CHALL AJJ SUN | ROBYN SANDHU | PAUL | New Punjabi Shayri 2020 |

  Рет қаралды 521,043

ROBYN SANDHU

ROBYN SANDHU

Күн бұрын

Пікірлер: 1 800
@Robynsandhu
@Robynsandhu 4 жыл бұрын
Hanji Kive Lagya " Chall Ajj Sun " ? Dilo Dhnwad Ene Pyar Layi 🙏🏼❤️ Share with your loved ones and Channel subscribe krna v na bhulleo! Listen to it SoundCloud: soundcloud.com/robyn-sandhu-634307136/chall-ajj-sun-robyn-sandhu
@saurav4180
@saurav4180 4 жыл бұрын
Veere background music separately upload kr skde ho?
@jaskiran4169
@jaskiran4169 4 жыл бұрын
Eda likheya jive kise kudi de dil ch vadd k ohdi feelings nu feel kita howe too gud ...mainu lgda k lagda ki yakeen ho geya nikke veer k teri kalam tainu boht aage lai k jayugi ...superb mate...
@jaskiran4169
@jaskiran4169 4 жыл бұрын
Mainu Rona aw geya sachi dekh k ..
@gurkiratdhindsx
@gurkiratdhindsx 4 жыл бұрын
Dilla 💕💕
@GURPREETKAUR-dq7bs
@GURPREETKAUR-dq7bs 4 жыл бұрын
👍❤️
@Floplikharimusic
@Floplikharimusic 4 жыл бұрын
ਤੇਰੀ ਯਾਦ ਤਾਂ ਔਂਦੀ ਆ ਹੁਣ ਵੀ , ਪਰ ਹੁਣ ਤਕਲੀਫ਼ ਨਹੀਂ ਹੂੰਦੀ 📝❤️ig_flop_likhari_pb31
@sukhmeenkourgill3708
@sukhmeenkourgill3708 4 жыл бұрын
ਮੁੱਕ ਚੱਲਿਆ ਪਿਆਰ ਰੂਹਾਨੀ ਸੰਧੂਆ ਹਰ ਇੱਕ ਨੂੰ ਨਹੀਂ ਮਿਲਦਾ~ ਰੋਬਿਨ ਸੰਧੂ 🌸💯
@jollydhiman
@jollydhiman 3 жыл бұрын
❤️❤️❤️
@gursharansinghchahal9197
@gursharansinghchahal9197 3 жыл бұрын
Right ji 😟
@manjotsandhu1676
@manjotsandhu1676 2 жыл бұрын
❤❤
@KittuDhot
@KittuDhot 3 жыл бұрын
ਨਾ ਰੋਲ਼ ਪੈਰਾਂ ਵਿੱਚ ਇਸ਼ਕ ਨ੍ਹੀ ਏਨੇ ਸੌਖੇ ਮਿਲਿਆ ਕਰਦੇ, ਜਰ ਲਈਦੀ ਇੱਕ ਅੱਧੀ ਯਾਰਾ ਹਰ ਇੱਕ ਤੇ ਨਹੀਓ ਲੜਦੇ। ਜੇ ਕੋਈ ਅੱਖਾਂ ਭਰ ਕੇ ਰੋਕੇ ਤਾਂ ਰੁੱਕ ਜਾਣਾ ਚਾਹੀਦਾ, ਮਾਸੂਮੀਅਤ ਨੂੰ,ਚਮਕਾ ਦੇਖ ਕੇ ਛੱਡ ਕੇ ਨ੍ਹੀ ਜਾਈਦਾ🍁 Each and every line heart touching Love from Abohar ❤️
@jashanpannu3680
@jashanpannu3680 4 жыл бұрын
ਜਿੰਦਗੀ ਚ ਆਉਣ ਵਾਲੇ ਲੋਕ ਨਹੀਂਓ ਘੱਟ ਪਰ ਪਤਾ ਵਕਤ ਨਾਲ ਲੱਗਦਾ ਏ ਰੰਗ ਦਾ ਆਪਣੇ ਨਾਲ ਜੁੜਦੇ ਆ ਲੱਖਾਂ ਯਾਰਾਂ ਹੱਥ ਪਰ ਹਰ ਹੱਥ ਦੁਆਵਾਂ ਨਹੀਂਓ ਮੰਗਦਾ❣
@harindersingh-js5dt
@harindersingh-js5dt 4 жыл бұрын
ਸਮੇਂ ਅੱਜ ਦੇ ਚ' ਸੰਧੂਆਂ ਪਿਆਰ ਰੂਹਾਂ ਦੇ ਘੱਟ ਜਿਸਮਾਨੀ ਵਧੇਰੇ ਮਿਲਦੇ ਆ ਗੱਲ ਤੇਰੀ ਸਹੀ ਆ ਵੀਰੇ ਰੂਹਾਂ ਵਾਲਾ ਕਿਸਮਤ ਵਾਲਿਆਂ ਨੂੰ ਮਿਲਦਾ ਆ।।♥️♥️🇨🇦🇨🇦✌🏻👌🏻👌🏻👌🏻👌🏻
@jatindersandhu385
@jatindersandhu385 4 жыл бұрын
ਇਸ਼ਕ਼ ਮਾੜਾ ਨਹੀਂ ਪਰ ਜੇ ਉਹ ਦਿਲ ਤੋਂ ਕਿੱਤਾ ਜਾਵੇ । ਦਿਮਾਗ ਨਾਲ ਤਾਂ ਵਪਾਰ ਹੁੰਦਾ ਨਾ ਸੰਧੂਆਂ।
@daljeetjassi1220
@daljeetjassi1220 4 жыл бұрын
ਜੇ ਕੋਈ ਅੱਖਾਂ ਭਰ ਕੇ ਰੋਕੇ ਰੁੱਕ ਜਾਣਾ ਚਾਹੀਦਾ, ਮਾਸੂਮੀਅਤ ਨੂੰ ਚਮਕਾ ਦੇਖ ਕੇ ਛੱਡ ਕੇ ਨਹੀਂ ਜਾਈਦਾ, ਜਦੋਂ ਕੋਲ ਕੋਈ ਨਾ ਰਹੇ ਕਦਰ ਤਾਂ ਓਦੋਂ ਸਮਜ ਆਉਂਦੀ ਹੈ, ਪੁੱਛਦਾ ਹੀ ਕੋਣ ਆ ਪਿੰਜਰੇ ਦੇ ਕੈਦ ਪੰਛੀਆਂ ਨੂੰ , ਯਾਦ ਤਾ ਅਕਸਰ ਉੱਡ ਜਾਣ ਵਾਲਿਆਂ ਦੀ ਆਉਂਦੀ ਹੈ।🖤♥️ ਬੋਲ ਤੇਰੇ ਹੋ ਸਕਦੇ ਆ ਸੰਧੂਆਂ ਪਰ ਜਜਬਾਤ ਸਾਰਿਆਂ ਦੇ ਇਹੋ ਨੇ। ਵਾਹਿਗੁਰੂ ਚੜਦੀਕਲਾ ਵਿਚ ਰੱਖੇ ਤੇਨੂੰ।🖤♥️ ਕਲਮ ਨੂੰ ਛੋਟੇ ਵੀਰ ਵਲੋਂ ਸਲਾਮ।🖤♥️🙏
@punjab__84
@punjab__84 4 жыл бұрын
ਜੇ ਕੋਈ ਅੱਖਾਂ ਨੂੰ ਭਰ ਕੇ ਰੋਕੇ ਤਾਂ ਰੁੱਕ ਜਾਣਾ ਚਾਹੀਦਾ, ਮਾਸੂਮੀਅਤ ਨੂੰ ਚਮਕਾਂ ਦੇਖ ਕੇ ਛੱਡ ਕੇ ਨੲੀ ਜਾਈਦਾ, ਜਦੋਂ ਕੋਲ ਕੋਈ ਨਾ ਰਹੇ ਉਦੋਂ ਕਦਰ ਸਮਝ ਆਉਂਦੀ ਏ, ਪੁੱਛਦਾ ਆ ਕੌਣ ਪਿੰਜਰੇ ਦੇ ਕੈਦ ਪੰਛੀਆਂ ਨੂੰ ਯਾਦ ਤਾਂ ਅਕਸਰ ਉੱਡ ਜਾਣ ਵਾਲਿਆਂ ਦੀ ਆਉਂਦੀ ਏ।
@sahibjotsingh6276
@sahibjotsingh6276 4 жыл бұрын
Bhaut sohna veer👌👌
@rajwindershergill3912
@rajwindershergill3912 4 жыл бұрын
Shi gl aa yaad v ohna di aundi jo shdd jan ki zindagi aa vase
@RamanDeep-nh3hl
@RamanDeep-nh3hl 4 жыл бұрын
Heart touching yrr Rula ditta yr kuch yaad a gya
@jassalsaab7566
@jassalsaab7566 4 жыл бұрын
ਬਾਈ ਤੇਰੇ ਬੋਲ ਦਿਲ ਨੂੰ ਲੱਗਦੇ ਆਮ ਲੋਕਾਂ ਦੀ ਗੱਲ ਕਰਨ ਵਾਲਾ ਸਾਡਾ 22 Sandhu ....... love you bro 🥰
@dsingh0008
@dsingh0008 4 жыл бұрын
Sandhuan tu tan gll dil d kr gya hain... iss ikk tarfe pyaar ton gll rooh dd kr gya hain.
@Teridiwani12
@Teridiwani12 4 жыл бұрын
dil diya gallan Sandhua dil te lgdiya ne...😘😘 Ganganagar wale hit likes 👍👍😍😍
@samualsingh07
@samualsingh07 4 жыл бұрын
Anupgarh
@lalitbishnoi5041
@lalitbishnoi5041 4 жыл бұрын
Khajuwala
@rajveerkaur1106
@rajveerkaur1106 4 жыл бұрын
Hnji
@rajsingh-lx9ni
@rajsingh-lx9ni 4 жыл бұрын
@@samualsingh07 yooo
@sanamsetia9953
@sanamsetia9953 4 жыл бұрын
U r from ggn
@sarbjitsingh1603
@sarbjitsingh1603 4 жыл бұрын
bhra apan tan tere fan aa hor kise de bne ni ajj tak ,tere chehre te hi jazbaat likhe hoye aa bhra love u
@gillpinder2310
@gillpinder2310 4 жыл бұрын
seriously this man is under-rated :)
@sujatachoudhary4540
@sujatachoudhary4540 4 жыл бұрын
Yaad ta aksr ud jn wlia di Andi aa....... speechless
@GurieGaming
@GurieGaming 4 жыл бұрын
ਅਖੀਆਂ ਨੂੰ ਸਮਝਾਇਆ ਸੀ ਗੱਲ ਦਿਲ ਤੱਕ ਨਾ ਲੈ ਜਾਯੋ ਜੇ ਸੋਹਣਾ ਵੀ ਕੋਈ ਲੱਗ ਜਾਵੇ ਦੋ ਪਲ ਟਿਕ ਕੇ ਬਹਿ ਜਾਯੋ ਪਰ ਅੱਖਾਂ ਮੇਰੀਆਂ ਰਹੀਆਂ ਇ ਨਹੀਂ ਜਦ ਦੀਆਂ ਚਾਰ ਹੋਇਆਂ ਕੇਹੱਡਾ ਵਾਰ ਵਾਰ ਇਹ ਹੋਣੀਆਂ ਨੇ ਪੇਹਲੀ ਵਾਰ ਹੋਇਆ ਮੈ ਸੋਚ ਸੋਚ ਸਬ ਬੋਲਦੀ ਆ ਕੋਈ ਗੱਲ ਨਾ ਚੁਬ ਜੇ ਤੈਨੂੰ ਮੈ ਕਦੇ ਦੇਖਿਆ ਨਹੀਂ ਸੀ ਨਾ ਇਹ ਸਬ ਬਹੁਤਾ ਵੱਲ ਨਹੀਂ ਗਾ ਮੈਨੂੰਈ ਇਸ਼ਕ ਇਸ਼ਕ ਮੈ ਸੁਣਿਆਂ ਸੀ ਕਦੇ ਹੋਇਆ ਨਹੀਂ ਸੀ ਮੈ ਤੇ ਖੁਲ ਕੇ ਸਬ ਕੁਜ ਦੱਸਦੀ ਸੀ ਯਾਰ ਕਦੇ ਕੁਜ ਲੁਕੋਇਆ ਨਹੀਂ ਸੀ ਮੇਨੂ ਹਜਾਰਾਂ ਦੀ ਪੀੜ ਚੋ ਵੀ ਅਲੱਗ ਦਿਸਦਾ ਉਹ ਚੇਹਰਾ ਤੇਰਾ ਕ੍ਯੋ ਆ ਤੁ ਤਾ ਚਲ ਆਪੇ ਬੁਜਨਾ ਹੀ ਕਿ ਸੀ ਮੈ ਵੀ ਨਾ ਦੱਸ ਸਕੀ ਐਡਾ ਮਾੜਾ ਮੇਰਾ ਜੇਰਾ ਕ੍ਯੋ ਆ ਸੋਹਣਾ ਦਿਖਣਾ ਚੋਹਨੀ ਆ ਖੁਦ ਲਈ ਨਹੀਂ ਤੇਰੇ ਲਈ ਆ ਬਣ ਥੰਨ ਕੇ ਰਹਿਣਾ ਕਦੇ ਖ਼ਾਬ ਨਹੀਂ ਸੀ ਮੇਰੇ ਲਈ ਤੇਰੀ ਹਰ ਇਕ ਗੱਲ ਨੂੰ ਹਾਂ ਮੇਰੀ ਤੁ ਪੁੱਛਦਾ ਨਹੀਂ ਗੱਲ ਵੱਖਰੀ ਆ ਮੈ ਮਾਨੋਂਨ ਨੂੰ ਸਦਾ ਤਿਆਰ ਖੱਡੀ ਤੁ ਮੇਥੋ ਰੁਸਦਾ ਨਹੀਂ ਗੱਲ ਵੱਖਰੀ ਆ ਮੈ ਦਸਣਾ ਚਾਯਾ ਬੱਡੀ ਵਾਰ ਪਰ ਮੇਰਾ ਸਾਥ ਨਹੀਂ ਦਿੱਤਾ ਹਰਫ਼ ਨੇ ਦੇਖਦੇ ਦੇਖਦੇ ਇਸ਼ਕ ਸਾਡਾਂ ਹੋ ਚਲਿਆ ਇਕ ਤਰਫਾ ਵੇ ਬੜਾ ਸ਼ਾਇਰ ਆ ਤੁ ਜਗ ਲਈ ਪਰ ਤੈਥੋਂ ਨਾ ਅੱਖਾਂ ਪੱੜ ਹੋਇਆਂ ਦੇਖ ਕੇ ਤੇਰੀ ਬੇ ਪਰਵਾਈ ਹੁਣ ਚੱਜ ਨਾਲ ਨਹੀਂ ਸੋਇਆਂ ਜੀਣਾ ਚੰਗਿ ਗੱਲ ਆ ਯਾਰਾ ਹੋਰ ਹੈ ਕਾਦੇ ਲਾਇ ਜ਼ਿੰਦਗੀ ਪਰ ਜਗਾ ਜਗਾ ਏਦਾਂ ਦਿਲ ਨੂੰ ਸਿੱਟਣਾ ਏਨੀ ਮਾੜੀ ਵੀ ਨਹੀਂ ਜ਼ਿੰਦਗੀ ਹੁੰਦੇ ਪਿਆਰ ਨਹੀਂ ਅੱਜ ਕੱਲ ਜੇ ਆਵੇ ਸਮਜ ਤਾ ਜਾਵੀ ਸੰਬਲ ਯਾਰਾ ਹੁੰਦੇ ਚੇਹਰੇ ਸੋਹਣੇ ਬਾਲੇ ਚੰਗੇ ਨਾ ਐਵੇ ਚੇਹਰਿਆਂ ਨੂੰ ਦੇਖ ਕੇ ਨਾ ਬਦਲ ਯਾਰਾ ਮੇਰੇ ਨਾਲ ਨਹੀਂ ਨਾ ਤੇਰੇ ਵਾਂਗੂ ਹਸਨ ਖੇਡਣ ਵਾਲੇ ਮੇਰੇ ਨਾਲ ਨਹੀਂ ਏਨੇ ਜਾਣੇ ਮੇਰੇ ਕੋਲ਼ੇ ਬੈਠਣ ਵਾਲੇ ਆਪਣੇ ਆਪ ਚ ਰਹਿਣਾ ਬਚਪਨ ਤੋਂ ਮੈ ਚੋਹੰਦੀ ਆ ਮੇਰੀ ਇਕ ਕਿਤਾਬ ਆ ਮੇਰੇ ਨਾਲ ਮੇਰੇ ਦਿਨ ਰਾਤ ਦਾ ਹਾਲ ਜੋ ਸੁਣਦੀ ਆ ਬੱਡੇ ਆਉਣ ਖ਼ਿਆਲ ਦਿਨ ਰਾਤ ਮੇਨੂ ਕਿਥੇ ਹੋਵੇਗਾ ਕਿ ਕਰਦਾ ਤੁ ਕ੍ਯੋ ਬੇ ਪ੍ਰਵਾਹ ਹੋਇਆ ਜ਼ਿੰਦਗੀ ਲਈ ਕ੍ਯੋ ਅਜਨਾਬੀਆਂ ਤੋਂ ਨਹੀਂ ਦਰਦਾ ਤੂੰ ਕੱਲੇ ਹਾਸੇ ਨਹੀਂ ਯਾਰਾ ਮੈ ਤੇਰੇ ਦੁਖ ਵੀ ਵਾਂਡੋਨੇ ਆ ਦਿਲਾਸੇ ਹੀ ਨੇ ਪਰ ਆ ਦਿਨ ਹਜੇ ਕਿਥੇ ਆਉਣੇ ਆ ਅਸੀਂ ਦਿਲ ਚੱਕ ਕੇ ਕੱਚ ਜੇਹਾ ਫਿਰਦੇ ਹਾਂ ਪੱਥਰ ਵਿਚ ਵੱਜਦੇ ਏ ਇਸ਼ਕ ਰੂਹਾਨੀ ਆ ਪਾਗਲਾ ਨਾ ਜੋ ਕਰਦੇ ਲੋਕ ਅੱਜ ਦੇ ਕਿ ਆ ਇਕ ਤਰਫਾ ਯਾਰਾ ਮੇਰਾ ਯਕੀਨ ਜਿਯਾ ਉੱਠਦਾ ਜਾਂਦਾ ਏ ਮੈ ਜਿੰਨਾ ਜੋੜਾਂ ਦਿਲ ਆਪਣੇ ਨੂੰ ਆ ਔਣਾ ਟੁੱਟਦਾ ਜਾਂਦਾ ਏ ਪਹਿਲਾ ਵਾਂਗੂ ਨਹੀਂ ਪੇਂਦੀਆਂ ਵਖਤ ਨਾਲ ਕਦਰਾ ਅੱਜ ਕੱਲ ਕੁਜ ਏਨਾ ਸ਼ਾਇਰ ਨੂੰ ਦਸ ਦੋ ਕਿਸੇ ਕੰਮ ਦੀਆ ਨਹੀਂ ਸਬਰਾਂ ਅੱਜ ਕੱਲ ਸੀਰਤਾਂ ਲੱਬਣ ਵਾਲਾ ਕ੍ਯੋ ਸੂਰਤਾਂ ਤੇ ਡੁਲ ਗਿਆ ਤੁ ਆਪ ਹੀ ਜੋ ਗੱਲਾਂ ਕਰਦਾ ਸੀ ਸਾਰੀਆਂ ਪੁੱਲ ਗਿਆ ਇਸ਼ਕ ਨਹੀਂ ਮਾੜਾ ਸੱਜਣਾ ਲੋਕਾਂ ਨੂੰ ਕਰਨਾ ਹੀ ਨਹੀਂ ਆਇਆ ਤੁ ਆਪ ਹੀ ਕਹਿੰਦਾ ਸੀ ਕੇ ਆਪਾ ਆਪਣਿਆਂ ਗ਼ਲਤੀਆਂ ਦਾ ਨਾਮ ਵਿਚ ਯਾਰੀ ਦੇ ਲਾਯਾ ਅੱਖਾਂ ਨੂੰ ਕਰ ਸਾਫ ਤੇ ਆਸਾ ਪਾਸਾ ਤੱਕ ਯਾਰਾ ਜੇੜੇ ਤੇਰਾ ਦਿਲ ਤੋਂ ਕਰਦੇ ਆ ਔਣਾ ਤੋਂ ਤਾ ਨਾ ਅੱਕ ਯਾਰਾ ਕਿਥੋਂ ਲੱਬੇ ਇਸ਼ਕ ਪੁਰਾਣ ਇਸ ਨਵੇਂ ਜਾਗ ਤੇ ਕਈ ਵਾਰੀ ਨੇ ਹੀਰੇ ਸੰਧੂਆਂ ਕਰ ਵਿੱਚੋ ਹੀ ਲੱਬਦੇ ਕੀ ਬੋਲਾਂ ਜੋ ਕਰੇ ਬਿਆਨ ਮੇਰੀਆਂ ਜਜ਼ਬਾਤਾਂ ਨੂੰ ਮੈ ਤਾ ਲਗਦੀ ਹੋਊਗੀ ਨਾ ਨਾਕਾਮ ਮੇਰਿਆ ਜ਼ਜ਼ਬਾਤਾਂ ਨੂੰ ਨਵੇਯਾ ਨੂੰ ਔਣਾ ਸਮਜ ਨਹੀਂ ਕਿਵੇਂ ਆਪਣਾ ਆਪ ਬਨਾਯਾ ਆ ਏ ਦੁਨੀਆਂ ਮਤਲਬੀ ਆਂ ਯਾਰ ਤੈਨੂੰ ਕਿੰਨੀ ਵਾਰ ਸਮਝਾਇਆ ਆ ਮੈ ਦਸਿਆ ਨਹੀਂ ਕਦੇ ਬੋਲਕੇ ਚਾਲ ਅੱਜ ਸੁਨ ਨਹੀਂ ਚੰਗਾ ਲੱਗਦਾ ਤੇਰਾ ਨਾਮ ਕਿਸੇ ਹੋਰ ਨਾਲ ਨਹੀਂ ਚੰਗਾ ਲਗਦਾ ਤੁ ਸ਼ਰੇਆਮ ਕਿਸੇ ਹੋਰ ਨਾਲ ਸੰਧੂਆਂ ਤੁ ਕੋਲਿਆਂ ਚੋ ਹੀਰਾ ਆਂ ਮੇਰੇ ਲਈ ਕਿਵੇਂ ਰਹਿ ਸਕਦਾ ਆ ਤੁ ਬਣ ਏਨਾ ਆਮ ਕਿਸੇ ਹੋਰ ਨਾਲ ਉਮਰਾਂ ਦੀਆਂ ਬਾਤਾਂ ਪੋਨ ਵਾਲੇ ਕੱਟ ਮਿਲਦੇ ਤੁਰਦਿਆਂ ਰਾਵਾ ਤੇ ਦਿਲ ਮੋਮ ਤੇਰਾ ਲੱਗੇ ਅੱਗ ਬੱਡੀ ਕ੍ਯੋ ਵੇਰ ਪੇਆ ਤੁ ਸਾਵਾ ਦੇ ਕੀ ਲਾਬਦਾ ਇਸ ਦੁਨੀਆਂ ਤੋਂ ਸਬਦੀ ਅਲੱਗ ਕਹਾਣੀ ਆ ਕਦਰ ਪਵਾ ਇਕ ਦਾ ਹੋਕੇ ਯਾ ਤੁਰਿਆ ਫਿਰ ਦਰ ਦਰ ਤੇ ਜਿਵੇ ਮਰਜੀ ਰੇਹਲਾ ਏ ਜ਼ਿੰਦਗੀ ਲੱਗ ਤਾ ਜਾਣੀ ਏ ਏਨਾ ਦੇ ਪੱਲੇ ਨਹਿਯੋ ਪੈਂਦਾ ਕ੍ਯੋ ਕਿ ਅੱਜ ਕੱਲ ਕੋਈ ਵੀ ਨਹੀਂ ਆ ਗੱਲਾਂ ਕਹਿੰਦਾ ਕੇ ਤੂੰ ਕਿਸਮਤ ਵਾਲਾ ਏ ਜੇ ਤੈਨੂੰ ਕੋਈ ਪਿਆਰ ਕਰਦਾ ਏ ਏਸੇ ਪਿਆਰਾ ਨੂੰ ਪੋਂਨ ਲਾਇ ਬੰਦਾ ਨਿਤ ਨਿਤ ਹੈ ਮਰਦਾ ਆਪਣੀ ਹੱਸਿਆ ਦੀ ਤੁ ਵਜਾ ਦੇ ਅੱਖਾਂ ਵਿਚ ਆਉਣ ਨਾ ਦੇ ਤੁ ਹੰਜੂਆਂ ਨੂੰ ਜੇ ਕੋਈ ਰੁਸ ਗਿਆ ਤਾ ਨੀਵਾਂ ਹੋ ਕੇ ਆਪ ਮਨਾਲੇ ਸੰਧੂਆਂ ਤੁ ਨਾ ਰੋਲ ਪੈਰਾਂ ਵਿੱਚ ਇਸ਼ਕ ਨਹੀਂ ਏਨੇ ਸੋਖੇ ਮਿਲਿਆ ਕਰਦੇ ਜਰ ਲਾਇ ਦੀ ਇਕ ਅਦੀ ਯਾਰਾ ਹਰ ਇਕ ਤੇ ਨਹਿਯੋ ਲੱੜਦੇ ਜੇ ਕੋਈ ਅੱਖਾਂ ਨੂੰ ਪਰਕੇ ਰੋਕੇ ਤਾ ਰੁਕ ਜਾਣਾ ਚਾਹੀਦਾ ਮਾਸੂਮੀਅਤ ਨੂੰ ਚਮਕਾ ਦੇ ਕੇ ਛੱਡ ਕੇ ਨਹੀਂ ਜਾਈਦਾ ਜਿੰਦੋ ਕੋਲ ਕੋਈ ਨਾ ਰਹੇ ਓਦੋਂ ਕਦਰ ਸਮਜ ਔਂਦੀ ਏ ਪੁੱਛਦਾ ਹੀ ਕੌਣ ਏ ਪਿੰਜਰੇ ਚ ਕੇਧ ਪੰਛੀਆ ਨੂੰ ਯਾਦ ਤਾ ਅਕਸਰ ਉੱਡ ਜਾਣ ਵਾਲੀਆਂ ਦੀ ਔਂਦੀ ਏ ਜ਼ਿੰਦਗੀ ਚ ਆਉਣ ਵਾਲੇ ਲੋਕ ਨਹਿਯੋ ਕੱਟ ਪਰ ਪਤਾ ਵਕ਼ਤ ਨਾਲ ਲੱਗਦਾ ਏ ਰੰਗ ਦਾ ਆਪਣੇ ਨਾਲ ਜੁੜਦੇ ਆ ਲੱਖਾਂ ਯਾਰਾ ਹੱਥ ਪਰ ਹਰ ਹੱਥ ਦੁਵਾਵਾਂ ਨਹਿਯੋ ਮੰਗਦਾ ਰਾਖਲੇ ਸੰਭਾਲ ਕੇ ਕੀਤੇ ਦਈ ਨਾ ਗਵਾ ਮੁਕ ਚਲਿਆ ਏ ਇਸ਼ਕ ਰੂਹਾਨੀ ਸੰਧੂਆਂ ਹਰ ਇਕ ਨੂੰ ਨਹੀਂ ਮਿਲਦਾ ਹਰ ਇਕ ਨੂੰ ਨਹੀਂ ਮਿਲਦਾ
@punitjoshi2297
@punitjoshi2297 4 жыл бұрын
Gurie Gaming ♥️♥️
@pardeep_teja
@pardeep_teja 4 жыл бұрын
ਵਾਹ 👌👌❤
@gagandeeprandhawa8626
@gagandeeprandhawa8626 4 жыл бұрын
🙏🙏🙏🙏🙏🙏
@gagandeeprandhawa8626
@gagandeeprandhawa8626 4 жыл бұрын
Copy nahi hunda ithe 😥😥
@kaurnavdeep7663
@kaurnavdeep7663 4 жыл бұрын
soo true
@Surinder.Jawanda
@Surinder.Jawanda 4 жыл бұрын
22 likda tu sira he, gla ne sb par gla da mtlb bna dita, tu har jga ruk k sochea ki ha jo ho skde pr brea de dil nu choo gye, har lfaz ghumauna jruri ni bat jruri ha smjhdar lai, sab nu aaundi ha samajh v par smjhdar banana chahe koi na kite eh sokhe je pehluaa nu v smjhan wale bole ta ni khaunde pta ni kyu is dunia ch sb sab to smjhdar bnna chaunde ne par na smjhan ki sab us de jae ne jo kise nu piche chadie ya dhaka deie asi us to piche c te oh age rah bnaun wala samjh na paiee
@punjab__84
@punjab__84 4 жыл бұрын
ਜ਼ਿੰਦਗੀ ਚ ਆਉਣ ਵਾਲੇ ਲੋਕ ਨਈਓ ਘੱਟ ਪਰ ਪਤਾ ਵਕਤ ਨਾਲ ਲੱਗਦਾ ਏ ਰੰਗ ਦਾ ਆਪਣੇ ਨਾਲ ਜੁੜਦੇ ਆ ਲੱਖਾਂ ਯਾਰਾਂ ਹੱਥ ਪਰ ਹਰ ਹੱਥ ਦੁਆਵਾਂ ਨੲੀਓ ਮੰਗਦਾ।
@MeriClass
@MeriClass 4 жыл бұрын
kzbin.info/www/bejne/inqXf5auq8eeb9U eh shayari jroor suno ਇਹ ਸ਼ਾਇਰੀ ਸੁਣੋ
@priyankamankooo6859
@priyankamankooo6859 4 жыл бұрын
Eh duniya mtlbi aa yr tnu kini vaar smjaaya Mai dsea ni kde bol k chl aaj sun.....👌👌👌👌😘😘😘
@navneetkaur7988
@navneetkaur7988 4 жыл бұрын
Fab😍 credit goes to female actor♥️♥️ Harman sekhon 👏👏
@simikaur1528
@simikaur1528 4 жыл бұрын
End speechless ki bola word nhi hga har vaar di Tarah ahi soch rya koi aina sona kiwa likh sakhda endless sun k ik vaar eyes pani a gya nd I am sure sbh nl awa Hoya hoyu
@anchalpreetkaur4803
@anchalpreetkaur4803 4 жыл бұрын
Main sohna dikhna chahuni a khud laii nii tere laii............. 💞 In love with this ❤️
@vermabrothers6859
@vermabrothers6859 4 жыл бұрын
Snadhu bhaii yr tri likhya sachi dil nu touch krda ..luv u yr sandhu bhaii
@JaskaranSingh-mw8ve
@JaskaranSingh-mw8ve 4 жыл бұрын
The more i listen , the more i fall into it 😍 amazing words bruh god bless you
@jassigill9594
@jassigill9594 4 жыл бұрын
Ryt
@beginnerskitchen4673
@beginnerskitchen4673 3 жыл бұрын
Absolutely right
@manpreetkaur5102
@manpreetkaur5102 4 жыл бұрын
ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਜੁਟਾ ਪਾ ਰਹੀ ਸੱਚੀ speechless 👌👌👌👌👌👌👌👌👌
@abhigamingyt1983
@abhigamingyt1983 4 жыл бұрын
Omg...i literally don't have any word for you..this is totally speachless ❤❤❤🔥🔥🔥🔥🔥💯💯💯💯✅✅✅✅
@navdeepsidhu5696
@navdeepsidhu5696 4 жыл бұрын
Haye rabba ainia shonia linaa waheguru gg bhut hi jyada shonia aa
@aishwigupta7981
@aishwigupta7981 4 жыл бұрын
Undoubtedly you are the best writer...the way you express the feelings...everyone feels so connected...n this one is really very awesome....people generally don't recognize the true love.. I don't know how but suddenly they change and do exactly opposite to what they used to say and believe....I hope everyone has a happy ending...if not a happy end then atleast one should not forget that strong friendship they used to have at a time...it really made me emotional but good to see a happy ending😊
@amritchahal102
@amritchahal102 3 жыл бұрын
ਇਸ਼ਕ ਜੇ ਦੋ ਤਰਫਾ ਹੋਵੇ ਫੇਰ ਵੀ ਹਾਰ ਕਿਉਂ ਪੱਲੇ ਪੈਂਦੀ ਆ , ਦੁਨੀਆਂ ਕਿਉਂ ਸਮਝ ਦੀ ਸੱਚੇ ਆਸ਼ਿਕ ਨੂੰ ਓਹਦੀ ਦੌਲਤ ਨੂੰ ਹੀ ਤੱਕਦੀ ਆ , ਕਿ ਖੁਸ਼ੀ 😊 ਬਸ ਪੈਸੇ ਨਾਲ ਹੀ ਮਿਲਦੀ ਆ...?
@deepdeep7530
@deepdeep7530 4 жыл бұрын
Yr koi enna Sohna kinjh likh sikhda.....in lv with ths😍😍😍😍
@lalikhehra5000
@lalikhehra5000 4 жыл бұрын
ਵਾਹ... ਮੈਥੋਂ ਸਿਫਤ ਨੀ ਲਿਖੀ ਜਾ ਰਹੀ , ਬਸ ਏਹੋ ਕਹਿਣਾ ਕਿ ਬੜੀ ਦੇਰ ਬਾਅਦ ਸੁਕੂਨ ਆਇਆ ਸੁਣ ਕੇ,ਦੇਖ ਕੇ..... ਖੁਸ਼ ਰਹੋ...
@harmanpreetsingh1195
@harmanpreetsingh1195 4 жыл бұрын
Robyn Sandhu pajiii bhot sohna likhde oo🙌🙌.... Lub u ❤❤....
@mrsnirmalkaur9874
@mrsnirmalkaur9874 4 жыл бұрын
It's so heart touching .....bro pehli wri mere to sun hi ni hoyi puri ..kuch k minta vch bohot emotional krta bro
@amypabla7979
@amypabla7979 4 жыл бұрын
Yarr, ehdi lod c mainu v. Ene interest nll ajj tkk kush nai dekheya main Bruh.... Thank You for this thing
@kamaldeep9626
@kamaldeep9626 4 жыл бұрын
sahi ya bro mazaa ageya
@snappydeep1735
@snappydeep1735 4 жыл бұрын
I can't believe......koi Anna pyara kiwe likh skda ......❣❣❣❣❣❣🔥🔥🔥🔥
@ishamongia2984
@ishamongia2984 4 жыл бұрын
your lines always melts my heart❤️❤️
@parthsejwal4182
@parthsejwal4182 4 жыл бұрын
Sachiyan gallan
@jyotijot6563
@jyotijot6563 3 жыл бұрын
Seriously....at the end of story it's just amazing.... finally true love met in end of the life...
@punjab__84
@punjab__84 4 жыл бұрын
ਹੁੰਦੇ ਪਿਆਰ ਨਹੀਂ ਅੱਜਕਲ੍ਹ ਜੇ ਆਵੇ ਸਮਝ ਤਾਂ ਸਮਝ ਯਾਰਾਂ ਹੁੰਦੇ ਚਿਹਰੇ ਸੋਹਣੇ ਵਾਲੇ ਚੰਗੇ ਨਾ ਚਿਹਰਿਆਂ ਨੂੰ ਦੇਖ ਕੇ ਨਾ ਬਦਲ ਯਾਰਾਂ
@robinkahlon2156
@robinkahlon2156 4 жыл бұрын
Robin syaaaa sirraaa laataa Baki asi v a alfaaz sun k kalmaa nu lekhe laataaa ♥️♥️🤘
@theardentme
@theardentme 4 жыл бұрын
And I'm crying... just wow💖
@jaswindermann1717
@jaswindermann1717 2 жыл бұрын
Meri favourite sharyi as💕💕bhut sohnj awaaj a sachi Dil nu skoon milda
@simarjeet7202
@simarjeet7202 4 жыл бұрын
Wa oh ਬਾਈ... ਜਿਉਂਦਾ ਰਹਿ ਸੱਜਣਾਂ.. 😍
@loveypannuartworks3020
@loveypannuartworks3020 4 жыл бұрын
ajj sunya yr ..... njaara aaa gia ...boht kaint aa
@kiranpreetkaur2418
@kiranpreetkaur2418 4 жыл бұрын
I loved this one ♥️ It was so beautiful , perfect and sweet . Everything flowed very well and the imagery was a joy to read. As always, a wonderful job Robyn 💗
@SandeepSingh-pt9zx
@SandeepSingh-pt9zx 4 жыл бұрын
ਮੁੱਕ ਚੱਲਿਆ ਇਸ਼ਕ ਰੂਹਾਨੀ ਸੰਧੂਆਂ ਹਰ ਇੱਕ ਨੂੰ ਨਹੀ ਮਿਲਦਾ 💯💯💯
@eeaaeeeyyoo
@eeaaeeeyyoo 4 жыл бұрын
Sidha jeha likhiya sohna bahut lagda.... Sandhua tere bollan da pitaraa dil saada thagda...
@m.i.ashutosh
@m.i.ashutosh 3 жыл бұрын
Bhai sach me bahut hi jyada pyara aur heart touching likhte hain aap . Solute hai sir aapko dil se
@visible_943
@visible_943 4 жыл бұрын
❤❤ਦਿਲ ਦੀਆ ਗੱਲਾਂ ਸੰਧੂਆ
@desilucifer4916
@desilucifer4916 4 жыл бұрын
Schi eho hunde ne pyr de jazbat 🥰
@gagandeepsaroye5805
@gagandeepsaroye5805 4 жыл бұрын
ਖ਼ੂਬਸੂਰਤ ਅਲਫਾਜ਼ ♥️♥️💯👌
@goldysingh299
@goldysingh299 4 жыл бұрын
ਪਿਆਰ ਤਾਂ ਬਹੁਤ ਸੀ ਓਸ ਨਾਲ ਪਰ ਓਹਨੇ ਕਦੇ ਸਮਝਿਆ ਨਹੀ ਮੈਨੂੰ ਚਲ ਕੋਈ ਨਾ ਤੈਨੂੰ ਤੇਰੀ ਨਵੀਂ ਜ਼ਿੰਦਗੀ ਮੁਬਾਰਕ
@harshkaur4821
@harshkaur4821 4 жыл бұрын
This is the first video i ever watched till end...u r an awesome person Keep going👍🏻👍🏻👍🏻
@shivapwr24hr66
@shivapwr24hr66 4 жыл бұрын
Muk chaleya ishq roohani sanduaa hr ek nu ni milda...😌line hurts the most..!♥️♥️♥️
@jannatnarang5613
@jannatnarang5613 4 жыл бұрын
Omg such a beautiful and heart touching song. I literally cried after watching it the lyrics are so good and your voice is so soothing. god bless u robyn sir i pray to god k tussi jindagi ch bhut bhut tarakki karo te apne parents da naam roshan karo. I will be waiting for your next video plz jaldi bnao.
@deepkhehra1049
@deepkhehra1049 4 жыл бұрын
22 words nhi aa treef lyee kehre khayala ch baith k likhda yara dill nu touch kr jandi teri shayeri
@Abhijeet-Chandigarh
@Abhijeet-Chandigarh 4 жыл бұрын
ਰੋਬਿਨ ਵੀਰੇ ਬੋਹਤ ਸੋਹਣਾ ਲਿਖਿਆ.... gbu verre ✌️😊
@SUKHPALSINGH-ug2vw
@SUKHPALSINGH-ug2vw 4 жыл бұрын
Bahut sohna likhya jnab vaar vaar sunan nu dil karda jad v main ikla hova bs tuhadi shayri khol ke baith Jana. Ajj ishq nu alag hi nazar nal dekhya tuhade bola rahi
@Punjabi22rj
@Punjabi22rj 4 жыл бұрын
Jio jatta ghaint story ghaint he bedio ਗੰਗਾਨਗਰ❤️
@hardeepkaur9269
@hardeepkaur9269 3 жыл бұрын
Literally no words 🥺🥺to explain anything 🥺🥺🥺😢
@jugrajsopal3015
@jugrajsopal3015 4 жыл бұрын
Rabb kushh rakhe mittra tnu ❤❤❤❤❤❤❤❤❤❤❤❤❤❤❤❤
@RidhanshiBhatiaC
@RidhanshiBhatiaC 4 жыл бұрын
Tussi sachi bhot vadi inspiration ho mere layi ,bhot sara pyar Ganganagar to🙏
@pushpinderjeetsingh555
@pushpinderjeetsingh555 4 жыл бұрын
Dil lutleya yaar ❤️❤️❤️
@Avtar_australia001
@Avtar_australia001 2 жыл бұрын
Vr bohat vadyia likhda yr tu🥀
@harrydhaliwal4302
@harrydhaliwal4302 4 жыл бұрын
ਬਾ-ਕਮਾਲ ਜੱਟਾ❤️
@srvs5890
@srvs5890 4 жыл бұрын
rooh diya gallan💖
@Raman-gc9lu
@Raman-gc9lu 4 жыл бұрын
ਖਿਆਲ ਤੇਰਾ ਸੱਜਣਾਂ ਸਾਹਾਂ ' ਚ ਸਮੋ ਗਿਆ . . . . ਤੇਲ ਬਣ ਪਿਯਾਰ ਤੇਰਾ , ਦਿਲ ਮੇਰਾ ਧੋ ਗਿਆ. . . . ✍️raman_chahal ਦਿਲ ਵਾਲੀ ਨਫ਼ਸ ਇਕ , ਤੇਨੂੰ ਪੌਣਾ ਰਹ ਗਿਆ . . . . ਸੱਜਣਾਂ ਵੇਂ ਹੀਰਾ ਹੁਣ , ਬੱਸ ਤੇਰੇ ਜੋਗਾ ਰਹਿ ਗਿਆ . . . .
@jasmeetsingh3522
@jasmeetsingh3522 4 жыл бұрын
Mere koi koi ward ni aaa ken nuu👌🏻👌🏻
@sukhvirsnadhu7286
@sukhvirsnadhu7286 4 жыл бұрын
Stay blessed mere Sandhu veere. You are really Galib writer of 21st century
@gagangill3712
@gagangill3712 4 жыл бұрын
Yr bhra jo ajj kall dil ch chlda tu sb kuj biyan krta .. akhan cho paani aafiya dekhde dekhde .. lbju bhra ..jeonda reh 🙏♥️
@ParthSharma-ex9gk
@ParthSharma-ex9gk 4 жыл бұрын
Amazing poetry sir 😍
@Floplikharimusic
@Floplikharimusic 4 жыл бұрын
Katal💔📝
@puneetsharma8739
@puneetsharma8739 4 жыл бұрын
YAAD TA SIRF UDD JAAN WALEYA DE AYUNDI AE.❤❤❤❤❤
@gursajansingh1
@gursajansingh1 4 жыл бұрын
puchda hi kon pinjre ch kaid panchia nu yaad udd jaan walia di aundi aa" wah kiya baat hai bhut sohna likhia veer God bless you
@yadwinderkaur8237
@yadwinderkaur8237 4 жыл бұрын
Heart ♥️ touching ,,, no words,, hrr gll dil nu shondi aaa,,,, thanx for sharing our feelings through your words
@taranjeetkaur1495
@taranjeetkaur1495 4 жыл бұрын
ਮੇਰੇ ਕੋਲ ਸ਼ਬਦ ਹੀ ਨੲੀ ਅਾ ਜਿੰਨੀ ਤਾਰੀਫ ਕਰਾ ਓਨੀ ਘੱਟ ਅਾ। ਦੇਖਦੇ-ਦੇਖਦੇ ਰੋਣਾ ਅਾ ਗਿਅਾ😔😭😭 ..ਬਹੁਤ ਵਧਿਅਾ ਲਿਖਿਅਾ ਅਾ 😍😍👌✌💯👏❤❤wmk🙏
@navdeepsingh2718
@navdeepsingh2718 4 жыл бұрын
enddd awwww veereeee ..✌🏻✌🏻✌🏻✌🏻
@lovepreetsinghmattu4435
@lovepreetsinghmattu4435 3 жыл бұрын
ਵੋ ਕਿਤਾਬੋਂ ਮੇਂ ਥਾ ਹੀ ਨਹੀਂ ਜਦੋਂ ਸਿਖਾਇਆ ਸਬਕ ਜ਼ਮਾਨੇ ਨੇਂ
@simranbilling3513
@simranbilling3513 4 жыл бұрын
Made me cry 😭😭😭😭
@AmritpalSingh-fw9ks
@AmritpalSingh-fw9ks 4 жыл бұрын
Waah bai .. koi lafaj nai haiga beyaan krn nu..
@gagandeeprandhawa8626
@gagandeeprandhawa8626 4 жыл бұрын
ਕੀਤੀ ਨਹੀ ਸੀ ਕਦਰ ਜਿੰਨਾ ਨੇ ਪੈਰਾਂ ਤੇ ਡਿੱਗਦਿਆਂ ਦੀ ਅੱਜ ਗੈਰਾਂ ਦੇ ਪੈਰਾਂ ਤੇ ਝੁੱਕਦੇ ਵੇਖੇ ਮੈ' ਮੂੰਹ ਧੌਣ ਬਹਾਨੇ ਹੰਝੂ ਲੁੱਕਦੇ ਵੇਖੇ ਮੈ" ਬਹੁਤਾ ਨਹੀ ਸੀ ਮੰਗਿਆਂ"ਮੰਗਿਆ ਸੀ ਪਿਆਰ ਦੁਆਵਾਂ ਚ'ਮੰਜ਼ਿਲ ਸੀ ਕੋਈ ਹੋਰ ਤਾਇੳ ਛੱਡ ਗਿਆ ਰਾਹਵਾਂ ਚ ਦੀਪ ਨੇ ਤਾ ਉਸੇ ਰਾਹ ਨੂੰ ਘਰ ਬਣਾ ਲਿਆ"ਜਿੱਥੋਂ ਸੱਜਣਾਂ ਰਾਹ ਬਦਲੇ ਨਵੀ ਮੰਜ਼ਿਲ ਪਾਉਣੇ ਲਈ "ਇਹ ਪਿਆਰ ਆ ੳ ਜਿਹੜਾ ਬਸ ਹੁੰਦਾ ਦਿਲ ਤੋੜਵਾਉਣ ਲਈ ...... ਦੀਪ ਰੰਧਾਵਾ
@preetkamal2971
@preetkamal2971 4 жыл бұрын
Kmaal kmaal kmaaal kmaal lafj ne sandua ishaq ruhani hr ik nu ni lbdaa
@puneetpathak2528
@puneetpathak2528 4 жыл бұрын
Make us proud to be punjabi jatta 😍love you Tarn Taran 😍
@pardeepsohal3235
@pardeepsohal3235 4 жыл бұрын
Jenna channgi gal a yaara hor hai kade lai zindgai ....ur great broo ewe e likhde rho god bless you
@khusim7446
@khusim7446 4 жыл бұрын
Best forever'felling jatta love you virr
@NarinderKaur-qf5yy
@NarinderKaur-qf5yy 4 жыл бұрын
Bilkul shi a g..... Bot ght hunde ne jo dilo jurde ne....
@sunnykalia1800
@sunnykalia1800 4 жыл бұрын
👌🏻👌🏻
@ameicanbullydog0192
@ameicanbullydog0192 4 жыл бұрын
Bauhat vdia bhra Meri akha vich hanju agye c eh sab sunke
@Punjab.wale1
@Punjab.wale1 4 жыл бұрын
ਜਿੰਦਗੀ ਲੰਘ ਰਹੀ, ਪਰ ਉਹ ਨਾ ਸੰਗ ਰਹੀ, ਇਸ ਲਈ ਕੁਝ ਖਾਸ਼ ਨਹੀਂ, ਜਿਉਂ ਤਾ ਰਹੇ ਹਾਂ, ਪਰ ਹੈ ਲਾਸ਼ ਜਹੀ, ਔਨੂ ਭੁੱਲਣ ਦੀ ਮੰਨਤ ਹੈ ਮੰਗ ਰਹੀ, ਜਿੰਦਗੀ ਲੰਘ ਰਹੀ, ਪਰ ਉਹ ਨਾ ਸੰਗ ਰਹੀ, Write by Malkit khokhar follow me on Instagram instagram.com/p/B31wfkApbw4Hk88Yzg9KBUfVKqFJH4oMriH1QY0/?igshid=w8eo4xm90fk6
@Punjab.wale1
@Punjab.wale1 4 жыл бұрын
ਇਸ਼ਕ ਲਈ ਬੁਹਾ ਖੋਲੀ ਨਾ, ਜਾਂ ਫਿਰ ਭੇੜੀ ਨਾ, ਨਾ ਸੱਜਣਾਂ ਜਜ਼ਬਾਤਾਂ ਨੂੰ ਛੇੜੀ ਨਾ, ਨਾ ਯਾਰਾਂ ਜਜ਼ਬਾਤਾਂ ਨੂੰ ਛੇੜੀ ਨਾ, ਇਸ਼ਕ ਕੰਡੇ ਪਾਰ ਤੂੰ ਲਾ ਦੀ ਜਾਂ ਬੈਠੀ ਵਿੱਚ ਬੇੜੀ ਨਾ, ਨਾ ਸੱਜਣਾਂ ਜਜ਼ਬਾਤਾਂ ਨੂੰ ਛੇੜੀ ਨਾ, ਨਾ ਯਾਰਾਂ ਜਜ਼ਬਾਤਾਂ ਨੂੰ ਛੇੜੀ ਨਾ, ਇਸ਼ਕ ਦੇ ਮਹੱਲ ਸਜਾਈ ਨਾ, ਜਾਂ ਫਿਰ ਧੇੜੀ ਨਾ, ਨਾ ਸੱਜਣਾਂ ਜਜ਼ਬਾਤਾਂ ਨੂੰ ਛੇੜੀ ਨਾ, ਨਾ ਯਾਰਾਂ ਜਜ਼ਬਾਤਾਂ ਨੂੰ ਛੇੜੀ ਨਾ, ਇਸ਼ਕ ਦੇ ਜਖਮ ਡੂੰਘੇ ਹੁੰਦੇ, ਨਾ ਫਿਰ ਤੂੰ ਚੇੜੀ ਨਾ, ਨਾ ਸੱਜਣਾਂ ਜਜ਼ਬਾਤਾਂ ਨੂੰ ਛੇੜੀ ਨਾ, ਨਾ ਯਾਰਾਂ ਜਜ਼ਬਾਤਾਂ ਨੂੰ ਛੇੜੀ ਨਾ, ਇਸ਼ਕ ਬਾਤ ਤੂੰ ਪਾਈ ਨਾ, ਜਾਂ ਮਰਨੇ ਤੱਕ ਨਭੇੜੀ ਨਾ, ਨਾ ਸੱਜਣਾਂ ਜਜ਼ਬਾਤਾਂ ਨੂੰ ਛੇੜੀ ਨਾ, ਨਾ ਯਾਰਾਂ ਜਜ਼ਬਾਤਾਂ ਨੂੰ ਛੇੜੀ ਨਾ, ਲਿਖਿਆ - ਮਲਕੀਤ ਖੋਖਰ
@arshdeeparshdeep4555
@arshdeeparshdeep4555 4 жыл бұрын
ਦਿਲੋ ਪਿਆਰ ਅਾ ਵੀਰੇ ਤੇਰੀ ਕਲਮ ਨੂੰ❤️
@mandeepkaur5686
@mandeepkaur5686 4 жыл бұрын
♥️♥️♥️♥️my feeling my pain my experience my jaan lavi ♥️
@navraj0896
@navraj0896 3 жыл бұрын
Kya baat ae bro❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️siraaaaa❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️END......
@manjotsingh5946
@manjotsingh5946 4 жыл бұрын
I always like ur Poetries 🥰🥰so please 🙏🏻☺ more poetries posted on KZbin channel.. 👍🏻& may God bless you 🙏🏻🤗🤗
@ramankhosa5351
@ramankhosa5351 4 жыл бұрын
Sira vr 👌👌👌👌👌
@ramneeksandhu1133
@ramneeksandhu1133 4 жыл бұрын
Can anyone post the first lines of the poetry. First 25 seconds
@raminderricky7058
@raminderricky7058 4 жыл бұрын
ਅੱਖੀਆ ਨੂੰ ਸਮਜਾਈਆ ਸੀ ਗੱਲ ਦਿਲ ਤੱਕ ਨਾ ਲੇ ਜਾਇਓ.....ਜੇ ਸੋਹਣਾ ਵੀ ਕੋਈ ਲਗ ਜਾਵੇ 2 ਪਲ ਟਿਕ ਕੇ ਬਹਿ ਜਾਇਓ.....ਪਰ ਅੱਖਾਂ ਮੇਰਿਆ ਰਹੀਆਂ ਨੀ ਜਦ ਦੀਆ 4 ਹੋਈਆ....ਕਿਹੜਾ ਵਾਰ ਵਾਰ ਹੋਣੀਆ ਨੇ ਪਹਿਲੀ ਵਾਰ ਹੋਈਆ....SANDHU
@ramneeksandhu1133
@ramneeksandhu1133 4 жыл бұрын
@@raminderricky7058 thanks 😊
@kaddu5549
@kaddu5549 4 жыл бұрын
Bahi ooy bumb yara aag laga di tussi ta dil vich
@AMANSRAN1609
@AMANSRAN1609 4 жыл бұрын
Bhut jayda nyc bai bhut sakoon mileya yr sun k 😊😊
@sandeepkhokhar7597
@sandeepkhokhar7597 4 жыл бұрын
Bro tuhade kallm ch bhot taakat aa bhot kuj sekhn nu milda aa thnku ..
@deepsukh2451
@deepsukh2451 4 жыл бұрын
अपने ਨਾਲ ਜੁੜਦੇ ਨੇ ਲੱਖਾਂ ਹੀ ਹੱਥ ਪਰ har ਹੱਥ ਦੁਆਵਾ ਲਈ ਨਈ ਉੱਠਦਾ ....❤️❤️❤️❤️❤️❤️❤️ wow.... RJ13 ...... hit like,👍 mere comment nu nahi 22 ji di video nu..... 😝
@mandeepkaurdhillon7142
@mandeepkaurdhillon7142 4 жыл бұрын
Bht bht bht jyda sohnia lines ne g meri life v eda hi aa kuj
J RO PYA | ROBYN SANDHU | Punjabi Shayri |
7:39
ROBYN SANDHU
Рет қаралды 1,1 МЛН
Asool || Robyn Sandhu || 2019
1:00
PindA WalE JatT
Рет қаралды 26 М.
FAME - ROBYN SANDHU
2:46
ROBYN SANDHU
Рет қаралды 196 М.
Shayari Tere Pyar Di | Robyn Sandhu  | Paul #Stayhome
5:27
ROBYN SANDHU
Рет қаралды 332 М.
Jaun Elia Best Poetry Compilation | Sad Poetry Collection | Jaun Elia
1:00:21
NEVER GIVE UP- ROBYN SANDHU
3:06
ROBYN SANDHU
Рет қаралды 86 М.
SUN FER | VLOG | KHAN BHAINI | SUKH SANGHERA | LONDON 2020
7:29
Sukh Sanghera
Рет қаралды 598 М.
One Sided - Robyn Sandhu
5:24
ROBYN SANDHU
Рет қаралды 1,9 МЛН