ਛੱਤੂ ਦੀ ਸੋਲਰ ਮੋਟਰ ਦੀ ਗੱਲਬਾਤ । Gur Brar Vlogs

  Рет қаралды 6,248

Gur Brar Vlogs

Gur Brar Vlogs

4 күн бұрын

ਛੱਤੂ ਦੀ ਸੋਲਰ ਮੋਟਰ ਦੀ ਗੱਲਬਾਤ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਪੇਂਡੂ #ਬੰਦੇ #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ

Пікірлер: 110
@GurBrarVlogs
@GurBrarVlogs 2 күн бұрын
ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।
@user-bj7lm4oq6p
@user-bj7lm4oq6p 2 күн бұрын
🙏🏻🙏🏻🙏🏻🙏🏻🙋‍♂️
@Gurwinder-dk4dg
@Gurwinder-dk4dg 2 күн бұрын
Sade v barrish nahi ha pind ghargana mansa
@gurpyarvloger8416
@gurpyarvloger8416 23 сағат бұрын
Nice video 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 nice 👍👍👍👍🙂👍👍👍
@NirvairSekhon-ir4gu
@NirvairSekhon-ir4gu 23 сағат бұрын
Nice 👍🏻👍🏻👍🏻👍🏻👍🏻🎉🎉🎉🎉🎉🎉
@vishalmattu7877
@vishalmattu7877 Күн бұрын
ਸਤਿ ਸ੍ਰੀ ਆਕਾਲ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ ਤੇ ਸੱਤੂ ਵੀਰ ਸੋਲਰ ਮੋਟਰ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਤੇ ਵੀਰ ਜੀ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਗੱਗੂ ਵੀਰ ਨੂੰ ਵੀ ਖੁਸ਼ ਰੱਖਿਆ ਕਰੋਂ ਤੇ ਪਰਮਾਤਮਾ ਮਿਹਰ ਕਰੇ ❤️❤️❤️
@GurBrarVlogs
@GurBrarVlogs Күн бұрын
🙏🏻 🙏🏻🎉
@gurlalsinghaulakhgurlalsin9374
@gurlalsinghaulakhgurlalsin9374 2 күн бұрын
ਬਾਈ ਗੱਗੂ ਅਦਾਸ ਜਿਆ ਰਹਿੰਦਾ।ਇਹਦਾ ਖਿਆਲ ਰੱਖਿਆ ਕਰੋ।ਕਿਤੇ ਕੰਮ ਦੀ ਟੈਨਸ਼ਨ ਤਾਂ ਨੀਂ ਲਈ ਫਿਰਦਾ।ਇਹਨੂੰ ਖੁੱਸ਼ ਰੱਖਿਆ ਕਰੋ ਯਾਰ।
@GurBrarVlogs
@GurBrarVlogs 2 күн бұрын
ਖੁਸ਼ ਆ ਚੋਬਰ ਵੱਸ ਕਦੇ ਕਦੇ ਕੰਮ ਬਾਹਲੇ ਗਿਣ ਲੈਂਦਾ ਦਿਮਾਗ 'ਚ 😀
@rohitbali8627
@rohitbali8627 Күн бұрын
Good job
@ramgujjar2012
@ramgujjar2012 Күн бұрын
❤❤❤❤
@rashan2239
@rashan2239 2 күн бұрын
❤❤❤
@championgamemap6485
@championgamemap6485 13 сағат бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਬਰਾੜ ਸਾਬ ❤
@GurBrarVlogs
@GurBrarVlogs 13 сағат бұрын
🙏🏻
@arshdhillon9236
@arshdhillon9236 2 күн бұрын
👌👌✌️✌️
@GurBrarVlogs
@GurBrarVlogs 2 күн бұрын
😍
@jassbrarvlog1143
@jassbrarvlog1143 2 күн бұрын
Nice brother
@GurBrarVlogs
@GurBrarVlogs 2 күн бұрын
Thanks
@Manraj__Singh_0786
@Manraj__Singh_0786 Күн бұрын
ਬਹੁਤ ਵਧੀਆ ਵੀਡੀਓ ਵੀਰ ਜੀ ❤ ਮਾਤਾ ਜੀ ਨੂ ਵੀ ਸਤਿ ਸ਼੍ਰੀ ਅਕਾਲ🙏 ਮਨਰਾਜ ਸਿੰਘ ਮਹਿਸੋਪੁਰ ਜਲੰਧਰ
@GurBrarVlogs
@GurBrarVlogs Күн бұрын
🙏🏻😍
@ramgujjar2012
@ramgujjar2012 Күн бұрын
Daso veer ji
@shantysingh2980
@shantysingh2980 2 күн бұрын
❤❤❤❤❤❤
@GurBrarVlogs
@GurBrarVlogs 2 күн бұрын
😍
@urmindersamra2974
@urmindersamra2974 2 күн бұрын
Good video from pendu culture keep it up god bless you and your family
@GurBrarVlogs
@GurBrarVlogs 2 күн бұрын
Thank you
@gurlalsinghaulakhgurlalsin9374
@gurlalsinghaulakhgurlalsin9374 2 күн бұрын
ਬਾਈ ਜੀ ਸੋਲਰ ਮੋਟਰ ਦੀਆਂ ਵਧਾਈਆਂ ਸੱਤੂ ਬਾਈ ਨੂੰ।ਬਾਈ ਸਿਆਲਾਂ ਵਿੱਚ ਧੁੰਦਾਂ ਬਹੁਤ ਪੈਂਦੀਆਂ।ਫਿਰ ਓਦੋਂ ਸੋਲਰ ਮੋਟਰ ਕਿਵੇਂ ਚਲਦੀ ਆ।ਕਈ ਵਾਰੀ ਮਹੀਂਨਾਂ 2 ਸੂਰਜ ਦੇਵਤਾ ਆਪਣਾਂ ਮੁੱਖੜਾ ਨੀਂ ਦਿਖਾਉਂਦੇ ਫੇਰ ਸੋਲਰ ਮੋਟਰ ਕਿਵੇਂ ਚਲਦੀ ਆ।
@GurBrarVlogs
@GurBrarVlogs 2 күн бұрын
ਸਿਆਲਾਂ 'ਚ ਦਿੱਕਤ ਆਉਂਦੀ ਪਰ ਫੇਰ ਵੀ ਚੱਲ ਜਾਂਦੀ ਆ ਮੱਠੀ ਮੱਠੀ 2, ਚਾਰ ਘੰਟੇ ।
@KaranKumar-yf9bs
@KaranKumar-yf9bs 2 күн бұрын
Sehi gall bai
@GurBrarVlogs
@GurBrarVlogs 2 күн бұрын
🙏🏻
@Aaklia-family.
@Aaklia-family. 2 күн бұрын
ਬਹੁਤ ਖੂਬਸੂਰਤ ਵੀਰ
@GurBrarVlogs
@GurBrarVlogs 2 күн бұрын
🙏🏻😍
@mangatram3791
@mangatram3791 17 сағат бұрын
Ya water veer ji thak hai pan lea ❤
@diljotlkgdaisy2402
@diljotlkgdaisy2402 2 күн бұрын
Very nice 👍
@GurBrarVlogs
@GurBrarVlogs 2 күн бұрын
Thank you
@rajwinder2539
@rajwinder2539 2 күн бұрын
❤❤❤❤❤❤❤❤satshriakal g
@GurBrarVlogs
@GurBrarVlogs 2 күн бұрын
😍
@AmritpalSingh-mg6ix
@AmritpalSingh-mg6ix 2 күн бұрын
gud oh tusi paji Har time hasde Rahnde ho ❤ apne nalde nu apne nal roti khavia kro jo tuhde warge hoje hasa rave 😊😊😊😊😊
@GurBrarVlogs
@GurBrarVlogs 2 күн бұрын
😀😍 ਸਾਰੇ ਮਸਤ ਰਹਿੰਦੇ ਬਾਈ ਖੇਤਾਂ ਆਲੇ 👍🏻
@angrej.gill6292
@angrej.gill6292 2 күн бұрын
ਪੰਜ ਗਰਾਈ ਕਲਾ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ
@GurBrarVlogs
@GurBrarVlogs 2 күн бұрын
🙏🏻
@rajwinder2539
@rajwinder2539 2 күн бұрын
Congratulations brother
@GurBrarVlogs
@GurBrarVlogs 2 күн бұрын
Thanks
@gurpreetmangat5820
@gurpreetmangat5820 2 күн бұрын
🙏🏻
@user-ww9tl6dw9g
@user-ww9tl6dw9g 2 күн бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਤੁਸੀਂ ਇਹ ਦਵਾਈ ਕਾਹਦੇ ਵਾਸਤੇ ਕਰ ਦਿਓ ਲੈਬੜਾ ਸੈਪਰ ਤਾਂ ਲੜਦੀ ਬਹੁਤ ਆ ਪਿੰਡੇ ਤੇ ਅਸੀਂ ਵੀ ਅੱਜ ਤੋਂ 10 12 ਸਾਲ ਪਹਿਲਾਂ ਕਰਦੇ ਹੁੰਦੇ ਸੀ ਜੀਰੀ ਪੱਕਣ ਤੇ ਆਈ ਤੇ ਜਿਸ ਦਿਨ ਸਪਰੇ ਕਰਦੇ ਹੁੰਦੇ ਤੀ ਸਾਰੀ ਰਾਤ ਬਹਿ ਕੇ ਕੱਟਣੀ ਪੈਂਦੀ ਸੀ ਰਾਤ ਸਾਰੀ ਰਾਤ ਪਾਊਡਰ ਮਲੀ ਜਾਂਦੇ ਤੀ ਕਈ ਵਾਰ ਤਾਂ ਡਾਕਟਰ ਤੋਂ ਟੀਕਾ ਵੀ ਗਵਾਉਣਾ ਪੈਂਦਾ ਤੀ ਬਾਕੀ ਵੀਰ ਗੱਗੂ ਉਦਾਸ ਰਹਿੰਦਾ ਅੱਜ ਇਹਦੀ ਜਾੜ ਦੁੱਖਦੀ ਲੱਗਦੀ ਆ ਰੋਟੀ ਵੀ ਹੌਲੀ ਹੌਲੀ ਖਾ ਰਿਹਾ ਬਾਕੀ ਗੱਗੂ ਛੋਟੇ ਵੀਰ ਮਜਾਕ ਕੀਤਾ ਗੁੱਸਾ ਨਾ ਕਰੀ
@GurBrarVlogs
@GurBrarVlogs 2 күн бұрын
🙏🏻 ਸਤਿ ਸ਼੍ਰੀ ਅਕਾਲ ਜੀ, ਵੈਸੇ ਹੀ ਲੈ ਆਏ, ਧਿਆਨ ਨਾਲ ਕਰਦੇ ਜਾਂ ਤਾਂ ਬੱਚਤ ਰਹਿ ਜਾਂਦੀ ਆ ।
@shanigujjar550
@shanigujjar550 2 күн бұрын
Maa hundi a maa o dunya walyo love you jatta from 🇵🇰Punjab 🩷🩷🩷🩷🩷
@GurBrarVlogs
@GurBrarVlogs 2 күн бұрын
🙏🏻😍😍
@jassasohaljassasohal
@jassasohaljassasohal 2 күн бұрын
M rozz vlog dkda Canada tu bo miss krda ❤
@GurBrarVlogs
@GurBrarVlogs 2 күн бұрын
🙏🏻😍😍
@narindersohi7335
@narindersohi7335 2 күн бұрын
Love you veerji ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@GurBrarVlogs
@GurBrarVlogs 2 күн бұрын
🙏🏻😍
@surdipkaur5909
@surdipkaur5909 22 сағат бұрын
Sat shri akal gursewak and family kahde hunde ghar da kam jag di soba very beautiful video from Germany❤
@GurBrarVlogs
@GurBrarVlogs 15 сағат бұрын
🙏🏻
@gillgholiagill2496
@gillgholiagill2496 Күн бұрын
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਸੇਵਕ ਬਾਈ ਅੱਜ 5911ਦੀ ਬੈਟਰੀ ਲੋਅ ਐ ਕੋਈ ਗੱਲ ਬਾਤ ਨੀ ਸੁਣਾਉਦਾ ਘਰੋ ਗਾਲ੍ਹਾਂ ਦਾ ਪ੍ਰਸਾਦ ਤਾ ਨੀ ਮਿਲਿਆ 5911ਚੁੱਪ ਚੁੱਪ ਐ ਅੱਜ ਵਲੌਗ ਬਹੁਤ ਹੀ ਵਧੀਆ ਲੱਗਾ ਜੀ
@GurBrarVlogs
@GurBrarVlogs Сағат бұрын
ਗਰਮੀ ਬਾਹਲੀ ਹੁੰਦੀ ਬਾਈ ਬੋਲਣ ਨੂੰ ਜੀ ਨੀ ਕਰਦਾ ਫੇਰ ।
@user-zp2ge5hq8u
@user-zp2ge5hq8u 2 күн бұрын
Ssa. Ji
@GurBrarVlogs
@GurBrarVlogs 2 күн бұрын
🙏🏻
@jaswantsinghcheema1021
@jaswantsinghcheema1021 2 күн бұрын
Sat shri akal bhi sarian nu Kalakh ldh ton
@GurBrarVlogs
@GurBrarVlogs 2 күн бұрын
🙏🏻
@ishmeetboparai5339
@ishmeetboparai5339 2 күн бұрын
ਬਾਈ ਜੀ ਪਹਿਲੇ 20 ਤੋਂ 25ਦਿਨ ਪਾਣੀ ਨਾ ਸੁੱਕਣ ਦਿਉਂ ਕਰੋਂ ਜੀਰੀ ਬੂਜਾ ਨਹੀਂ ਮਾਰਦੀ
@GurBrarVlogs
@GurBrarVlogs 2 күн бұрын
ਠੀਕ ਐ ਬਾਈ 👍🏻
@jaatshab8295
@jaatshab8295 2 күн бұрын
Love from Rohtak sampla ❤
@GurBrarVlogs
@GurBrarVlogs 2 күн бұрын
😍
@user-or4cs1gv2d
@user-or4cs1gv2d Күн бұрын
Y Sachi bhut yad aundi a khet ch Roti khade hunde c 🇬🇧🇬🇧🇬🇧 cho bro
@GurBrarVlogs
@GurBrarVlogs Сағат бұрын
🙏🏻😍
@PunjabiRecipes000
@PunjabiRecipes000 2 күн бұрын
ਬਰਾੜ ਬਾਈ ਜੀ ਸੱਤੂ ਨੂੰ ਸੋਲਰ ਮੋਟਰ ਦੀਆਂ ਵਧਾਈਆਂ ਬਰਾੜ ਬਾਈ ਇਹ ਸਿਆਲ ਚ ਜਦੋਂ ਧੂਦ ਪੈਦੀਆ ਫੇਰ ਵੀ ਚੱਲੀ ਜਾਂਦੀਆ ਤੇ ਬਾਈ ਗੱਗੂ ਮੋਸ਼ਨ ਜਾ ਤੋੜੀ ਫਿਰਦਾ ਕਿਤੇ ਪਰੌਣਾ ਸਾਬ ਕੋਲੋ ਅਚਾਰ ਪਾਉਣ ਦਾ ਸੁਨੇਹਾ ਤਾ ਨੀ ਆਗਿਆ ❤ 🎉 ਕਾਲਾ ਸਿੱਧੂ ਪਾਤੜਾਂ ਪਟਿਆਲਾ ਧੰਨਵਾਦ ਜੀ
@GurBrarVlogs
@GurBrarVlogs 2 күн бұрын
😀 ਨਾ ਬਾਈ ਹਾਲੇ ਸੁਨੇਹਾ ਆਇਆ ਨੀ ਪਰ ਆਉਣ ਆਲਾ ਹੀ ਹੋਉਗਾ 😆 ਵੱਡਾ ਇਜੰਣ ਆ ਹੌਲੀ ਹੌਲ਼ੀ ਮੋਸ਼ਨ ਫੜਦਾ ।
@harwindergill5319
@harwindergill5319 Күн бұрын
From Canada 🇨🇦
@GurBrarVlogs
@GurBrarVlogs Сағат бұрын
🙏🏻😍
@HardeepSingh-pl2pl
@HardeepSingh-pl2pl 2 күн бұрын
sat sri akal bro🎉🎉🙏🌧️🌧️
@GurBrarVlogs
@GurBrarVlogs 2 күн бұрын
🙏🏻🙏🏻
@GurpreetSingh-sj2ef
@GurpreetSingh-sj2ef 2 күн бұрын
Shi gal bai teri 1 Sal ho gea canada 🇨🇦 gye nu jeda nazara ethe c
@GurBrarVlogs
@GurBrarVlogs 2 күн бұрын
🙏🏻😍
@pachitarsingh9580
@pachitarsingh9580 2 күн бұрын
Sat sri akal bai g 🙏
@GurBrarVlogs
@GurBrarVlogs 2 күн бұрын
🙏🏻
@deepsandhu123
@deepsandhu123 2 күн бұрын
ਸਤਿ ਸ੍ਰੀ ਅਕਾਲ ਜੀ
@GurBrarVlogs
@GurBrarVlogs 2 күн бұрын
🙏🏻
@davindertiwana2862
@davindertiwana2862 2 күн бұрын
Sat Sri akal Bai ji 🎉g s Tiwana 🎉
@GurBrarVlogs
@GurBrarVlogs 2 күн бұрын
🙏🏻🙏🏻
@ramgujjar2012
@ramgujjar2012 Күн бұрын
Veer ji kine fute te pai moter solar
@GurBrarVlogs
@GurBrarVlogs Күн бұрын
95
@user-ts4dh8je9c
@user-ts4dh8je9c 2 күн бұрын
Good morning bhai Malaysia 🇲🇾 tu 🇲🇾 bro
@GurBrarVlogs
@GurBrarVlogs 2 күн бұрын
Morning bai
@amarindertiwana3327
@amarindertiwana3327 2 күн бұрын
Dainitol dawai try krrr keh dekho bai bottle ch pani ch mix krke pah diyeo nlee paun alaa bnda sokhaa eh dawaii tah bnde di mtt mar dindi aah
@GurBrarVlogs
@GurBrarVlogs 2 күн бұрын
ਹਾਂਜੀ ਵੀਰੇ ਡੈਨੀਟੋਲ ਪਾਈ ਸੀ ਪਿਛਲੇ ਸਾਲ 👍🏻
@VikramSinghSran-ns8bj
@VikramSinghSran-ns8bj 2 күн бұрын
Thode bai Kahi nu kaha aakhde aa .
@GurBrarVlogs
@GurBrarVlogs 2 күн бұрын
ਜਿਹੜਾ ਚੌਰਸ ਆ ਇਹਨੂੰ ਕਹਾ ਤੇ ਤਿਰਸ਼ੀ ਜਿਹੀ ਕਹੀ... ਕਹੀ ਛੋਟੀ ਹੁੰਦੀ ਕਹਾ ਵੱਡਾ 🙏🏻
@RajpalbrarRajpal
@RajpalbrarRajpal 2 күн бұрын
Gur Brar ਵੀਰ ਸੋਲਰ ਮੋਟਰ ਤੇ ਕਿਨੀ ਸਬਸਿਡੀ ਕਿਨੀ ਮਿਲੀਆ ਮੈਂ ਮੁਕਤਸਰ ਸਾਹਿਬ ਜ਼ਿਲ੍ਹੇ ਤੋਆ ਆ
@GurBrarVlogs
@GurBrarVlogs 2 күн бұрын
ਹਰਿਆਣੇ 'ਚ 75% ਆ ਬਾਈ ਬਾਕੀ ਵੀਡੀਓ 'ਚ ਵੀ ਦੱਸੀ ਆ ਸਾਰੀ ਗੱਲਬਾਤ 🙏🏻
@gurpreetsidhu9094
@gurpreetsidhu9094 Күн бұрын
ਬਰਾੜਾਂ ਰੋਟੀ ਖਾਣ ਦੀ ਵੀਡੀਓ ਫੁੱਲ ਬਣਾਇਆ ਕਰ ਖੇਤ ਵਰਗਾ ਨਜ਼ਾਰਾ ਕਿਤੇ ਵੀ ਨਹੀਂ
@GurBrarVlogs
@GurBrarVlogs Күн бұрын
ਠੀਕ ਐ ਬਾਈ 👍🏻
@jashansandhu2966
@jashansandhu2966 2 күн бұрын
ਸਤਿ ਸ੍ਰੀ ਅਕਾਲ ਬਰਾੜ ਪਰਿਵਾਰ
@GurBrarVlogs
@GurBrarVlogs 2 күн бұрын
🙏🏻🙏🏻
@user-ij4dg8dp5q
@user-ij4dg8dp5q Күн бұрын
ਲਵੀ ਪਨੀਰੀ ਮਚਦੀ ਹੁੰਦੀ ਆ ਪੱਕੜ ਜੀ ਪਨੀਰੀ ਹੋਵੇ ਉਹ ਨੀ ਮਚਦੀ
@GurBrarVlogs
@GurBrarVlogs Сағат бұрын
👍🏻
@user-tr1wp2qd6h
@user-tr1wp2qd6h 2 күн бұрын
Hun brar saab kise nu tohade vangu thoda experience hunda vahi Karan da ......😊
@GurBrarVlogs
@GurBrarVlogs 2 күн бұрын
ਕਰੀ ਜਾਨੇ ਆਂ ਜਿੰਨਾ ਕੁ ਹੁੰਦਾ 🙏🏻
@urmindersamra2974
@urmindersamra2974 2 күн бұрын
Papular la dio Sal ch vadiya tree ban jandA
@GurBrarVlogs
@GurBrarVlogs 2 күн бұрын
ਛਾਂ ਦੇਂਦਾ?
@gurlalsinghaulakhgurlalsin9374
@gurlalsinghaulakhgurlalsin9374 2 күн бұрын
ਸਤਿਸਿਰੀ ਅਕਾਲ ਬਾਈ ਜੀ ਸਾਰਿਆਂ ਨੂੰ।ਬਾਈ ਜਿਹੜੇ ਤੁਸੀਂ ਹਰੇ ਚਾਰੇ ਵਾਸਤੇ ਬੂਝੜ ਲਾਉਂਨੇ ਇਹਦਾ ਕੋਈ ਫਾਇਦਾ ਤਾਂ ਹੈਂਨੀਂ ਇਹ ਤਾਂ ਗਰਮ ਬਹੁਤ ਹੁੰਦੇ ਆ।ਇਕ ਇਹਦੇ ਵਿੱਚ ਪਾਂਣੀਂ ਤਾਂ ਹੁੰਦਾ ਨੀਂ ਸਰ ਵਰਗਾ ਹੁੰਦਾ ਏ।ਇਹਦੇ ਨਾਲੋਂ ਤਾਂ ਜਵਾਰ ਬੀਜ ਲਿਆ ਕਰੋ।ਸਾਡੇ ਪਹਿਲਾਂ ਬਹੁਤ ਲੋਕਾਂ ਨੇਂ ਲਾਏ ਸੀ।ਬਸ ਇਕੋ ਵਾਰ ਲਾਏ ਸੀ।ਜਦ ਲੋਕਾਂ ਨੂੰ ਪਤਾ ਲੱਗ ਗਿਆ ਇਹ ਗਰਮ ਬਹੁਤ ਐ।ਉਸਤੋਂ ਬਾਅਦ ਲੋਕਾਂ ਨੇਂ ਪੱਟ ਤੇ ਫੇਰ ਨੀਂ ਲਾਏ।
@GurBrarVlogs
@GurBrarVlogs 2 күн бұрын
ਵੈਸੇ ਕੋਈ ਦਿੱਕਤ ਤਾਂ ਆਈ ਨੀ ਕਦੇ, ਹਰੇ ਚਾਰੇ ਦਾ ਸੋਹਣਾ ਸਰ ਜਾਂਦਾ ਤਾਂ ਲਾ ਲੈਨੇ ਆਂ । ਬਾਕੀ ਸੁਣਦੇ ਹਾਂ ਕਿ ਇਹ ਠੀਕ ਨਹੀਂ ।
@rohitbali8627
@rohitbali8627 Күн бұрын
Mataji ne sariya kal
@GurBrarVlogs
@GurBrarVlogs Күн бұрын
🙏🏻
@GurpreetSandhu-wd3fi
@GurpreetSandhu-wd3fi 2 күн бұрын
chattu nahi Sattu
@GurBrarVlogs
@GurBrarVlogs 2 күн бұрын
🙏🏻
@AmriksinghMalloy
@AmriksinghMalloy Күн бұрын
Shashi bhai ji. Kitna Pani de Diya hai motor. 16 September. Kitne power remote Pai jaati hai. Byju's
@lakhveersinghmallan4273
@lakhveersinghmallan4273 2 күн бұрын
❤❤❤❤
@GurBrarVlogs
@GurBrarVlogs 2 күн бұрын
😍
Sigma Girl Past #funny #sigma #viral
00:20
CRAZY GREAPA
Рет қаралды 26 МЛН
🌊Насколько Глубокий Океан ? #shorts
00:42
ОСКАР ИСПОРТИЛ ДЖОНИ ЖИЗНЬ 😢 @lenta_com
01:01
Sigma Girl Past #funny #sigma #viral
00:20
CRAZY GREAPA
Рет қаралды 26 МЛН