ਚਿੱਟੇ ਕੱਪੜੇ ਛੱਡਣੇ ਪੈਣਗੇ ਜੈ ਆਹ ਕਾਲਾ ਸੋਨਾ ਲੈਣਾ Success Farmer Story l Bittu Chak Wala l Daily Awaz

  Рет қаралды 84,346

Daily Awaz

Daily Awaz

Күн бұрын

Пікірлер: 123
@JassiJarahan
@JassiJarahan 5 ай бұрын
ਬਹੁਤ ਵਧੀਆ ਜਾਣਕਾਰੀ , ਬਿੱਟੂ ਜੀ, ਅਸਲੀ ਦੁੱਧ ਨਾਲ ਦੁੱਧ ਪੂਰਾ ਨਹੀਂ ਹੋ ਰਿਹਾ,ਨਾਲ ਨਾਲ ਨਕਲੀ ਦੁੱਧ ਬਹੁਤ ਵਿੱਕ ਰਿਹਾ ਮਾਰਕੀਟ ਵਿੱਚ, ਧੰਦਾ ਬਹੁਤ ਵਧੀਆ ਜੇ ਇਮਾਨਦਾਰੀ ਨਾਲ ਕਰੀਏ, ਨਹੀਂ ਤਾਂ ਲੋਕ ਆਮ ਕਹਿ ਦਿੰਦੇ ਨੇ ਕਿ ਜਿਨ੍ਹਾਂ ਦੁੱਧ ਦਾ ਰੰਗ ਚਿੱਟਾ,ਇਹ ਧੰਦਾ ਉਨ੍ਹਾਂ ਹੀ ਕਾਲ਼ਾ, ਬਾਹਰਲੇ ਮੁਲਕਾਂ ਵਿੱਚ ਜਾਣ ਨਾਲੋਂ ਇੱਥੇ ਹੀ ਵਧੀਆ , ਮਿਹਨਤ ਕਰੋ, ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਵਿੱਚ ਖੁਸ਼ੀ ਖੁਸ਼ੀ ਰਹੋ, ਨਹੀਂ ਤਾਂ ਪ੍ਰਦੇਸੀਆਂ ਦੀਆਂ ਕਾਹਦੀਆਂ ਖੁਸ਼ੀਆਂ ਕਾਹਦੀਆਂ ਗ਼ਮੀਆਂ, ਬਹੁਤ ਵਧੀਆ ਸੋਚ ਵੀਰਾਂ ਦੀ। ਖੁਸ਼ ਰਹੋ ਵਹਿਗੁਰੂ ਤਰੱਕੀਆਂ ਬਖ਼ਸ਼ੇ, ਡੂੰਘਾ ਵਾਹ ਲੈ ਹਲ਼ ਵੇ , ਤੇਰੀ ਘਰੇ ਕਨੇਡਾ,,👍❤️🙏
@LaddiKharoud-lg2jv
@LaddiKharoud-lg2jv 5 ай бұрын
ਪੰਜਾਬ ਵਿੱਚ ਕੀ ਨਹੀ ਸਬ ਕੁਸ਼ ਆ ਪੰਜਾਬ ਵਰਗਾ ਕੋਈ ਨਹੀਂ ਪੰਜਾਬ ❤❤
@Iqbal-cl5mz
@Iqbal-cl5mz 5 ай бұрын
ਬਹੁਤ ਵਧੀਆ ਜੀ ਇੰਦਰਵਿਉ ਵਧੀਆ ਲੱਗੇ ਧੰਨਵਾਦ ਬਾਈ ਬੱਬੂ ਅਤੇ ਬਾਈ ਬਿੱਟੂ ਖੰਨੇ ਵਾਲੇ ਦਾ
@ravinderpourh564
@ravinderpourh564 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ #ਫਾਰਮ ਵਲੋਂ ਕੰਮ ਆਉਣ ਵਾਲੀਆਂ ਗੱਲਾਂ ਨੇ ਕੁੱਝ ਵੀ ਨਹੀਂ ਲਕੋਇਆ ਵੀਰ ਹੁਣੀਂ ਕਈ ਬੰਦੇ ਤਾਂ ਦੱਸਦੇ ਨੀ ਕਿਵੇਂ ਤਰੱਕੀਆਂ ਦੇ ਰਾਹ ਤੇ ਚੱਲਣਾ ਪੰਜਾਬ ਚ ਰਹਿ ਕੇ ਸਿਖ਼ਰ ਤੇ ਜਾਣਾ ਕੋਈ ਸ਼ੋਖ਼ੀ ਗੱਲ ਨੀ ਵਾਹਿਗੁਰੂ ਜੀ ਇਨਾ ਦੀ ਕਮਾਈ ਚ ਵਾਧਾ ਕਰਨ ਇਹੀ ਅਰਦਾਸ ਕਰਦੇ ਹਾਂ 🙏🙏🙏🙏🙏🙏🙏🙏🙏 ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਪੰਜਾਬੀ ਪੰਜਾਬੀਅਤ ਨੂੰ ਅਤੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੀ #ਸਪੈਸ਼ਲ_ਧੰਨਵਾਦ #Bittu_chackwale ਦਾ ਜਿਹਨਾਂ ਨੇ ਇਸ #ਤਜ਼ਰਬੇਕਾਰ #ਸ਼ਖ਼ਸ਼ੀਅਤਾਂ ਦੇ #ਦਰਸ਼ਨ ਕਰਵਾਏ ਜਹਿੜੀ #ਇੰਟਰਵਿਊ ਮੈਂ ਕਿਹਾ ਸੀ ਉਹ ਨੀ ਕਰਦੇ ਚਲੋ ਕੋਈ ਗੱਲ #ਮੁਆਫ_ਕਰਨਾ 👉👉👉ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ 👈👈👈
@chahatveersingh1991
@chahatveersingh1991 5 ай бұрын
ਬਹੁਤ ਵਧੀਆ ਸੋਚ ਵਾਲੇ ਬੰਦੇ ਹਨ ਪਰਮਾਤਮਾ ਇਹਨਾਂ ਦੀ ਕਮਾਈ ਵਿਚ ਬਰਕਤ ਪਾਵੇ ਆਪਣੀ ਆਜਾਦ ਜਿੰਦਗੀ ਮਾਣਦੇ ਹਨ ਨੌਜਵਾਨਾਂ ਲਈ ਪੰਜਾਬ ਵਿੱਚ ਰਹਿ ਕੇ ਕੰਮ ਕਰਨ ਵਧੀਆ ਬਿੱਟੂ ਵੀਰ ਜੀ ਧੰਨਵਾਦ ।
@AvtarSingh-sh2xw
@AvtarSingh-sh2xw 4 ай бұрын
ਬਿੱਟੂ ਵੀਰ ਜੀ ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਜੀ ਸਤਸ਼੍ਰੀਅਕਾਲ ਜੀ ਵਾਹਿਗੁਰੂ ਭਲੀ ਕਰੇ
@satnam_bhangu.1915
@satnam_bhangu.1915 5 ай бұрын
ਬਹੁਤ ਰੋਣਕੀ ਬੰਦੇ ਨੇ ਦੋਵੇਂ ਬਾਈ ਰੱਬ ਹੋਰ ਤਰੱਕੀਆਂ ਬਖਸ਼ੇ ਬਾਈਆਂ ਨੂੰ 👍👍
@seepapunia5455
@seepapunia5455 5 ай бұрын
ਬਹੁਤ ਵਧੀਆ ਵੀਰ ਜੀ,, ਰੱਬ ਥੋਨੂੰ ਚੜਦੀਕਲਾ ਵਿਚ ਰੱਖੇ,,❤️❤️👍
@rbrar3859
@rbrar3859 5 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਜੀ।
@LaddiKharoud-lg2jv
@LaddiKharoud-lg2jv 5 ай бұрын
ਇੱਕ ਨੌ ਕੰਮ ਆ ਅਸਲੀ ਵਾਰਿਸ ਪੰਜਾਬ ਦੇ ❤❤😊
@bhantsidhu269
@bhantsidhu269 5 ай бұрын
ਬੱਚੇ ਬਹੁਤ ਵਧੀਆ ਸੋਚ ਈਮਾਨ ਦਾਰ ਰਹਿਣਾ ਪਰਮਾਤਮਾ ਅੰਗ ਸੰਗ ਹੈ ⭐️⭐️🙏🙏🥰🥰🥰
@gurlabhsingh8072
@gurlabhsingh8072 5 ай бұрын
ਬਿੱਟੂ ਵੀਰ ਜੀ ਧੰਨਵਾਦ ਜੀ ਪਿੰਡਾਂ ਵਾਲੇ ਕੰਮ ਨੂੰ ਬਚਾਉਣ ਲਈ ਮਦਦ ਕੀਤੀ ਗੱਲਬਾਤ ਕਰ ਕੇ
@JagdeepSingh-jo2dm
@JagdeepSingh-jo2dm 5 ай бұрын
ਬਾਈ ਜੀ ਬਹੁਤ ਵਧੀਆ ਗੱਲਬਾਤ ਕੀਤੀ ਦਾਤੇਵਾਸ
@chamkaursingh744
@chamkaursingh744 4 ай бұрын
ਬਾਈ ਹੋਰੀਂ ਆਪਣੇ ਕਿੱਤੇ ਨੂੰ ਬਹੁਤ ਸਮਾਰਪਿਤ ਨੇ ਕਾਮਯਾਬੀ ਤਾਂ ਆਕੇ ਪੈਰਾਂ ਚ ਡਿੱਗੂ ਬਾਕੀ ਬਹੁਤ ਸੋਹਣੀ ਗੱਲ ਬਾਤ ਕੀਤੀ❤🙏
@AmanKhaira-qb9gf
@AmanKhaira-qb9gf 4 ай бұрын
ਬਾਈ ਬਹੁਤ ਸੁਹਣਾ ਫਾਰਮ ਆ ਦਰੱਖਤ ਵੀ ਲਾਉ ਇੱਕ ਦੋ
@GurdeepKaur-ok7ts
@GurdeepKaur-ok7ts 4 ай бұрын
ਸਹੀ ਗੱਲ ਹੈ ਵੀਰ ਜਦੋਂ ਇਨ੍ਹਾਂ ਕਰ ਰਹੇ ਹੋ ਤਾਂ ਤੁਹਾਨੂੰ ਘਰ ਵਾਲੇ ਨੂੰ ਆਪ ਪਾਉਣਾ ਚਾਹੀਦਾ ਹੈ
@RupinderSingh-td3vs
@RupinderSingh-td3vs 5 ай бұрын
ਗੱਲ ਸਹੀ ਕੀਤੀ ਵੀਰ ਨੇ ਮਾਰੂਤੀ ਹੁਣ ਤੱਕ ਚੱਲਦੀ 😅 ਬਾਹਰ ਕਿ ਆ ਕੁੱਝ ਵੀ ਨਹੀਂ
@gurpreetsingh-gf7md
@gurpreetsingh-gf7md 5 ай бұрын
ਬਹੁਤ ਵਧੀਆ ਬਾਈ, ਪੰਜਾਬ ਚ ਰਹਿਕੇ ਹੀ ਮਿਹਨਤ ਕਰੋ, ਸ਼ਰਮ ਨਾਲ ਕਰੋ, ਕਿਸੇ ਵੀ ਕੰਮ ਚ, ਮੈਂ ਵੀ ਵੇਟਰ ਦਾ ਕੰਮ ਕਰਦਾਂ, 800 ਰੁਪਏ ਹਰ ਰੋਜ਼ ਦੇ ਕਮਾ ਲੈਨਾ, ਨਾਲੇ ਹਰ ਰੋਜ ਚਿਕਨ ਖਾਣ ਨੂੰ ਮਿਲਦਾ 😂😂😂😂😂😂😂😂😂😂😂😂
@gilldeep3051
@gilldeep3051 5 ай бұрын
Good bro sharm kahdi g
@INDER888
@INDER888 5 ай бұрын
Vry gud bro ਬਾਕੀ shami ਮਿਲਦੇ ਹਾਂ ਚਿਕਨ thode vlo botel mai le avaga 😂
@arshpreetjandu8162
@arshpreetjandu8162 5 ай бұрын
ਬਹੁਤ ਵਧੀਆ ਅਸੀਂ ਵੀ ਇਹ ਕੰਮ ਕਰਾਂਗੇ ਮਹਿਨਤ ਕਰਾਂਗੇ ਤਾਂ ਪੰਜਾਬ ਚ ਬਹੁਤ ਕਮਾਈ ਐ🙏👍
@kahlon899
@kahlon899 5 ай бұрын
ਬਿੱਟੂ ਵੀਰ 👍👍👍
@harkiratsingh847
@harkiratsingh847 5 ай бұрын
Baiji nu salute ji majja real black gold ne ❤❤❤❤
@gurlabhsingh8072
@gurlabhsingh8072 5 ай бұрын
ਬਾਹਰ ਕੁੱਝ ਨਹੀਂ ਭੇਡ ਚਾਲ ਹੈ ਆਪਣੇ ਕੰਮ ਵਰਗਾ ਨਜ਼ਾਰਾ ਨਹੀਂ ਇੱਥੇ ਕਾਮੇ ਰੱਖਣੇ ਉਧਰ ਕਾਮਾ ਬਣ ਕੇ ਕਿਸੇ ਦੇ ਥੱਲੇ ਕੰਮ
@BalkarSingh-jb3wv
@BalkarSingh-jb3wv 4 ай бұрын
ਸਾਡੇ ਮੁਕਤਸਰ ਚ ਸੁੱਕਾ ਦੁੱਧ ਦੇ ਗੱਟੇ ਘੋਲ਼ ਘੋਲ਼ ਵਿਕਦਾ,,,, ਅਸਲ ਦੁੱਧ ਵਿਖਾਵੇ ਤਾਂ ਲੱਖ ਰੁਪਏ ਇਨਾਮ,,
@kuldeepbarar4653
@kuldeepbarar4653 5 ай бұрын
Good 22 bahut soni soch rab tarki baksha
@balvirsingh2658
@balvirsingh2658 5 ай бұрын
ਬਹੁਤ ਵਧੀਆ ਬਿੱਟੂ ਜੀ
@paramjeetsidhu5652
@paramjeetsidhu5652 5 ай бұрын
ਸਾਡੇ ਕੋਲ ਵੀ ਹੁਣ 10 animals ਹੋਗੇ..ਹੌਲੀ-ਹੌਲੀ km ਵਾਧਾ ਰਹੇ ਆ. ਵਧੀਆ ਕਮਾਈ ਦਾ ਸਾਧਨ ਹੈ
@pindisidhufarm88
@pindisidhufarm88 5 ай бұрын
Good job
@dilmanjotgrewal5855
@dilmanjotgrewal5855 5 ай бұрын
ਕੈਟ ਬੰਦੇ ਨੇ ਬਾਈ ਚੰਗੀ ਸੋਚ ਦੇ ਮਾਲਕ ਨੇ ਖੁਸ ਰਹੋ ਚੱਕ ਦੋ ਕੰਮ ਨੂੰ ❤ ❤
@gurditsingh1792
@gurditsingh1792 5 ай бұрын
ਗੁੜੇ ਪਿੰਡ ਦੇ ਫਾਰਮਰ ਦੱਸਦੇ ਸਨ ਗਾਵਾਂ ਪੋਹ ਮਾਘ ਵਿੱਚ ਬਾਹਰ ਬੈਠਦੀਆਂ ਹਨ ਦਸ ਦਸ ਵਾਰ ਪਾਣੀ ਪੀਂਦੀਆਂ ਹਨ
@Amanbrar5728
@Amanbrar5728 5 ай бұрын
Hf ਹੋਣਗੀਅਾਂ
@CharanjirSingh
@CharanjirSingh 2 ай бұрын
Good veer
@gurditsingh1792
@gurditsingh1792 5 ай бұрын
ਬਹੁਤ ਸ਼ੌਕ ਸੀ ਮੈਨੂੰ ਪਰ ਲੇਬਰ ਖੁਣੋਂ ਸਭ ਕੁਝ ਛੱਡਣਾ ਪਿਆ ਸੱਤ ਡੰਗਰ ਸਨ ਮੇਰੇ ਕੋਲ ਬਹੁਤ ਚੰਗੀ ਨਸਲ ਦੇ ਹੁਣ ਆਪਣੇ ਲਈ ਇੱਕ ਗਾਂ ਤੇ ਇੱਕ ਮੱਝ ਰੱਖੀ ਹੈ ਘਰੋਂ ਬਚਿਆ ਵਾਧੂ ਦੁੱਧ ਪਾਉਂਦਾ ਹਾਂ ਮੇਰੀ ਮੱਝ ਦੇ ਦੁੱਧ ਦਾ ਨੈਸਲੇ ਡੇਅਰੀ ਤੇ 65 -70 ਰੁਪਏ ਰੇਟ ਆ ਜਾਂਦਾ ਹੈ ਗਾਂ ਵੀ ਪੰਜ ਤੋਂ ਫੈਟ ਵੱਧ ਕੱਢਦੀ ਹੈ ਵਾਧੂ ਮੱਖਣ ਨਿਕਲਦਾ ਹੈ
@deepinderthind7409
@deepinderthind7409 5 ай бұрын
ਗੁਰਦਿੱਤ ਸਿੰਘ ਕਿੰਨੀ ਉਮਰ ਆ?
@gurditsingh1792
@gurditsingh1792 5 ай бұрын
@@deepinderthind7409 ਪੰਜਾਹ ਸਾਲ ਜੀ 🙏
@balkarsingh71
@balkarsingh71 5 ай бұрын
Feed ki paune o ji fat bhut ghat aundi sadi
@satnamsingh-wj1lp
@satnamsingh-wj1lp 4 ай бұрын
​@@balkarsingh71 tarameera(ਸ਼ੂਹ) te ਹਾਲਿਉ (150 - 200gm total )daily mix krke
@harsimransingh9619
@harsimransingh9619 4 ай бұрын
Sikh kaum vargi hor koi nahi veer pura emandar hai rabb hor vadha kare
@sidhugameing6530
@sidhugameing6530 3 ай бұрын
Ryt vr 👍
@GurdeepKaur-ok7ts
@GurdeepKaur-ok7ts 4 ай бұрын
ਇਹ ਸੱਚ ਹੈ ਵੀਰ ਜੀ 70 ਤੋ ਭਾਵ 80 ਹੋ ਪਰ ਵਧੀਆ ਹੋਵੇ
@KALSFARM
@KALSFARM 2 ай бұрын
Tussi lauge 80 main deuga pure 100% gurantee
@veerrattol5749
@veerrattol5749 5 ай бұрын
Good information 👌👍
@ManpreetSingh-pw1fj
@ManpreetSingh-pw1fj 4 ай бұрын
❤❤galbat bhut soni karde o y bhut vidiya good very nice
@AnilPunia-d6t
@AnilPunia-d6t 5 ай бұрын
Bai shi bol rha h haryana vich bi ase hi h
@jagdeeptajpur786
@jagdeeptajpur786 4 ай бұрын
Helpful video thanks daily avaaz nd reddu dairy faram ❤
@marvel._.studio56
@marvel._.studio56 2 ай бұрын
nice work bhai ❤❤❤❤
@Manider-q5n
@Manider-q5n 5 ай бұрын
Bhut hi sohani gal Bai ji Gurpreet pind chahal Faridkot
@GurmukhSingh-ct9jo
@GurmukhSingh-ct9jo 5 ай бұрын
Bhut.vadiya.bhai.ji.thanks
@shreekrishnaproperties7142
@shreekrishnaproperties7142 4 ай бұрын
Very positive
@NirmalSingh-ly9ds
@NirmalSingh-ly9ds 5 ай бұрын
Dil da bhut badiya Banda ga y ji
@sukhjinderatwal8830
@sukhjinderatwal8830 5 ай бұрын
Bai sach bolda bhut vadiya banda aa❤❤
@harkiratsingh847
@harkiratsingh847 5 ай бұрын
Baiji de soch nu salute ee ❤❤❤❤
@LukhveerSingh-iw3cy
@LukhveerSingh-iw3cy 4 ай бұрын
ਬਾਈਤੁਹਾਡੀਆਂਗੱਲਾਂਵਧੀਆਂ
@RinkuChahal-bd6vb
@RinkuChahal-bd6vb 5 ай бұрын
Waheguru ji
@sukhrajsohi7574
@sukhrajsohi7574 4 ай бұрын
Good Bai ❤❤
@balwantsinghdhadda2644
@balwantsinghdhadda2644 5 ай бұрын
Very nice thought Best wishes God bless them
@DidarVirk-dj9ul
@DidarVirk-dj9ul 4 ай бұрын
Babu bai jamah such bolda hai
@sidhusekha2471
@sidhusekha2471 5 ай бұрын
Good think❤
@SandeepSingh-gz2sr
@SandeepSingh-gz2sr 4 ай бұрын
Buhat wadia bai ji
@gurtejtejay2464
@gurtejtejay2464 5 ай бұрын
❤❤100%right
@jagtarsingh3478
@jagtarsingh3478 4 ай бұрын
Good bro ❤
@jagirjosan4521
@jagirjosan4521 5 ай бұрын
Zindabad young man
@harkiratsingh847
@harkiratsingh847 5 ай бұрын
Salute ji ❤❤❤
@SukhiMaan-o1r
@SukhiMaan-o1r 4 ай бұрын
Very nice bro❤
@AmandeepSingh-bu4wn
@AmandeepSingh-bu4wn 5 ай бұрын
ਬਹੁਤ ਵਧੀਆ ਜੀ
@RajbirSingh-qh7gg
@RajbirSingh-qh7gg 5 ай бұрын
Good 💯
@jaspalsingh8028
@jaspalsingh8028 5 ай бұрын
Very Nice Ji
@palsharma9669
@palsharma9669 5 ай бұрын
Good Doast
@dharmitungan5114
@dharmitungan5114 5 ай бұрын
ਬਹੁਤ ਹੀ ਵਧੀਆ ਜੀ 🙏
@harkiratsingh847
@harkiratsingh847 5 ай бұрын
Jama sira video ❤❤❤❤❤❤❤
@DeepSingh-g2m
@DeepSingh-g2m 5 ай бұрын
Very nice 👍
@baljidersingh-ep1ef
@baljidersingh-ep1ef 5 ай бұрын
God bless you
@lovepreetsran4877
@lovepreetsran4877 5 ай бұрын
Gud job
@visvkarmacarwashpointdirba7597
@visvkarmacarwashpointdirba7597 4 ай бұрын
Kini baddi soch aw y di v ghata kyo pau majh 7 8 mahine dudh v pinne aw ❤👌
@gurpreetsinghsingh6275
@gurpreetsinghsingh6275 5 ай бұрын
Bhut vadhya 22G
@GurniwazdeepSingh-lj7wo
@GurniwazdeepSingh-lj7wo 5 ай бұрын
Jinia maja har maj da jawak paalea karo mere veer jad jawak tyaar hunda aaa ta agle pichle karje lai jande aaa bus mehnat sabar ta dhean rakhna paina
@GurmeetKaur-bm6rb
@GurmeetKaur-bm6rb 5 ай бұрын
Good job Bata ji
@buttarai2876
@buttarai2876 5 ай бұрын
Very good information
@sukhwindersukhwinder5207
@sukhwindersukhwinder5207 5 ай бұрын
Good Work y
@SukhwinderSinghSukhwinder-v4y
@SukhwinderSinghSukhwinder-v4y 5 ай бұрын
good bro
@Mubasharali-d2c
@Mubasharali-d2c 5 ай бұрын
Sohnia gallan kar de ne bai
@AvtarSinghMann-wk8qf
@AvtarSinghMann-wk8qf 5 ай бұрын
Very nice bro 🎉🎉🎉🎉🎉
@laddijak2912
@laddijak2912 5 ай бұрын
Very nice
@NavalSharma-f2h
@NavalSharma-f2h 5 ай бұрын
Changi soch da malik
@majhailxn2381
@majhailxn2381 5 ай бұрын
By adress poora jroor dya kro
@ramsinghramgarhsardaran
@ramsinghramgarhsardaran 5 ай бұрын
❤❤❤❤❤
@jagvirsingh8141
@jagvirsingh8141 5 ай бұрын
Wmk
@manpreetsekhon182
@manpreetsekhon182 5 ай бұрын
Bittu bai satnam daggo romane vale di interview kro bai ban ke
@gursewakgursewak5904
@gursewakgursewak5904 5 ай бұрын
❤❤🎉🎉
@aravdeep2934
@aravdeep2934 5 ай бұрын
Sach bat h bhai ki mAina nasala main kaam Kiya 5 saal
@satveersidhugagubrar864
@satveersidhugagubrar864 5 ай бұрын
ਮੈ ਬਾਇ ਜੀ 2 ਗਮਾ ਦਾ ਦੁੱਧ ਪਾਉਣਾ 30 ruye ਲਾਉਂਦਾ ਮਸਾ ਤੇ ਦੁੱਧ ਗੱਡੀ ਨੂੰ caka ਕੇ ਪਿੰਡ ਚ ਲੋਕਾ ਨੂੰ ਪਾਣੀ pa ਕੇ ਨਕਲੀ ਬਣਾ ਕੇ 50 ruya bach ਦਾ
@bahadursinghkang1371
@bahadursinghkang1371 5 ай бұрын
Sade v kala sona hega
@SukhvirSingh-oe1bz
@SukhvirSingh-oe1bz 4 ай бұрын
Gugu gill
@jaspreetkumar5400
@jaspreetkumar5400 5 ай бұрын
Y lok rate Dene nu tayar ni haige ikalla tu e ni Siana y doji v bichare bande e a koi v Galt kam nahi Krna chaunda per lok rate ni dinde y
@JatinderSingh-ey3cl
@JatinderSingh-ey3cl 5 ай бұрын
Kion paonde ohna loka nu na payo garahak paise bharan Wale b ne tusi apne dudh di qoulty daso loka nu te kaho jithe marji peorty chak karwa lao
@jaspreetkumar5400
@jaspreetkumar5400 5 ай бұрын
@@JatinderSingh-ey3cl y tu kam kar pehla. Fer dasi veere ki ki problem a eh kam ch.veere Mai 18 saal ton eh kam kr riha per lok rate ni dine.galat kam apan v koi ni kita .per apan os lavel Tak kam ni lja sake jithon Tak lija sakde c .vajah sachai
@DidarVirk-dj9ul
@DidarVirk-dj9ul 4 ай бұрын
Babu da no bhejo
@ManjeetkaurManjeet-i1f
@ManjeetkaurManjeet-i1f 5 ай бұрын
Mani redu bai mera classmate c
@harmeetsingh771
@harmeetsingh771 5 ай бұрын
ਬਿੱਟੂ ਵੀਰੇ ਬਾਈ ਨੇ ਜਿਹੜੀ ਗੱਲ ਕੀਤੀ ਹੈ ਕਿ ਡੈਅਰੀਆਂ ਵਾਲੇ ਫੈਟ ਵਾਲੀਆਂ ਮਸ਼ੀਨਾਂ ਲੈੱਸ ਕਰ ਦਿੰਦੇ ਹਨ ਹੋ ਸਕਦਾ ਕਿ ਬਾਈ ਦੀ ਗੱਲ ਸਹੀ ਹੋਵੇ ਪਰ ਮੈਂ ਵੀ ਵੇਰਕਾ ਡੈਅਰੀ ਦਾ ਸੈਕਟਰੀ ਹਾਂ ਮੇਰਾ ਚੈਲੇਂਜ ਹੈ ਕਿ ਕੋਈ ਸਾਡਾ ਮੈਂਬਰ ਬਟੈਰੋ ਮੀਟਰ ਵਿੱਚ ਫੈਂਟ ਪਾਕੇ ਚੈਕ ਕਰ ਸਕਦਾ ਹੈ ਜੇ ਕੋਈ ਫ਼ਰਕ ਹੋਵੇ ਉਸ ਨੂੰ ਦਸ ਗੁਣਾ ਵਾਧੂ ਪੇਮੈਂਟ ਦੇਵਾਂਗਾ
@makhansingh3002
@makhansingh3002 5 ай бұрын
ਵੀਰ ਜੀ ਫ਼ੋਨ ਨੰਬਰ ਦਿਉ
@Chahal._.Vlogs212
@Chahal._.Vlogs212 5 ай бұрын
ਵੀਰੇ ਵੇਰਕਾ ਵਾਲੇ ਘੱਟੋ ਘੱਟ ਕਿੰਨਾ ਦੁੱਧ ਚੱਕ ਲੈਦੇ ਆ
@JassThind-pn3fl
@JassThind-pn3fl 5 ай бұрын
2 point lass hundi aa 22 g
@balkarsingh71
@balkarsingh71 5 ай бұрын
Kehda area ji in
@Chahal._.Vlogs212
@Chahal._.Vlogs212 5 ай бұрын
Rama mandi
@rakeshKda
@rakeshKda 5 ай бұрын
सत्यनारायण प्याररखना
@paramji2006
@paramji2006 4 ай бұрын
Chitte kapde sahi aa sanu 😂
@makhansingh3002
@makhansingh3002 5 ай бұрын
ਬਾਈ ਦਾ ਫ਼ੋਨ ਨੰਬਰ ਜ਼ਰੂਰ ਦੱਸੋ
@GurjantSandhu-l3s
@GurjantSandhu-l3s 5 ай бұрын
BABA NANAK JI DA KITA KIRT
@ManinderSingh-yg8fs
@ManinderSingh-yg8fs 4 ай бұрын
Very nice ji
@paramjeetsidhu5652
@paramjeetsidhu5652 5 ай бұрын
Good job
@Korwala
@Korwala 5 ай бұрын
❤❤❤❤❤
@Anonymous-ot1sd
@Anonymous-ot1sd 5 ай бұрын
Baut wadhia 😊
@sharnimalhi7990
@sharnimalhi7990 5 ай бұрын
❤❤❤❤
@BhanguSaab-gm2ic
@BhanguSaab-gm2ic 5 ай бұрын
❤❤
Motivational Story | Reddu Dairy Farm | Bikram Randhawa | Saffran Te Ep-49
51:23
Saanjh ਦਿਲ ਤੋਂ ਦਿਲਾਂ ਦੀ
Рет қаралды 41 М.
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН