CHaMKiLa & AMaRJoT - OhH TaKDa RiHa # 8

  Рет қаралды 169,148

TuHaDa22

TuHaDa22

Күн бұрын

THIS IS GREAT LIVE SONG BY GREAT PUNJABI SINGER CHAMKILA AND AMARJOT.I COPY THIS SONG FROM SOMEONE HERE BECUZ IN CASE THAT PERSON'S ACCOUNT GET SUSPENDED OR SMTHING , THEN WE WILL LOSE GREAT MUSIC OF THIS LEGEND .I HOPE U GUYS WILL ENJOY AND LOVE THIS MUSIC AS I ALWAYS DO ...LUV YA ALL ...

Пікірлер: 44
@harbindermohem
@harbindermohem 3 жыл бұрын
ਵਾਹ ਜੀ ਵਾਹ ਨਹੀਂ ਰਿਸਾ ਚਮਕੀਲੇ ਦੀਆਂ,,,,ਸਲੂਟ ਅਮਰ ਜੋੜੀ ਨੂੰ
@hargurindersingh4513
@hargurindersingh4513 6 жыл бұрын
sirra eddu utte koi ni ga sakda eve saale roula pai jande aa aajkal de singer gall da matlab ta koi nikalda ni
@opsharin2820
@opsharin2820 5 жыл бұрын
My favorite singer Amar Singh chamkila and amar jot ji
@preet8312
@preet8312 6 жыл бұрын
ਬਾਈ ਜੀ ਲੋਕੀ ਕੈਂਦੇ ਸੀ ਬੀ ਚਮਕੀਲਾ ਗੰਦਾ ਗਾਉਂਦਾ ਸੀ ਗਾ ਜੇ ਅੱਜ ਚਮਕੀਲਾ ਹੁੰਦਾ ਅੱਜ ਦੇ ਗਾਣੇ ਸੁਣ ਕੇ ਚਮਕੀਲੇ ਨੇ ਗਾਉਣਾ ਹੀ ਛੱਡ ਦੇਣਾ ਸੀ ਗਾ
@savneetsinghrairai6823
@savneetsinghrairai6823 7 ай бұрын
Chamkila bai baada khus dil baanda c .....thai chuk Netfix teh pahunch tah ta
@rAVisaini-ln1gi
@rAVisaini-ln1gi 9 жыл бұрын
Kaim aa 22....tere vrga ni aauna
@didarsingh4524
@didarsingh4524 10 ай бұрын
ਮੇਰੇ ਪਿੰਡ ਚਾਪੜੇ ਦਾ ਆਖੜਾ ਹੈ ਵੀਰ ਜੀ ❤❤
@tarloksingh5755
@tarloksingh5755 2 жыл бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira 📣📣📣📣📣📣
@kuldeepsingh1032
@kuldeepsingh1032 6 жыл бұрын
sirraaaaaaa song
@surinderpal4135
@surinderpal4135 6 жыл бұрын
I love chamkila song.so nice
@JaswantSingh-oh5jf
@JaswantSingh-oh5jf 11 жыл бұрын
great singer & great song
@baljindersingh5573
@baljindersingh5573 8 жыл бұрын
very nice chamkila ji and amarjot ji sadha amar rehnge duniya sundi rahogi
@shindabatth6564
@shindabatth6564 8 жыл бұрын
Baljinder Singh
@gurcharansingh7680
@gurcharansingh7680 6 жыл бұрын
Love you so much all time Great singer
@RamPal-es3kf
@RamPal-es3kf 6 жыл бұрын
Although chimkila is died.But he is alive yet by his songs.
@LAADDSMAAN
@LAADDSMAAN 6 жыл бұрын
singer of punjab....tere jaisa koi nahi
@deepkainth6845
@deepkainth6845 9 жыл бұрын
Yes she is one and only legend amarjot.
@gaggusinghsingh6918
@gaggusinghsingh6918 6 жыл бұрын
I miss you Chamkila vr ji
@jasveerkhokhar9846
@jasveerkhokhar9846 6 жыл бұрын
excellent ji
@rishudhiman7165
@rishudhiman7165 6 жыл бұрын
Miss you jot and chamkila vapas aajo please😢😢😢😢😧😢😢
@sandeep-hm7uf
@sandeep-hm7uf 6 жыл бұрын
ਸਿਰਫ ਚਮਕੀਲੇ ਦਾ ਹੀ ਇਸ ਅਖੌਤੀ ਲਚਰਤਾ ਦੇ ਦੋਸ਼ ਵਿੱਚ ਬੇਦਰਦੀ ਨਾਲ ਕਤਲ ? ਅਖੇ ਚਮਕੀਲਾ ਲੱਚਰ ਗਾਉਂਦਾ ਸੀ। ਚਮਕੀਲੇ ਦੇ ਅਖਾੜਿਆਂ ਨੂੰ ਪਿੰਡਾ ਦੇ ਸ਼ੌਂਕੀ ਜਵਾਨ ਤੇ ਸਮਰੱਥਾਵਾਨ ਗੱਭਰੂ ਹੀ ਆਪਣੇ ਵਿਆਹਾਂ ਤੇ ਚਾਰ ਚਾਰ ਹਜ਼ਾਰ ਰੁਪਈਆ ਤਿੰਨ ਤਿੰਨ ਮਹੀਨੇ ਪਹਿਲਾਂ ਪੂਰਾ ਅਡਵਾਂਸ ਦੇ ਕੇ ਲਗਵਾਉਂਦੇ ਸਨ। ਵਿਆਹ ਵਾਲੇ ਦੋਵੇਂ ਘਰ ਹੀ ਚਮਕੀਲੇ ਦੇ ਅਖਾੜੇ ਲਈ ਸਹਿਮਤ ਹੁੰਦੇ ਸਨ। ਦੋਹਾਂ ਹੀ ਘਰਾਂ ਦੇ ਪਰਵਾਰ ਆਪਣੇ ਬੱਚਿਆਂ, ਔਰਤਾਂ ਸਮੇਤ ਅਖਾੜੇ ਵਿੱਚ ਹਾਜ਼ਰ ਹੋ ਕੇ ਉਸ ਦੇ ਗੀਤ, ਜੋ ਉਨ੍ਹਾਂ ਦੀ ਹੀ ਸਮਝ ਵਿੱਚ ਆਉਣ ਵਾਲੀ ਪੇਂਡੂ ਭਾਸ਼ਾ ਵਿੱਚ ਹੁੰਦੇ ਸਨ, ਸੁਣਦੇ ਸਨ, ਅਨੰਦ ਮਾਣਦੇ ਸਨ ਤੇ ਹੱਸ ਛੱਡਦੇ ਸਨ। ਮੈਂ ਅੱਜ ਤੱਕ ਕਿਤੇ ਵੀ ਇਹ ਨਹੀਂ ਸੁਣਿਆ ਕਿ ਕਿਸੇ ਆਦਮੀ ਨੇ ਚਮਕੀਲੇ ਦਾ ਅਖਾੜਾ ਵੇਖ ਕੇ ਰਾਹ ਜਾਂਦੀ ਕਿਸੇ ਔਰਤ ਨਾਲ ਬਲਾਤਕਾਰ ਕਰ ਲਿਆ ਹੋਵੇ। ਜੇ ਚਮਕੀਲਾ ਪਿੰਡਾਂ ਦੇ ਸਧਾਰਣ ਲੋਕਾਂ ਨੂੰ ਗਾਉਂਦਾ ਲੱਚਰ ਪ੍ਰਤੀਤ ਹੁੰਦਾ ਤਾਂ ਉਸ ਦਾ ਕਤਲ ਪਿੰਡਾਂ ਦੀਆਂ ਮਾਤਾਵਾਂ ਜਾ ਬਜ਼ੁਰਗਾਂ ਨੇ ਆਪਣਿਆਂ ਖੂੰਡਿਆਂ ਜਾਂ ਤੰਦੂਰ ਵਿੱਚ ਅੱਗ ਹਿਲਾਉਣ ਵਾਲੇ ਧੂੰਆਂ ਛੱਡਦੇ ਕੁੱਢਣਾ ਜਾਂ ਖੁੱਲਣੀਆਂ ਨਾਲ ਕਰਨਾ ਸੀ ਨਾ ਕਿ ਸਮਾਜ ਦੇ ਅਖੌਤੀ ਠੇਕੇਦਾਰਾਂ, ਏ ਕੇ ਸੰਤਾਲੀ ਵਾਲਿਆਂ ਨੇ। ਜੇ ਇਸੇ ਹੀ ਲੱਚਰਤਾ ਵਾਲੇ ਗਜ ਨਾਲ ਮਿਣ ਕੇ ਲੇਖਕਾਂ, ਗਾਇਕਾਂ, ਕਲਾਕਾਰਾਂ ਦਾ ਕਤਲ ਜਾਇਜ਼ ਹੈ ਤਾਂ ਸੱਭ ਤੋਂ ਪਹਿਲਾਂ ਅੱਜ ਤੋਂ ਚੌਵੀ ਸੌ ਸਾਲ ਪਹਿਲਾ ਲਿਖੇ ਜਗਤ ਪ੍ਰਸਿੱਧ ਗਰੰਥ ਕਾਮ-ਸੂਤਰ ਦੇ ਲੇਖਕ ਮਹਾਰਿਸ਼ੀ ਮਾਲੰਗਾ ਵਾਤਸਿਆਨ ਨੂੰ ਗੋਲੀ ਮਾਰਨੀ ਚਾਹੀਦੀ ਸੀ ਤੇ ਫਿਰ ਦਸਮ ਗਰੰਥ ਵਿੱਚ ਦਰਜ ਚਰਿਤ੍ਰੋਪਾਖਿਆਨ ਦੇ ਲੇਖਕ ਨੂੰ ਦੁਗਾੜਾ ਵੱਜਣਾ ਚਾਹੀਦਾ ਸੀ । ਉਸ ਤੋਂ ਬਾਅਦ ਹੀਰ ਦੇ ਰਚੇਤਾ ਵਾਰਸ ਸ਼ਾਹ ਦੀ ਵਾਰੀ ਆਉਂਦੀ ਹੈ, ਬੰਬ ਨਾਲ ਉਡਾਉਣ ਦੀ ਤੇ ਫਿਰ ਭਾਵੇਂ ਚਮਕੀਲੇ ਤੇ ਐਟਮ-ਬੰਬ ਵੀ ਸੁੱਟ ਦਿੰਦੇ। ਹੋਰ ਵੀ ਬਥੇਰੇ ਗਇਕ ਜੀਜਾ ਸਾਲੀ, ਦਿਉਰ ਭਰਜਾਈ, ਕੁੜਮ ਕੁੜਮਣੀਆਂ ਬਾਰੇ ਪੁੱਠੀਆਂ ਸਿੱਧੀਆਂ ਤਾਰਾਂ ਜੋੜਨ ਵਾਲੇ ਗੀਤ ਗਾਈ ਜਾਂਦੇ ਸਨ ।ਸ੍ਰੀ ਜੋਗਿੰਦਰ ਬਾਠ ਤੋਂ ਧੰਨਵਾਦ ਸਹਿਤ,
@mohindervashisht6646
@mohindervashisht6646 6 жыл бұрын
ਸੰਦੀਪ sandeep punjabi live t v dangal
@rajkamal4570
@rajkamal4570 6 жыл бұрын
Sandip ji ki halchal hai gal kariye dunian di Dunian ne faisla aapne hath vice liya Kon galat Kon shi eh rab da kam Asi Kon hunde kise nu moat dean wale eh jindgi uss malik di diti Asi apradhi na baniye khuni hatyare katial khuda di badshahi vice nhi varange eh narak vich hoange saja te parmeshar bande nu dinda mairi request thanu aapna number bhejna main England ton han maira eh watsaap number 00447466448247
@sukhwantsingh7429
@sukhwantsingh7429 2 жыл бұрын
ਬਿਲਕੁਲ ਜੀ 👌
@binderchamkila3296
@binderchamkila3296 8 жыл бұрын
jai Chamkila tere brga dunia te murke ne ana I love Chamkila
@Doabewala-rd7eo
@Doabewala-rd7eo 7 жыл бұрын
One and only amar singh chamkila the real legend
@mohdtariq306
@mohdtariq306 6 жыл бұрын
Good song
@lovepawar8006
@lovepawar8006 8 жыл бұрын
nyccc song
@TarsemSingh-xt4vx
@TarsemSingh-xt4vx Жыл бұрын
Chamkila ta rab si
@Zohra07tv
@Zohra07tv 11 жыл бұрын
yes she is amarjot
@yadwindersangha3650
@yadwindersangha3650 12 жыл бұрын
love you chamkila
@jaswalsingh9080
@jaswalsingh9080 6 жыл бұрын
Miss you chamikla
@yasleenazad9
@yasleenazad9 6 жыл бұрын
One Man Army super Hit
@krishandev3633
@krishandev3633 3 ай бұрын
❤❤❤❤🙏
@babbar1990
@babbar1990 11 жыл бұрын
i know he is chamkila..but i want to know she is amar jot ??? i think not..
@tomjoe1209
@tomjoe1209 5 жыл бұрын
Yes she is amarjot
@sevakchauhan7110
@sevakchauhan7110 8 жыл бұрын
kaim aa 22 tere verga nhi koi hor good singer
@kvlion3452
@kvlion3452 9 жыл бұрын
ਿੲਹ ਗਾਿੲਕੀ ਹੈ ਿਜਸ ਨੂੰ ਕਹਿੰਦੇ ਨੇ ਗਾਿੲਕੀ ਅੱਜ ਕੱਲ ਦੇ ਗਾਂਇਕ ਤਾਂ ਬਾਂਦਰ ਟੱਪਸੀਆ ਹੀ ਮਾਰ ਦੇ ਨੇ ਹੈ ਨਾਂ ਬਾਈ ਚਮਕੀਲਾ ਅੱਜ ਵੀ ਿਹੱਟ
@punjabindiaindia8291
@punjabindiaindia8291 6 жыл бұрын
chameekla saab kon bn jana hor
@savneetsinghrairai6823
@savneetsinghrairai6823 7 ай бұрын
Na ki kaare fer 😅....tu kali kyo nahaundi c 😅.....na phelan waang khatte naude ah 😅( apdi baare gaal kaardan galat na samjho) ....😅
@rajindersingh6060
@rajindersingh6060 6 жыл бұрын
hun rape hone suru Ho gye.... utho hun
@rajindersingh6060
@rajindersingh6060 6 жыл бұрын
Poora gaaaadarrr c chamkila Yaar
Chamkila and Amarjot - Haye Sohniya Ve - LIVE - 12/02/1986
6:42
GURU9243
Рет қаралды 1,2 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
It’s all not real
00:15
V.A. show / Магика
Рет қаралды 20 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Munda firda paun nu choga chamkila
4:36
Baltej Sran
Рет қаралды 570 М.
CHaMKiLa & AMaRJoT - BHeN SaLiYe TeRi Ni # 5
4:59
TuHaDa22
Рет қаралды 338 М.
Chamkila - ik gal sun billo kan kar key
4:38
muchadaree
Рет қаралды 7 МЛН
CHaMKiLa & AMaRJoT - ViaaH KaRWa Ke HaaN DeYa # 29
2:58
TuHaDa22
Рет қаралды 117 М.
SIkhar Dupare - Chamkila *LIVE*
8:21
Jesta Entertainment
Рет қаралды 9 МЛН