Cigma cattle feed ।। ਫੈਕਟਰੀ ਵਿੱਚ ਪਸ਼ੂਆਂ ਦੀ ਫੀਡ ਬਣਦੀ ਵੇਖੋ

  Рет қаралды 43,464

sewak singh

sewak singh

Күн бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
#sewakmechanical
Your queries:-
animal feed supplements manufacturers
dairy cow feeding plan
amul distributorship price
godrej agrovet products price list
dairy cattle feed ingredients
cattle feed formulation software free
amul nutri rich
amul buffalo special price

Пікірлер: 102
@officialtv5953
@officialtv5953 Жыл бұрын
ਐਨੀ ਵਧੀਆ ਜਾਣਕਾਰੀ ਦਿੰਦਾ ਸੀ ਪਰੋਫ ਦੇਕੇ ਤੁਸੀਂ ਆਪ ਵਰਤਕੇ ਫਿਰ ਇਹਨਾਂ ਦੀ ਵੀਡਿਉ ਪਾਉਂਦੇ ਤਾਂ ਮਨ ਲੈਂਦੇ ਕਿਉਂਕਿ ਅਸੀਂ ਸੋਡੇ ਤੇ ਜ਼ਕੀਨ ਕਰਦੇ ਹਾਂ
@kaurasingh7750
@kaurasingh7750 Жыл бұрын
ਸੇਵਕ ਵੀਰ ਇਹ ਫੈਕਟਰੀਆ ਵਾਲੇ ਹਾਥੀ ਵਾਂਗੂੰ ਦੰਦ ਦਿਖਾਉਣ ਨੂੰ ਹੋਰ ਖਾਣ ਨੂੰ ਹੋਰ ਜਿਨ੍ਹਾਂ ਇਹ ਦੱਸਦੇ ਹਨ ਉਹਨਾਂ ਸਮਾਨ ਪਾਉਦੇ ਨਹੀਂ l
@jagdevsingh7982
@jagdevsingh7982 Жыл бұрын
ਸੇਵਕ ਵੀਰ ਤੇਰੇ ਤੇ ਲੋਕ ਯਕੀਨ ਕਰਦੇ ਆ ਪਰ ਤੂੰ ਵੀ ਵਿੱਕ ਗਿਆ ਕਿਸਾਨ ਤਾਂ ਪਹਿਲਾਂ ਹੀ ਪਿੱਛੇ ਜਾ ਰਿਹਾ ਤੇਰੀ ਵੀਡੀਉ ਨਾਲ ਹੋਰ ਬੇੜਾ ਗਰਕ ਹੋ ਜਾਣਾ
@gurindersingh1031
@gurindersingh1031 Жыл бұрын
ਫੀਡ ਬਣੋਣ ਵਾਲੇ ਕਰੋੜਾਂ ਦੇ।ਮਾਲਕ ਬਣਗੇ ਫੀਡ ਵਰਤਣ ਵਾਲੇ ਫੇਲ ਹੋਈ।ਯਾਦੇ।ਨੇ
@bobbythakur3054
@bobbythakur3054 Жыл бұрын
Sahi girl hai bro 🙏
@Randhawa6215
@Randhawa6215 Жыл бұрын
ਸਭ ਤੋਂ ਮਾੜੀ ਢੀਡ ਹੈ ਸੇਵਕ ਸਿੰਘ ਜੀ
@pardeepjhajj336
@pardeepjhajj336 Жыл бұрын
ਇਨ੍ਹਾਂ ਦੀਆਂ ਇੱਥੇ ਹੋਰ ਵੀ ਬਹੁਤ ਵੱਡੀਆਂ ਫੈਕਟਰੀਆਂ ਨੇ ਬਹੁਤ ਪ੍ਰਦੂਸ਼ਣ ਫੈਲਾ ਰੱਖਿਆ ਇਨ੍ਹਾਂ ਨੇ ਇੱਥੇ
@SIMRANJEETSINGH-vh5lg
@SIMRANJEETSINGH-vh5lg Жыл бұрын
ਸਰੋਂ ਦਾ ਤੇਲ ਕੱਢਣ ਦਾ ਕੰਮ c ena ਦਾ ਤੇਲ ਇਹ ਹਰਿਆਣੇ ਤੋਂ ਖੱਲ ਮੰਗਵਾ k ode ਚੋ ਕਡ ਦੇ ਸੀ ਹੁਣ ਫੀਡ ਚ ਕੀ ਹੋਊ ਆਪ ਹਿਸਾਬ ਲਾ ਲਉ
@dhaliwaldhaliwal2707
@dhaliwaldhaliwal2707 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸੇਵਕ ਸਿੰਘ ਜੀ ਧੰਨਵਾਦ ਜੀ ਅਸੀਂ ਵੀ ਸਿਗਮਾ ਫੀਡ ਵਰਤਦੇ ਰਹੇ ਹਨ ਧੰਨਵਾਦ ਜੀ
@Jssidhufarm
@Jssidhufarm Жыл бұрын
ਪੰਜਾਬ ਦੀ ਕੋਈ ਚਿਜ ਨਹੀ ਲੈਦੇ ਸਾਰੀ ਚੀਜ ਬਾਹਰੋ ਲੈਦੇ ਵੇਚਦੇ ਪੰਜਾਬ ਵਿੱਚ ਇਹ ਗਰਦਾਰ ਲੋਕ ਨੇ ਜੇ ਮੱਕੀ ਪੰਜਾਬ ਵਿੱਚ ਇਹ ਫੈਟਕਰੀ ਵਾਲੇ ਲੈਣ ਤਾ ਮੱਕੀ ਦਾ ਰੇਟ ਮਿਲੇ
@SIMRANJEETSINGH-vh5lg
@SIMRANJEETSINGH-vh5lg Жыл бұрын
Sahi a y Sara mall haryana rajsthan to onda
@gursharnsingh1180
@gursharnsingh1180 Жыл бұрын
ਪਹਿਲੀ ਵਾਰ ਦੇਖੀ ਇਹ ਫੀਡ ਫੈਕਟਰੀ ਬਹੁਤ ਚੰਗਾ ਲੱਗਿਆ ਵੀਡੀਓ ਦੇਖ ਕੇ ਧੰਨਵਾਦ ਜੀ
@SukhjinderSingh-ru1ts
@SukhjinderSingh-ru1ts Жыл бұрын
ਅਸੀ ਵੀ ਪਾਈ ਸੀ ਕਾਰਗਿਲ ਦੀ transition ਫੀਡ ਇੱਕ cow ਤੇ ਮੱਝ ਨੂੰ ਤੇ ਦੋਨਾਂ ਨੂੰ ਜ਼ਹਿਰਬਾਦ ਹੋ ਗਿਆ ਤੇ ਦੋਨਾਂ ਦੇ ਥਨ ਮਾਰੇ ਗਏ
@SIMRANJEETSINGH-vh5lg
@SIMRANJEETSINGH-vh5lg Жыл бұрын
ਬਾਈ ਜੀ ਚੀਜ਼ ਤੁਸੀ ਆਪ ਵਰਤੀ ਵੀ ਨੀ ਹੋਣੀ ਤੇ ਮਸ਼ੂਹਰੀ ਬੋਹਤੀ ਕਰਤੀ ਏਨਾਂ ਦੇ ਅੰਦਰ ਕੰਮ ਕਰਨ ਵਾਲੇ ਦਸਦੇ ਆ ਇਹ ਖਰਾਬ date ਲੰਗੀ ਹੋਈ ਮੈਗੀ, bornvita ਪੋਂਦੇ ਆ ਵੀਰ ਆਪਣੀ ਘਰ ਦੀ ਫੀਡ ਪਾਓ ਉਸ ਤੋਂ ਚੰਗਾ ਕੁਸ਼ ਵੀ ਨੀ
@harjindersinghaulakh3746
@harjindersinghaulakh3746 Жыл бұрын
ਬਾਈ ਸਹੀ ਗੱਲ ਆ ਜੀ ਘਰ ਦੀ ਫੀਡ ਬਣਾਓ. 1 no ਫੀਡ ਬਣਦੀ ਆ ਘਰੇ ਪਸੂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਘਰ ਦੀ ਫੀਡ ਨਾਲ. ਪਸੂ ਵਾਰ ਵਾਰ repeat nhi ਕਰਦਾ
@arshdeepsinghpannu8701
@arshdeepsinghpannu8701 Жыл бұрын
ਹਾਂਜੀ ਵੀਰ ਮੈਂ ਸਦਾ ਆਵਦੀ ਫੀਡ ਬਣਵਾਉਨਾਂ,, ਆਪ ਬਣਵਾਈ ਫੀਡ ਨਾਲਦੀ ਕੋਈ ਰੀਸ ਨਹੀ,, ਇਹ ਬਣੀ ਬਣਾਈ ਫੀਡ ਵਰਤਣ ਨਾਲ ਡੰਗਰ ਤੀਸਰੇ ਸੂਏ ਤੋਂ ਬਾਅਦ ਹੀ ਬੁੱਢੜ ਲੱਗਣ ਲੱਗ ਜਾਂਦਾ,,ਆਵਦੀ ਘਰੇਲੂ ਤਿਆਰ ਕੀਤੀ ਫੀਡ ਨਾਲ ਡੰਗਰ 7-8 ਸੂਏ ਦੇ ਕੇ ਵੀ ਸਿਹਤਮੰਦ ਰਹਿੰਦਾ,,ਬੇਸ਼ਕ ਫੈਕਟਰੀਆਂ ਵਾਲੀ ਫੀਡ ਨਾਲ ਦੁੱਧ ਥੋੜਾ ਵਧੇਰੇ ਹੁੰਦਾ ਪਰ ਡੰਗਰ ਦਾ ਅੰਦਰ ਖੁਰ ਜਾਂਦਾ ਸਾਰਾ
@techonfire4183
@techonfire4183 Жыл бұрын
Veer ji visit karo address tuhanu pata hi aa assi khud kita use v kr rhe haan
@techonfire4183
@techonfire4183 Жыл бұрын
Jake dekhlo bai khud
@SIMRANJEETSINGH-vh5lg
@SIMRANJEETSINGH-vh5lg Жыл бұрын
@@techonfire4183 ਤੁਸੀ ਰਿਜਲਟ ਦੇਖ ਲਿਆ ਵੀਰ ਵਿੱਚ ਚੀਜ਼ ਕੀ ਪੈਂਦੀ ਇਹ ਨੀ ਪਤਾ ਕੀਤਾ ਮੇਰਾ ਪਿੰਡ ਬਿਲਕੁੱਲ ਕੋਲ ਆ ਮੈਂ ਤਾਂ v ਨੀ ਵਰਤ ਦਾ je ਕੋਈ ਬ੍ਰਾਂਡ ਵਰਤਣਾ ਤਾਂ ਕਾਰਗਿੱਲ ਵਰਤ ਲਓ ਫਿਰ v ਉਹ ਬਾਹਰਲਾ ਬ੍ਰਾਂਡ ਆ
@harjodhdhillon9696
@harjodhdhillon9696 Жыл бұрын
ਸ਼ਭ ਤੋ ਮਾੜੀ ਫੀਡ ।ਹਰ 6ਮਹੀਨੇ ਬਾਅਦ ਤੋਂੜਾ ਦਾ ਰੰਗ ਬਦਲ ਦਿੰਦੇ ਕਹਿੰਦੇ ਹੁਣ ਪਾਓ । ਫਾਰਮੂਲਾ ਬਦਲ ਦਿੱਤਾ ਪਰ ਰਿਜਲਟ ਜ਼ੀਰੋ ਹੁੰਦਾ
@sekhongursewak8605
@sekhongursewak8605 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ.. ਮੁਲਾਂਪੁਰ ਦਾਖਾ 'ਜੋਧਾਂ ਏਰੀਆ ਚ ਇਹ ਫੀਡ ਉਪਲੱਬਧ ਹੈ..? "
@surendersingh-yj3hk
@surendersingh-yj3hk Жыл бұрын
ਸਬ ਤੋ ਵੱਧ ਮਾੜੀ ਫੀਡ ਮੈਨੂੰ ਇਸ ਫੀਡ ਨੇ 2ਸਾਲ ਪਿੱਛੇ ਕਰ ਤਾਂ ਪਸੂ ਰਪੀਟ ਹੀ ਹੋਈ ਜਾਂਦਾ
@DHAMI-ux1pd
@DHAMI-ux1pd Жыл бұрын
ਕਿਨੇ ਪੈਸੇ ਲਏ ਇਹਨਾਂ ਤੋਂ ਜੇਕਰ ਨਹੀਂ ਤਾਂ ਆਪਣੇ ਪਸ਼ੂ ਤੇ ਇਹ ਫੀਡ ਦਿਖਾਓ ਆਪਣੇ ਘਰ।
@s0088r4t
@s0088r4t 5 ай бұрын
ਸਭ ਤੋਂ ਜਰੂਰੀ ਗੱਲ ਤਾਂ ਪੁੱਛੀ ਨੀ ... ਪਲਾਂਟ ਦੀ ਗੰਦੀ ਹਵਾ ਨੂੰ ਅਸਮਾਨ 'ਚ ਛੱਡਣ ਅਤੇ ਪ੍ਰਦੂਸ਼ਿਤ ਪਾਣੀ ਜਮੀਨ ਜਾਂ ਸੀਵਰੇਜ 'ਚ ਛੱਡਣ ਤੋਂ ਪਹਿਲਾਂ ਉਸਦੀ ਸਫਾਈ ਜਾਂ ਨਿਰੀਖਣ ਕਿਵੇਂ ਕੀਤਾ ਜਾਂਦਾ ਜਾਂ ਏਦਾਂ ਦੀ ਕੋਈ ਪ੍ਰਣਾਲੀ ਮੌਜੂਦ ਹੀ ਨਹੀਂ .... ਤਾਹੀਓਂ ਤਾਂ ਆਸ-ਪਾਸ ਦੇ ਪਿੰਡਾਂ ਚ ਕੈਂਸਰ ਫੈਲਦਾ।
@badaljaat0028
@badaljaat0028 Жыл бұрын
ਇਸ ਫੀਡ ਦਾ ਕੋਈ ਵੀ ਦੁਕਾਨਦਾਰ ਡਿਸਟ੍ਰੀਬਿਊਟਰ ਨਾ ਬਣੇ ਕਿਉਕੀ ਬਾਅਦ ਵਿਚ ਇਹ ਬਹੁਤ ਖਰਾਬ ਕਰਦੇ ਨੇ ਇਸ ਦਾ ਮੈ ਪਰੂਫ ਵੀ ਦੇ ਸਕਦਾ ਹਾ
@khushigoswami3620
@khushigoswami3620 4 ай бұрын
Dio ji proof
@jassisingh6398
@jassisingh6398 Жыл бұрын
Very useful video sir thanks for sharing paji 💖 👍
@amanwander431
@amanwander431 Жыл бұрын
J pashu nu fandar banuna ta zaroor khwao
@JasbirSingh-x6c
@JasbirSingh-x6c Жыл бұрын
Top results and reasonable price ❤
@luciferkabaap-d3s
@luciferkabaap-d3s Жыл бұрын
bahut badhiya feed aa
@JagtarSingh-dr9gt
@JagtarSingh-dr9gt 6 ай бұрын
Bi ji material ta vakho kehoga h maka Saro soa d o c vagara ji
@Dhindsa518
@Dhindsa518 Жыл бұрын
Sewak veer ji a feed o hi dasidi jo aap barti hove osda rejalt dekhia hove vina matlab tho mashuri ni karidi
@Baljitsingh-yi3bg
@Baljitsingh-yi3bg Жыл бұрын
Very nice sir ❤❤
@shonki6049
@shonki6049 Жыл бұрын
ਕਹਿੰਦੇ ਯੂਰੀਆ ਬਹੁਤ ਵਰਤਦੇ ਆ ਫੈਕਟਰੀ ਵਾਲੇ ਤਾਹੀ ਯੂਰੀਏ ਦੀ ਕਮੀ ਰਹਿੰਦੀ ਆ ਘਰ ਦੀ ਫੀਡ ਬਨਾ ਕੇ ਪਾਉ 🙏
@khushigoswami3620
@khushigoswami3620 4 ай бұрын
22 ji kde live bndi dekho urea nhi h is bch
@Sandeep-wn8ez
@Sandeep-wn8ez Жыл бұрын
Tractor feed is best 🎉🎉
@pardeeppal5072
@pardeeppal5072 Жыл бұрын
Bohat vdya feed aw veer m khud wart reha
@pardeeppal5072
@pardeeppal5072 Жыл бұрын
Repeat gawa hon da karan ekli feed nhi hundi us vich docter t tike vch v nukas ho sakda
@shanpunjabdi8992
@shanpunjabdi8992 Жыл бұрын
ਬਾਈ ਜੀ ਆਪਣੇ ਚੈਨਲ ਸਾਨ ਪੰਜਾਬ ਦੀ ਨਿਊਜ਼ ਬੁਸਟਰ ਕਰੋ ਜੀ
@PreetKahlon-wx1ft
@PreetKahlon-wx1ft Жыл бұрын
Kioki m ek sall vrti aa Sadi maj de 8 teke 3 vari sfai krvai c jdo eh feed vrtde c es feed de 135 bore vrte aa m 365 Dina vich menu ta fyada nhi lga
@jaspreetsinghsandhu777
@jaspreetsinghsandhu777 Жыл бұрын
Tiwana feed company ਦੀ ਵੀ video ਬਣਾਓ
@simranjitbajwa5916
@simranjitbajwa5916 Жыл бұрын
Sab to marri feed Punjab di
@Pubgmobile.official.
@Pubgmobile.official. 10 ай бұрын
veer tiwana ਫੀਡ ਵਧੀਆ ਨੀ ਹੈਗੀ ਨਾ ਪਾਇਓ
@ParamjeetSingh-mz7ou
@ParamjeetSingh-mz7ou Жыл бұрын
Sewak ji ludhiana kaka feed de v video banao. Gambia road LDH.
@InderjitSingh-nv1yu
@InderjitSingh-nv1yu Жыл бұрын
Bai sewak jado vi food di gal hove ta us te tusi company di usa pasi na karea karo us vich milae jande hidden content de ware gal lajmi karea karo ta jo kise di vi sehat nal khilwad na hove
@parvinderpinder275
@parvinderpinder275 3 ай бұрын
Sri Ganganagar Rajasthan
@deepsamra3003
@deepsamra3003 Жыл бұрын
5000 feed da ki price aa veer
@puneetRawat9932
@puneetRawat9932 Жыл бұрын
Goats nu v pa sakde hai eh feed
@ArshBajwa-jo2zo
@ArshBajwa-jo2zo Жыл бұрын
Nice
@bawagoldraikot4199
@bawagoldraikot4199 Жыл бұрын
Sadde passu ni rkhe menu pr ek cheez vdia ni laggi sari labour katm krti eho ji automatic soch ne may koi labour may ik insan aa
@ParamjeetSingh-mz7ou
@ParamjeetSingh-mz7ou Жыл бұрын
Goat lei ve feed caf starter and goat feed ve Bansi ha.
@RajKumar-pw9eb
@RajKumar-pw9eb Жыл бұрын
Good results ❤
@HarbansSingh-lv3hy
@HarbansSingh-lv3hy Жыл бұрын
👌👌👌👌👌👌👌👌👌🇦🇺
@manpreetsingh-zr4ye
@manpreetsingh-zr4ye Жыл бұрын
Paji price kina 1thele da
@raghbirsingh6630
@raghbirsingh6630 Жыл бұрын
Please provide a magnet to prevent iron in the feed
@PreetKahlon-wx1ft
@PreetKahlon-wx1ft Жыл бұрын
Sewak bai tusi granti lende ho jo tusi keha oda hi hove ga
@RanjeetSingh-tx6nh
@RanjeetSingh-tx6nh 8 ай бұрын
Good
@dfgFfgg-kj5rf
@dfgFfgg-kj5rf Жыл бұрын
ਭਰਾ ਤੂੰ ਕੇੜੇ ਚੱਕਰ ਵਿਚ ਪੇ ਗਿਆ ਇਹ ਜੋ ਘੁਟਿਆ ਸਮਾਨ ਹੰਦਾ ਉਹ ਫੀਡ ਵਿੱਚ ਪਾਉਂਦੇ ਨੇ
@nirmalsidhu5777
@nirmalsidhu5777 Жыл бұрын
Apne Home Feed best a app tyarr karwo
@GurmeetsinghBrar-js5wc
@GurmeetsinghBrar-js5wc Жыл бұрын
ਸਾਡੇ ਇਸ ਦਾ ਡੀਲਰ ਹੈਨੀ ਜੀ
@angrejsingh8295
@angrejsingh8295 Жыл бұрын
Kehra Aera g?
@robin_gillz5901
@robin_gillz5901 Жыл бұрын
Top result
@BOTGAMER610
@BOTGAMER610 Жыл бұрын
Sewak veer doctor free k dawai v free hya dso plz
@sewakmechanical
@sewakmechanical Жыл бұрын
ਥੋੜੀ ਮੋਤੀ ਦਵਾਈ ਵੀ ਫ੍ਰੀ
@sardarji45
@sardarji45 Жыл бұрын
​@@sewakmechanicaly bande video
@gurpinderrandhawa855
@gurpinderrandhawa855 Жыл бұрын
duniya di sab to bekar feed aa cigma feed...urea boht jyada hundi aa
@arjindersingh5785
@arjindersingh5785 Жыл бұрын
X Feed भारत दी न 1
@yaaranmulle7420
@yaaranmulle7420 Жыл бұрын
Nera urya
@GurmeetsinghBrar-js5wc
@GurmeetsinghBrar-js5wc Жыл бұрын
ਕਿਥੋਂ ਮਿਲੋ ਜੀ ਫੀਡ
@angrejsingh8295
@angrejsingh8295 Жыл бұрын
Aera kehra g
@dharmindersingh8319
@dharmindersingh8319 Жыл бұрын
Wadiya Feed a
@Kpblog-nw8qx
@Kpblog-nw8qx 10 ай бұрын
Cigma 8000 price
@rajeshpanjeta-re9tj
@rajeshpanjeta-re9tj Жыл бұрын
Cigma feed in Yamunanagar Haryana
@RanjeetSingh-tx6nh
@RanjeetSingh-tx6nh 8 ай бұрын
Hello
@harbhejsingh3069
@harbhejsingh3069 Жыл бұрын
❤niri bakwas
@LakhveerBrar-b7e
@LakhveerBrar-b7e Жыл бұрын
Changi feed a jarur barto ji
@wanimanzoor4012
@wanimanzoor4012 Жыл бұрын
U only use Punjabi language
@GurdeepSingh-tq4oc
@GurdeepSingh-tq4oc Жыл бұрын
10000 Feed price
@techonfire4183
@techonfire4183 Жыл бұрын
1510
@travellersardarpb13
@travellersardarpb13 Жыл бұрын
🎉🎉🎉
@satwindersinghbedi7869
@satwindersinghbedi7869 Жыл бұрын
anaj.v.vekh.lo
@HarbansSingh-lv3hy
@HarbansSingh-lv3hy Жыл бұрын
👌👌👌👌👌👌👌👌👌🇦🇺
@HarbansSingh-lv3hy
@HarbansSingh-lv3hy Жыл бұрын
👌👌👌👌👌👌👌👌👌🇦🇺
How to treat Acne💉
00:31
ISSEI / いっせい
Рет қаралды 108 МЛН
99.9% IMPOSSIBLE
00:24
STORROR
Рет қаралды 31 МЛН