ਚਿੱਟਾ ਪੀਣੀ ਨੂੰਹ ਭਾਗ-ਦੂਜਾ!! NEW LATEST PUNJABI VIDEO!!SHORT MOVIE 2024

  Рет қаралды 36,255

jatt sauda records

5 ай бұрын

thanks for watching 🙏🏻❣️
casting :-
sippy namol
simar kaur
laddi namol
manjeet kaur
jinder buggar
lovely khan
butta namol
abhi bhangu
gagga pindi
story.director.editor. d.o.p all overall (jatt sauda team)
facbook page nu follow kro jii sare 👉🏼 jattsauda855?mibextid=LQQJ4d
apne instagram page nu b jrur follow kro sare link👉🏼👉🏼 jattsauda__?igshid=NzZlODBkYWE4Ng%3D%3D&

Пікірлер: 85
@sonudanewala3831
@sonudanewala3831 5 ай бұрын
ਲਾਡੀ ਬਾਈ ਜਦੋਂ ਤੁਸੀਂ ਕਰਨੈਲ ਦਾ ਰੋਲ ਕਰਦੇ ਹੋ ਉਦੋ ਗੱਲ ਹੀ ਕੁਝ ਹੋਰ ਹੁੰਦੀ ਹੈ
@jagvirsinghbenipal5182
@jagvirsinghbenipal5182 5 ай бұрын
ਸਿਰਾ ਬਾਈ ਜੀ 👌👌🔥🔥
@user-bh2li9zo9i
@user-bh2li9zo9i 5 ай бұрын
Very nice video agla part jaldi dikhao ji
@GurpreetSingh-ui7vq
@GurpreetSingh-ui7vq 5 ай бұрын
ਬਹੁਤ ਵਧੀਆ ਮੈਸਿਜ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ
@pendumehkma_1
@pendumehkma_1 5 ай бұрын
ਬਹੁਤ ਵਧੀਆ ਸਟੋਰੀ
@rkaur4183
@rkaur4183 5 ай бұрын
ਬਹੁਤ ਬਹੁਤ ਵਧੀਆ ਸਟੋਰੀ ਵੀਰ
@suchasingh3466
@suchasingh3466 5 ай бұрын
Very nice video🎉🎉🎉🎉
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@dharmpreetsidhu5268
@dharmpreetsidhu5268 5 ай бұрын
2:17
@Sh4d1ng
@Sh4d1ng 5 ай бұрын
ਉਏ-ਹੋਏ! ਕਿੰਨੀ ਸਨਦੀਪ ਨੇ ਅੱਤ ਕਰਾਈ ਆ, Acting ਤੇ Personality ਦੀ 🤝
@bobbymaan3541
@bobbymaan3541 5 ай бұрын
bant y knt acting 😂❤
@JasvinderSingh-yl8ir
@JasvinderSingh-yl8ir 5 ай бұрын
Siraaa story
@user-it8fb6qd6x
@user-it8fb6qd6x 5 ай бұрын
ਦੀਦਾਰ ਸਿੰਘ ਸੀ ਸਿਰਾਂ ਰਾਤਾਂ ਜੀ
@championgamemap6485
@championgamemap6485 5 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@rachhpalsingh78466
@rachhpalsingh78466 5 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ ।
@JaspreetSingh-wo4xr
@JaspreetSingh-wo4xr 5 ай бұрын
ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ ਬਹੁਤ ਸਹੋਣੀ ਵੀਡੀਓ ਬਾਈ ਜੀ🙏🙏🙏🙏
@mann062
@mann062 5 ай бұрын
ਕੁੜੀ ਜਿਆਦਾ ਹੀ ਫਾਰਵਰਡ ਪਾ ਰਖੀ ਆ ਐਤਕੀ
@jagtarsandhu2600
@jagtarsandhu2600 2 ай бұрын
😮😢😮😢😮😮😮 10:11
@JasvinderSingh-yl8ir
@JasvinderSingh-yl8ir 5 ай бұрын
Nice movie
@user-rp4fe6hv4h
@user-rp4fe6hv4h 5 ай бұрын
ਬਹੁਤ ਵਧੀਆ ਵੀਡੀਓ ਵੀਰ ਜੀ
@officialRupinderchahal
@officialRupinderchahal 5 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏
@amarjitsingh1946
@amarjitsingh1946 5 ай бұрын
ਬਹੁਤ ਵਧੀਆ ਵੀਡਿਓ ਆ ਬਾਈ ਵਧੀਆ ਕਹਾਣੀ ਆ ਵਾਈ ਜੀ ਨਾਇਸ਼ 👍👍👌💗💗
@boharsingh7725
@boharsingh7725 5 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@prabhchahal2345
@prabhchahal2345 5 ай бұрын
Love you 😘 so so so so so so much for your all team of jatt sauda prr simr didi di acting bhout vadia hundia bhout rohab nal boldea simran didi love you miss you so much ❤❤❤🎉🎉🎉😊😊😊 ❤️ bhout kntt roll aa Sandeep and simr didi
@user-sq2kv5ws8v
@user-sq2kv5ws8v 5 ай бұрын
ਸਿਰਾਂ ਬਈਡਈਓ ਧੰਨਵਾਦ ਸਾਰੀ ਟੀਮ ਦਾ
@rachhpalsingh78466
@rachhpalsingh78466 5 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@darshansinghcheema6383
@darshansinghcheema6383 5 ай бұрын
Very nice video
@bobbymaan3541
@bobbymaan3541 5 ай бұрын
y sandeep bohat vdya acting karda oo y love u aa ❤
@sukhpalsingh9477
@sukhpalsingh9477 5 ай бұрын
Nyc video ❤❤
@prabhdeepsingh7456
@prabhdeepsingh7456 5 ай бұрын
Very nice
@mandeepkhaira6567
@mandeepkhaira6567 5 ай бұрын
Kant video ❤
@mahimahi8431
@mahimahi8431 5 ай бұрын
next part
@soniuppal161
@soniuppal161 5 ай бұрын
Kaint video
@KU77AR
@KU77AR 5 ай бұрын
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤ ਕੱਲ ਸਿੱਪੀ ਵੀਰ ਤੇਰੇ ਨਾਲ ਫੋਨ ਤੇ ਗੱਲ ਕਰਕੇ ਵਧੀਆ ਲੱਗਾ ਤੂੰ ਬਹੁਤ ਹੀ ਵਧੀਆ ਇਨਸਾਨ ਆ ਤੇਰੇ ਵਿਚ ਬਿਲਕੁਲ ਵੀ ਹੰਕਾਰ ਨਹੀਂ ❤❤❤
@PalaAULAKH
@PalaAULAKH 5 ай бұрын
ਬਹੁਤ ਸੋਹਣੀ ਵੀਡੀਓ ਆ ਬਾਈ ਜੀ ❤❤👌👌👍👍
@RajvinderSingh-kw8vg
@RajvinderSingh-kw8vg 5 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੋਹਣਾ ਮੈਸੇਜ ਦਿੱਤਾ ਬਾਈ
@reasatalirana6568
@reasatalirana6568 5 ай бұрын
Nice Video Best of luck All Brothers
@avtarmaan6736
@avtarmaan6736 5 ай бұрын
Nice
@crazy_0200
@crazy_0200 4 ай бұрын
Siraa babe ❤
@PalSingh-jo2lf
@PalSingh-jo2lf 5 ай бұрын
Very nice vedio
@surendersheoran1696
@surendersheoran1696 5 ай бұрын
Surender sheoran kheowali sirsa nice video
@sandeepsidhu1020
@sandeepsidhu1020 5 ай бұрын
Nathasidhuiloveu❤❤❤❤❤
@GurpreetSingh-fq7di
@GurpreetSingh-fq7di 5 ай бұрын
Very nice video brother jinder always your videos awesome and your all team members work superb 👍❤️🌹🙏🙏
@user-dr2ti1gw5j
@user-dr2ti1gw5j 5 ай бұрын
Vadyia Video a22
@jashansran7994
@jashansran7994 5 ай бұрын
Love you al teyim
@Santa_singh_
@Santa_singh_ 5 ай бұрын
ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖ਼ਸ਼ੇ ਮਾਘੀ ਦੀਆਂ ਵਧਾਈਆਂ ਹੋਣ ਵੀਰ ਜੀ
@mrmrsvirdi8928
@mrmrsvirdi8928 5 ай бұрын
Jinder bro very nice video
@jaswantsingh7713
@jaswantsingh7713 5 ай бұрын
Very nice ji ❤️❤️❤️🙏👍🏿👍🏿👍🏿
@SATTYAM_2008
@SATTYAM_2008 Ай бұрын
Bai esh de hor part leke avo
@manidhaliwal.pbx1
@manidhaliwal.pbx1 2 ай бұрын
Part 3 plzzz
@mrmrsvirdi8928
@mrmrsvirdi8928 5 ай бұрын
Very nice👍
@inderjeetkaurkaur7057
@inderjeetkaurkaur7057 Күн бұрын
Part 3
@user-lh3yo3fp6b
@user-lh3yo3fp6b 5 ай бұрын
👌👌
@rajwantsingh-it9sz
@rajwantsingh-it9sz 5 ай бұрын
ਸਨਦੀਪ ਤਾਂ ਕਰਮ ਚੰਦ ਜਾਸੂਸ ਬੰਨੀਆਂ ਫਿਰਦਾ ❤😂
@AmarjeetSingh-sh6ee
@AmarjeetSingh-sh6ee 5 ай бұрын
Nycc video
@gurjindersingh3638
@gurjindersingh3638 5 ай бұрын
Sari team nu sat Shri akal jatt sauda g 🙏 bahut vadia episode all team good acting good massage very happy lohri g 👍🙏🥀💛🥀👌 Yamuna Nagar
@sukhdeepsidhu2342
@sukhdeepsidhu2342 5 ай бұрын
Very nice video 👍👍
@HarjinderBhullar6076
@HarjinderBhullar6076 5 ай бұрын
ਸਿੰਮਰ ਝੱਲਣ ਵਾਲੀ ਬਣ, ਜਦੋਂ ਲਾਉਂਦਾ ਲਾਡੀ ਸਿਰੇ ਲਾਉਂਦਾ,ਸਿੰਮਰ ਤੂੰ ਆਪ ਆਖਦੀ ਲਾਡੀ ਤੂੰ ਜਮਾਂ ਸਿਰੇ ਜੜੀ ਲਾ ਦਿੱਤਾ,ਸਿੰਮਰ ਕਹਿੰਦੀ ਲਾਡੀ ਕਰਨੈਲ ਤੇ ਸਿਰੇ ਲਾਇਆ,ਉਹਦੀ ਸਿੰਮਰ ਕਹਿੰਦੀ ਮੈਨੂੰ ਸੁਆਦ ਆਇਆ
@AmritPal-li1wo
@AmritPal-li1wo 5 ай бұрын
Simar de momme bahut kaim aa
@mann062
@mann062 5 ай бұрын
😂😂😂
@Lakhwinder-xw6yu
@Lakhwinder-xw6yu 5 ай бұрын
❤ Love you jatto from Malaysia 🇲🇾
@MandeepSingh-cl3sw
@MandeepSingh-cl3sw 5 ай бұрын
❤❤❤
@LovepreetSingh-uc7vb
@LovepreetSingh-uc7vb 5 ай бұрын
Nice videos
@MohanSingh-fb1zc
@MohanSingh-fb1zc 5 ай бұрын
❤❤❤❤🎉🎉
@FaraattaTv
@FaraattaTv 5 ай бұрын
Next part kado ayo bai
@HarrySingh-fg9ck
@HarrySingh-fg9ck 5 ай бұрын
3rd part kdo ayu veere
@RaviKumar-gf1ny
@RaviKumar-gf1ny 5 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@GurjeetSingh-hu9zv
@GurjeetSingh-hu9zv 5 ай бұрын
😂😂😂😂😂😂😂😂😂
@KaranChahal4849
@KaranChahal4849 5 ай бұрын
Aah purja sohna pith dekh kiwe kaddi aa bhr nu chal pyi gaddi eh v 😂😂
@bhalwindersingh1208
@bhalwindersingh1208 5 ай бұрын
❤❤❤👍👍👍👌👌👌🙏🙏🙏
@user-wb8jd8yv4p
@user-wb8jd8yv4p 5 ай бұрын
Sukhpalsingh ok karnal
@baljindermattu7503
@baljindermattu7503 5 ай бұрын
ਬਾਈ ਜੀ ਤੀਜਾ ਭਾਗ ਕਦੋ ਤੱਕ ਆ ਰਿਹਾ
@gameover66006
@gameover66006 4 ай бұрын
ਕਹਾਣੀ ਪੂਰੀ ਕਰੋ ਜੀ ਅਸੀ ਉਡੀਕ ਕਰ ਰਹੇ ਹਾ ਹੋਰ ਇਪਸੋਡ ਸੁਰੂ ਕਰ ਲਏ ਪਹਿਲਾ ਆ ਤਾ ਪੂਰਾ ਕਰਦੋ
@sukhdhillonpb4671
@sukhdhillonpb4671 5 ай бұрын
ਵੈਰੀ ਗੁੱਡ ਸਨਦੀਪ ਭਰਾ ਤੂੰ ਤਾ ਪਹਿਲਾ ਸਬੂਤ ਮਿਲਣ ਨਾਲ ਈ ਟਕਾਣੇ ਪਹੁਚ ਗਿਆ ਪਹਿਲਾ ਲੱਗਾ ਜਿੰਦਰ ਤੇ ਸੱਕ ਕਰੇਗਾ ਪਰ ਬੇਬੇ ਦੇ ਧੂਏ ਵਾਲੇ ਬਿਆਨ ਨਾਲ ਤੇ ਪਰਸ ਚੋ ਪੈਸੇ ਗਾਰਿਬ ਹੋਣ ਨਾਲ ਪੂਰਾ ਪਤਾ ਲੱਗ ਗਿਆ ਹੁਣ ਪੁੱਠੀ ਟੰਗ ਕੇ ਛਿੱਤਰ ਫੇਰ ਵੇਖੀ ਤੋਤੇ ਵਾਗ ਬੋਲਦੀ ਨਹੀ ਤਾ ਤੇਰਾ ਘਰ ਪਰਿਵਾਰ ਸਾਰਾ ਕੁੱਝ ਖਾ ਜਾਣਾ ਬਦਮਾਸ ਬੁੱਢੀ ਨੇ ਜੁੱਤੀ ਚੰਗੀ ਰੀਜ ਨਾਲ ਫੇਰੀ ਫਿਰ ਵੀਡੀਓ ਦੇ next ਪਾਰਟ ਦਾ ਮਜਾ ਆਉ
@AmandeepSingh-bu4wn
@AmandeepSingh-bu4wn 5 ай бұрын
ਮਾੜੀ ਨੂੰਹ ਹੋਏ
@douglas3902
@douglas3902 4 ай бұрын
😉 P r o m o s m
@honeysingh2868
@honeysingh2868 5 ай бұрын
KALI KOTI BANT PARDHAN DE HAI
@user-ld1qt1lx5s
@user-ld1qt1lx5s 5 ай бұрын
ਇਹੋ ਜਿਹੇ ਪੁਰਜੇ ਲਿਆਇਆ ਕਰੋ ਵੀਡੀਓ ਵਿੱਚ ਵਧੀਆ ਵੀਡੀਓ
@Freefirelover5x
@Freefirelover5x 5 ай бұрын
😂
@mann062
@mann062 5 ай бұрын
😂😂😂😂
@gurdhiansinghgill
@gurdhiansinghgill 5 ай бұрын
ਇਹ ਵੀ ਚੈਨਲ ਤੇ ਚੈਨਲ ਬਣਾਈ ਜਾਂਦੇ ਆ ਜਿਵੇਂ ਕਨੇਡਾ ਵਿੱਚ ਕੰਮ ਘੱਟ ਗਿਆ ਬੰਦੇ ਵਧਣ ਨਾਲ ਯੂਟਿਉਬ ਵੀ ਲੱਗਦਾ ਛੇਤੀ ਹੀ 😅
3M❤️ #thankyou #shorts
00:16
ウエスP -Mr Uekusa- Wes-P
Рет қаралды 12 МЛН
你们会选择哪一辆呢#short #angel #clown
00:20
Super Beauty team
Рет қаралды 9 МЛН
孩子多的烦恼?#火影忍者 #家庭 #佐助
00:31
火影忍者一家
Рет қаралды 43 МЛН
Хитрая МАТЬ делит НАСЛЕДСТВО между ДЕТЬМИ 😱 #shorts
1:00
Лаборатория Разрушителя
Рет қаралды 1,1 МЛН
Did you believe it was real? #tiktok
0:25
Анастасия Тарасова
Рет қаралды 40 МЛН
Incredible magic 🤯✨
0:53
America's Got Talent
Рет қаралды 21 МЛН