Cheap trali hub dhuri ਵੱਡੀ ਜਾਂ ਛੋਟੀ ਟਰਾਲੀ ਸਹੀ ਰੇਟ ਵਿੱਚ ਬਣਵਾਉਣ ਲਈ ਵੀਡੀਓ ਜਰੂਰ ਦੇਖੋ

  Рет қаралды 302,783

D infotainment live ਕਰੀਨਾ ਗਰੁੱਪ

D infotainment live ਕਰੀਨਾ ਗਰੁੱਪ

Күн бұрын

Пікірлер: 522
@satnam_bhangu.1915
@satnam_bhangu.1915 3 жыл бұрын
ਬਹੁਤ ਵਧੀਆ ਸੋਚ ਆ ਬਾਈ ਤੇਰੀ 2 ਨੰਬਰ ਦੇ ਪੈਸੇ ਆਲਿਆਂ ਨੇ ਟਰੈਕਟਰ ਟਰਾਲੀਆਂ ਦੇ ਰੇਟ ਵਧਾਏ ਨੇ ਮਿਹਨਤ ਦੀ ਕਮਾਈ ਨਾਲ ਸੰਦ ਕਿਵੇਂ ਬਣਦੇ ਨੇ ਇਹੇ ਉਹੀ ਜਾਣਦਾ
@harmeetkharoud8994
@harmeetkharoud8994 3 жыл бұрын
ਬਹੁਤ ਵਧੀਆ ਸੋਚ ਹੈ ਵੀਰ ਜੀ ਤੁਹਾਡੀ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@ਪਿ੍ਤਪਾਲਸਿੰਘp
@ਪਿ੍ਤਪਾਲਸਿੰਘp 4 жыл бұрын
ਮੈਂ 2015 ਵਿੱਚ 13 ਫੁੱਟੀ ਟਰਾਲੀ ਧੂਰੀ ਤੋਂ ਬਨਵਾਈ ਸੀ ਗੰਨੇ ਤੇ ਆਲੂਆਂ ਤੇ ਚੱਲਦੀ ਆ ਵਧੀਆ ਟਰਾਲੀ ਆ
@kamaljitmehrok3603
@kamaljitmehrok3603 4 жыл бұрын
ਬਾਈ ਜੀ ਧੂਰੀ ਤੁਸੀਂ ਕਿਸ ਮਿਸਤਰੀ ਤੋ ਬਣਾਈ ਸੀ ਕੋਈ ਫੋਨ ਨੰਬਰ ਹੋਇਆ ਤਾਂ ਦੱਸਿਓ
@ਪਿ੍ਤਪਾਲਸਿੰਘp
@ਪਿ੍ਤਪਾਲਸਿੰਘp 4 жыл бұрын
@@kamaljitmehrok3603 ਬਾਈ ਗੁਰਦੇਵ ਮਿਸਤਰੀ ਆ ਜਿਸ ਸੈੜ ਗੰਨਾ ਮਿੱਲ ਦਾ ਪੁਰਾਣਾ ਗੇਟ ਹੁੰਦਾ ਸੀ ਨੇੜੇ ਪੈਟਰੋਲ ਪੰਪ ਆ ਸਾਰੇ ਟਰਾਲੀਆਂ ਆਲੇ ਮਿਸਤਰੀ ਉਥੇ ਹੀ ਹਨ
@HarjitSingh-ip1hb
@HarjitSingh-ip1hb 4 жыл бұрын
No sd kri
@kamaljitmehrok3603
@kamaljitmehrok3603 4 жыл бұрын
ਬਾਈ ਤੁਸੀਂ ਆਪਣਾ ਨੰਬਰ ਦਿਉ ਗੱਲ ਕਰਲਾਗੇ ਜਿਸ ਦਿਨ ਗਏ ਧੂਰੀ
@JaspreetSingh-cc9ck
@JaspreetSingh-cc9ck 4 жыл бұрын
ਬਾਈ ਜੀ ਤੁਹਾਡੀ ਗੱਲ ਸਹੀ ਆ ਪਿੰਡਾਂ ਦੇ ਮਿਸਤਰੀਆਂ ਵਿੱਚ ਵੀ ਬਹੁਤ ਟੈਲੇਂਟ ਆ ਸਾਡੇ ਕੋਲ ਵੀ ਧੂਰੀ ਦੀ ਟਰਾਲੀ ਅ
@kamaljitmehrok3603
@kamaljitmehrok3603 4 жыл бұрын
ਬਾਈ ਕਿਸ ਮਿਸ੍ਤੀ ਤੋ ਬਣਵਾਈ ਸੀ ਕੋਈ ਨੰਬਰ ਦਿਉ ਗੱਲ ਕਰਾਂਗੇ
@amrindersingh8817
@amrindersingh8817 4 жыл бұрын
ਕਿੱਨੇ ਦੀ ਬਣੀ ਸੀ ਕਿੱਨੀ ਲੰਬੀ ਤੇ ਚੋੜੀ ਏ ?
@jaspreetSingh-df5ji
@jaspreetSingh-df5ji 4 жыл бұрын
9356292021 Dhuri
@myland973
@myland973 2 жыл бұрын
ਕਿੱਡੀ ਸੋਹਣੀ ਰੈ ਦਿੱਤੀ ਵੀਰੇ ਨੇ ਸਾਡੇ ਪੇਡੂੰ ਮਿ. ਨੂੰ ਜਰੂਰ ਮੋਕਾ ਦਿਆ ਕਰੋ । ਤਾਂ ਜੋ ਓਹਨਾ ਦਾ ਜੀਵਨ ਸੋਖਾਲਾ ਹੋ ਸਕੇ । ਫਿਰ ਹੀ ੫ ਆਬ ਖੁਸ਼ਹਾਲ ਹੋਏ ਗਾ।🙏
@big--brain4231
@big--brain4231 4 жыл бұрын
ਸਲਾਮ ਤੇਰੀ ਸੋਚ ਨੂੰ ਮੈਂ ਵਾਅਦਾ ਕਰਦਾ ਅੱਜ ਤੋਂ ਜੋ ਕੰਮ ਕਰਵਾਂਗਾ ਜ਼ਰੂਰ ਲੋਕਲ ਮਿਸਤਰੀ ਤੋਂ ਕਰਵਾਂਗਾ
@Malhi_DeeP_Singh
@Malhi_DeeP_Singh 4 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਨੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ 👏👏 ਕੋਈ ਵਧੀਆ ਮਿਸਤਰੀ ਤੇ ਸਮਾਨ ਦੀ ਦੁਕਾਨ ਦਾ ਨੰਬਰ ਦਸੋ ਵੀਰ
@nirmalsinghsohi4750
@nirmalsinghsohi4750 2 жыл бұрын
ਕੋਈ ਵਧੀਆ ਮਿਸਤਰੀ ਤੇ ਸਮਾਨ ਦੀ ਦੁਕਾਨ ਦਾ ਨਾਮ ਤੇ ਨੰਬਰ ਦਸੋ ਭਾਜੀ
@sohi5103
@sohi5103 4 жыл бұрын
ਬਿਲਕੁੱਲ ਸਹੀ ਗੱਲ ਹੈ 100%
@sukhjotsidhu8408
@sukhjotsidhu8408 4 жыл бұрын
ਆਪਣੀ ਜੇਬ ਅਤੇ ਜਰੂਰਤ ਦੇਖੋ......... ✌️✌️✌️ ਰੀਸ ਨਾ ਕਰੋ......... ✌️✌️✌️
@hardiphundal2060
@hardiphundal2060 4 жыл бұрын
👍👍👍
@preetteema1035
@preetteema1035 4 жыл бұрын
ਮੈਂ ਇੱਕ ਟਰਾਲੀ 11 ਜਾਂ 12 ਫੂਟੀ ਲੈਣਾ ਚਹੁੰਦਾ ਹਾਂ l 5 ਜਾਂ 6 ਇੰਚੀ ਹਿਸਾ l ਡਬਲ ਟਾਇਰ, ਡਬਲ ਲਿਫਟ l ਕੀ ਤੁਹਾਡੇ ਕੋਲ ਹੈ? ਜਾਂ ਦਵਾ ਦਿਓਗੇ l ਅਸਟੀਮੇਟ ਵੀ ਹੋ ਸਕੇ ਤਾਂ ਦੱਸ ਦਿਓ l ਮੈਂ ਰਾਜਪੁਰੇ ਤੋਂ ਹਾਂ l ਜੇ ਹੋ ਸੱਕਦਾ ਹੈ ਤਾਂ ਮੈਂ ਤੁਹਾਡੇ ਕੋਲ ਆਵਾਂ l ਆਪਣੀ ਵਰਕਸ਼ਾਪ ਦਾ ਨਾਂਮ ਤੇ ਆਪਣਾ contect ਨੰਬਰ ਭੇਜ ਦੋ ਲੈ ਧੰਨਵਾਦ ਜੀ l
@bluepen215
@bluepen215 4 жыл бұрын
Preet menu avda number deo
@jasspreetsingh9728
@jasspreetsingh9728 4 жыл бұрын
@@preetteema1035 àaa
@HarpreetSingh-ni6gk
@HarpreetSingh-ni6gk 4 жыл бұрын
Good job
@manjinderrandhawa6565
@manjinderrandhawa6565 3 жыл бұрын
ਸਾਡੇ ਤਰਨਤਾਰਨ ਵਿਚ ਮਰਹਾਣਾ ਪੈਦਾ ਉਥੇ ਵੀ ਬਹੁਤ ਟਰਾਲੀ ਬਣਦੀ ਨੇ
@bigbro4562
@bigbro4562 3 жыл бұрын
Ur every video is too genuine and useful for the farmers. Gr8 man u are bro Love u veere
@singhmalkit3336
@singhmalkit3336 8 ай бұрын
Now he is promoting bilga trolley by paid promotion
@punjabpunjabiatzindabad2702
@punjabpunjabiatzindabad2702 4 жыл бұрын
ਧੂਰੀ ਦੀਆਂ ਟਰਾਲੀਆਂ ਬਹੁਤ ਵਧਿਆ ਨੇ 22 ਬਸ ਆਪਾ ਨੂੰ ਛਿੱਲ ਲਹਾਉਣ ਦੀ ਆਦਤ ਪੈ ਗਈ nd paw ਬਿਲਗੇ ਅਲਿਆ ਦੇ ਜਿਨ੍ਹਾਂ ਸਮਾਨ ਜਾਂਦਾ ਅਮਰਗੜ੍ਹ ਸੰਗਰੂਰ ਢੀਂਡਸੇ ਅਲਿਆ ਤੋਂ
@doctorkheti
@doctorkheti 4 жыл бұрын
ਕੌਣ ਕਹਿੰਦਾ ਉਂਈ ਕਹਿਤਾ ਇੱਕਲਾ jeck janda, sadi rishtedari aa tusi oee gupp lata
@punjabpunjabiatzindabad2702
@punjabpunjabiatzindabad2702 4 жыл бұрын
@@doctorkheti gapp ni layea jad bilge ton traala bnwea c menu hardeep 22 ne keha c ki mein amargarh hi jana mere nal hi bethja mein chadd ayu kehnda mein payment krni aw dhindse alea nu apa smaan lene aw ohna ton
@punjabpunjabiatzindabad2702
@punjabpunjabiatzindabad2702 4 жыл бұрын
@@doctorkheti gupp nu menu kehda paise dinde ne mashoori krn de awe jabliaa marn da koi fayada ni
@doctorkheti
@doctorkheti 4 жыл бұрын
@@punjabpunjabiatzindabad2702 han veer main v ehi kiya k only jeck laine aa PaW ale dhindsa aliya to
@punjabpunjabiatzindabad2702
@punjabpunjabiatzindabad2702 4 жыл бұрын
@@doctorkheti ਫਰ ਤੇਰਾ ਕੀ ਮਤਲਬ ਹੋਇਆ gupp ਲਾ ਦਿਤਾ ਲਿਖਣ ਦਾ
@kulwindergoraya9266
@kulwindergoraya9266 4 жыл бұрын
Veer g ssa veer g NRI veera ne rate aihna chejja da vadda ditta tarctor modification hi bhutt mehngga karr ditta
@laxmikishanchenal6707
@laxmikishanchenal6707 2 жыл бұрын
Swaraj 963 kon sa hol caltivar change 13 da
@yadwindersingh7399
@yadwindersingh7399 4 жыл бұрын
15*7 di Kinne Di bnu ge trali double tyar with Zack
@jaswantsingh-rk6fm
@jaswantsingh-rk6fm Жыл бұрын
Veer ji16 7 de tralla wadiya vich kine vich tiar hove ge kine rupee kilo mile ga me tiar karvana app
@balbirdhindsa9306
@balbirdhindsa9306 4 жыл бұрын
Paji bhut good information for farmer🙏
@jagmohansingh8501
@jagmohansingh8501 4 жыл бұрын
ਬਿਲਗੇ ਦੀ ਟਰਾਲੀ ਦਾ ਰੇਟ ਬਹੁਤ ਜਾਦੇ ਹੈ ਸੈਗਡ ਹੈਡ ਹੀ ਸਹੀ ਨੇ
@amangill9753
@amangill9753 4 жыл бұрын
ਬਾਈ ਹਿਸਾ ਹਾਪੜ ਯੂਪੀ ਤੋਂ ਲੋਲੋ ਪੱਜ ਇੱਚ ਤਿੰਨ ਸਾਲ ਦੀ ਗਰਾਨਟੀ ਰੇਟ 25 ਹਜ਼ਾਰ ਬਜਣ 350ਕਿਲੋ ਬਜਣ ਚੱਕਣ ਦੀ ਸਮਤਾ 350ਕਵੀਟਲ
@gurvirdhindsa6334
@gurvirdhindsa6334 3 жыл бұрын
ਵੀਰ ਰੇਲ ਦਾ ਹੁੰਦਾ
@lakhwindersinggilllakhwind4836
@lakhwindersinggilllakhwind4836 4 жыл бұрын
ਪੰਜਾਬ ਦੀਆਂ ਮਸ਼ਹੂਰ ਟਰਾਲੀਆਂ ਤਾਰਾਂ ਸਿੰਘ ਬਿਲਗਾ
@amanprinja28
@amanprinja28 3 жыл бұрын
Koi gal nahi jaroor ਬਣਾਉਣ ਲਈ mauka ਦੇਵਾਂਗੇ
@dharampeetsingh5060
@dharampeetsingh5060 3 жыл бұрын
ਬਹੁਤ ਵਧੀਆ ਲੱਗਿਆ ਬਾਈ ਧੰਨਵਾਦ ਬਾਈ ਜੀ
@kubuspl8593
@kubuspl8593 2 жыл бұрын
Veer g trali laiye ship de farsh chaiyde kitho mil skde dasiyo thx information laiye
@PritamSingh-nj2sl
@PritamSingh-nj2sl 2 жыл бұрын
Vir ji dhuri kisse vadia Mistry da number de do dhuri to trolley bnaoni a 14.7 di jeck wali ja koi purani trolly hove
@PavitarRehal
@PavitarRehal 4 жыл бұрын
ਜੀਓ y ਜੀ ਜੀਓ 👌👌
@deepakbtl
@deepakbtl 3 жыл бұрын
ਬਹੁਤ ਵਧੀਆ ਜਾਣਕਾਰੀ 👍
@matordasingh8931
@matordasingh8931 4 жыл бұрын
ਬਾੲੀ ਜੀ ਜਿਹੜੇ ਛੋਟੇ ਟਰੈਕਟਰ jivo series 365 mahindra' johandear 3036 Farmtrac atom ਓਹਨਾਂ ਟਰੈਕਟਰਾਂ ਬਾਰੇ ਵੀ ਦਸੋ ਜੀ ਧੰਨਵਾਦ ਜੀ
@ReshamSingh-jf5il
@ReshamSingh-jf5il 4 жыл бұрын
Jankari bhut badia lagi brother from greece
@surjeetcheemasurjeetcheema4225
@surjeetcheemasurjeetcheema4225 4 жыл бұрын
ਵੀਰ ਜੀ ਆਸ਼ਰ 242 ਟਰੈਕਟਰ ਇੱਕ ਸਿਲੰਡਰ ਨੂੰ ਕੰਪਨੀ ਨੇ ਪਾਵਰ ਸਟੈਰੀਗ ਕੀਤਾ ਹੈ ਤੇ ਕੰਪਨੀ ਨੇ ਪਾਵਰ ਸਟੈਰੀਗ ਬਹੁਤ ਨਵੀਂ ਤਕਨੀਕ ਨਾਲ ਕੀਤਾ ਉਸ ਬਾਰੇ ਜਾਣਕਾਰੀ ਦੇਵੋ ਤੇ ਦੱਸੋ ਕਾਮਯਾਬ ਹੋਵੇਂਗਾ ਤੇ ਉਸੇ ਤਰ੍ਹਾਂ ਹੋਰ ਵੀ ਟਰੈਕਟਰ ਪਾਵਰ ਆਉਣ ਗੲੇ ਜ਼ਰੂਰ ਵੀਡੀਓ ਬਣਾਉਣਾ ਜੀ ਧੰਨਵਾਦ
@baljindermanila474
@baljindermanila474 2 жыл бұрын
ਵਹੂਤ ਵਧੀਆ ਵੀਰੇ ਸੁਝਾਅ ਦਿੱਤਾ ਜੀ
@parvindergill2883
@parvindergill2883 4 жыл бұрын
ਸਤਿ ਸ਼੍ਰੀ ਅਕਾਲ ਵੀਰ ਜੀ ।ਸਾਡੇ ਗੁਆਂਢੀਆਂ ਕੋਲ 26,27 ਸਾਲ ਪੁਰਾਣੀ ਧੂਰੀ ਦੀ ਬਣੀ ਟਰਾਲੀ ਜਦੋਂ ਪਿੰਡਾਂ ਵਿੱਚ ਵੇਚਣ ਆਉਂਦੇ ਹੁੰਦੇ ਸੀ ਹਲੇ ਵੀ ਵਧੀਆ ਚਲਦੀ ਹੈ।
@cssidhu6884
@cssidhu6884 4 жыл бұрын
Mere kol v aa bhai dhuri wali trolly 11 6.5 1991 di bani aa hun v vadiya halat ch chaldi aa naale usto ganne da kam v liya 8 saal.
@punjabpunjabiatzindabad2702
@punjabpunjabiatzindabad2702 4 жыл бұрын
22 ਸਾਹਨੀ ਧੂਰੀ ਦੀ ਟਰਾਲੀ ਸਭ ਤੋਂ ਮਸ਼ਹੂਰ ਰਹੀ ਆ ਸਾਡਾ ਸਹਿਰ ਧੂਰੀ ਆ ਪਰ ਟਰਾਲੇ ਬਿਲਗੇ ਦੇ ਨੇ ਬਸ ਆਪਾ ਨੂੰ ਆਪਣੇ ਨੇੜੇ ਦੇ ਮਿਸਤਰੀ ਫਿੱਟ ਨੀ ਬਹਿੰਦੇ ਦੂਰ ਭਜਦੇ ਆ ਆਪਾ
@avtarsinghavtarsingh7740
@avtarsinghavtarsingh7740 4 жыл бұрын
ਧੂਰੀ ਦੀ ਟਰਾਲੀ ਬਹੁਤ ਵਧੀਆ ਹੈ
@harpreetg.h.smaleanemogaka4848
@harpreetg.h.smaleanemogaka4848 3 жыл бұрын
Address send kar de Mai banone aa trali
@deepukular1298
@deepukular1298 4 жыл бұрын
Veer 11 ,,6.5 trolley de thalle 75*40 de vatte 1.5 killo per foot wale chal jnde aa???? Ke nhi ji,,,,,,je chal skde aa ta ghato ghat kinne vatte laone chiade aa???? Mai mitti de kam ch vartni aa ,,,,,,and ship da farsh lauona y 5 mm da,,,,,saade mistri ds de ni veer,,,,,,,Veer reply jrur kreo ji plzzzzzzzz
@gurisr24
@gurisr24 4 жыл бұрын
Veer Asin 11*6*6 trolly krauni a,veer m do vaar ja v Aaya par koi mistri ni Shi milya hale tk,veer kise mistri da address da deo,Jo full saaf trolly bna deve
@pindaale5578
@pindaale5578 4 ай бұрын
ਜੇ ਕਿਸੇ ਨੇ ਟਰਾਲੀ ਲੈਣੀ ਨਵੀਂ ਕਿਸੇ ਕੋਲ ਨਾ ਜਾਓ ਬਾਈ। ਮਨਜੀਤ ਭਵਾਨੀਗੜ੍ਹ ਦੀ ਟਰਾਲੀ ਲਿਓ...ਬਾਕੀ ਸਭ ਜਗ੍ਹਾ 10-20 ਪੈਸੇ ਕਪਲਾ ਚਲਦਾ.... ਓਹਨਾ ਨੇ ਜੌ ਕਹਿਤਾ ਓਹੀ ਹੋਊ
@GurdeepSingh-zx8ym
@GurdeepSingh-zx8ym 3 жыл бұрын
22 g purani trolley leniya size 7•5×15 ya 16 agar kai oye ta plz dasyo kimat bhi dasyo
@satnamsingh1283
@satnamsingh1283 2 жыл бұрын
Vr 11×6.6 kine rate ch bn jyu gi ja mil jyu gi
@rajveergill2491
@rajveergill2491 Жыл бұрын
Veer ji sat shiri akaal Veer ji tractor chakki di video bhi pao ji?
@navjotsingh2495
@navjotsingh2495 4 жыл бұрын
Shi gll aa 22g local aalea ch boht talent h
@sukhsingh2189
@sukhsingh2189 3 жыл бұрын
Mera kol 2 a traliya ik lokal 1 tsb di alluan di kheti karde a dono 14.7 a pr jdo 380 .85 gate pa lai deya ohdo lokal trala vala tractor okha vda hunda te tsb vala tractor suta he tura janda sadak chngi hove jini mrji rase krlo
@brar0999
@brar0999 Жыл бұрын
ਬਾਈ ਜੀ ਵੀਡੀਓ ਬਹੁਤ ਵਧੀਆ ਲੱਗੀ ਪਰ ਮੈਂ ਤੁਹਾਡੇ ਤੋਂ ਇਹ ਗੱਲ ਪੁਛਦਾ ਕਿ ਟਾਟਾ ਤੇ ਦੇਸੀ ਲੋਹੇ ਵਿੱਚ ਕੀ ਫਰਕ ਹੈ ਜੀ ਜਰੂਰ ਦੱਸਿਓ ਜੀ 🙏
@avtarsinghavtarsingh7584
@avtarsinghavtarsingh7584 4 жыл бұрын
22 ji jick wali troli 6.6 12 dasi loha without tyer to kine di banu
@Selflearnervk
@Selflearnervk 3 жыл бұрын
Bhai ji ek trolly banwani 12*6 ki kitne me pdegi branded lohe k sath m
@thindfarm5691
@thindfarm5691 4 жыл бұрын
22 reply jrur krrii 16,9,28 di traali daa kii saab aw ??????🤔🤔🤔
@jassatwal
@jassatwal 4 жыл бұрын
Manu ta lage .ਟਾਇਰ ਦੀ ਗੱਲ ਮੈਂ ਵੀ 16,,7 ਤਿਆਰ ਕਰ ਵਾਨੀ ਆ, ਲੋਕਲ ਮਿਸਤਰੀ ਕਹਦਾ ਡਾਲਾ 1,85 ਦਾ 43000 dura rim 2hand tyare 7to10 tak 1pcs vadiya .250 lac di tiyar ho ju Tara singh bilga 255 di dala brand new tyre pake full accree led light kenchi pipe wala bed cnc cuting 3,20 di 2nd hand tyre ta2.90 di
@Dinfotainmentlive
@Dinfotainmentlive 4 жыл бұрын
Oh 22 16 .7 kehna c muho nikl giya
@thindfarm5691
@thindfarm5691 4 жыл бұрын
D infotainment live okk 22 👍🏻
@Sidhu_bai_13
@Sidhu_bai_13 4 жыл бұрын
Bai ji powertrac euro 45 plus 4 wd da review krdeyo 🙏
@bluepen215
@bluepen215 4 жыл бұрын
Yes
@bhupenderaulakh795
@bhupenderaulakh795 4 жыл бұрын
baiji 13×6.5 double tyre kine k di train bnju completely asi sriganganagar Rajasthan to please reply krio
@Dinfotainmentlive
@Dinfotainmentlive 4 жыл бұрын
Veer eddan comment ch kiven dass sakdan ji ,,kehra maal launa ,kehra hiss launa ,kehrr tyre ,,eddan veer ji possible nahin haiga
@harvindersidhu1535
@harvindersidhu1535 4 жыл бұрын
@@Dinfotainmentlive soda phn no dso vir
@jaspreetSingh-df5ji
@jaspreetSingh-df5ji 4 жыл бұрын
9356292021
@gagankahlon965
@gagankahlon965 4 жыл бұрын
Contact number send Karo sir
@harvindersangha6703
@harvindersangha6703 3 жыл бұрын
16×9×28 di kehri tralli hoyi
@parvindergill2883
@parvindergill2883 4 жыл бұрын
ਵੀਰ 241 ਮੈਸੀ ਸ਼ਾਇਦ ਗੋਲ ਸ਼ੋ ਵਿੱਚ ਆਇਆ। ਜੇਕਰ ਆਇਆ ਤਾਂ ਵੀਡੀਓ ਬਣਾ ਜਾਣਕਾਰੀ ਜਰੂਰ ਦਿਓ ਜੀ
@PB-by3zt
@PB-by3zt 4 жыл бұрын
14*7 di trali sab to vdia nika km v kru te wada v kru
@singhgagan5731
@singhgagan5731 4 жыл бұрын
Vir old model swaraj 735 te pao vir
@parmeetirex4297
@parmeetirex4297 3 жыл бұрын
ਬਾਈ ਜੀ ਹਿੰਦੁਸਤਾਨ ਦਾ ਏਕਸਲ ਕਿਵੇਂ ਆ, ਹਰਿਆਣਾ ਚ ਫੁੱਲ ਮਸ਼ਹੂਰ ਆ, ਕਰਨਾਲ ਦਾ ਬਣਿਆ , ਦੋਸੜਕਾ (ਜਗਾਧਰੀ) ਦੀਆਂ ਟਰਾਲੀਆਂ ਬਾਰੇ ਵੀ ਦੱਸੋ, ਓਥੇ ਲੱਖ ਸਵਾ ਲੱਖ ਦੀ 14*7 ਦੀ ਚਿੱਟੀ ਚੱਦਰ ਦੀ ਟਰਾਲੀ ਕਿਵੇਂ ਬਣਦੀ ਆ , ਹਰਿਆਣਾ ਯੂਪੀ ਚ ਵਾਹਲੀ ਮਸ਼ਹੂਰ ਆ
@brarharpreet2375
@brarharpreet2375 2 жыл бұрын
Bai yr meri bilga gal krn di tayari c trali bnoni aa rehna vese me America bapu nu gift krna par hun apne local bande lab k os ton bilga style bnon da pkka mn ban gya tuadi video da asar ho gya tuadi nigga wich koi vadiya karigar hove area muktsar, kotkapura
@Dinfotainmentlive
@Dinfotainmentlive 2 жыл бұрын
sure bro
@Sidhum4023
@Sidhum4023 4 жыл бұрын
Bai apne kol 11ft trali a odi repair krva lie ke navi le lie.
@chaudharymandeepsingh1346
@chaudharymandeepsingh1346 4 жыл бұрын
Mailpreet bro apna number deo
@badalsinghghumann8766
@badalsinghghumann8766 4 жыл бұрын
ਕਿੰਨਾ ਚਿਰ ਹੋ ਗਿਆ ਟਰਾਲੀ ਆਈ ਨੂੰ
@sukhpreetbassi3592
@sukhpreetbassi3592 4 жыл бұрын
ਸਹੀ ਗੱਲ ਆ ਬਾਈ ਜੀ ਬਰਾਂਡ ਵਾਲੇ ਗਲ ਵੀ ਨੀ ਸੁਣ ਦੇ ਕਿਸੇ ਦੀ
@satnamsingh1283
@satnamsingh1283 2 жыл бұрын
Y 11×6.6 kine di bn jyu
@karampreetsingh8386
@karampreetsingh8386 4 жыл бұрын
ਸਹੀ ਜਾਣਕਾਰੀ
@karampreetsingh8386
@karampreetsingh8386 4 жыл бұрын
ਚੰਗੀ ਸੋਚ
@Dinfotainmentlive
@Dinfotainmentlive 4 жыл бұрын
Thanks 22 ji
@paramjeetsingh8894
@paramjeetsingh8894 4 жыл бұрын
Vir g tata sale de lohe da & desi lohe da v rate dasso g. 1 video dhuri market di v bana k pao jithe traliya bandiya ne plz..
@ranvirkhinda5875
@ranvirkhinda5875 4 жыл бұрын
Bht wadia Guide kita veer. Nic wrk
@Usser7hdjwm
@Usser7hdjwm 3 жыл бұрын
Bhut ache soch h aap ki
@atri.vlogs99
@atri.vlogs99 4 жыл бұрын
13, 6.5 keep trolley kitne de banu
@majhailxn2381
@majhailxn2381 4 жыл бұрын
Veere 735 taapa torh dinda koi hall das
@Gurdassidhu485
@Gurdassidhu485 4 жыл бұрын
Bai aapan 12*7 ja 13*7 de double tyre trali bnoni aa kine de bnu
@KissanMarhana
@KissanMarhana 3 жыл бұрын
kzbin.info/www/bejne/pZy9ZI2bgdOgjKs
@Baljitsahota-pq2mz
@Baljitsahota-pq2mz 3 жыл бұрын
Bàai ji bahut badeya laggi thodi gall baai ji je koi dhuri walle mistri da numbar hae ta f b te show karo
@kaursarpanchmattl8112
@kaursarpanchmattl8112 3 жыл бұрын
ਟਰਾਲੀ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ ਧੂਰੀ ਵੀ ਪੰਜਾਬ ਚੋਂ ਹੈ
@Choudhary-saab_3
@Choudhary-saab_3 4 жыл бұрын
Y 10 futty trally kinne di bnu
@cow2222
@cow2222 4 жыл бұрын
Sahi gll a y dhuri vadia trali bndi a assi local dhuri da a
@sonum.singhpuria1436
@sonum.singhpuria1436 3 жыл бұрын
Vir ji 11,6 di trolly kinne di banugi normal
@Farmerandtractors
@Farmerandtractors 3 жыл бұрын
Zandu Sirhind wala kive aa trolley ch..
@defendkhanpur2624
@defendkhanpur2624 4 жыл бұрын
Vir jiNew holland 5510 excel da review karo jrur...
@bluepen215
@bluepen215 4 жыл бұрын
Sahi gal a 22 pese di maar thale dabbe jande a Local bandia nu v moka dia karo ona nu idea dia karo
@sunnypendu3857
@sunnypendu3857 4 жыл бұрын
Bi hi 5510 HOLLAND new jeda lonch hoeya os de detel deo vi ji 🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
@harvindersidhuchak3a197
@harvindersidhuchak3a197 2 жыл бұрын
Koi mistri da number daseyo bai ji doori de
@ManpreetSingh-xc8tc
@ManpreetSingh-xc8tc 4 жыл бұрын
Hanjii veer jii bhut jada Fark aa rate da ma vrr 2011 ch trali bani ch dhuri toa bhut he Jada fark aa oas time vich manu 40/50 hazar Fark laga c baki trali bhut e vadia banoda aa full mazboot aaa
@jaswantsingh1557
@jaswantsingh1557 4 жыл бұрын
bro bilga di trolly moohre sab fail ne dhuri hove ja koi v dhuri vich ta peepa hi lagaunde ne
@sukhdeepsinghkhalsa4911
@sukhdeepsinghkhalsa4911 4 жыл бұрын
Shi gal aa veer
@sukhdeepsinghkhalsa4911
@sukhdeepsinghkhalsa4911 4 жыл бұрын
Mere kol 82 model trolley aa sida lgwa dittia 16 ch par farsh pehla hi aa oh v be daag
@BalbirSingh-se2mo
@BalbirSingh-se2mo 8 ай бұрын
Bhai ji koi aisi trali company to banvao jismein shocker lage ho Ja Jaise truck niche pattiyan Ke bandal Lage hue hote Hain Jo shocker ka hi Kam karte Hain rora te Jado trali chale Khadka dhadka shor sharaba jyada na Karen Yad bhi trali ghara kholo langdi hai to bahut Suraj Sharma disturb kar di hai. Iska koi HAL dhundho
@gurbhejdhillon7449
@gurbhejdhillon7449 3 жыл бұрын
Bahi Aapa v bnanoni ha new trali ji
@zafarrajpoot6459
@zafarrajpoot6459 2 жыл бұрын
Bai deatuz fahr tractor te video bano
@rickysandhu0001
@rickysandhu0001 4 жыл бұрын
Bariwala mandi v bahut trali bandi a.rajsthan te Punjab ch bahut demand aa.
@zimidaratractors478
@zimidaratractors478 4 жыл бұрын
Bai APA v dhuri to banvai khalsa Argo works to 18*7
@noorjotsingh6724
@noorjotsingh6724 4 жыл бұрын
Veer ji kine ch bani
@zimidaratractors478
@zimidaratractors478 4 жыл бұрын
265000 di trolly 40 _42 thousand de tyre total 295000 estimated Pai c trolly Di photo lai number send kar Di what's app kar da ge
@zimidaratractors478
@zimidaratractors478 4 жыл бұрын
230000 Di tyre Baki new 62 thousand de the 80 pese 40 thousand de aa Jane aa
@zimidaratractors478
@zimidaratractors478 4 жыл бұрын
Total Yaar 270000 -75
@sohrabkang3600
@sohrabkang3600 4 жыл бұрын
Bro j kise de kol tractor di fibre hood factory hove ta daseo ji
@tdotfarmerz1194
@tdotfarmerz1194 4 жыл бұрын
Bantar nhi bandee local mistri kolo asee 2lakh khrab kita 13/7 tralee da
@Sidhum4023
@Sidhum4023 4 жыл бұрын
Bai local v vadia cheez bna dinde ne. Ona nu idea ja de de.
@vaidsaab7826
@vaidsaab7826 3 жыл бұрын
Bai bhung wali trali bikau he
@shubhamchoudhary1176
@shubhamchoudhary1176 4 жыл бұрын
Bhaiji Hindi m video bnado Punjabi smj m nhi aayi 🙏🙏🙏🙏
@gurjitsingh8042
@gurjitsingh8042 4 жыл бұрын
phajii arjun de fan v bahut jure paye te nalll ohna lai v video pau duje tractor dakh dakh ak gaye
@gurjotsingh4221
@gurjotsingh4221 4 жыл бұрын
ਬਹੁਤ ਵਦੀਅਾ ਜਾਣ ਕਾਰੀਅਾ 22 ਜੀ (16-9-28 ਨੀ 22 ਜੀ 16-7.5 ਅਾ ) ਮੈ 2015 ਚ 15-7.5 ੲਿੱਕ ਲੱਖ ਪੱਦਰਾ ਹਜਾਰ ਦੀ ਕਰਾੲੀ ਸੀ 10 ਨੱਟਾ ਹੱਬਾ ਰੇਲ ਦਾ ਹਿਸਾ
@Dinfotainmentlive
@Dinfotainmentlive 4 жыл бұрын
Bhul k tractor de tyre yaad a gye pishle 16.×9.28 de
@Ravi_855
@Ravi_855 3 жыл бұрын
@@Dinfotainmentlive 😂😂
@Ganupatil302
@Ganupatil302 4 жыл бұрын
Sir ji tractor ki startar motar ki sarvis kese krte hai o video banao
@jaswinderbrar9362
@jaswinderbrar9362 4 жыл бұрын
ਟਰਾਲੀ ਦੇਖਣੀ ਹੋਵੇ ਤਾਂ ਕਬੂਲਸ਼ਾਹ ਖੁੱਬਣ ਧੁੱਕੀ ਕੱਡ ਦਿੰਦੇ ਆ
@JagmeetSinghtoor
@JagmeetSinghtoor 4 жыл бұрын
Jitha kita v vadda railway station hunda ha othay markit sasti hindi ha... baki try kro ta kafi frq painda ha...
@sumitbissu8417
@sumitbissu8417 4 жыл бұрын
bhot vdiya video 👌👌👌❤🙏
@RajbirSingh-tu5cl
@RajbirSingh-tu5cl 4 жыл бұрын
Good veer ji.. Att kara te ji..
@happybhullar3639
@happybhullar3639 4 жыл бұрын
Vadde veere 22/24da hissa 32000rs da jitho marji lailo 2nd.veere jive insaan ne ek din marna hi hunda ove ik din loha ta gallu hi bs saamb nal life jyada jrurr ho sakdi aaa
@loveebal4284
@loveebal4284 4 жыл бұрын
ਧੂਰੀ di koi shop da addres deo bai g 🙏🏻🙏🏻
@Agrotvpunjab
@Agrotvpunjab 4 жыл бұрын
Oh bai ji eh dhuri wale 2nd quality ya jis nu jahaji chrr lagunde aa ehna de rAte da frk hunda
@BalwinderSingh-lz4le
@BalwinderSingh-lz4le 2 жыл бұрын
Very good information
@ManjeetSingh-qp4cv
@ManjeetSingh-qp4cv 4 жыл бұрын
22 g gal lohe di ni hai.. dhuri wale dhakke nal loha thoki jnde.. 24 quantal da tarala sada bilge da local wale bna dinde 35 quantal da.. tractor faltu weight chki firi jao nale deisel da khrcha wad jnda
@naveenchopra6728
@naveenchopra6728 4 жыл бұрын
Traly mein hydrolice jack do tarah se lgaye ja rahein h. Ek to center exel se aage ke taraf or ek aage se pichhe ke taraf uthne wale dumper ke tarah. Dono mein se koun sa jyada kamyab h. Please make a video on this.
@gurpreetsingh-vl3km
@gurpreetsingh-vl3km 4 жыл бұрын
ਸਲਾਮ ਏ ਤੇਰੀ ਸੋਚ ਨੂੰ ਵੀਰੇ ਵੈਰੀ ਨਾਇਸ
@gurshaangill2562
@gurshaangill2562 Жыл бұрын
Good job 🙏🙏🙏🙏🙏
@dharmindersingh4487
@dharmindersingh4487 4 жыл бұрын
Bht vadhia video c veer ji tuanu v rab hmesha chardi kala ch rakhe
When you have a very capricious child 😂😘👍
00:16
Like Asiya
Рет қаралды 18 МЛН
Сестра обхитрила!
00:17
Victoria Portfolio
Рет қаралды 958 М.
How to get a cheap trali ਧੂਰੀ ਤੋਂ ਟਰਾਲੀ ਸਸਤੀ ਕਿਉਂ ਮਿਲਦੀ ਹੈ?
13:02
D infotainment live ਕਰੀਨਾ ਗਰੁੱਪ
Рет қаралды 60 М.
Best Tractor trolley ||  Gurlal Agri Works Channu || Bahut Sohniyan Traliyan
18:55
Gurlal Agri Works Channu | Full Gurantee Trolley | Punjab
18:55
Gurlal Agri Works channu
Рет қаралды 37 М.
When you have a very capricious child 😂😘👍
00:16
Like Asiya
Рет қаралды 18 МЛН