CHAMKILA | VE PUTT JANDI VARI | LIVE PERFORMANCE | AMAR SINGH CHAMKILA | TORONTO | 1986

  Рет қаралды 56,376

DHILLON VIDEO

DHILLON VIDEO

Күн бұрын

The greatest Punjabi classical vocalists. STREAM LIVE ON KAROSTREAM. PUTT JANDI VARI BY CHAMKILA. CHAMKILA LIVE SONGS.
#canada #live #toronto #chamkila #amarsinghchamkila #netflix #diljitdosanjh #oldisgold #punjabisong #classic #classicsongs #classic
‪@ਚਮਕੀਲਾ‬ ‪@diljitdosanjh‬

Пікірлер: 79
@balwinder3322
@balwinder3322 9 ай бұрын
ਵੀਡੀਓ ਕਿਸੇ ਗੁਰਦੁਆਰੇ ਦੀ ਲਗਦੀ ਹੈ , ਜਿੱਥੇ ਚਾਨਣੀ ਲੱਗੀ ਹੋਈ ਹੈ, ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਮਾਰਨ ਵਾਲਿਆਂ ਲੇ ਚਮਕੀਲਾ ਜੀ ਦੇ ਗਾਏ ਹੋਏ ਧਾਰਮਿਕ ਗੀਤ ਨਹੀਂ ਸੁਣ ਹੋਣਗੇ ??? ਕਤਲ ਸਿਰਫ ਪੈਸਿਆਂ ਲਈ ਕੀਤਾ ਗਿਆ । ਚਮਕੀਲਾ ਜੀ ਜਿਹੋ ਜਿਹੇ ਸਮਕਾਲੀ ਗਾਇਕਾਂ ਜਾਂ ਉਸਤਾਦ ਲੋਕਾਂ ਦੀ ਸੰਗਤ ਵਿੱਚ ਰਹੇ ਉਹੋ ਜਿਹੇ ਹੀ ਗੀਤ ਗਾਏ। ਪਰੰਤੂ ਅੱਜ 40 ਸਾਲਾਂ ਬਾਅਦ ਵੀ ਜਦੋਂ ਸੁਣਦੇ ਹਾਂ , ਨਾ ਤਾਂ ਉਹ ਦੇ ਵਰਗਾ ਮਿਉਜ਼ਿਕ, ਨਾ ਗੀਤਕਾਰ ਤੇ ਗਾਇਕ ਕੋਈ ਹੋਇਆ ਹੈ ਅੱਜ ਤੱਕ ,,, ਅਮਰ ਸਦਾ ਹਮਰ ਹੋ ਗਿਆ ਲੋਕਾਂ ਦੇ ਦਿਲਾਂ ਵਿੱਚ ਵਸਦਾ ਰਹੇਗਾ ਹਮੇਸ਼ਾ ,,,,,,,,,,,,,
@m444_gamer
@m444_gamer 9 ай бұрын
Canada
@gkdesign7208
@gkdesign7208 9 ай бұрын
ਚਮਕੀਲੇ ਦੀਆਂ ਤਰਜ਼ਾਂ ਹੀ ਚਲਦੀਆਂ ਅਜਕਲ ਵੀ ਮਿਊਜ਼ਿਕ ਵਿਚ ... ਬਸ ਥੋੜ੍ਹਾ ਬਹੁਤ ਚੇਂਜ ਕਰਕੇ ਲੈਂਦੇ ਹੁਣ ਵਾਲੇ ... ਚਮਕੀਲੇ ਨੇ ਗਾ ਦਿੱਤਾ ਸਭ ਪਹਿਲਾਂ ਹੀ
@HarnekMalla
@HarnekMalla 9 ай бұрын
ਹਰ ਪੱਖੋਂ ਸੰਪੂਰਨ ਗਾਇਕ ਸੀ ਚਮਕੀਲਾ ਏਹ ਕਿਸੇ ਗੁਰੂ ਘਰ ਦਾ ਹੀ ਪ੍ਰੋਗਰਾਮ ਹੈ,,, ਨੇਕਾ ਮੱਲ੍ਹਾਂ ਬੇਦੀਆ
@GurpreetSingh-fb6sm
@GurpreetSingh-fb6sm 9 ай бұрын
36ਸਾਲ ਹੋ ਗਏ ਇਸ ਜੋੜੀ ਨੂੰ ਦੁਨੀਆਂ ਤੋਂ ਪਰ ਅੱਜ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ❤❤❤❤❤❤
@GREATINDIAHD
@GREATINDIAHD 9 ай бұрын
Chamkila ਬਾਈ ਕੁੜਤੇ ਚਾਦਰੇ ਵਿਚ ਤਾਂ ਜੱਚਦਾ ਹੀ ਸੀ ਪਰ ਪੈਂਟ ਕਮੀਜ ਵਿਚ ਵੀ ਕਿਸੇ ਹੀਰੋ ਤੋਂ ਘੱਟ ਨੀ ਲੱਗਦਾ ਸਾਡਾ ਪਿਆਰਾ ਹੀਰੋ ਚਮਕੀਲਾ।ਸਦਾ ਅਮਰ ਰਹੁ ਚਮਕੀਲਾ ਤੇ ਮਾਰਨ ਵਾਲਿਆਂ ਨੂੰ ਕੋਈ ਨੀ ਪੁੱਛਦਾ।
@HarjinderSingh-eu9le
@HarjinderSingh-eu9le 9 ай бұрын
ਲੋਕ. ਦਿਲ. ਰਾਜ.ਅੱਜ. ਵੀ.ਅਮਰ ਸਿੰਘ ਚਮਕੀਲਾਂ.ਅਮਰਜੋਤ ਕੋਰ.ਜਿੰਦਬਾਦ ਜਿੰਦਬਾਦ
@kaileymk
@kaileymk 9 ай бұрын
ਚਮਕੀਲਾ ਉਸਤਾਦ ❤🙌
@paman_kainth
@paman_kainth 9 ай бұрын
ਅਮਰ ਸਿੰਘ ਚਮਕੀਲਾ ❤️🔥
@jatindersinghsingh5296
@jatindersinghsingh5296 9 ай бұрын
ਅਮਰ ਸਹੀਦ ਬਾਬਾ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਜਿੰਦਾਬਾਦ
@JasvirSingh-pw6wi
@JasvirSingh-pw6wi 9 ай бұрын
ਵਾਹ ਵੀਰ ਚਮਕੀਲਾ ਅਤੇ ਅਮਰਜੋਤ ਸਦਾ ਅਮਰ ਰਹਿਣਗੇ ਲੋਕਾਂ ਦੇ ਦਿਲਾਂ ਵਿੱਚ ਵਸਦਾ ਸਤਿਕਾਰ ਯੋਗ ਹੈ
@ranjeetkhanna3993
@ranjeetkhanna3993 9 ай бұрын
ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ🎉😂ਅਮਰਜੋਤ
@raghbirsingh2199
@raghbirsingh2199 9 ай бұрын
ਸਦੀ ਦੇ ਮਹਾਨ ਗਾਇਕ ਚਮਕੀਲੇ ਦੀ ਬਦਕਿਸਮਤੀ ਸੀ ਉਹ ਪੰਜਾਬੀ ਸਾਹਿਤ ਬੋਲੀ ਪਰਿਵਾਰ ਵਿੱਚ ਪੈਦਾ ਹੋਇਆ, ਮਸਲਿਆਂ ਦੀ ਭੇਟ ਚੜ੍ਹ ਗਿਆ, ਇਹੀ ਦਸ਼ਾ ਵਿਸ਼ਵ ਪ੍ਰਸਿੱਧ ਗੁਰਦਾਸ ਮਾਨ ਦੀ ਹੈ, ਭਜਨ ਗਾਇਕ ਲੱਖਾ ਵਧੀਆ ਰਿਹਾ, ਮੁਸਲਮਾਨ ਗਾਇਕ ਨੁਸਰਤ ਫ਼ਤਹਿ ਅਲੀ ਖ਼ਾਨ ਨੂੰ ਉਨ੍ਹਾਂ ਦੇ ਲੋਕਾਂ ਨੇਂ ਸਿਰ ਅੱਖਾਂ ਤੇ ਚੁਕਿਆ, ਆਪਣੇ ਤਾਂ ਅੱਧੇ ਸਿੱਧੂ ਮੂਸੇ ਵਾਲੇ ਨੂੰ ਵੀ ਗਾਲ਼ਾਂ ਕੱਢਣ ਲੱਗ ਜਾਂਦੇ ਹਨ, ਮਹਾਨ ਗਾਇਕ ਚਮਕੀਲੇ ਨੂੰ ਬੁਰਾ ਕਹਿਣ ਵਾਲੇ ਕੋਈ ਇੱਕ ਟੱਪਾ, ਸਰਹੰਦ ਦੀ ਦੀਵਾਰ ਵਾਲ਼ਾ, ਜਦੋਂ ਗੋਡਿਆਂ ਤੇ ਆਈ, ਤੈਂ ਨਾਂ ਭੋਰਾ ਵਲ ਖਾਇਆ, ਉਸ ਸਕੇਲ ਵਿੱਚ ਕਦੇ ਵੀ ਨਹੀਂ ਗਾ ਸਕਦਾ
@virdiboy9263
@virdiboy9263 9 ай бұрын
Legend AMAR SINGH CHAMKILA❤❤❤❤
@shivr2925
@shivr2925 9 ай бұрын
yaar enna sureela bnda kya baat❤❤❤❤❤
@83rink
@83rink 9 ай бұрын
Awesome.... Always Rememberable Chamkila Ji 😢👌👏🌹
@mangalsingh9100
@mangalsingh9100 8 ай бұрын
ਨਹੀਂ ਰੀਸਾਂ ਚਮਕੀਲੇ ਯਾਰ ਦੀਆਂ 👍👍🌹🌹
@salindernarr1864
@salindernarr1864 9 ай бұрын
22 Amar singh chamkila group of all artists legends always,old is gold.
@Amar-eh1fg
@Amar-eh1fg 9 ай бұрын
Wah chamkila bapu g, nhi rees koi kr skda thodi
@BalwinderRam-o6w
@BalwinderRam-o6w 9 ай бұрын
Amar Chamkila ji app jesa koi nahi ho sakta singer.
@sidhumalakpuriya
@sidhumalakpuriya 9 ай бұрын
Chamikle di signing da andaj Kamal ji .
@pankajsingh-sb8lx
@pankajsingh-sb8lx 9 ай бұрын
Wah ji chamkila saab itne unche scale te b full clear,,, mic nu darr hunda hona,,,, kise nu ni vekhaa edda gonde
@harkishansingh4206
@harkishansingh4206 9 ай бұрын
Very good Very nice
@GurpreetSingh-cy9fv
@GurpreetSingh-cy9fv 9 ай бұрын
िੲਹ िਕॅਥੇ ਗਾिੲਅਾ ਸੀ ਬਹੁਤ ਵਧੀਅਾ ਸੀ
@sukhdevgill5108
@sukhdevgill5108 9 ай бұрын
Heart touching song
@balrajdhillon584
@balrajdhillon584 9 ай бұрын
very nice video
@parmodchopra4243
@parmodchopra4243 9 ай бұрын
Super Bro 👌 ❤
@YaranaDil5577
@YaranaDil5577 9 ай бұрын
Each and every video shows how much dedication he has about the music ❤❤❤
@happyrandhawa6759
@happyrandhawa6759 9 ай бұрын
Chamkila 22 ji ❤❤❤❤❤
@qprp8394
@qprp8394 7 ай бұрын
All time Super Star Singer Amar Singh Chamkila ji
@SehajpreetMangat-rh5fg
@SehajpreetMangat-rh5fg 9 ай бұрын
Chamkila❤❤
@RakeshKumar-o6w3c
@RakeshKumar-o6w3c 9 ай бұрын
Jado V Chamkila G De Video Ja Gana Sunde Han Dil De Vicho Ek Ajab Jahi Chees Jahi Uthdi Hai
@Football_editz932
@Football_editz932 9 ай бұрын
Ghar Ghar put jamde, chamkila ni kise ban jana
@KuldeepSingh-kg9fk
@KuldeepSingh-kg9fk 9 ай бұрын
Att song
@kulbirsingh8808
@kulbirsingh8808 9 ай бұрын
ਬਹੁਤ ਵਧੀਆ ਗਾਣਾ 🙏
@Arsh-sr7mx
@Arsh-sr7mx 9 ай бұрын
Chamkila sahib jindabad
@karamjitkaur2459
@karamjitkaur2459 9 ай бұрын
Kise dharmik jagah te program lgda eh… sabh dharti te Beth ke sunn rhe ne .. .. kafi emotional song 🙏
@GurdeepSingh-le6cv
@GurdeepSingh-le6cv 9 ай бұрын
Legend never die
@ranbirsingh7960
@ranbirsingh7960 9 ай бұрын
❤❤ਬਹੁਤ ਖੂਬ ❤️❤
@MandeepKaur-xs2yz
@MandeepKaur-xs2yz 8 ай бұрын
V nyc song
@InderJv
@InderJv 9 ай бұрын
The super man🎉
@sunnytoora5706
@sunnytoora5706 9 ай бұрын
Chamkila legend ❤❤❤❤❤
@sunnydhandra8614
@sunnydhandra8614 9 ай бұрын
Wa kamal❤
@baldevmobilerepairqadian5659
@baldevmobilerepairqadian5659 9 ай бұрын
ਸਹੀਦ ਚਮਕੀਲਾ ਜੀ
@dalvindersingh9047
@dalvindersingh9047 9 ай бұрын
ਨੂੰਹ ਸੋਹਰੇ ਦੀ ਸਾਲੀ, ਬਾਬਾ ਪੋਤਰੀਆਂ ਦਾ ਮਾਸੜ ਗੀਤ ਸੁਰਿੰਦਰ ਕੌਰ ਨੇ ਗਾਇਆ ਸੀ | ਕਿ ਉਹ ਲੱਚਰਤਾ ਫੈਲਾ ਰਹੀ ਸੀ| ਅਜੇ ਦਿਓਰ ਤੇਰੇ ਨੇ ਹਿੱਕ ਤੇ ਲੇਟ ਕੇ ਰਹਿਣਾ ਦੀਦਾਰ ਸੰਧੂ ਨੇ ਗਇਆ, ਤੇਰੀ ਬੇਬੇ ਕੱਢਦੀ ਧਾਰ ਰਾਤੀ ......ਕੇ ਦੀਪ ਜਗਮੋਹਨ ਕੌਰ ਨੇ ਗਾਇਆ, ਹਿੱਕ ਤੇ ਸ਼ਰਾਬ ਡੁਲ ਗਈ ਚਨਾ ਚਟ ਲੈ ਜੀਭ ਦੇ ਨਾਲ - ਕੇਸਰ ਸਿੰਘ ਕੇਸਰ ਅਨੀਤਾ ਸਮਾਣਾ, ਦੋ ਛੜਿਆਂ ਦੀ ਇੱਕ ਢੋਲਕੀ - ਕੇ ਦੀਪ ਜਗਮੋਹਨ ਕੌਰ | ਫੇਰ ਤਾਂ ਸਾਰੇ ਹੀ ਲੱਚਰਤਾ ਫੈਲਾ ਰਹੇ ਸੀ | ਇਸ ਤੋਂ ਵੀ ਵੱਧ ਗੰਦੇ ਗਾਣੇ ਜਿਹਨਾਂ ਦੀ ਸ਼ਬਦਾਵਲੀ ਵੀ ਲਿਖਦੇ ਹੋਏ ਸ਼ਰਮ ਆਉਂਦੀ ਹੈ ਉਸ TIME ਵਿਚ ਗਾਏ ਗਏ, ਲੇਕਿਨ ਇਲਜਾਮ ਸਿਰਫ ਚਮਕੀਲੇ ਤੇ ਹੀ ਲੱਗਿਆ, ਚਮਕੀਲੇ ਦੇ ਗਾਣਿਆਂ ਵਿਚ ਸਿਰਫ ਤਕਰਾਰ ਹੁੰਦੀ ਸੀ | ਕੱਲਾ ਚਮਕੀਲੇ ਦਾ ਕਤਲ ਨਹੀਂ ਹੋਇਆ ,ਕਤਲ ਹੋਇਆ ਆਉਣ ਵਾਲੇ ਚਮਕੀਲੇ ਦੇ ਧਾਰਮਿਕ ਗੀਤਾਂ ਦਾ , ਕਵੀਸ਼ਰੀ ਦਾ , ਦੋਗਾਣਿਆਂ ਦਾ , ਫ਼ਿਲਮਾਂ ਦਾ , ਕਿਤਾਬਾਂ ਦਾ ਤੇ ਪੂਰੇ ਉਸਦੇ ਪਰਿਵਾਰ ਦਾ, ਬਾਪ ਦਾ , ਭਰਾ ਦਾ | ਕੁਦਰਤ ਕਈ ਸਦੀਆਂ ਵਿਚ ਇਹੋ ਜਿਹਾ ਕਲਾਕਾਰ ਪੈਦਾ ਕਰਦੀ ਹੈ, ਉਸਦੀਆਂ ਤਰਜਾਂ , ਉਸਦੇ ਗੀਤਾਂ ਤੇ ਆਵਾਜ਼ ਦਾ ਕੋਈ ਮੁਕਾਬਲਾ ਨਹੀਂ ਹੈ| ਮਰਵਾਉਣ ਵਾਲਿਆਂ ਦੀਆਂ ਪੀੜੀਆਂ ਵੀ ਉਸਦੇ ਗੀਤ ਸੁਣਿਆ ਕਰਨਗੀਆਂ ਇਹ ਗੱਲ ੧੦੦% ਸੱਚੀ ਹੈ | ਉਹ ਜੋੜੀ ਤਾ ਅਮਰ ਹੈ
@BalbirKaur-nw1it
@BalbirKaur-nw1it 9 ай бұрын
Very nice Very good ❤❤
@shakeenjatt4824
@shakeenjatt4824 9 ай бұрын
❤❤❤❤❤❤ Wahhhh
@SurinderKaur-py9cl
@SurinderKaur-py9cl 8 ай бұрын
Bahut accha gaayea hai
@MohanSinghc
@MohanSinghc 9 ай бұрын
Live Legend ❤
@parmindersingh5684
@parmindersingh5684 9 ай бұрын
wah oye y nahi reesan🙏🏻
@BalrajDhillon295
@BalrajDhillon295 6 ай бұрын
Waheguru ji
@69MrBunny
@69MrBunny 9 ай бұрын
Nobody can beat this king you will see copying but Chamkila was is & always be King.
@kuldip577
@kuldip577 9 ай бұрын
🎉🎉🎉
@satwinderdhillon1042
@satwinderdhillon1042 9 ай бұрын
Eh program Toronto kise gurughar ch aa. May be Malton. Lal dholki wale ne vi eh gal dasi si ik interview ch.
@BittuRaiBittuRai-z3p
@BittuRaiBittuRai-z3p 4 ай бұрын
❤❤❤❤
@RajeshRattu-vo3sr
@RajeshRattu-vo3sr 9 ай бұрын
❤❤😊
@Satyabahi749
@Satyabahi749 9 ай бұрын
💯💯
@mahavirsingh5650
@mahavirsingh5650 9 ай бұрын
Surila chamkila babà ji
@FOREX_CHASERS
@FOREX_CHASERS 9 ай бұрын
Legend amar Singh
@SonaSharma-lq3rb
@SonaSharma-lq3rb 9 ай бұрын
Bai,amar,Singh,chamkila
@gurwinderraidhu187
@gurwinderraidhu187 5 ай бұрын
🙏❤️
@punjabigaming5111
@punjabigaming5111 9 ай бұрын
Waheguru Waheguru
@RaviKumar-hi4oe
@RaviKumar-hi4oe 9 ай бұрын
💜❤️💜🙏
@ParwinderKumar-xi9hw
@ParwinderKumar-xi9hw 8 ай бұрын
😢😢❤❤
@Ssf327
@Ssf327 9 ай бұрын
Chamkilla khud sikh family se thy jisne bhi chamkilla ko mara ghut galat kiya bhai apne hi ek bhai ko maar diya agar vo nhi maan rha tha to sudharne ke aur bhi bhut raste thy😢😢😢😢
@ps-naturelife1118
@ps-naturelife1118 9 ай бұрын
❤❤❤
@sukhmindersingh7880
@sukhmindersingh7880 9 ай бұрын
ਆ ਗਾਣੇ ਵੀ ਅਮਰ ਸਿੰਘ ਚਮਕੀਲਾ ਜੀ ਨੇ ਪਰ ਘੜਾਮ ਚੋਧਰੀਆ ਨੂੰ ਸਿਰਫ ਗੰਦੇ ਗਾਣੇ ਹੀ ਦਿਸਦੇ ਸੀ ਇਥੋਂ ਪਤਾ ਲਗਦਾ ਰੋਲੇ ਜਾਤਾਂ ਪਤਾ ਦੇ
@vijaykajla850
@vijaykajla850 9 ай бұрын
⭐⭐⭐⭐⭐⭐⭐
@RakeshKumar-dn8mi
@RakeshKumar-dn8mi 9 ай бұрын
Lina pata nhi kitho dekh lande
@sarbjitkaur3721
@sarbjitkaur3721 9 ай бұрын
Punjab dia hawawa di awaj
@baldevmobilerepairqadian5659
@baldevmobilerepairqadian5659 9 ай бұрын
ਸੁਰਾ ਦਾ ਬਾਦਸਾਹ ਸੁਰਾ ਦਾ ਸਰਤਾਜ
@qprp8394
@qprp8394 7 ай бұрын
You tube pe Amar Singh Chamkila ji ka kabja
@romeogill3599
@romeogill3599 8 ай бұрын
Ki mileya chamkila legend nu Mar ke 😭🙏❤ koi vi ni tere varga bai jihre mara kehnde ohi sale luk luk sunde a🤔lakh diya lanta chamkile nu mara kan valiya nu aaa thu saleyo
@Dubai_wala95
@Dubai_wala95 9 ай бұрын
Chamar. Hikk de zor naal gaa rea
@RohitKumar-zx6tw
@RohitKumar-zx6tw 9 ай бұрын
❤❤❤❤
@harbanssingh1535
@harbanssingh1535 9 ай бұрын
Legend never dies
To Brawl AND BEYOND!
00:51
Brawl Stars
Рет қаралды 17 МЛН
Правильный подход к детям
00:18
Beatrise
Рет қаралды 11 МЛН
Beat Ronaldo, Win $1,000,000
22:45
MrBeast
Рет қаралды 158 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Chamkila and Amarjot - Ve Putt Jandi Wari - LIVE
4:57
GURU9243
Рет қаралды 192 М.
On special Demand New Live Show Amarjyot Chamkila #ChamkilaLive #NewVideo
20:13
Tiwana Music Evolution
Рет қаралды 36 М.
To Brawl AND BEYOND!
00:51
Brawl Stars
Рет қаралды 17 МЛН