ਛਪਾਰ ਦੇ ਮੇਲੇ ਦਾ ਟੁੱਟਿਆ ਰਿਕਾਰਡ🎯ਲੱਖਾਂ ਦੀ ਗਿਣਤੀ ਵਿੱਚ ਭਰਿਆ ਮੇਲਾ ਤੇ ਸੜਕਾਂ ਜਾਮ👉ਦੇਖੋ ਅੱਜ ਦੀ ਇਹ ਰਾਤ ਦਾ ਵੀਡਿਓ

  Рет қаралды 10,909

Ram Sewak Gupta

Ram Sewak Gupta

Күн бұрын

#ਛਪਾਰ_ਦਾ_ਮੇਲਾ #newvideo2024 #newupdates #melachhapardavideo #virel #famousmela #chhapar_da_mela_video #ਮੇਲੇ_ਦਾ_ਦੂਜਾ_ਦਿਨ #ਰਾਤ_ਦਾ_ਮੇਲਾ #ਰਾਤ_ਨੂੰ_ਕਿੰਨੇ_ਵਜੇ_ਤੱਕ_ਲੱਗਦਾ_ਹੈ_ਮੇਲਾ_ਛਪਾਰ_ਦਾ #ਵਰਲਡ_ਫੇਮਸ_ਮੇਲਾ #ਅਹਿਮਤਗੜ_ਦੀ_ਵੀਡੀਓ #ਛਪਾਰ_ਪਿੰਡ_ਡਿਸਟ੍ਰਿਕਟ_ਲੁਧਿਆਣਾ #ਮੇਲੇ_ਦੀ_ਨਿਊ_ਵੀਡੀਓ # biggest_mela #ਮਾਲਵੇ_ਦਾ_ਮਸ਼ਹੂਰ_ਮੇਲਾ #ਛਪਾਰ_ਦਾ_ਮੇਲਾ #17_ਸਤੰਬਰ2024 #ਮੇਲੇ_ਦੀ_ਵੀਡੀਓ ‪@amrindergill‬ #punjabisong #use_music #like_share_subscribe ‪@ramsewakgupta5518‬ Mela Dilay new update video ‪@KZbin‬ #viewers
ਜੋ ਦੂਰ ਨੇ ਛਪਾਰ ਦੇ ਮੇਲੇ ਵਿੱਚ ਨਹੀਂ ਆ ਸਕਦੇ ਇਹ ਵੀਡੀਓ ਉਹਨਾ ਵੀਰਾਂ ਦੇ ਲਈ ਉਹਨਾ ਭੈਣਾਂ ਦੇ ਲਈ ਹੈ ਤੇ ਵੀਡੀਓ ਨੂੰ ਪੂਰਾ ਵੇਖੋ ਤੇ ਨਿਊ ਅਪਡੇਟ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਜੀ🙏
✅ਅਹਿਮਦਗੜ੍ਹ ਸ਼ਹਿਰ ਦਾ ਤੁਹਾਡਾ ਆਪਣਾ ਚੈਨਲ ✅
🙏ਤੁਹਾਡੇ ਪਿਆਰ ਤੇ ਸਪੋਰਟ ਦੀ ਲੋੜ ਹੈ🙏
ਜੇ ਵੀਡੀਓ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ🙏
ਛਪਾਰ ਦਾ ਮੇਲਾ ਗੋਗਾ ਜਾਹਰਵੀਰ ਜੀ ਤੇ ਬਾਬਾ ਸਿੱਧ ਸੁਲੱਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਪਿੰਡਛਪਾਰ ਡਿਸਟ੍ਰਿਕਟ ਲੁਧਿਆਣਾ ਦੇ ਵਿਖੇ ਤੇ ਇਹ ਮੇਲਾ ਲੱਗਦਾ ਹੈ ਅਹਿਮਦਗੜ ਸ਼ਹਿਰ ਵਿੱਚ ਤੇ 1100 ਸਾਲਾ ਤੋਂ ਲੱਗਦਾ ਆ ਰਿਹਾ ਹੈ ਛਪਾਰ ਦਾ ਮੇਲਾ ਇਤਿਹਾਸਿਕ ਮੇਲਾ ਸਭਿਆਚਾਰਿਕ ਮੇਲਾ ਤੇ ਧਾਰਮਿਕ ਮੇਲਾ ਹੈ।
ਛਪਾਰ ਦਾ ਮੇਲਾ ਪੰਜਾਬ ਦਾ ਮਸ਼ਹੂਰ ਮੇਲਾ ਹੈ ਮੰਨਿਆ ਜਾਂਦਾ ਹੈ ਮਾਲਵੇ ਦੇ ਸਭ ਤੋਂ ਬੜੇ ਮੇਲਿਆਂ ਵਿੱਚੋਂ ਦੂਜੇ ਨੰਬਰ ਤੇ ਲੱਗਦਾ ਹੈ ਛਪਾਰ ਦਾ ਮੇਲਾ 2024 √ਡੇਲੀ ਨਿਊ ਅਪਡੇਟ ਵੀਡਿਉ√

Пікірлер: 24
@anugupta4122
@anugupta4122 Күн бұрын
Bahut vadiya
@chahal1234
@chahal1234 Күн бұрын
ਪੁਲਿਸ ਵਾਲੇ ਵੀਰ ਇਸ ਹਵਾਲਾਤ ਵਿਚ ਜ਼ੇਬ ਕਤਰੇ , ਜ਼ਨਾਨੀਆਂ ਛੇੜਣ ਵਾਲੇ ਭੂੰਡ ਆਸ਼ਕਾ ਨੂੰ ਬੰਦ ਕਰਦੀ ਹੈ।
@CharanjitKaur-q2e
@CharanjitKaur-q2e 19 сағат бұрын
Very nice 🎉🎉🎉🎉🎉🎉❤🎉🎉🎉🎉🎉🎉
@ArashKhatrao
@ArashKhatrao Күн бұрын
Thank bro chhapar da Mela dekon de liye ❤❤
@jagsirsingh4309
@jagsirsingh4309 Күн бұрын
ਬਹੁਤ ਬਹੁਤ ਧੰਨਵਾਦ ਵੀਰ‌, ਅਸੀਂ ਘਰ‌ ਬੈਠਿਆ ਨੇ ਰਾਤ ਦਾ ਸਪਾਰ ਦਾ ਮੇਲਾ ਦੇਖਿਆ , ਬਹੁਤ ਭਾਰੀ ਮੇਲਾ ਲੱਗਦਾ
@neelamgupta-22
@neelamgupta-22 Күн бұрын
Nice video bro bhut vdiya
@NeelamMehmi-sh5ob
@NeelamMehmi-sh5ob Күн бұрын
Live bhut hi vdiya veer g🌹💖👍🙏
@HarmeshKhanji
@HarmeshKhanji Күн бұрын
ਮੇਰੇ ਮੰਮੀ ਡੈਡੀ ਹੁਣਾਂ ਦਾ ਇੱਥੇ ਝੂਲਾ ਲਾਇਆ ਹੋਇਆ ਜੰਪਿੰਗ ਝੂਲਾ ਬਾਈ ਉਹਨਾਂ ਦੀ ਵੀਡੀਓ ਬਣਾ ਲਈ bro❤❤❤❤
@decorativegaming91
@decorativegaming91 Күн бұрын
❤❤ Full support
@BhavjindersinghDhaiwl
@BhavjindersinghDhaiwl Күн бұрын
Very very nice video❤❤❤❤❤❤❤🌷🌹👍👌🥀💐🌹🌷❤️
@kuldeepgill6712
@kuldeepgill6712 Күн бұрын
ਜਗਵੀਹ ਸਿੰਘ😊😊😊😊😊😅😅❤❤❤❤
@chahal1234
@chahal1234 Күн бұрын
ਗੂੱਗਾ ਮਾੜੀ ਦੀ ਬਿਲਡਿੰਗ ਵਿਚ ਮਾੜੇ ਵਿਆਕਤੀਆਂ ਨੂੰ ਬੰਦ ਕਰਨ ਲਈ ਇੱਕ ਹਵਾਲਾਤ ਭੀ ਬਣੀਂ ਹੋਈ ਹੈ। ਬਾਈ ਜੀ ਉਹ ਹਵਾਲਾਤ ਭੀ ਵਿਖਾ ਦੇਣਾ।
@anugupta4122
@anugupta4122 Күн бұрын
❤❤❤❤🎉🎉🎉🎉🎉
@KhushiYadav-iq1ik
@KhushiYadav-iq1ik Күн бұрын
🙏🙏🙏🎉🎉🎉🥳🥳🥳
@anugupta4122
@anugupta4122 Күн бұрын
Kisti❤❤❤❤
@chahal1234
@chahal1234 Күн бұрын
ਬਾਈ ਜੀ , ਮੈਂ ਛੋਟਾ ਹੁੰਦਾ ਆਪਣੇ ਮਿੱਤਰਾ ਨਾਲ ਛਪਾਰ ਦੇ ਮੇਲੇ ਆਇਆ ਸੀ। ਇਹ ਗੱਲ ਸ਼ਾਲ 1974-75 ਦੀ ਹੋਵੇਗੀ ਤਾਂ ਰਾਤ ਨੂੰ ਬੋਲੀਆਂ ਸੁਣੀਆਂ ਕਿ , ਅੰਗ ਦੀ ਪਤਲੀ ਦੇ ਸਰਕ ਸਰਕ ---ਲੰਘ ਜਾਵੇ । ਦੂਜੀ ਬੋਲੀ ---ਚੂੜਿਆ ਦੀ ਖੁਰਲੀ ਚੋਂ ---ਟੋਟੇ ਚੂਪਦਾ ਬਿਆਇਆ।
@user-ws2yf1yx9w
@user-ws2yf1yx9w Күн бұрын
@user-uq6li7cg1
@user-uq6li7cg1 Күн бұрын
👍👍
@manjitji4495
@manjitji4495 Күн бұрын
ਰੌਣਕਾਂ ਫੁਲ ਨੇ ਬਾਈ ਅਸੀਂ ਵੀ ਮੇਲੇ vich🙏ਹੀ ਹਾ ਪਿੰਡ ਲਾਤਾਲਾ
@KhushnoorDhaliwal
@KhushnoorDhaliwal 21 сағат бұрын
Sat shri akal bai ji, good video, God bless you, from Saskatchewan Canada
@ayushkumar_32
@ayushkumar_32 9 сағат бұрын
❤❤ ਵਧੀਆ ਲੱਗੀ ਵੀਡਿਉ ਤੁਹਡਾ ਵੀਰ ਰੋਜ਼ ਦੀ Updates ਦੇਣ ਲਈ ਧਨਵਾਦ 🙏
@PavanKumar-m4e3v
@PavanKumar-m4e3v 5 сағат бұрын
❤❤
@HarmeshKhanji
@HarmeshKhanji Күн бұрын
Good morning bhai Malaysia 🇲🇾 tu
@harbanssidhu5234
@harbanssidhu5234 6 сағат бұрын
ਕਿੰਨੇ ਦਿਨ ਹੋਰ ਚੱਲਣਾ ਭਰਾ ਇਹ ਮੇਲਾ ?
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 12 МЛН
The Joker wanted to stand at the front, but unexpectedly was beaten up by Officer Rabbit
00:12
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН