੀ ਹੋਵੇ ,😢ਇਹ ਹੰਝੂ ਭਰਿਆ ਪ੍ਰੋਗਰਾਮ 😢
@GursewekSingh-vi7be
@GursewekSingh-vi7be 3 ай бұрын
ਸਾਰੇ ਕਲਾਕਾਰਾਂ ਬੇਨਤੀ ਹੈ ਕਿ ਏਨਾ ਹੈਲਪ ਕਰਨੀ ਚਾਹੀਦੀ ਹੈ ਜੀ
@SatnamSingh-bc5zm
@SatnamSingh-bc5zm 3 ай бұрын
ਸਵਾਲ ਅੱਜ ਮੂੰਹ ਅੱਡੀ ਖੜ੍ਹਾ ਹੈ!!! "ਅਸੀਂ ਕੌਣ ਹੁੰਨੇ ਆਂ?"
@daljitparmar4133
@daljitparmar4133 3 ай бұрын
ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਆ ਵੀਰ ਜੀ 🙏
@daljitparmar4133
@daljitparmar4133 3 ай бұрын
ਸਹੀ ਕਿਹਾ ਨਾ ਵੀਰ ਜੀ ਪੜ ਕੇ ਦੇਖ ਲਓ ਇਹਨਾਂ ਦੇ ਜਵਾਬ ਬੱਡੇ ਠੇਕੇਦਾਰਾ ਦੇ ਮੈਂ ਕਹਿਣਾ ਨਹੀਂ ਚਾਹੁੰਦਾ ਫੇਰ ਫਰਕ ਕੀ ਰਹਿ ਜਾਣਾ ਵੱਡੇ ਠੇਕੇਦਾਰ
@paramjitsinghpammi5160
@paramjitsinghpammi5160 3 ай бұрын
ਸੱਭ ਤੋਂ ਵੱਡੇ ਮੂਰਖ
@jaswindersingh6776
@jaswindersingh6776 3 ай бұрын
ਇੰਨੇ ਵਡੇ ਕਲਾਕਾਰਾਂ ਦਾ ਇਹ ਹਾਲ ! ਪੰਜਾਬੀਓ ਸ਼ਰਮ ਕਰੋ ਹਰੇਕ ਜਗ੍ਹਾ ਤੇ ਇਕੱਲਿਆਂ ਦਾਲਾਂ ਹੀ ਨਾਂ ਵਰਤਾਈ ਜਾਓ ਗਲੋਰੀ ਦੀ ਬਾਂਹ ਫੜੋ ਜੇਕਰ ਇਹ ਚਲੀ ਗਈ ਤਾਂ ਮੁੜਕੇ ਵੇਲਾ ਹਥ ਨਹੀਂ ਆਉਂਣਾ ਬਹੁਤ ਬੇਸ਼ਰਮੀ ਵਾਲੀ ਗੱਲ ਹੋ ਜਾਵੇਗੀ
@DiljinderSandhu-pv1yb
@DiljinderSandhu-pv1yb 3 ай бұрын
ङ😊😊​@@daljitparmar4133
@jaswinderbrar7137
@jaswinderbrar7137 3 ай бұрын
ਸੁਣ ਕੇ ਬਹੁਤ ਦੁੱਖ ਹੋਇਆ ਕਿ ਅਸੀਂ ਇਹੋ ਜਿਹੇ ਹੀ ਹਾਂ ।ਅਸੀਂ ਆਪਣੀ ਹਵਾ ਪਾਣੀ ਅਤੇ ਧਰਤੀ ਦਾ ਹੀ ਸਤਿਆਨਾਸ ਨਹੀ ਕੀਤਾ ।ਆਪਣੇ ਸਭਿਆਚਾਰ ਦਾ ਵੀ ਜਲੂਸ ਕੱਢਿਆ ਹੈ ।
@5aab_k
@5aab_k 3 ай бұрын
mainu zyada dukh eh sun k hoyea k ehna ne apne jwakan nu punjabi tak nai sikhai...Hindi bolde ne ehna de mutabk
@harpreetsinghmoga
@harpreetsinghmoga 3 ай бұрын
ਇਹ ਦੇਖ,ਸੁਣ ਕੇ ਬਹੁਤ ਅਫ਼ਸੋਸ ਹੋਇਆ। ਦੱਸੋ ਆਪਾਂ ਕਿਵੇਂ ਮਦਦ ਕਰ ਸਕਦੇ ਹਾਂ।
@5aab_k
@5aab_k 3 ай бұрын
Tuc gal suni ohdi....ehde jwaak tan hindi bolde ne, kisewa krni a punjabi boli di ehna ne..
@AmandeepKaur-nl8dm
@AmandeepKaur-nl8dm 3 ай бұрын
@@5aab_ksacch kiha jekar apni maa boli nu gharo kaddage ta kud vi ruljage
@dilbagpannu7799
@dilbagpannu7799 3 ай бұрын
ਕਿੱਥੇ ਗਏ ਸੱਭਿਆਚਾਰ ਦਾ ਹੋਕਾ ਦੇਣ ਵਾਲੇ , ਮੰਤਰੀ ਜੀ ਧਿਆਨ ਦੇਣ ਇਸ ਬਾਰੇ । ਸਾਨੂੰ ਸ਼ਰਮ ਆਉਣੀ ਚਾਹੀਦੀ ।
@arshpreetjandu8162
@arshpreetjandu8162 3 ай бұрын
ਸੁਣ ਕੇ ਬਹੁਤ ਦੁੱਖ ਹੋਇਆ 😭😭
@jagjeetsingh279
@jagjeetsingh279 3 ай бұрын
ਉੱਠੋ ਪੰਜਾਬੀਉ ਬਚਾ ਲਈਏ ਸੱਭਿਆਚਾਰ ਤੇ ਇਸ ਪਰਿਵਾਰ ਨੂੰ ਮੈਂ ਆਪਣੇ NRI ਵੀਰਾਂ ਬੇਨਤੀ ਕਰਦਾ ਬਚਾ ਲਓ ਇਸ ਗੁਰਮੀਤ ਬਾਵਾ ਜੀ ਧੀ ਨੂੰ ਤੇ ਪੰਜਾਬ ਕੀ ਹੇ ਤੇ ਪੰਜਾਬ ਤੋਂ ਕਿੱਤੇ ਹੋਰ ਜਾਣ ਤੋਂ ਰੋਕ ਲਈਏ ਇੰਨਾਂ ਦੇ ਪ੍ਰੋਗਰਾਮ ਬੁੱਕ ਕਰੀਏ 🙏🙏
@5aab_k
@5aab_k 3 ай бұрын
Pehlan jehde dharmi fauji jehde jaan vaar gye panth lai ohna di saar leni bandi a....ohna di kurbani sahmne sab tuchh a.
@DelightfulOx-yz3oq
@DelightfulOx-yz3oq 2 ай бұрын
NRI veer ki kar den,, ਵਿਚਾਰੇ ਹੱਡ ਭੁੰਨ ਕੇ ਕਮਾਉਂਦੇ ਆ,,,ਕਿੱਥੋਂ ਦੇ ਦੇਣ ਇਹਨਾਂ ਨੂੰ,,,ਜਦੋਂ ਇਹ famous ਹੁੰਦੇ ਆ ਓਦੋ ਇਹ ਕਿਸੇ ਦੀ ਬਾਤ ਬੀ ਨਈ puchde😢😢,,, fer bad ch ki kran lok,hrek msa time pas krda
@barinderkaur9098
@barinderkaur9098 3 ай бұрын
ਭੈਣੇ ਇਸ ਸਮਾਜ ਜੀਊਣ ਲਈ ਮਰਦ ਬਣਨਾ ਪੈਣਾ।ਸੱਚੀ ਰੋਣਾ ਨਿਕਲ ਗਿਆ ਇਹ ਸਭ ਸੁਣ ਕੇ। ਪਰਮਾਤਮਾ ਤੁਹਾਨੂੰ ਹਿਮੰਤ ਬਖਸ਼ੇ।🙏
@AmarjeetKaurSandhu174
@AmarjeetKaurSandhu174 3 ай бұрын
ਲੱਚਰ ਗੀਤ ਗਾਉਣ ਵਾਲੇ ਕੰਪਿਊਟਰ ਤੇ ਆਵਾਜ਼ ਸਾਫ ਕਰਕੇ ਇਹਨਾਂ ਨੂੰ ਕੀ ਪਤਾ ਗੁਰਮੀਤ ਬਾਵਾ ਦੇ ਸਾਂਭੇ ਸਭਿਆਚਾਰ ਦਾ
@baljeetkaur152
@baljeetkaur152 3 ай бұрын
Hanji sahi kiha ji tusi 😢
@jjakmsksks2585
@jjakmsksks2585 3 ай бұрын
ਰੂਹ ਝੰਜੋੜੀ ਗੲਈ ਬੱਸ ਇਸ ਤੋ ਅੱਗੇ ਕੁਸ਼ ਨੀ ਕਿਹਾ ਜਾ ਸਕਦਾ ਦੂਜਾ ਭਾਗ ਲੈ ਕਿ ਆਉ ਧੰਨਵਾਦ😢
@baljitkaur3600
@baljitkaur3600 3 ай бұрын
ਅਸੀ ਬਹੁਤ ਗਲੋਰੀ ਨੂੰ ਸੁਣਨਾ ਚਉਦੇ ਹੈ
@sukhjeetsinghsamaon2928
@sukhjeetsinghsamaon2928 3 ай бұрын
*ਜਿਸ ਤਨ ਲਾਗੈ ਸੋ ਜਾਣੈ ਕੌਣ ਜਾਣੇ ਪੀੜ ਪਰਾੲੀ?* *ਸੁਖਜੀਤ ਸਿੰਘ ਸਮਾਓ.ਪੰਜਾਬ*
@DelightfulOx-yz3oq
@DelightfulOx-yz3oq 2 ай бұрын
ਜਦੋਂ ਪੈਸਾ ਆਉਂਦਾ ਓਦੋ ਸੰਭਾਲਣਾ ਚਾਹੀਦਾ,,,,ਹਰੇਕ ਬੰਦਾ ਕਹਿੰਦਾ ਬੀ ਮੇਰੇ ਕੋਲ fame ਸੀ ਪੈਸਾ ਸੀ,,,ਜਿਸਦੇ ਕੋਲ ਆਉਂਦਾ ਉਹ ਸੰਭਾਲ ਲਓ,,ਜਦੋਂ ਆਪਣੇ ਕੋਲ ਨਾਮ ਹੁੰਦਾ ਓਦੋ ਅਪਾ ਕਿਸੇ ਦੀ ਗੌਰ ਬੀ ਨਈ ਕਰਦੇ,,,je ਅੱਜ ਮੇਰੇ ਕੋਲ fame ਆ ਮੈ ਪੁਰਾਣੇ ਕਲਾਕਾਰਾਂ ਦੀ ਗੌਰ ਕਰਦਾ???ਫਰ ਕੋਈ ਮੇਰੀ ਬੀ ਕਰਲੂ ਕੱਲ ਨੂੰ,,,
@harshwinderkaur7260
@harshwinderkaur7260 3 ай бұрын
ਔਰਤ ਕਦੇ ਕਮਜ਼ੋਰ ਨਹੀਂ ਹੋ ਸਕਦੀ ਤੁਸੀਂ ਹਿੰਮਤ ਰੱਖੋ ਤੁਸੀਂ ਜ਼ਰੂਰ ਕਾਮਯਾਬੀ ਹਾਸਲ ਕਰੋਗੇ। ਲੋਕਾਂ ਤੋਂ ਕੋਈ ਆਸ ਨਾ ਰੱਖੋ ਆਪਣੇ ਆਪ ਤੇ ਭਰੋਸਾ ਤੁਹਾਨੂੰ ਕਾਮਯਾਬ ਕਰੇਗਾ।
@GurnekSingh-l6c
@GurnekSingh-l6c 3 ай бұрын
ਬਹੁਤ ਮਾੜੀ ਗੱਲ ਐ ਸਾਡੇ ਲਈ ਤੇ ਸਾਡੀਆਂ ਸਰਕਾਰਾਂ ਵੀ ਜ਼ੁਮੇਵਾਰੀ ਹੈ ਜੀ, 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️💯👏
@MalkeetSingh-pk6sf
@MalkeetSingh-pk6sf 3 ай бұрын
ਬੀਬੀ ਜੀ ਆਪ ਨੂੰ ਬੇਨਤੀ ਹੈ ਕਿ ਪੁਰਾਣੇ ਸੋਲੋ ਗੀਤ ਗਾਇਆ ਕਰੋ ਜਿਵੇਂ ਨਰਿੰਦਰ ਬੀਬਾ ਜੀ ਦੇ ਇੱਕ ਗੀਤ ਜੋ ਤੁਹਾਡੇ ਤੇ ਢੁਕਦਾ ਮੈਂ ਦਰਦ ਕਹਾਣੀ ਰਾਤਾਂ ਦੀ ਕੋਈ ਸੋਹਜ ਸਵੇਰਾ ਕੀ ਜਾਣੇ ਮੈਨੂੰ ਪੂਰੀ ਉਮੀਦ ਹੈ ਕਿ ਸੋਲੋ ਗੀਤਾਂ ਵਿਚ ਤੁਸੀਂ ਕਾਮਯਾਬ ਹੋ ਜਾਓਗੇ
@daljitparmar4133
@daljitparmar4133 3 ай бұрын
ਬਿਲਕੁਲ ਸਹੀ ਕਿਹਾ ਬਾਪੂ ਜੀ ਪ੍ਰਮਾਤਮਾ ਜ਼ਰੂਰ ਮੇਹਰ ਕਰਨ ਗੇ
@RajinderaGarg
@RajinderaGarg 3 ай бұрын
ਗੁਰਮੀਤ ਬਾਵਾ ਜੀ ਬਹੁਤ ਹੀ ਵਧੀਆ ਪੰਜਾਬੀ ਗਾਇਕਾ ਸਨ, ਉਹਨਾਂ ਦੇ ਗੀਤ ਬਹੁਤ ਹੀ ਵਧੀਆ ਹਨ, ਉਹ ਉੱਚੀ ਹੇਕ ਦੇ ਮਲਿਕਾ ਸਨ, ਉਹਨਾਂ ਦੇ ਗੀਤਾਂ ਨੂੰ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਭੁਲਾ ਨਹੀਂ ਸਕਦੇ
@kamaljaswal8341
@kamaljaswal8341 3 ай бұрын
ਸਾਨੂੰ ਸ਼ਰਮ ਆਉਣੀ ਚਾਹੀਦੀ ਅਖੇ ਅਸੀ ਸਭਿਆਚਾਰ ਦੀ ਸੇਵਾ ਕਰਦੇ ਆਂ ਆਹ ਜਿੰਨੇ ਹੂਣ ਗਾਂਉਦੇ ਆਉਣ ਕਿਥੇ ਗਾਇਬ ਹਨ
@5aab_k
@5aab_k 3 ай бұрын
Mainu tan eh nai smj aai k ehna nu gussa kis naal a, te kyu a? Sewa tan Punjabi boli ne ehna di kitti a ...nale naam kamaya maa ne....bai dasso eh bhenji di ki den a smaaj nu? Jwaak tan ehna de Hindi bol rhe ne ( aaap hi keha ehna ne interview ch!!)...es to ee ehna di psyche pata chldi a k kinna k pyaar a Punjabi boli te sabhyachaar nal
@ridhzi_mahajan10
@ridhzi_mahajan10 3 ай бұрын
⁠@@5aab_k jina de jaydad te kabja kita hove bs ohi eh gallan smj skda h.. jdo tuhade ghar koi kabja kru ohdo ake dseo ki tuc puri gal sun ke bol rahe ho??? Menu ta eh lagda tuc youtube te bethe hi loka khulaaf boln nu ho… tuhanu eh gal smjhni chahidi e ki argue je koi krn te ave ta boht gallan di ho skdi e… maa boli nu promote te folk gayki nu chukn vali Gurmeet bawa ji c…. Nahi ta tuhanu eh mirza bawa jugni kadi naseeb nahi c honi…. Ek maa boli da mud ohda purana sabhiyachaar hunda… je sabhiyachaar promote na hunda ta tuhada koi sada koi vajood nahi c hona…. Eh jede aj kl de gane are ne? Oh v ta punjabi ch bole ja re ne… te ki oh hun sada sabhiyachaar hovega?????
@5aab_k
@5aab_k 3 ай бұрын
@@ridhzi_mahajan10 ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੀ ਆ, ਪਰ ਮੇਰੀ ਆਲੋਚਨਾ ਇਹਨਾ ਤੇ ਸੀ ਨਾ ਕੇ ਗੁਰਮੀਤ ਬਾਵਾ ਤੇ।ਅੰਗਰੇਜ਼ੀ ਚ ਸਿੱਧਾ ਕਹਿ ਦੇਈਏ - she is trying to cash in on her mother's fame। ਰਹੀ ਗੱਲ ਗੁਰਮੀਤ ਬਾਵਾ ਦੀ, ਤੁਸੀ ਠੀਕ ਕਿਹਾ ਕੇ ਉਹ ਇਕ ਵਧੀਆ ਕਲਾਕਾਰ ਸਨ, ਜਿਹਨਾਂ ਦੀ ਸੱਭਿਆਚਾਰ ਨੂੰ ਕਾਫੀ ਦੇਣ ਹੈ। ਪਰ ਇਹ ਕਹਿਣਾ ਕੇ ਓਹਨਾ ਬਿਨਾ ਪੰਜਾਬੀ-ਬੋਲੀ ਈ ਨੀਂ ਰਹਿਣੀ ਸੀ, ਸਾਡਾ ਵਜੂਦ ਈ ਨੀਂ ਸੀ ਹੋਣਾ, ਇਹ ਤੁਸੀਂ ਉਸਤਤ ਕਰਨ ਲੱਗਿਆਂ ਅਤਿਕਥਨੀ ਕਰਤੀ!! ਫੇਰ ਤੁਸੀ ਸ਼ੇਖ ਫਰੀਦ, ਗੁਰੂ ਨਾਨਕ, ਬਾਬਾ ਬੁੱਲਹ-ਸ਼ਾਹ, ਸ਼ਾਹ-ਹੁਸੈਨ, ਭਾਈ ਵੀਰ ਸਿੰਘ, ਪ੍ਰੋਫ਼ ਪੂਰਨ ਸਿੰਘ, ਸ਼ਿਵ ਕੁਮਾਰ ਵਰਗੇ ਬਾਬੇ ਬੋਹੜਾਂ ਨੂੰ, ਜਿਨ੍ਹਾਂ ਨੇ ਹਨੇਰੀਆਂ ਝੱਲ ਕ ਪੰਜਾਬੀ ਬੋਲੀ ਦੇ ਸਾਹਿਤ ਨੂੰ ਰਚਿਆ, ਅਮਰ ਕੀਤਾ, ਜਿਨ੍ਹਾਂ ਨੂੰ ਹਰ ਇਕ ਪੰਜਾਬੀ ਪੜਦਾ ਓਹਨਾ ਨੂੰ ਕੀ ਰੁਤਬਾ ਦਿਓਂਗੇ ? ਗੁਸਾ ਨਾ ਕਰਨਾ, ਪਰ ਗਾਣੇ ਯਾਂ ਗਾਇਕ, ਸੱਭਿਆਚਾਰ ਨਹੀਂ ਹਨ। ਸੱਭਿਆਚਾਰ ਦਾ ਇਕ ਪਹਿਲੂ ਨੇ, ਓਹਨਾ ਦੀ ਮਹੱਤਤਾ ਗੀਤ ਰਚਣ ਵਾਲੇ ਲਿਖਾਰੀਆਂ, ਨੋਵੇਰਲਿਸਟ, ਫਿਲੋਸੋਫਰਾਂ ਤੋਂ ਵੱਧ ਦੇਖਣੀ , ਇਹ western-imperialism /modernity ਦੀ ਦੇਣ ਆ। ਪਹਿਲੋਂ ਆਪਣੇ ਸਮਾਜ ਦੇ ਮਨ ਘੜ੍ਹਨ ਵਾਲੇ ਲਿਖਾਰੀ, ਫਿਲੋਸੋਫਰ ਹੋਇਆ ਕਰਦੇ ਸਨ। ਓਹਨਾ ਦੀ importance ਓਹਨਾ ਦੇ ਸਮਾਜ-ਪ੍ਰਤੀ ਕੀਤੇ ਕੰਮਾਂ ਤੋਂ ਸੀ। ਮੇਰੀ ਆਲੋਚਨਾ ਵੀ ਇਸ ਪੱਖ ਤੋਂ ਪ੍ਰੇਰਿਤ ਈ ਸੀ, ਕੇ ਜਿਹੜੀ ਮਹੱਤਤਾ ਦਾ ਹਕ਼ ਇਹ ਭੈਣਜੀ ਮੰਗ ਰਹੇ ਨੇ, ਉਹ ਹਾਸਿਲ ਕਰਨੀ ਪੈਂਦੀ ਆ ਨਾ ਕ ਖੂਨ 'ਚ ਮਿਲਦੀ ਆ।
@RanjeetSandhu-ne4wr
@RanjeetSandhu-ne4wr 3 ай бұрын
ਏਥੇ ਚੜਦੇ ਸੂਰਜ ਨੂੰ ਸਲਾਮ ਡੁੱਬ ਦੇ ਨੂੰ। ਕੋਈ ਨਹੀਂ ਪੁੱਛਦਾ 😢😢😢😢
@daljitsingh7980
@daljitsingh7980 3 ай бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@HDMusic1313
@HDMusic1313 3 ай бұрын
ਬਹੁਤ ਦੁਖਦਾਈ ਵਾਪਰਿਆ ਦੋ ਤਿੰਨ ਸਾਲਾਂ ਚ ਪਰਵਾਰ ਚੋਂ ਤਿੰਨ ਜੀਅ ਚਲੇ ਗਏ | ਪਰ ਗੁਰਮੀਤ ਬਾਵਾ ਜੀ ਤਾਂ ਅਖੀਰਲੇ ਸਮੇਂ ਤੱਕ ਪ੍ਰੋਗਰਾਮ ਲਾਉਂਦੇ ਰਹੇ, ਉਹ ਕਮਾਈ ਕਿੱਥੇ ਜਾਂਦੀ ਰਹੀ, ਜਵਾਨੀ ਵੇਲ਼ੇ ਤਾਂ ਗੁਰਮੀਤ ਬਾਵਾ ਜੀ ਤੇ ਕਿਰਪਾਲ ਬਾਵਾ ਜੀ ਨੇ ਦੋਗਾਣੇ ਵੀ ਬਹੁਤ ਗਾਏ ਨੇ ਉਹ ਵੀ ਚੰਗੇ ਚੱਕਵੇਂ, ਜੋ ਅੱਜ ਵੀ HMV ਦੀਆਂ ਸਾਈਟਾਂ ਤੇ ਚੱਲ ਰਹੇ ਨੇ ਉਹਨਾਂ ਤੇ ਕਲੇਮ ਕਰੋ ਤੇ ਉਹ ਰਿਆਲਟੀ ਲਵੋ |
@satdevsharma7039
@satdevsharma7039 3 ай бұрын
ਸਵਰਨ ਸਿੰਘ, ਹਰਮਨ ਜੀ, ਕੋਈ ਸ਼ਬਦ ਨਹੀਂ ਬਚਿਆ ਕਹਿਣ ਲਈ। ਗਲੌਰੀ ਬੱਚੀ ਨੂੰ ਪ੍ਰਮਾਤਮਾ ਹਿੰਮਤ ਤੇ ਸ਼ਕਤੀ ਦੇਵੇ ਜੀ।।🙏🙏🇺🇸
@charnjeetmiancharnjeetmian6367
@charnjeetmiancharnjeetmian6367 3 ай бұрын
ਰੇਡੀਓ ਤੇ ਤਕਰੀਬਨ ਰੋਜ ਈ ਬਾਵਾ ਜੀ ਦਾ ਗੀਤ ਆਉਂਦਾ ਸੀ,ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ
@deepbrar.
@deepbrar. 3 ай бұрын
ਦੂਜਿਆਂ ਦੇ ਗੁਨਾਹ ਗਿਣਨ ਨਾਲ *ਅਸੀਂ ਖੁਦ ਬੇਗੁਨਾਹ ਨਹੀਂ ਹੋ ਜਾਂਦੇ*
@chhabrasahib1374
@chhabrasahib1374 3 ай бұрын
ਟਹਿਣਾ ਸਾਹਿਬ ਜੀ ਅਤੇ ਬੀਬੀ ਹਰਮਨ ਥਿੰਦ ਜੀ ਅਜ ਦੀ ਇੰਟਰਵਿਊ ਦੌਰਾਨ ਕਈ ਵਾਰੀ ਮੇਰਾ ਵੀ ਗਲਾ ਭਰ ਗਿਆ ਗੁਰਮੀਤ ਬਾਵਾ ਜੀ ਤੋਂ ਬਾਅਦ ਲੋਕਾਂ ਅਤੇ ਸਰਕਾਰਾਂ ਨੇ ਇਹ ਹਾਲ ਕੀਤਾ ਪ੍ਰੀਵਾਰ ਦਾ ਸੁਣ ਕੇ ਧਕਾ ਜਿਹਾ ਲਗਿਆ ਮੈਂ ਕੋਈ ਬਾਹਲਾ ਸ਼ਹੂਕਾਰ ਤਾਂ ਨਹੀਂ ਪਰ ਫਿਰ ਵੀ ਮੈਂ ਪ੍ਰੀਵਾਰ ਦੀ ਮਦਦ ਕਰਨਾ ਚਾਹਵਾਂਗਾ ਟਹਿਣਾ ਸਾਹਿਬ ਜੀ ਧੰਨਵਾਦ ਸਾਹਿਤ।
@nachhattarkaur7600
@nachhattarkaur7600 3 ай бұрын
ਸਿੱਧੂ ਮੂਸੇ ਵਾਲੇ ਨੇ 7 ਕਿੱਲੇ ਤੋਂ 80 ਕਿਲੇ ਬਣਾ ਲਿਆ। ਸਮਝ ਨਹੀਂ ਆਉਂਦੀ ਇਨ੍ਹਾਂ ਨੇ ਸਾਰੀ ਜ਼ਿੰਦਗੀ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਕਰ ਦਿੱਤੀ।
@samirsinghbrar5167
@samirsinghbrar5167 3 ай бұрын
ਬਾਈ ਜੀ ਸਿੱਧੂ ਮੂਸੋਵਾਲਾ ਆਉਣ ਵਾਲੇ ਸਮੇਂ ਲਈ ਤਿਆਰ ਬਰ ਤਿਆਰ ਸੀ ਉਹ ਅਕਸਰ ਕਹਿੰਦਾ ਹੁੰਦਾ ਸੀ ਮੇਰੀ ਹਮੇਸ਼ਾ ਬੱਲੇ ਬੱਲੇ ਨਹੀਂ ਰਹਿਣੀ,ਏਸੇ ਲਈ ਗੀਤ ਵੀ ਗਾਇਆ,, ਅਸੀਂ ਅੱਜ ਦੇ ਰਾਜੇ ਹਾਂ ਪਤਾ ਨਹੀਂ ਕੱਲ੍ਹ ਦਾ। ਆਖਰ ਇਕ ਦਿਨ ਜਾਣਾ ਸਭ ਨੇ ਦੁਨੀਆਂ ਤੋਂ ਪਰ ਇੱਕ ਵਾਰੀ ਤਾਂ ਦੁਨੀਆਂ ਵਾੱਹਣੀ ਪਾ ਲਾਂ ਗੇ
@BalwantSingh-to7nu
@BalwantSingh-to7nu 3 ай бұрын
ਪੰਜਾਬੀਆਂ ਦਾ ਪਤਾ ਕੋਈ ਨਹੀਂ ਜੇ ਮੇਹਰਬਾਨ ਹੋ ਗਏ ਤਾਂ ਕੱਲ੍ਹ ਤੱਕ ਧੰਨ ਧੰਨ ਕਰਵਾ ਦੇਣਗੇ ਜੇਕਰ ਮੇਹਰਬਾਨ ਨਾਂ ਹੋਏ ਤਾਂ ਤੁਹਾਡੇ ਪ੍ਰੋਗਰਾਮ ਸੁਣਨਾ ਹੀ ਨਹੀਂ
@SatnamSingh-yt9fs
@SatnamSingh-yt9fs 2 ай бұрын
ਆਪਣੇ ਆਪ ਨੂੰ ਸੰਭਾਲੋ ਵਾਹਿਗੁਰੂਜੀ ਸਤਿਨਾਮੁ ਵਾਹਿਗੁਰੂਜੀ ਸਤਿਨਾਮੁ ਵਾਹਿਗੁਰੂਜੀ ਕਿਰਪਾ ਕਰਨਗੇ
@gurpreetrandhawa2230
@gurpreetrandhawa2230 3 ай бұрын
ਬਹੁਤ ਹੀ ਵਧੀਆ, ਵਾਕਿਆ ਹੀ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਫੁੱਟਦੇ ਸੀ ਗੱਲਬਾਤ ਸੁਣ ਕੇ ਦੂਜੇ ਭਾਗ ਦੀ ਉਡੀਕ ਹੈਂ ਜੀ
@GurpreetSingh-cc2db
@GurpreetSingh-cc2db 2 ай бұрын
Prime ਏਸ਼ੀਆ ਟੀਵੀ ਦਾ ਦਿਲੋ ਧੰਨਵਾਦ
@baljinderkaur9419
@baljinderkaur9419 3 ай бұрын
ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਦੇ ਰਹਿਣ 🙏🙏🙏🙏🙏
@balwinderbrar8619
@balwinderbrar8619 3 ай бұрын
ਦਿਲ ਨਾ ਛੱਡੋ ਜਿਸ ਦੇ ਨਾਲ ਕੋਈ ਨਹੀਂ ਵਾਹਿਗੁਰੂ ਉਸ ਬੰਦੇ ਦੀ ਬਾਂਹ ਫੜਦਾ ਹੈ🎉🎉🎉🎉🎉
@SukhdeepChahal-i1q
@SukhdeepChahal-i1q 3 ай бұрын
ਹਰਮਨ ਹਰ ਕਿਸੇ ਦੁਖੀ ਤੇ ਰੋਂਦੇ ਨੂੰ ਦੇਖ ਕੇ ਆਪ ਰੋਣ ਲੱਗ ਜਾਂਦੇ ਹਨ, ਬਹੁਤ ਹੀ ਕੋਮਲ ਹਿਰਦਾ
@BrotherCollection-w1s
@BrotherCollection-w1s 3 ай бұрын
ਗੁਰਮੀਤ ਬਾਵਾ ਮਹਾਨ ਕਲਾਕਾਰ ਸਨ ਜਿਨ੍ਹਾਂ ਨੇ ਪੰਜਾਬੀ ਵਿਰਸਾ ਸਾਂਭਿਆ ਸੀ ਟੈਲੀਵਿਜ਼ਨ ਵਾਲਿਆਂ ਨੂੰ ਇਨ੍ਹਾਂ ਦੀ ਸਾਰ ਲੈਣੀ ਚਾਹੀਦੀ ਹੈ
@darshangill26
@darshangill26 3 ай бұрын
ਬਹੁਤ ਹੀ ਦਿਲ। ਦੁੱਖੀ। ਹੋਇਆ। ਸਾਡੇ। ਮਾਨਯੋਗ। ਸੁਰਗਵਾਸੀ। ਗਾਇਕਾ। ਦੇ। ਪਰਿਵਾਰ। ਦੀ। ਦੱਖ। ਭਰੀ। ਵਿਧੀਆਂ। ਸੁੱਣ। ਕੇ। ਸਾਡੀਆਂ। ਸਰਕਾਰੀ। ਇਨੀਆ। ਨਿਰਦਈ। ਕਿਉ। ਹੋ। ਗਈਆਂ। ਕਿ। ਸਾਡੇ। ਹੀਰੇ। ਨੂੰ। ਸਾਭ।ਦੀਆ। ਕਿਉ। ਨਹੀਂ। ਮੈ। ਪਰਮਾਤਮਾ। ਅਗੇ। ਅਰਦਾਸ। ਕਰਦਾ। ਬੀਬਾ। ਗਲੋਰੀ। ਤੇ। ਮੇਹਰ। ਭਰਿਆ। ਹੱਥ। ਰੱਖਕੇ। ਤਰੱਕੀਆਂ ਬਖਸ਼ੇ
@balrajsandhu6161
@balrajsandhu6161 3 ай бұрын
ਜਦੋ ਤਕ ਧੀਆਂ ਪੂਤਾ ਨੂੰ ਮਾਂ ਬਾਪ ਦੀ ਸ਼ਰਮ ਸੀ ਇਕ ਪਰਦਾ ਸੀ ਉਦੋ ਤਕ ਹੀ ਸਭਿਆਚਾਰ ਸੀ ਜਦੋ ਪਰਦੇ ਚਕੇ ਗਏ ਉਹਲੇ ਨਹੀ ਰਹੇ ਉਦੋ ਸਭਿਆਚਾਰ ਵੀ ਚਕਿਆ ਗਿਆ
@Kaurcalifornia3251
@Kaurcalifornia3251 2 ай бұрын
ਜਿਸ ਨਾਲ ਬੀਤਿਆ ਹੁੰਦਾ ਦਰਦ ਉਹੀ ਜਾਣਦਾ ਹੁੰਦਾ ਪਰ ਹਰਮਨ ਬਹੁਤ ਵਧੀਆ ਸੁਭਾਅ ਦੀ ਮਾਲਕ ਹੈ ਜਦੋ ਵੀ ਹਰਮਨ ਏਦਾਂ ਕਿਸੇ ਦਾ ਦਰਦ ਦੇਖ ਸੁਣ ਕੇ ਰੋ ਪੈਂਦੀ ਹੈ ਮੈਂ ਵੀ ਹਰਮਨ ਨੂੰ ਰੋਂਦੀ ਦੇਖ ਕੇ ਹਮੇਸ਼ਾ ਏਦਾਂ ਹੀ ਰੋਈ ਆਂ 😢
@guridhaliwal2212
@guridhaliwal2212 3 ай бұрын
ਓ ਭਾਈ ਸਾਹਿਬ ਜੀ ਟਰਾਫੀਆਂ ਕੀ ਖਾਣ ਨੂੰ ਦੇਣਗੀਆਂ।
@manjeetsinghpawar1383
@manjeetsinghpawar1383 2 ай бұрын
ਗੁਰਮੀਤ ਬਾਵਾ ਜੀ ਕੋਲ ਅਸਲੀ ਸੱਭਿਆਚਾਰ ਸੀ ।ਸਾਡੇ ਕੋਲ 2 ਵਾਰ ਆਏ ਸੀ ।ਇੱਕ ਵਾਰੀ ਮੇਰੇ ਤਾਇਆ ਜੀ ਦੇ ਮੁੰਡੇ ਦੇ ਵਿਆਹ ਤੇ ਇੱਕ ਵਾਰੀ ਮੇਰੇ ਚਾਚੇ ਦੇ ਮੁੰਡੇ ਦੇ ਨਿਛੋਏ ਤੇ ।
@darshankaur632
@darshankaur632 3 ай бұрын
ਗਲੋਰੀ ਜੀ ਜਦੋਂ ਅਸੀਂ ਮਾਲ ਰੋਡ ਸਕੂਲ ਤੁਹਾਡੇ ਨਾਲ ਪੜ੍ਹਦੇ ਸੀ ਤਾਂ ਤੁਹਾਡੇ ਮਮਾ ਕਰਕੇ ਤੁਹਾਡਾ ਸਕੂਲ ਵਿੱਚ ਬਹੁਤ ਜਿਆਦਾ ਨਾਮ ਸੀ ਸਾਨੂੰ ਬਹੁਤ ਖੁਸ਼ੀ ਹੁੰਦੀ ਸੀ ਕਿ ਗੁਰਮੀਤ ਬਾਬਾ ਜੀ ਦੇ ਬੇਟੀਆਂ ਸਾਡੇ ਨਾਲ ਪੜ੍ਹਦੀਆਂ ਨੇ ਪਰ ਅੱਜ ਇੰਨੇ ਸਾਲ ਬਾਅਦ ਤੁਹਾਡਾ ਦੁੱਖ ਸੁਣ ਕੇ ਬਹੁਤ ਹੀ ਜਿਆਦਾ ਦੁੱਖ ਹੋਇਆ ਕਿ‌ ਆਹ ਵੀ ਦਿਨ ਤੁਹਾਨੂੰ ਅੱਜ ਦੇਖਣੀ ਪੈਣੀ ਸੀ‌‌ ਸਾਡੀਆਂ ਸਰਕਾਰਾਂ ਬਹੁਤ ਗੰਦੀਆਂ ਨੇ ਇਹਨਾਂ ਤੋਂ ਕੋਈ ਆਸ ਹੀ ਨਾ ਰੱਖੋ
@kaursodhi1704
@kaursodhi1704 3 ай бұрын
Hanji main v mall road padi ha. Eh sade to senior c. Bahut mann hunda c k eh sade school ch pad rahe ne. Bahut dukh hoya sun ke.
@supreetsinghdhariwal4390
@supreetsinghdhariwal4390 3 ай бұрын
Mai v maal road di student ha
@gurindersingh-xb9tz
@gurindersingh-xb9tz 3 ай бұрын
ਬਹੁਤ ਵਧੀਆ ਗਾਉਂਦੇ ਨੇ ਗੁਰਮੀਤ ਬਾਵਾ ਜੀ ,,
@NirmalSingh-bz3si
@NirmalSingh-bz3si 3 ай бұрын
ਗਾਉਦੇ ਸੀ ??😢😢😢😢
@sukhchainsingh9449
@sukhchainsingh9449 3 ай бұрын
ਸਾਡੀਆਂ ਸਰਕਾਰਾਂ ਸਿਰਫ਼ ਭਾਸ਼ਣ ਦੇਣ ਤੱਕ ਹੀ ਹਨ।
@drpal3725
@drpal3725 3 ай бұрын
ਇਹ ਪੰਜਾਬ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਤੀਆਂ ਪਿੱਪਲਾਂ ਬੋਹੜਾਂ ਦੀ ਥਾਂ ਹੋਟਲਾਂ ਜਾਂ ਮੈਰਿਜ ਪੈਲੇਸਾਂ ਵਿੱਚ ਮਨਾਈਆਂ ਜਾਣ ਲੱਗ ਪਈਆਂ ਹਨ। ਅਸਲੀ ਤੀਆਂ ਤਾਂ ਪਿੰਡਾਂ ਵਿੱਚ ਹੁੰਦੀਆਂ ਸਨ। ਅਸਲ ਵਿੱਚ ਪੰਜਾਬੀ ਸਭਿਆਚਾਰ ਮਰ ਚੁਕਿਆ।
@jagtarsinghghola2167
@jagtarsinghghola2167 3 ай бұрын
ਕੋਈ ਸ਼ਬਦ ਨਹੀਂ ਬਚਿਆ ਕਹਿਣ ਨੂੰ , ਕੀ ਅਸੀਂ ਆਪਣਾ ਸੱਭਿਆਚਾਰ ਵੀ ਨਹੀਂ ਬਚਾ ਸਕਦੇ , ਸੋ ਭੈਣਜੀ ਘਬਰਾਓ ਨਾ ਆਪਣਾ ਨੰ ਨੀਚੇ ਦਿਓ ਜਿੰਨਾ ਕੁ ਹੋ ਸਕਿਆ ਮਦਦ ਜਰੂਰ ਕਰਾਂਗੇ ਮੈਂ ਸਾਰੇ ਪੰਜਾਬੀਆਂ ਨੂੰ ਸਨੇਹਾ ਦਿੰਦਾ ਜਿੰਨੀ ਹੋ ਸਕੇ ਮਦਦ ਜਰੂਰ ਕਰਿਓ,ਇਹ ਆਪਣੀ ਇਜ਼ਤ ਦਾ ਸੁਆਲ ਐ। ਲਾਣੇਦਾਰ ਜਗਤਾਰ ਸਿੰਘ ਮਨੌਲੀ ਮੋਹਾਲੀ
@amardaljeetgrewalgrewal7799
@amardaljeetgrewalgrewal7799 3 ай бұрын
ਬਹੁਤ ਦੁੱਖ ਦੀ ਗੱਲ ਆ 😭😭 ਲਾਚੀ ਬਾਰੇ ਵੀ ਅੱਜ ਪਤਾ ਲਗਾ
Prime Report 1109 || Punjabis Extorting Each Other in Canada
50:21
Prime Asia TV
Рет қаралды 56 М.
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
哈莉奎因怎么变骷髅了#小丑 #shorts
00:19
好人小丑
Рет қаралды 53 МЛН
Chajj Da Vichar (2137) || CM Bhagwant Mann HOSPITALISED in Mohali
33:03
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН