ਛਪਾਰ ਮੇਲਾ ਦੀਆਂ !!ਦੇਸੀ ਤੇ !!ਗਰਮ ਬੋਲੀਆਂ !! ਆ ਵੀ ਸੁਣ ਲਓ !! ਬਾਬਿਆਂ ਨੇ ਰੰਗ ਬੰਨ ਤੇ--CHAPAR MELA 2023 -

  Рет қаралды 96,824

Malwa Punjabi Cultural LIVE Frames

Malwa Punjabi Cultural LIVE Frames

Күн бұрын

Facebook : / infomalwatv1
Facebook : / malwapunjabiculturalli...
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 39
@singhbhupinder3012
@singhbhupinder3012 11 ай бұрын
ਪਰਾਣੇ ਸਮੇਂ ਨੂੰ ਦੋਹਰਾ ਕੇ ਦਿਲ ਖੁਸ਼ ਕਰ ਦਿੱਤਾ 👌। ਅੱਜ-ਕੱਲ੍ਹ ਦੇ ਬੱਚਿਆਂ ਨੂੰ ਇਹ ਵੀਡੀਓ ਦਿਖਾ ਦੇਣੀ ਚਾਹੀਦੀ ਹੈ । 👍🙏
@user-xo9no4rn1s
@user-xo9no4rn1s 11 ай бұрын
ਬੋਲੀਆ ਵਿੱਚ ਕਿਸਾਨ ਨੁੰ ਕੰਮ ਦੀ ਗੱਲ ਦਿਸਾ ਦਿੱਤਾ ਜੀ ਬੁਹਤ ਹੀ ਵਧੀਆ ਹੈ
@JaswinderSingh-yk5es
@JaswinderSingh-yk5es Күн бұрын
ਪੁਰਾਣੀਆਂ ਬੋਲੀਆਂ ਬਹੁਤ ਬਹੁਤ ਵਧੀਆ ਜੀ ਬੋਲੀਆਂ ਸੁਣਕੇ ਬਾਈ ਆਨੰਦ ਆ ਗਿਆ ਜੀ ਬਾਈ ਜੀ ਆਨੰਦ ਆ ਗਿਆ ਜੀ ਜੀ
@butakhan3468
@butakhan3468 11 ай бұрын
ਛਪਾਰ ਮੇਲੇ ਨੂੰ ਲੱਖ ਲੱਖ ਵਧਾਈਆਂ ਬਾਕੀ ਬੋਲੀਆ ਪਾਉਣ ਵਾਲੇ ਵੀਰਾਂ ਨੇ ਬਹੁਤ ਸੋਹਣਾ ਰੰਗ ਬੰਨ੍ਹਿਆ ਧੰਨਵਾਦ ❤❤❤❤❤❤❤❤❤❤❤❤
@gurdialsidhu4589
@gurdialsidhu4589 11 ай бұрын
Verygood
@CharanjeetKaur-tv9yd
@CharanjeetKaur-tv9yd 6 ай бұрын
ਖੂੰਡ ਵਾਲੇ ਬਾਬੇ ਨੇ ਬਹੁਤ ਵਧੀਆ ਰੌਣਕ ਲਾਈ
@HarkeshSingh-br7ld
@HarkeshSingh-br7ld Ай бұрын
Veer jee.. Very very good... Very nice... Bahut hee changa lagiya. Bahut bahut dhanyavaad
@reshamsingh1029
@reshamsingh1029 11 ай бұрын
ਛਪਾਰ ਦੇ ਮੇਲੇ ਤੇ ਆਪਾਂ ਵੀ ਬਹੁਤ ਬੋਲੀਆਂ ਪਾਉਂਦੇ ਸੀ ਹੁਣ ਤਾਂ ਨੋ ਦੱਸ ਸਾਲ ਹੋ ਗਏ ਬਾਹਰ ਆਇਆ ਨੂੰ ਬਹੁਤ ਦਿਲ ਕਰਦਾ ਮੇਰਾ ਦੇਖਣ ਨੂੰ
@kuldeepsingh-nj2pc
@kuldeepsingh-nj2pc 19 күн бұрын
ਕਿਹੜਾ ਪਿੰਡ ਵੀਰ ਦਾ
@butakhan3468
@butakhan3468 11 ай бұрын
ਬਾਈ ਬੰਬਹੇ ਵਾਲਿਆਂ ਜਮਾ ਨਜਾਰੇ ਬੰਨ ਦਿੱਤੇ ਛਪਾਰ ਮੇਲੇ ਵਿੱਚ ਸਾਰੇ ਬੋਲੀਆ ਪਾਉਣ ਵਾਲਿਆਂ ਵੀਰਾ ਨੇ ਬਾਕੀ ਲੋਪੋ ਵਾਲੇ ਕਰਤਾਰ ਸਿੰਘ ਨੇ ਚਾਹ ਅਫੀਮ ਅਤੇ ਪੂਰਨ ਭਗਤ ਅਤੇ ਹੋਰ ਬਹੁਤ ਕਿਸੇ ਛਪਵਾਏ ਹਨ ਉਨ੍ਹਾਂ ਨਾਲ ਲੋਪੋ ਵਾਲਾ ਕਾਕਾ ਦੀਨ ਵੀ ਬੋਲੀਆਂ ਪਾਉਂਦਾ ਹੁੰਦਾ ਸੀ ਸੰਨ (47) ਤੋ ਪਹਿਲਾ ਦੀ ਗੱਲ ਹੈ ਜੀ
@vinylRECORDS0522
@vinylRECORDS0522 11 ай бұрын
ਲੋਪੋ ਸਾਡੇ ਪਿੰਡ ਦਾਊਧਰ ਦੇ ਨਾਲ ਹੀ ਹੈ। ਬਚਪਨ ਵਿੱਚ ਕਰਤਾਰੇ ਦੀਆਂ ਬੋਲੀਆਂ ਦੇ ਕਿੱਸੇ ਪੜਦੇ ਰਹੇ ਹਾਂ। ਬਾਪੂ ਹੋਰੀ ਦੱਸਦੇ ਹੁੰਦੇ ਸੀ, ਕਰਤਾਰਾ ਮੌਕੇ ਤੇ ਹੀ ਬੋਲੀ ਜੋੜਕੇ ਪਾ ਦਿੰਦਾ ਸੀ। ਕਿੰਨੇ ਭਲੇ ਵੇਲੇ ਸੀ ਓਦੋਂ।
@gurcharansingh5062
@gurcharansingh5062 11 ай бұрын
ਛਪਾਰ ਦੇ ਮੇਲੇ ਤੇ ਪਾਲੀ ਸੰਘੇੜਾ ਅਤੇ ਭਗਤੂ ਬਹੁਤ ਯਾਦ ਆਉਂਦਾ ਹੈ
@sharnjeetkaur9457
@sharnjeetkaur9457 11 ай бұрын
ਵਿਰਾਸਤ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ
@gurvailsinghaulakhsaab9883
@gurvailsinghaulakhsaab9883 11 ай бұрын
ਬਹੁਤ ਬਹੁਤ ਵਧੀਆ ਵਾਡਿਉ ਬਹੁਤ ਸੋਹਣਿਆ ਬੋਲੀਆ ਮਨ ਖੁਸ਼ ਹੋ ਗਿਆ
@amarjitsingh1946
@amarjitsingh1946 11 ай бұрын
ਬਹੁਤ ਵਧੀਆ ਜੀ ਨਾਇਸ਼ 👍👍👌💚💚
@Ramandeepkaur-nf7km
@Ramandeepkaur-nf7km 11 ай бұрын
ਬਾ-ਕਾਮਾਲ❤
@dharamsingh5541
@dharamsingh5541 11 ай бұрын
Bahut sohnia bolia paia ji sare veera ne.bai ji manjeet rahi te daljeetkaur da bahut vadhia geet gaya .baba ji ne saria sabhyachark bolia paia han
@ksinghsekhon5148
@ksinghsekhon5148 11 ай бұрын
Very nice
@ProPlayer-su9cj
@ProPlayer-su9cj 11 ай бұрын
ਬਹੁਤ ਸਾਰੇ ਵਾਧੀਆ ਲੱਗਾ ਜੀ ਮੱਨ ਖੁਸ਼ ਹੋਗਾ ਸੀ❤🎉😂
@didarsingh8405
@didarsingh8405 3 ай бұрын
Very very nice ji❤❤☺️😍💐🌸❤️❤️💅🙏🥀
@SurjitSingh-qq2qu
@SurjitSingh-qq2qu 11 ай бұрын
Balle balle Darshan and party 👍Zaro Ronka la lata ,lok volia❤Mela Spaar Mubark ♥️From Vill Jhane Ludhiana🙏
@rajwindersingh9673
@rajwindersingh9673 11 ай бұрын
Good
@GulzarMohd-jv3jf
@GulzarMohd-jv3jf 11 ай бұрын
Very good Ji Autt Karati
@Kakasinghsingh-q2h
@Kakasinghsingh-q2h 5 ай бұрын
👍👌🏻👌👍🏻
@HarjitSingh-by5gr
@HarjitSingh-by5gr 11 ай бұрын
Bhut hi vadia ji jio
@sukhwantsingh2513
@sukhwantsingh2513 11 ай бұрын
Darshan,dian,han,assal,bollian,a
@varindersidhu6219
@varindersidhu6219 11 ай бұрын
Varinder singh bambiha bhai moga
@sukhdevsingh-hx8lu
@sukhdevsingh-hx8lu 11 ай бұрын
Ok
@pammadhaliwal5366
@pammadhaliwal5366 11 ай бұрын
VERY GOOD MAKHAN G
@sukhwantsingh2513
@sukhwantsingh2513 11 ай бұрын
Bhravo,oh,ni,pai,hat,kapah,bhijino,kattu,bhattlan,ilaka
@sukhwantsingh2513
@sukhwantsingh2513 11 ай бұрын
Eh,didar,sandhu,de,gittan,de,bol,a,tredinal,bolli,ni
@NirmalSingh-bz3si
@NirmalSingh-bz3si 11 ай бұрын
ਇਹ ਪੁਰਾਣੇ ਚੌਰੇ ਇਕੱਠੇ ਹੋਏ 😂
@vinylRECORDS0522
@vinylRECORDS0522 11 ай бұрын
ਬਾਈ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ ਇਹਨਾਂ ਨੇ ਲੋਕਾਂ ਦਾ ਮਨੋਰੰਜਨ ਹੀ ਕੀਤਾ ਹੈ। ਪੰਜਾਬੀ ਸਭਿਆਚਾਰ ਦਾ ਇਹ ਵੀ ਅਨੂਠਾ ਰੰਗ ਹੈ, ਜਿਹੜਾ ਹੁਣ ਅਲੋਪ ਹੋ ਰਿਹਾ।
@NirmalSingh-bz3si
@NirmalSingh-bz3si 11 ай бұрын
ਆਹ ਬੁੜੇ ਦੇ ਘਰੇ ਗਏ ਦੇ ਜਰੂਰ ਛਿੱਤਰ ਪਰੇਡ ਹੋਉ 😂
@NirmalSingh-bz3si
@NirmalSingh-bz3si 11 ай бұрын
ਮੈਂ ਮਾੜਾ ਨੀ ਕਿਹਾ ਹੱਸ ਰਿਹਾਂ😂😂😂😂😂😂😂😂😂😂
@harcharansingh2288
@harcharansingh2288 11 ай бұрын
Very Nice
@jassikhangura4241
@jassikhangura4241 11 ай бұрын
Good
@DalveerSingh-yd9jy
@DalveerSingh-yd9jy 11 ай бұрын
Very nice
@rakeshjolly5744
@rakeshjolly5744 11 ай бұрын
Very nice
АЗАРТНИК 4 |СЕЗОН 1 Серия
40:47
Inter Production
Рет қаралды 1,4 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН
大家都拉出了什么#小丑 #shorts
00:35
好人小丑
Рет қаралды 96 МЛН
Ludhiana Diyan Bolian | Baba Faqeeriya Vs Baba Bomb | Jaskaran Singh USA Helped Both Baba G | IPPD
15:24
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 359 М.
АЗАРТНИК 4 |СЕЗОН 1 Серия
40:47
Inter Production
Рет қаралды 1,4 МЛН