Class4: Punjab G.K- ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਅਤੇ ਇਤਿਹਾਸਕ ਲੜਾਈਆਂ ਦੀ ਮੁੰਕਮਲ ਜਾਣਕਾਰੀ

  Рет қаралды 75,994

Positive Vibes Punjab

Positive Vibes Punjab

Күн бұрын

Пікірлер: 200
@ਗਗਨਦੀਪਕੌਰ-ਭ2ਧ
@ਗਗਨਦੀਪਕੌਰ-ਭ2ਧ 2 жыл бұрын
ਮੈ ਬੁਹਤ time ਤੋਂ ਲੱਭ ਰਹੀ ਸੀ ਸਿੱਖ ਇਤਿਹਾਸ ਦੀ ਕੋਈ book ਮਿਲਜੇ ਗੁਰੂਆਂ ਦੇ ਇਤਿਹਾਸ ਬਾਰੇ knowledge ਮਿਲਜੇ detail ਚ, ਬੁਹਤ ਵਧਾਈਆਂ ਲੱਗੀ vedio ਇਹਨੀਂ knowledge ਮਿਲੀ ਸਿੱਖ ਧਰਮ ਬਾਰੇ ਮੈਂਨੂੰ ਬੁਹਤ ਵਧਾਈਆਂ ਲਗਦਾ ਸਿੱਖ ਇਤਿਹਾਸ ਬਾਰੇ ਪੜ੍ਹਨਾ# ਕਿੰਨਾ ਕੁੱਝ ਕੀਤਾ ਗੁਰੂਆਂ ਨੇ ਆਪਣੇ ਲਈ ਅਸੀ ਤਾਂ ਉਹਨਾਂ ਦੀ ਜੁੱਤੀ ਦੀ ਧੂੜ ਦੇ ਬਰਾਬਰ ਨਹੀਂ ਤੇ ਅੱਜ ਕੱਲ ਸਿੱਖ ਬੰਦੇ ਆਵਦਾ ਧਰਮ ਬਦਲੇ ਫਿਰਦੇ ਆ ਸਿੱਖੀ ਨੂੰ ਛੱਡ ਕੇ # ਕਿੰਨਾ ਚੱਲ ਰਿਹਾ ਹੁਣ ਵੀ ਸਿੱਖਾਂ ਦਾ ਧਰਮ ਪਰਿਵਰਤਨ ਕਰ ਰਹੇ ਆ ਲੋਕ ਭੇਡਾਂ ਜੋ ਪਿੱਛੇ ਲੱਗ ਦੇ ਆ # ਧੰਨਵਾਦ sir ਇਹਨੀਂ knowledge ਦੇਣ ਲਈ 🙏
@davendersarsua9117
@davendersarsua9117 Жыл бұрын
Read sikh history volume 1 and 2 written by khushwant singh iss book ch refrence vi ditte hoye aa oss time de samkalin itihaaskara de
@shivkumar-tj2ws
@shivkumar-tj2ws Жыл бұрын
🎉
@ਗਗਨਦੀਪਕੌਰ-ਭ2ਧ
@ਗਗਨਦੀਪਕੌਰ-ਭ2ਧ Жыл бұрын
@@davendersarsua9117 book name volume 1/2 hai?
@davendersarsua9117
@davendersarsua9117 Жыл бұрын
@@ਗਗਨਦੀਪਕੌਰ-ਭ2ਧ nhi book name- sikh history aa
@davendersarsua9117
@davendersarsua9117 Жыл бұрын
@@ਗਗਨਦੀਪਕੌਰ-ਭ2ਧ writer- khushwant singh Iss de do part aa volume 1 and volume 2
@Tamana855
@Tamana855 2 жыл бұрын
💫Bhai Mati das 💫Bhai Sati das 💫Bhai dyala Ji Martyr before GTB Ji🙏 Bhai Ghaniya provide water and First aid to injured during wars Thankyou sir 🙏🙏
@MandeepKaur-pm6xc
@MandeepKaur-pm6xc 2 жыл бұрын
ਧੰਨਵਾਦ ਮਾਸਟਰ ਜੀ... ਉੱਤਰ 1:- 1. ਭਾਈ ਸਤੀ ਦਾਸ ਜੀ 2. ਭਾਈ ਮਤੀ ਦਾਸ ਜੀ 3. ਭਾਈ ਦਿਆਲਾ ਜੀ ਉੱਤਰ 2:- ਭਾਈ ਘਨੱਈਆ ਜੀ, ਜੋ ਯੁੱਧ ਵਿਚ ਜ਼ਖਮੀ ਸਿਪਾਹੀਆਂ ਨੂੰ ਪਾਣੀ ਪਿਲਾਉਂਦੇ ਸਨ।
@HarpreetSingh-ro8bj
@HarpreetSingh-ro8bj 2 жыл бұрын
ਗੁਰੂ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ।।🙏🙏🙏
@HarJass-ih5pl
@HarJass-ih5pl 9 ай бұрын
Thank you sir..rabb tuhade hmesha naal rhe Amen❤😊🙏
@preetbraich3791
@preetbraich3791 4 ай бұрын
ਇਸ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਬਹੁਤ ਵਧੀਆ ਪੜਾਉਂਦੇ ਹੋ ਸਰ ਜੀ ਕੁਝ ਕੁ ਮਹੱਤਵਪੂਰਨ ਪੁਆਇੰਟ ਮਿਸਿੰਗ ਹਨ ਜੀ ਜਿਵੇਂ ਜ਼ਫ਼ਰਨਾਮਾ
@esoftpbx3
@esoftpbx3 2 ай бұрын
💯
@vinderdeepsingh9630
@vinderdeepsingh9630 9 ай бұрын
ਮੇਰਾ ਪਿੰਡ ਸਾਬੋ ਕੀ ਤਲਵੰਡੀ। ਇਥੇ ਗੁਰੂ ਜੀ 9 ਮਹੀਨੇ ਰਹੇ ਸੀ। ਅਤੇ ਭਾਈ ਡੱਲੇ ਦੇ ਘਰ ਗੁਰੂ ਜੀ ਦੇ ਖ਼ੂਨ ਨਾਲ ਲਿਬੜੇ ਕਪੜੇ ਮੱਤਲਬ ਗੁਰੂ ਜੀ ਦੇ ਪਵਿੱਤਰ ਸ਼ਾਸਤਰ ਅਤੇ ਵਸਤਰ ਅੱਜ ਵੀ ਉਹਨਾਂ ਦੇ ਘਰ ਪਏ ਨੇਂ। ਸਾਰੇ ਵੀਰ ਏਕ ਵਾਰ ਜ਼ਰੁਰ ਦਰਸ਼ਨ ਕਰਨ ਆਉਣ।
@PositiveVibesBaljinderSingh
@PositiveVibesBaljinderSingh 9 ай бұрын
ਸ਼ੁਕਰੀਆ ਬੇਟਾ ਜੀ ਜਾਣਕਾਰੀ ਵਿੱਚ ਵਾਧਾ ਕਰਨ ਲਈ 🙏
@sonalarora6335
@sonalarora6335 8 ай бұрын
ਭਾਈ ਡੱਲੇ ਦਾ ਘਰ ਕਿੱਥੇ ਹੈ ਵੀਰ ਜੀ ????
@Tajinderpalsingh-ic7ut
@Tajinderpalsingh-ic7ut 2 жыл бұрын
ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਵੱਲੋਂ ਸ਼ੁਰੂ ਕੀਤੀ ਗਈ
@kuljeetkaur90
@kuljeetkaur90 2 жыл бұрын
I have no words 👍 ਬਹੁਤ ਬਹੁਤ ਜ਼ਿਆਦਾ knowledge ਮਿਲੀ ਤੁਹਾਡੀ ਵੀਡੀਓ ਤੋਂ 🙏🙏
@LAKHWINDER_SINGH_JAND
@LAKHWINDER_SINGH_JAND 2 жыл бұрын
ਧੰਨਵਾਦ ਸਰ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਜੀ ਕੇ ਕਰਾ ਰਹੇ ਹੋ
@shamshersingh4867
@shamshersingh4867 Жыл бұрын
The Best Teacher in The world 🙏🙏🙏🙏
@Monika-yi7of
@Monika-yi7of 2 жыл бұрын
First of all Sir... Infinite Dhanwaad Sir🤗🤗🙏🙏... Babaji tuhade te Daya Mehr bnaae rkhn 1Answer... 1. Bhai Sati Das Ji 2. Bhai Mati Das Ji 3. Bhai Dayala Ji 2 Answer... Masand system by Shri Guru Ramdas Ji
@Skaur9947
@Skaur9947 Жыл бұрын
ਮੇਰੇ ਪੇਕੇ ਸ੍ਰੀ ਮੁਕਤਸਰ ਸਾਹਿਬ ਹਨ, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ।
@HarjotSingh-yy7zk
@HarjotSingh-yy7zk 2 жыл бұрын
1. ਭਾਈ ਮਤੀ ਦਾਸ ਜੀ 2. ਭਾਈ ਸਤੀ ਦਾਸ ਜੀ 3. ਭਾਈ ਦਿਆਲ ਦਾਸ ਜੀ ਗੁਰੂ ਤੇਗ ਬਹਾਦਰ ਜੀ ਤੋ ਪਹਿਲਾ ਇਨ੍ਹਾਂ ਨੂੰ ਸ਼ਹੀਦ ਕੀਤਾ ਗਿਆ
@NavjotKaur-ov3sr
@NavjotKaur-ov3sr 2 ай бұрын
ਸ਼ੁਕਰੀਆ 🎉❤
@jajbirmehra288
@jajbirmehra288 2 жыл бұрын
Thank you so much sir the best lecture. 1 to 10 guru ji tk bhut he vidia way nal clear ho gya ho. Dil to dhanyavaad GBU
@shwetamanchanda397
@shwetamanchanda397 10 ай бұрын
ਧੰਨਵਾਦ ਸਰ ਜੀ।
@Brargamerz2014
@Brargamerz2014 5 ай бұрын
ਬਹੁਤ ਵਧੀਆ ਸਮਝਾਇਆ ਗਿਆ 👍👍
@BalakRam-sq2zx
@BalakRam-sq2zx 2 жыл бұрын
Sare you tube te tuc hi vdia complete knowledge provide kiti sir g ,so boht boht dhanvad sir g
@sonikaur2718
@sonikaur2718 4 ай бұрын
Bahut dhanwaad tuahada ..bahut vadiya kmm kr rahe ho veer ji 🎉
@Ramandeepkaur-cr9bv
@Ramandeepkaur-cr9bv 2 жыл бұрын
sir g bhut bhut thnks..tsi guru sahib g de bare sara etihaas bhut chngi tarah explain kita eni vadia explanation main kade nhi padi🙏🙏
@reena2491
@reena2491 2 жыл бұрын
Bhut bhut Dhanwad sir
@mnpritkour1998
@mnpritkour1998 Жыл бұрын
ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ... ਨੂੰ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਸ਼ਹੀਦ ਕੀਤਾ ਗਿਆ। 🙏
@sunainarani2543
@sunainarani2543 Жыл бұрын
Sir God always blessed you❤
@meditationmusicandnature5371
@meditationmusicandnature5371 Жыл бұрын
Satnam SRI waheguru sahib jio g
@arsharsusingharshdeepsingh9197
@arsharsusingharshdeepsingh9197 Жыл бұрын
Waheguru g thode te sada Maher kere 🙏❤️🙏
@TejpalSingh-zj2pk
@TejpalSingh-zj2pk 2 жыл бұрын
Bhai mati das..... Aarey naal sahidi Bhai sati das ji ..... Rooh ch lapet k aag la k Bhai dyalaa ji....... Dege vich ubaal k..
@JagatveerSingh007
@JagatveerSingh007 2 жыл бұрын
ਸ਼ੁਕਰੀਆ ਸਰ ।
@ramanpreet5227
@ramanpreet5227 2 жыл бұрын
Masand start Shiri guru Arjan Dev ji and pani di sewa karan wale bhai kanaiya ji 🙏
@LAVRAJDHALIWAL
@LAVRAJDHALIWAL 2 жыл бұрын
Masand pratha start Guru Ramdas ji Raman preet ji awda comment shi kro
@ramanpreet5227
@ramanpreet5227 2 жыл бұрын
@@LAVRAJDHALIWAL ggg tusi he galti fadi aa m Jan k galat likhya c manji Partha guru amardas di Masand ram das ji and dasvandh Arjan Dev ji 🙏🙏👍👍
@LAVRAJDHALIWAL
@LAVRAJDHALIWAL 2 жыл бұрын
Ok
@rahulrocky914
@rahulrocky914 6 ай бұрын
Nice session guru ji 🙏🏿🙏🏿
@HarJass-ih5pl
@HarJass-ih5pl 10 ай бұрын
Thnku sir❤God bless u Always❤❤❤😊🙏
@kiranpreet532
@kiranpreet532 9 ай бұрын
bhut bhut dhanwaad sir g😊
@damanpreetsingh5552
@damanpreetsingh5552 Жыл бұрын
Sir mai pb gk classes suru toh laa reha hh tai bohat wadiaa treeka pdon da sirr💯🙏🏻stay blessed
@anuragpreetrandhawa
@anuragpreetrandhawa 2 жыл бұрын
Bahut he helpful series hai g
@Gursevak123
@Gursevak123 2 жыл бұрын
Wahaguru lambhiya umara bakasha sir ❤️ Dhanwad sir g ❤️🙌🖤
@sukhi8040
@sukhi8040 2 жыл бұрын
ਧੰਨਵਾਦ ਮਾਸਟਰ ਜੀ
@sulindervarun8514
@sulindervarun8514 Жыл бұрын
Aap ji da dilo danwad sir ji
@devilspirits5886
@devilspirits5886 2 жыл бұрын
Bhut vdia uprala sir😍
@punjabgovernmentjobs2019
@punjabgovernmentjobs2019 2 жыл бұрын
Thanks sir g Great playlist for Punjab GK
@khushpreetkaur22
@khushpreetkaur22 Жыл бұрын
Such a informative session 👏
@Sagarborntoshine99
@Sagarborntoshine99 2 жыл бұрын
One of the best teacher on KZbin 🤞🏻🔥 waheguru g krn meri job lg jaye fer meri te sir tuhadi mehnat da mull peh jauga😊😊😊
@inderpal6633
@inderpal6633 2 жыл бұрын
Tusi kis post lai apply kita g
@Sagarborntoshine99
@Sagarborntoshine99 2 жыл бұрын
@@inderpal6633 ppsc corporative inspectors, ssc chsl ,fci watchman de lhi
@ParmjeetKaur-kk8wh
@ParmjeetKaur-kk8wh Жыл бұрын
Nice class sir ji bless you ji
@gurijandu4822
@gurijandu4822 Жыл бұрын
Nice session guruji 🙂
@maninderbhangu3178
@maninderbhangu3178 2 жыл бұрын
Sikh itihaas baarey enni deep or wadia knowledge provide krn lyi thoda dil to shukriya sir🙏.
@baljindersingh6487
@baljindersingh6487 Жыл бұрын
History of deg
@kiranjitkaur6440
@kiranjitkaur6440 Жыл бұрын
Bhut nice class sir g 🙏🙏🙏🙏 very helpful session thank u so much sir g 🙏🙏🙏🙏🙏
@Tajinderpalsingh-ic7ut
@Tajinderpalsingh-ic7ut 2 жыл бұрын
1 ਭਾਈ ਮਤੀ ਦਾਸ ਜੀ (ਆਰੇ ਨਾਲ ਚੀਰਿਆ) 2 ਭਾਈ ਸਤੀ ਦਾਸ ਜੀ (ਰੂੰ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਸੀ) 3 ਭਾਈ ਦਿਆਲਾ ਜੀ (ਦੇਗ ਵਿੱਚ ਉਬਾਲੇ) ਇਹ ਤਿੰਨ ਸਿੱਖਾਂ ਨੂੰ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਕੀਤਾ ਗਿਆ।
@only0888
@only0888 Жыл бұрын
Bhai ghanayia ji ❤
@RamaNclerk
@RamaNclerk 2 жыл бұрын
Thank you so much sir for this series
@rishuangural6622
@rishuangural6622 2 жыл бұрын
Bohot bohot wdia video c guru jii
@anus.-ro6re
@anus.-ro6re Жыл бұрын
Best lecture sir🎉
@parminderkaurkaur9415
@parminderkaurkaur9415 2 жыл бұрын
ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ
@SUKH1618
@SUKH1618 2 жыл бұрын
ਮੱਖਣ ਸ਼ਾਹ ਲੁਬਾਣਾ ਨੇ ਕਿਹਾ ਸੀ 'ਗੁਰੂ ਲਾਧੋ ਰੇ ਗੁਰੂ ਲਾਧੋ ਰੇ " ਮਤਲਬ ਅਗਲੇ ਗੁਰੂ ਮਿਲ ਗਏ ।😊😊😊
@harmandhillon8827
@harmandhillon8827 2 жыл бұрын
Dhanwaad sir g 🙏 waheguru mehr kare🙏
@kulvirkaur6289
@kulvirkaur6289 2 жыл бұрын
Thkuuuu so much srr vvvvvv helpful session 🙏🙏🙏🤗🤗
@AmritpalKaur-x3f
@AmritpalKaur-x3f Жыл бұрын
Very nice cles
@rishavuppal861
@rishavuppal861 2 жыл бұрын
THANKYOU SIR
@jagpreetsingh2935
@jagpreetsingh2935 Жыл бұрын
ਭਾਈ ਮਨੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲ ਜੀ
@amanluthra7056
@amanluthra7056 2 жыл бұрын
Masand guru ramdas ji
@muskanbhatti9257
@muskanbhatti9257 2 жыл бұрын
Thanks sir ji hum jaise greeb students ke help. Krne k liye sir piz mastercarder history ke tyari kro do h sir ji teacher post k liye
@sarbjeetgharu4449
@sarbjeetgharu4449 2 жыл бұрын
Thnks sir ji 🙏🙏
@KULWINDERSINGH-dq7ic
@KULWINDERSINGH-dq7ic 2 жыл бұрын
Thnx sir g ❤
@Jethalal0011
@Jethalal0011 2 жыл бұрын
Great sir 😊
@harman_vir
@harman_vir Жыл бұрын
3:36 guru lado re guru ladho re
@manidhaliwal3389
@manidhaliwal3389 2 жыл бұрын
Thanks sir very nice sir helpful video thnks sir
@shinderpalkaur1242
@shinderpalkaur1242 Жыл бұрын
ਮੰਜੀ ਪ੍ਰਥਾ ਗੁਰੂ ਅਮਰਦਾਸ ਦਾਸ ਜੀ ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਦਸਵੰਦ ਪ੍ਰਥਾ ਗੁਰੂ ਅਰਜਨ ਦੇਵ ਜੀ
@Jethalal0011
@Jethalal0011 2 жыл бұрын
#bhai kanhaiya Singh ji🙏
@iqexampur9538
@iqexampur9538 2 жыл бұрын
Thanks Sir g Great
@sandeepsingh5111
@sandeepsingh5111 2 жыл бұрын
Good sir ji 🙏
@beantkaur4250
@beantkaur4250 2 жыл бұрын
Thank you so much sir best knowledge our punjab 🙏🙏
@YourfavoritechannelJJ
@YourfavoritechannelJJ Жыл бұрын
Number send kre jaldi kar ❤❤
@pardeepbisht3233
@pardeepbisht3233 2 жыл бұрын
Masand system - Guru Ramdas ji
@lovepreetkaursumal7990
@lovepreetkaursumal7990 2 жыл бұрын
Sir ji ਗੁਰੂ ਸਾਹਿਬ ਜੀ ਦੇ ਧੜ ਦਾ ਸਸਕਾਰ ਭਾਈ ਲੱਖੀ ਸ਼ਾਹ ਵਣਜਾਰਾ ਨੇ ਕੀਤਾ ਸੀ। ਤੇ ਤੁਸੀਂ ਲੱਖੀ ਸ਼ਾਹ ਲੁਬਾਣਾ ਬੋਲ ਰਹੇ ਓ। ਕਿਰਪਾ ਕਰਕੇ ਠੀਕ ਕਰੋ ਜੀ🙏🙏🙏🙏 ਮੱਖਣ ਸ਼ਾਹ ਲੁਬਾਣਾ ਨੇ ਗੁਰੂ ਸਾਹਿਬ ਨੂੰ ਲੱਭਿਆ ਸੀ🙏
@guramrit7940
@guramrit7940 2 жыл бұрын
Thanks sir ji 🙏🙏
@gurichandher
@gurichandher Жыл бұрын
ਭਾਈ ਘਨਹਈਆ ਜੀ🎉🎉
@JaspreetSingh-pb8qz
@JaspreetSingh-pb8qz 2 жыл бұрын
Masand system started by Fourth Sikh Guru Ramdas ji
@jugrajmann1304
@jugrajmann1304 Жыл бұрын
❤❤❤
@Skaur9947
@Skaur9947 8 ай бұрын
ਭਾਈ ਸਤੀ ਦਾਸ ਭਾਈ ਮਤੀ ਦਾਸ ਭਾਈ ਦਿਆਲਾ ਜੀ
@ashishpatialvi8049
@ashishpatialvi8049 2 жыл бұрын
ਸਰ ਪਟਨਾ ਸਾਹਿਬ ਜਨਮ ਹੋਣ ਦਾ ਇਕ ਹੋਰ ਕਾਰਨ ਸੀ ਕਿ ਗੁਰੂ ਤੇਗ ਬਹਾਦੁਰ ਮੁਗ਼ਲ ਅਤੇ ਅਹੋਮ ਰਾਜਿਆ ਵਿਚਲੀ ਜੰਗ ਨੂੰ ਰੋਕਣ ਲਈ ਰਾਮ ਸਿੰਘ ਮਿਰਜ਼ਾ ਨਾਲ ਅਸਾਮ ਦੇ ਸਫ਼ਰ ਉੱਤੇ ਸਨ।
@ashishpatialvi8049
@ashishpatialvi8049 2 жыл бұрын
ਉਸਤੋਂ ਬਾਅਦ ਹੀ ਲਚਿੱਤ ਬੋਰਫੁਕਣ ਅਤੇ ਰਾਮ ਸਿੰਘ ਵਿਚ ਲੜਾਈ ਹੋਈ ਸੀ saraighat ਅਸਾਮ ਦੀ
@PositiveVibesBaljinderSingh
@PositiveVibesBaljinderSingh 2 жыл бұрын
ਧੰਨਵਾਦ ਵੀਰ ਜੀ ਸਾਡੇ ਗਿਆਨ ਵਿੱਚ ਵਾਧਾ ਕਰਨ ਲਈ ✌️🙏
@SanjeevKumar-pr2eo
@SanjeevKumar-pr2eo 2 жыл бұрын
Waheguru ji
@renusharma9472
@renusharma9472 2 ай бұрын
Bhai Mati das ji Bhai sati das ji Bhai dyala ji
@navigurikullar1496
@navigurikullar1496 2 жыл бұрын
Tx sir g very helpful vedio
@JS9h
@JS9h Жыл бұрын
ਮਾਤਾ ਜੀਤੋ ਜੀ ਨੂੰ ਹੀ ਮਾਤਾ ਸੁੰਦਰੀ ਜੀ ਕਿਹਾ ਜਾਂਦਾ ਸੀ, ਕਿਉਂਕਿ ਉਸ ਸਮੇਂ ਮਾਤਾ ਜੀਤੋ ਜੀ ਦੇ ਸੋਹਣੇ ਹੋਣ ਕਰਕੇ ਉਹਨਾਂ ਨੂੰ ਸੁੰਦਰੀ ਜੀ ਕਿਹਾ ਜਾਂਦਾ ਸੀ ਪਰ ਬਾਅਦ ਵਿੱਚ ਇਤਿਹਾਸਕਾਰਾਂ ਨੇ ਇਹਨਾਂ ਨੂੰ ਅਲੱਗ ਅਲੱਗ ਦਿਖਾ ਦਿੱਤਾ, ਅਤੇ ਮਾਤਾ ਸਾਹਬ ਕੌਰ ਜੀ ਪੰਜ ਪਿਆਰੇ ਨੂੰ ਅੰਮ੍ਰਿਤ ਛੱਕਾਉਣ ਵੇਲੇ ਗੁਰੂ ਜੀ ਦੇ ਕਹਿਣ ਉੱਤੇ ਪਤਾਸੇ ਅੰਮ੍ਰਿਤ ਵਿੱਚ ਘੋਲੇ ਸਨ ਇਸ ਲਈ ਉਹਨਾਂ ਨੂੰ ਖਾਲਸਾ ਦਾ ਮਾਤਾ ਜੀ ਕਿਹਾ ਜਾਂਦਾ ਹੈ, ਇਹਨਾਂ ਦਾ ਗੁਰੂ ਜੀ ਨਾਲ ਵਿਆਹ ਨਹੀਂ ਹੋਇਆ ਸੀ.....
@jugrajmann1304
@jugrajmann1304 Жыл бұрын
sir ik request c ki ik video lecture old punjab te v bna do please.....🙏🙏🙏
@ManpreetKaur-cy3hm
@ManpreetKaur-cy3hm Жыл бұрын
💐💐
@DiligentVlog
@DiligentVlog 2 жыл бұрын
1. ਭਾਈ ਸਤੀ ਦਾਸ ਜੀ 2. ਭਾਈ ਮਤੀ ਦਾਸ ਜੀ 3. ਭਾਈ ਦਿਆਲਾ ਜੀ
@parminderkaurkaur9415
@parminderkaurkaur9415 2 жыл бұрын
ਮਸੰਦ ਪ੍ਰਥਾ was started by guru raamdaas ji
@preetsingh2632
@preetsingh2632 9 ай бұрын
Bhai mati das ji Bhai sati das ji Bhai dyala das ji
@harshdeepsingh2550
@harshdeepsingh2550 2 жыл бұрын
tq sir
@Dilpreetkaur86492
@Dilpreetkaur86492 2 жыл бұрын
Sir ji shukriya ans bhai ghanhiya ji pani di seva krde c
@gurpreetsinghguri3469
@gurpreetsinghguri3469 Жыл бұрын
👍👍👍👍
@only0888
@only0888 Жыл бұрын
Shri Guru RAMDAS ji ❤
@sukhpreetkaur6148
@sukhpreetkaur6148 2 жыл бұрын
Very nice sr g ajj de class sr g ajj de meamery test vicho g maria saria questions thik ne g my name is sukhpreet kaur sr g 🙏🙏🙏
@SandeepKaur-rb3hy
@SandeepKaur-rb3hy 2 жыл бұрын
Masand system started by shiri guru ram das g
@Tajinderpalsingh-ic7ut
@Tajinderpalsingh-ic7ut 2 жыл бұрын
ਭਾਈ ਘਨਈਆ ਜੀ ਦੁਸ਼ਮਣਾ ਨੂੰ ਪਾਣੀ ਪਿਆਉਂਦੇ ਸਨ
@____________-hh3kt
@____________-hh3kt 2 жыл бұрын
bhai mati das ji bhai sati das ji bhai dyala ji
@RenuBala-ud5nd
@RenuBala-ud5nd 2 жыл бұрын
Masand system started by shri guru ramdass ji.
@vinder56
@vinder56 Жыл бұрын
guru ram das ji ne shuru kiti masand ਪ੍ਰਥਾ
@ParmjeetKaur-kk8wh
@ParmjeetKaur-kk8wh Жыл бұрын
Bhai mati das ji Bhai sati das ji Bhai diyaal ji
@manjindersingh3461
@manjindersingh3461 2 жыл бұрын
🙏🙏
@shwetamanchanda397
@shwetamanchanda397 10 ай бұрын
ਭਾਈ ਕਨ੍ਹਈਆ ਜੀ।
@renunttstudy2843
@renunttstudy2843 2 жыл бұрын
👌👌👌👌👌
IL'HAN - Qalqam | Official Music Video
03:17
Ilhan Ihsanov
Рет қаралды 700 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Каха и дочка
00:28
К-Media
Рет қаралды 3,4 МЛН
Test-2-ਪੰਜਾਬ GK- Dasvandh (ਦਸਵੰਧ) Test Series
53:51
Positive Vibes Punjab
Рет қаралды 2,8 М.