ਕੀਤੀ ਲਾਹ ਪਾਹ - Gurdas Maan ਦੀ ਭਾਵੁਕ ਵੀਡੀਓ ਬਾਅਦ !! Exclusive Gopi Longia - Diljit X Karan Aujla

  Рет қаралды 79,314

Channel Sattrang

Channel Sattrang

Күн бұрын

Пікірлер: 269
@HarbhajanSingh-z3q
@HarbhajanSingh-z3q 2 ай бұрын
ਜਿਊਦਾ ਰਹਿ ਬਹੁਤ ਸੋਹਣੇ ਵਿਚਾਰ ਵਾਹਿਗੁਰੂ ਤਰੱਕੀਆਂ ਬਖਸ਼ੇ❤❤❤❤❤🙏
@ksbhinder2157
@ksbhinder2157 24 күн бұрын
ਵਾਹ ਜੀ ਵਾਹ ਮਾਨ ਸਾਬ ਪੰਜਾਬੀਆਂ ਦਾ ਮਾਣ ਹੈ ❤
@Kartoon260
@Kartoon260 2 ай бұрын
ਬਾਈ ਗੋਪੀ ਲੌਂਗੀਆ , ਜੀ ਗੱਲ ਸੁਣ ਕੇ ਰੁਹ ਖੁਸ਼ ਕਰਤੀ ਬਾਈ ਨੇ, ਗੀਤ ਬਹੁਤ ਵਧੀਆ ਮੈਂ ਬਹੁਤ ਵਾਰੀ ਸੁਣਿਆ, ਬਲਬੀਰ ਸਿੰਘ ਢੱਡੇ ਬਠਿੰਡਾ
@fakirsaida786
@fakirsaida786 Ай бұрын
ਗੋਪੀ ਵੀਰ ਜੀ ਤੁਹਾਨੂੰ ਵੀ ਸਲੂਟ ਹੈ ਔਰ ਗੁਰਾਂ ਦੇ ਦਾਸ ਗੁਰਦਾਸ ਮਾਨ ਜੀ ਨੂੰ ਵੀ ਲੱਖ ਵਾਰੀ ਸਲੂਟ ਹੈ ਜੀ 🙏🙏
@dharmindersingh8748
@dharmindersingh8748 2 ай бұрын
ਬਹੁਤ ਵਧੀਆ ਸੋਚ ਤੇਰੀ ਗੋਪੀ ਵੀਰ ਜਿਉਂਦਾ ਰਹਿ ❤❤
@gurjarsingh6016
@gurjarsingh6016 2 ай бұрын
ਲੌਂਗੀਆ ਬਾਈ ਤੇਰਾ ਨਵਾਂ ਨਵਾਂ ਅਜੇ ਪ੍ਰੋਗਰਾਮ ਚੱਲਣ ਲੱਗਾ ਤੇ ਤੂੰ ਬਾਈ ਇਹਨਾਂ ਚੀਜ਼ਾਂ ਤੋਂ ਸਾਈਡ ਤੇ ਰਹਿ
@romisingh6453
@romisingh6453 Ай бұрын
Nhi veer maut parmatma de hath ah sachai loka agey Ani jaruri eh sirf geet nhi loka nu jagruk vi kar reha.
@aavtar1975
@aavtar1975 Ай бұрын
Jionde raho waheguru ji chardi kla bakhashan shotte aine sach layi❤❤❤❤❤❤
@surindersinghdhaliwal4352
@surindersinghdhaliwal4352 2 ай бұрын
ਯਾਰ ਤੂੰ ਸੱਚੀ ਸੱਚਾ ਬੰਦਾ ਹੈ। I like you younger brother ❤ Surinder Singh Dhaliwal Melbourne Australia
@jazzyb8233
@jazzyb8233 2 ай бұрын
ਗੁਰਦਾਸ ਮਾਨ ਦਾ ਵਾਹਿਗੁਰੂ ਭਲਾ ਕਰੇ
@Gurjitsingh-r9y
@Gurjitsingh-r9y Ай бұрын
Par onay tuhada palaa nae hon dena sago beyda gark karna dekh leo
@HarpalSingh-uv9ko
@HarpalSingh-uv9ko 2 ай бұрын
ਬਹੁਤ ਬਹੁਤ ਵਧੀਆ ਕਲਮ ਆ। ਰੱਬ ਜੀ ਤਰੱਕੀਆਂ ਬਖਸਣਾ ਜੀ
@fariaadsaab125
@fariaadsaab125 2 ай бұрын
Maan Sahib ❤love you forever
@Satpalkainth-q5n
@Satpalkainth-q5n 2 ай бұрын
Gopi ਭਰਾ ਸਹੀ ਗੱਲ ਕੀਤੀ ਗੁਰਦਾਸ ਮਾਨ ਸਾਬ ਨੂੰ ਜਾਣਕੇ ਬੁੱਝਕੇ ਪਰੇਸ਼ਾਨ ਕੀਤਾ ਜਾ ਰਿਹਾ ਗੁਰਦਾਸ ਮਾਨ ਸਾਬ ਪੰਜਾਬੀ ਮਾਂ ਬੋਲੀ ਦਾ ਹੀਰਾ ਹੈ ਅਤੇ ਰਹੇਗਾ ਜੀਉ ਗੋਪੀ ਭਰਾ 🙏🙏🙏🙏
@gurboxsingh8276
@gurboxsingh8276 2 ай бұрын
ਭਰਾ ਮੇਰਿਆ ਗੁਰਦਾਸ ਮਾਨ ਦੀ ਪੰਜਾਬੀ ਭਾਸ਼ਾ ਨੂੰ ਦੇਣ ਨਹੀ ਪੰਜਾਬੀ ਭਾਸ਼ਾ ਅਤੇ ਪੰਜਾਬੀ ਲੋਕਾਂ ਦੀ ਗੁਰਦਾਸ ਮਾਨ ਨੂੰ ਦੇਣ ਜਿਹੜੀ ਕਮਾਈ ਪੰਜਾਬੀ ਭਾਸ਼ਾ ਤੋਂ ਕੀਤੀ ਹੈ ਉਹ ਹੁਣ ਹਿੰਦੀ ਭਾਸ਼ਾ ਵਿੱਚ ਗਾ ਕੇ ਦੇਖ ਲਵੇ ਭਰਾ ਮੇਰਿਆ ਇੱਕ ਸਾਬਤ ਸੂਰਤ ਅੰਮਿ੍ਰਤਧਾਰੀ ਸਿੰਘ ਨੂੰ ਗੁਰਦਾਸ ਮਾਨ ਗਲਤ ਭੌਂਕਿਆ ਸੀ ਬਾਕੀ ਗੁਰਦਾਸ ਮਾਨ ਦੀ ਦੇਣ ਹੈ ਸਿੱਖਾਂ ਦੇ ਮੁੰਡਿਆਂ ਦੇ ਹੱਥਾ ਵਿੱਚੋ ਕੜੇ ਉਤਰਾਵ ਕੇ ਹਰੀਆ ਵੰਗਾ ਪਵਾ ਕੇ ਨਕੋਦਰ ਡੇਰੇ ਦੇ ਸ਼ਰਧਾਲੂ ਬਣਾ ਦਿੱਤਾ ਲੌਂਗੀਆ ਭੌਕਣ ਲੱਗਿਆ ਕਿ ਮੈਨੂੰ ਸੁਣਨ ਵਾਲੇ ਘਰ ਜਾ ਲੱਫੇੜੇ ਮਾਰਦੇ ਹਨ ਇਸ ਤਰ੍ਹਾਂ ਦੇ ਕੁੱਤਿਆਂ ਕਰਕੇ ਪੰਜਾਬ ਯੂਪੀ ਬਿਹਾਰ ਨਾਲੋ ਵੀ ਮਾੜਾ ਬਣ ਗਿਆ ਜਿੱਥੇ ਮਾੜੀ ਮੋਟੀ ਗੱਲ ਬੰਦਾ ਮਾਰ ਦਿੱਤਾ ਜਾਦਾ
@bains5217
@bains5217 2 ай бұрын
Sahci
@rakeshjassal124
@rakeshjassal124 2 ай бұрын
eh ta apni soch aa tuc ni bn gye
@LuckySingh-j3f
@LuckySingh-j3f 2 ай бұрын
Gurdas maan Punjabi da dushman hai, sire da chaval banda he ❤❤❤❤❤❤❤❤❤❤❤❤❤❤❤❤❤❤
@RanjeetRaj-uw9gs
@RanjeetRaj-uw9gs 2 ай бұрын
@@gurboxsingh8276baba jii 🙏🏻 ji baba jii jo tucii likhiya o me wade aram na padiya baba ji bakii baba ji koi kise da man jaa hathh fad k nii kade paunda baba ji naa koii nashe tey launda o apna maan aa baba ji jidar marzii lawa lao koii fad k nii launda
@Akash-y6n-m3g
@Akash-y6n-m3g 2 ай бұрын
Gopi veer ਬਹੁਤ ਵਧੀਆ ਪਰਸਨ a
@karamjeetsinghkirat
@karamjeetsinghkirat 2 ай бұрын
ਮਾਨ ਸਾਬ ਜਿੰਦਾਵਾਦ ❤❤❤❤❤
@jazzyb8233
@jazzyb8233 2 ай бұрын
ਗੁਰਦਾਸ ਮਾਨ ❤❤❤❤❤
@Komal-ev4ob
@Komal-ev4ob 2 ай бұрын
Baut ache wadiya interview veere
@ਪਿੰਡਦੀਆਂਗੱਲਾ4448
@ਪਿੰਡਦੀਆਂਗੱਲਾ4448 2 ай бұрын
Right ❤
@varindersingh7714
@varindersingh7714 2 ай бұрын
Gopi veer❣️❣️👍👍
@Parminder-p5o
@Parminder-p5o 2 ай бұрын
Bai ji gurdas maan ji legend ne
@inderghuman1033
@inderghuman1033 2 ай бұрын
ਸਾਨੂੰ ਮਾਣ ਆ ਆਪਣੇ ਪੰਜਾਬੀ ਹੋਣ ਤੇ❤
@hardeepsinghhardeepsingh5318
@hardeepsinghhardeepsingh5318 2 ай бұрын
ਵੀਰ ਜੀ ਤੁਸੀਂ ਲੀਡਰਾਂ ਵਾਲੀ ਤੇ ਤਿੰਨ ਭਾਈਆਂ ਵਾਲੀ ਗੱਲ ਤੁਸੀਂ ਤੇ ਐਨੇ ਵਿਹਲੇ ਵਾਲੀ ਗੱਲ ਬਿਲਕੁਲ ਸਹੀ ਕਹੀਆਂ ਵੀਰ
@B_S-H-I-V-A
@B_S-H-I-V-A 2 ай бұрын
ਕਿਹੜੇ ਲੋਕਾਂ ਨੂੰ ਸਮਝਾ ਰਿਹੇ ਬਾਈ ਜਿਹੜੇ ਪ੍ਰਧਾਨ ਮੰਤਰੀ ਵੀ ਪੱਗ ਦੇਖਕੇ ਚੁੱਣਦੇ ਨੇ ਭਗਵੰਤ ਮਾਨ ਵਰਗੇ ਹਰ ਹੁਣ ਲੋਕ ਪਛਤਾ ਰਹੇ ਨੇ ਪਹਿਲਾਂ ਸੋਚਣਾ ਨਹੀਂ ਇਨ੍ਹਾਂ ਨਾਲੋ ਤਾਂ ਸ਼੍ਰੋਮਣੀ ਅਕਾਲੀ ਦਲ ਸੌ ਗੁਣਾ ਚੰਗੀ ਸੀ
@DfFf-vk4sb
@DfFf-vk4sb 2 ай бұрын
Gopi is the great Parfomer ❤❤❤ I proud of Saini Boy MUQADDAR KA Sikandar ❤❤ LAKHA FROM LUDHIANA ❤❤❤
@RaviKumar-nt2rb
@RaviKumar-nt2rb Ай бұрын
Baba main bhi yahan per main Baba ਗੋਪੀ ਲੌਂਗੀਆ ਬਾਈ ਜੀ ਜੈ ਮਸੀਹ ਦੀ ਅਕਾਲ ਮੇਰੀ ਗੋਪੀ ਬਾਈ ਜੀ ਬਾਬਾ ਮੈਂ ਵੀ ਆਂ ਪਰ ਮੈਂ ਮੈਂ ਹੀ ਰਹਿ ਜਾਂਦੀ ਹੈ। Love you panjab India ✝️ God bless you all 🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾
@HiHello-bn5ov
@HiHello-bn5ov 2 ай бұрын
ਗੁਰਦਾਸ Mànnjigood Singer
@PunjabSainifarming
@PunjabSainifarming Ай бұрын
Gopi saini sahab ❤❤❤🎉🎉🎉
@JasvinderSingh-ww1sv
@JasvinderSingh-ww1sv 2 ай бұрын
Love u maan saab ji ❤❤❤❤❤
@JashanpreetSingh-z1f
@JashanpreetSingh-z1f 2 ай бұрын
Sahi kya mera ustad sidhu Mose wala ta gopi longia love you vera jeuda rha ❤❤❤❤
@KartikKumar-m9t
@KartikKumar-m9t 2 ай бұрын
Gurdas maan Saab ji vadia hai ❤❤❤❤❤🎉
@Sachsachhai1519
@Sachsachhai1519 2 ай бұрын
ਕਿਹੜੀ ਗੱਲੋਂ ਦਸ ਸੱਕਦੇ?
@Amandeepsingh-dt5to
@Amandeepsingh-dt5to 2 ай бұрын
Tuhanu ta vadia lagna hi hai kps gill tuhada pyo c
@HarpreetSandhu-nj8ev
@HarpreetSandhu-nj8ev 2 ай бұрын
Love all your songs. you are one of a kind, keep it up!❤️
@OnkarSingh-ts2pf
@OnkarSingh-ts2pf 2 ай бұрын
Good veer gurdas maan Punjab di shan
@manindersingh1741
@manindersingh1741 2 ай бұрын
wah g wah ❤❤ gopi longia chardi klan ,
@hardeepsinghdeepa7523
@hardeepsinghdeepa7523 2 ай бұрын
Gurdas Maan varga koi nahi
@KaramjeetSingh-f7m
@KaramjeetSingh-f7m 2 ай бұрын
Bilkul sahi gall Gopi bai
@KiranKiran-qi1ge
@KiranKiran-qi1ge 2 ай бұрын
Gurdasman very nice ❤❤❤❤❤❤❤❤❤
@pankush_mahilpuriya
@pankush_mahilpuriya 2 ай бұрын
Waheguru Ji ❤
@amanjotsingh6582
@amanjotsingh6582 Ай бұрын
Very very good 👍❤
@gurpreetsinghsingh1474
@gurpreetsinghsingh1474 2 ай бұрын
ਸਿਰਾ ਗੱਲਾ ਬਾਤਾ ਬਾਈ
@baazkhera5560
@baazkhera5560 2 ай бұрын
Love you bro
@gurpreetmaan9388
@gurpreetmaan9388 Ай бұрын
Bilkul sahi gal aa ji
@BinderHakwan
@BinderHakwan 2 ай бұрын
You are right veer ji 🎉
@TaranjitSinghTaranjitSingh-h1t
@TaranjitSinghTaranjitSingh-h1t 2 ай бұрын
Bohut vadia bnda aa bai ❤❤
@vfxnoor100
@vfxnoor100 2 ай бұрын
Punjab di shaan Gurdas mann🌹❤️🫡🫡
@GursewakSingh-yo4fu
@GursewakSingh-yo4fu 2 ай бұрын
Maan punjabi boli da❤
@HarjinderKaur-tk6hi
@HarjinderKaur-tk6hi 2 ай бұрын
Nice Bro
@SoniFirozpuria777soniFirozpuri
@SoniFirozpuria777soniFirozpuri 2 ай бұрын
Very nice 👍👍👍
@SukhwinderSingh-qn4rj
@SukhwinderSingh-qn4rj 2 ай бұрын
Very nice
@ManpreetSingh-gp3uh
@ManpreetSingh-gp3uh Ай бұрын
Veer ji tuhadi soch nuslam hai waheguru ji tuhade te mehra karan
@Kuldeep06sraw
@Kuldeep06sraw 2 ай бұрын
ਡੇਰਾਵਾਦ ਨੂੰ,ਇੰਨੇ,ਅਨਪੜ੍ਹ ਲੋਕ,ਨਹੀ ਪੂਜਦੇ,ਜਿੰਨੇ,ਕੇ,ਪੜੇ,ਲਿਖੇ,ਲੋਕ,ਪੂਜਦੇ,ਆ,ਉਹ,ਵੀ,ਫਿਰ ips,ias,ਅਫ਼ਸਰ ਆਦਿ
@BabuButtu
@BabuButtu 2 ай бұрын
Acha ji sanu ta pta hi ni c
@prabjit7425
@prabjit7425 2 ай бұрын
ਸਭ ਤੋੰ ਜਿਆਦਾ ਪੜੇ ਲਿਖੇ ਰਾਧਾ ਸੁਆਮੀ ਬਿਆਸ ਡੇਰੇ ਵਿੱਚ ਵੇਖੇ ਜਾ ਸਕਦੇ ਹਨ ।
@Gurjitsingh-r9y
@Gurjitsingh-r9y Ай бұрын
​@@prabjit7425Tu v rada swami banja ya fir tu hega e rada swami aa esay lae sarey padey likhay rada swami bnatey
@prabjit7425
@prabjit7425 Ай бұрын
@@Gurjitsingh-r9y ਰਾਧਾ ਸੁਆਮੀ ਬਣਨ ਦੀ ਇੱਛਾ ਤੁਹਾਡੀ ਹੋ ਸਕਦੀ ਹੈ ਪਰ ਅਸੀਂ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਹਾਂ । ਅਸੀਂ ਡੇਰੇ ਵਾਲਿਆਂ ਦੇ ਲਾਗੇ ਵੀ ਨਹੀਂ ਲੱਗਦੇ। ਡੇਰੇ ਵਾਲੇ ਲਾਲਚੀ ਬਾਬੇ ਨੇ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਆ । ਰਾਧਾ ਸੁਆਮੀ ਵਾਲਾ ਪਖੰਡੀ ਗੁਰਿੰਦਰ ਢਿੱਲੋਂ ਲੋਕਾਂ ਦੀਆਂ ਜ਼ਮੀਨਾਂ ਤੇ ਜ਼ਬਰਦਸਤੀ ਕਬਜ਼ੇ ਕਰ ਰਿਹਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੜੇ ਲਿਖੇ ਲੋਕ ਵੀ ਇਸ ਪਖੰਡੀ ਨੂੰ ਗੁਰੂ ਵੀ ਨਹੀਂ ਬਲਕਿ ਸਤਗੁਰੂ ਕਹਿ ਰਹੇ ਹਨ ।
@amansandhu.1313
@amansandhu.1313 2 ай бұрын
ਬਹੁਤ ਸੋਹਣੇ ਵੀਚਾਰ ਵੀਰ ਦੇ
@RamanKumar-sk1lv
@RamanKumar-sk1lv 2 ай бұрын
Very naec
@Aiden-b5j
@Aiden-b5j 2 ай бұрын
Bilkul sahi soch ❤❤❤❤naal Samjaya ji ❤❤
@ramankumarraman687
@ramankumarraman687 2 ай бұрын
Gurdas man jindabad Jab Tak Punjab jindabad
@vickykhalsag
@vickykhalsag 2 ай бұрын
Gurdas Maan Jindabaad c te Jindabaad rahega
@Sachsachhai1519
@Sachsachhai1519 2 ай бұрын
Vicky Khalsa Ji. ਇੱਕ ਸੱਚੇ ਖਾਲਸਾ ਉਹ ਤੁਸੀਂ ਜਾਂ ਫਿਰ ਨਾਮ ਦੇ? ਜਿਹੜਾ ਇੱਕ ਘਟੀਆ ਇਨਸਾਨ ਤੋਂ ਆਪਣੇ ਗੁਰੂ ਸਹਿਬਾਨਾਂ ਵਾਰੇ ਮਾੜਾ ਸੁਣੀ ਜਾਂਦੇ ਉਹ, ਸ਼ਰਮ ਕਰੋ, ਲੱਖ ਦੀ ਲਾਹਣਤ ਥੋਡੇ ਤੇ 😡😡
@Amandeepsingh-dt5to
@Amandeepsingh-dt5to 2 ай бұрын
Kps gill tera pyo lagda
@baazkhera5560
@baazkhera5560 2 ай бұрын
Love you Gopi bro
@ramanbhardwaj2806
@ramanbhardwaj2806 2 ай бұрын
Shahbash bro....sehi soch aa teri
@lalchand5759
@lalchand5759 2 ай бұрын
Gurdas Maan jindabaad... jeeeyooo baba ji
@NirmalSingh-kg1vf
@NirmalSingh-kg1vf 2 ай бұрын
Gurdas Mann sahb jindabad ❤❤❤❤❤❤❤🎉🎉🎉🎉🎉🎉🎉🎉🎉
@gurleensingh7394
@gurleensingh7394 2 ай бұрын
Good ❤❤ longia
@baazkhera5560
@baazkhera5560 2 ай бұрын
Love you yaar
@ladsingkatariya2962
@ladsingkatariya2962 25 күн бұрын
Nice to broo
@DharmSingh-qv5jd
@DharmSingh-qv5jd 2 ай бұрын
V good ji
@sarabjitkaur5046
@sarabjitkaur5046 2 ай бұрын
Very achhe shi bole jigra chahida sach bolnn vaste
@gurbhejsingh6609
@gurbhejsingh6609 2 ай бұрын
❤❤❤👌👌👌👌
@harvindersinghraju6299
@harvindersinghraju6299 2 ай бұрын
Gurdas Mann jindabad
@soniasonia2505
@soniasonia2505 2 ай бұрын
Right veer ji
@GurdaspurSandhu
@GurdaspurSandhu 2 ай бұрын
ਗੁੱਡ ਵੀਰ ਬਹੁਤ ਵਧੀਆਂ ਗਲਾਂ
@Happyrai-g1r
@Happyrai-g1r 2 ай бұрын
ਗੁਰਦਾਸ ਮਾਨ ਜੀ ਜਿੰਦਾਬਾਦ 🙏🙏🙏🙏❤️❤️❤️❤️❤️
@mahingasingh4610
@mahingasingh4610 2 ай бұрын
ਸਹੀ ਕਿਆ ਬਾਤਾ ਨੇ❤❤❤❤❤❤❤❤❤❤❤❤❤❤❤
@PardeepSingh-fr8wo
@PardeepSingh-fr8wo Ай бұрын
Sirra
@ArshDeep-m1r
@ArshDeep-m1r 2 ай бұрын
Love you vire 👍👍
@varindersingh7714
@varindersingh7714 2 ай бұрын
Gurdes Maan ji🙏🙏🙏👍👍👍
@arjindersandhu3619
@arjindersandhu3619 2 ай бұрын
Good bai je 🙏
@ਸਿੱਧੂ-ਜ3ਬ
@ਸਿੱਧੂ-ਜ3ਬ 2 ай бұрын
8:18 ਜਿਸ ਕਰਕੇ ਆਏ ਹੋ ਤੁਸੀ ਸਾਰੇ 😂😜
@kashisingh265
@kashisingh265 2 ай бұрын
Bhut knt aa longiya
@MUKHTIARSINGH-b2l
@MUKHTIARSINGH-b2l 2 ай бұрын
ਬੱਤੀ ਬਣਾ ਕੇ ਲੈਣ ਦੀ ਗੱਲ ਕਰਕੇ ਬਹੁਤ ਵੱਡਾ ਯੋਗਦਾਨ ਪਾਇਆ ਮਾਂ ਬੋਲੀ ਦੀ ਸੇਵਾ ਵਿੱਚ
@gurmohit2123
@gurmohit2123 2 ай бұрын
Veere je tnu koi maa di Gaal adhi vi kdde tu agle de batti shdd ptaa ni ki ki deve gaa... practical ho soch k gal kriye mere veer...maa bare koi ni sun daa
@nirmalsinghhans4671
@nirmalsinghhans4671 2 ай бұрын
Paji sari umar maan saab ne punjabi maa boli de sewa kiti te kar rahe hun bohat hi nake saaf dil insaan hun baki os bande ne ve maan saab nu maa boli da gadaar kiha ce ta hi bati wali ohna ne kahi ce baki oh nisan hun rab te nai es lai galti ho jandi ha je ho gai sanu sab kuj bhull k maaf karna chahida ha maan saab zindabaat and grate person I love him and full respect 🙏 maan saab ji
@jaswindersingh-ov3bi
@jaswindersingh-ov3bi 2 ай бұрын
Oh batti tere arge aaste si ..le lo pishe bna ke ..
@sewadar07863
@sewadar07863 2 ай бұрын
😂😂😂😂​@@jaswindersingh-ov3bi
@Sunny-z3l5x
@Sunny-z3l5x 2 ай бұрын
Bro it was Gurdass Maan's live show when some stupid people started calling him maa boli da gaddaar No one would tolerate such nonsense doesn't matter whoever the singer is The guy who was calling Gurdass Maan gaddaar that guy is from nawanshahr village sujjon next to my village We all know what kind of person he is He went abroad thru illegal way(donkey) and pretending that he loves punjabi maa boli and calling Gurdass Maan gaddaar Moreover it was all pre planned to provoke Gurdass Maan saab And when Gurdass Maan responded then people started calling him traitor
@tajindersingh6606
@tajindersingh6606 2 ай бұрын
# Justice for sidhu moosewala💔
@vfxnoor100
@vfxnoor100 2 ай бұрын
Jai sai ji❤❤🙏🏻🙏🏻
@GouravDeep-m2h
@GouravDeep-m2h 2 ай бұрын
Jai sai jj jai baba murad shah ji ❤❤❤❤
@ManthiaraThiara
@ManthiaraThiara 2 ай бұрын
Pura sirra
@JagtarSingh-sg9yg
@JagtarSingh-sg9yg 2 ай бұрын
ਗੁਰਦਾਸ ਮਾਨ ਜ਼ਿੰਦਾਬਾਦ
@jeetaram9544
@jeetaram9544 2 ай бұрын
Maan saab ❤
@pammasandhi4520
@pammasandhi4520 2 ай бұрын
Gopi nice parsin a ❤️❤️
@baljeetbajwa6909
@baljeetbajwa6909 2 ай бұрын
Punjab de shan gurdas mann zindabad,,,
@baazkhera5560
@baazkhera5560 2 ай бұрын
Yaar your so good good luck you bro
@BaljeetSingh-fr3by
@BaljeetSingh-fr3by 2 ай бұрын
🙏🙏
@TulsiPlantCareVlog
@TulsiPlantCareVlog Ай бұрын
👍👍👍👍👍👍🙏🙏🙏🙏
@MakhanMakhan-xz4im
@MakhanMakhan-xz4im 2 ай бұрын
Good 🙏🙏👍
@KulwinderSingh-c7n
@KulwinderSingh-c7n 2 ай бұрын
ਇੱਕ ਇੱਕ ਗੱਲ ਤੱਥ ਦੇ ਆਧਾਰ ਦੇ ਕੀਤੀ ਗੋਪੀ ਵੀਰ ਨੇ, ਮਾਣ ਸਾਬ ਦੀ ਦੇਣ ਕੀ ਆ ਪੰਜਾਬ ਅੱਜ ਜੇਹੜੇ ਗੱਲ ਕਰਦੇ ਆ, ਪੰਜਾਬੀਏ ਜੁਬਾਨੇ ਗੀਤ ਭੁਲ ਗਏ ਟੂਕ, ਉੱਚਾ ਦਰ ਬਾਬੇ ਨਾਨਕ ਦਾ ਭੁੱਲ ਗਏ ਤੁਸੀ,ਹਰ ਗੀਤ ਵਿੱਚ ਕੀਨੀਆ ਸਿੱਖਿਆ ਮਿਲਦੀਆ ਨੇ ਮਾਣ ਸਾਬ ਦੇ ਗੀਤ ਚੋ,ਤੇ ਜੇਹਦੇ ਕਰਕੇ ਏਨਾ ਮਾਹੌਲ ਖਰਾਬ ਹੋਇਆ ਆ,ਓਹਦੀ ਕਿ ਦੇਣ ਪੰਜਾਬ ਨੂੰ ਇਹ ਵੀ ਦੱਸੋ ਕੋਈ❤
@Europeunion-z6y
@Europeunion-z6y Ай бұрын
Good
@ravimalaysia8118
@ravimalaysia8118 2 ай бұрын
Gopi bro love u
@jassdeep1443
@jassdeep1443 2 ай бұрын
I love gurdasman saab na ohde warga haga koi na huna ❤❤❤
@TrilokMeena-f1t
@TrilokMeena-f1t 2 ай бұрын
I love you bro
@arjindersandhu3619
@arjindersandhu3619 2 ай бұрын
Maan saab🙏
@SandeepSharma-py8hb
@SandeepSharma-py8hb 2 ай бұрын
Gurdas mann jindabada
@baazkhera5560
@baazkhera5560 2 ай бұрын
Gopi veer your good Sikh
@GurvinderSingh-el8hf
@GurvinderSingh-el8hf 2 ай бұрын
Gopi shotey veer Tera Kam vadia lagda chontte chaki rakh mein Teri gal naal poora sehmat ah 👍
@MaganSingh2588
@MaganSingh2588 2 ай бұрын
😊🎉
@baazkhera5560
@baazkhera5560 2 ай бұрын
Yaar good you talking so good
@SonuChauhan-c4x
@SonuChauhan-c4x Ай бұрын
Ok bhai
小丑教训坏蛋 #小丑 #天使 #shorts
00:49
好人小丑
Рет қаралды 29 МЛН
It works #beatbox #tiktok
00:34
BeatboxJCOP
Рет қаралды 4,9 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 29 МЛН
Bhalwani Gedi with Yograj Singh | Episode 10 | Sardar's Take
1:06:04
Sardar's Take
Рет қаралды 25 М.
小丑教训坏蛋 #小丑 #天使 #shorts
00:49
好人小丑
Рет қаралды 29 МЛН