ਚਿੱਟਾ ਪੀ ਪੀ ਸਰੀਰ ਗਾਲ਼ ਲਿਆ, ਮਿਹਨਤ ਕਰਨ ਤੋਂ ਬਾਅਦ ਦੁਬਾਰਾ ਫਿਰ ਮੈਦਾਨ ਚ ਧੂੰਮਾਂ ਪਾਉਗਾ - Tari Kalyan Kabbadi

  Рет қаралды 132,598

Sidhu Bathinde Wala

Жыл бұрын

ਚਿੱਟਾ ਪੀ ਪੀ ਸਰੀਰ ਗਾਲ਼ ਲਿਆ, ਮਿਹਨਤ ਕਰਨ ਤੋਂ ਬਾਅਦ ਦੁਬਾਰਾ ਫਿਰ ਮੈਦਾਨ ਚ ਧੂੰਮਾਂ ਪਾਉਗਾ - ਤਾਰੀ ਕਲਿਆਣ | Sidhu Bathinde Wala
Tari Kalyan ਨੂੰ ਪਿਆਰ ਕਰਨ ਵਾਲੇ ਸ਼ੇਅਰ ਜਰੂਰ ਕਰ ਦਿਉ
#kabbadi #sidhubathindewala #sidhubathindeaala #tarikalyan #gurpreetjangiana #kaptankalyan #kaptan #sattakalyan #seerapitho #sonadod #ajmerjalal #nirvairghoni #khusiduggan #tarikalyankabbadi

Пікірлер: 88
@sukhsukhpreet2243
@sukhsukhpreet2243 6 ай бұрын
Tari ta sirra se veer jma asi match dekhde rhe aa y de hly kaptan da nm kt chlda se tari tari hundi se chare pase
@Makhan-r1j
@Makhan-r1j 6 ай бұрын
❤ ਵਾਹਿਗੁਰੂ ਜੀ ਤਾਰੀ ਵੀਰ ਵੀਰ ਵਰਗੇ ਕਬੱਡੀ ਪਲੇਰ ਜਿਹਨਾਂ ਨੇ ਪਹਿਲੀਆਂ ਵਿੱਚ ਸਿਰਾ ਕਰਵਾਇਆ ਹੋਈਆਂ ਹੈ, ਕਿਸਮਤ ਮਾੜੀ ਗਲਤ ਸੰਗਤ ਜਾਂ ਮਾੜੇ ਲੋਕਾਂ ਦੇ ਧੱਕੇ ਚੜ ਕੇ ਨਾ ਮੁਰਾਦ ਚਿੱਟੇ ਦੇ ਕਹਿਰ ਚ ਫਸ ਕੇ ਆਪਣੀ ਖੇਡ ਆਪਣੀ ਜ਼ਿੰਦਗੀ ਬਰਬਾਦ ਕਰ ਲੲਈ ਸਾਰੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਠੀਕ ਹੋ ਗੁਰਾਉਡ ਚ ਵਾਪਸੀ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@Punjabpb23
@Punjabpb23 7 ай бұрын
ਬਾਈ ਸਾਧ ਵਿਰਤੀ ਵਾਲਾ ਵਾਹਿਗੁਰੂ ਜੀ ਮੇਹਰ ਕਰਨ
@CharanjitSingh-ws3se
@CharanjitSingh-ws3se 6 ай бұрын
ਬਾਈ ਜੀ ਤੇਰੀਆਂ ਗੱਲਾਂ ਸੱਚ ਨੇ ਪਰ ਹੁਣ ਲੋਕਾਂ ਦੇ ਮੂੰਹ ਬੰਦ ਕਰਕੇ ਦਿਖਾ ਰੱਬ ਦਾ ਨਾਮ ਓਟ ਆਸਰਾ ਲ਼ੈ ਕੇ ਸ਼ੁਰੂ ਕਰਦੇ ਰੱਬ ਕਿਰਪਾ ਕਰਨਗੇ
@prabhgill8013
@prabhgill8013 8 ай бұрын
ਤਾਰੀ ਵੀਰ ਅਸੀਂ ਤੇਰੇ ਨਾਲ ਤਾਰੀ ਦੇ ਪਰਿਵਾਰ ਦੀ ਕਹਾਣੀ ਜ਼ਰੂਰ ਦੱਸਿਓ ਤਾਰੀ ਜਿਥੇ ਖਿਡਾਰੀ ਵਧੀਆ ਸੀ ਤੇ ਉਥੇ ਇਨਸਾਨ ਵੀ ਬਹੁਤ ਹੀ ਵਧੀਆ ਐਂ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@Janta-p7f
@Janta-p7f 10 ай бұрын
ਤਾਰੀ ਬਾਈ ਜੀ ਬਹੁਤ ਵਧੀਆ ਬੰਦਾ ਜੀ ਤੇ ਰੇਡਰ ਵੀ ਬਹੁਤ ਤਕੜਾ ਸੀ❤❤
@rupidhaliwal959
@rupidhaliwal959 9 ай бұрын
ਬਾਈ ਚੈਨਲ ਵਾਲਿਆ ਤਾਰੀ ਨੂੰ ਕਿਹ ਇੰਟਰਵਿਊ ਦਾ ਮੁੱਲ ਮੋੜ ਦੇ ਹੁਣ ਓਸ ਤੋ ਵਧੀਆ ਖੇਡ ਕੇ ਦਿਖਾ ❤
@satojsatoj3208
@satojsatoj3208 9 ай бұрын
ਤਾਰੀ ਵੀਰ ਤੇਰੀ ਗੇਮ ਬਹੁਤ ਹੀ ਵਧੀਆ ਸੀ, ਪਰ 🙏 ਬਨ ਕੇ ਬੇਨਤੀ ਅ ਤੇਰੀ ਗੱਲ ਹਰ ਇਕ ਸੱਚੀ ਆ , ਮਾੜੇ ਕੰਮਾਂ ਤੋ ਦੂਰ ਰਹਿ,, ਇਕ ਵਾਰ ਮਹਣਿਤ ਕਰਕੇ ਗਰਾਉਂਡ ਵਿਚ ਆ ਤਾਂ ਸਹੀ, ਤੂੰ ਤਾਂ ਦੌੜੇ ਗਾ ਘੋੜੇ ਵਾਂਗੂ ਲੋਕਾਂ ਨੂੰ ਦੱਸ ਵੀ ਤਾਰੀ ਕਹਿੜੀ ਵਲਾਂ ਦਾ ਨਾਮ ਆ 👍👍👍👍 ਵੱਸ ਇਕ ਵਾਰ ਉਗਲੀ ਰੱਬ ਕਣੀ ਕਰ ਉਸ ਨੇ ਅਪੀ ਫੜ ਲੈਣੀ ਆ , ਤੁ ਯਰ ਭਗਤ ਬੰਦਾ ਗਾ 🙏
@lallygill4205
@lallygill4205 8 ай бұрын
ਬਾਈ ਫਰਬਰੀ ਆਉਣ ਵਾਲੀ ਹੈ ਤਿਆਰ ਹੋਜੋ .ਵਾਹਿਗੁਰੂ ਸਾਥ ਦੇਵੇ ਵੀਰ ਦਾ
@jaspreetsinghjassbrar315
@jaspreetsinghjassbrar315 9 ай бұрын
ਬਾਈ ਸਰੀਰ ਤੇਰਾ ਅੱਜ ਵੀ ਤਕੜਾ
@VAIDTHANDURAMJISARPANCHGHUNASB
@VAIDTHANDURAMJISARPANCHGHUNASB 8 ай бұрын
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਅਤੇ ਤਰੱਕੀ ਬਖਸ਼ੇ ਜੀ
@amriksidhu2647
@amriksidhu2647 8 ай бұрын
ਫਰਵਰੀ ਆ ਗਈ ਦੁਬਾਰਾ ਇੰਟਰਵਿਊ ਕਰੋਂ ਧੰਨਵਾਦ ਜੀ
@jograj8168
@jograj8168 9 ай бұрын
ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।
@jugrajsingh2138
@jugrajsingh2138 6 ай бұрын
ਹੁਣ ਕੀ ਹੋ ਗਿਆ ਯਾਰ ਫਿਰ ਹੋ ਜਾ ਤਕੜਾ ਖੇਡ ਕੇ ਕਰਦੇ ਲੋਕਾਂ ਦੇ ਮੂੰਹ ਬੰਦ💪
@GurdeepSingh-cr7yi
@GurdeepSingh-cr7yi 8 ай бұрын
Y shi gl a yr asi ta tera sreer dekhn lyi e tournament dekhn chle jnde c❤waheguru mehr kre tere te
@Jugrajsingh-j5b
@Jugrajsingh-j5b 6 ай бұрын
Siraa bnda
@Jugrajsingh-j5b
@Jugrajsingh-j5b 6 ай бұрын
Good bro
@Pihusran
@Pihusran 8 ай бұрын
Tari ki hal bne apna tusi hun phl bhut vidhya c kine sal bhd aj dekh rehi aa tuhanu ,,,,,, waheguru ji tuhanu hmsh khush rekhe 🎉❤
@Jugrajsingh-j5b
@Jugrajsingh-j5b 6 ай бұрын
Very Nice
@SikanderSingh-zl1gk
@SikanderSingh-zl1gk 8 ай бұрын
Waheguru Ji 🙏🙏🙏
@Jugrajsingh-j5b
@Jugrajsingh-j5b 6 ай бұрын
❤❤❤
@manpreetchahal6836
@manpreetchahal6836 9 ай бұрын
Tari varga sachha banda sare kabbdi jagat vich ni
@pindadalifestyle682
@pindadalifestyle682 9 ай бұрын
ਵਾਹਿਗੁਰੂਵਾਹਿਗੁਰੂ ਜੀ
@loveandluckloveandluck3378
@loveandluckloveandluck3378 7 ай бұрын
God bless you always my dear tari brother
@RajbirSingh-i6y
@RajbirSingh-i6y 7 ай бұрын
Whaguru mahear karu
@gurindersingh7844
@gurindersingh7844 9 ай бұрын
Waheguru ji aap ji nu hamesha chardikla ch rakhey ga
@guridhillongurpreetsingh3210
@guridhillongurpreetsingh3210 7 ай бұрын
Pehla hi bai sochda eh chal nasa sed ta ehi vedhia Bhai ne v ta suport kri bi life ta safe hoju
@honeydandiwal2695
@honeydandiwal2695 9 ай бұрын
Tari Bhai nu milna bhot badhia vichar Bhai de
@baldevsinghmeen1997
@baldevsinghmeen1997 8 ай бұрын
ਵਾਹਿਗੁਰੂ ਜੀ ਮੇਹਰ ਕਰੋ
@RanjeetSingh-ki7nr
@RanjeetSingh-ki7nr 10 ай бұрын
Good y tari veer duwara na kri o kam bhut vadiy kerda y nice bro
@jasbirsing6568
@jasbirsing6568 8 ай бұрын
Dan dan baba deep singh ji
@PriaPriaa
@PriaPriaa 9 ай бұрын
Tari bai good bless you
@DavinderSingh-qq5tu
@DavinderSingh-qq5tu 6 ай бұрын
February lang gyi bro tari di video bnao bai di body dekhni a😊
@jagmeetbhatti2472
@jagmeetbhatti2472 8 ай бұрын
Bai dubara fr kro interview feb aw gya bhot ghanit bnda tari bai
@baggikang8330
@baggikang8330 7 ай бұрын
Good luck
@ranjodhsingh5375
@ranjodhsingh5375 11 ай бұрын
very good tari 22
@MahanbirSingh-r2f
@MahanbirSingh-r2f 7 ай бұрын
Gopi jangiwala sira banda
@manjeetpspcl8353
@manjeetpspcl8353 8 ай бұрын
Tari 22 love you 22 g
@GuriMaanPb31
@GuriMaanPb31 9 ай бұрын
🙏🏻🙏🏻bheot vadia bnda y
@jaswindersinghjassi3227
@jaswindersinghjassi3227 8 ай бұрын
Good bro God bless you
@baljindersinghbrar5138
@baljindersinghbrar5138 9 ай бұрын
Hun vi krade start. Top te jaie ga
@Deep_fitness_king5911
@Deep_fitness_king5911 9 ай бұрын
Waheguru ji mher kro y te
@jagtarchand4258
@jagtarchand4258 3 ай бұрын
Ek din ch 2 match pahla ramnwas duja Bhai desa Mansa chjete se
@jagsirsingh8894
@jagsirsingh8894 Жыл бұрын
Super
@GURDEEPSINGH-mo7zs
@GURDEEPSINGH-mo7zs 10 ай бұрын
Kaint bnda yr tari
@palwindersingh8821
@palwindersingh8821 9 ай бұрын
🎉🎉❤🎉🎉 super man bai 🎉🎉❤🎉🎉
@SukhbirSidhu-b9r
@SukhbirSidhu-b9r 9 ай бұрын
Sirra y ❤
@hushiarsingh4376
@hushiarsingh4376 9 ай бұрын
Very nice
@GurdeepSingh-rx9ky
@GurdeepSingh-rx9ky 9 ай бұрын
Waheguru g
@jagtarchand4258
@jagtarchand4258 11 ай бұрын
Good tari
@SukhbirSidhu-b9r
@SukhbirSidhu-b9r 9 ай бұрын
Y da ma bachen thu fann
@FaraattaTv
@FaraattaTv 7 ай бұрын
Hun vi takra bai vapisi kar skada bai 100% . … Game start kare hale bai vadia game kar sakda . Lorr aa mehnat di , proteins + good diet … paka sira kar sakda bai
@bhupinderroadways4483
@bhupinderroadways4483 8 ай бұрын
4:10 starting
@SahibJot5911-b7d
@SahibJot5911-b7d 8 ай бұрын
Good y
@vickynum1880
@vickynum1880 8 ай бұрын
ਕਪਤਾਨ ਵਾਲਾ ਤਕੜਾ ਸੀ,ਜੱਫਾ ਨਹੀ ਸੀ ਖਾਂਦਾ, ਤਾਂ ਕਰਕੇ ਕਲਿਆਣ ਸੁੱਖਾ ਟੀਮ ਦੀ ਚੜਾਈ ਸੀ
@Sidhu22-v7b
@Sidhu22-v7b 9 ай бұрын
👏
@raviraunta2585
@raviraunta2585 8 ай бұрын
22 ਜੀ ਤਾਰੀ 22 ਦਾ ਨੰਬਰ ਮਿਲ ਜੂ ਗਾ ਜੀ
@rupidhaliwal959
@rupidhaliwal959 9 ай бұрын
Aja veer teri game dekhni dowara ❤❤
@ArmanKhan-ts3me
@ArmanKhan-ts3me 9 ай бұрын
Y aaja dubara ground ch
@babbusidhusidhu5970
@babbusidhusidhu5970 7 ай бұрын
22 da nabr SD kardo
@babbusidhusidhu5970
@babbusidhusidhu5970 7 ай бұрын
S y l
@lovedeepmaan4603
@lovedeepmaan4603 9 ай бұрын
Jdo 4 log jana lag jana .... Loka di hakk sach di kami match ral ke khed ke jittna hon bura hall te hona he aaa .....
@sarbjeetbatth1234
@sarbjeetbatth1234 8 ай бұрын
O😊
@JagdeepPurewal-g1h
@JagdeepPurewal-g1h 7 ай бұрын
Chite wala ta lagda ne desi khrak malwaea wale aa koi na
@sukhidhandhwar5476
@sukhidhandhwar5476 7 ай бұрын
Bai dubara fer khich de kamm
@goggi9029
@goggi9029 10 ай бұрын
❤❤❤❤❤❤❤❤
@RamratanSingh-d2v
@RamratanSingh-d2v 7 ай бұрын
mass giner wale video shear karo😅😅😅
@JagdeepSingh-il6qt
@JagdeepSingh-il6qt 7 ай бұрын
Bai bhut sirf ha dawara khad
@RajwinderSingh-je2mr
@RajwinderSingh-je2mr 9 ай бұрын
Duvara stat kar game bro
@Deep_fitness_king5911
@Deep_fitness_king5911 9 ай бұрын
❤❤😢😊
@ManjeetSingh-ll9io
@ManjeetSingh-ll9io 8 ай бұрын
Gurjit toit nu kehde c hun khedega par nahi khed sakda hun vero
@KaranmehraKaranmehra-ue8fd
@KaranmehraKaranmehra-ue8fd 9 ай бұрын
Teri tere nal a bro
@amarbrar8299
@amarbrar8299 9 ай бұрын
Nashe ch Banda AAP painda swaad lain lyi dujeya da Eve naam badnaam hai
@sidhubathindewala
@sidhubathindewala 9 ай бұрын
Ji
@satojsatoj3208
@satojsatoj3208 9 ай бұрын
ਤਾਰੀ ਦੀ ਗੱਲ ਸੱਚੀ ਆ, ਚਲੋ ਤੇਰੀ ਮਨ ਲੇਨੇ ਆ ਸਾਬ ਜੀ , ਪਰ ਇਹ ਰੇਡਰ ਤਕੜਾ ਬਹੁਤ ਸੀ ਤੇਰੇ ਮਰੇ ਵਰਗੇ ਨੂੰ ਤਾਂ ਇਹ ਨਾਲ ਬਨ ਕੇ ਕੌਡੀ ਪਾਂ ਦਿੰਦਾਂ ਸੀ😅
@forzagamingyt9422
@forzagamingyt9422 8 ай бұрын
​@@satojsatoj3208 hahaha sahi jawab ਦਿੱਤਾ bro
@GurmeetSandhu-w7k
@GurmeetSandhu-w7k 7 ай бұрын
​@@satojsatoj3208bai Mai v dekhea jdo eh top te c .jaitu vale pappi nal hunda c jada tar jaito ch khedea
@Jaspreetsinghqrccvvcc
@Jaspreetsinghqrccvvcc 7 ай бұрын
@@satojsatoj3208naal bnn ke😂😂😂
@JagseerSingh-kb8ut
@JagseerSingh-kb8ut 6 ай бұрын
ਵੀਰ ਤਕੜਾ ਹੋ
@ArshdeepSingh-ow9lv
@ArshdeepSingh-ow9lv 9 ай бұрын
Waheguru ji
@EnayatDhillon
@EnayatDhillon 9 ай бұрын
Very nice
@sangarasingh4598
@sangarasingh4598 9 ай бұрын
❤❤❤❤
@SahibJot5911-b7d
@SahibJot5911-b7d 8 ай бұрын
Good y
@SahibJot5911-b7d
@SahibJot5911-b7d 8 ай бұрын
Very good y
@khattrafarm4474
@khattrafarm4474 9 ай бұрын
❤❤❤❤
@IqwalGrewal-xe7wg
@IqwalGrewal-xe7wg 9 ай бұрын
Very nice
Don't look down on anyone#devil  #lilith  #funny  #shorts
00:12
Devil Lilith
Рет қаралды 46 МЛН
Flipping Robot vs Heavier And Heavier Objects
00:34
Mark Rober
Рет қаралды 54 МЛН
Every parent is like this ❤️💚💚💜💙
00:10
Like Asiya
Рет қаралды 26 МЛН
How to whistle ?? 😱😱
00:31
Tibo InShape
Рет қаралды 12 МЛН
😜 #aminkavitaminka #aminokka #аминкавитаминка
0:14
Аминка Витаминка
Рет қаралды 1,1 МЛН
САМЫЙ БЫСТРЫЙ ЧЕЛОВЕК В ТИКТОКЕ..⚡
0:14
Хранилище Легенд
Рет қаралды 2,9 МЛН
У вас тоже гаубица в сарае завалялась?
0:35
ПРЕМИЯ ДАРВИНА
Рет қаралды 2,7 МЛН
Дочка поразила СВОЕГО ПАПУ! 😮
0:25
КиноСклад
Рет қаралды 2 МЛН