Challa (Official Video) Gulab Sidhu ft Sukh Lotey I New Punjabi Song 2024 | Latest Punjabi Song 2024

  Рет қаралды 8,313,568

Sukh Lotey Music

Sukh Lotey Music

Күн бұрын

Пікірлер: 903
@ਸੁੱਖpb19
@ਸੁੱਖpb19 3 ай бұрын
ਸਿਧੂ ਤੋ ਬਾਅਦ ਦੂਜਾ ਸਿੰਗਰ ਆ ਬਾਈ ਜੀਦਾ ਗੀਤ ਆਉਣ ਤੇ ਤੁਰੰਤ ਸੁਨਦੇ ਆ 🫣🚀ਜਿਉਂਦਾ ਰਹਿ ਜੱਟਾ
@KomalGill-o9x
@KomalGill-o9x 3 ай бұрын
Right
@gillambarsariya0786
@gillambarsariya0786 3 ай бұрын
Right
@khanphotography12
@khanphotography12 3 ай бұрын
❤ Sidhu 2 ❤❤❤❤❤
@arshgill1519
@arshgill1519 3 ай бұрын
Arjan
@JotSingh-w9i
@JotSingh-w9i 3 ай бұрын
​@@KomalGill-o9x😊😊
@karmitakaur3390
@karmitakaur3390 3 ай бұрын
Miss you Sidhu moose wala 😭😭ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@SandeepSingh-u9w3m
@SandeepSingh-u9w3m 3 ай бұрын
Ohky
@kuldipgill3194
@kuldipgill3194 3 ай бұрын
ਤੇਰੀ ਭੇਣ ਦਾ ਘੁਸਾ
@khushdeepdhillon6849
@khushdeepdhillon6849 3 ай бұрын
Hnji same❤
@Simarjitsingh-e7k
@Simarjitsingh-e7k 3 ай бұрын
Eh sala kon aa jehda har gane te comment ch pehle no. te hunda 😂😂😂 baki gl ehdi nl sehmat aa 😢
@deepmanak3379
@deepmanak3379 2 ай бұрын
Sidhu da ki aa ehde ch 😂
@sukhloteymusic
@sukhloteymusic 3 ай бұрын
Hnji ki haal chaal ne sareyan de Kive lgeya fer apna CHALLA 💓 dilon likhya gana janda Dil takk ???
@LaddiBhammaMusic
@LaddiBhammaMusic 3 ай бұрын
jma sira brdr❤
@karanbirsingh3503
@karanbirsingh3503 3 ай бұрын
sukh lotey + gulab sidhu = Tabahi ❤❤❤
@Prabh105
@Prabh105 3 ай бұрын
Bahut jada sohna song ga ❤❤
@karanbirsingh3503
@karanbirsingh3503 3 ай бұрын
@@Prabh105 hnji ji bilkul
@Vibematched409
@Vibematched409 3 ай бұрын
Veer apne comment nu pin krdo
@BalwinderSingh_dullat
@BalwinderSingh_dullat 3 ай бұрын
ਛੱਲਾ ਲਿਖਿਆ ਵੀ ਸੋਹਣਾ ਤੇ ਗਾਇਆ ਵੀ ਬਾਕਮਾਲ ਆ, ਵਾਹਿਗੁਰੂ ਤੁਹਾਨੂੰ ਹੋਰ ਕਲਾ ਬਖਸ਼ੇ ਵੀਰ ✍️👌
@RajvindarSingh-e1d
@RajvindarSingh-e1d 3 ай бұрын
0:15
@ammyvirk4517
@ammyvirk4517 3 ай бұрын
ਮੈਨੂੰ ਲੱਗਦਾ ਇਹ ਪਹਿਲੀ ਪੰਜਾਬੀ ਫਿਲਮ ਹੈ,ਜਿਸ ਫਿਲਮ ਵਿੱਚ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਹੋਏ ਹਨ,ਵਾਹਿਗੁਰੂ ਜੀ❤
@kawaldeepkaurpati205
@kawaldeepkaurpati205 3 ай бұрын
Nhi ji doji aa
@sukhsingingtalent1045
@sukhsingingtalent1045 3 ай бұрын
ਕਿੰਨਾ ਪਿਆਰਾ ਗੀਤ ਅਤੇ ਆਵਾਜ਼ ਯਾਰ ਸੱਚੀ ਸਵਾਦ ਹੀ ਆ ਗਿਆ ਸੁਣ ਕੇ ਵਾਰ ਵਾਰ ਸੁਣਨ ਨੂੰ ਜੀ ਕਰਦਾ 😍🔥❤️👍
@burjawalaraj4603
@burjawalaraj4603 3 ай бұрын
ਦੂਜੇ ਦਿਨ ਗਾਣੇ ਤੇ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਹੁਣ ਤਾ ਗਾਣੇ ਰੁਕਣ ਦਾ ਨਹੀਂ ਲੈਦੇ ਆ ਤਾਹੀਉਂ ਜੱਟ ਨੂੰ ਸੁਨਾਮੀ ਕਹਿੰਦੇ ਆ ❤❤
@Mannjatt-k9o
@Mannjatt-k9o 3 ай бұрын
ਵਾਹਿਗੁਰੂ ਜੀ ਸਾਨੂੰ ਹਮੇਸ਼ਾਂ ਖੁਸ਼ ਰੱਖੇ ਤੇ ਚੜ੍ਹਦੀ ਕਲ੍ਹਾ ਰੱਖੇ 🎉🎉🎉❤❤❤❤❤❤❤❤❤❤❤❤❤😊😊😊😊😊😊😊
@inderjitsingh_677
@inderjitsingh_677 3 ай бұрын
ਸੁੱਖ ਲੋਟੇ ਤੂੰ ਛੱਲੇ ਦੇ ਜਜ਼ਬਾਤ ਕਲਮ ਰਾਹੀਂ ਗੀਤ ਚ ਪਰੋਤੇ।❤️👏🏻👌🏻♥️
@cheatyshian3529
@cheatyshian3529 3 ай бұрын
ਵੀਰੇ ਇਕ ਹੀ ❤️ਦਿਲ ਆ ਕਿੰਨੀ ਵਾਰੀ ਜਿੱਤੇਗਾ ਲਵ ਯੂ ਵੀਰੇ ਵਾਹਿਗੁਰੂ ਮੇਹਰ ਕਰੇ ਤੁਸੀ ਹਮੇਸ਼ਾ ਖੁਸ ਰਹੋ ਰੱਬ ਤੇਰੀ ਲੰਬੀ ਉਮਰ ਕਰੇ ਖਿੱਚ ਕ ਰੱਖ ਕੰਮ ਨੂੰ ਤੇਰੇ ਨਾਲ ਆ ਵੀਰੇ ਘੈਂਟ ਅੱਤ ਸਿਰਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@NavneetKaur-nx1yo
@NavneetKaur-nx1yo 3 ай бұрын
ਵੇ ਲੋਕਾਂ ਦੇ ਤਾਂ ਯਾਰ ਬਣਦੇ ਤੂੰ ਮੇਰੀ heartbeat ਬਣੀ ਜਾਣਾ ਏ ❤️🔥
@GagguDhade
@GagguDhade 3 ай бұрын
ਗੁਲਾਬ ਵੀਰੇ ਸਿਰਾ ਗੀਤ ਨੇ ਕੰਮ ਦੱਬ ਕੇ ਰੱਖ ਲਵ ਯੂ ਵੀਰੇ❤
@navikhan7071
@navikhan7071 3 ай бұрын
Sukh lotey bai lyrics bhut shone hunde ❤❤🎉🎉
@AashuKumar-u1o
@AashuKumar-u1o 3 ай бұрын
Khan baini sira krunda ga har var .....❤❤❤❤❤ ਮਾਲਕ ਚੜਦੀ ਕਲਾ ਚ ਰੱਖੇ love you bro
@Aulakh_0
@Aulakh_0 3 ай бұрын
Bahut jada sohna song aa ❤❤ bahut jada ❤❤ bahut time di wait c aa song ❤❤❤ di sukh lotey da lekhya har song best hunda but aa tan mera fav aa big fan of sukh lotey ❣️❣️❣️❣️ gulab Sidhu v best aa ❤but sukh lotey always fav aa ❤❤❤❤❤
@singerlyrics-j
@singerlyrics-j 3 ай бұрын
ਬਹੁਤ ਸੋਹਣਾ ਗੀਤ ਲਿਖਿਆ ਸੁੱਖ ਤੇ ਗਾਇਆ ਗੁਲਾਬ ਸਿੱਧੂ ਬਾਈ 😍 ਬਾਈ ਨੇ 😍 👌
@HardeepKaur-cg9wm
@HardeepKaur-cg9wm 3 ай бұрын
ਪੁੱਤ ਦੇ ਵੀਜੇ ਦਾ ਬੜਾ ਚਾਅ ਸੀ ਪਰ ਵਿਛੋੜਾ ਝੱਲਣਾ ਬਹੁਤ ਔਖਾ ਜਦੋਂ ਵੀ ਕੋਈ ਇਹੋ ਜਿਹਾ ਗੀਤ ਸੁਣਦੀ ਹਾਂ ਤਾਂ 😢😢😢
@ਿੲਸ਼ਰਸਵੈਚ
@ਿੲਸ਼ਰਸਵੈਚ 3 ай бұрын
Sidhu moosa wale jinda baad ha te raju ga renh di duniya tak raju ga sidhu moosa wale jinda baad ❤❤❤❤❤❤❤💕💕💕💕💖💖💖💖
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@ShammiHockey
@ShammiHockey 3 ай бұрын
ਅੰਮ੍ਰਿਤਾ ਵਿਰਕ ਜੀ🙏🙏🙏ਮੇਰੇ ਵੱਲੋਂ ❤ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏ਬਹੁਤ ਸਕੂਨ ਮਿਲਿਆ ਰੂਹ ਨੂੰ ਬਹੁਤ ਟਾਈਮ ਬਾਅਦ ਆਵਾਜ਼ ਸੁਣੀ ਆ ਆਪ ਜੀ ਦੀ
@sachiyangallan_
@sachiyangallan_ 3 ай бұрын
ਵੀਡੀਓ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਦੇ ਗਾਣਿਆਂ ਚ ਜਿਵੇਂ ਦੀ ਬਣਾਈ ਜਾਂਦੀ ਸੀ ਉਵੇਂ ਦੀ ਬਣਾਈ ਬਹੁਤ ਵਧੀਆ ਲਮਗੀ ਬਾਕੀ ਅਮ੍ਰਿਤਾ ਵਿਰਕ ਦੀ ਅਵਾਜੁ ਪਹੁ ਵਰਗੀ ਐ ਵਾਈ ਆਰ ਨੇਤ ਬਹੁਤ ਦਿਲ ਖੁਸ਼ ਹੋਇਆ ❤
@kuldeepsingh-jb5gt
@kuldeepsingh-jb5gt 3 ай бұрын
ਅੱਜ ਸੁਣਿਆ ਬਾਈ ਗਾਣਾ ਪੂਰਾ ਬੋਲਣ ਲਈ ਕੁਝ ਵੀ ਨਈ ❤️‍🩹❤️‍🩹
@saabsingh2243
@saabsingh2243 3 ай бұрын
Gulab sidhu bai geeta di machine ah🦅💥💥💥💯
@arshnalhoti9362
@arshnalhoti9362 3 ай бұрын
ਬਾਈ ਤੇਰੇ ਨਾਲ ਇਕੋ ਸ਼ਿਕਾਇਤ ਆ ਯਰ ,ਤੂੰ ਗਾਣਾ ਬਹੁਤ ਵਧੀਆ ਲਿਖਦਾ ਪਰ timing ਘੱਟ ਹੁੰਦੀ ਆ ਯਰ ਕੋਈ ਗਾਣਾ 8 10 ਮਿੰਟ ਕੱਢ ਦੇ ਯਰ ❤
@RekhaKaur-m1c
@RekhaKaur-m1c Ай бұрын
❤❤
@topmusic67
@topmusic67 3 ай бұрын
Sidhu moose wala fan Bhai Attendance lagao 7/09/2024 ❤👍🇮🇳🌃🙋
@gopisingh6647
@gopisingh6647 Ай бұрын
P NB hi HcBvvx,660.😊😊😊
@sardargreatsingh3055
@sardargreatsingh3055 3 ай бұрын
1st Sidhu moosewala 2nd Gulab Sidhu 3rd Sukh Lottey❤
@JasvirSingh-oq7ct
@JasvirSingh-oq7ct 3 ай бұрын
ਪਿਹਲਾ ਵਿਰਕ ਦੇ ਫੈਨ ਸੀ ਹੁਣ ਨੇਤ ਦੇ ਦੋਨੇ ਦਾ ਗੀਤ ਸੁਣ ਸਵਾਦ ਆ ਗਿਆ ਵਾਈ ਪੁਰਾਣੀਆਂ ਯਾਦਾ ਤਾਜੀਆ ਕਰਤੀਆ ਜਿਉਂਦਾ ਵਸਦਾ ਰਿਹ ਨੇਤ
@RajinderSingh-nl8tf
@RajinderSingh-nl8tf 3 ай бұрын
1995 to2024 ਤਕ ਦਾ 😢 ਪਇਆ ਪਿਆਰ ਵਿੱਰਕ ਨਾਲ 😢😢
@kiratkharay7487
@kiratkharay7487 3 ай бұрын
Love you ਸੁਖ ਲੋਟੇ ਬਰੌ ਸੀਰਾ ਗਾਣਾ ਗਾ ❤❤❤
@NavjotJot-f6d
@NavjotJot-f6d 3 ай бұрын
Sir ane sohne song tuc kida lekh de oo te kine sohni abaj aa sukh lotey sir thody bhut bhut ghaint song aa sir❤❤❤❤
@SurajKumar-q2s9s
@SurajKumar-q2s9s 3 ай бұрын
😊
@baljeetroyvlog533
@baljeetroyvlog533 3 ай бұрын
Bhot time to wait kar reha c eh song di 🤗🤗🤗🤗🤗
@jagdeepkalyane1815
@jagdeepkalyane1815 3 ай бұрын
Bohot sohna likheya te gayaa veere waheguru ji tuhanu hamesha khush rakhan sun ke swaad aa geya ❤❤❤🎉🎉🎉
@AmrinderSingh-d7n
@AmrinderSingh-d7n 3 ай бұрын
ਛੱਲਾ ਲਿਖਿਆ ਵੀ ਸੋਹਣਾ ਤੇ ਗਾਇਆ ਵੀ ਬਾਕਮਾਲ ਆ, ਵਾਹਿਗੁਰੂ ਤੁਹਾਨੂੰ ਹੋਰ ਕਲਾ ਬਖਸ਼ੇ ਵੀਰ✍️💥
@Skyfy_tattoos
@Skyfy_tattoos 3 ай бұрын
Last ch raaj krwata raaj dunia sari te fer😂😂😂
@lovepreetnaar8445
@lovepreetnaar8445 3 ай бұрын
ਗੁਲਾਬ ਸਿੱਧੂ 👌👌👌💪💪
@Sahnoorgoraya
@Sahnoorgoraya 3 ай бұрын
ਆਵਾਜ਼ ਗੁਲਾਬ ਸਿੱਧੂ ਦੀ ਘੈਂਟ ਆ ਯਾਰ❤❤
@lakhichauhan5139
@lakhichauhan5139 3 ай бұрын
❤ਅੱਤ ਕਰਵਾਈ ਜਾਨਾ ਸਿੱਧੂਆ
@MannatSahota-j4l
@MannatSahota-j4l 17 күн бұрын
Song te song , gulab sidhu g prsn v bht ghaint aa ❤️❤️❤️❤️😘😘😘😘😘love u veere
@KularAnusaloon
@KularAnusaloon 3 ай бұрын
ਨੈਤ ਵਿਏ ਸਿਅਰਾ ਕਰਾ ਤਾ ਯਾਰ👌👌
@manjumanju2811
@manjumanju2811 3 ай бұрын
7 var song di video.dekh liye yr bahut kaintttt ✌️💯🔥
@herrysandhu9875
@herrysandhu9875 3 ай бұрын
Hyy sachi bht soni song va bt i miss uu hubby ji ❤❤❤❤❤❤
@Pramoddoabia
@Pramoddoabia 3 ай бұрын
Bhai gulab Sidhu di voice te sukh lotay da likhia aa song best song h
@Prabh105
@Prabh105 3 ай бұрын
Bhut sohna song aa ji ❤
@sunnydhura50100
@sunnydhura50100 3 ай бұрын
Gulab ta fr gulab vaang hi khusbu chd da jithe v janda nd kaffi lokka de kande v chub de hon gye 😂 Wmk❤️✅ #justiceforsidhumossewala⛳️
@jagpreetsingh7837
@jagpreetsingh7837 3 ай бұрын
ਸੁਖ ਲੋਟੇ ❤❤
@DavinderSidhu-bf8lc
@DavinderSidhu-bf8lc 3 ай бұрын
Asi ta bai sidhu mooosewala te gulab sidhu bai tohade hi song sunde a jyonda reh bai
@Ravisinghnorth
@Ravisinghnorth 3 ай бұрын
Gulab bai khichi ly aounda kaam sira❤
@gurbachanchouhan7583
@gurbachanchouhan7583 3 ай бұрын
Nice song ji 👍👍🫶🫶 I love it song jina nu v eh song vadh e aa lagi aa like karo ji 🤗🤗
@sandeepkumar-gj2ox
@sandeepkumar-gj2ox 3 ай бұрын
ਬੇਕਾਰ ਸਿੰਗਰ ਕਮਲ ਖਾਨ।। ਅਸੀ ਆਪਣੇ ਪਿੰਡ ਮੇਲੇ ਪਰ ਇਸ ਨੂੰ ਬੁੱਕ ਕੀਤਾ ਸੀ ਪਹਿਲਾਂ ਤਾਂ ਸ਼ਰਤਾਂ ਬਹੁਤ ਰੱਖੀਆਂ ਕਿ ਡੀ ਜੇ ਸਾਡਾ ਆਪਣਾ ਹੋਵੇਗਾ ਤੇ ਉਸ ਦੇ ਵੱਖਰੇ ਪੈਸੇ ਲੱਗਣੇ ਉਹ ਵੀ ਉਨੇ ਟਾਈਮ ਲਈ ਜਿਨ੍ਹਾਂ ਟਾਈਮ ਕਮਲ ਖਾਨ ਨੇ ਗਾਣਾ ਉਸ ਤੋਂ ਬਾਅਦ ਆਪਣਾ ਕੋਈ ਹੋਰ ਡੀ ਜੇ ਲਗਵਾ ਲਿਉ ਫਿਰ ਜਦੋਂ ਆਇਆ ਸਾਡੇ ਪਿੰਡ ਮੇਲੇ ਤੇ ਇਕ ਵੀ ਗੀਤ ਆਪਣਾ ਗਾਇਆ ਨੀ ਸਟੇਜ ਤੇ ਗਾਇਆ ਇਸ ਨੇ ਤੇ ਮਿਕਸ ਗੀਤ ਗਾਈ ਗਿਆ ਵਿਚ ਹਿੰਦੀ ਗੀਤ ਕਵਾਲੀਆ ਦੀ ਇਕ ਇਕ ਲਾਈਨ ਗਾਈ ਗਿਆ। ਲੋਕ ਇਹ ਦੈ ਗੀਤਾਂ ਦੇ ਫੈਨ ਆ ਪਰ ਇਨੇ ਇਕ ਵੀ ਗੀਤ ਨੀ ਗਾਇਆ। ਇਕ ਘੰਟਾ ਮਸੀ ਗਾ ਹੋਇਆ ਇਸ ਕੋਲੋ। ਗੱਲਾਂ ਕਰੀ ਗਿਆ। ਮੇਲੇ ਮਗਰੋਂ ਸਾਡੈ ਸਾਰੇ ਪਿੰਡ ਨੇ ਲਾਹਣਤਾਂ ਪਾਈਆਂ ਇਸ ਨੂੰ ਸਾਡੇ ਸਾਰੇ ਪੈਸੇ ਬੇਕਾਰ ਗਏ
@Jagsirsingh-j6y
@Jagsirsingh-j6y 3 ай бұрын
Bahut vadiya song veer ji ❤❤hasde vasde raho 🎉so love you❤❤❤❤
@onlydeep07
@onlydeep07 3 ай бұрын
Oh praa last vich ta schii Rona agya 🥺 Wah bai bahut e ghaint lyrics aa 🫶
@vishalbanga9777
@vishalbanga9777 3 ай бұрын
Ghaint song bai ji waheguru ji tanu humesha Khush rakhe chardikala ch rakhe Bai ji ❤❤❤❤
@Jobansingh-t1b
@Jobansingh-t1b 3 ай бұрын
Nice song very nice video god bless you ❤️❤️❤️❤️👍👍👍 sera Kara taa
@jyotijyoti5884
@jyotijyoti5884 3 ай бұрын
👌❤️❤️
@ravinderkalyanavlogs6164
@ravinderkalyanavlogs6164 3 ай бұрын
❤❤ beautiful song ❤❤ inj laga chamkila sahab hi gayi jande c❤❤
@rajvinderkaur2313
@rajvinderkaur2313 3 ай бұрын
Waahhh 🎉🎉🎉kya baat aa🎉🎉 singing 🎤🎤🎤🎤keep it up👍
@jagjotkhan5819
@jagjotkhan5819 3 ай бұрын
❤bahut khoob Aiwe lga jiwen Tape te sunn rhe hune aw
@rahulgill7342
@rahulgill7342 3 ай бұрын
Gulab Sidhu Bai X Sukh Lotey 🙌❤️ BAMB Gana 🔥 Love From Gurdaspur 🚀❤️
@RustamKhan-ii8qu
@RustamKhan-ii8qu 3 ай бұрын
Tari pra gana Tera bohot Sona te video da tan full siraaa laeaa peaa ❤️👍🎥👌
@rakeshKumar-yk3gh
@rakeshKumar-yk3gh 3 ай бұрын
ਬਹੁਤ ਖੂਬਸੂਰਤ ਗੀਤ ਗ਼ੁਲਾਬ ਵੀਰ। 🎉
@manu999yt
@manu999yt 3 ай бұрын
Bhut time to wait c bai eh gaane di hun aagya bhut sohna geet likhya te gaya ❤ love u brother❤
@AmanSingh-no9gl
@AmanSingh-no9gl 2 ай бұрын
Ki dasa ki kina sohna laga song sun ke so beautiful song😍😘😘😘😍😘😘😘😍😘😍😘😘😍😘🤗😘😍😘😘😘😘😘🤗🤗🤗🤗🤗🤗
@Rajkumarsrd
@Rajkumarsrd 3 ай бұрын
ਨਜ਼ਾਰਾ ਫੁੱਲ ਕਾਇਮ 20 ਸਾਲ ਪਿੱਛੇ ਚਲੇ ਗਏ ਯਾਦਾਂ ਚ ਸਿਰਾ ਗੱਲ ਬਾਤ
@_gallan_rooh_diyan
@_gallan_rooh_diyan 3 ай бұрын
Bai tere Sare song bhut Ghaint ne ❤️🔥💫
@youknow1052
@youknow1052 3 ай бұрын
ਗਾਣਾ ਤਾਂ ਵਧੀਆ ਪਰ ਯਰ ਆਹ ਜਿਹੜੀ ਕੁੜੀ ਵਿੱਚ ਏਹਦੀਆਂ ਅੱਖਾਂ ‘ਚ ਫਰਕ ਏ ਜਾਂ ਮੈਨੂੰ ਈ ਲੱਗਦਾ!🤔👀 ਪਹਿਲਾਂ ਵੀ ਕਿਸੇ ਗੀਤ ‘ਚ ਵੇਖੀ ਸੀ
@karandeep299
@karandeep299 3 ай бұрын
O nhi veer aa gll ta mainu v lggi c k fark aa akha vich pr fr socheya shayad ਭੁਲੇਖਾ ee peya aa mainu
@ffgamer2235
@ffgamer2235 3 ай бұрын
Baba sachi farak aa
@SimranjeetKaur.067
@SimranjeetKaur.067 3 ай бұрын
🙏🏻ਵੀਰ ਜੀ 🙏🏻😇ਵਾਹਿਗੁਰੂ ਜੀ ਦੀ ਕੁਦਰਤ😇🙏🏻 ਆਂ ਜੀ ਆਪਾਂ ਗੁਰੂਸਿੱਖ ਹੋਕੇ ਏਦਾਂ ਕਿਸੇ ਦੀ ਧੀ-ਭੈਣ ਨੂੰ ਜੱਜ ਕਰਗੇ ਤਾਂ ਜੋ ਆਪਾਂ ਨੂੰ ਸ਼ੋਬਾ ਨਹੀਂ ਦਿੰਦਾ!ਗੁਰਬਾਣੀ ਆਪਾਂ ਨੂੰ ਸਮਝੋ ਦੀ ਆਂ ਜੀ ਵਾਹਿਗੁਰੂ ਜੀ🙏🏻 ਹਮ ਨਹੀਂ ਚੰਗੇ ਬੁਰਾ ਨਹੀਂ ਕੋਇ॥ ਆਪਣੀਆਂ👀ਸਹੀ ਦੇਖ ਦੀਆਂ ਹੁੰਦੀਆਂ ਤਾਂ ਆਪਾਂ ਨੂੰ ਸਾਰਾ ਕੁਝ ਚੰਗਾ ਹੀ ਦੇਖਦਾ ਓਕੇ ਵੀਰ ਜੀ😇😇🙏🏻🙏🏻😇 ਵਾਹਿਗੁਰੂ ਜੀ ਕਾ ਖਾਲਸਾ ਜੀ😇🙏🏻😇🙏🏻😇ਵਾਹਿਗੁਰੂ ਜੀ ਕੀ ਫਤਿਹ ਜੀ 😇🙏🏻🙏🏻
@youknow1052
@youknow1052 3 ай бұрын
@@SimranjeetKaur.067 ਗੁਰਬਾਣੀ ਪੜ੍ਹੋ ਫਿਰ ਆਹ ਗੀਤ ਥੱਲੇ ਕਮੈਂਟ ਕਿਉਂ ਕਰਨ ਆਏ ਜੇ। ਗੁਰਬਾਣੀ ਤਾਂ ਸਮਝਾਉਂਦੀ ਆ ਬੀ ਬੁਰਾ ਸੁਣੋਂ ਵੀ ਨਾ… ਗੀਤ ਤਾਂ ਮਾਇਆ ਦਾ ਪ੍ਰਭਾਵ ਵਧਾਉਂਦੇ ਨੇ ਕੰਨ ਰਸ ਈ ਏ। ਕੀਰਤਨ ਸੁਣਿਆਂ ਕਰੋ
@Lovjsinghsdhu-yo1sj
@Lovjsinghsdhu-yo1sj 3 ай бұрын
Sidhu mossewale bai yaad aa !!!!!!!! Ode nl rahe parsons de sad song sun k ,,,,,,, Always miss you sidhu bai
@topmusic67
@topmusic67 3 ай бұрын
Nice song bhai yaar ❤❤❤❤
@Jxrry_y4
@Jxrry_y4 3 ай бұрын
Sajan paji 🎉🎉🎉🎉 vida song baba tnu hsmha khush rakhan
@SohelAnsari-u4o
@SohelAnsari-u4o 3 ай бұрын
Sira♥️♥️♥️ gulab 💚💚💚Bai 😚😚😚💜💜😚😚😚
@AvtarLotey
@AvtarLotey 3 ай бұрын
ਬੁਹਤ। ਬਦੀਆ❤❤❤❤❤❤ਧੰਨਵਾਦ। ਜੀ❤❤❤❤❤❤❤
@KirtPBX1
@KirtPBX1 3 ай бұрын
G. B. U lotey vr likhya v sohna ae ❤🎉🎉🎉
@AashuKaor
@AashuKaor 3 ай бұрын
End ਤੇ ਸ਼ਾਇਰੀ ਦੀ ਮਾਂ ਦੀ ਲਨ ਦੇਕੇ ਰੱਖਤਾ ਯਰ 😂
@Urdutalestory
@Urdutalestory 3 ай бұрын
Whoever is reading this, may you be blessed with happiness, love, and success in all that you do. Sending positive vibes your way! 🙏✨"
@tarsemsingh8089
@tarsemsingh8089 3 ай бұрын
ਕੈਂਟ ਸੋਂਗ ਵੀਰ ਜੀ ❤
@DeepFdk-zp1ej
@DeepFdk-zp1ej 3 ай бұрын
❤❤😊 bhut vdiya bai ji rab kirpa kre
@SachManakofficial
@SachManakofficial 3 ай бұрын
Ghaint Song ❤
@sukh_wander
@sukh_wander 3 ай бұрын
Sukh lotey 🔥😎 koi tod ni jatta💗
@The_5Game
@The_5Game 3 ай бұрын
Bai ਸਿੱਧੂ ਮੂਸੇ ਵਾਲਾ ਤੋਂ ਬਾਅਦ ਅਸੀਂ ਜੇ ਕਿਸੇ ਨੂੰ ਪੰਜਾਬ ਦਾ ਉੱਤਰ ਅਧਿਕਾਰੀ ਸਿੰਗਰ ਮੰਨਦੇ ਹਾਂ ਤੇ ਉਹ ਗੁਲਾਬ ਸਿੱਧੂ ਹੈ
@mantusilonmantusilon8286
@mantusilonmantusilon8286 3 ай бұрын
Ghaint aa sukh lotey bro ❤❤❤❤😊😊
@SukhpreetSingh-bf8mx
@SukhpreetSingh-bf8mx 2 ай бұрын
Jass❤❤❤❤❤❤❤❤😊😊😊😊😊😊😊😊😊
@AvtarLotey
@AvtarLotey 3 ай бұрын
❤❤❤❤❤🎉ਸੁਖ। ਲੋਟੇ❤❤❤❤❤❤❤❤🎉🎉🎉❤❤
@gurpreetsinghmehra8916
@gurpreetsinghmehra8916 3 ай бұрын
Dabi chal bai Kam nu love you bro aa❤
@moose5911
@moose5911 3 ай бұрын
ਬਹੁਤ ਵਧੀਆ ਗੀਤ ਆ ਬਾਈ ਜੀ 🙏🏻
@punjabisong-yy7sc
@punjabisong-yy7sc 3 ай бұрын
ਬਹੁਤ ਵਧੀਆ ਲੱਗਿਆ।
@parmhatta9846
@parmhatta9846 3 ай бұрын
Paji m kal da ap di he song dekh reha hor koyi song lagun nu dil nehi krda super aa paji❤
@javigarcha3711
@javigarcha3711 3 ай бұрын
Gulab sidhu vdia song gaunda awaz v full kaim aw Waheguru chrdi kla ch rakhe 22 nu
@jatindersinghrandhawa2812
@jatindersinghrandhawa2812 3 ай бұрын
ਮਾਨਾ ਤੇਰੇ ਲਈ ਦੁਨੀਆਂ ਨਾਲ ਲੜਨਾ ਪੈਂਦਾ
@Damanpanjetta0008
@Damanpanjetta0008 3 ай бұрын
Amrita virk......congratulations......🎉🎉🎉🎉🎉fr aaa gyi.....mam
@rajnimalwa9854
@rajnimalwa9854 3 ай бұрын
Jakhpeal ❤❤❤❤❤ sukh lotey🎉
@AvtarLotey
@AvtarLotey 3 ай бұрын
ਜਖੇਪਲ। ਲਿਖਿਆ। ਬੁਹਤ। ਬੁਹਤ। ਸੋਣਾ😂😂😂🎉🎉🎉🎉😂😂❤❤🎉❤🎉❤
@DeepSingh-r2k
@DeepSingh-r2k 3 ай бұрын
Bhut vdiya paji eve lgda c gippy paji ga rahe keep it up ❤❤ khich ke rkho Kam
@tejmohansingh269
@tejmohansingh269 3 ай бұрын
ਬਹੁਤ ਵਧੀਆ ਦੁਆਵਾਂ ਟੀਮ ਨੂੰ
@AllPodcast-oc8tj
@AllPodcast-oc8tj 3 ай бұрын
Love you gulab bhai❤❤❤❤
@TheRajsandhu
@TheRajsandhu 3 ай бұрын
मोहब्बत मिलना भी शायद तक़दीर होती है... बहुत कम लोगों के हाथों में ये लकीर होती है...
@harneksingh9089
@harneksingh9089 3 ай бұрын
ਕੁਲਦੀਪ ਕੰਢਿਆਂਰਾ ਬਾਈ ਸਰੀਰਾਂ ਹੀ ਲਾਤਾ
@gurjantsingh54410
@gurjantsingh54410 2 ай бұрын
Bht sohna sur bkshe dono veera nu❤❤❤..maa Sarswati hor kirpa kre
@kuldeep_singh704
@kuldeep_singh704 3 ай бұрын
ਸਿੱਧੂ ਮੂਸੇ ਵਾਲੇ ਦੀ ਫੋਟੋ ਨੀਂ ਆਈਂ ਗੀਤ ਸ਼ੁਰੂ ਹੋਣ ਤੋਂ ਪਹਿਲਾਂ
@barusingh1401
@barusingh1401 3 ай бұрын
Bahut vdiya lagya veer song sunke ❤❤
@HarrySidhu-f4n
@HarrySidhu-f4n 3 ай бұрын
thanks bro bhut ਸੋਹੁਣਾ song aa
@allinoneaio1439
@allinoneaio1439 3 ай бұрын
Sari paisy di khed aa ...jidy kol paisy aa sara kuch oda Rabba tu hi insaaf kr skda bus 😢😢😢😢😢😢😢😢😢😢😢😢😢
@KuldipBains-i7q
@KuldipBains-i7q 3 ай бұрын
ਰੂਹ ਖੁਸ਼ ਕਰਤੀ ਨੇਤ ਸਿਆ।
LATEST SONGS BY GULAB SIDHU
17:36
panjablits
Рет қаралды 40 М.
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Joon Fakran Di (Official Video) Gurpreet Chattha | Super Hit Punjabi Songs
6:36