Chitta (302 Lagugi) Live Balkar Ankhila Ft. Manjinder Gulshan

  Рет қаралды 1,846,872

Doaba Tv

Doaba Tv

Күн бұрын

Chitta (302 Lagugi) Live Balkar Ankhila Ft. Manjinder Gulshan
Please Subscribe Our Channel And Press The Bell Icon
Like Us On Facebook / doabatv

Пікірлер: 282
@BalwinderSingh-xv7xs
@BalwinderSingh-xv7xs 2 жыл бұрын
ਵਾਹ ਅਣਖੀਲਿਆ ਬਹੁਤ ਵਧੀਆ ਗੀਤ ਵੱਟ ਕੱਢ ਤੇ
@ranivirkmalout1426
@ranivirkmalout1426 2 жыл бұрын
ਬਹੁਤ ਵਧੀਆ ਕਲਾਂ ਕਾਰ ਆ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਦੇ ਪੱਕੇ ਫੈਣ ਆ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮੈਂ ਕਦੇ ਕਿਸੇ ਕਲਾਂ ਕਾਰ ਦੇ ਗੀਤ ਨਹੀਂ ਸੁਣੇ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਤੋਂ ਬਿਨਾਂ ਵੈਸੇ ਤਾਂ ਸਾਰੇ ਕਲਾਕਾਰ ਬਹੁਤ ਵਧੀਆ
@sandhusaab624
@sandhusaab624 2 жыл бұрын
ਮੈਂ ਵੀ ਇਸ ਜੋੜੀ ਦਾ ਪੱਕਾ ਫ਼ੈਨ ਆ ਜੀ,,, ਹੋਰ ਨਵੀਂ ਸੁਣਿਆ ਕੋਈ,,, ਸੰਧੂ ਪਿੰਡ ਪੰਜਗਰਾਈਂ ਕਲਾਂ ਜ਼ਿਲ੍ਹਾ ਫਰੀਦਕੋਟ
@AmreekSingh-w2o
@AmreekSingh-w2o Жыл бұрын
🎉nice🎉
@harmeetsingh9384
@harmeetsingh9384 4 ай бұрын
😂😂gufutyfxyf
@karanjatt9986
@karanjatt9986 2 жыл бұрын
ਮੈਡਮ ਤੁਹਾਡੀ ਅਵਾਜ਼ ਕੁਦਰਤੀ ਅਤੇ ਬਹੁਤ ਵਧੀਆ ਹੈ
@sonuchauhan2358
@sonuchauhan2358 2 жыл бұрын
Energy next level di ਐ ਦੋਗਾਣਾ ਜੋੜੀ ਚ
@sukhsamrala407
@sukhsamrala407 3 жыл бұрын
ਘੈਂਟ ਸੌਂਗ ਲਵ ਯੂ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਜੀ💯💯💯💯💯💯💯
@charanjeetsandhu1669
@charanjeetsandhu1669 3 жыл бұрын
ਬਹੁਤ ਵਧੀਆ ਗੀਤ । ਮਨਜਿੰਦਰ ਗੁਲਸ਼ਨ ਅਣਖੀਲੇ ਨੂੰ ਮਾਤ ਪਾਉਂਦੀ ਆ
@GauravKumar-bd5bb
@GauravKumar-bd5bb 2 жыл бұрын
ਵਾਹਿਗੁਰੂ ਜੀ ਬਾੲੀ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਜੀ ਦੇ ਪਿਤਾ ਦੀਆਂ ਗੱਲਾਂ ਸੁਣੀਆਂ ਨਹੀਂ ਜਾਦੀਆਂ ਅੱਖਾਂ ਨਮਨ ਤੇ ਮਨ ਭਾਵਕ ਹੋ ਜਾਂਦਾ ਹੈ ਜੀਹਦੇ ਪੁੱਤ ਨੇ ਐਨੀ ਤਰੱਕੀ ਕੀਤੀ ਹੋਵੇ ਉਸ ਮਾ ਬਾਪ ਨੂੰ ਪਤਾ ਹੁੰਦਾ ਕੀ ੲਿਹਨਾਂ ਲਾਡ ਤੇ ਚਾਆ ਨਾਲ ਪਾਲ ਕੇ ਪੁੱਤ ਨੂੰ 28 ਸਾਲ ਦਾ ਕੀਤਾ ਹੋਵੇ ਉਸ ਜਵਾਨ ਪੁੱਤ ਨੂੰ ਕਤੀੜਾ ਬੇ ਸਰਮ ਕੁੱਖ ਜੰਮੀਆਂ ਸੱਚੀਆਂ ਗੱਲਾਂ ਕਰਨ ਵਾਲੇ ਕਲਾਕਾਰ ਨੂੰ ਮਾਰ ਦੇਣਾ ਕੋਈ ਬਹਾਦਰੀ ਨਹੀਂ ਪਰ ਸਿੱਧੂ ਮੂਸੇਵਾਲੇ ਅਮਰ ਹੈ ਲੋਕਾਂ ਦਾ ਦਰਦ ਮੂਸਾ ਜੱਟ ਦੇ ਨਾਲ ਹੈ ਬਾੲੀ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਸਰਪੰਚ ਜੀ ਦੇ ਨਾਲ ਹੈ ਜਿੰਨਾ ਚਿਰ ੲਿਨਸਾਫ ਨਹੀਂ ਮਿਲਦਾ
@GauravKumar-bd5bb
@GauravKumar-bd5bb 2 жыл бұрын
ਵਾਹਿਗੁਰੂ ਜੀ ਬਾੲੀ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਜੀ ਦੇ ਪਿਤਾ ਦੀਆਂ ਗੱਲਾਂ ਸੁਣੀਆਂ ਨਹੀਂ ਜਾਦੀਆਂ ਅੱਖਾਂ ਨਮਨ ਤੇ ਮਨ ਭਾਵਕ ਹੋ ਜਾਂਦਾ ਹੈ ਜੀਹਦੇ ਪੁੱਤ ਨੇ ਐਨੀ ਤਰੱਕੀ ਕੀਤੀ ਹੋਵੇ ਉਸ ਮਾ ਬਾਪ ਨੂੰ ਪਤਾ ਹੁੰਦਾ ਕੀ ੲਿਹਨਾਂ ਲਾਡ ਤੇ ਚਾਆ ਨਾਲ ਪਾਲ ਕੇ ਪੁੱਤ ਨੂੰ 28 ਸਾਲ ਦਾ ਕੀਤਾ ਹੋਵੇ ਉਸ ਜਵਾਨ ਪੁੱਤ ਨੂੰ ਕਤੀੜਾ ਬੇ ਸਰਮ ਕੁੱਖ ਜੰਮੀਆਂ ਸੱਚੀਆਂ ਗੱਲਾਂ ਕਰਨ ਵਾਲੇ ਕਲਾਕਾਰ ਨੂੰ ਮਾਰ ਦੇਣਾ ਕੋਈ ਬਹਾਦਰੀ ਨਹੀਂ ਪਰ ਸਿੱਧੂ ਮੂਸੇਵਾਲੇ ਅਮਰ ਹੈ ਲੋਕਾਂ ਦਾ ਦਰਦ ਮੂਸਾ ਜੱਟ ਦੇ ਨਾਲ ਹੈ ਬਾੲੀ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਸਰਪੰਚ ਜੀ ਦੇ ਨਾਲ ਹੈ ਜਿੰਨਾ ਚਿਰ ੲਿਨਸਾਫ ਨਹੀਂ ਮਿਲਦਾ
@lakshsran4911
@lakshsran4911 2 жыл бұрын
Sahi aa bai. Poori bhadak Mardi aa manjinder gulshan
@jotykalsi5168
@jotykalsi5168 2 жыл бұрын
ਟ@@GauravKumar-bd5bb
@KrishanPal-wq3bn
@KrishanPal-wq3bn 8 ай бұрын
Qqaaddde 🎉
@jaspalsingh5911
@jaspalsingh5911 2 жыл бұрын
ਟੱਸਾ ਭਨ ਦਿਤਿਆ ਯਾਰ💪💪
@manishagoswami4617
@manishagoswami4617 2 жыл бұрын
22 g gana e boht vdiya Gaya tuc 302 ta 22 tuhadi surili awaj ny e la diti klakara d juban ty 👌🤘🤘🤘
@cricketloversdoaba1208
@cricketloversdoaba1208 29 күн бұрын
ਸੋਹਣੇ ਪੰਜਾਬ ਦੀ ਸੋਹਣੀ ਦੋਗਾਣਾ ਜੋੜੀ❤
@tarloksinghpunia7888
@tarloksinghpunia7888 2 ай бұрын
ਰਿਸਵਤ ਖੋਰੀ ਜੋਰਾ ਤੈ ਹੈ ਪੰਜਾਬ ਵਿਚ
@samymorningstar500
@samymorningstar500 Жыл бұрын
Manjinder gulshan ji warga live gaun wala dum kise female artist ch ni ❤❤
@GurmeetRai1414
@GurmeetRai1414 6 ай бұрын
😮😮😮🎉🎉😂😂❤😊
@GurmeetRai1414
@GurmeetRai1414 6 ай бұрын
@Ranjitpanesar1984
@Ranjitpanesar1984 2 жыл бұрын
live gouna bhut aoukha. best singer. live show de ustaad ho tusi. good song.. and congratulations to Angrej Ali sahib.
@LovepreetSingh-fy1nv
@LovepreetSingh-fy1nv 2 жыл бұрын
Inna ghant live ... KDe nhii dekha... End gall bat ji
@jasskhaira8695
@jasskhaira8695 2 жыл бұрын
ਬੜੀ ਘੈਂਟ ਦੋਗਾਣਾ ਜੋੜੀ ਐ
@Rockyharry-og6dd
@Rockyharry-og6dd 3 жыл бұрын
ਦੋਗਾਣਾ ਗਾਇਕੀ ਦਾ ਅਸਲੀ ਸੁਆਦ😍
@harshsukhdev2440
@harshsukhdev2440 2 жыл бұрын
ਹਿੱਕ ਦੇ ਜ਼ੋਰ ਨਾਲ ਗਾਇਆ ਦੋਹਨਾ ਨੇ ❤❤❤❤
@giannamsot6481
@giannamsot6481 3 ай бұрын
ਗੁਲਸ਼ਨ ਕੱਢੀ ਵੱਟ ਜਾਂਦੀ
@jassichahal8147
@jassichahal8147 Жыл бұрын
ਅੱਤ ਗੱਲਬਾਤ👌👌
@nikuniku3674
@nikuniku3674 2 жыл бұрын
ਵਧੀਆ ,, ਗੀਤ
@dpsandhu8982
@dpsandhu8982 2 жыл бұрын
ਆ ਗਾਣੇ ਨੇ ਤਾਂ ਸਿਰ ਹੀ ਲਾ ਤਾਂ
@JasbirSingh-bz1kz
@JasbirSingh-bz1kz 2 жыл бұрын
Bahut badiya ji. Koi word nhi thude lyi .live gauna bahut aukha
@gurwinderguri6155
@gurwinderguri6155 3 жыл бұрын
Awaz ch dm aaa... Wmk 👌👌💪💪💪💪💪💪
@Bullet_lover.1122
@Bullet_lover.1122 2 жыл бұрын
Kudi di awaz vich jeada dam a ..bande di awaz vich dam nhi
@hardeepsran451
@hardeepsran451 3 жыл бұрын
ਵੀਰ ਜੀ ਸਾਲੇ ਦਾ ਵਿਆਹ ਸੀ ਇਹ ਹੀ ਚੱਲੀ ਗਿਆ 302 ਪਤਾ ਕਿੰਨਾ ਕੁ ਲਾਇਆ ਇਕ ਟਪਾ ਫੇਸ ਲਾਕ
@choudhary_dairyfarm_7095
@choudhary_dairyfarm_7095 2 жыл бұрын
Kinne paisya ch hoju veer marriage me
@Harmandeep47
@Harmandeep47 Жыл бұрын
​@@amanpreetrandhawa4579dorfitemuh tere comment karan da
@LakhwinderSingh-is7kx
@LakhwinderSingh-is7kx Жыл бұрын
​@@choudhary_dairyfarm_7095ifffiffkfi😮
@DeepuSingh-sv7ze
@DeepuSingh-sv7ze Жыл бұрын
😊😊😊😊😊😊
@harjotsinghmalhi7918
@harjotsinghmalhi7918 Жыл бұрын
Nice
@JagsirSingh-po3gq
@JagsirSingh-po3gq 3 жыл бұрын
Lajwab♥️♥️♥️♥️♥️
@manmeet-Sachdeva.
@manmeet-Sachdeva. Жыл бұрын
ਅਣਖੀਲਾ ਦੁਸਿਹਰੇ ਵਾਲਾ ਰਾਵਣ ਲੱਗ ਰਿਹੈ
@lakhveersinghkang1285
@lakhveersinghkang1285 11 ай бұрын
ਮੇਰੇ ਸਾਲ਼ੇ ਦੇ ਵਿਆਹ ਵਿੱਚ ਵੀ302ਲੱਗੂ ਗਾਣਾ ਬੁਹਤ ਲਾਈਆ
@gurpreetdosanjh6496
@gurpreetdosanjh6496 2 жыл бұрын
ਚਿੱਟਾ ਵੇਚਣ ਵਾਲੇ ਸਰਕਾਰਾਂ ਚਲਾ ਰਹੇ ਇਹਨਾਂ ਨੂੰ ਕੈਦ ਕਿਥੋਂ ਹੋਣੀ ਭੁਗਤਣਾ ਲੋਕਾਂ ਨੇ
@sukhpalmaan4123
@sukhpalmaan4123 2 жыл бұрын
Very nyc ji jio
@sachinkumar-fs5wg
@sachinkumar-fs5wg Жыл бұрын
Manjinder mam sweet voice love you🥰🥰
@Tiwana-22
@Tiwana-22 3 ай бұрын
3:10 True aa veere❤
@gillb4418
@gillb4418 3 жыл бұрын
Manjinder de awaz love you mam
@goldengoldy5185
@goldengoldy5185 Жыл бұрын
Parminder sandhu vang bri khush andaj vich perform krdi e biba
@PrivateFileTg
@PrivateFileTg 2 жыл бұрын
i like jodi gulshan and balkar ankhla op song all live
@arshbhinder9366
@arshbhinder9366 Жыл бұрын
ਰੂਹ ਖਿੜਾਊ ਸੌਗ❤❤
@DalwinderSingh-z6z
@DalwinderSingh-z6z 9 ай бұрын
ਮਨਜਿੰਦਰ ਕੌਰ ਜੀ ਬਹੁਤ ਹੀ ਵਧੀਆ ਆਵਾਜ਼ ਹੈ ਜੀ
@tarloksinghpunia7888
@tarloksinghpunia7888 3 жыл бұрын
ਬਹੂਤ ਵਧਿਆ ਲਗਿਆ ਸੂਨ ਕੇ ਗਾਣਾ ਦਿਲ ਖੂਸ ਹੋ ਗਿਆ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ , ਨਕਸਾ ਫੀਸ ਅਲੱਗ ਹੈ, 90 ਹਜਾਰ ਰੁਪਏ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ, ਪੰਜ ਸਾਲ ਪਹਿਲਾਂ ਕੋਠੀ ਬਣਾਈ ਸੀ , ਇਕ ਲੱਖ ਪੈਤੀ ਹਜਾਰ ਲੈ ਗਏ ਗੂਡੈ , ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ,
@punjabibhullar3361
@punjabibhullar3361 2 жыл бұрын
👌👌👌👌nice
@dhramsing2323
@dhramsing2323 2 жыл бұрын
Very good Voice and music with action by biba manjinder gulshan
@TilakRaj-gg4lw
@TilakRaj-gg4lw 2 жыл бұрын
Dalye soneno del kerda aa very good songs
@sultangill9964
@sultangill9964 Жыл бұрын
Ena gaika ne ajj v virsa sambya aa
@gagandeepkaur7716
@gagandeepkaur7716 2 жыл бұрын
Nice song
@parmjeetsingh1679
@parmjeetsingh1679 2 жыл бұрын
Song nice and sound very nice 👌
@VikramSingh-pw7ng
@VikramSingh-pw7ng Жыл бұрын
🔥🔥🔥🔥🔥 gal bat
@harmansahu4034
@harmansahu4034 2 жыл бұрын
Very nice 👍 att sirra koka keher end
@MrSingh0058
@MrSingh0058 2 жыл бұрын
Astad Ji 👌👌👍👍💪💪❤️❤️😍😍
@gurinderkaur01800
@gurinderkaur01800 2 жыл бұрын
Very nice song 💃🏻💃🏻
@tarwindersinghbhatoa7226
@tarwindersinghbhatoa7226 3 жыл бұрын
Attttttt👌
@HarminderSingh-hr9em
@HarminderSingh-hr9em 3 жыл бұрын
Love you ankhila bai rub khush rakhe sda chad di kla ch rakhe 🙏🏿🙏🏿
@friendsstudiophagwara
@friendsstudiophagwara Жыл бұрын
What a nice performance well done guys,Energy next level💕💕💕💕💕💥💥💥💥💥💥
@mandeepkaur-uh6bc
@mandeepkaur-uh6bc 2 жыл бұрын
Ghant voice both of them 👌Jodi
@TilakRaj-gg4lw
@TilakRaj-gg4lw Жыл бұрын
Please you are requested please 🙏
@DalwinderSingh-z6z
@DalwinderSingh-z6z 9 ай бұрын
ਬਹੁਤ ਵਧੀਆ ਗੀਤ ਹੈ ਜੀ
@akshaypohal7529
@akshaypohal7529 Жыл бұрын
Kya baat hai sarre musician love you ❤❤
@pardeepchopra7674
@pardeepchopra7674 Жыл бұрын
❤❤🎉🎉🎉
@OfficialButaBhatti
@OfficialButaBhatti Жыл бұрын
Sirrraaaaaaaaa Karata Dona Ne❤❤❤❤❤❤❤❤❤❤
@GurdeepSingh-wp9ny
@GurdeepSingh-wp9ny 5 ай бұрын
ਗੁਡ ਨਾਈਸ❤❤❤❤
@InderjitSingh-hi5dr
@InderjitSingh-hi5dr 8 ай бұрын
Not only centre Government but saare ee Jat nu marna chauhnde aa, kiven pump de rhe hn Mr Ankhila Jattan nu
@abhayjit2855
@abhayjit2855 2 жыл бұрын
Best song in the Punjabi industry Special thanks for Balkar Ankhila 🥰🥰
@lakshsran4911
@lakshsran4911 2 жыл бұрын
Superb jodi .,🙏
@ramankangarha8334
@ramankangarha8334 2 жыл бұрын
End galbat 302 lagu gii
@BasicPakistaniLawsinUrdu
@BasicPakistaniLawsinUrdu Жыл бұрын
What a nice song. Kamal a paa ji.
@HONEYPABLA
@HONEYPABLA 2 жыл бұрын
full show live ?????
@easr1233
@easr1233 2 жыл бұрын
Ohnu gaan ta do photoa fer kara liyo
@amritsidhu9093
@amritsidhu9093 2 жыл бұрын
Very nice amrit Sidhu
@GaurishankrGauri
@GaurishankrGauri Жыл бұрын
Atty song ❤❤❤
@singhproperty6861
@singhproperty6861 3 жыл бұрын
Very nice dance and andaz gulshan ji 💯💕👍
@rajwindersingh8514
@rajwindersingh8514 2 жыл бұрын
I love 💕💕💕
@NoName-ut9vi
@NoName-ut9vi 2 жыл бұрын
Swaddd🔥
@GurpreetSingh-kq9fe
@GurpreetSingh-kq9fe 3 жыл бұрын
V nice voice gulshan
@KuldeepSingh-bp5uq
@KuldeepSingh-bp5uq 2 жыл бұрын
Veery good veer ji
@malwinderbara4686
@malwinderbara4686 2 жыл бұрын
VERY VERY G00D SONG JI
@balrajram1636
@balrajram1636 Жыл бұрын
ਬਹੁਤ ਸੋਹਣਾ ਗਾਈਆ❤❤
@MANPREETSINGH-jw1bb
@MANPREETSINGH-jw1bb 2 жыл бұрын
Live singing is great
@rajivsharma5648
@rajivsharma5648 Жыл бұрын
सबसे ज्यादा वेले पंजाबी इतने अखाड़े वाह पंजाबी लोकगीत कमाल
@simranjeetkaur5908
@simranjeetkaur5908 3 жыл бұрын
ਬੀਬਾ ਕॅਟੇ ਦੀ ਅਵਾਜ ਫਟਾ ਸिਪਕਰ ਅਨਖੀਲਾ ਸਰਾਬ ਘॅਟ ਪੀਅਾਕਰੇ
@gurwinderguri6155
@gurwinderguri6155 3 жыл бұрын
Bai j appp nu psand ya app kuj nhi kr skde ta bhra kise nu bura bolna ni chida... Baki jo dil kre.......
@jagjitsingh5107
@jagjitsingh5107 2 жыл бұрын
Lain ki aye fr nai psnd ta
@TilakRaj-gg4lw
@TilakRaj-gg4lw 2 жыл бұрын
Very good songs
@GAMINGYT-dy3zf
@GAMINGYT-dy3zf 2 жыл бұрын
Wah Ji wah
@TechWise007adds
@TechWise007adds Жыл бұрын
Jdo blkar ko feat car c rah vich pancher ho mnjinder grmi vich gatte nal pakhi jhldi see mai te chaine ne veer de help krke time te bhej ta jai gill dod
@kamaljitsingh9724
@kamaljitsingh9724 2 жыл бұрын
Bahut vadia
@07.lyrics
@07.lyrics 2 жыл бұрын
Ea hea live attt
@SanjeevKumar-ip7js
@SanjeevKumar-ip7js 2 жыл бұрын
Super hit
@SunnyGill-jw8de
@SunnyGill-jw8de Жыл бұрын
Chitte.naal.marn.wale Punjabi.gaun.wale.punjabi.bechan.wale.punjabi.mantri.punjabi.police.wale.punjabi.wah.ji
@baggasinghmaan5896
@baggasinghmaan5896 2 жыл бұрын
Good job veer
@harmansahu4034
@harmansahu4034 2 жыл бұрын
Att sirra and koka keher
@vimla4941
@vimla4941 2 жыл бұрын
Very nice
@avtarsingh1062
@avtarsingh1062 11 ай бұрын
Pure. Punjabi. Culture. sare. hee. hit. song. gbu. always. ji
@goldsparrow3891
@goldsparrow3891 3 жыл бұрын
Attt
@lalisingh3222
@lalisingh3222 2 жыл бұрын
Top
@HarpreetBGGA
@HarpreetBGGA 17 күн бұрын
❤❤❤ nice song
@dsbroken442
@dsbroken442 2 жыл бұрын
Sirrra ji 🔥🔥🔥🔥🔥
@akasdeepbuller8714
@akasdeepbuller8714 3 жыл бұрын
302 good veea ji 👌👌👌👌👌😜
@varindersingh1910
@varindersingh1910 2 жыл бұрын
🔥🔥🔥🔥❤️❤️❤️❤️❤️
@darminderdhillon5363
@darminderdhillon5363 2 жыл бұрын
What a nice performance well done guys
@goldysingh5950
@goldysingh5950 3 жыл бұрын
atttt aa ji
@deepakash8497
@deepakash8497 3 жыл бұрын
purane khund
@triggeredcchef8548
@triggeredcchef8548 2 жыл бұрын
Energy next level 👌👌👌👌
@randhawavlogger7145
@randhawavlogger7145 3 жыл бұрын
Siraaaaaa
@BindriRaikot
@BindriRaikot Жыл бұрын
ਅਫ਼ਸੋਸ ਆ ਕੇਸ ਤਾਂ ਪਿਆ,,, ਪਰ ਪਿਆ 1 ਗ੍ਰਾਮ ਦਾ ਜਿਹੜਾ ਆਪਣੇ ਲਾਉਣ ਨੂੰ ਲਿਆਦਾ ਸੀ ਵੱਡੇ ਮੱਗਰਮੱਛਾ ਨੂੰ ਕੋਈ ਹੱਥ ਨੀ ਪਾਉਦਾ
@harbhgwansingh6339
@harbhgwansingh6339 2 жыл бұрын
vary nise song
@ravinderkamboj5257
@ravinderkamboj5257 3 жыл бұрын
Bhut surili awaj 👏👏👏👏
@dhillonsaav5722
@dhillonsaav5722 2 жыл бұрын
Mstt
@TilakRaj-gg4lw
@TilakRaj-gg4lw 2 жыл бұрын
Very beautiful
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
Thank you mommy 😊💝 #shorts
0:24
5-Minute Crafts HOUSE
Рет қаралды 33 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
Naar By Babbu Maan In Dirba |2020
10:05
Manjeet studio
Рет қаралды 9 МЛН
Ke Main Sokhi Vasdi Han || Latest Live Show || Na Ve Sajna Na || Labh Heera
10:57
Labh Heera Music Life
Рет қаралды 1,4 МЛН
Harjit Sidhu Parveen Dardi Live II
17:21
Harjit Sidhu (Manveer Records)
Рет қаралды 697 М.
BALKAR ANKHILA & MANJINDER GULSHAN [Full LIVE Show] | Baba Rodu Shah Mela Kaunke Kalan (Jagron) 2021
1:37:25
balkar ankhila.. ਖੜਕੇ ਡਮਰੂ ਵੇ
9:19
jot audio
Рет қаралды 14 М.
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН