Chajj Da Vichar (2186) || ਆਹ ਕੁੱਝ ਕੀਤਾ ਲਾਹੌਰੀਆਂ ਨੇ ਸਾਡੇ ਨਾਲ

  Рет қаралды 108,085

Prime Asia TV

Prime Asia TV

Күн бұрын

Пікірлер: 400
@pargatsinghsohal4859
@pargatsinghsohal4859 8 күн бұрын
ਬਹੁਤ ਬਹੁਤ ਵਦਿਆ ਪ੍ਰੋਗਰਾਮ ਪੂਰੇ ਅਪਿਸੌਢ ਚ ਅੱਖਾਂ ਗਿਲਿਆਂ ਰਹਿਆ ਜੀ 🙏🙏🙏🙏🙏🙏
@hamadiqbal78
@hamadiqbal78 6 күн бұрын
Masahallah very positive message 🎉jendy wasdy raho
@FaizanKhan-xb4px
@FaizanKhan-xb4px 7 күн бұрын
بہت خوب صورت پیغام بہت اچھا لگدا سارے پنجاب دے لوگ بڑے دل دار نے
@ustadnama491
@ustadnama491 8 күн бұрын
❤ ਚਿਰ ਵਿਛੁੰਨੀਆਂ ਰੂਹਾਂ ਨੂੰ ਸੇਝਲ-ਅੱਖੀਂ 'ਅੱਸਲਾਮੁ ਅਲੈਕੁਮ' ਸ੍ਵੀਕਾਰ ਹੋਵੇ ਜੀਓ! ਸਾਡੇ ਬਜ਼ੁਰਗਾਂ ਦਾ ਪਿਛੋਕੜ ਪਿੰਡ ਸਿੰਘੋਵਾਲ਼ ਤਹਿ. ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਹੈ। ਉਹੋ ਹਾਏ ਵਤਨ! ਹਾਏ ਵਤਨ! ਕਹਿੰਦੇ ਜਹਾਨੋਂ ਲਦ ਗਏ। ...... "ਬਾਬਾ ਨਾਨਕ ਸ਼ਾਹ ਫ਼ਕ਼ੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ" ਮੁਹੰਮਦ ਨਈਮ ਪਾਕਿਸਤਾਨ
@User.YouTube_creaters
@User.YouTube_creaters 9 күн бұрын
ਇਹ ਪੰਜਾਬ ਵੀ ਮੇਰਾ ਉਹ ਪੰਜਾਬ ਵੀ ਮੇਰਾ *ਮੇਰੇ ਨਾਨਕਿਆਂ ਤੇ ਦਾਦਕਿਆਂ ਦੀ ਵਿਰਾਸਤ ਹੈ ਸਿਆਲਕੋਟ*
@ibrahimmurtaza6253
@ibrahimmurtaza6253 8 күн бұрын
Me sialkot tu han bhai jad aye dasyo
@User.YouTube_creaters
@User.YouTube_creaters 8 күн бұрын
@@ibrahimmurtaza6253thik hai vir ji ❤❤ sada pind shatabgarh hai ji 🙏
@User.YouTube_creaters
@User.YouTube_creaters 8 күн бұрын
@@ibrahimmurtaza6253zrur veere 😍😍
@HassanSialkoti96
@HassanSialkoti96 7 күн бұрын
Salam from sialkot
@Peegham
@Peegham 6 күн бұрын
Sweet memories, I was born and lived in Sialkot City till the age of 20, I miss Sialkot a lot.
@Sk-hw1rt
@Sk-hw1rt 9 күн бұрын
ਧੰਨ ਹੋ ਟਹਿਣਾ ਸਾਹਬ ਤੁਹਾਡੀ ਸ਼ਹੀਦੀ ਸਥਾਨ ਵਾਲੀ ਵਿਆਖਿਆ ਸੁਣ ਕੇ ਅੱਖਾਂ ਵਿੱਚ ਅੱਥਰੂ ਆ ਗਏ
@RanaRajput-o4r
@RanaRajput-o4r 6 күн бұрын
I am punjabi from Lahore originally from hoshiyarpur crying listening to these guys
@NatureAwesome365
@NatureAwesome365 4 күн бұрын
❤ hoshiarpurii
@حارس_شاہ
@حارس_شاہ 2 күн бұрын
I’m from Faisalabad but also originally from Hoshiarpur and me too, I wish we can have a united Panjab nation one day with Lahore as our capital.
@asifmehmood-pi3mu
@asifmehmood-pi3mu 9 күн бұрын
Tuhanu saryan nu SSA Rab chardi kala ch rakhy Chaj da vichar zindabad Punjabi zidabad. I'm Asif Mehmood from Gujrat Pakistan Punjab and big fan of you.
@AfzaalGujjar-x3c
@AfzaalGujjar-x3c 8 күн бұрын
Mirza sab ripan Khushi nu Gujrat side tour krao
@Jatt_boyz_0918
@Jatt_boyz_0918 7 күн бұрын
Harman ji aasi tuhadi lahore vaali series dekhe te tusi bahot vaar roye v te aasi tuhadi feelings nu dekh k samaj sakde ah
@punjabiludhiana332
@punjabiludhiana332 9 күн бұрын
ਰੱਬ ਕਰੇ ਜੇ ਬਾਰਡਰ ਖੁੱਲ ਜਾਵੇ । ਤਾਂ ਚੰਡੀਗੜ੍ਹ ਕਿਹਨੇ ਜਾਣਾ । ਮੋਰਟ ਸਾਈਕਲ, ਗੱਡੀਆਂ,ਟਰੈਕਟਰਾਂ ਤੇ ਲਾਹੌਰ ਗੇੜੀਆਂ ਵੱਜਿਆ ਕਰਨਗੀਆਂ । ਚੰਡੀਗੜ੍ਹ ਸਾਰੇ ਜਾਣੋਂ ਹਟ ਜਾਣਗੇ ਲਾਹੌਰ , ਲਾਹੌਰ ਹੀ ਆ । ਜਿੱਧੇ ਅੱਜ ਵੀ ਸ਼ੇਰੇ ਪੰਜਾਬ ਦੇ ਸ਼ਸ਼ਤਰ ਤੇ ਵਸਤਰ ਪਏ ਆ । ਜਿੱਥੋਂ ਖਾਲਸਾ ਰਾਜ ਚੱਲਦਾ ਸੀ ਜਿਹੜਾ ਭਾਰਤ ਨਾਲੋ ਵੱਡਾ ਸੀ । ਸਰਕਾਰ ਦੇ ਖਾਲਸਾ ਦੀ ਰਾਜਧਾਨੀ ਸੀ ॥ 🙏🙏
@Salu_GujjarGurjar7431
@Salu_GujjarGurjar7431 7 күн бұрын
❤🎉🎉 Hor Kee hall Chall veere
@User.YouTube_creaters
@User.YouTube_creaters 9 күн бұрын
ਪਿਤਾ ਜ਼ਿੰਦਗੀ ਦਾ ਦਿਲ ਹੈ ਅਤੇ *ਮਾਂ ਜ਼ਿੰਦਗੀ ਦੇ ਦਿਲ ਦੀ ਧੜਕਣ ਹੈ ...* ਸਾਡੀ ਮਾਂ ਬੋਲੀ ਪੰਜਾਬੀ ਜਿੰਦਾਬਾਦ ❤️❤️
@javedakhtaralamden
@javedakhtaralamden 9 күн бұрын
I AM FROM JHELUM PUNJAB . BABA G GURU NANAK SAHAIB VISITED MY REGION. TILLA JOGIAN AND GURDWARA CHOA SAHAIB
@HaroonRasheed-qd3xz
@HaroonRasheed-qd3xz 8 күн бұрын
Kon sa gyo ha Jhelum ma
@SatnamSingh-pn7ob
@SatnamSingh-pn7ob 8 күн бұрын
We will work hard and reunite Punjab again and restore all routes. On Kashmir, one Punjab will revive prosperity and might of Great Punjab
@RaniRani-d1m
@RaniRani-d1m 9 күн бұрын
ਵਾਹਿਗੁਰੂ ਜੀ ਹਰਮਨ ਥਿੰਦ ਸਾਡੀ ਧੀ ਰਾਣੀ ਸਾਡੇ ਸਾਂਝੇ ਪੰਜਾਬ ਦੀ ਬਣ ਗਈ ਹੈ ਜੀ 😊😊ਇਸ ਲਈ ਸਾਨੂੰ ਮਾਣ ਹੈ ਜੀ ਪਰਆਇਮ, ਏਸ਼ੀਆ ਦੀ ਸਾਰੀ ਟੀਮ ਤੇ ਮਾਣ ਹੈ ਜੀ, ਮਾਣ ਹੈ ਜੀ ਧੀ ਰਾਣੀ ਤੇ, ਟਹਿਣਾ ਸਾਹਿਬ ਜੀ ਤੇ
@LotayConstructions
@LotayConstructions 9 күн бұрын
ਆਮ ਲੋਕਾਂ ਵਿਚ ਵੱਖਰੇਵਾਂ ਬਹੁਤ ਹੀ ਘੱਟ ਹੁੰਦਾ ਹੈ... ਪਰੰਤੂ ਸਿਆਸਤ ਪਾੜਾ ਵਧਾ ਕੇ ਖੁਸ਼ ਹੁੰਦੀ ਹੈ, ਜੋ ਕਿ ਉਸ ਦੀ ਖੁਰਾਕ ਹੁੰਦੀ ਹੈ...
@ashok806
@ashok806 9 күн бұрын
ਨਾਸਿਰ ਢਿੱਲੋਂ ਵਧਾਈ ਦਾ ਹੱਕਦਾਰ ਹੈ ਪੰਜਾਬੀ ਮਾਂ ਬੋਲੀ ਦਾ ਲਾਈਕ ਪੁੱਤਰ ਚੜ੍ਹਦੇ ਪੰਜਾਬ ਵਿੱਚ ਵੀ ਨਾਸਿਰ ਢਿੱਲੋਂ ਵਰਗੇ ਇਨਸਾਨ ਦੀ ਲੌੜ ਹੈ
@Aqsaarif-i7g
@Aqsaarif-i7g 9 күн бұрын
Love you all paji from Pakistan me roh reya wa dilo Pyar krdy twanu😢😢❤
@Karmjitkaur-gk1xq
@Karmjitkaur-gk1xq 9 күн бұрын
ਬਹੁਤ ਵਧੀਆ Discussion ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆ ਦਾ ♥️♥️🙏🏼👌
@deshindersinghshah4592
@deshindersinghshah4592 9 күн бұрын
ਟਹਿਣਾ ਸਾਬ ਬਹੁਤ ਵਧੀਆ ਲੱਗਿਆ ਕਿ ਪੰਜਾਬੀ ਕਾਨਫਰਾਂਸ ਇੱਕ ਤੀਰਥ ਯਾਤਰਾ ਬਣ ਗਈ ਤਹੀ ਦਿਲੋਂ ਵਧਾਈਆਂ
@shinderpalsingh3645
@shinderpalsingh3645 7 күн бұрын
ਮੈ ਵੀ 1985 ਚ ਗਿਆ ਸੀ ਜੀ , ਬਹੁਤ ਇੱਜ਼ਤ ਕਰਦੇ ਹਨ ਉਹ ਲੋਕ ਜੀ
@rameshbedi1636
@rameshbedi1636 9 күн бұрын
Dil Dian anteram tanda cho Dhanwad.. mere andron bhi athroo utter aye..
@AbhijotGill-f3w
@AbhijotGill-f3w 9 күн бұрын
ਉਸ ਬੱਚੇ ਦੀ ਫੋਟੋ ਤੁਹਾਨੂੰ ਸ਼ੇਅਰ ਕਰਨੀ ਚਾਹੀਦੀ ਜਰੂਰ ਦਿਖਾਉਣਾ ਚਾਹੀਦਾ ਉਹ ਬੱਚਾ
@palasingh5151
@palasingh5151 8 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਮੇਰੇ ਵੀ ਅੱਖਾਂ ਵਿੱਚ ਪਾਣੀ ਆਇਆ ਜੀ
@navjotkaur8303
@navjotkaur8303 8 күн бұрын
Punjabi man boli nu slaam 🙏🙏🙏🙏🙏🙏💚💥💥💥💥💥💥💥💥
@Muhammadbilal-kq7ld
@Muhammadbilal-kq7ld 9 күн бұрын
سارے جیاں نو سسیا کال اپا ساری ٹیم نو مس ابا ساری ٹیم مس کر رہے ہیں جی کردہ پنچھی بانو کر اڑ کے توڈے کو لاجا جینے رہو خوش رہو ودھیا راؤ میرا پیار سارا نال❤❤❤❤❤❤❤
@javedulah5326
@javedulah5326 8 күн бұрын
Very good
@ravibhagat6448
@ravibhagat6448 9 күн бұрын
ਯਾਦਾ ਹੀ ਰਹਿ ਜਾਣੀਆਂ,,,,, ਮਨ ਭਾਵੁਕ ਹੋ ਜਾਂਦਾ ਹੈ, ਟਹਿਣਾ ਸਾਹਿਬ,,
@jalilakhtar7673
@jalilakhtar7673 8 күн бұрын
Tusi aap Masha Allah Buhat waddy ty Mahhan log hu.mery shehar Lahore wich aa 💖 ky Buhat Runnaq laid.Jendy was wasdy reho Sohna Rub Tuhanu Uchi Kallah Bakhshy.
@AshokKumarKataria
@AshokKumarKataria 8 күн бұрын
ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰ ਅਸੀ ਵੀ ਦਰਸਨ ਕਰ ਸਕੀੲਐ
@User.YouTube_creaters
@User.YouTube_creaters 9 күн бұрын
ਸੁੰਦਰਤਾ ਹਮੇਸ਼ਾਂ ਅੱਛੀ ਨਹੀਂ ਹੁੰਦੀ... ਲੇਕਿਨ *ਅੱਛਾਈ ਹਮੇਸ਼ਾਂ ਸੁੰਦਰ ਹੁੰਦੀ ਹੈ ...* ਤੁਹਾਡੀ ਅੱਛਾਈ ਨਾਲ ਲਹੌਰ ਕਾਇਲ ਹੋ ਗਿਆ ਜੀ। ਸੋਹਣਾ ਰੱਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 😍🙏
@aqeelahmad9686
@aqeelahmad9686 8 күн бұрын
Itne wade log baithe ne sab nu salam sat shariya kal Love you all from Pakistan Punjab Punjab zindabad
@jagatkamboj9975
@jagatkamboj9975 9 күн бұрын
Tusi duniya de kise mulak ch ja Ke dekh lwo twanoo kise ne Pani da glass vi nhi puchhna. Per pak Punjab ch ja ke wekho Lok twanoo apniya akhha te chukk lainge ❤❤❤❤
@NirmalSidhu-z3s
@NirmalSidhu-z3s 6 күн бұрын
❤❤❤🙏
@sarfraz_ahmad1
@sarfraz_ahmad1 7 күн бұрын
Visit again n again. Most Welcome from Lahore
@KHADKUSINGH47
@KHADKUSINGH47 5 күн бұрын
ਇਹ ਕਲਾ ਵਰਤ ਰਹੀ ਅਕਾਲ ਪੁਰਖ ਜੀ ਦੀ ਖਾਲਸਾ ਰਾਜ ਫੇਰ ਆ ਰਿਹਾ ਹੋਲੀ ਹੋਲੀ ਸਾਰਿਆ ਨੂੰ ਦਿਸਣਾ ਸ਼ੁਰੂ ਹੋਜੂਗਾ ਪੰਜਾਬ ਫੇਰ ਕੱਠਾ ਹਊਗਾ ❤❤
@MALIKBASIT92
@MALIKBASIT92 7 күн бұрын
Kya baat watching from Pakistan love you and welcome always most welcome all Sikhs brother
@bluestone1555
@bluestone1555 5 күн бұрын
GOD BLESS ALL OF YOU. YOU ARE SPREADING LOVE AND MAKING HISTORY. THANK YOU
@baljitkaur5898
@baljitkaur5898 9 күн бұрын
ਮਨੁੱਖਤਾ ਦੀ ਸਹੀ ਮਿਸਾਲ ਹੈ ਜੀ।
@jagatkamboj9975
@jagatkamboj9975 9 күн бұрын
Zinne Lahore hni wekhya ohh Jammeyaa he nhi❤❤ Love you laindy Punjab waleyo❤❤
@akramlado9419
@akramlado9419 9 күн бұрын
Love you too veeryyy❤
@MuhammadBilal-ni5wl
@MuhammadBilal-ni5wl 7 күн бұрын
Love u punjabio juendy rawo hasdo rawo❤❤ love u from lahore
@muhammadtahir8664
@muhammadtahir8664 5 күн бұрын
ماشاءاللہ بہت اعلیٰ اور اچھے اخلاق طور طریقے سے ادا کیا پروگرام آپ لوگوں نے
@RJRajput-d1e
@RJRajput-d1e 8 күн бұрын
Punjab feri di series oni chahie di ay Bohat wadiya video❤❤❤
@hafeezhayat2744
@hafeezhayat2744 9 күн бұрын
ਚੱਜ ਦਾ ਵਿਚਾਰ ਜ਼ਿੰਦਾ ਆਬਾਦ ਸਾਂਝਾ ਪੰਜਾਬ ਜ਼ਿੰਦਾ ਆਬਾਦ
@MohanKaur-u4r
@MohanKaur-u4r 8 күн бұрын
ਹਰਮਨ ਜੀ ਦੀਆ ਗੱਲਾ ਸੁਣ ਕੇ ਸਾਡੇ ਵੀ ਅੱਖਾ ਵਿਚੋਨਦੀਆ ਵਹਿ ਤੁਰੀਆ
@yousafsardar8411
@yousafsardar8411 6 күн бұрын
You can come to your holy places
@kuljitsingh3749
@kuljitsingh3749 6 күн бұрын
ਜੀ ਕਰਦਾ ਐ ਇਹ ਇੰਟਰਵਿਊ ਲੰਮੀ ਹੋ ਜਾਏ ਅਤੇ ਸੁਣਦੇ ਹੀ ਜਾਈਏ।
@jagatkamboj9975
@jagatkamboj9975 9 күн бұрын
ਹੌਉ ਕਦੇਂ ਮੇਲ਼ ਰੱਬਾ ਦਿੱਲੀ ਤੇ ਲਾਹੌਰ ਦਾ ❤
@ParamjitSingh-j7u
@ParamjitSingh-j7u 7 күн бұрын
ਮਾਂਗਟ ਸਾਬ ਮੈਨੂੰ ਲਗਦਾ ਸੌ ਪਰਸ਼ੈਟ ਪੰਜਾਬੀ ਤੁਹਾਡੇ ਤਰ੍ਹਾਂ ਹੀ ਚਾਹੁੰਦੇ ਹਨ ਪਰ ਹੱਦਾਂ ਸਰਹੱਦਾਂ ਕਾਇਦੇ ਕਨੂੰਨੀ ਬੰਦਸ਼ਾ ਕਰਕੇ ਮਜਬੂਰ ਹਨ
@mubashirali2846
@mubashirali2846 9 күн бұрын
Aj sahi jachya ae aes program da name chajj da vichar
@HaroonRasheed-qd3xz
@HaroonRasheed-qd3xz 9 күн бұрын
Love from tilla jogiyan Jhelum punjab Pakistan
@PritpalSinghThukral
@PritpalSinghThukral 9 күн бұрын
Waheguru mehar karan border khul jaan . I’m from mandibahaudin . I wish I could visit my city and mohalla. My school and meet local people of my age
@lkaur4992
@lkaur4992 8 күн бұрын
Wah ji asi vi other to hi aaye ha Ur piyar valia gala sun k roon aa giya
@giansingh9874
@giansingh9874 8 күн бұрын
ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਲੋਕ ਜਿੰਦਾਬਾਦ ਜਿੰਦਾਬਾਦ
@navjotkaur8303
@navjotkaur8303 8 күн бұрын
Punjabi man boli nu slaam 🙏🙏🙏🙏🙏🙏💚💥💥💥💥💥💥💥💥asi v Jana Naal ji tuhade
@yousafsardar8411
@yousafsardar8411 6 күн бұрын
Tusi jado marzi aho most wellcome
@machhiwarasahib6160
@machhiwarasahib6160 8 күн бұрын
ਬਹੁਤ ਵਧੀਆ
@sunitarani3073
@sunitarani3073 9 күн бұрын
ਵਾਹਿਗੁਰੂ ਜੀ 🙏🙏
@daljitsingh7980
@daljitsingh7980 9 күн бұрын
ਲਹੌਰ ਸਾਂਝ ਪੰਜਾਬ ਦੀ ਰਾਜਧਾਨੀ ਆ🙏
@shinderbrar
@shinderbrar 9 күн бұрын
❤❤❤❤🙏🙏🙏🙏🙏
@JasvirSingh-hj6sf
@JasvirSingh-hj6sf 9 күн бұрын
❤❤
@Jiakhan-m5k
@Jiakhan-m5k 7 күн бұрын
Yes
@kirandeepkaurmander5426
@kirandeepkaurmander5426 6 күн бұрын
1:19 j
@حارس_شاہ
@حارس_شاہ 2 күн бұрын
❤️‍🔥❤️‍🔥❤️‍🔥
@bachedillkesache2268
@bachedillkesache2268 9 күн бұрын
ਭਾਰਤ ਅਤੇ ਪਾਕਿਸਤਾਨ ਦੇ ਲੋਕ ਬਹੁਤ ਪਿਆਰ ਕਰਦੇ ਹਨ।
@zohaanyasir1910
@zohaanyasir1910 9 күн бұрын
Bht bht maza ayaaa tuhaade pyaaar nu Salam wasdy rahoo ty andy rahoo most welcome dil tu nenghi jhaaapi sab laai
@chhindasinghaulakh6815
@chhindasinghaulakh6815 8 күн бұрын
Tehna Veer Mai 2022 Bich Gaya si, Aa Hi Sab Kuch Mehsus Kita Te ik Gal note kiti Hai Ke Shayed Aapa ohna jini seva Na kar sakiye,oh Ta Bhai Ji hatha Te chuk lainde Ne ❤❤❤❤jiyonde Basde Rehan oh sare Veer
@VarinderSingh-he7wo
@VarinderSingh-he7wo 8 күн бұрын
ਸਾਰੇ ਕਿਸਮਤ ਵਾਲੇ ਹੋ ਬਾਬੇ ਨਾਨਕ ਦੇ ਘਰ ਜਾ ਆਏ
@preetsandy4495
@preetsandy4495 8 күн бұрын
ਮੈ ਤੁਹਾਡੇ ਸਾਰੀਆਂ ਦੇ ❤❤❤❤❤❤ਦਿਲੋ ਸ਼ਬਦਾਂ ਵਿੱਚ ਇਹ ਅਜੀਬ ਲਿਖਿਆ ਮਿਟੇ ਮੀਟੀ ਦਿਲ ਚ ਰੱਖਿਆ ਹੈ ਨੀ ਭੌਲਦੀ ਮੀਟੀ❤❤❤❤❤❤ਨਾਨਕਾਣਾ ਦੀ
@gurcharansinghmann1814
@gurcharansinghmann1814 6 күн бұрын
ਮੈ ਵੀ ਬਹੁਤ ਭਾਵੁਕ ਤੇ ਪ੍ਰਭਾਵਿਤ ਹੋਇਆ। ਵਿਛੜਿਆ ਰੂੰ ਚੇਤੇ ਕਰਕੇ ਚੁਪ ਚਪੀਤਾ ਰੋਇਆ।❤😢
@mianasif6763
@mianasif6763 5 күн бұрын
Love to all Punjabi love from loyal pur (Faisalabad )Dubai ❤️🇦🇪
@Salu_GujjarGurjar7431
@Salu_GujjarGurjar7431 7 күн бұрын
Bot vadhiya program aaa asi Lahore ton aa sade Dada, Dadi da pend Malakpure Ludhiana siga Nana Nani da pend Kangro siga zila Ludhiana ch. 1947 ch sade Dada, Dadi, Nana, Nani te baki rishtedhar Lundhia, Jalandhar, Hoshiarpure Indian Punjab ton sab migrate kr ke Pakistani Punjab agaye sige. Asi Punjabi speaking Gurjar/Gujjar aaann sanu Punjabi hon te Maan aaa. Sanjha Punjab zindhabad Punjabi zindhabad.
@rajvirsingh4484
@rajvirsingh4484 8 күн бұрын
ਬਹੁਤ ਵਧੀਆ ਜੀ l
@jagatkamboj9975
@jagatkamboj9975 9 күн бұрын
Punjab Punjabi punjabiyat zindabad ❤❤❤
@ChIbrahim-u8t
@ChIbrahim-u8t 9 күн бұрын
Jevay punjabi Grater Punjab zinda bad ❤❤
@nizambohio5609
@nizambohio5609 9 күн бұрын
wonderful, you all are great ,being a pakistani we really love you
@navneetkalra3772
@navneetkalra3772 9 күн бұрын
ਕਹਿੰਦੇ ਹਨ ਕਿ ਜਿਨ੍ਹੇ "ਲਾਹੌਰ" ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ।" "ਵੱਖ-ਵੱਖ ਸਮੇਂ 'ਤੇ ਦੇਸ਼ ਦੇ ਹੁਕਮਰਾਨਾਂ ਦੀ ਵਜ੍ਹਾ ਨਾਲ ਅਸੀਂ ਹਮੇਸ਼ਾ ਅਲੱਗ-ਥਲੱਗ ਪੈ ਗਏ ਪਰ ਸਦਕੇ ਜਾਈਏ ਉਨ੍ਹਾਂ "ਆਮ ਨਿਵਾਸੀਆਂ" ਦੇ (ਉਹ ਭਾਵੇਂ "ਚੜ੍ਹਦੇ ਪੰਜਾਬ" ਨਾਲ ਸੰਬੰਧਿਤ ਹੋਣ ਜਾਂ "ਲਹਿੰਦੇ ਪੰਜਾਬ" ਨਾਲ) ਜੋ ਹਮੇਸ਼ਾ "ਪਿਆਰ ਅਤੇ ਮਿਲਵਰਤਣ" ਦੀ ਭਾਵਨਾ ਨਾਲ ਪੇਸ਼ ਆਏ। ਹੁਣ ਗੱਲ ਕਰਦੇ ਹਾਂ ਉਸ "ਕਾਲੇ ਦੌਰ" ਦੀ ਜਦੋਂ 13-14 ਅਗਸਤ 1947, ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਦੇ 12:00 ਵਜੇ, ਇੱਕ ਮੁਸਲਿਮ ਦੇਸ਼, ਸਾਂਝੇ ਪੰਜਾਬ ਤੋਂ ਅੱਡ ਹੋ ਕੇ ਹੋਂਦ ਵਿੱਚ ਆਇਆ ਜਿਸ ਨੂੰ "ਪਾਕਿਸਤਾਨ" ਕਿਹਾ ਗਿਆ ਅਤੇ 14-15 ਅਗਸਤ 1947, ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ "ਭਾਰਤ" ਦੇਸ਼ ਹੋਂਦ ਵਿੱਚ ਆਇਆ। ਇਸ ਵੰਡ ਪਿੱਛੇ ਕਾਰਨ ਕੀ ਸੀ, ਇਸ ਵੰਡ ਵਿੱਚ ਸਭ ਤੋਂ ਵੱਡਾ ਹੱਥ, "ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਸਵ: ਪੰਡਿਤ ਜਵਾਹਰ ਲਾਲ ਨਹਿਰੂ" ਅਤੇ "ਪਾਕਿਸਤਾਨ" ਦੇ ਪਹਿਲੇ "ਪ੍ਰਧਾਨ ਮੰਤਰੀ, "ਸਵ: ਲਿਆਕਤ ਅਲੀ ਖ਼ਾਨ" ਦੀ ਆਪਸੀ ਸਹਿਮਤੀ ਸੀ, ਪਰ "ਰਾਸ਼ਟਰਪਿਤਾ, ਸਵ: ਮਹਾਤਮਾ ਗਾਂਧੀ", ਹਮੇਸ਼ਾ ਇਸ ਵੰਡ ਦੇ ਵਿਰੁੱਧ ਸਨ ਕਿਉਂਕਿ ਉਹ ਜਾਣਦੇ ਸਨ ਕਿ ਇਸ ਨਾਲ ਭਾਰਤੀ-ਭਾਰਤੀ ਤੋਂ ਹੀ ਅੱਡ ਹੋ ਕੇ ਰਹਿ ਜਾਵੇਗਾ ਪਰ ਦੇਸ਼ ਦੇ ਹੁਕਮਰਾਨ ਆਪਣੀਆਂ ਕੋਝੀਆਂ ਚਾਲਾਂ ਚੱਲ ਕੇ ਵੀ ਇਨ੍ਹਾਂ ❤ਲਾਂ ਵਿੱਚ ਕਦੇ ਵੀ ਦੂਰੀਆਂ ਨਹੀਂ ਪੈਦਾ ਕਰ ਸਕੇ, ਅੱਜ ਵੀ ਦੋਵਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਹਨ। ਧੰਨਵਾਦ।
@naeemakhtar2394
@naeemakhtar2394 9 күн бұрын
master tara singh zamdar ha
@sarbjitkaur4559
@sarbjitkaur4559 8 күн бұрын
Waheguru ji 🙏
@lmransaleem6369
@lmransaleem6369 9 күн бұрын
Bht saara pyar ap sb k lye, bar baar ayen Pakistan..Program bht bht emotional lga ❤❤
@gurmeetsingh3869
@gurmeetsingh3869 8 күн бұрын
Waheguru ji
@jatinderkaur4685
@jatinderkaur4685 8 күн бұрын
Very nice good Message Sweet Milni Waheguru ji thunu hemesa kuss Rekheye God bless you all members 🙏❤️💕🎉
@aminsardar422
@aminsardar422 8 күн бұрын
Thanks sister
@GurmeetSingh-ms1hz
@GurmeetSingh-ms1hz 9 күн бұрын
ਸਵਰਨ ਸਿੰਘ ਤੈ ਹਰਮਨ ਕੌਰ ਜੀ,ਭਲਾ,ਹੀ,ਭਲਾ,ਪਰ ਜੋ,ਆਪਣੇ ਮੁਸਲਿਮ ਭਾਈ ਨੇ ਇਹ ਆਪਣੇ,ਹੱਥ ਖੋਲ ਕੇ,ਰਬ,ਨੂੰ,ਯਾਦ,ਕਰਦੇ,ਨੇ ਆਪਣੇ ਅੰਦਰ ਦੇਖ,ਦੇ,ਨੇ,ਗੱਲ ਬਸ ਇਹ ਹੈ।
@Ibrar-Shah
@Ibrar-Shah 8 күн бұрын
ALLAH Khush rakhay sab nu tuade piyar ❤ bare lafz sun k dil te akhaa giliyan hogian 😢 sadi maa boli te sadi motherland ik a, tusi jam jam aao 🙏😍te jaldi aao we are waiting ❤
@daljitsingh7980
@daljitsingh7980 9 күн бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@karamsingh1479
@karamsingh1479 8 күн бұрын
Verry good veerji..kia. Vat..he
@AnamGoatFarm
@AnamGoatFarm 5 күн бұрын
ਪੰਜਾਬ ਨੇ ਬਹੁਤ ਖੁਸ਼ ਖੋ ਲਿਆ , ਲਖਾ ਲੋਕ ਬਰਬਾਦ ਹੋਗੇ, 1947 ਪੰਜਾਬ ਦੀ ਬਰਬਾਦੀ ਦਾ ਦਿਨ ਸੀ
@حارس_شاہ
@حارس_شاہ 2 күн бұрын
Panjab will be united again just like it was during Maharaja Ranjit Singhs time with Lahore as our capital 🌾🌾🌾❤️‍🔥
@cricketonly6574
@cricketonly6574 5 күн бұрын
Love to all Punjabians from Pak❤❤❤
@RaniRani-d1m
@RaniRani-d1m 9 күн бұрын
ਸਾਂਝੇ ਪੰਜਾਬ ਦੀ ਧੀ ਰਾਣੀ ਜੀ 🙏🙏
@abidjatoi5481
@abidjatoi5481 9 күн бұрын
Tusen sary ji ak war fer sady kool ao te sadian bahnwan humesha tohady lai khulian ne❤❤
@punjabitv136
@punjabitv136 9 күн бұрын
Punjab Punjabi zindabd ♥️♥️🥰 love from pakistan punjab
@JagrajBrar-i5d
@JagrajBrar-i5d 6 күн бұрын
I am feeling as I went Nankana Sahib. Thank you so much of all you.
@ehsanali7194
@ehsanali7194 5 күн бұрын
Ham ap sab punjabion k shukr guzaar hin k ap Punjab Pakistan ay thanks
@SandeepSingh-sj8fu
@SandeepSingh-sj8fu 9 күн бұрын
Kismat vale o darshan kar aie Waheguru ji sade te bi kirpa kru❤
@JasveerSingh-xf1cj
@JasveerSingh-xf1cj 9 күн бұрын
Waheguru ji ❤️🙏
@pritamkaur1083
@pritamkaur1083 8 күн бұрын
Very nice 🎉
@yasirrana3266
@yasirrana3266 6 күн бұрын
The program was made too short, the program should have been made bigger. I was having a lot of fun listening to all this conversation. Rana Yasir Khan Faisalabad
@SukhiDeol-r1h
@SukhiDeol-r1h 5 күн бұрын
ਵੀਡੀਓ ਦੇਖ ਕੇ ਮਨ ਬਹੁਤ ਰੋਇਆ 🙏🙏🙏🙏🙏🙋
@bolateji
@bolateji 8 күн бұрын
ਧੰਨਵਾਦ ਜੀ ਆਪਣੇ ਤਜਰਬਿਆਂ ਦੀ ਸਾਂਝ ਪਾਉਣ ਲਈ ਜੀਓ... ਭੰਗੂ ਸਾਹਿਬ ਨੂੰ ਬੇਨਤੀ ਹੈ ਆਪਣੀ ਕਲਮ ਨਾਲ ਸਾਂਝ ਜਰੂਰ ਪਾਉਣ 😊😊
@muhammadkhalil3704
@muhammadkhalil3704 6 күн бұрын
Love to all you welcome agian in landa punjab. you also lovely
@SukhjeetsinghDhillon-e6o
@SukhjeetsinghDhillon-e6o 8 күн бұрын
ਧੰਨਵਾਦ ਦਰਸ਼ਨ ਕਰਾਉਣ ਦੇ ਲਈ 🙏🙏❤️
@sukhjindergagowalia2253
@sukhjindergagowalia2253 8 күн бұрын
ਵਾਹਿਗੁਰੂ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ।
@thallvlogs
@thallvlogs 7 күн бұрын
Love From Sher Garh Gillan Wala Punjab Pakistan 🇵🇰💟❤
@Haseebijaz284
@Haseebijaz284 9 күн бұрын
Salam ! Sat SriaKar! AP Logn Ka Jetna Shokria Adda Krn Km He Jetna Kam AP Ne AP Se Phle Pakistan Ane Wale Logn ne Panjabi K Lie Kia. InshaAllah Ye border Bahot Jald Kholen Ge Or AP Log To Arahe Hae Or Ate Rahen Ge Or Ate Rahen Par Ham Log Bhi India Jae .❤
@ZafarIqbal-l4i6u
@ZafarIqbal-l4i6u 9 күн бұрын
لدھیانوی صاحب 💕
@jagatkamboj9975
@jagatkamboj9975 9 күн бұрын
Love you pak Punjabi veero te bhaino khush raho Allah waheguru khushiyan bakshey 🙏🫶🙏❤❤
@ChIbrahim-u8t
@ChIbrahim-u8t 9 күн бұрын
❤❤❤ Love from Sheikhupur Punjab Pakistan
@alihassnainhaider1104
@alihassnainhaider1104 9 күн бұрын
@AbidTufail-up1zx
@AbidTufail-up1zx 8 күн бұрын
❤ بہت خوب ❤ اللہ سب نو ❤❤ سلامت رکھے ❤
@baldevjassar8059
@baldevjassar8059 8 күн бұрын
*🙏🌻ਅੱਜ ਦਾ ਵਿਚਾਰ🌻🙏* *ਬੰਦੇ ਦੀ ਨੇਕੀ ਦਾ ਅੰਦਾਜ਼ਾ ਉਸ ਦੀ ਪੂਜਾ ਵਾਲੀ ਪੋਥੀ ਦੇ ਆਕਾਰ ਤੋਂ ਨਹੀਂ ਲਾਇਆ ਜਾ ਸਕਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@asifmehmood-pi3mu
@asifmehmood-pi3mu 9 күн бұрын
Panghu sir very humble person Rab chardi kala ch rakhy
@jarnailsingh8301
@jarnailsingh8301 8 күн бұрын
ਆਪ ਜੀ ਦੇ ਨਾਲ ਨਾਲ ਚਲ ਰਹੇ ਸੀ ਅਸੀਂ ਵੀਡੀਓ ਰਾਹੀਂ 🙏🌹🌹🙏👍 ਮੈਂ ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ
@kirankaur4504
@kirankaur4504 9 күн бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏
@JarnailSinghBajwa-k3l
@JarnailSinghBajwa-k3l 8 күн бұрын
Saanjha panjab jindabad
@ZafarIqbal-l4i6u
@ZafarIqbal-l4i6u 9 күн бұрын
❤ زبردست انتخاب
Правильный подход к детям
00:18
Beatrise
Рет қаралды 9 МЛН
Sigma Kid Mistake #funny #sigma
00:17
CRAZY GREAPA
Рет қаралды 26 МЛН