Chamkila & Amarjot Last Minutes | Meshampur | Last Live Stage

  Рет қаралды 3,228,336

Baltej Sran

Baltej Sran

Күн бұрын

Our Official Facebook Page is / baltejsran11 .
Our Contact Detail - Baltej Sran 98786-74915.
Dont Forget To Like , Comment and Share This Video

Пікірлер: 828
@AmritSingh-fh9yy
@AmritSingh-fh9yy 3 жыл бұрын
Great ਬੰਦਾ ਸੀ ਚਮਕੀਲਾ,,ਓਹਦੇ ਵਰਗਾ ਗਾਈਕ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਅਮਰ ਆ,
@baljeetsingh217
@baljeetsingh217 3 жыл бұрын
Jam jam jiwe sajna kush raho teri soch nu salam dost aap ko bhi dil se salam meri deshwasi and ram chamkila 22 nu yad ni paluni teri raza .........🙏🙏❤️🙏🙏👍
@bikkarsingh3631
@bikkarsingh3631 3 жыл бұрын
ਬਹੁਤ ਧੱਕਾ ਕੀਤਾ ਗਰੀਬ ਬੰਦੇ ਨਾਲ
@RajinderSingh-zi4jg
@RajinderSingh-zi4jg 4 жыл бұрын
ਸਰਾ ਸਾਹਬ ਜੇ ਕਦੇ ਸਬੱਬ ਬਣਿਆ ਜਿਹਦਾ ਵਿਆਹ ਸੀ ਉਹ ਦੀ ਇੰਟਰਵਿਊ ਕਰਯੋ
@happysinghhappysingh9625
@happysinghhappysingh9625 3 жыл бұрын
ਬਿਲਕੁਲ ਸਹੀ ਗਲ ਜੀ🌹🌹
@gurnamsingh4597
@gurnamsingh4597 Жыл бұрын
Sran ji ਪਿੰਡ ਦਾ ਨਾਂ ਠੀਕ ਕਰੋ Mehsampur
@LAADDSMAAN
@LAADDSMAAN 6 жыл бұрын
real lion.....real hero...real singer.... real human being
@knowledgebaba2300
@knowledgebaba2300 6 жыл бұрын
Bhut vadia kam kita sran g tusi
@basantlal5899
@basantlal5899 4 жыл бұрын
Chamkila ji di yaad kabra taking jay ji
@kaurkaur8612
@kaurkaur8612 6 жыл бұрын
ਜੋ ਕਹਿੰਦੇ ਚਮਕੀਲਾ ਮਹਾਨ ਸੀ ਹੀਰਾ ਸੀ ਆਹ ਸੀ ਔਹ ਸੀ ਫਲਾਣਾ ਸੀ ਪਤੰਦਰੋ ਆਪਨੀ ਮਾਂ ਨੁ ਤੇ ਭੈਣ ਨੁ ਸੁਨਾਏਓ ਓਸ ਦੇ ਗੀਤ ਫੇਰ ਲਗੂ ਪਤਾ ਕੀ ਕੋਣ ਸੀ ਓਹ ਥੋਡੀ ਮਾਂ ਤੇ ਭਝਣ ਦਸੁਗੀ ਮਾਂਵਾ ਭੈਣਾਂ ਸਭ ਦੀਆਂ ਸਾਂਝੀਆ ਨੇ ਪਰ ਸ਼ਾਏਦ ਕਰ ਕੇ ਵੇਖ ਲੇਓ ਪਤਾ ਲਗੁ ਜੁ ਮਰੀ ਜਮੀਰ ਵਾਲੇਓ
@kakaqilawala5240
@kakaqilawala5240 3 жыл бұрын
So sad😔☹😪😴😭
@tarsemsinghtarsemsingh9509
@tarsemsinghtarsemsingh9509 3 жыл бұрын
Khakhi pagg wale de sarria payn kini akar
@jockeyj6singh935
@jockeyj6singh935 6 жыл бұрын
Bhut att jankari
@RajuSingh-dc9kj
@RajuSingh-dc9kj 6 жыл бұрын
Very nice
@manjinderdhillon6743
@manjinderdhillon6743 4 жыл бұрын
Awaz di problm aa rehi a y. G. Kujj samj nhi aya.
@bhadarsinghkhudian197
@bhadarsinghkhudian197 5 жыл бұрын
Sierra singer bi amar Singh bi
@avtarklair2342
@avtarklair2342 7 жыл бұрын
nice
@parmindersinghsidhu4734
@parmindersinghsidhu4734 3 жыл бұрын
Please don't call these people Sikhs they were evil men who brought shame to Sikhism. Guru Gobind singh ji said that his Sikhs will never kill innocent, unarmed and women. Deepa was a daku who killed people for money. Sant Bhindrawale never threatened any singers.
@rajraju9407
@rajraju9407 5 жыл бұрын
I miss you
@RajKumar-ge1gl
@RajKumar-ge1gl 5 жыл бұрын
I miss you chamkila
@MangaMusicTV
@MangaMusicTV 4 жыл бұрын
अमर सिंह चमकीला और amarjot जी अमर ही रहेंगे जब तक दुनिया रहेगी kzbin.info/www/bejne/bpTJpn59fs-kmac
@SunilKumarsudia
@SunilKumarsudia 3 жыл бұрын
👍👍👍♥️♥️♥️💟💝💝💝
@balkaransingh8328
@balkaransingh8328 3 жыл бұрын
Baltej Vir Ji Jadon TAC Duniya Rahu gi Amar Singh chmkile te amajot Da Nam Surj Bang Chmk Da Rahe ga Te vir Ji Ap nu v Lok Jad Rakhn ge Ke Ek Baltej Hunda c Ma Hira Put
@channaraishab1422
@channaraishab1422 5 жыл бұрын
ਕਿਥੋਂ ਮੋੜਕੇ ਲਿਅਾਵਾਂ ਚਮਕੀਲੇ ਤੇਰੀ ਸੋਚ ਨੂੰ ਦੇਖ ਨਹੀਂ ਸੀ ਹੋੲਿਅਾ ਤੇਰੀ ਪੲੀ ਲੋਥ ਨੂੰ ਕਿਥੋ ਮੋੜਕੇ ਲਿਅਾਵਾਂ..........। ਜਿੳੁਂਦੇ ਰਹਿਣੇ ਬੋਲ ਤੇਰੇ ਚਾਹੇ ਮਰਿਅਾ ਸਰੀਰ ੲੇ ਤੇਰੇ ਅੱਖਰਾਂ ਦੀ ਹੋਣੀ ਨਾਂ ਯਾਰਾ ਕਦੇ ਵੀ ਅਖੀਰ ੲੇ ਦਿਲ ਵਿਚ ਦੱਬੀ ਬੈਠਾ ਚੰਨਾ ਰਾੲੇ ਤੇਰੇ ਰੋਸ਼ ਨੂੰ ਕਿਥੋਂ ਮੋੜਕੇ ਲਿਅਾਵਾਂ ਚਮਕੀਲੇ ਤੇਰੀ ਸੋਚ ਨੂੰ
@PenduEngineerRj13
@PenduEngineerRj13 4 жыл бұрын
जीने ने ऐना नू गड्डी च बैठन तो रोकया हो सकदा है उस नु पता होने के चमकीले नू गोली लगनी है at 6.00 check karo
@GurjantSingh-ni8qi
@GurjantSingh-ni8qi 4 жыл бұрын
Baljit g wadhya kita g main galt sunya si bht wadhya kam kr reh ho g ਤਲਵਾਰ ਮੈ ਕਲਗੀਧਰ ਹਾ ਬਹੁਤ ਹੀ ਵਧੀਆ ਗੀਤ
@punjabi9221
@punjabi9221 4 жыл бұрын
ਬਾਈ ਜੀ ਇਸ ਜਗ੍ਹਾ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਵੀ ਹੋਈ ਤੇ ਦੁੱਖ਼ ਵੀ ਬਹੁਤ
@robinauthwal913
@robinauthwal913 4 жыл бұрын
ਰਹਿੰਦੀ ਦੁਨੀਆਂ ਤੱਕ ਅਮਰ ਅਮਰਸਿੰਘ ਚਮਕੀਲਾ ਮਰਨੋ ਮਰ ਗਿਆ ਪਰ ਦੁਨੀਆਂ ਤੇ ਆਪਣੀ ਛਾਪ ਛੱਡ ਗਿਆ.......
@inqlaabibulletin4549
@inqlaabibulletin4549 6 жыл бұрын
ਹੈਰਾਨੀ ਇਸ ਗੱਲ ਦੀ ਨਹੀਂ ਕਿ ਅੱਜ ਵੀ ਲੱਖਾਂ ਕਰੋੜਾਂ ਲੋਕ ਦੇਸ਼ ਵਿਦੇਸ਼ ਵਿੱਚ ਚਮਕੀਲੇ ਨੂੰ ਚਾਹੁਣ ਵਾਲੇ ਨੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕੁਝ ਅਜਿਹੇ ਲੋਕ ਜੋ ਕਥਿਤ ਤੌਰ ਤੇ ਚਮਕੀਲੇ ਨੂੰ ਮਾੜਾ ਕਹਿੰਦੇ ਹਨ (ਅਸਲ ਵਿੱਚ ਇਹ ਸਾਰੇ ਵੀ ਬੱਬੂ ਮਾਨ ਦੇ ਚਮਕੀਲੇ ਵਾਲੇ ਗੀਤ ਚੋਰੀ ਚੋਰੀ ਕੁੜੀ ਚਮਕੀਲਾ ਸੁਣਦੀ ਵਾਲੇ ਹੀ ਹੁੰਦੇ ਨੇ ) ਇਹੋ ਜਿਹੇ ਸਿਆਣੇ ਲੋਕ ਸਿਰਫ਼ ਇਹ ਦੱਸਣ ਦੀ ਖੇਚਲ ਕਰਨੀ ਕਿ ਤੁਸੀਂ ਚਮਕੀਲੇ ਨੂੰ ਪਸੰਦ ਨਹੀਂ ਕਰਦੇ ਫ਼ਿਰ ਉਸਦੇ ਵੀਡੀਓ ਯਾਂ ਗੀਤਾਂ ਨੂੰ ਯੂ ਟਿਊਬ ਤੇ ਦੇਖ ਕੇ ਸੁਣ ਕੇ ਕਮੈਂਟ ਕਰਨ ਆ ਜਾਂਦੇ ਹੋ ਇਸਤੋਂ ਪਤਾ ਲੱਗਦਾ ਕਿ ਇਹੋ ਜਿਹੇ ਮਾਨਸਿਕਤਾ ਵਾਲੇ ਲੋਕ ਵੀ ਚਮਕੀਲਾ ਸੁਣਦੇ ਹਨ ਤੇ ਮੌਤ ਦੇ ਤਿੰਨ ਦਹਾਕੇ ਬਾਅਦ ਵੀ ਚਮਕੀਲਾ ਪਹਿਲਾਂ ਨਾਲੋਂ ਵੱਧ ਸੁਣਿਆ ਜਾਂਦਾ ਪੰਜਾਬੀ ਗਾਇਕ ਹੈ ਉਹ ਦੋਸਤੋ ਅੱਜ ਕੱਲ ਤਾਂ ਬਹੁਤੇ ਗਾਇਕਾਂ ਦੇ ਗਾਣੇ ਵੀ ਚਮਕੀਲੇ ਦੇ ਗੀਤਾਂ ਨਾਲ਼ ਸਟਾਰਟ ਹੁੰਦੇ ਹਨ ਕਈ ਕੁੜੀਆਂ ਗਾਇਕ ਵੀ ਚਮਕੀਲਾ ਗਾ ਰਹੀਆਂ ਸਟੇਜਾਂ ਤੇ ਕਲਾਕਾਰ ਮਰ ਸਕਦਾ ਮਾਰਿਆ ਵੀ ਜਾ ਸਕਦਾ ਲੇਕਿਨ ਕਲਾ ਨਹੀਂ ਮਰ ਸਕਦੀ ਨਾ ਮਾਰੀ ਜਾ ਸਕਦੀ ਹੈ ਹੁਣ ਦੇਖੋ ਦੋਸਤੋ ਉਸਦੇ ਵੀਡੀਓ ਵਿੱਚ ਹਰੇਕ ਅਖਾੜੇ ਵਿੱਚ ਤਾਂ 70 ਫੀਸਦੀ ਤੋਂ ਵੱਧ ਦਸਤਾਰਾਂ ਵਾਲੇ ਹੁੰਦੇ ਸੀ ਉਸਦੇ ਬਹੁਤੇ ਅਖਾੜੇ ਵਿਆਹਾਂ ਸ਼ਾਦੀਆਂ ਤੇ ਹਨ ਜਿਸ ਦਿਨ ਮੁੰਡੇ ਕੁੜੀ ਦੀ ਰਿਸ਼ਤੇਦਾਰੀ ਇਕੱਠੀ ਹੁੰਦੀ ਸੀ ਪੰਜਾਬ ਦੇ ਲੋਕ ਪਾਗਲਾਂ ਵਾਂਗ ਦੀਵਾਨੇ ਸਨ ਉਸਦੇ ਤੇ ਅੱਜ ਵੀ ਹਨ ਜਿਨ੍ਹਾਂ ਨੇ ਮਾਰਿਆ ਉਹ ਨੀ ਉਸਦੀ ਕਲਾ ਨੂੰ ਮਾਰ ਸਕੇ ਬਾਕੀ ਆਹ ਦੋਸਤ ਸਾਥੀ ਕਮੈਂਟ ਬਾਜੀ ਵਿੱਚ ਆਪਣੇ ਅੰਦਰ ਦਾ ਗੰਦ ਕੱਢ ਕੇ ਜਿਵੇਂ ਗੱਲ ਕਰ ਰਹੇ ਹਨ ਉਹ ਠੀਕ ਹੈ ਤਾਂ ਇਹ ਵੀ ਮੰਨ ਲੈਣਾ ਚਾਹੀਦਾ ਹੈ ਕੇ ਚਮਕੀਲਾ ਵੀ ਸਮਾਜ ਦੇ ਅੰਦਰਲਾ ਗੰਦ ਜ਼ਾਹਿਰ ਕਰਦਾ ਸੀ ਤਾਂ ਮਾੜਾ ਕਿਵੇਂ ਹੋ ਗਿਆ ਬਾਕੀ ਚਮਕੀਲੇ ਦੇ ਫ਼ੈਨ ਦੋਸਤਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਭਲੇ ਇਨਸਾਨਾਂ ਨਾਲ ਮੱਥਾ ਨਾ ਲਾਉਣ
@tigerforce8941
@tigerforce8941 6 жыл бұрын
Right bro👍
@NavkaranDhillon420
@NavkaranDhillon420 4 жыл бұрын
Bilkul sai..👍
@taranbear3443
@taranbear3443 4 жыл бұрын
ਅੱਜ ਰੋਕੋ ਲੱਚਰਤਾ ਨੂੰ ਉਸ ਦੇ ਗਾਣੇ ਅੱਜ ਸੱਚ ਹੋ ਰਹੋ ਨੇ
@paramjitkaur944
@paramjitkaur944 4 жыл бұрын
ਅਮਰ ਸਿਘ ਚਮਕੀਲਾ ਬੀਬੀਅਮਰ ਜੋਤ ਸਦਾ ਹੀ ਅਮਰ ਰਹਿਨਗੇ
@karansandhu3177
@karansandhu3177 4 жыл бұрын
ਐਵੇ ਈ ਮਾਰ ਦਿੱਤਾ ਪਰ ਫਿਰ ਵੀ ਉਹ ਅੱਜ ਵੀ ਜਿੰਦਾ ਹੈ
@Rajeshkumar-wf3hw
@Rajeshkumar-wf3hw 3 жыл бұрын
ਮੁੰਡਾ ਹਜੇ ਤੱਕ ਛੱਡੇ ਨਾ ਚਮਕੀਲੇ ਵਾਲੀ ਰੀਲ ਨੂੰ ਮਿੰਸ ਯੂ ਉਸਤਾਦ ਜੀ
@kulwantsinghsaggu8905
@kulwantsinghsaggu8905 4 жыл бұрын
ਹੁਣ ਕੇਹੜਾ ਚਜ ਦੀ ਬਣਾ ਦਿੱਤੀ ਵੀਡੀਓ
@mrsandhu5167
@mrsandhu5167 4 жыл бұрын
ਨਈ ਚਮਕੀਲਾ ਜੰਮਣਾ
@ksbains187
@ksbains187 4 жыл бұрын
ਬਾਈ ਜੀ ਇੰਟਰਵਿਊ ਸੁਣ ਕੇ ਸਵਾਦ ਆਗਿਆ ।ਅਜ ਪੂਰੀ ਗੱਲ ਸਮਝ ਆਈ ਹੈ
@sewakdeon4134
@sewakdeon4134 4 жыл бұрын
ਜਿਉਂਦੇ ਰਹੋ ਬਲਤੇਜ ਸਰਾਂ ਜੀ ਧੰਨਵਾਦ ਜੀ ਯਾਦਾਂ ਤਾਜ਼ੀਆਂ ਕਰਨ ਤੇ ਬਹੁਤ ਮੇਹਨਤ ਕਰ ਰਹੇ ਓਂ
@surjeetkachura5804
@surjeetkachura5804 5 жыл бұрын
ਵੀਰ ਚਮਕੀਲਾ ਤਾਂ ਚਮਕੀਲਾ ਸੀ ਮੈਂ ਵੀ ਬਹੁਤ ਗਾਣੇ ਸੁਣਦਾ ਹਾਂ ਚਮਕੀਲੇ 22ਦੇ
@deepraman2728
@deepraman2728 4 жыл бұрын
Lol
@SatnamSingh-uc2lk
@SatnamSingh-uc2lk 2 жыл бұрын
ਵੀਰ ਜੀ ਮੇਰਾ ਜਨਮ 94 ਸਨ ਦਾ ਮੈਂ ਆਪ ਬੁਹਤ ਸੁਣਦਾ ਚਮਕੀਲਾ ਜੀ ਨੂੰ ਬੁਹਤ ਵਧੀਆ ਕਲਾਕਾਰ ਸੀ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ ਚਮਕੀਲੇ ਨਾਲੋ ਯਾਦਾ ਗੰਦ ਗਾ ਰਹੇ ਆ
@lakhbirsingh8981
@lakhbirsingh8981 6 жыл бұрын
ਅੱਖਾ ਭੱਰ ਆਈਆ 22 ਬਹੁਤ ਬਦੀਆ
@sangeetarani2053
@sangeetarani2053 3 жыл бұрын
Video dekh ke lagda jive oh ithe he hon hale bhi dil nu shoo lande video
@jaswantjb3056
@jaswantjb3056 5 жыл бұрын
ਮੇਨ ਗੱਲ ਜਾਤ ਤੇ ਆਕੇ ਮੁਕਦੀ ਆ ,,ਗੰਦ ਤਾ ਸਾਰੇ ਗਾਉਂਦੇ ਆ,,,ਗੰਦੀਆਂ ਬੋਲੀਆ ਕਿੰਨੀਆ ਹੀ ਨੇ,,, ਮਨੂੰਵਾਦੀ ਆ ਤੋ ਜਰ ਨਹੀ ਹੋਇਆ
@yaadchana8656
@yaadchana8656 4 жыл бұрын
jaswant jb
@gurindrsingh7603
@gurindrsingh7603 4 жыл бұрын
sehi gl tuc......chmkilaa chmaar c....te baaaki lali shli shinde vrge saaalya to jrr ni hoyaaaa.....
@balkarlehal4475
@balkarlehal4475 4 жыл бұрын
Shi gal veer ji chumara di charaei jar ni hundi
@snehpalmalhi4563
@snehpalmalhi4563 4 жыл бұрын
Bhai chamkila de gaane ghr bai k nhi sun skde prr aajj kll de gaane ghtto ght sun ta skde aa te hor kinnia gandhia gaalan krda c
@gurindrsingh7603
@gurindrsingh7603 4 жыл бұрын
@@snehpalmalhi4563 jaaa k shankar pind ch dekho haal jehre bolia paunde gandia.....ssaare punjab nu ptta....ohna nu goli ni maaarde.... utube te search kr shankar pind boliyaan....sun k menu rly jrur kri
@inderramidi7816
@inderramidi7816 3 жыл бұрын
ਹਵਾ ਦੇ ਕਰਕੇ ਅਵਾਜ਼ ਸਾਫ ਨਈ ਆਉਦੀ
@cheemafazilka7973
@cheemafazilka7973 5 жыл бұрын
ਬੁਰਾ ਹੈ ਵਿਛੋੜਾ ਚਮਕੀਲੇ ਭਾਈ ਦਾ ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ Vry sad
@sahilmohey6221
@sahilmohey6221 4 жыл бұрын
Leased tdd
@sahilmohey6221
@sahilmohey6221 4 жыл бұрын
Torn p7
@tarloksingh5755
@tarloksingh5755 4 жыл бұрын
My fans chamkila and amarjot. Phillaur dist jalandhar Punjab
@dr.rameshsingh2321
@dr.rameshsingh2321 4 жыл бұрын
Nice
@narinder2631gh
@narinder2631gh 3 жыл бұрын
Right
@Rajeshkumar-wf3hw
@Rajeshkumar-wf3hw 3 жыл бұрын
ਕਰਮ ਕਾਰਜ ਕਰਦੇ ਸ਼ਾਇੰਦ ਅਸੀ ਵੀ ਚਮਕੀਲਾ ਸੁਣ ਦੇ ਲਾਇਵ 😒
@parmindersekhonparminderse9898
@parmindersekhonparminderse9898 4 жыл бұрын
ਬਾਈ ਜੀ ਸਾਰੇ ਲੋਕ ਹੀ ਚਮਕੀਲੇ ਨੂੰ ਵਧੀਆ ਇਨਸਾਨ ਕਹਿੰਦੇ ਹਨ ਉਹ ਵਧੀਆ ਇਨਸਾਨ ਸੀ
@preetkoldhar8143
@preetkoldhar8143 6 жыл бұрын
ਵਾਕਿਆ ਈ ਅਮਰ ਹੋ ਗਏ ਕਾਸ਼ ਕਿਤੇਮੈਂ 2ਸਾਲ ਹੋਰ ਵੱਡਾ ਹੁੰਦਾਤਾਂ ਜਰੂਰ ਯਾਦ ਰਹਿ ਜਾਂਦਾ ਕਿ ਇਹ ਹੀ ਸੀ ਅਮਰ ਸਿੰਘ ਚਮਕੀਲਾ ਜੀ ਤੇ ਬੀਬੀ ਅਮਰਜੋਤ ਕੌਰ। ਹਕੀਕਤ ਵਿੱਚ ਦਿਲਾਂ ਦੇ ਜਿਉਂਦੇ ਰਹਿਣਗੇ।
@gillgursewakmehna
@gillgursewakmehna 3 жыл бұрын
Koyi punjabi nhi hove ga jis ne chmkile di awaz na suni hove
@FaisalKhan-tf3lt
@FaisalKhan-tf3lt 4 жыл бұрын
Kon kon chauda he chamkila g de jivne te🙏🙏🙏🙏🙏 film bne
@manugiillove6533
@manugiillove6533 4 жыл бұрын
Bhajji tusi ta mere Dil Di gull kar ditti may ta Ekula sochda da rehnda ha ki mere kol ena pesa Hove ki may chamkila amarjot te film tiyar kar deva
@mgrandomvlog1750
@mgrandomvlog1750 5 ай бұрын
ਬਣ ਗਈ ਵੀਰ ਜੀ
@gurmeetsinghjassar3735
@gurmeetsinghjassar3735 4 жыл бұрын
ਪੈਸੇਆ ਦੀ ਖਾਤਰ ਗਰੀਬ ਮਾਰਤਾ ਸੀ।ਬਾਅਦ ਵਿੱਚ ਘਰ ਦਿਆ ਤੋਂ ਵੀ ਪੈਸੇ ਲੈ ਕੇ ਗਏ ਉਹ। ਖਾੜਕੂ ਸਿੰਘ ਇਹ ਕੰਮ ਨਹੀਂ ਸੀ ਕਰਦੇ।
@shinderkaur4258
@shinderkaur4258 4 жыл бұрын
Marn vala dingh nahi ho sakda Singh kise bekoor nu marce
@sukhvirsingh8002
@sukhvirsingh8002 5 жыл бұрын
.ਮਹਿਸਮ ਪੁਰ ਦੇ ਨਾਂ ਤੇ ਦਿੱਲ ਕੰਬਦਾ ਮਾੜਾ ਹੋੲੀਅਾਂ
@sureshthakur-wi2zs
@sureshthakur-wi2zs 5 жыл бұрын
ਚਮਕੀਲਾ ਇਕ ਚੰਗਾ ਗਾਇਕ ਹੌਣ ਦੇ ਨਾਲ ਨਾਲ ਇਕ ਬਹੁਤ ਵਧੀਆ ਇਨਸਾਨ ਸੀ ਭਾਵੇਂ ਆਪ ਚਲੇ ਗਿਆ ਪਰ ਅਵਾਜ਼ ਹਮੇਸ਼ਾ ਜਿਉਂਦੀ ਰਹੋਗੀ
@narinder2631gh
@narinder2631gh 4 жыл бұрын
Right
@rajveersrana163
@rajveersrana163 4 жыл бұрын
Sahi gal g
@sukhisaab6087
@sukhisaab6087 5 жыл бұрын
8 march 1988 day manday death of chamkila like pls
@gurikamboj1584
@gurikamboj1584 5 жыл бұрын
ਚਬਾਰੇ ਦੀ ਚਗਾਠ ਤੇ ਸੱਪ ਬੈਠਾ 🐍🐍🐍🐍
@bindergill7439
@bindergill7439 6 жыл бұрын
ਮਾਸਟਰ ਜੀ ਬੇਨਤੀਂ ਆ ਸਵਰਨ ਸਿਵੀਆ ਜੀ ਨਾਲ ਚਮਕੀਲੇ ਬਾਰੇ ਦਬਾਰਾ ਮੁਲਾਕਾਤ ਕਰਵਾਓ ਜੀ ਵਧੀਆ ਲਗਦਾ ਜੀ
@mintusingh2113
@mintusingh2113 5 жыл бұрын
V nic video g
@karamjitkaur3253
@karamjitkaur3253 5 жыл бұрын
Binder ਬਹੁਤ ਹੀ ਚੰਗਾਂ ਲਗਾ ਮਾਸਟਰ ਜੀ ਧੰਨਵਾਦ Gill
@Sukhraj_Aulakh_1313
@Sukhraj_Aulakh_1313 4 жыл бұрын
m.facebook.com/story.php?story_fbid=1025495637790080&id=100009889597503
@hargill8728
@hargill8728 4 жыл бұрын
ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਵਰਗਾ ਕੋਈ ਗਾਇਕ ਨਾਂ ਹੋਇਆ ਤੇ ਨਾਂ ਕੋਈ ਹੋਣਾ ਸਦਾ ਬਹਾਰ ਰਹਿੰਦੀ ਦੁਨੀਆਂ ਤੱਕ ਉਹਨਾਂ ਦੀ ਅਵਾਜ਼ ਗੂੰਜਦੀ ਰਹੇਗੀ 😢😢😢😢😢😢
@jasvindersingh6001
@jasvindersingh6001 4 жыл бұрын
😥😥😥😥😥👏
@kamalsaini-qb5kw
@kamalsaini-qb5kw Жыл бұрын
🤩
@inqlaabibulletin4549
@inqlaabibulletin4549 6 жыл бұрын
ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਬਲਤੇਜ ਜੀ ਜੀਓ
@ਅੱੜਬਪੰਜਾਬੀ
@ਅੱੜਬਪੰਜਾਬੀ 3 жыл бұрын
ਬਾਈ ਅਮਰ ਸਿੰਘ ਚਮਕੀਲਾ ਸਦਾ ਲਈ ਅਮਰ ਹੋ ਗਿਆ ਰਹਿੰਦੀ ਦੁਨੀਆਂ ਤੱਕ
@narinder2631gh
@narinder2631gh 4 жыл бұрын
ਨਰਕਾਂ ਚ ਵੀ ਥਾਂ ਨਹੀਂ ਮਿਲਣੀ ਇਹਦੇ ਕਾਤਲਾਂ ਨੂੰ ,,,,,,,, ਨਾਸ ਹੋਵੇ ਉਨਾ ਦਾ ।।।।।।
@kalamannkalamann2328
@kalamannkalamann2328 3 жыл бұрын
22 ਨਾਸ਼ ਤਾਂ ਹੋ ਗਿਆ ਉਹ ਲੋਕਾਂ ਦਾ । ਜਿਹੜੇ ਖਾੜਕੂ ਕਹਾਉਂਦੇ ਸੀ ਉਹਨਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਵੀ ਲਗਭਗ ਖਤਮ ਕਰਤਾ ਪੁਲਿਸ ਨੇ
@baggaaulakhbaggaaulakh8006
@baggaaulakhbaggaaulakh8006 3 жыл бұрын
@@kalamannkalamann2328 ਚੱਲ ਸਾਲਾ ਚਵਲ, ਤੂੰ ਤਾਂ ਖਤਮ ਕਰ ਕੇ ਆਇਆ ਉਨ੍ਹਾਂ ਦੇ ਪਰਿਵਾਰਾਂ ਨੂੰ
@vehlijanta1322
@vehlijanta1322 3 жыл бұрын
@@baggaaulakhbaggaaulakh8006 hahahaha
@jshinda7708
@jshinda7708 4 жыл бұрын
ਮਾੜੇ।ਹਲਾਤਾ।ਨੇ।ਚਮਕੀਲਾ ।ਦੀਜਾਨ।ਲੈ।ਲੇਈ।ਚਮਕੀਲਾ ।ਅਮਰਜੋਤ।ਸਦਾ।ਅਮਰ।ਰਹੇਗਾ
@manjindersingh3573
@manjindersingh3573 5 жыл бұрын
ਵੀਰ ਦੀ ਆਵਾਜ ਨਹੀਂ ਪਤਾ ਚਲਦੀ ਠੀਕ ਤਰਾਂ ਕਈ ਵਾਰ ਇਸ ਨੂੰ ਠੀਕ ਕਰੋ।।
@kulwindersinghsran8763
@kulwindersinghsran8763 5 жыл бұрын
Bahut wadiya singer Jodi c, os wrga singer nahi jamm skda,❤️ Chubara vekh ke hanju nikl aande😥😥😥😭 😭😭😭😭😭😭😭😭
@ramsingh5366
@ramsingh5366 5 жыл бұрын
ਬਹੁਤ ਚੰਗਾ ਲੱਗਦਾ ਜੀ ਗੱਲਾ ਬਾਤਾ ਸੁਣ ਕੇ
@parmjeetkaurgharu846
@parmjeetkaurgharu846 4 жыл бұрын
Y chmkila bhut vdya singer c aive mar ta
@jagseernumberdar8827
@jagseernumberdar8827 5 жыл бұрын
ਬਲਤੇਜ ਜੀ ,ਚਮਕੀਲਾ ਜੀ ਦੇ ਕਈ ਆਖਾੜੇ ਸੁਣੇ ਬੜਾ ਨਜਾਰਾ ਸੀ ਬਾਈ ਜੀ ਬਹੁਤ ਹੀ ਇਕੱਠ ਹੁੰਦਾ ਸੀ ਲੋਕ ਬੜੀ ਦੂਰ ਤੋਂ ਚੱਲਕੇ ਆਉਂਦੇ ਨੇੜੇ ਦੇ ਘਰਾ ਦੀ ਕੋਈ ਵੀ ਛੱਤ ਵੇਲੀ ਨੀ ਸੀ ਹੁੰਦੀ,ਲੋਕਾ ਦਾ ਹਰਮਨ ਪਿਆਰਾ ਗਾਇਕ ਸੀ ਚਮਕੀਲਾ, ਵੀਰ ਜੀ ਜੋ ਹੱਤਿਆ ਵਾਲੀ ਥਾਂ ਹੈ ਇਹ ਦੇਖਕੇ ਤਾਂ ਮਨ ਭਰ ਆਉਂਦਾ ਹੈ ਬੜਾ ਦੁਖ ਹੁੰਦਾ ਐ ਪਰ ਉਹ ਮਾੜੇ ਦਿਨਾ ਨੇ ਸਾਡੇ ਤੋਂ ਚਮਕੀਲਾ ਸਦਾ ਲੲਈ ਖੋਹ ਲਿਆ ਦੁਸ਼ਮਣਾ ਨੇ ਭੋਰਾ ਤਰਸ ਨੀ ਕੀਤਾ ਆਪ ਤਾਂ ਮਰਗੇ ਪਰ ਚਮਕੀਲਾ ਅਮਰ ਸੀ ਸਦਾ ਲਈ ।ਅਮਰ ਰਹੇਗਾ
@amanbrar7370
@amanbrar7370 4 жыл бұрын
ਵੀਰ ਹਵਾ ਦੀ ਆਵਾਜ ਬਹੁਤ ਆੳਦੀ ਹੈ ਵੀਡੀਓ ਵਿੱਚ ਕਈ ਗੱਲਾਂ ਦਾ ਪਤਾ ਨਹੀਂ ਲੱਗਦਾ ਵਧੀਆ ਮਾਇਕ ਵਰਤਿਆ ਕਰ ਵੀਰ
@LakhvirSingh-le2uc
@LakhvirSingh-le2uc 3 жыл бұрын
Miss.u😭😭8.3.1988
@BhupinderSingh-tw3bb
@BhupinderSingh-tw3bb 5 жыл бұрын
ਲੀਜੈਡ ਚਮਕੀਲਾ ਫਿਲਮ ਦਾ ਕੀ ਬਣਿਅਾ
@rahuljhim491
@rahuljhim491 3 жыл бұрын
8 March 1988 bad day I miss you chamkela and Amarjot ji
@hargill8728
@hargill8728 4 жыл бұрын
ਬਲਤੇਜ ਸਰਾਂ ਵੀਰ ਜੀ ਤੁਹਾਡਾ ਧੰਨਵਾਦ ਉਹਨਾਂ ਦੀ ਜ਼ਿੰਦਗੀ ਦੀ ਜਾਣਕਾਰੀ ਦੇਣ ਵਾਸਤੇ
@inderjitsinghdhumi4197
@inderjitsinghdhumi4197 4 жыл бұрын
ਮਨ ਭਰ ਅਾੲਿਅਾ ਸਾਰਾ ਦੇਖਕੇ ।
@jugaarijattt825
@jugaarijattt825 6 жыл бұрын
punjabi gayki da super star CHAMKILA
@preetnimana4767
@preetnimana4767 4 жыл бұрын
ਫਿਲਮ ਬਨਣੀ ਚਾਹੀਦੀ ਹੈ ਚਮਕੀਲਾ ਦੀ ਜਿੰਦਗੀ ਤੇ
@harwindersingh1210
@harwindersingh1210 5 жыл бұрын
chamkila bhut hi nice insaan c..te punjab di mitti cho uthya hoya ek pendu singer c te ek loka da singer c usnaal punjab de loka nu enna pyar aa k usdi death de 30 sala to b jiyda time ho gya pr uhu loka de dila cho.. nii mrya..te naa mrega..uhu amar Singh chamkila apne naam wangu sdda amar rehga..
@jennifermullen3772
@jennifermullen3772 5 жыл бұрын
mera 1995 ch janm hoeya par phir us bhout badi fan aa Ajj vi chamkila sundi aaa😌
@kulbirdhaliwal885
@kulbirdhaliwal885 4 жыл бұрын
Mera v 1995 da birth aa main v bara fan aa
@iloveyousonishivanajayshiv1370
@iloveyousonishivanajayshiv1370 4 жыл бұрын
JIUNDE WASDE RAHO G
@RajinderKaur-ux7ns
@RajinderKaur-ux7ns 4 жыл бұрын
@@kulbirdhaliwal885 )veryworry
@kirandeepsingh8767
@kirandeepsingh8767 4 жыл бұрын
Tussi ne sare he sunde ne babu mann ne kiha chori chori jatti chamkila sundi murke ne auna is Jodi ne love u chamkila ji
@kirandeepsingh8767
@kirandeepsingh8767 4 жыл бұрын
9914821197
@satbirsingh7842
@satbirsingh7842 Жыл бұрын
चमकीला जी को इस दुनिया से गुजरे तीस साल हो गए पर आज भी उस महान कलाकार की पापुलर टी में एक पैसे की कमी नहीं आई वास्तव में उस महान कलाकार जैसा दुवारा इस दुनिया में कोई और पैदा नहीं होगा दमदार आवाज़ और हिक के जोर से गाने वाला सिर्फ चमकीला ही था
@jimzaildar6095
@jimzaildar6095 5 жыл бұрын
ਜੇ ਚਮਕੀਲੇ ਲਈ ਇਹ ਨਹੀਂ ਸੁਣਿਆਂ ਤਾਂ ਕੀ ਸੁਣਿਆ ... kzbin.info/www/bejne/f4Pae2dshdOCfdU kzbin.info/www/bejne/f4Pae2dshdOCfdU
@LakhvirSingh-le2uc
@LakhvirSingh-le2uc 3 жыл бұрын
Miss.u😭😭8.3.1988
@jugaarijattt825
@jugaarijattt825 6 жыл бұрын
punjabi gayki da super star CHAMKILA
@SandeepSingh-mn3jd
@SandeepSingh-mn3jd 3 жыл бұрын
Chamkila as good sanger
@gursewakmohlan5334
@gursewakmohlan5334 4 жыл бұрын
ਚਮਕੀਲਾ ਦੀ ਯਾਦ ਆਉਂਦੀ ਬਾਈ
@dilavaruppal2749
@dilavaruppal2749 3 жыл бұрын
Joginder Singh te lal Chand ikathia Di video bnoni chahidi c
@SodhiMuthada
@SodhiMuthada 3 жыл бұрын
kzbin.info/www/bejne/nYuupnaCeamob9E ਚਮਕੀਲੇ ਤੇ ਅਮਰਜੋਤ ਦੀ ਕਿੱਦਾ ਹੋਈ ਸੀ ਮੌਤ ਦਾ ਸੱਚ ਜਾਨਣ ਲਈ ਲਿੰਕ ਕਲਿੱਕ ਕਰੋ
@ManpreetSingh-yl7pm
@ManpreetSingh-yl7pm 6 жыл бұрын
Mere chacha g si oh jihna ne end vich dam torea boht jeada miss kar reha chacha g nu..boht boht shukria is video li...pls koi contact nmbr deo
@baggaaulakhbaggaaulakh8006
@baggaaulakhbaggaaulakh8006 3 жыл бұрын
ਤਹਾਨੂੰ ਕਿਸੇ ਨੂੰ ਕਾਸੇ ਦਾ ਪਤਾ ਨਹੀਂ, ਚਮਕੀਲੇ ਨੂੰ ਖਾੜਕੂਆਂ ਨੇ ਨਹੀਂ ਸੀ ਮਾਰਿਆ, ਖਾੜਕੂ ਤਾਂ ਆਪ ਪੁਛਦੇ ਰਹੇ ਤੇ ਕਹਿੰਦੇ ਰਹੇ ਕਿ ਸਾਨੂੰ ਦੱਸੋ ਕਿਣੇ ਮਾਰਿਆ ਚਮਕੀਲਾ, ਚਮਕੀਲੇ ਨੂੰ ਕਲਾਕਾਰਾਂ ਨੇ ਮਰਵਾਇਆ, ਸ੍ਰੀ ਦੇਵੀ ਦੇ ਨਾਲ ਫਿਲਮ ਬਨਾਉਣ ਲੱਗਾ ਸੀ (ਨਾਨਕੇ) ਅਮਰ ਸਿੰਘ ਚਮਕੀਲਾ, ਜੋ ਉਸ ਦੀ ਮੋਤ ਦਾ ਕਾਰਣ ਬਣੀ, ਜਾਕੇ ਪੁਛੋ ਚਮਕੀਲੇ ਦੀ ਸੱਜੀ ਬਾਂਹ ਸਰਵਨ ਸਿੰਘ ਸਿਵਿਆਂ ਤੋਂ ਪਿੰਡ ਉੱਪਲ।।
@amandeepgill5370
@amandeepgill5370 5 жыл бұрын
ਬਾਈ ਜੀ ਧਿਆਨ ਨਾਲ ਦੇਖੋ ਦਰਵਾਜ਼ੇ ਉੱਪਰ ਸੱਪ ਦਿਸ ਰਿਹਾ
@prabhjotkamboj8203
@prabhjotkamboj8203 4 жыл бұрын
Bhute mota supp ha bhaje
@renusarwan9966
@renusarwan9966 4 жыл бұрын
Mai ta poori interview ch sapp hi labhda reha
@naseebsingh9902
@naseebsingh9902 3 жыл бұрын
Shi gal Bai ji darwaje di upli chugad ch mota sap hai
@kirpasinghgill7765
@kirpasinghgill7765 3 жыл бұрын
Yrr kdo SAP a lbha Te hai ni
@kirpasinghgill7765
@kirpasinghgill7765 3 жыл бұрын
Hnji hai a hun dekhya upr vich a drvaje de
@anumehra8546
@anumehra8546 3 жыл бұрын
ਭਗਤ ਸਿੰਘ, ਰਾਜਗੁਰੂ,ਸੁਖਦੇਵ , ਕਰਤਾਰ ਸਿੰਘ ਸਰਾਭਾ,ਮਦਨ ਢੀਂਡਸਾ ਉੱਤਮ ਸਿੰਘ ਸ਼ਹੀਦ ਇਹ ਸਭ ਵੀ ਯਾਦ ਆ ਕਿਸੇ ਨੂੰ ਕਿ ਬਸ ਚਮਕੀਲਾ ਈ ਯਾਦ ਆ 🙄🙄???????
@rajs6745
@rajs6745 4 жыл бұрын
ਬਹੁਤ ਵਧੀਆ ਗਾਇਨ ਕਰਦੇ ਸੀ
@PenduEngineerRj13
@PenduEngineerRj13 4 жыл бұрын
Jina ne mareya ohna da ki hoya???
@kinnuowaan786
@kinnuowaan786 4 жыл бұрын
ਚਮਕੀਲਾ ਬਾਈ ਅਮਰ ਰਹੇ , miss u bhai
@tarloksingh5755
@tarloksingh5755 6 жыл бұрын
Bai ji chamkila and amarjot sira c hun koi ve nahi gaa sakda jo chamkila gaa giyaa chamkila and amarjot amar hai ji
@jatindersinghpandher
@jatindersinghpandher 3 жыл бұрын
Chamkila ni koi ban sakda, Good video
@daljithanssinger
@daljithanssinger 4 жыл бұрын
ਧੰਨਵਾਦੀ ਹਾਂ ।। ਜਾਣਕਾਰੀ ਭਰਪੂਰ ਗੱਲਬਾਤ
@dalwindersingh4241
@dalwindersingh4241 3 жыл бұрын
Amar singh mar ke v Amar ho gia
@tarloksingh5755
@tarloksingh5755 4 жыл бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢📢📢📢📢📢📢📢📢
@devindersandhu7670
@devindersandhu7670 5 жыл бұрын
Bai g chubare de darwaje di chugaath de upper sup (shake)baitha lagda dhian naal vekho mainu ta sup hi lagda
@manpreetwarring2927
@manpreetwarring2927 5 жыл бұрын
Devinder Sandhu sap da bulekha lagda but veere oh mitti de ghar je bne hoye aa, bharrindaan de, kaaliyaan jihiyaan bharrindaan hundiyaan ne jo... mitti de ghar bnaudiyaan hundiyaan c .
@VijaySingh-ro2vk
@VijaySingh-ro2vk 4 жыл бұрын
Sup hi h 22g
@tajpreetsinghaulakh2662
@tajpreetsinghaulakh2662 3 жыл бұрын
ਗੇਟ ਦੇ ਉੱਪਰ ਵਿਰਲ ਵਿਚ ਸੱਪ ਬੈਠਾ😱😱🐍🐍
@jagirsingh3430
@jagirsingh3430 3 жыл бұрын
Punjabe gyke da amar badshah Amar Singh chamkela
@engineerk.charan9279
@engineerk.charan9279 6 жыл бұрын
Miss u Baba chamkila ji ....
@tanisqjoshijoshi7322
@tanisqjoshijoshi7322 4 жыл бұрын
🇧🇱
@SatnamSingh-hl4eq
@SatnamSingh-hl4eq 4 жыл бұрын
Good
@sukhsukh4878
@sukhsukh4878 4 жыл бұрын
ਜਿੰਨਾ ਵੀ ਗਾਇਆ ਵਧੀਆ👍💯
@gurwindersinghdhaliwal8606
@gurwindersinghdhaliwal8606 4 жыл бұрын
I love chamkila
@rupinderkaur6119
@rupinderkaur6119 3 жыл бұрын
My father is big fan of chamkila and also listen all the Videos related him.His fvrt singer😊😊
@jagjitsingh3322
@jagjitsingh3322 7 жыл бұрын
ਬਲਤੇਜ 22 ਜੀ ਗੱਲਾ ਸੁਣ ਕੇ ਉਸ ਸਥਾਨ ਨੂੰ ਦੇਖ ਕੇ ਮੇਰਾ ਤਾ ਬਾਈ ਮਨ ਭਰ ਆਇਆ ਕਿ ਉਹਨਾ ਨੂੰ ਬਿਲਕੁਲ ਰਹਿਮ ਨੀ ਆਇਆ । ਇਕ ਅਨਮੋਲ ਹੀਰਾ ਗਵਾਚ ਗਿਆ ਜੋ ਕਦੇ ਨੀ ਲੱਭਣਾ । ਬਹੁਤ ਜਿਆਦਾ ਵਧੀਆ ਇਟੰਰਵੀਉ ਸੀ ।
@khulkebolo6666
@khulkebolo6666 5 жыл бұрын
Jina ne marya c oh bande fade gai ki nai
@SUKHPREETSINGH-im2bv
@SUKHPREETSINGH-im2bv Жыл бұрын
@@khulkebolo6666 nai bai
@tarloksingh5755
@tarloksingh5755 5 жыл бұрын
Chamkila and amarjot amar hai ji punjab vich khaas karke phillaur and Ludhiana vich
@harminderghuman2173
@harminderghuman2173 Жыл бұрын
Joginderpal ਦੀ ਆਵਾਜ਼ ਘੱਟ ਸੁਣਦੀ ਹੈ
@kushalsharma7080
@kushalsharma7080 4 жыл бұрын
Chamkla sung the songs to which public lick. He was good singer.
@omegajyotinews1677
@omegajyotinews1677 4 жыл бұрын
ਬਾਈ ਜੀ ਸਾਨੂੰ ਤਾ ਜੋ ਵੀ ਬਾਈ ਚਮਕੀਲੇ ਦੀ ਗੱਲ ਕਰਦਾ ਹੈ ਉਹਨਾਂ ਦੀ ਗੱਲ ਸੁਣਕੇ ਸੱਚੀ ਯਾਰ ਮੋਹ ਜਾ ਆਉਣ ਲੱਗ ਪੈਦਾ ਹੈ ਵੀਰ ਜੀ ਕਦੇ ਤੁਹਾਨੂੰ ਸਮਾ ਮਿਲ ਜਾਏ ਤਾ ਸਾਡੇ ਫੋਨ ਤੇ ਗੱਲ ਬਾਤ ਕਰਲਿਆਂ ਕਰੋ ਮੋ 9914030049 ਧੰਨਵਾਦ
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
ПРИКОЛЫ НАД БРАТОМ #shorts
00:23
Паша Осадчий
Рет қаралды 6 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН
Amar Singh Chamkila Death Witness
29:22
Baltej Sran
Рет қаралды 440 М.
Chamkila Farm Live Interview With Swarn Sivia
55:00
Baltej Sran
Рет қаралды 440 М.
Chamkila aur Amarjot ki maut Kaise Hui.
3:35
IrR 4K Gamer
Рет қаралды 2,5 М.
TERI YAAD BATHARI AAOGI  CHAMKILA   TO AMARJOT  STORY
11:27
Jashan Entertainment
Рет қаралды 105 М.
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН