Chiragdeen Winning Motorcycle° RaiPur Kabaddi Comety° Prid Of Kabaddi°

  Рет қаралды 27,496

Fikar Not

Fikar Not

Күн бұрын

#livekabaddi #interview #khushiduggankabbadimatch #motercyclegames

Пікірлер: 50
@chamkau
@chamkau Ай бұрын
ਸਹੀ ਗੱਲ ਬਾਈ ਜੀ ਚਿਰਾਗ ਦੀਨ ਬਹੁਤ ਵਧੀਆ ਪਲੇਅਰ ਤੇ ਇਨਸਾਨ ਵੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਚਿਰਾਗ ਦੀਨ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ
@jasonmartin-f3g
@jasonmartin-f3g Ай бұрын
ਚਿਰਾਗ ਦੀਨ ਪੰਜਾਬ ਦਾ ਸ਼ੇਰ ਪੁੱਤਰ ਬਹੁਤ ਵਧੀਆ ਜਾਫੀ
@canada7230
@canada7230 Ай бұрын
ਬਿਲਕੁਲ ਸਹੀ ਗੱਲਾ ਜੋ ਗੱਡੀਆ ਸਨਮਾਨਤ ਕਰਦੇ ਨੇ ਉਸ ਵਿੱਚ ਅੱਧਿਆ ਤੋ ਜਿਆਦਾ ਪੈਸੇ ਖਿਡਾਰੀ ਦੇ ਹੁੰਦੇ ਨੇ
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ Ай бұрын
ਨਿਊਜ਼ੀਲੈਂਡ ਜਾਣਾ ਚਾਹੀਦਾ c ਚਿਰਾਗ ਦੀਨ ਨੂੰ ਜੀ ❤❤
@kindogill1004
@kindogill1004 Ай бұрын
ਇਹ। ਬਾਬੇ ਵਾਲਾ ਟੂਰਨਾਮੈਂਟ 24--25 ਸੀਜ਼ਨ ਦਾ ਵਧਿਆ ਮੇਲਾ ਸੀ ,,, ਨਾ ਕੋਈ ਵਾਧੂ ਪਲੇਅਰ ਗਰਾਉਂਡ ਚ ਨਾ ਕੋਈ ਵਾਧੂ ਨਾਮ ਬੋਲੇ ,,ਨਾ ਕੋਈ ਰੌਲਾ ਰੱਪਾ ,,,ਸੋ ਬਹੁਤ ਸੋਹਣਾ ਟੂਰਨਾਮੈਂਟ ਸੀ ਇਹ 👍👍👍
@JaswinderSingh-ut4zx
@JaswinderSingh-ut4zx Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ 🎉
@Vip_punjab-e7
@Vip_punjab-e7 Ай бұрын
Hun bhe supar star bhut aa veer
@jagroopsinghbassi1601
@jagroopsinghbassi1601 Ай бұрын
ਬਹੁਤ ਵਧੀਆ ਗੱਲਾਂ ਵੀਰ ਇਦਾਂ ਹੀ ਚਾਹੀਦੀ
@GurmeetKaur-t6r
@GurmeetKaur-t6r Ай бұрын
ਤੁਹਾਡਾ ਸੁਝਾਅ ਬਹੁਤ ਵਧੀਆ ਲੱਗਾ।
@harwinder-b1p
@harwinder-b1p 2 ай бұрын
ਬਾਈ ਤੁਹਾਡੀਆ ਗੱਲਾ ਬਿਲਕੁੱਲ ਸਾਰੀਆ ਹੀ ਸਹੀ ਨੇ ਪਰ ਮੇਰੇ ਵੀ ਸਵਾਲ ਨੇ ਕੁਝ ਕਮੇਟੀਆ ਵਾਲੇ ਜਿਹੜੀ ਟੀਮ ਵਿੱਚ ਵੱਡੇ ਖਿਡਾਰੀ ਹੁੰਦੇ ਨੇ ਉਹਨਾ ਨੂੰ ਤਾ ਮੂੰਹੋ ਮੰਗਵੇ ਪੈਸੇ ਦਿੰਦੇ ਨੇ ਤੇ ਜੋ ਨਵੀਆ ਟੀਮਾ ਨੂੰ ਐਟਰੀ ਵੀ ਨਹੀ ਵਾਪਿਸ ਕਰਦੇ ਸਾਰੇ ਕੋਲੋ ਖਰਚਾ ਕਰਕੇ ਆਉਦੇ ਨੇ ਫਿਰ ਖਿਡਾਰੀ ਘਰੇ ਹੀ ਬੈਠਣਗੇ ਬਾਈ ਦੂਜਾ ਸਵਾਲ ਇਹ ਰੈਫਰੀ ਧੱਕਾ ਕਰਦੇ ਨੇ ਨਵੀਆ ਟੀਮਾ ਨਾਲ ਰੈਫਰੀ ਚੰਗੀਆ ਟੀਮਾ ਨੂੰ ਟਾਈਮ ਵਧੀਆ ਦਿੱਤਾ ਤੇ ਜੋ ਕੋਲੋ ਖਰਚਾ ਕਰਕੇ ਆਉਦੇ ਨੇ ਉਹਨਾ ਨੂੰ ਉਹੀ 4 ਤੋ 5 ਨੰਬਰ ਫਿਰ ਤਕੜੇ ਸਵਾਹ ਹੋਣਾ ਬਾਈ ਇਕ ਗੱਲ ਹੋਰ ਮਨੀ ਧੂੜ ਜਿਹੇ ਕੁਝ ਘਟੀਆ ਰੈਫਰੀ ਸਿੱਧੇ ਮੂੰਹ ਗੱਲ ਨਹੀ ਕਰਦੇ
@SanjayKumar-lf5so
@SanjayKumar-lf5so Ай бұрын
ਧੰਨਵਾਦ ਜੀ ਸਬਦਾ ਭਲਾ ਹੋਵੇ
@jaskarnsingh5277
@jaskarnsingh5277 Ай бұрын
ਬਿਲਕੁਲ ਸਹੀ ਕਿਹਾ ਟੂਰਨਾਮੈਂਟ ਦਾ ਬੈਸਟ ਚਾਹੀਦਾ
@happymattu1294
@happymattu1294 Ай бұрын
100%right veer ji
@kuldipsingh6567
@kuldipsingh6567 Ай бұрын
ਏਹ ਗੱਲ ਵਧੀਆ k ਸੈਮੀ ਤੋਂ ਬਾਅਦ ਹੀ ਬੈਸਟ ਕਢਣੇ ਚਾਹੀਦੇ ਹਨ
@AnantmanReact
@AnantmanReact Ай бұрын
Match of tha tournament wali gal mere dil di keh diti bai
@KrishanKumar-lz6jp
@KrishanKumar-lz6jp Ай бұрын
Good job ji
@animalshardwareproducts7968
@animalshardwareproducts7968 Ай бұрын
ਬਹੁਤ ਵਧੀਆ ਵੀਰ 🙏
@GurmeetSingh-ms1hz
@GurmeetSingh-ms1hz 2 ай бұрын
ਵੀਰ ਬਹੁਤ ਵਧੀਆ ਵਿਚਾਰ ਦਿੱਤੇ ਧੰਨਵਾਦ ਪਰ,ਕੱਬਡੀ ਨਿਰੋਲ ਪਿੰਡ ਵਾਰ ਹੋਣੀ,ਚਾਹੀਦੀ,ਹੈ,,
@JaggaJagsirsingh-h1s
@JaggaJagsirsingh-h1s Ай бұрын
❤❤
@SonuSharma-nk6dr
@SonuSharma-nk6dr 2 ай бұрын
ਬਹੁਤ ਵਧੀਆ ਕਬੱਡੀ ਬਾਰੇ ਗੱਲਬਾਤ ਕੀਤੀ ਬਾਈ ਜੀ
@manpreetsinghmanna4886
@manpreetsinghmanna4886 2 ай бұрын
Sirra gal bath bro ❤
@tajmohamdtajmohamd7548
@tajmohamdtajmohamd7548 2 ай бұрын
Good bat boht dahnbad
@AvtarSingh-ip3jz
@AvtarSingh-ip3jz Ай бұрын
Very good by gi
@ManpreetSingh-nj8mt
@ManpreetSingh-nj8mt Ай бұрын
💯💯
@mantajchahal5359
@mantajchahal5359 2 ай бұрын
Saria gallan shi aa sehji y
@harwindersingh-zf8ej
@harwindersingh-zf8ej Ай бұрын
ਭਾਜੀ ਅਰਸ਼ ਚੋਹਲਾ ਨੇ ਕਮੇਟੀਆਂ ਨੂੰ ਕਿਹਾ ਬੇਸਟਾਂ ਨੂੰ ਸਕੋਰਪਿਓ ਥਾਰ ਗੱਡੀਆਂ ਨਾ ਰੱਖੋ ਇਸ ਨਾਲ ਕਬੱਡੀ ਵਿਚ ਨਸ਼ਾ ਵਧੇ ਗਾ ਇਸ ਬਾਰੇ ਤੁਹਾਡੇ ਕਿ ਵਿਚਾਰ ਆਹ ਮੇਰੇ ਹਿਸਾਬ ਨਾਲ 2 ਬੁਲਟ ਦੀ ਜਗਾ 6 ਮੋਟਰ ਸੀਕਲ ਰੱਖੋ 4 semi vich ਬੇਸਟਾਂ ਨੂੰ 2 ਫਾਈਨਲ ਦੇ ਬੇਸਟਾਂ ਨੂੰ 2 ਗੱਡੀਆਂ ਦੀ ਜਗਾ 40 ਮੋਟਰ ਸੀਕਲੇ ਰੱਖੋ 40 ਪਲੇਰ ਖੁਸ਼ ਬਾਕੀ ਕਮੇਟੀਆਂ ਨੇ ਕਰਨੀ ਮਰਜੀ ਹੁੰਦੀ ਆਹ ਇਹ ਦੁਨੀਆ ਰੱਜੇ ਨੂੰ ਰਾਜਾਓੰਦੀ ਆਹ 🙏🙏
@nathagujjar4826
@nathagujjar4826 Ай бұрын
Bhai g bittu dugal ki photo aapne dp se kyo hta the
@drsarabjeetdhillon6341
@drsarabjeetdhillon6341 Ай бұрын
Good soch ji
@prabjotsingh-vp4uh
@prabjotsingh-vp4uh Ай бұрын
Saria gallan seyania kitia veer ne
@BholaSingh-c3w
@BholaSingh-c3w Ай бұрын
Good 👍👍👍👍👍😊😊 w
@goggi9029
@goggi9029 Ай бұрын
❤❤❤❤❤❤
@DarshanKang-f2v
@DarshanKang-f2v Ай бұрын
Bhar de naal age rakhi jaway g
@lovedeepkataria6759
@lovedeepkataria6759 2 ай бұрын
ਵੀਰ ਜੀ ਪ੍ਰਤਾਪ ਕਡਿਆਣਾ ਨਾਲ ਗੱਲਬਾਤ ਕਰਿਓ ਬਹੁਤ ਵਧੀਆ ਪਲੇਅਰ ਆ 🙏
@starliveshow3326
@starliveshow3326 Ай бұрын
ਬਾਈ ਜੀ ਸਾਡੇ ਬਠਿੰਡਾ ਜ਼ਿਲ੍ਹੇ ਦੇ ਸ਼ਾਨਦਾਰ ਕਬੱਡੀ ਟੂਰਨਾਮੈਂਟ ਬਾਬਾ ਜਸਕਰਨ ਸਾਹ ਜੀ ਨੇ 17 ਮੋਟਰਸਾਈਕਲ ਦਿੱਤੇ ਦੋ ਮੋਟਰਸਾਇਕਲਾਂ ਕਬੱਡੀ ਪਲੇਰ ਜੱਗੂ ਹਾਕਮ ਵਾਲੀਆਂ ਨੇ ਜਿੱਤੇ ਰੇਡਾ
@jasmeldhillon54
@jasmeldhillon54 Ай бұрын
Good marg
@mandeepsarpanch552
@mandeepsarpanch552 Ай бұрын
Good
@satveersingh9819
@satveersingh9819 2 ай бұрын
HarRaipur 126 teema bniya ni c 1 vi teem ne vaar Awaza ni marwayia 1 player bahro c
@ManjeetSingh-sp6xu
@ManjeetSingh-sp6xu Ай бұрын
ਪਿੰਡ ਦੇਹੜਕੇ ਦੇ ਵਿੱਚ ਸੀਲੂ ਤੇ ਸਾਜੀ ਨੂੰ ਖੜਾ ਕੇ ਪਿੰਡ ਦੇਹੜਕੇ ਦੀ ਟੀਮ ਜਤਾ ਲਈ
@lavideol2930
@lavideol2930 Ай бұрын
tempo sals
@gurwindersinghghuman5804
@gurwindersinghghuman5804 Ай бұрын
Kabbadi de vich kai cemetery vale Rola bhut podde aa, eh Rola bandh hona cahida
@JaspaulSingh.
@JaspaulSingh. Ай бұрын
ਬਾਬਾ ਜੀ ਦੇ ਟੂਰਨਾਮੈਂਟ ਦੇ ਬਹੁਤ ਵਧੀਆ ਰੂਲ ਹੁੰਦੇ ਨੇ ਬਠਿੰਡੇ ਜਿਲੇ ਦਾ ਸਭ ਤੋਂ ਵਧੀਆ ਟੂਰਨਾਮੈਂਟ ਮੰਨਿਆ ਜਾਂਦਾ ਇਹ ਹਰਿ ਰਾਇਪੁਰ ਵਾਲਾ ਟੂਰਨਾਮੈਂਟ ਜੈ ਸੰਤਾਂ ਦੀ
@satveersingh9819
@satveersingh9819 2 ай бұрын
1 commetya nu kho kro jehdi team pehla Au ohdi pehli raid fer teema time naal aa jandiya awaaz marn di load ni
@SukhwinderSingh-ws6hg
@SukhwinderSingh-ws6hg 2 ай бұрын
Like bhullar
@Gill-mp9vt
@Gill-mp9vt 2 ай бұрын
ਤੁਸੀਂ ਸਾਰੇ ਚਾਵਲ ਹੋ
@gurlalsingh4208
@gurlalsingh4208 Ай бұрын
ਤੇਰੇ ਕਿਉ ਮਿਰਚਾ ਲੱਗਦੀਆ ਲੀਰੇ
@Gill-mp9vt
@Gill-mp9vt Ай бұрын
@@gurlalsingh4208 ਕੋਈ ਵਜ੍ਹਾ ਹੋਵੇਗੀ, ਜਿਵੇਂ ਤੇਰੇ ਲੱਗੀਆਂ
@rajchauhan0139
@rajchauhan0139 Ай бұрын
5:30 ਅਛਾ ਤੁਸੀ ਬੀਮਾ ਕਰਦੇ ਹੋ😂😂😂
@ManthiaraThiara
@ManthiaraThiara Ай бұрын
Nai bhaji man aff di match sahi a final vich par eh gall nai vadhia laggi kabbadi vich k eh bande Bina gall ton khidarian nu vaddian gaddian nall sanmanit karde a khed ke jitto fer suad aunda ki aive sanmanit Karan lagg painde a eh ta bhut galat gall a jor Maro te jitto
@DalveeraSingh
@DalveeraSingh Ай бұрын
Good
Сестра обхитрила!
00:17
Victoria Portfolio
Рет қаралды 958 М.
It works #beatbox #tiktok
00:34
BeatboxJCOP
Рет қаралды 41 МЛН
Frandipur Kabaddi Match Live | Raja Chohla Sahib | Gopi Frandipuria
25:27
Raja Chohle Wala
Рет қаралды 203 М.
ACADEMY CH KRI GALBAT | BAZI JAND VLOG
8:30
Bazi jand
Рет қаралды 98 М.
Bhu akberpur vs Girawar Rohtak at Data hisar ❤️❤️
8:02
Сестра обхитрила!
00:17
Victoria Portfolio
Рет қаралды 958 М.