Chamkila Full HD Live Akhada ਪਹਿਲੀ ਵਾਰ ਗਾਏ ਚਮਕੀਲੇ ਨੇ ਆਪਣੇ Superhit Songs ਮਹਿਮੂਦਪੁਰ

  Рет қаралды 82,464

Tiwana Music Evolution

Tiwana Music Evolution

Күн бұрын

ਇਸ ਅਖਾੜੇ ਵਿੱਚ ਚਮਕੀਲਾ ਅਮਰਜੋਤ ਨੇ ਆਪਣੇ ਚੋਟੀ ਦੇ ਗੀਤ ਪਹਿਲੀ ਵਾਰ ਗਾਏ ਤੁਸੀਂ ਵੀ ਸੁਣੋ
Chamkila Full HD Live Akhada ਪਹਿਲੀ ਵਾਰ ਗਾਏ ਚਮਕੀਲੇ ਨੇ ਆਪਣੇ Superhit Songs ਮਹਿਮੂਦਪੁਰ
#chamkilalive #hdvideosongs #superhitsongs #chamkilahittsongs #videofootage

Пікірлер
@ParminderSingh-nd2vr
@ParminderSingh-nd2vr 4 ай бұрын
ਕਿੰਨੀ ਦਮਦਾਰ ਅਵਾਜ ਆ ਯਾਰ. ਦੁਬਾਰਾ ਨਹੀਂ ਜੰਮਣਾ ਇਹੋ ਜਿਹਾ ਫਨਕਾਰ
@KulwinderSingh-jq3dc
@KulwinderSingh-jq3dc 20 күн бұрын
ਚਮਕੀਲਾ ਅਤੇ ਅਮਰਜੋਤ ਬੀਬਾ ਜੀ ਸਿਰਾਂ ਜੋੜੀ ਸੀ ਸਿਰਾਂ ਗੀਤ ਸੀ
@gurmitsinghgurmitbhullar9121
@gurmitsinghgurmitbhullar9121 3 ай бұрын
ਚਮਕੀਲਾ ਕਿਆ ਬਾਤਾਂ ਨੇ ਖੇਤਾ ਵਿੱਚ ਰੌਣਕਾਂ ਲਾ ਦਿੱਤੀ ਆ ਨਹੀਂ ਮੁੜ ਜੰਮਣਾ ਇਹੋ ਜਿਹਾ
@JeetBonsai
@JeetBonsai 8 ай бұрын
ਚਮਕੀਲੇ ਦਾ ਸਬ ਤੋਂ ਵਦੀਆਂ ਸੋਂਗ ਕੇਹਰ ਸੀ ਜੋ ਅਜੇ ਵੀ ਹਿੱਟ ਹੈ
@marhas8676
@marhas8676 8 ай бұрын
Att ee dill krda bs suni jayea song chache jo mrji c pr made ajj nalo ghat aa. Pr awaz te hik de jor te gonda c banda jo mrji c dill krda awaz suni jayea❤️❤️❤️
@KuldeepSingh-ts2zf
@KuldeepSingh-ts2zf 4 ай бұрын
ਚਮਕੀਲਾ ਨੀ ਕਿਸੇ ਨੇ ਬਣ ਜਾਣਾ ਝੋਟਾ ਗਾਇਕ ਸੀ
@ranjeetkhanna3993
@ranjeetkhanna3993 8 ай бұрын
ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ🪕🥁
@dogselling3503
@dogselling3503 8 ай бұрын
Dhan dhan Amar Singh and amrjot ji Amar hi ho gae I love you chamkila
@salindernarr1864
@salindernarr1864 8 ай бұрын
22 Amar singh chamkila group of all artists legends always.
@Gurwinderkhurod585
@Gurwinderkhurod585 8 ай бұрын
Sada v laga c 1985 vich sardulawala district. Mansa
@vijaykahlon2876
@vijaykahlon2876 8 ай бұрын
Bahut vadia tiwana Saab rab tuhanu hor tarakki Bakshe 🙏🙏🙏🙏🙏
@Gurjant-dg4he
@Gurjant-dg4he 7 ай бұрын
❤❤❤❤❤❤🎉 very nice Ustaad ji chamkila shab
@AMAR_TV80
@AMAR_TV80 5 ай бұрын
ਆਹ ਵੇਲਾ ਨਹੀ ਆਉਣਾ ਮੁੜਕੇ
@parvindersingh-qo2bc
@parvindersingh-qo2bc 8 ай бұрын
Very good sab ji
@parabhjotsingh3686
@parabhjotsingh3686 2 ай бұрын
Avela nahin hona mudke Sona sada chamkila and amarjot Kaur ji❤❤❤❤❤
@janaksingh5653
@janaksingh5653 8 ай бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤🎉🎉 ਧੰਨਵਾਦ ਜੀ ਟਿਵਾਣਾ ਸਾਹਿਬ
@travellerboy7010
@travellerboy7010 19 күн бұрын
ਇਹ ਮੌੜ ਕਲਾਂ ਕਿਸ ਜ਼ਿਲੇ ਚ ਆਉਂਦਾ ਐ ਬਾਈ ਜੀ 🙏🏻🙏🏻🙏🏻
@51kamal
@51kamal 8 ай бұрын
Chamkila Jindabad
@gopichahal7797
@gopichahal7797 2 ай бұрын
ਸਰੋਤੇ ਸੁਣਦੇ ਰਹਿ ਜਾਂਦੇ ਸਿੰਗਰ ਚਲਿਆ ਜਾਂਦਾ ਪਰ ਚਮਕੀਲਾ 22 ਕਹਿੰਦਾ ਜੀਹਨੇ ਜਾਣਾ ਜਾ ਸਕਦਾ ਮੈਂ ਤਾਂ ਹਲੇ ਹੋਰ ਗੀਤ ਗਾਉਣੇ ਨੇਂ
@SudarshanKumar-i7u
@SudarshanKumar-i7u 8 ай бұрын
Eminently beautiful ❤
@madharKumar-mm7ud
@madharKumar-mm7ud 8 ай бұрын
Very nice song Chamkila ❤❤❤❤❤❤
@BalwinderSingh-t2p
@BalwinderSingh-t2p 5 күн бұрын
ਹਲੇ, ਤੇਲ, ਪੱਟਾਂ, ਨੂੰ, ਲਾਉਂਦਾ, ਨੀ, ਗੱਬਰੂ, ਹੋ, ਲੈਣਦੇ, 🌹🙏
@kamalpreet3283
@kamalpreet3283 8 ай бұрын
Dhan Dhan Dani Ram Chamkila mata amarjot ❤
@arshpeetmlk5283
@arshpeetmlk5283 8 ай бұрын
ਕਿੰਨਾ HD ਸਾਫ ਹੋ❤🎉❤🎉😢
@armoracreatives7078
@armoracreatives7078 8 ай бұрын
Tirana sahb Dillon Dhanwad
@VickySingh-f7i
@VickySingh-f7i 8 ай бұрын
Sira 🎉🎉🎉
@savneetsinghrairai6823
@savneetsinghrairai6823 7 ай бұрын
❤️ it
@JasbirKesri062-el6wb
@JasbirKesri062-el6wb 8 ай бұрын
❤❤❤❤❤
@grgaming7157
@grgaming7157 20 күн бұрын
🎉Ustaad Ustaad e c🎉
@LAKHIDEON
@LAKHIDEON 14 күн бұрын
Chmkle de fen new song suno ❤❤
@kulbirsingh8808
@kulbirsingh8808 8 ай бұрын
Ok
@SOMAL-c9v
@SOMAL-c9v 8 ай бұрын
Aima ni gaddian nota dian fronde👍👍
@majorsinghkhaira2137
@majorsinghkhaira2137 2 ай бұрын
ਬਹੁਤ ਸਾਫ ਏ ਅਖਾੜਾ ਆਵਾਜ਼ ਵੀ ਪੂਰੀ ਗੜਕਵੀਂ ਐ ਚਮਕੀਲਾ ਜਿੰਦਾਬਾਦ
@parabhjotsingh3686
@parabhjotsingh3686 2 ай бұрын
Kinni Jodi Soni hai
@baghelkulana7502
@baghelkulana7502 8 ай бұрын
🙏🌹🙏
@SONYMaan-qr5fm
@SONYMaan-qr5fm 8 ай бұрын
ਚੁੜ ਜਵਾਨੀ ਖਾਲੀ 😂😂😂
@prabhujeetdhillon4530
@prabhujeetdhillon4530 8 ай бұрын
Kise ne notice kita Bibi amarjot ji avde nail 💅 khandi hoi Ohna nu nail khaan di aadat si
@arshpeetmlk5283
@arshpeetmlk5283 8 ай бұрын
ਕਦੇ ਉਸ ਦੇ ਮੁਹ ਵਿਚ ਉਗਲੀ ਪਾਈ ਨਹੀ ਵੇਖੀ ਨੌਹ ਤਾ ਬਹੁਤ ਦੂਰ ਦੀ ਗੱਲ ਹੈ ਇਹ ਤਾ ਖਾਣਾ ਸੋਨੇ ਦੇ ਭਾਡੇ ਚ ਖਾਦੀ ਸੀ ਉਸ ਦੇ ਮੁਹ ਚੋ ਵੀ ਸੋਨੇ ਵਰਗੇ ਬੋਲ ਨਿਕਲਦੇ ਸੀ ਅੈਮ❤
@singhji988
@singhji988 7 ай бұрын
chood jawani khalli
@parabhjotsingh3686
@parabhjotsingh3686 2 ай бұрын
Kitne aaja chamkile tenu chete kar dena main😂😂
@jace5074
@jace5074 16 күн бұрын
Ghor pap keeta marn wale
@nardokhkumar3483
@nardokhkumar3483 7 ай бұрын
❤❤❤❤❤❤
It’s all not real
00:15
V.A. show / Магика
Рет қаралды 20 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Une nouvelle voiture pour Noël 🥹
00:28
Nicocapone
Рет қаралды 9 МЛН
Surjit Bindrakhia Machhiwara Night
25:46
Baidwan Productions
Рет қаралды 3,5 М.
On special Demand New Live Show Amarjyot Chamkila #ChamkilaLive #NewVideo
20:13
Tiwana Music Evolution
Рет қаралды 34 М.
It’s all not real
00:15
V.A. show / Магика
Рет қаралды 20 МЛН