ਚਿੱਟੇ ਤੇ ਗੀਤ ਗਾਉਣ ਵਾਲੀ ਗਾਇਕਾ, ਚਿੱਟਾ ਵੇਚਦੀ ਫੜੀ ਗਈ ਨਾਲ ਢੋਲਕੀ ਵਾਲਾ ਵੀ ਰਗੜਿਆ ਗਿਆ

  Рет қаралды 695,146

Maluka TV

Maluka TV

Күн бұрын

ਚਿੱਟੇ ਤੇ ਗੀਤ ਗਾਉਣ ਵਾਲੀ ਲੋਕ ਗਾਇਕਾ ਚਿੱਟਾ ਵੇਚਦੀ ਫੜੀ ਗਈ
ਢੋਲਕੀ ਵਾਲਾ ਵੀ ਰਗੜਿਆ ਗਿਆ
#MalukaTv #jaskarnsinghmaluka #facebook #punjabpolitics #india #jaskarnsinghmaluka #cmbhagwantmaan #instagram #punjabpolice #shortpunjabivideo
ਇਹ ਵੀਡਿਉ ਮਨੋਰੰਜਨ ਦੇ ਲਈ ਬਣਾਈ ਗਈ ਹੈ ਇਸ ਵੀਡਿਉ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ।

Пікірлер: 306
@AvtarSingh-vp8pk
@AvtarSingh-vp8pk Жыл бұрын
😂🎉😂🎉😂🎉 ਵਿਆਹ ਕਰਵਾਉਣ ਦੀ ਕੀ ਲੋੜ ਏ ਨਾਲ ਦੇ ਢੋਲਕੀ ਬਹੁਤ ਵਜਾਈ । 😂🎉😂🎉😂😂
@HarjinderSingh-cz7pg
@HarjinderSingh-cz7pg Жыл бұрын
Ghaint Pattarkar Saab ji Thankyou ji
@rajwinder1968
@rajwinder1968 Жыл бұрын
ਬਹੁਤ ਵਧੀਆ ਵੀਡੀਉ
@yyrr3185
@yyrr3185 Жыл бұрын
Balle balle Vadiya geet
@jagjitsinghbangarh6231
@jagjitsinghbangarh6231 Жыл бұрын
ਮਲੂਕਾ ਜੀ ਖਿੱਚ ਕੇ ਰੱਖ ਬਹੁਤ ਵਧੀਆ ਲੱਗਾ
@AmandeepSingh-kr3lo
@AmandeepSingh-kr3lo Жыл бұрын
ਸਿਰਾਂ ਵੀਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@AshaAsha-jx3xg
@AshaAsha-jx3xg Жыл бұрын
ਗੱਲ ਸਹੀ ਕਰਦੀ ਆ ਲੀਡਰ ਖਾ ਗਏ
@AvtarSingh-ss3xr
@AvtarSingh-ss3xr Жыл бұрын
Very good Bai.bhout badiya...
@SukhdevSingh-zz5ki
@SukhdevSingh-zz5ki Жыл бұрын
ਗਾਣਾ ਗਾਉਣ ਲੱਗਿਆਂ ਥੋੜਾ ਜਿਹਾ ਫਰਕ ਰਹਿ ਗਿਆ,ਚਿੱਟੇ ਵਰਗੀ ਨਹੀਂ,ਚਿੱਟੇ ਵਾਲੀ ਗਾ ਦਿੱਤਾ ਜਾਂਦਾ ਤਾਂ ਅੱਜ ਵੀ ਸੱਚੇ ਹੋ ਜਾਣਾ ਸੀ,
@BalwinderSingh-qd3jl
@BalwinderSingh-qd3jl Жыл бұрын
ਬਹੁਤ ਵਧੀਆ ਵੀਡੀਓ ਮਲੂਕਾ ਜੀ
@gursharanbatth3748
@gursharanbatth3748 5 ай бұрын
ਪੁਲਿਸ ਵਾਲੇ ਨੂੰ ਵੀ ਬੋਲਣ ਦਾ ਮੌਕਾ ਦਿਆ 😂
@sukhchainsingh5788
@sukhchainsingh5788 Жыл бұрын
ਸਾਡੇ ਮਾਛੀਵਾੜੇ ਕੋਲ ਆ ਪਿੰਡ ਮਾਣੇਵਾਲ,, ਓਥੇ ਦੀ ਆ , ਪੰਮੀ ਨਾਮ ਸਿੰਗਰ ਦਾ,,,, ਬਾਕੀ ਇਹਨਾਂ ਨੇ ਮਨੋਰੰਜਨ ਤੇ ਸੇਦ ਦੇਨ ਦੀ ਵਧੀਆ ਪੇਸ਼ਕਾਰੀ ਕੀਤੀ ਆ
@NirmallSingh-yu8bq
@NirmallSingh-yu8bq Жыл бұрын
ਬਾਈ ਇਹ ਗੀਤ ਦਾ ਲਿੰਕ ਭੇਜ ਦੇ
@sukhchainsingh5788
@sukhchainsingh5788 Жыл бұрын
@@NirmallSingh-yu8bq ਮੈਂ ਤਾ y ਆਪ ਨੀ ਕ਼ਦੇ ਸੁਣਯਾ ਇਹਦਾ ਗ਼ੀਤ,,,,
@get_merch
@get_merch Жыл бұрын
ਕੁੜੀ ਕਿੰਨੀ ਚਲਾਕ ਹੈ ਬਹੁਤ ਹੀ ਹੱਸਾ ਆਊਦਾ 😂😂😂😂😂😂😂😂😂🎉🎉😂😂
@Harshgillx.
@Harshgillx. Жыл бұрын
ਪੱਤਰਕਾਰ ਔਤਰਿਆਂ ਨੂੰ ਵਧੀਆ ਬਣਾਉਣ ਦਾ ਮੌਕਾ ਮਿਲਿਆ ਹੈ
@BhupinderSingh-ze5kc
@BhupinderSingh-ze5kc Жыл бұрын
ਪਤਰਕਾਰ ਭਾਈ ਪੂਰਾ ਨਾਟਕਕਾਰ ਹੈ ਇਹ ਵੀ ਉਹ ਪੁਰਾਣੇ ਕਲਾਕਾਰ ਹੀ ਲਈ ਫਿਰਦਾ ਏਹਨੂੰ ਉਹੀ ਸਰਪੰਚ ਦੋਨੋਂ ਲਭਦੇ ਆ ਉਹੀ ਕੁੜੀ ਕਨੇਡਾ ਵਾਲੀ ਇਹ ਲੋਕਾਂ ਨੂੰ ਬੁੱਧੂ ਬਣਾਉਣ ਦਾ ਕੰਮ ਕਰਦਾ
@singhrani8267
@singhrani8267 Жыл бұрын
ਕਨੇਡਾ ਵਾਲੀ ਕੁੜੀ ਸਾਰੇ ਪਰੋਗਰਾਮ (ਨਾਟਕ ਰਾਹੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ) ਭੈਣਾਂ ਤੇ ਭਰਾਵੋ ਦੇਖ ਕੇ ਦੁੱਖੀ ਨਾਂਹ ਹੋਇਆ ਕਰੋ । ਆਪ ਸੋਚੋ ਐਵੇਂ ਦੇ ਕੇਸ ਇਕੋ ਪੱਤਰਕਾਰ ਹੀ ਕਿਉਂ
@harbanslal4428
@harbanslal4428 Жыл бұрын
Very good patrkar jee
@harjindarsingh1975
@harjindarsingh1975 Жыл бұрын
ਹੋਰ ਵੀ ਤਰੱਕੀ ਵਿੱਚ ਵਾਧਾ ਹੋਵੇਗਾ
@BalkarSingh-dc1oq
@BalkarSingh-dc1oq Жыл бұрын
ਮਲੂਕਾ ਜੀ ਬਹੁਤ ਹੀ ਵਧੀਆ
@rrr.r3333
@rrr.r3333 Жыл бұрын
Badiya Natak hai ak dam Badiya Kalakar hai 👌👌👌👌👍🏾
@ManjitSingh-hq5wn
@ManjitSingh-hq5wn Жыл бұрын
ਪੰਜਾਬ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@BabajiGurdaspuri-ob5qt
@BabajiGurdaspuri-ob5qt Жыл бұрын
ਵਧੀਆ ਤਰੀਕਾ ਮਸ਼ਹੂਰ ਹੋਣ ਲਈ
@BalwantSingh-rz4ch
@BalwantSingh-rz4ch Жыл бұрын
ਪੱਤਰਕਾਰ ਵੀ ਪੂਰਾ ਠਰਕੀ ਆ😀😂😛😎😂
@NirmalSinghDhami
@NirmalSinghDhami Жыл бұрын
Very good Job Police Good Luck
@JaspalSingh-lc2eq
@JaspalSingh-lc2eq Жыл бұрын
ਇਹ ਕਲਾਕਾਰ ਕੁੜੀ ਪਾਸਪੋਰਟ ਵਾਲੀ ਹੈ
@mohandhaliwal9812
@mohandhaliwal9812 Жыл бұрын
Good very nice video bro 🎉
@KaramvirSingh-st3ux
@KaramvirSingh-st3ux Жыл бұрын
Mulaka ਸਾਹਿਬ ਬੋਲੀ ਤਾਂ ਬਹੁਤ ਕਮਾਈ ਵਲ ਦੀ ਆ
@gurlabhsingh8072
@gurlabhsingh8072 Жыл бұрын
ਕੰਮ ਠੀਕ ਹੈ ਤੁਹਾਡਾ ਬੰਨ ਬਣਦੇ ਦੀ ਵੀਡੀਓ ਬਣਾ ਕੇ ਪੇਸ਼ ਕਰੋ ਸੰਗਤਾਂ ਦੇ ਹੌਸਲੇ ਬੁਲੰਦ ਹੋਣ
@parmjitlegha9892
@parmjitlegha9892 Жыл бұрын
ਕੁੱਝ ਨਹੀਂ ਹੋਣਾ ਵੀਰ , ਸਾਡੇ ਕੋਰਟ ਕੁੱਝ ਨਹੀਂ ਕਰਦੇ, ਇੱਕ ਵਾਰ ਸੋਚਕੇ ਦੈਖੋ ਜੇ ਇਹ ਕੁੱਝ ਬਾਹਰਲੇ ਮੁਲਕ ਚ ਹੁੰਦਾ ਤਾਂ ਕੀ ਬਣਦਾ
@jagbirsinghgill3166
@jagbirsinghgill3166 Жыл бұрын
Very nice veer pattarkar good job swad aa gea vedio dekh k Vyah nahi krwaya oho jahi koi gall nahi
@harjindersingh4209
@harjindersingh4209 Жыл бұрын
ਪਾਸਪੋਰਟ ਵਾਲੀ ਕੁੜੀ ਆ ਇਹ ਤਾਂ ਲੋਕਾਂ ਦਾ ਅੈਵੇਂ ਜੋਰ ਲੱਗੀ ਗਿਆ ਇਨਸਾਫ਼ ਦਿਵਾਉਣ ਲਈ
@curtispaulsingh5351
@curtispaulsingh5351 Жыл бұрын
Sahii keha....
@Rajindersingh-ee7ec
@Rajindersingh-ee7ec Жыл бұрын
Ha 😂😂
@jotkaur2597
@jotkaur2597 Жыл бұрын
Hanji veer ji shi gal aw
@manikaur1750
@manikaur1750 Жыл бұрын
True Loka nu befkoof bna rhe a sare rall k
@amarjitkour8912
@amarjitkour8912 Жыл бұрын
Hanji shi keha
@sukhdeepsinghbilassingh
@sukhdeepsinghbilassingh 6 ай бұрын
Bhut vadia videos bro 😂😂😂😂😂
@gurusran838
@gurusran838 Жыл бұрын
ਪਤਰਕਾਰ ਬਾਈ ਮਸ਼ੁਹੁਰ ਹੋ ਲਈ ਨਿੱਤ ਨਿੱਤ ਨਵੇਂ ਚੁਟਕਲੇ ਬਨੋਦਾ ਹੈ ਐਹੇ ਓਹੀ ਕੂੜੀ ਤੇ ਓਹੀ ਪੂਰੀ ਟੀਮ ਹੈ ਜੌ ਪਹਿਲਾ ਕਨੈਡਾ ਜਾਣ ਦਾ ਰੋਲਾ ਪਾਇਆ ਦਿਖਾ ਰਹੇ ਸੀ
@jasveerkaur8623
@jasveerkaur8623 Жыл бұрын
ਜਮਾਂ ਸਹੀ ਗੱਲ ਆ ਜੀ ਸਾਰੀਆਂ ਵੀਡੀਓ ਚ ਇੱਕੋ ਕੁੜੀ ਆ ਇਹ ਤਾਂ ਰੋਜ਼ ਦੀ ਨਵੀਂ ਇਹਟਿਗ ਆ
@dharamsingh5541
@dharamsingh5541 Жыл бұрын
Eh kudi gaundi bahut vadhia he. Isde naal wala ladka dholak mamter vee vadhia gaunda he. Kise galat kamm lai fly gay afsos he. Par kudi te munda dono bahut talented ne. Awaja dona dia bahut vadhia han Wahe guru bhali kre
@BholaSingh-fl4rf
@BholaSingh-fl4rf Жыл бұрын
​@@jasveerkaur8623😮😮😮😮😮😊 थे
@shamshergill8662
@shamshergill8662 Жыл бұрын
Mai, v, keha, c, 22,ehu,, gl,, ki,, faake, video,, hundi,, ehna,, de😊😊
@gurnishanbhullar805
@gurnishanbhullar805 Жыл бұрын
Wife adi patarkaar di
@arvindersingh710
@arvindersingh710 Жыл бұрын
ਭਾਈ ਸਾਬ ਤੁਸੀਂ ਬਹੁਤ serious ਮੁੱਦੇ ਨੂੰ ਕਯੋਂ ਮਜ਼ਾਕ ਬਣਾਇਆ, ਕੁਝ ਸਰਮ ਕਰੋ
@HarishKumar-jk5zv
@HarishKumar-jk5zv Жыл бұрын
Actions bhut acche h
@DaljitSingh-ki7lw
@DaljitSingh-ki7lw 8 ай бұрын
Very good video
@narindersingh9364
@narindersingh9364 Жыл бұрын
Sat Sri Akal Veer ji 🙏 Great Job Veer ji 👍❤👍
@RanjitSingh-jm1qd
@RanjitSingh-jm1qd Жыл бұрын
ਪੱਤਰਕਾਰ ਪਟਰੋਲ ਤੇ ਲੱਗਦਾ 😂
@kauraliasaggneskamaljit9953
@kauraliasaggneskamaljit9953 Жыл бұрын
Patarkar ji bas lage raho 😂😂😂😂😂😂😂😂😂😂
@jaseusihgjaseusihg8413
@jaseusihgjaseusihg8413 Жыл бұрын
ਬਾਈ ਮੈਨੂੰ ਦਁਸ ਦਾ ਮੈ ਗਾਣੇ ਦਿੰਦਾ ਸ਼ੀਰਾ ਬੀੜ ਬਁਧਨੀ
@nachhtarsandhu4123
@nachhtarsandhu4123 Жыл бұрын
ਖਿੱਚ ਕੇ ਰੱਖੋਂ ਮਲੂਕਾ ਸਾਬ ਬਹੁਤ ਵਧੀਆ ਇਦਾ ਹੀ ਲੋਕਾ ਦੀਆ ਪੋਲਾਂ ਖੋਲਦੇ ਰਹੋ।
@kawalpreetkaur3610
@kawalpreetkaur3610 Жыл бұрын
ay ptarkar pagal feak video pandaa
@ManjitSingh-m7u
@ManjitSingh-m7u Жыл бұрын
ਪਾਗਲ ਸਾਰੇ ਨਾਲ ਗਿਆਨੀ
@Chak_mander
@Chak_mander Жыл бұрын
ਇਹਦੇ ਨਾਲ ਵਿਆਹ ਕਰਾ ਲੈਦੀ ।
@KuldeepSingh-mr4qo
@KuldeepSingh-mr4qo Жыл бұрын
ਮਨਘੜਤ
@manikaur1750
@manikaur1750 Жыл бұрын
Very funny comedy show patrkaar sahab but at least different actors ta lai Lea kro every video ch
@manoharsinghindian8677
@manoharsinghindian8677 Жыл бұрын
Wao
@ajitsinghmann2711
@ajitsinghmann2711 Жыл бұрын
bibi di dholki vajunda 😂😂😂
@sarwandassmehton3421
@sarwandassmehton3421 Жыл бұрын
The very very nice full entertainment enjoyment Zama Maza aaaaaaaaaaaaaaaaaaaaaaaaaa Gaya hai ji God bless you all your team members long term relationship always thanks for the information contained 👏👏👏👏👏👏👏👏👏👏👏
@gurpreetsinghgurpreet4443
@gurpreetsinghgurpreet4443 Жыл бұрын
Sira vr
@NirmallSingh-yu8bq
@NirmallSingh-yu8bq Жыл бұрын
ਬੀਬਾ ਦੀ ਅਵਾਜ਼ ਵਿੱਚ ਦਮ ਜਰੂਰ ਹੈਗਾ
@dharamsingh5541
@dharamsingh5541 Жыл бұрын
Kudi gaondi vadhia he. Chlo kisy galat kamm karn fdi gai. Par koi shakk nhi kudi gaundi vadhia he. Bahut talented kudi he. Muda vee bahut vadhia gaunda he. Jekar gaun de naal naal dholak bjaunda he hor vee vadhia he. Waheguru bhali kre. Age to changy kamm krn lai kirpa kre
@BalwantsinghSidhu-fl3hy
@BalwantsinghSidhu-fl3hy 6 ай бұрын
⁰¹
@GuljarSingh-ye2pp
@GuljarSingh-ye2pp 10 ай бұрын
Hello very very good
@SukhwinderSingh-dq2xt
@SukhwinderSingh-dq2xt Жыл бұрын
Wah ji wah
@Raju-g2j2p
@Raju-g2j2p Жыл бұрын
ਪਤਰਕਾਰਾਂ ਜੋਰ ਲਾਏ ਤੋ ਵੱਡੇ ਚੱਟਾ ਵਿਚਨ ਵਾਲਾ ਨੂੰ ਪਛੇ ਕਾਰ
@SurinderSingh-tf6dv
@SurinderSingh-tf6dv Жыл бұрын
ਬੱਲੇ ਓ ਤੇਰੇ ਮਲੂਕਿਆ ਆਗਿਆਂ ਫਿਰ ਮਨੋਰੰਜਨ ਕਰਨ ਵਾਸਤੇ
@charanjitkaur9230
@charanjitkaur9230 Жыл бұрын
Very good vedeo❤❤❤❤❤❤❤❤❤❤
@sukhpreetkaur5283
@sukhpreetkaur5283 Жыл бұрын
Sahi gal punjab rab asre hi
@madamgurpreetshergillsherg9493
@madamgurpreetshergillsherg9493 Жыл бұрын
ਕਲਾਰਕ ਲੋਕਾਂ ਨੂੰ ਚ ਗਈ ਸਿਹਤ ਲਈ ਪ੍ਰੇਰਿਤ ਕਰਦੇ ਹਨ ਨਾਂ ਕੀ ਨਸ਼ਿਆਂ ਲਈ ਬੇਨਤੀ ਐ ਪੰਜਾਬ ਦੀ ਨੌਜਵਾਨੀ ਦਾ ਘਾਣ ਨਾਂ ਕਰੋ ਅਜਿਹੇ ਲੋਕਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ
@DhandeepSingh-en2vl
@DhandeepSingh-en2vl Жыл бұрын
ਪੱਤਰਕਾਰ ਕਹਿੰਦਾ ਇਹ ਬਾਈ ਬੀਬੀ ਦੀ ਢੋਲਕੀ ਵਜਾਉਂਦਾ ਹੈ
@kuldeepsinghsidhu4800
@kuldeepsinghsidhu4800 Жыл бұрын
😂
@DilbagRamm
@DilbagRamm 6 ай бұрын
🎉🎉🎉🎉🎉
@Deepsaab33
@Deepsaab33 Жыл бұрын
ਕਹਿੰਦਾ ਮੈਡਮ ਦੀ ਢੋਲਕੀ ਇਹ ਵਜਾਉਂਦਾ 😅😅😅
@naunihalsingh4108
@naunihalsingh4108 Жыл бұрын
😂😂
@AmanDeep-tj5mk
@AmanDeep-tj5mk Жыл бұрын
बाई जी आ मुंडे नाल इंसाफ होना चाहिए
@sarabkaur4520
@sarabkaur4520 Жыл бұрын
ਪਤਰਕਾਰ ਬਾਈ ਜੀ ਕੋਈ ਵੱਡੇ ਨਸ਼ਾ ਤਸਕਰ ਕੋਲ ਜਾਓ ਪੱਤਰਕਾਰੀ ਲਈ
@didarsingh4624
@didarsingh4624 Жыл бұрын
M.. 😊😊
@MVP_IMPOSTOR17
@MVP_IMPOSTOR17 Жыл бұрын
@MVP_IMPOSTOR17
@MVP_IMPOSTOR17 Жыл бұрын
@MVP_IMPOSTOR17
@MVP_IMPOSTOR17 Жыл бұрын
​@didarsingh4624
@msgillgill6391
@msgillgill6391 Жыл бұрын
​@@didarsingh4624😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@Deepratia137
@Deepratia137 Жыл бұрын
😂😂😂😂ਯੱਰ ਪੱਤਾ ਨੀ। ਕਿਓ ਤੇਰੀ ਖੱਬਰ ਦਾ ਯੱਕੀਨ ਯਾ ਨੀ ਹੁੰਦਾਂ ਏਵੇ ਲਗਦਾ। ਜੀਵੇ ਸਕ੍ਰਿਪੇਟਿਡ ਆ ਟੋਕਰਾ ਟੀਵੀ ਆਲੀਆ ਵਾਂਗੂ ਮਜਾਕ। ਲਗਦਾ
@nutzzgill8307
@nutzzgill8307 Жыл бұрын
Hnji yrr mainu v eve he lgdaa aa.
@navdipsingh502
@navdipsingh502 Жыл бұрын
ਸਾਰੀਆਂ ਵੀਡੀਓ ਹੀ ਪਾਸਪੋਰਟ ਕੁੜੀ ਦੀਆਂ ਹੀ ਹੁਦੀਆ
@HariSingh-eb4os
@HariSingh-eb4os Жыл бұрын
Actions ton lagda hai ke patarkar ne vi chitte da nasa kita hai, hukke wala great patarkar bai.
@blessings9732
@blessings9732 Жыл бұрын
ਹੁੱਕੇ ਵਾਲਾ ਕੀ ਚੱਕਰ a Bai
@HariSingh-eb4os
@HariSingh-eb4os Жыл бұрын
@@blessings9732 Bai iss patarkar veer nu defaulter sarpanch lady ne kiha c, hukka jiha mure kr ke kujh vi puchhan lagda hai.
@Preet_maan7
@Preet_maan7 Жыл бұрын
👌🏻 👌🏻 👌🏻
@Rajindersingh-ee7ec
@Rajindersingh-ee7ec Жыл бұрын
Y khida a badda medam di dholki vjauda 😅😅😂
@SantokhSingh-v1n
@SantokhSingh-v1n Жыл бұрын
ਪਤਰਕਾਰ ਜੀ ਆਨੰਦ ਆ ਗਿਆ
@meenu7137
@meenu7137 7 ай бұрын
😂😂🎉🎉😂😂🎉🎉😂
@jaisingh00785
@jaisingh00785 Жыл бұрын
ਕੰਜਰਾ ਦੇ ਘਰ ਕੰਜਰਾ ਆਏ ,
@AmrikSingh-bd4pf
@AmrikSingh-bd4pf Жыл бұрын
Maluka yaar ! You are really wonderful. A precious gem. Your expression & forceful parlance brilliantly shines over the dark skies. Wel done !
@UTV__GAMEING
@UTV__GAMEING Жыл бұрын
ਗੀਤ ਵਧੀਆ ਸੀ ਪਰ ਚਿਟਾ‌ ਦਾ ਬਪਾਰ‌ ਨੀ ਸੀ ਕਰਨਾ
@sukhpreetkaur5283
@sukhpreetkaur5283 Жыл бұрын
Congrec de sb gangastr party naal hun sb mile hoe
@pressreportersanjeevsingla3591
@pressreportersanjeevsingla3591 Жыл бұрын
Very nice video bro
@gurmitsinghgurmitbhullar9121
@gurmitsinghgurmitbhullar9121 Жыл бұрын
ਪੱਤਰਕਾਰ ਕਹਿੰਦਾ ਇਹ ਬੰਦਾ ਮੈਡਮ ਦੀ ਢੋਲਕੀ ਵਜਾਓਦਾ
@gurdeepdhillon3642
@gurdeepdhillon3642 Жыл бұрын
Sahi boldi.boldi bhi Pura khul ke. Hoiaa VARGA. ENE SAALAN TOO KRI JANDAY AA.
@sukhpreetkaur5283
@sukhpreetkaur5283 Жыл бұрын
Akalidal party jindabaad
@JagtarSingh-fz7ud
@JagtarSingh-fz7ud Жыл бұрын
ਇਹ,,ਦੇ, ਸਾਹਿਜ,ਢੰਗ,ਨਾਲ,ਕਰੇ,ਤਾ,ਬਦੀਆਂ,ਲਗੇ
@sukhakainth6217
@sukhakainth6217 Жыл бұрын
Vadiya singer aa voice bhe. Bhuit vadiya koi majbori hudi jehde bade magarmash ohna fado
@sahilhundal5054
@sahilhundal5054 Жыл бұрын
ਇਹ ਤਾਂ ਬੀਬੀ ਦੀ ਟੋਲਕੀ ਵਜਾਉਂਦਾ
@AshokSingh-qf9zp
@AshokSingh-qf9zp Жыл бұрын
❤🎉Sushil.Singh.Rajput.P.B.❤
@AshokSingh-qf9zp
@AshokSingh-qf9zp Жыл бұрын
❤🎉S.S.Rajput.P.B.❤
@kamaljeetgrewal2479
@kamaljeetgrewal2479 Жыл бұрын
Paterkar vi vadia banda aa
@KulwinderSingh-hq6xn
@KulwinderSingh-hq6xn Жыл бұрын
Siraa bai maluka Saab
@sanjogtarani3997
@sanjogtarani3997 Жыл бұрын
ਚਿੱਟਾ ਆਪਣੇ ਭਰਾ ਨੂੰ ਪਿਆ ਦੇਂਦੀ ਵਧਿਆ ਹੁੰਦਾਂ
@deepikabal6105
@deepikabal6105 Жыл бұрын
Canada Vali kudi 😂😂
@gillyarr9799
@gillyarr9799 Жыл бұрын
ਪੱਤਰਕਾਰ ਸਾਬ ਬੀਬੀ ਨੂੰ ਪੁਛਿਓ ਤਪਲੇ ਵਜਾਉਣ ਰੱਖਣਾ ਬੀਬੀ ਨੇ??
@balkrishna5050
@balkrishna5050 Жыл бұрын
Sari team wahi hai Canada Wali video aai thi
@jagtarsingh3904
@jagtarsingh3904 Жыл бұрын
Acting boot zaar dast da pattar kar di
@shamsherdhaliwal7379
@shamsherdhaliwal7379 Жыл бұрын
ਪੱਤਰਕਾਰ ਸਾਬ ਇਹ ਕੁੜੀ ਕਨੇਡਾ ਵਾਲੀ ਵੀਡੀਓ ਵਿਚ ਸੀ ਜਿਸ ਦਾ ਪਾਸਪੋਰਟ ਮੁੰਡੇ ਵਾਲਿਆਂ ਨੇ ਰੱਖ ਲਿਆ ਸੀ ਇਹ ਕਹਾਣੀ ਸੱਚੀ ਹੈ ਝੂਠੀ ਜ਼ਰੂਰ ਦੱਸਣਾ
@manoharsinghindian8677
@manoharsinghindian8677 Жыл бұрын
Bale maluka g
@pawanjohal9230
@pawanjohal9230 Жыл бұрын
Sarea kudiea di voice same kyo hundi aa? A lgdi ta password wali aa
@jaswant5395
@jaswant5395 9 ай бұрын
ਥੋੜਾ ਹੋਰ ਲਾ ਲੈਂਦਾ
@aulakheurope3504
@aulakheurope3504 Жыл бұрын
bai mai dekhya news hor hundi vich bnde ohi fde hunde kayi videos ch
@jogindersingh1755
@jogindersingh1755 Жыл бұрын
Kehdi singer hai paaji
@SukhaSingh-lx8zv
@SukhaSingh-lx8zv Жыл бұрын
Chatt k lain wala kantt aa😂😂
@SanjuRandhawa-rd6fi
@SanjuRandhawa-rd6fi Жыл бұрын
ਮੇਢਮ ਦੀ ਟੋਲਕੀ ਵਜਾੳੁਦਾ
@VarindersidhuVimpy
@VarindersidhuVimpy Жыл бұрын
ਪੱਤਰਕਾਰ ਪੂਰਾ ਨਸਾ ਪਤਾ ਨਾਲ ਰਜਾਇਆ ਫਿਰਦਾ ਥਾਹੀ ਗੱਲ auldidi ਨੇ ਪੂਰਾ ਨਸਾ ਖੜਾਇਆ ਹੋਇਆ ਨਾਲ਼ੇ ਡਰਕ ਪੂਰਦਾ
@SukhaSingh-lx8zv
@SukhaSingh-lx8zv Жыл бұрын
AANY LAY HUNE AA CHATT CHATT K😂😂😂
@ranjeetmall9015
@ranjeetmall9015 Жыл бұрын
Maluka ji canada wali nal yaari la li fr
@Ramjatin
@Ramjatin Жыл бұрын
Eh Banda madam g Di dohlki bazonda 😂😂😂
@SamarSingh-rz9hd
@SamarSingh-rz9hd Жыл бұрын
Passport Vali hai ji Kodi Ave he Mari janday nae
黑天使被操控了#short #angel #clown
00:40
Super Beauty team
Рет қаралды 61 МЛН
“Don’t stop the chances.”
00:44
ISSEI / いっせい
Рет қаралды 62 МЛН
How to treat Acne💉
00:31
ISSEI / いっせい
Рет қаралды 108 МЛН
ਦਰਾਣੀ ਦਾ ਸ਼ਰੀਕਾ !! PUNJABI SHORT FILM !!
1:06:15
黑天使被操控了#short #angel #clown
00:40
Super Beauty team
Рет қаралды 61 МЛН