Challa | Amrita Virk | Full Video | New Punjabi Song 2019 | Stair Records

  Рет қаралды 11,924,198

Stair Records

Stair Records

Күн бұрын

Пікірлер: 2 400
@StairRecords
@StairRecords 5 жыл бұрын
#Challa Video Out Now Karo Dabh Ke Share Like And Comment Karke Jrur Dasio Song Kive Lageya Thanks to all
@kulwantram2615
@kulwantram2615 5 жыл бұрын
Stair Records nice song j
@nitinverma8165
@nitinverma8165 5 жыл бұрын
My favorite Singer amrita virk ji
@pappudeol
@pappudeol 5 жыл бұрын
Sister g full support a aaaaaaa singer pappu deol walo apne fans support kro dab k share kro video all friends thanks
@mamtagrover2335
@mamtagrover2335 5 жыл бұрын
So sweet voice
@jaspreetmalhi4301
@jaspreetmalhi4301 5 жыл бұрын
Nice song
@BalwinderSingh-xv7xs
@BalwinderSingh-xv7xs Жыл бұрын
ਅਮ੍ਰਿਤਾ ਵਿਰਕ ਪੰਜਾਬ ਦੀ ਉਹ ਕਲਾਕਾਰ ਸੀ ਜਿਸ ਨੇ ਟਰੈਕਟਰਾ ਤੇ ਡਿੱਕ ਲਵਾ ਦਿੱਤੇ ਸੀ ਦਿਲ ਨੂੰ ਟੁੰਬਣ ਵਾਲੇ ਗੀਤ ਗਾ ਕੇ ਅਮ੍ਰਿਤਾ ਨੇ ਰਿਕਾਰਡ ਪੈਦਾ ਕੀਤਾ
@manadhillon1116
@manadhillon1116 5 жыл бұрын
ਯਾਰ ੳੁਹੀ ਮਿੳੁਜ਼ਕ ੳੁਹੀ ਅਵਾਜ ਕਿਅਾ ਬਾਤ ਦਿਲ ਖੁਸ਼ ਕਰਤਾ ਯਾਦ ਤਾਜੀ ਹੋਗੀ....ਨਹੀ ਤਾ ਅੱਜ ਕੱਲ ਡੱਮ ਡੱਮ...
@nitinhimachalwala9718
@nitinhimachalwala9718 2 жыл бұрын
Super 👌👌👌👌👍👍 VIRK ji
@satinderpal0001
@satinderpal0001 5 жыл бұрын
ਦਿਲ ਖੁਸ਼ ਹੋ ਗਿਆ ਅਵਾਜ ਸੁਣ ਕੇ,,,, ਤਰਸ ਗਏ ਸੀ ਇਸ ਅਵਾਜ ਨੂੰ ਸੁਨਣ ਲਈ 💐
@SinghGill7878
@SinghGill7878 4 жыл бұрын
ਵਾਰ ਵਾਰ ਸੁਣਨ ਨੰੂ ਦਿਲ ਕਰਦਾ ਅਾਹ ਗੀਤ ਪਤਾ ਨਹੀ ਕਿੰਨੇ ਵਾਰ ਸੁਣ ਲਿਅਾ
@sajandeep5568
@sajandeep5568 Жыл бұрын
Hanji❤❤❤❤❤❤❤❤❤
@premdas8854
@premdas8854 7 ай бұрын
😢🎉😂❤❤😢
@sandeepstudio9634
@sandeepstudio9634 Ай бұрын
Hanji
@harpreetsingh-sn6mg
@harpreetsingh-sn6mg 5 жыл бұрын
Eh ne real star. Ajj kal ta Sala. Bheda garg hoya pya. Salute. Amrita virk.
@KesriFilms
@KesriFilms 5 жыл бұрын
ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ ।। ਰੂਹ ਨੂੰ ਸਕੂਨ ਮਿਲਿਆ ।। ਜਿਓੰਦੇ ਰਹੋ ਅੰਮ੍ਰਿਤਾ ਵਿਰਕ ਜੀ ।।
@gurjeet4055
@gurjeet4055 5 жыл бұрын
Good
@bablutapa1107
@bablutapa1107 5 жыл бұрын
Virk g very nice
@simrjeetsingh893
@simrjeetsingh893 5 жыл бұрын
Sahi gal ji
@preetgurusar3069
@preetgurusar3069 Жыл бұрын
❤ अमृता विर्क हमेशा दिला विच vasdi रहेगी ,,,बा कमाल ❤ मेरी बचपन दी पसन्द कलाकार आई लव यू डीयर।
@BalkarSingh-pq9js
@BalkarSingh-pq9js Жыл бұрын
​@@bablutapa1107😊
@jasvirkulvir
@jasvirkulvir 5 жыл бұрын
ਛੱਲਾ ਤਾਂ ਮੇਰਾ ਰੂਹ ਦਾ ਗੀਤ ਹੈ... ... ਅੰਮ੍ਰਿਤਾ ਵਿਰਕ ਜੀ ਨੂੰ ਵੀ ੲਿਹਨਾਂ ਦੀ ਚੜ੍ਹਾੲੀ ਸਮੇ ਬਹੁਤ ਸੁਣਿਅਾ ਸੀ... ੲਿਹ ਵੀ ਬਹੁਤ ਵਧੀਅਾ ਪ੍ਰਫਾਰਮੈਂਸ ਹੈ.. ਗੀਤ ਨੂੰ ਪਿਅਾਰ
@SureshKumar-bz2wi
@SureshKumar-bz2wi 5 жыл бұрын
Good morning g welcome
@RamSingh-dw6fi
@RamSingh-dw6fi 5 жыл бұрын
ਬਹੁਤ ਹੀ ਸ਼ਾਨਦਾਰ ਅਨੁਭਵ ਸਾਂਝੇ ਕੀਤੇ ਗਏ ਨੇ ਇਸ ਗੀਤ ਵਿਚ। ਵਾਹ ਕਿਆ ਬਾਤ ਹੈ ਜੀ । ਲਾਜਵਾਬ ਵਿਰਕ ਜੀ
@SATNAMSINGH-tf3ee
@SATNAMSINGH-tf3ee 4 ай бұрын
ਅੱਜ ਦੇ ਰਾਂਝਿਆ ਬਾਰੇ ਤਾਂ ਦਸਤਾ ਵਿਰਕ ਸਾਬ ਨੇ ਅੱਜ ਕਲ ਦੀਆਂ ਹੀਰਾਂ ਦੀ ਕਰਤੂਤ ਬਾਰੇ ਕੌਣ ਦਸੂਗਾ
@ranjitmutiardeonjpreet4175
@ranjitmutiardeonjpreet4175 4 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਅੰਮ੍ਰਿਤਾ ਜੀ ਉਸਤਾਦ ਸਵਰਗੀ ਮੇਜਰ ਜੀ ਦੇ ਸੌਗ ਤੇ ਤੁਹਾਡੀ ਆਵਾਜ਼ ਦੇ 1995 ਤੋ ਫੈਨ ਆ ਜੀ ਪ੍ਰਮਾਤਮਾ ਹੋਰ ਤਰੱਕੀ ਬਖਸ਼ੇ ਜੀ
@darshanbarkandi2318
@darshanbarkandi2318 4 жыл бұрын
Nice
@saabbahadur6843
@saabbahadur6843 5 жыл бұрын
ਬਹੁਤ ਚਿਰ ਬਾਅਦ ਏਦਾਂ ਦਾ ਗਾਣਾ ਸੁਨਣ ਨੂੰ ਮਿਲਿਆ ਮਜਾ ਆ ਗਿਆ ਨਹੀ ਤਾਂ ਬੌਰ ਹੋਏ ਪੲਏ ਸੀ ਕਿਰਪਾਨਾਂ ਗੰਡਾਂਸਿਆਂ ਗੋਲੀਆਂ ਬੰਦੂਕਾਂ ਆਲੇ ਗਾਣੇ ਸੁਣ ਸੁਣ ਘੈਟ ਗਾਣਾ, ,,,,,,
@rajinderjammu7604
@rajinderjammu7604 5 жыл бұрын
Sahi gal kahi veer ji
@onkarg1969
@onkarg1969 5 жыл бұрын
Sachi gl
@gurwindersidhu8693
@gurwindersidhu8693 5 жыл бұрын
Rights bro
@ajsingh3769
@ajsingh3769 5 жыл бұрын
Ji veer ji
@sukhmanpreetsingh5720
@sukhmanpreetsingh5720 5 жыл бұрын
ਅਸਲੀ ਗਾਇਕੀ ਇਹੀ ਆ
@boudisuperhitganavideonewv9902
@boudisuperhitganavideonewv9902 5 жыл бұрын
ਬੋਹਤਾ ਵਧੀਆ 👌👌 ਗਾਇਆ ਗਿਆ ਜੀ 👌👌ਮਾਸੀ ਜੀ ਤੁਹਾਡਾ ਗੁਰਪ੍ਰੀਤ ਸਿੰਘ ਨਾਫਰੀਆ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏 🙏🙏
@KuldeepInsan-qb1ii
@KuldeepInsan-qb1ii Жыл бұрын
Ii
@jaswinderpal3025
@jaswinderpal3025 9 ай бұрын
Thonu v bhot bhot purpurab dia vadian g
@manpreetchahalraju4948
@manpreetchahalraju4948 5 жыл бұрын
I really like amrita g tuc mere pehle favourite singr oooo i m sooooo happy u come back ...thankuu so much. .bht miss kardi c tuhadi awaz nu😙😙😙😙😙😙😙😙😙😙😙😙😙😙😙😙😙😙😙😙😙😙
@BISHNOI_SOPU_007
@BISHNOI_SOPU_007 5 жыл бұрын
manpreet Chahal Raju हरभजन मान दे पंजाबी सॉन्ग पंजाबी सॉन्ग
@BhagwantSingh-o3e
@BhagwantSingh-o3e Жыл бұрын
Bachpen ਦੀ ਯਾਦ ਬਹੁਤ ਸੁਣਿਆ ਅੰਮ੍ਰਿਤਾ ਵਿਰਕ ਜੀ ਨੂੰ❤
@NavBajwa-zc5ls
@NavBajwa-zc5ls Жыл бұрын
ਮੇਰੀ ਜਿੰਦ ਮੇਰੀ ਜਾਨ ਅੰਮ੍ਰਿਤਾ ਵਿਰਕ ਪੰਜਾਬ ਦੀ ਸ਼ਾਨ ❤❤
@babbu.khangura
@babbu.khangura 5 жыл бұрын
ਬਹੁਤ ਚੰਗਾ ਇਸ ਤਰ੍ਹਾਂ ਦੀ ਉਡੀਕ ਸੀ ਦਿਲ ਖੁਸ਼ ਹੋਈਆਂ
@MrKumar-vz2ml
@MrKumar-vz2ml 5 жыл бұрын
kyaaa baat aa G so beautiful song
@MrKumar-vz2ml
@MrKumar-vz2ml 5 жыл бұрын
wlcooooom back G
@charnasingh8621
@charnasingh8621 5 жыл бұрын
Konje
@ManmeetSandhu-Music
@ManmeetSandhu-Music 5 жыл бұрын
ਬਹੁਤ ਹੀ ਵਧੀਆ ਗੀਤ ਆ ਜੀ 👌 ਕਾਫੀ ਟਾਈਮ ਬਾਅਦ ਦਰਸ਼ਨ ਦਿੰਤੇ ਆ ਅਮਰਿੰਤਾ ਵਿਰਕ ਜੀ ਪੁਰਾਣੇ ਗਾਇਕ ਪੁਰਾਣੇ ਈ ਆ 👌ਵਧੀਆ ਲਿਖਿਆ ਤੇ ਗਾਇਆ ਏ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਤੁਹਾਨੂੰ 🙏
@JaswantSingh-nf8kj
@JaswantSingh-nf8kj 5 жыл бұрын
Nici get
@surinderpal2171
@surinderpal2171 5 жыл бұрын
Hi
@ManmeetSandhu-Music
@ManmeetSandhu-Music 5 жыл бұрын
@@surinderpal2171 hlo kida bahi
@ManmeetSandhu-Music
@ManmeetSandhu-Music 5 жыл бұрын
@@surinderpal2171 okk sr 😘😘😘😍
@ManmeetSandhu-Music
@ManmeetSandhu-Music 5 жыл бұрын
@@surinderpal2171 kon aa tu,,,,? ਭਰਾ ਕੀ ਕਰਨਾ ਈ ਮਿਲ ਕੇ ਸਿਆਣਾ ਬਣ 😜😆
@nirmalbrarnirmalbrar606
@nirmalbrarnirmalbrar606 5 жыл бұрын
ਬਹੁਤ ਵਧੀਅਾ ਵਿਰਕ ਜੀ ਨਵਾਂ 9 ਦਿਨ ਤੇ ਪੁਰਾਣਾ 100 ਦਿਨ ੲੀ ਹੁੰਦਾਂ
@gagandeepsingh7512
@gagandeepsingh7512 3 жыл бұрын
Tuhanu yaad kita Amrita g te song sunan lg gye tuhade..❤❤
@gudeepkabotra7721
@gudeepkabotra7721 5 жыл бұрын
बहुत देर बाद आप जी दी आवाज सुनाई दिती मजा आ गया बस आप ऐसे ही गाते रहिए हम तो आप के दिवाने है
@MALWA-ec1hd
@MALWA-ec1hd 5 жыл бұрын
ਅिਮ੍ਤਾ ਜੀ ਅॅਜ ਵੀ ਅਵਾਜ ਓੁਵੇ ਹੀ ਆ ਜੋ 20 ਸਾਲ ਪिਹਲਾ ਸੀ ਬਹੁਤ ਵਧੀਆ ਸੌਗ ਆ
@robinesingh8018
@robinesingh8018 5 жыл бұрын
Yes
@avtaravtar2145
@avtaravtar2145 5 жыл бұрын
ਅਵਤਾਰ।ਸਰਾਂ।
@parmjeetpammo1453
@parmjeetpammo1453 3 жыл бұрын
So sewet
@yadwinderbilling8721
@yadwinderbilling8721 5 жыл бұрын
20 year phela wala time yaad kra dita.. bhot shote c jad amrita virk nu sunya c us time ta tape recorded hi hundi c kina kuj change ho gya aaj
@sukhveerwaraich5086
@sukhveerwaraich5086 5 жыл бұрын
ਇੱਕ ਇੱਕ words ch apni hi ਗਹਿਰਾਈ ਹੈ super
@sonasingh7271
@sonasingh7271 Жыл бұрын
ਅੰਮ੍ਰਿਤਾ ਵਿਰਕ ਜੀ ਇਹੋ ਜਿਹਾਂ ਸੰਗੀਤ ਇਕ ਹੋਰ ਕਰਦਿੳ ਬਹੁਤ ਜਿਆਦਾ ਦਿਲ ਨੂੰ ਛੂਹਣ ਵਾਲਾ ਗੀਤ ਹੈ
@angrejsandhu321
@angrejsandhu321 5 жыл бұрын
ਬਹੁਤ ਵਧੀਆ ਜੀ ਕਾਫ਼ੀ ਦੇਰ ਤੋਂ ਬਾਅਦ ਆਇਆ ਗੀਤ ਇਕ ਵੱਖਰੇ ਅੰਦਾਜ਼ ਵਿਚ ਅਮ੍ਰਿਤਾ ਜੀ ਦਾ
@honeynahar6311
@honeynahar6311 5 жыл бұрын
ਬਹੁਤ ਹੀ ਸੋਹਣਾ ਗਾਇਆ ਤੇ ਜੀ ਬਹੁਤ ਹੀ ਸੋਹਣਾ ਗੀਤ ਆ ਜੀ 😍😙❤🙏
@gurtejsandhu0499
@gurtejsandhu0499 5 жыл бұрын
ਬਹੁਤ ਬਦੀਆਂ ਗੀਤ ਅਵਾਜ ਜਿੰਦਾਬਾਦ ਰਹੇ 20 ਸਾਲ ਪਹਿਲਾਂ ਅੱਜ ਵੀ ਉਹ
@lakshyapreetsinghjatt07
@lakshyapreetsinghjatt07 5 жыл бұрын
Bhut vdhia song ....... Ehnu kehnde AA asli gayki👌👌
@SandeepKumar-wm7ff
@SandeepKumar-wm7ff 3 жыл бұрын
Very nic song y ji
@gurcharansingh1660
@gurcharansingh1660 2 жыл бұрын
ਮੈਡਮ ਅੰਮ੍ਰਿਤਾ ਵਿਰਕ ਹੁਣ ਗੀਤ ਕਿਉਂ ਨਹੀਂ ਕੀਤਾ ਅਸੀ ਤਾਂ ਇਹ ਗੀਤਾਂ ਨੂੰ ਤਰਸਦੇ ਰਹਿੰਦੇ ਹਾਂ ਦੁਬਾਰਾ ਸੈਡ ਗਾਣੇ ਰਿਕਾਰਡ ਕਰਾਉ ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ 🌹🌹🌹🌹🙏🙏🙏🙏🙏
@navdeepgagagaga5687
@navdeepgagagaga5687 4 жыл бұрын
ਅੰਮ੍ਰਿਤਾ ਵਿਰਕ ਵਰਗੀ ਅਵਾਜ ਨੀ ਮਿਲੀ ਕਿਸੇ ਹੋਰ ਦੀ ਦਿਲ ਨੂੰ ਸਕੂਨ ਮਿਲ ਜਾਦਾ
@guruinderdhaliwal3213
@guruinderdhaliwal3213 3 жыл бұрын
BARA
@nishanpreet8328
@nishanpreet8328 5 жыл бұрын
ਐਨੇ ਦੇਰ ਬਾਦ ਅੰਮ੍ਰਿਤਾ ਵਿਰਕ ਸੁਣੀ ਤਾਂ ਬਹੁਤ vadea feel ਹੋਇਆ G👌👌👌👌👌❤️❤️❤️❤️
@sukhveerwaraich5086
@sukhveerwaraich5086 5 жыл бұрын
No words for this female singer..only standing clapping 👏👏
@AmanDeepsingh-rl9rm
@AmanDeepsingh-rl9rm Жыл бұрын
ਪੁਰਾਣਾ ਦੌਰ ਦੋਬਾਰਾ ਆਉਣਾ ਚਾਹੀਦਾ, ਜ਼ਿੰਦਗੀ ਦੀਆ ਯਾਦਾਂ ਜੁੜੀਆਂ ਆ ਪੁਰਾਣੇ ਦੌਰ ਨਾਲ
@ਗੁਰਦਾਸਪੁਰੀਆ
@ਗੁਰਦਾਸਪੁਰੀਆ 5 жыл бұрын
Jini waar a song sunyea hor vadia lagda words bahut clear hunde ne i like ur voice style
@sardarji2598
@sardarji2598 3 ай бұрын
Me lakha bari sun lea hu yeh gana sis ter ji🙏🏻🌹
@satinderpal0001
@satinderpal0001 5 жыл бұрын
ਵਾਹ ਜੀ ਵਾਹ ਬਹੁਤ ਦੇਰ ਬਾਅਦ ਆਇਆ ਅੰਮ੍ਰਿਤਾ ਵਿਰਕ ਦਾ ਗਾਣਾ,,,, ਘੈਂਟ ਗਾਣਾ👌👌... Please ਹੋਰ ਗਾਣੇ ਕੱਢੋ ਇਸ ਗਾਣੇ ਤੋਂ ਬਾਅਦ ਵੀ।
@gurtejsinghgurtej9540
@gurtejsinghgurtej9540 5 жыл бұрын
Nice song ji maza agiyA
@sandeepstudio9634
@sandeepstudio9634 Ай бұрын
❤❤❤❤❤❤❤❤
@brijlal8330
@brijlal8330 5 жыл бұрын
ਸੱਚੀਂ ਏਸ ਤਰਾਂ ਲੱਗਾ ਕਿ ਜਿਵੇਂ ਕਈ ਸਾਲਾਂ ਬਾਅਦ ਕੋਮਾਂ ਚੋਂ ਬਾਹਰ ਨਿਕਲ ਆਏ ਹਾਂ ਅਸੀਂ 🙏🙏🙏🙏
@vikramjit1888
@vikramjit1888 5 жыл бұрын
ਬੋਤ ਸੋਨਾ ਗਾ ਸੋਗ ਜੀ 😭😭😭😭😭💔💔💔💔💔💔🙇🙇🙇🙇
@harpreetSingh-Rabbi
@harpreetSingh-Rabbi 5 жыл бұрын
Welcome back amrita virk ji bhot Ghaint song... Old is gold.... Star 🌟 🌟 🌟 🌟 🌟
@manindersinghthind4129
@manindersinghthind4129 5 жыл бұрын
Dil nu skooon mil gya. Hor song kro mandem tuhade fan a kithy luk gye c
@baldevsigh1240
@baldevsigh1240 4 жыл бұрын
ਇਹ।ਗਾਣਾ।ਤਾ।ਰੋਨ।ਲਾ।ਦਿੰਦਾ।ਬਿਰਕ।ਜੀ।ਦੇਵ।ਤੱਖਤੂ।ਪੁਰਾ।ਮੋਗਾ
@jagvindersingh8300
@jagvindersingh8300 5 жыл бұрын
Rooh khush ho jandi a awe de song sun k bahut soni awaz a 🙏 welcome back g
@gauravbasra1666
@gauravbasra1666 5 жыл бұрын
Very good nise song and voice
@lakhveersingh8413
@lakhveersingh8413 4 жыл бұрын
🤣
@lakhveersingh8413
@lakhveersingh8413 4 жыл бұрын
♡(∩o∩)♡(灬♥ω♥灬)(♥ω♥*
@lakhveersingh8413
@lakhveersingh8413 4 жыл бұрын
99g@@gauravbasra1666
@lakhveersingh8413
@lakhveersingh8413 4 жыл бұрын
By
@parmindersingh4204
@parmindersingh4204 5 жыл бұрын
Chhalla laa jabaab, Amrita virk sirf ik hi aaa jag te, Khuda salamat rakhe. Kihna alfaazan vich sifat likhan
@jankari5047
@jankari5047 4 жыл бұрын
ਕੁਜ ਪੁਰਾਣ ਯਾਦ ਆ ਗਿਆ ,😭😭😭😭😭😱😭
@diamondSingh5911
@diamondSingh5911 4 жыл бұрын
Sada khehda na ve shutte sad geeta nu mam ese line karke mai tuhada song 50 war sun lya love u mam 😢😢😢 sachi gal a sada khehda nai shutna hun kde sad geeta to
@GurdeepSingh-fu7rv
@GurdeepSingh-fu7rv 5 жыл бұрын
ਰੂਹ ਖੁਸ਼ ਹੋ ਗਈ ਗੀਤ ਸੁਣ ਕੇ
@harpalsingh4656
@harpalsingh4656 3 жыл бұрын
👌👌👈👌🏽👌🏽👌🏽
@sabbisandhu3919
@sabbisandhu3919 5 жыл бұрын
ਬੜੇ ਚਿਰ ਬਾਦ ਤੁਹਾਨੂੰ ਸੁਣਨ ਦਾ ਮੋਕਾ ਮਿਲਿਆ ਜੀ. ਅਨੰਦ ਅਾਗਿਅਾ ਜੀ
@गुलाममुस्तफागुलाममुस्तफा-ट2श
@गुलाममुस्तफागुलाममुस्तफा-ट2श 5 жыл бұрын
Ok
@swarnchanna3155
@swarnchanna3155 5 жыл бұрын
ਇਹਨੂ ਕਹਿੰਦੇ ਨੇ ਅਸਲੀ ਗਾਈਕੀ ਜੋ ਸਦਾ ਅਮਰ ਰਹਿੰਦੀ ਆ.............
@MandeepSingh-ui3tz
@MandeepSingh-ui3tz 4 жыл бұрын
Nice ji
@baldevsigh1240
@baldevsigh1240 4 жыл бұрын
ਅਮ੍ਤਾ।ਬਿਰਕ।ਅਮਰ।ਹੈ।ਬਾਈ।ਜੀ।ਦੇਵ।ਸਿੰਘ
@aakshdeepsingh8203
@aakshdeepsingh8203 4 жыл бұрын
@@baldevsigh1240 m
@mandeepsingh42021
@mandeepsingh42021 3 жыл бұрын
Hun de Singer lut sadke baah te baah sadke lut fad lainde
@parvindersingh3461
@parvindersingh3461 2 жыл бұрын
deepak tu ate pandit ne pehla koi kartab dikhona hai fir aage kam chlna hai arkwas da ehna da gwandi hai girdari jisde gippy grewal ne movie bniye hai ballhe nai girdari laal oh itho create hoiya hai sooo apa wala time na lenda hoa dsna chona ha ki ek te mein ekla kafi door rehna haa nahi opening nahi isto phla check krna hai apa nu ki nuksan jaa fiyada hai bcz mein hun yo time spend kr riha koi dhka kr ke apna sma chnage kr skda but laalach nahi krda nahi number wala jabb nahi khda krna apa menu aadat nahi eho sb de main gal time e nahi eh kma lye important point eho kafi aalg rehna hai ek k nu hindi kiha jaa riha hai eh name den tho pehla menu Hindida ki fiyada nuksan hai eh ptta kenahai k nal oh gurudwara yo geedi dinda hunda oh te lena hai and rupunder nal we baki mwra mood aage ki aakhda fir dsja ha
@AvtarSingh-qw7dt
@AvtarSingh-qw7dt 5 жыл бұрын
Gurdas Maan Da Challa Amrita Virk Da Challa Ik Barabar ji Very Nice 👌👌👌Bahadur Singh Alika 👍
@karamjeetsallanngoofficial7541
@karamjeetsallanngoofficial7541 4 жыл бұрын
😘😘 bhot badya gaya song , ajj kal de song vich dumm nai aa , bhot day baad ch sunan nu milya eh song
@SinghSingh-rl1fk
@SinghSingh-rl1fk 5 жыл бұрын
ਕੀਨੀ ਸੋਹਨੀ ਅਵਾਜ਼ ਵਿਰਕ ਜੀ ਦੀ ਬਹੁਤ ਵਧੀਆ ਗੀਤ ਗਾਹੇ ਵਿਰਕ ਜੀ ਨੇ 🌹🌹🙏🙏
@jasvirzeepunjsbisingh4923
@jasvirzeepunjsbisingh4923 3 жыл бұрын
S Aoulkh
@Lovepreetsidhu8985
@Lovepreetsidhu8985 3 жыл бұрын
💔💔💔💔👌👌👌👌👌👌👌
@simranjotkaur6015
@simranjotkaur6015 5 жыл бұрын
I wish I could like this more than once. Att song amrita ji. God bless you
@amarpal5258
@amarpal5258 4 жыл бұрын
Ģood
@xtylishranjha6179
@xtylishranjha6179 4 жыл бұрын
@@amarpal5258 .
@gurmusic458
@gurmusic458 5 жыл бұрын
ਬਹੁਤ ਹੀ ਵਧੀਆ ਗੀਤ ਆ ਜੀ
@jassjot3151
@jassjot3151 5 жыл бұрын
So nyc song sister ji👍
@gagusingh8910
@gagusingh8910 5 жыл бұрын
4
@sarwansingh419
@sarwansingh419 5 жыл бұрын
ਸਾਡਾ ਖਹਿੜਾ ਨਾ ਵੇ ਛੁੱਟੇ ਸੈਡ ਗੀਤਾਂ ਤੋਂ
@gurmusic458
@gurmusic458 5 жыл бұрын
ਬਹੁਤ ਹੀ ਵਧੀਆ ਗੀਤ ਆ ਜੀ ਪਰ ਜਿਹੜਾ ਵਿਚ ਇਕ ਆਨਤਰਾ ਪਾਇਆ ਗੱਲਾ ਅੱਖਾ ਨਾਲ ਕਰ ਜਾਨਾ ਏ ਕਿਆ ਬਾਤ ਆ ਜੀ ਗੀਤ ਨੂੰ ਚਾਰ ਚੰਨ ਲਾ ਤੇ
@Gogillpi
@Gogillpi 2 ай бұрын
ਘੈਂਟ ਸਿੰਗਰ ❤❤❤
@monikasaini1096
@monikasaini1096 Жыл бұрын
This is real voice of Punjab . Love to listen after long time.mam come again with new song . Dam a awaj vich❤❤❤
@deepchahal6636
@deepchahal6636 4 жыл бұрын
ਕਿਆ ਬਾਤਾ ਨੇ ਨਾਇਸ 👌👌
@davindersingh4987
@davindersingh4987 2 жыл бұрын
Love you❤
@jashanrupi2008
@jashanrupi2008 5 жыл бұрын
Punjabi sabhyachaar bolda ehna di awaj cho🥰🥰🥰
@BalvirSingh-kc7hk
@BalvirSingh-kc7hk Жыл бұрын
Dill khush kita je. so nice of you amrita virk from balbir dhandli balahri
@balvirmann1608
@balvirmann1608 2 жыл бұрын
ਪਹਿਲੀ ਕੈਸੇਟ ਨੇ ਹੀ ਦੁਕਾਨਾਂ ਤੇ ਮੇਲੇ ਲਾਤੇ ਸੀ।
@baljeetsidhudogar7484
@baljeetsidhudogar7484 5 жыл бұрын
ਬਹੁਤ ਸੋਹਣਾ ਗੀਤ🎶
@MaanSingh-cr6js
@MaanSingh-cr6js 5 жыл бұрын
Rohh khush hogi amrita virk ji da gana sun k bhut time bhut sonea waheguru mhrr kare
@jaswindersinghjaswinder3172
@jaswindersinghjaswinder3172 5 жыл бұрын
ਬਹੁਤ ਵਧੀਆ ਗੀਤ ਆ ਅੰਮ੍ਰਿਤਾ ਵਿਰਕ ਜੀ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ
@charnasingh8621
@charnasingh8621 5 жыл бұрын
Kon
@roshan912
@roshan912 3 жыл бұрын
ਕਿਆ ਬਾਤ ਆ ਅਸੀਂ ਤਾਂ ਤੁਹਾਡੇ ਫੈਨ ਹਾਂ
@rinkuchd5087
@rinkuchd5087 5 жыл бұрын
Sun virk da dukh ekala ekala .End lata amrita virk j shabad ni kuch khen li love u amrita j all song nice my favourite singer.
@nimargill3624
@nimargill3624 5 жыл бұрын
ਭੂਅਾ ਜੀ ਬਹੁਤ ਵिਧਅਾ.....ਗੀਤ😍😍😍😍😍😍😍😍😍😍😍😍😍😍😍
@mandeep_sahota_official
@mandeep_sahota_official 5 жыл бұрын
Tuhade Ristedar ne ..vikr g
@gurnoorgurnoor5702
@gurnoorgurnoor5702 5 жыл бұрын
E Thude bhaa g a nimer g I m big fan for amrit g
@gurmusic458
@gurmusic458 5 жыл бұрын
nimar ji amrita virk tuhadi bu ji ne
@labhasingh1074
@labhasingh1074 5 жыл бұрын
Bhua tuhadi singing ch heero aa .aeh song bilkul zeero aa .koyi kam rukiya si aeh song bina amrita ji diye bhatizye
@gopisingh4685
@gopisingh4685 5 жыл бұрын
Suchi bua ji ne tuhade 🤔
@HBPunjabi
@HBPunjabi 5 жыл бұрын
ੲਿਹਨੂੰ ਕਹਿਦੇ ਅਾ ਗਾੲਿਕੀ ਬਹੁਤ ਖੂਬ ਜੀ
@JaspreetSingh-om3jx
@JaspreetSingh-om3jx 5 жыл бұрын
ਕਿਆ ਬਾਤ
@RanjeetSingh-vc2rg
@RanjeetSingh-vc2rg 5 жыл бұрын
Wah Ji Wah ਅੰਜ ਵੀ ਅੋਹੀ ਅਾਵਾਜ Good voice
@JivansinghSinghjivan-so6sg
@JivansinghSinghjivan-so6sg 7 күн бұрын
Very nice song❤❤
@harmeetsingh7894
@harmeetsingh7894 5 жыл бұрын
ਹਰ ਕੁੜੀ ਉਤੇ ਮਰ ਜਾਨਾ ਏ ਪੁਰਾਣੇ Song di ਤੁੱਕ 👌🏻👌🏻👌🏻👌🏻👌🏻👌🏻👌🏻👌🏻👌🏻
@selfwithbrother
@selfwithbrother 4 жыл бұрын
Ma’am kalli kalli gal 💯 % perfect boli a tuc rabb ji khush rakhe tuhanu
@gopallakha5605
@gopallakha5605 4 жыл бұрын
So sweet super Duper Greatest PUNJBI voice .God Bless u💥from(USA)
@rajmehraj2034
@rajmehraj2034 5 жыл бұрын
Hun bni pahla wali gal Very nice song Rooh nu skoon mil gia Bahut hi jiada khubsurt song. Good luck
@GurpreetSingh-es7ve
@GurpreetSingh-es7ve 5 жыл бұрын
Bohat vadiya ake pae c tbusiya waleya to
@GurjeetSingh-yp6if
@GurjeetSingh-yp6if 5 жыл бұрын
very nice song
@suhkbeersingh950
@suhkbeersingh950 5 жыл бұрын
Madm hun v ohi awaz both sohna song ji ..or tuhadi awaz. Bot der tu intzar krr rhe c tuhade song di ..tnx so much madm ji
@tarloksinghpunia7888
@tarloksinghpunia7888 3 жыл бұрын
ਬਹੁਤ ਵਧੀਆ ਤਰੀਕੇ ਨਾਲ ਗਾਇਆ ਗਿਆ ਹੈ ਗਾਨਾ ਪਹਿਲੀ ਵਾਰੀ ਸੁਨਿਆ ਹੈ
@lakhwarsingh6975
@lakhwarsingh6975 3 жыл бұрын
ਬਹੁਤ ਵਧੀਆ 👌ਜੀ 🙏🙏🙏 ਮਜਾ ਆ ਗਿਆ ਸੁਣ ਕੇ👏👏
@taranjitsinghakabhatia3019
@taranjitsinghakabhatia3019 5 жыл бұрын
Need more songs like this 1 from u..much respect
@simrjeetsingh893
@simrjeetsingh893 5 жыл бұрын
ਸਮੇਂ ਦੀ ਲੋੜ ਹੈ ਇਹੋ ਜਿਹੇ ਗੀਤਾਂ ਦੀ carry on
@bhindersingh5243
@bhindersingh5243 4 жыл бұрын
Hoi
@jindsidhu1024
@jindsidhu1024 5 жыл бұрын
Bohat sohna song ji ....dil nu sho gya ........👍
@AnilKumar-rz9hg
@AnilKumar-rz9hg 4 жыл бұрын
Nice ji song ji Dil nu sho gya 👌👌👌👌👌
@sandeeprai2558
@sandeeprai2558 4 жыл бұрын
ਬਹੁਤ ਵਧੀਆ ਗੀਤ ਐ
@parmindersingh4204
@parmindersingh4204 5 жыл бұрын
Wha wha amrita g kamaal ho gaya, Dil khush ho gaya, Mam ina lamba sama na laya Karo. Song pesh karde reha karo
@gurmailbrar4221
@gurmailbrar4221 5 жыл бұрын
ਬਾ ਕਮਾਲ ਗੀਤ ਪੇਸ਼ ਕੀਤਾ ਅੰਮ੍ਰਿਤਾ ਵਿਰਕ ਜੀ ਮੁਬਾਰਕਾਂ
@deepakkumarkumar9730
@deepakkumarkumar9730 5 жыл бұрын
siraaa song virk ji
@punjabi1988.
@punjabi1988. 5 жыл бұрын
Ik gall ta pakki ho gayi is gane de view vekh ke. K eh singer everh time famous aa. Kadi ni khatam hona inha ne. 3 million+ view. Very good. Buland awaaz te akhadeya di malika amrita virk.
@ਗੁਰਦਾਸਪੁਰੀਆ
@ਗੁਰਦਾਸਪੁਰੀਆ 4 жыл бұрын
Ik ik line sunan wali old is best
@nirbhaisingh4784
@nirbhaisingh4784 5 жыл бұрын
Mere school time di singer nyc 😍 song virk ji gd blees u
@punjabkhaira1944
@punjabkhaira1944 4 жыл бұрын
Vv nice ji
@punjabkhaira1944
@punjabkhaira1944 4 жыл бұрын
Sweet
@sadasukkuamr5225
@sadasukkuamr5225 3 жыл бұрын
( ̄3
@paramjitdroch5069
@paramjitdroch5069 4 жыл бұрын
Bhutt vdia song a te bhutt hi vdia awaz amrita ji fi nice 👌👌👍👍
@SanjeevKumar-if8kc
@SanjeevKumar-if8kc 2 жыл бұрын
Old is gold.nobody can beat to old singers
@KaurGurjeet-l2y
@KaurGurjeet-l2y 16 күн бұрын
Nice ❤❤❤❤❤❤❤
@manimann2781
@manimann2781 5 жыл бұрын
Asli Star...
@jasdevsingh8494
@jasdevsingh8494 Жыл бұрын
Old is gold👌👌 Very nice amrita ji
@chsunnycool973
@chsunnycool973 5 жыл бұрын
Heart touching song virk ji rooh nu skoon de geya aap ka challa very nice god bless you
@jkmahi7033
@jkmahi7033 5 жыл бұрын
happy to c u after long time
@gurpreetgurpreet9621
@gurpreetgurpreet9621 4 жыл бұрын
Att sirra ji amrita virk ji 👌👌👌👍 God bless you
@kamaljeetsingh9386
@kamaljeetsingh9386 5 жыл бұрын
ਵਾਹ ਜੀ ਵਾਹ ਵਿਰਕ ਜੀ
@ਵਿੱਕੀਮਾਨ
@ਵਿੱਕੀਮਾਨ 5 жыл бұрын
ਅੱਤ
@jashanpreetkaur7388
@jashanpreetkaur7388 5 жыл бұрын
Nice g old is gold big fan you amrita g 😘😘😘😘😘
@gurpreetbhullar6477
@gurpreetbhullar6477 5 жыл бұрын
Bhut vadia amrita virk ju song nd thode purane song bhut suni de a ji
@babbujaito9279
@babbujaito9279 2 жыл бұрын
ਅਮਰਤਾ ਵਿਰਕ ਦੇ ਸਾਰੇ ਗੀਤ ਬਹੁਤ ਸੋਹਣੇਆ
It works #beatbox #tiktok
00:34
BeatboxJCOP
Рет қаралды 12 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 54 МЛН
Support each other🤝
00:31
ISSEI / いっせい
Рет қаралды 66 МЛН
Mahiya Dil Nahi Karda
7:13
Amrita Virk
Рет қаралды 4,6 МЛН
It works #beatbox #tiktok
00:34
BeatboxJCOP
Рет қаралды 12 МЛН