No video

Charanjit Singh Channi ਦੀ Amritpal Singh ਨੂੰ Warning, ਪਹਿਲਾਂ ਵਾਲੇ ਕੰਮ ਕਰਨ ਤੋਂ ਵਰਜਿਆ

  Рет қаралды 33,079

Hamdard Media Group Canada

Hamdard Media Group Canada

Күн бұрын

ਚਰਨਜੀਤ ਸਿੰਘ ਚੰਨੀ ਦੀ Amritpal Singh ਨੂੰ Warning, ਪਹਿਲਾਂ ਵਾਲੇ ਕੰਮ ਕਰਨ ਤੋਂ ਵਰਜਿਆ
ਚੰਨੀ ਦੇ ਸਾਂਸਦ ਬਣਨ ਤੋਂ ਬਾਅਦ ਅੰਮ੍ਰਿਤਪਾਲ ਤੇ ਪਹਿਲਾ ਵਾਰ
#punjab #CharanjitChanni #AmritpalSingh #punjabnews #jalandhar #KhadoorSahib #warning #mpjalandhar #mpkhadoorsahib #hamdardtv
Hamdard Media Group Canada is a Punjabi news channel. Hamdard Media Group Canada established its image as a voice for society, in a free and fair way, without fear or favour from any political or other vested interests.
Watch and Subscribe to our other Popular Social Media Handles
WEBSITE : www.hamdardtv....
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv....
PLAYSTORE : bit.ly/3ndgVjQ
APPLE APPSTORE : apple.co/3QJUos8

Пікірлер: 62
@deepasingh1455
@deepasingh1455 2 ай бұрын
ਚੰਨੀ ਸਾਹਿਬ ਅੰਮਿ੍ਤਪਾਲ ਸਿੰਘ ਜੀ ਨੂੰ ਵਾਰਨਿਗ ਨਾ ਦਿਓ ਉਹ ਤੁਹਾਡੇ ਤੋਂ ਵੱਧ ਵੋਟਾਂ ਲੈਕੇ ਜਿੱਤਿਆ ਹੈ👍 ਉਹ ਸੱਭ ਦਾ ਹਰਮਨ ਪਿਆਰਾ ਸਿੰਘ ਹੈ👍
@GurleenKaur-bg6jo
@GurleenKaur-bg6jo 2 ай бұрын
ਨਸ਼ਿਆ ਨੂੰ ਕਾਂਗਰਸ ਸਰਕਾਰ ਹਟਾ ਦਿੰਦੀ ਏਨੇ ਪੁਤਰ ਮਰਗੇ ਮਾਵਾ ਦੇ
@BalkarSingh-dc1oq
@BalkarSingh-dc1oq 2 ай бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ ਚੰਨੀ ਅਗਲੀਆਂ ਚੋਣਾਂ ਵਿੱਚ ਹਾਰ ਜਾਵੇ ਗਾ
@JatinderSinghBhangoo
@JatinderSinghBhangoo 2 ай бұрын
ਜਦੋ ਕਿ ਅੰਮ੍ਰਿਤਪਾਲ ਸਿੰਘ ਸਿਰਫ ਖਡੂਰ ਸਾਹਿਬ ਹਲਕੇ ਵਿੱਚ ਖਾਲਸਾ ਵਹੀਰ ਰਾਹੀਂ ਇਕ ਹਫਤਾ ਵਿਚਰੇ ਤਾਂ ਅਨੇਕਾਂ ਨੌਜਵਾਨ ਨਸ਼ਾ ਛੱਡ ਕੇ ਧਰਮ ਦੇ ਲੜ ਲਗੇ ਤਾਂ ਹੀ ਜਿਨੇ ਪਰਸੈਂਟ ਟੋਟਲ ਵੋਟ ਭੁਗਤੀ ਉਸ ਵਿੱਚੋ ਸੱਠ ਪ੍ਰਤੀਸ਼ਤ ਵੋਟ ਬੀਬੀਆਂ ਜੋ ਕਿ ਘਰ ਦੇ ਮਰਦਾਂ ਦੀਆਂ ਨਸ਼ੇ ਤੋ ਸਤਾਈਆਂ ਸੀ ਉਨਾਂ ਨੇ ਪਾਈਆਂ ਹਨ। ਇਹ ਭਾਈ ਅੰਮ੍ਰਿਤਪਾਲ ਸਿੰਘ ਦੀ ਇਕ ਹਫਤੇ ਦੀ ਕਾਰਗੁਜਾਰੀ ਹੈ ਜੀ ਲੀਡਰ ਤਾਂ ਉਸ ਦੇ ਪੈਰਾਂ ਵਰਗੇ ਵੀ ਨਹੀ ਹਨ
@gurjindersinghbhinda6970
@gurjindersinghbhinda6970 2 ай бұрын
ਚੰਨੀ ਦੀ ਵੀ ਹਵਾ ਖਰਾਬ ਹੋਗੀ😂
@sukhdev4519
@sukhdev4519 2 ай бұрын
ਚੰਨੀ ਲਾਹਨਤ ਤੇਰੇ ਤੇ
@gaahi15798
@gaahi15798 2 ай бұрын
ਮੱਤਲਬ ਸੱਚ ਤੇ ਹੱਕ ਲੈਣਾ ਇਸ ਦੇਸ਼ ਚ ਜੁਰਮ ਹੋ ਗਿਆ
@manoharsingh9273
@manoharsingh9273 2 ай бұрын
ਵੋਟਾਂ ਤਾਂ ਅਸੀ ਤੈਨੂੰ ਹੀ ਪਈਆਂ ਪਰ ਤੂੰ ਜਿਆਦਾ ਹੰਕਾਰ ਚ ਲਗਦਾ
@AmarjitKaur-fs6le
@AmarjitKaur-fs6le Ай бұрын
ਭਾਈ ਅਮ੍ਤਿਪਾਲ ਸਿੰਘ ਸੱਬ ਤੋਂ ਵੱਧ ਵੋਟਾਂ ਨਾਲ ਜਿੱਤੇ ਭਾਈ ਅਮ੍ਤਿਪਾਲ ਸਿੰਘ ਨੇ ਨਾ ਕੁਝ ਗ਼ਲਤ ਕੀਤਾ ਤੇ ਨਾ ਗ਼ਲਤ ਕੁਝ ਕਰਨ ਗੇ ਇਸ ਲਈ ਕਿਸੇ ਦੀ ਵੋਰਨਗ ਦੀ ਲੋੜ ਨਹੀਂ ਸਾਡਾ ਭਾਈ ਅਮ੍ਤਿਪਾਲ ਸਿੰਘ ਸਾਰੀ ਸੰਗਤ ਦਾ ਹਰਮਨ ਪਿਆਰਾ ਹੈ
@sandhu3507
@sandhu3507 2 ай бұрын
ਚੰਨੀ ਨੂੰ ਆਪਣੀ ਹੱਦ ਵਿੱਚ ਰਹਿਣਾ ਚਾਹੀਦਾ “ ਪਹਿਲਾ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਚੰਗੇ ਕੰਮ ਹੀ ਕੀਤੇ ਸੀ “ ਤਾਹੀਓ ਲੋਕਾ ਨੇ ਜੇਲ ਚ ਬੈਠੇ ਨੂੰ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਾ ਦਿੱਤਾ,
@user-lm3bm7dt8p
@user-lm3bm7dt8p 2 ай бұрын
Vota te raje vring nu v payia loka ne ki raje nu v chnga kameh dyiye
@SonyJagroop-mx8wf
@SonyJagroop-mx8wf 2 ай бұрын
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@ShamsherSingh-yr8sx
@ShamsherSingh-yr8sx Ай бұрын
Right
@WahiguruGod-sn9tj
@WahiguruGod-sn9tj Ай бұрын
ਜਿੰਨਾ ਚੰਗਾ ਕਹਿੰਦੇ ਸੀ ਲਗਦਾ ਇਹਦੇ ਵੀ ਮਾੜੇ ਦਿਨ ਸ਼ੁਰੂ ਹੋਗੇ
@rajwinder1968
@rajwinder1968 Ай бұрын
ਅਮਿਰਤਪਾਲ ਸਿੰਘ ਸਾਰਿਆ ਤੋ ਜਿਆਦਾ ਵੋਟ ਲੈ ਕੇ ਜਿੱਤੇ ਚੰਨੀ ਦਾ ਮਤਲਬ ਇਹ ਹੈ ਕਿ ਜੇ ਅਮਿਰਤਪਾਲ ਸਿੰਘ ਨਸੇ ਛਡਵਾਉਦਾ ਹੈ ਤਾ ਅਸੀ ਵਿਰੋਧ ਕਰਾ ਗੇ
@parminderkaurgill9000
@parminderkaurgill9000 2 ай бұрын
ਹੰਕਾਰ ਵੀ ਗਿਆ ਚੰਨੀ
@babamahasinghchannel7738
@babamahasinghchannel7738 2 ай бұрын
ਭਾਈ ਸਾਹਿਬ ਜੇ ਕੁਰਸੀ ਮਿਲ਼ੀ ਹੈ ਤਾਂ ਭਾਈ ਅਮ੍ਰਿਤਪਾਲ ਸਿੰਘ ਨਾਲ਼ ਤੇ ਸਰਬਜੀਤ ਨਾਲ ਮਿਲਕੇ ਨਸ਼ੇ ਕੋਹੜ ਨਹੀਂ ਵੱਡਨਾ ਤਾਂ ਫਿਰ ਮਾੜਾ ਚੰਗਾ ਬੋਲੋਂ ਨਾਂ
@SukhdevSingh-iw8vi
@SukhdevSingh-iw8vi Ай бұрын
ਪੰਜਾਬੀ ਭੈਣ ਭਰਾਵ ਹੋ ਪੰਜਾਬ ਦਿਓ ਪੰਜਾਬ ਵਾਸੀਓ ਅਗਲੀਆਂ ਵੋਟਾਂ ਚ ਇਹ ਚਰਨਜੀਤ ਚੰਨੀ ਨੂੰ ਦਿਖਾ ਦਿਓ ਅੰਮ੍ਰਿਤਪਾਲ ਦੀ ਤਾਕਤ ਦਾ ਹਿੱਸਾ ਸਿੱਖਾਂ ਨਾਲ ਇਹਨਾਂ ਨੇ ਮਾੜਾ ਹੀ ਕਰਨਾ ਹੈ ਗਲਤੀ ਨਾਲ ਫਿਰ ਜਿਤਾ ਦਿੱਤਾ ਆਪਾਂ ਭੁਗਤਨੀ ਫੇਰਨਾ ਪੈ ਜਵੇ
@WahiguruGod-sn9tj
@WahiguruGod-sn9tj Ай бұрын
ਸਹੀ ਕਿਹਾ ਵੀਰੇ
@JatinderSinghBhangoo
@JatinderSinghBhangoo 2 ай бұрын
ਇਹ ਲੀਡਰ ਆਪ ਚੰਗੇ ਕੰਮ ਕਰਦੇ ਰਹੇ ਆ ਦਸੋ? ਸਿਵਾਏ ਡਰਗ ਮਨੀ ਦਾ ਅਰਬਾਂ ਰੁਪੈ ਦਾ ਹਿੱਸਾ ਪੰਜਾਬ ਦੇ ਡਰਗ ਲੌਰਡ ਅਫਸਰ ਤੋਂ ਨਹੀ ਲਿਆ ਤਾਂ ਖਾਣ ਸੌਹ। ਹਰੇਕ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਡਰਗ ਲਾਰਡ ਅਫਸਰ ਤੋਂ ਹਿੱਸਾ ਲੈਂਦੇ ਉਹ ਲਗਭਗ ਡਰਗ ਦਾ 18000 ਕਰੋੜ ਹਰ ਸਾਲ ਵੰਡਦੀ ਸਰਕਾਰ ।
@user-tu9sm7gp6c
@user-tu9sm7gp6c 2 ай бұрын
Very nice
@preetipreeti2915
@preetipreeti2915 Ай бұрын
Channi saab Right
@tarsemkaur2786
@tarsemkaur2786 2 ай бұрын
All leaders are jealous of Amiritpal Singh but Guru Sahib and Sangat is with him🙏🙏
@sandhu1689
@sandhu1689 Ай бұрын
ਇਹੋ ਤਾਂ ਬਿਮਾਰੀ ਸਾਰੇ ਪਾਰਟੀਆਂ ਨੂੰ ਰੋਂਦੇ ਆ ਜੇ ਬਣ ਹੀ ਗਿਆ ਤਾਂ ਲੋਕਾਂ ਦਾ ਸੋਚੋ ਰਹਿੰਦੀ ਕਸਰ ਮੀਡੀਆ ਕੱਢ ਦਿੰਦਾ ਆ ਭਾਈ ਸਾਹਿਬ ਅਜੇ ਬਾਹਰ ਨਹੀਂ ਆਏ ਪਹਿਲਾਂ ਹੀ ਮਨ ਘੜਤ ਕਹਾਣੀਆਂ ਬੰਨਣੀਆਂ ਸ਼ੁਰੂ ਬਲਾਤਕਾਰੀ ਖੁੱਲ੍ਹੇ ਘੁੰਮਦੇ ਫਿਰਦੇ ਆ ਜੇ ਅਜੇ ਵੀ ਸੱਚ ਦਾ ਸਾਥ ਨਾ ਦਿੱਤਾ ਤਾਂ ਇਹ ਅੱਗ ਸਭ ਦੇ ਘਰਾਂ ਤੱਕ ਪਹੁੰਚੇਗੀ ਅਜੇ ਤੱਕ ਕੀ ਜੁਰਮ ਸਾਬਿਤ ਹੋਇਆ ਗੁਰੂ ਦੇ ਖਾਲਸੇ ਤੇ
@Gurjit759
@Gurjit759 2 ай бұрын
Chani jindabad
@HarpreetKaur-yd4gb
@HarpreetKaur-yd4gb Ай бұрын
ਬਨ ਲੇਨ ਦੋ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਥੋਨੂੰ ਕਿਸੇ ਨਹੀਂ ਪੁੱਛਣਾ
@JaswinderKaur-oe8xj
@JaswinderKaur-oe8xj Ай бұрын
S. Cm ji 22g god bless you ji
@ramanmasih2006
@ramanmasih2006 Ай бұрын
CHANNI G BEST MP👍
@user-fn1my9qg5f
@user-fn1my9qg5f 2 ай бұрын
Aah Warnig Den Wala Kon He Bhai Amritpal Singh Punjab Da Putt Warning Den wala indera Gandhi Da Putt
@jaggujaggu3284
@jaggujaggu3284 2 ай бұрын
Charnjeet chuni no Jesus hor bless kre amen
@JagtarSingh-wg6wb
@JagtarSingh-wg6wb 2 ай бұрын
Amritpal singh and Sarabjit singh chardi Kalan vich rehan
@HiraSingh-cw8bn
@HiraSingh-cw8bn Ай бұрын
Amritpal nal Tara koi makbala ni
@user-fg4tg2qj2x
@user-fg4tg2qj2x 2 ай бұрын
Mr. Channi, Bhai Amritpal Singh received more votes than you, so don’t even try to warn him! He got the top votes in Punjab because people supported him for what he did in the past and he will continue with that. If he continues that’s the only reason he got elected! You are in no capacity to warn him, stay within your limits
@jaggujaggu3284
@jaggujaggu3284 2 ай бұрын
Charnjeet chani ji no Jesus har Vai jetn de asish deve Jesus
@harmansingh1806
@harmansingh1806 Ай бұрын
ਸਰਦਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਜਲੰਧਰ ਤੋਂ MP ਜਿੰਦਾਬਾਦ
@AvtarSingh-gs1si
@AvtarSingh-gs1si Ай бұрын
ਚੰਨੀ ਜੀ ਨੂ ਪੁਛੋ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਹੁਣ ਕਾਂਗਰਸ ਕਿਹੜਾ ਪਹਾੜ ਢਾਹਿ ਦੇਵੇਗੀ ਪੰਚੀ ਸਾਲ ਕਾਂਗਰਸ ਰਾਜ। ਬਲੇ ਬਲੇ ਪੰਚੀ ਸਾਲ ਕਾਂਗਰਸ ਬਲੇ ਬਲੇ ਪੰਚੀ ਸਾਲ ਮੂੰਹ ਭਰ ਜਾਦਾ ਪੰਚੀ ਸਾਲ ਕਾਂਗਰਸ
@harjeetkaur7856
@harjeetkaur7856 2 ай бұрын
Amritpal Singh chani tau slah mashvra mang raha hai Sb di aapni duty hai oh kro Bin mange slah mashvra dain di ki jrurt hai ji Janta sb jandi hai ji
@PB-0029
@PB-0029 Ай бұрын
channi ta bolda ni
@satwinderpanju9049
@satwinderpanju9049 2 ай бұрын
ਆਪਣੇ ਆਪ ਵਿਚਾਰ ਚਰਚਾ ਚੈਨਲ
@JatinderSingh-iz8nt
@JatinderSingh-iz8nt 2 ай бұрын
Chani kaun ae bolen wala
@DimpaBholathan92
@DimpaBholathan92 2 ай бұрын
Je Amritpal sawidhan di sonh khanda te oh 100 percent ghooti hovegi te jhoot di loktantar ch koi jgah nai...
@JasvirSingh-pw6wi
@JasvirSingh-pw6wi 2 ай бұрын
ਚਰਨਜੀਤ ਸਿੰਘ ਚੰਨੀ ਸਾਹਿਬ ਬਹੁਤ ਵਧੀਆ ਹੈ
@Ascetickshatriya5655
@Ascetickshatriya5655 2 ай бұрын
Je Amritpal Singh savidhan nu mane ate India nl mil k chle ta Hindu vichardhara usda virodh nhi krdi ❤ usde vdia kamma di tareef krde aa te samarthan vi
@gurcharansinghkanwar6805
@gurcharansinghkanwar6805 2 ай бұрын
Channi ji,tusi v pehla wale kamm chhad dio,smj gye howoge, bass..menu lagda tuhanu amritpal naal nahi,Amrit naal problem hai. Zyada hankar na kro.
@petersidhu6112
@petersidhu6112 2 ай бұрын
channi ch guts aa Bhai Amritpal te kehnda c Mai savidhaan nu nahi manda Ohii savidhaan ne hun ehnu Mp da election Larrn da adhkar ditta te Ehii savidhan ne Ehhnu Baher kaddna te Ehii savidhaan di soh khakke Ehne Parliament ch baithna ehnu hun ki kahiye Thukkk ke chattna??? Bhai Baba sahib ambedkar kar sariya aa ਪਿਓ aaa Te rehna ਪੱਤਾ ਵੀ ਨਹੀਂ ਹਿੱਲ ਸਕਦਾ ਬਾਬਾ ਸਾਹਿਬ ਬਿਨਾ
@lovehurtssomuchluckepb32wala
@lovehurtssomuchluckepb32wala 2 ай бұрын
Channi tu apna dekh.... eh jyda seyane ae
@lakhveersinghsingh5100
@lakhveersinghsingh5100 2 ай бұрын
Na meri chani
@jssidhu117
@jssidhu117 2 ай бұрын
Mr, channi ur 111day cm don't talk unnessery pls ?
@harjinderghoman
@harjinderghoman 2 ай бұрын
ਚਰਨਜੀਤ ਸਿੰਘ ਚੰਨੀ ਸਿਆਣਾ ਬੰਦਾ ਹੈ
@lovejit4811
@lovejit4811 2 ай бұрын
Enu canni nau asi jatea endi okadd nahi se hum ponki janda
@JatinderSingh-iz8nt
@JatinderSingh-iz8nt 2 ай бұрын
Godhi midea
@SukhdevSingh-iw8vi
@SukhdevSingh-iw8vi Ай бұрын
ਮੈਂ ਤਾਂ ਸੋਚਿਆ ਸੀ ਭਰਾਵੋ ਚੰਨੀ ਬਹੁਤ ਚੰਗਾ ਕੰਮ ਕਰੂਗਾ ਚੌਹ ਚੰਗੇ ਵਧੀਆ ਬਿਆਨ ਦੇਊਗਾ ਪਰ ਇਹ ਤਾਂ ਭਾਈ ਸਾਹਿਬ ਦੇਹੀ ਖਿਲਾਫ ਬੋਲ ਰਿਹਾ ਹੈ ਇਹਦਾ ਲੱਗਦਾ ਗਾਂ ਨੂੰ ਦਾਣਾ ਪਾਣੀ ਖਤਮ ਸਮਝੋ
@harmansingh1806
@harmansingh1806 Ай бұрын
ਸਰਦਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਗਰੀਬਾਂ ਦਾ ਮਸੀਹਾ ਜਿੰਦਾਬਾਦ
Пройди игру и получи 5 чупа-чупсов (2024)
00:49
Екатерина Ковалева
Рет қаралды 3,2 МЛН
🩷🩵VS👿
00:38
ISSEI / いっせい
Рет қаралды 18 МЛН
My Cheetos🍕PIZZA #cooking #shorts
00:43
BANKII
Рет қаралды 26 МЛН
Smart Sigma Kid #funny #sigma #comedy
00:40
CRAZY GREAPA
Рет қаралды 38 МЛН
Channi says Amarinder's big achievement was "patchwork" of roads
4:05
Пройди игру и получи 5 чупа-чупсов (2024)
00:49
Екатерина Ковалева
Рет қаралды 3,2 МЛН