charanjit singh channi nu dekho ki keha jattan de munde ne

  Рет қаралды 71,798

ਦੇਸੀ ਖਬਰਾਂ DESI NEWS

ਦੇਸੀ ਖਬਰਾਂ DESI NEWS

Күн бұрын

Пікірлер: 477
@simarjitkaur1893
@simarjitkaur1893 2 ай бұрын
Right said, you are great Sir, : ਚੰਨੀ ਸਾਹਿਬ ਦੀ ਤਾਰੀਫ਼ ਕਰਨ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
@gurmelsinghchahal5654
@gurmelsinghchahal5654 2 ай бұрын
ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਲੀਡਰ ਹੈ ਚੰਨੀ ਜੀ ਸਾਡੇ ਮੋਰਿੰਡਾ ਖਰੜ ਹਲਕੇ ਦੀ ਸ਼ਾਨ ਹੈ
@ffsingh99
@ffsingh99 2 ай бұрын
Channi g good g
@bishansingh1103
@bishansingh1103 2 ай бұрын
ਸਲੂਟ ਹੈ ਚੰਨੀ ਸਾਹਿਬ ਜੀ ਨੂੰ
@JaswantSingh-fg3qs
@JaswantSingh-fg3qs 2 ай бұрын
ਸੱਚ ਹੈ ਬਾਈ ਚਰਨਜੀਤ ਚੰਨੀ ਜ਼ਿੰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ
@rajwinder1968
@rajwinder1968 2 ай бұрын
ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਇੰਨਸਾਨ ਹੈ ਸੱਚਾ ਇੰਨਸਾਨ
@nirmalsinghsandhu1421
@nirmalsinghsandhu1421 2 ай бұрын
Very good m p sahib
@gurmeetkaurbrar
@gurmeetkaurbrar 2 ай бұрын
ਰਹਿਤ ਮਲੂਕ ਕਿ ਜਾਤ ਮਲੂਕ ਪੰਜਾਬੀ ਦੀ ਕਹਾਵਤ ਹੈ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਕਿਹਾ ਰਹਿਤ ਰਹੇ ਸੋਈ ਸਿੱਖ ਮੇਰਾ ਪੰਜਾਬ ਦਾ ਅਣਖੀ ਸਿੱਖ ਜ਼ਿੰਦਾਬਾਦ
@LakhwinderSingh-xb4id
@LakhwinderSingh-xb4id 2 ай бұрын
ਇਹ ਇਕ ਸਚਾਈ ਹੈ ਕਿ ਚੰਨੀ ਸਾਹਬ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਜੁਅਰਤ ਰੱਖਦੇ ਹਨ।
@Arshgaming9975
@Arshgaming9975 2 ай бұрын
ਜਿਵੇਂ ਮਨਪ੍ਰੀਤ ਬਾਦਲ ਦੇ ਘਰਵਾਲੀ ਦੇ ਪੈਰਾਂ ਹੱਥ ਲਾਏ ਜਦੋਂ ਮੁੱਖ ਮੰਤਰੀ ਬਣੀਆਂ ਸੀ ਨਾ ਹੀ ਇਸ ਨੇ ਗਰੀਬਾਂ ਲਈ ਕੁਝ ਕੀਤਾ ਇਹ ਆਪ ਸਿਰਫ ਤਕੜੇ ਬੰਦਿਆਂ ਦੀ ਕਰਦਾ
@SukhwinderKaur-qo7hp
@SukhwinderKaur-qo7hp 2 ай бұрын
ਚੰਨੀ ਜੱਟ ਤੇ ਚਮਾਰ ਨੂੰ ਇੱਕ ਨਜ਼ਰ ਨਾਲ ਦੇਖਦਾ ਹੈ ਤੇ ਹਰ ਜਨਤਾ ਨੂੰ ਵੀ ਜਿੰਦਾਬਾਦ
@daljitsinghthreeke355
@daljitsinghthreeke355 2 ай бұрын
ਬਿਲਕੁਲ ਸਹੀ ਕਿਹਾ ਤੁਸੀਂ ਬਾਈ ਜੀ
@DhaliwaSaab-iq4si
@DhaliwaSaab-iq4si 2 ай бұрын
ਚੰਨੀ ਗੁੱਡ ਐ ਕਿਸੇ ਵੀ ਜਾਤ ਨਾਲ ਭੇਦ ਭਾਬ ਨੀ ਰੱਖਦਾ
@baggasingh9234
@baggasingh9234 2 ай бұрын
ਸ੍ਰ ਚਰਨਜੀਤ ਸਿੰਘ ਚੰਨੀ ਸਾਹਿਬ ਜੀ ਪੰਜਾਬ ਦੇ ਕੋਹੇਨੂਰ ਹੀਰਾ ਹੈ,,, ਅਸਲੀ ਪੰਜਾਬੀ,, ਪੰਜਾਬ ਦੀ ਗੱਲ ਕਰਦੇ ਹਨ,,, ਧੰਨਵਾਦ ਜੀ 🌹🌹🌹🌹🌹, ਚੰਨੀ ਸਾਹਿਬ ਜੀ,,,,🌹🌹
@subhdiyakkaur4668
@subhdiyakkaur4668 2 ай бұрын
ਸੀ ਐਮ ਚੰਨੀ ਜੀ ਜਿੱਦਾਵਾਦ।
@motivationchannel9886
@motivationchannel9886 2 ай бұрын
Channi Veer ji ❤️ nu salute .,...but upsabad na bolo
@amarjitbrar6938
@amarjitbrar6938 2 ай бұрын
ਬਹੁਤ ਵਧੀਆ ਵਿਚਾਰ ਲੱਗੇ ਪੁੱਤਰ ਜੀ। ਮੈਂ ਵੀ ਸਹਿਮਤ ਹਾਂ।
@jaswinderkaurpabla6005
@jaswinderkaurpabla6005 2 ай бұрын
Veer ji channi ji very good parson 👏👏👏👏🤗🤗🤗🤗
@PremPal-qj8jx
@PremPal-qj8jx 2 ай бұрын
ਬਾਈ ਜੀ ਮੈ ਬਹੁਤ ਹੈਰਾਨ ਵੀ ਹਾਂ ਤੇ ਖੁਸ਼ v ਹਾ ਕਯੋਂ ਕੇਦੁਸਰੀਆ ਬਰਾਦਰੀਆਂ ਦੇ ਲੋਕ ਸਾਡੇ ਲੋਕਾਂ ਨੂੰ ਘੱਟ ਹੀ ਵੋਟਾਂ ਪੈਂਦੇ ਪਰ tuc ਤਾ ਹਿਕ ਠੋਕ ਚਮਾਰਾਂ ਦੇ ਸਪੋਟ ਕੀਤੀ ।thank you yar
@TasbirKhokhar
@TasbirKhokhar 2 ай бұрын
Jaat.dan.chob.jar.nii.reeh
@Tggg-lb8cd
@Tggg-lb8cd 2 ай бұрын
ਚੰਨੀ ਸਾਹਿਬ ਸੱਚ ਬੋਲਣ ਦੀ ਹਿੰਮਤ ਰੱਖਦਾ💪💪💪💪✌✌✌👌👌👌👌
@GurnamMehra-uy8nk
@GurnamMehra-uy8nk 2 ай бұрын
By ਜੀ ਗੱਲਾ 100% ਸੱਚ ਨੇ
@MottiSingh-ty1cg
@MottiSingh-ty1cg 2 ай бұрын
Good 22 Ji tuhade ❤❤❤
@GurmeetkaurMahi
@GurmeetkaurMahi 2 ай бұрын
Chunni ji jindabad
@kanwaljitsingh1733
@kanwaljitsingh1733 2 ай бұрын
ਸਲੂਟ ਐ ਆਪ ਜੀ ਨੂੰ ਵੀਰ ਜੀ
@Varkhamaini
@Varkhamaini 2 ай бұрын
ਚੰਨੀ ਜਿੰਦਾ ਬਾਦ ਆ❤❤❤❤
@Gurcharan-k8q
@Gurcharan-k8q 2 ай бұрын
Charanjiit. S. Cane. Good22. Ji
@MandeepKaur-ke4gr
@MandeepKaur-ke4gr 2 ай бұрын
वेरी नाइस बहुत अच्छी बात है गुरु गोविंद सिंह जी ने जांत पात खत्म कर दिया था जाट का गर्भ न करी हो कोई
@rajwinder1968
@rajwinder1968 2 ай бұрын
ਚੰਨੀਵੀਰ ਸਾਡਾ ਸਿੱਖ ਭਰਾ ਹੈ
@nazarsingh5058
@nazarsingh5058 2 ай бұрын
Good
@surinderkaur6322
@surinderkaur6322 2 ай бұрын
ਬਹੁਤ ਵਧੀਆ ਹੈ ਚੰਨੀ ਸਾਬ ਦੂਬਾਰਾ ਮੁੱਖ ਮੰਤਰੀ ਬਣਾਵਾਂਗੇ
@ranjitmalhi1773
@ranjitmalhi1773 2 ай бұрын
2027 ਦੀਆਂ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਹਾਈ ਕਮਾਂਡ ਜੇਕਰ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ ਤਾਂ ਤਾਂ ਹੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਸਕੇਗੀ
@quantityquit426
@quantityquit426 2 ай бұрын
ਬਾਈ ਜੀ ਜ਼ਾਤ -ਪਾਤ ਦੀ ਗੱਲਬਾਤ ਨਹੀਂ । ਜ਼ੁਰਅਤ ਹੈ ਸਹੀ ਮੁੱਦਿਆਂ ਤੇ ਸ਼ੀਸ਼ਾ ਦਿਖਾਉਣ ਲਈ। ਜਦੀ ਆਰਥਿਕ ਤੌਰ ਤੇ ਗਰੀਬ ਜਨਤਾ ਇੱਕੋ ਮੰਚ ਇੱਕਠੇ ਹੋ ਜਾਵਣ। ਜੱਟ -ਚਮਾਰ ਨਾ ਕਰਿਆ ਕਰੋ। ਵਾਹਿਗੁਰੂ ਜੀ ਲਈ ਸਭ ਬਰਾਬਰ ਹਨ। ਪੁੱਠੀ ਗੱਲਬਾਤ ਪੁੱਠੇ ਹੀ ਕਰਦੇ ਹਨ।
@Allgamingarshbhai
@Allgamingarshbhai 2 ай бұрын
ਚੰਨੀ ਜੀ ਤੁਸੀ great ਹੋ
@ramsaroopsingh1581
@ramsaroopsingh1581 2 ай бұрын
Channi saab jindabad 🎉🎉🎉🎉🎉🎉
@rajdeepsingh9768
@rajdeepsingh9768 2 ай бұрын
Very good
@kewalkamboj7339
@kewalkamboj7339 2 ай бұрын
ਚਰਨਜੀਤ ਸਿੰਘ ਚੰਨੀ ਵਧੀਆ ਇਨਸਾਨ ਹੈ। ਪੰਜਾਬ ਲਈ ਹਰ ਇੱਕ ਮੁੱਦੇ ਚੁੱਕਦੇ ਹਨ।
@AmarjitKaur-tr3uy
@AmarjitKaur-tr3uy 2 ай бұрын
S. Charnjit singh Punjab de asali leader jindabad
@manjitsingh7475
@manjitsingh7475 2 ай бұрын
Chani sabbbbb jinda badddddddd I am chanarrrrrrrrrr.......... Saluat jiiiiiiiiiii
@parmindersingh522
@parmindersingh522 2 ай бұрын
ਬਹੁਤ ਬਹੁਤ ਵਧੀਆ ਬਹੁਤ ਹੀ ਵਧੀਆ ਚੰਨੀ ਸਾਹਿਬ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ
@DaljeetSingh-xq3tq
@DaljeetSingh-xq3tq 2 ай бұрын
Chani shab ap nu salute ur actual hero sikh. ❤❤ Chani shaib ur lion of Punjab and ur bright future of Punjab..
@harindergill1367
@harindergill1367 2 ай бұрын
Bilkul sahi
@paramjitsingh4473
@paramjitsingh4473 2 ай бұрын
ਚੰਨੀ ਜੀ ਵਧੀਆ ਇਨਸਾਨ ਹਨ ਇਹੋ ਜਿਹਾ ਲੀਡਰ ਹੋਣਾ ਚਾਹੀਦਾ ਹੈ ਬਾਕੀ ਦੂਜੇ ਕੁਰੱਪਟ ਲੀਡਰ ਡਰ ਦੇ ਮਾਰੇ ਭਾਜਪਾ ਵਿਚ ਸ਼ਾਮਲ ਹੋ ਗੲਏ ਹਨ ਕਿਸਾਨ ਵਿਰੋਧੀ ਹਨ ਅੰਬਾਨੀ,ਅਡਾਨੀ ਨੂੰ ਸਪੋਰਟ ਕਰਦੇ ਹਨ
@sukhdevsinghmundian818
@sukhdevsinghmundian818 2 ай бұрын
Salute brother to you.
@madanbrahmpur7635
@madanbrahmpur7635 2 ай бұрын
जय गुरुदेव वीर जी दिलों ਸਲੂਟ ਹੈ ਤੁਹਾਨੂੰ
@gurcharansinghbatth6878
@gurcharansinghbatth6878 2 ай бұрын
ਮੇਂ ਸਾਰੀ ਜ਼ਿੰਦਗੀ ਅਕਾਲੀ ਦਾ ਰਿਆ ਹਾਂ ।।।ਬਾਕੀ ਅੱਜ ਤੋਂ ਮਗਰੋਂ ਮੈਂ ਚੰਨੀ ਦਾ ਹਾਂ ਜੇ ਪਾਰਟੀ ਨਾ ਛੱਡੀ
@CharanSingh-dj6gh
@CharanSingh-dj6gh 2 ай бұрын
ਸੱਚ ਬੋਲਣ ਲਈ ਜਿਗਰਾ ਚਾਹੀਦਾ ਏ ,, ਦਿਲੋਂ ਧੰਨਵਾਦ ਚਰਨਜੀਤ ਸਿੰਘ ਚੰਨੀ ਦਾ
@NarinderSingh-bt4hc
@NarinderSingh-bt4hc 2 ай бұрын
ਵਧੀਆ ਲੀਡਰ ਚਨੀ
@Jit-l1l
@Jit-l1l 2 ай бұрын
Chani Sahib hi c jisne Modi de punjab ch aun te jhukiya nahi. Salute Sahib.
@DaljitSingh-u3l
@DaljitSingh-u3l 2 ай бұрын
ਚਰਨਜੀਤ ਸਿੰਘ ਚੰਨੀ ਸ਼ੁਰੂ ਤੋਂ ਹੀ ਇਕ ਵਧੀਆ ਇਨਸਾਨ ਸਨ ਪਰ ਸਾਡੇ ਲੋਕਾ ਨੇ ਬੜਾ ਮਾੜਾ ਕਿਹਾ ਓਸ ਨੂੰ ਅੱਗਲਾ ਏਨਾ ਕੁੱਝ ਸੁਕੇ ਵੀ ਸਾਡੇ ਹੱਕਾਂ ਦੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਕਿਸਾਨਾਂ ਦੀ ਲੋਕਾ ਦੀ ਸੱਚ ਦੀ ਆਵਾਜ਼ ਲਈ ਅੜ ਗਏ ਨੇ ਚੰਨੀ ਸਾਬ ਮੇਰਾ ਦਿਲੋ ਧੰਨਵਾਦ ਅਹਿਜੇ ਨੇਕ ਦਿਲ ਇਨਸਾਨ ਚੰਨੀ ਸਾਬ ਦਾ ਵਾਹਿਗੁਰੂ ਜੀ ਚੰਨੀ ਸਾਬ ਦੀ ਹਰ ਮੁਸ਼ਕਲ ਨੂੰ ਦੂਰ ਕਰੇ
@jaggadehar2078
@jaggadehar2078 2 ай бұрын
ਸਹੀ ਗੱਲ ਆ ਬੰਦੇ ਵਿੱਚ ਬਿੱਲਕੁੱਲ ਡਰ ਨਹੀ❤❤
@sohansingh-yu2oj
@sohansingh-yu2oj 2 ай бұрын
ਡਰ ਕਾਹਦਾ
@bhupindersinghdhillon9609
@bhupindersinghdhillon9609 2 ай бұрын
ਚੰਨੀ ਬਹੁਤ ਵਧੀਆ ਲੀਡਰ ਹੈ ਬਾਕੀ ਜਾਤ ਧਰਮ ਸਾਡੇ ਬਣਾਏ ਹੋਏ ਨੇ ਧਰਮ ਸਿਰਫ ਇੱਕ ਹੈ ਇਨਸਾਨੀਅਤ
@ShamsherSingh-ex3bh
@ShamsherSingh-ex3bh 2 ай бұрын
Bhai ji apnu Mera salute par speech bahut badiya
@ruplalsehgal1117
@ruplalsehgal1117 2 ай бұрын
Abselutly right bro ਜਾਨ vi ਹਾਜ਼ਰ
@sukhpinderkaursandhu1294
@sukhpinderkaursandhu1294 2 ай бұрын
ਚੰਨੀ ਬਾਈ ਦੀ ਰੀਸ ਕੌਣ ਕਰੂ
@DarshanSingh-hf3uv
@DarshanSingh-hf3uv 2 ай бұрын
ਭਾਈ ਤੂੰ ਸਿਫ਼ਤ ਕੀਤੀ ਤੇਰਾ ਧੰਨਵਾਦ ਪਰ ਤੂੰ ਜਿਸ ਤਰੀਕੇ ਨਾਲ ਸਿਫ਼ਤ ਕੀਤੀ ਉਹ ਬਹੁਤ ਗਲਤ ਹੈ ਇਹ ਜੋਂ ਤੁਹਾਡੀ ਸੋਚ ਹੈ ਤੁਸੀ ਆਪਣੇ ਘਰਾਂ ਵਿੱਚ ਇਹ ਹੀ ਸਾਨੂੰ ਸੱਭ ਬੋਲਦੇ ਹੋ ਅੱਜ ਪੰਜਾਬ ਵਿੱਚ ਕੋਈ ਵੀ ਕੋਈ ਲਿਖਤੀ ਜਾਤ ਨਹੀਂ ਅਗਰ ਤੁਸੀ ਰਮਦਾਸੀਆ ਸਿੱਖ ਕਹਿ ਕੇ ਵੀਡਿਓ ਬਣਾਉਂਦੇ ਪਰ ਇਸ ਜਗ੍ਹਾ ਗਲਤ ਹੋ ਤੁਸੀ ਮੁਆਫ਼ੀ ਮੰਗ ਕੇ ਆਪਣਾ ਛੁਟਕਾਰਾ ਕਰਵਾਓ ਇਹ ਤੁਹਾਡੀ parliamentary language ਨਹੀਂ ਹੈ
@SushilKumar-dz3sg
@SushilKumar-dz3sg 2 ай бұрын
Great leader charan jeet channi sahih
@SardoolSingh-fi6ic
@SardoolSingh-fi6ic 2 ай бұрын
Good g
@sukhwantsingh5612
@sukhwantsingh5612 2 ай бұрын
ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਜੀ ਜਿੰਦਾਬਾਦ
@bikkarsingh1968
@bikkarsingh1968 2 ай бұрын
Veer ji very nice
@nishansurnath6095
@nishansurnath6095 2 ай бұрын
Good job cm sab 🫡
@AnilKumar-fq2fz
@AnilKumar-fq2fz 2 ай бұрын
He was an educated(MA.PHD) and courageous CM and now an MP. Such matters can be Exposed only with courage and knowledge.He is greate
@nathasingh1254
@nathasingh1254 2 ай бұрын
Dhan Dhan guru Ravidas ji Maharaj ਦਾ ਬੇਟਾ ਹੈ ਸਰਦਾਰ ਚਰਨਜੀਤ ਸਿੰਘ .ਪੰਜਾਬ ਦਾ proud ਚੰਨੀ
@RajKumar-pn2hf
@RajKumar-pn2hf 2 ай бұрын
ਸਾਡੇ ਆਲ਼ੇ ਸਮਝਣ ਗੈ ਤਾ ਹੀ ਆ ਇਹਨਾ ਨੂੰ ਤਾ ਇਕ ਮੋਕਾ ਹੀ ਲੈੈ ਬੈਠਾ👍👍👍👍❤❤❤
@TarsemSingh-do1fj
@TarsemSingh-do1fj 2 ай бұрын
👍👍👍👍👌👌👌👌✌✌✌
@gurbakshram4754
@gurbakshram4754 2 ай бұрын
V v.good
@tyygg5632
@tyygg5632 2 ай бұрын
❤❤❤❤❤
@SukhdevSingh-uv6sx
@SukhdevSingh-uv6sx 2 ай бұрын
You are absolutely right, Now please listen to my request please rise above the casteism,
@balwantsingh2203
@balwantsingh2203 2 ай бұрын
Realy u r great sir🙏
@gurdipsinghgillkhalsaludhi8988
@gurdipsinghgillkhalsaludhi8988 2 ай бұрын
ਸੱਭ ਤੋਂ ਵਧੀਆ ਮੁੱਖ ਮੰਤਰੀ ਸੀ ਪੰਜਾਬ ਦਾ ਅੱਜ ਤੱਕ ਦੇ ਸਾਰੇ ਮੁੱਖ ਮੰਤਰੀਆਂ ਵਿੱਚੋਂ 👍👌
@lakhvirkaur8685
@lakhvirkaur8685 2 ай бұрын
Veere Katy’s ne nhi bann dena Chamarajpet ne te let nhi Chadian c great soch
@nasibduggal5594
@nasibduggal5594 2 ай бұрын
I salute to both jut put who appreciated on the issue of statement of Charanjit Singh Channi in parliament on the marriage of son of Ambani.
@malkitsingh5925
@malkitsingh5925 2 ай бұрын
Wahegurugi Wahegurugi Wahegurugi Wahegurugi Wahegurugi ❤️ 🙏🏻 ♥️
@rkdua8555
@rkdua8555 2 ай бұрын
DUA R K RADHEY RADHEY
@premmakkar3428
@premmakkar3428 2 ай бұрын
Salute ha chani bai god bless you
@seeradaudhar8436
@seeradaudhar8436 2 ай бұрын
ਬਾਈ ਜੀ ਤੂਸੀਂ ਬਹੁਤ ਹੀ ਵਧੀਆ ਗੱਲ ਕੀਤੀ ਜਮਾਂ ਸੲਈਹੈ❤🎉❤ ਚੰਨੀ ਸਾਬ ਜ਼ਿੰਦਾਬਾਦ
@chahatveersingh1991
@chahatveersingh1991 2 ай бұрын
ਚੰਨੀ ਸਾਹਿਬ ਸਹੀ ਮੁਖ ਮੰਤਰੀ ਸੀ ਆਉਣ ਵਾਲੇ ਸਮੇਂ ਵਿਚ ਪਰਮਾਤਮਾ ਮਿਹਰ ਕਰਨ
@malkitchand4197
@malkitchand4197 2 ай бұрын
Very.very.nice veer g ❤❤
@amarjitbhatti3736
@amarjitbhatti3736 2 ай бұрын
Very good. Channi is very brave, dedicated and educated leader
@SohanBasra-s4g
@SohanBasra-s4g 2 ай бұрын
The Best Message.
@SukhwinderKaur-p9n
@SukhwinderKaur-p9n 2 ай бұрын
Chania good.
@rawatbalbir9626
@rawatbalbir9626 2 ай бұрын
सही कह रहें हैं आप भाई जी शुक्रिया 🙏🍎🌹🍇🇳🇪🇳🇪🇮🇲
@rahulbhardwaj9490
@rahulbhardwaj9490 2 ай бұрын
MAY B NEXT CM CHARANJIT SINGH CHANNI JI
@SarbjitMasih-xg6ul
@SarbjitMasih-xg6ul 2 ай бұрын
Full support channi Saab bahut Vida km kar rhe tuhuda speech bahut kaintt A (Billa sarpanch Pakho ke Dera Baba Nanak)
@SurinderPal-ws5lo
@SurinderPal-ws5lo 2 ай бұрын
❤❤❤❤❤❤❤❤❤❤❤❤❤❤❤❤❤❤❤❤❤❤❤
@vadesurjeetsinghpeori5602
@vadesurjeetsinghpeori5602 2 ай бұрын
ਚਰਨ ਜੀਤ ਚੰਨੀ ਨੂੰ ਚਮਾਰ ਕਹਿਣਾ ਮੁਰਖਤਾ ਰਮਦਾਸੀਆ ਕਹਿਣਾ ਚਾਹਿਦਾ ਸੀ ਜੇਕ ਦੇ ਕੋਈ ਸੋਨੂੰ ਚੰਡਾਲ ਕਹੇ ਸਤਿ ਸ੍ਰੀ ਆਕਾਲ ❤❤
@gpshififan9570
@gpshififan9570 2 ай бұрын
ਅਸੀਂ ਸਾਰੇ ਚੰਮ ਤੋਂ ਬਣੇ ਹੋਏ ਹਾਂ ਇਸ ਕਰਕੇ ਸਾਰੀ ਦੁਨੀਆਂ ਚਮਿਆਰ ਆ
@SeesalMasim
@SeesalMasim 2 ай бұрын
Good vichar god bless you brodar,,
@swrajsingh946
@swrajsingh946 2 ай бұрын
Nice experience bro jiuoda reh 22g rab teri family te Mehar Karan bacheya nu tand rusti bakhsan
@Jaspalsingh-fp5ek
@Jaspalsingh-fp5ek 2 ай бұрын
Channi ne bht vadia gal keti
@MANJITKAUR-ns9ng
@MANJITKAUR-ns9ng 2 ай бұрын
Good veer ji
@mohankahlon4563
@mohankahlon4563 2 ай бұрын
ਸਲੂਟ ਚਰਨਜੀਤ ਚੰਨੀ ਨੂੰ
@dalvirkumar3710
@dalvirkumar3710 2 ай бұрын
ਸੋਚ ਨੂੰ ਸਲਾਮ ਕਰਦਾ ਵੀਰ ਜੀ ❤
@bhagwantsingh9811
@bhagwantsingh9811 2 ай бұрын
Salute ji Aap ko. S Bhagwant singh ji
@harneksingh3258
@harneksingh3258 2 ай бұрын
Chani sanb your are great wah
@JaspalSingh-l8p
@JaspalSingh-l8p 2 ай бұрын
Very nice chunni sab ji
@harmeshlal3971
@harmeshlal3971 2 ай бұрын
ਤੁਹਾਡੀ ਗੱਲ ਬਿਲਕੁਲ ਸਹੀ
@NarindersinghSandhu-l8b
@NarindersinghSandhu-l8b 2 ай бұрын
Chani sahib nu mharaj seda chardi kla ch rekhen waheguru dubara C m bnaonn
@opgurasingh915
@opgurasingh915 2 ай бұрын
ਬਿਟੂ ਦਲ ਬਦਲੂ ਲੋਕਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਜਦੋਂ ਇਹ ਕਾਂਗਰਸ ਵਿਚ ਸੀ ਓਦੋਂ ਕਾਂਗਰਸ ਵਧੀਆ ਸੀ ਪਰ ਹੁਣ ਬੀ ਦੇ ਪੀ ਵਧੀਆ ਹੈ ਗੲਈ ਇਨਆਦਆਕਓਈ ਸਟੈਂਡ ਨਹੀਂ
@jagsirsingh8964
@jagsirsingh8964 2 ай бұрын
Good ਵੀਰ ਚੱਨੀ ਸਾਹਿਬ ਜਿੰਦਾ ਬਾਦ
@harnindersingh2954
@harnindersingh2954 2 ай бұрын
Right good
@nasibduggal5594
@nasibduggal5594 2 ай бұрын
Two jut puts very appreciated to Channi
@SunilKumar-fg8zn
@SunilKumar-fg8zn 2 ай бұрын
Love you too channi Saab ji
@JaswantSingh-mn7qm
@JaswantSingh-mn7qm 2 ай бұрын
Good very nice👍 you are right and great brother
@desrajjakhu9044
@desrajjakhu9044 2 ай бұрын
Good thinking, we also be appreciate such a person
@ruplalsehgal1117
@ruplalsehgal1117 2 ай бұрын
Best of the best cm in ਪੰਜਾਬ
@harbhajanharbhajansingh-g7y
@harbhajanharbhajansingh-g7y 2 ай бұрын
Okji
😜 #aminkavitaminka #aminokka #аминкавитаминка
00:14
Аминка Витаминка
Рет қаралды 1,4 МЛН
didn't manage to catch the ball #tiktok
00:19
Анастасия Тарасова
Рет қаралды 33 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,2 МЛН
How I Turned a Lolipop Into A New One 🤯🍭
00:19
Wian
Рет қаралды 11 МЛН
kulhad pizza waleya te fer to0n dhadi maan singh hoya live
3:11:52
ਦੇਸੀ ਖਬਰਾਂ DESI NEWS
Рет қаралды 10 М.
😜 #aminkavitaminka #aminokka #аминкавитаминка
00:14
Аминка Витаминка
Рет қаралды 1,4 МЛН