Рет қаралды 607
ਇਹ ਮੇਰਾ ਪਹਿਲਾ trucking vlog ਹੈ, ਜਿੱਥੇ ਮੈਂ Chicago to Pennsylvania ਰਾਹੀਂ New York ਦੀ ਲੰਮੀ drive cover ਕਰ ਰਿਹਾ ਹਾਂ. 🚛🇺🇸
ਇਸ ਵੀਡੀਓ ਵਿੱਚ ਤੁਸੀਂ ਦੇਖੋਗੇ:
✅ USA ਦੇ highways ਦੇ ਹਸੀਨ ਨਜ਼ਾਰੇ 🌆
✅ Trucking lifestyle ਦੀ ਹਕੀਕਤ 🚛
✅ ਰਸਤੇ ਦੇ ਦਿਲਚਸਪ ਪਲ & ਮਨੋਰੰਜਨ 😃
ਜੇ ਤੁਸੀਂ ਵੀ trucking lifestyle ਜਾਂ USA ਦੀਆਂ road trips ਪਸੰਦ ਕਰਦੇ ਹੋ, ਤਾਂ comment ਕਰਕੇ ਦੱਸੋ! ਜੇ video ਚੰਗੀ ਲੱਗੀ ਤਾਂ like, share, ਤੇ subscribe ਜਰੂਰ ਕਰਿਓ! 👍🙏
📍 Route: Chicago ➡️ Pennsylvania ➡️ New York
🎥 Watch till the end for an exciting experience!
👉 Subscribe for more trucking vlogs! 🚛🇺🇸
#MyFirstTruckingVlog #PunjabiTrucking #losangeles #love #travelvlog #ChicagoToNewYork #USATrucking #PunjabiVlogger