CM ਮਾਨ ਦੇ ਮੰਤਰੀ ਗੁਰਮੀਤ ਖੁੱਡੀਆਂ ਸਾਹਮਣੇ ਆਹ ਕਿਸਾਨ ਨੇ ਤਿੱਖੇ ਸਵਾਲ,ਮਾਹੌਲ ਹੋ ਗਿਆ ਗਰਮ

  Рет қаралды 51,008

Oneindia Punjabi

Oneindia Punjabi

2 ай бұрын

CM ਮਾਨ ਦੇ ਮੰਤਰੀ ਗੁਰਮੀਤ ਖੁੱਡੀਆਂ ਸਾਹਮਣੇ
ਆਹ ਕਿਸਾਨ ਨੇ ਤਿੱਖੇ ਸਵਾਲ,ਮਾਹੌਲ ਹੋ ਗਿਆ ਗਰਮ

Пікірлер: 132
@SurjitSingh-tp8im
@SurjitSingh-tp8im 2 ай бұрын
ਜੇਕਰ ਲੋਕ ਇਸ ਵੀਰ ਵਾਗੂ ਸਿਆਸੀ ਲੀਡਰਾਂ ਨੂੰ ਸੁਆਲ ਕਰਨ ਲਗ ਜਾਣ ਤਾ ਇਹਨਾਂ ਦਾਦਿਮਾਗ ਠੀਕ ਹੋ ਜੂ ਗਾ ਨਹੀਂ ਤਾ ਜਨਤਾ ਨੂੰ ਬੁੱਧੂ ਸਮਝਦੇ ਨੇ ਇਹ ਧੰਨਵਾਦ।
@sidhut806
@sidhut806 2 ай бұрын
ਵੀਰ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਹਨ
@jashantejsin3206
@jashantejsin3206 2 ай бұрын
ਜੇ ਗੱਲ ਨੀ ਸੁਣਨੀ ਫਿਰ ਅੰਬ ਲੈਣਅਾੲਿਆ ੲਿੱਥੇ
@user-pl8xj2kv8m
@user-pl8xj2kv8m 2 ай бұрын
ਇਹ ਸਿਰਫ ਲਾਰੇ ਲਾ ਸਕਦੇ ਆ ਦੇ ਕੁੱਝ ਨੀ ਸਖਦੇ
@jangsingh3075
@jangsingh3075 2 ай бұрын
ਸਹੀ ਕੀਤਾ
@tarsemwalia2401
@tarsemwalia2401 2 ай бұрын
ਏਸ ਵੀਰ ਤੋਂ ਸਾਰੇ ਪੰਜਾਬ ਦੇ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਏਸੇ ਤਰ੍ਹਾਂ ਹਰ ਇਕ ਲੀਡਰ ਤੋਂ ਸਵਾਲ ਪੁੱਛਣੇ ਚਾਹੀਦੇ ਨੇ
@gurpreetrandhawa2230
@gurpreetrandhawa2230 2 ай бұрын
ਵਾਅਦੇ ਤੋਂ ਮੁੱਕਰੀ ਆਪ ਪਾਰਟੀ ਨੂੰ ਘੇਰੋ,ਪੰਜ ਮਿੰਟਾਂ ਵਿੱਚ ਐਮ ਐਸ ਪੀ ਦਿੱਤੀ,ਟੇਲਾ ਤੇ ਪਾਣੀ ਪਹੁੰਚਿਆ, ਸ਼ੁਭ ਕਰਮਨ ਨੂੰ ਇਨਸਾਫ ਕਿਉਂ ਨਹੀਂ, ਕੀ ਮੁਰਗੀ ਬੱਕਰੀ ਦਾ ਮੁਆਵਜ਼ਾ ਦਿੱਤਾ
@nirmalghuman6077
@nirmalghuman6077 2 ай бұрын
ਦੇ'ਤਾ ਮੁਆਵਜ਼ਾ ਅਖੌਤੀ ਇਨਕਲਾਬੀਆਂ ਦੇ ਮੰਤਰੀ ਨੇ😂😂😂😂😂
@gurdeepsinghgrewal5329
@gurdeepsinghgrewal5329 2 ай бұрын
ਕੱਖ ਨੀ ਕਰਨਾ ਇਹਨਾਂ ਨੇ
@rachpalsingh8469
@rachpalsingh8469 2 ай бұрын
ਮੀਡੀਆ ਦੇ ਵਿੱਚੋਂ ਕੋਈ ਡਰਦੇ ਹਨ ਨਾਲ ੲਿਹ ਗੱਲਾਂ ਪੂਰੀਆਂ ਨਹੀਂ ਦੱਖਦੇ ਹੁਣ ੲਿਹ ਨਾਲ ਦੇ ਕੁੜਮਾਂ ਚੋਧਰੀ ਬਹੁਤ ਮਾੜੇ ਹਨ ਗੱਲਾਂ ਵੀ ਨਹੀਂ ਕਰਨਾ ਦਿੰਦੇ
@VIRKDAIRYFARM
@VIRKDAIRYFARM 2 ай бұрын
ਅਹ ਏ ਅਸਲੀ ਦਲੇਰੀ
@user-cl2rl3er5p
@user-cl2rl3er5p 2 ай бұрын
ਇਹ ਦਲੇਰੀ ਕਾਲੀਆਂ ਨੂੰ ਵੀ ਦਿਖਾਈ
@o2protectordm909
@o2protectordm909 2 ай бұрын
@@user-cl2rl3er5p ese karke ohnu hatatya
@o2protectordm909
@o2protectordm909 2 ай бұрын
Bhed aan
@VIRKDAIRYFARM
@VIRKDAIRYFARM 2 ай бұрын
@@o2protectordm909 ਭੇਡ ਦੀ ਅੱਧੀ ਪਹਿਚਾਣ ਤਾ ਕਮੈਂਟਸ ਤੋ ਹੀ ਹੋ ਜਾਂਦੀ ਏ ਬਾਕੀ ਕਾਲੀ ਕਾਂਗਰਸੀ ਆਪ ਵਾਲੇ ਸਾਰੇ ਇਕ ਹੀ ਹਨ ਇਹਨਾਂ ਵਿਚ ਕੋਈ ਫ਼ਰਕ ਨਹੀਂ ਬੰਦੇ ਦੀ ਹਿੰਮਤ ਦੀ ਦਾਦ ਦੇਣੀ ਚਾਹੀਦੀ ਏ ਐਵੇਂ ਮਚਨਾ ਨਹੀਂ ਚਾਹੀਦਾ
@VIRKDAIRYFARM
@VIRKDAIRYFARM 2 ай бұрын
@@user-cl2rl3er5p ਕਾਲੀ ਕਾਂਗਰਸੀ ਆਪ ਵਾਲੇ ਸਭ ਇਕ ਹੀ ਹਨ ਇਹਨਾਂ ਨੂੰ ਦਬ ਕੇ ਰੱਖੋ ਬਾਕੀ ਗੱਲ ਭੇਡ ਦਾ ਤੇ ਪਤਾ ਨਹੀਂ ਪਰ ਬੰਦਾ ਦਲੇਰ ਏ
@beantsingh8325
@beantsingh8325 2 ай бұрын
ਹਣ ਮੌਕਾ ਭਰਾਵੌ ਕਰੇ ਚੰਨੀ ਨੂੰ ਯਾਦ ਮੋਦੀ ਤੇ ਝਾੜੂ ਨੂੰ ਸਬਕ ਸਿਖਾਦਿੳ
@yuvi8010
@yuvi8010 2 ай бұрын
ਭੱਜ ਗਿਆ ਖੁੜੀਆਂ
@santokhsinghbenipal8592
@santokhsinghbenipal8592 2 ай бұрын
ਇਹਨਾਂ ਤੋਂ ਕੀ ਭਾਲਦੇ ਹੋ
@user-lu8hz1kk3h
@user-lu8hz1kk3h 2 ай бұрын
ਇਹ ਪ੍ਰੋਗਰਾਮਾਂ ਵਿਚ ਸ਼ਾਮਲ ਹੋਏ ਇਸ ਤਰਾਂ ਦੇ ਬਹੁਤ ਹੀ ਵਧੀਆ ਅਣਖੀਲੇ ਪਿੰਡ ਦੇ ਨਾਮ ਨੂੰ ਵੀ ਜ਼ਰੂਰ ਦੱਸ ਕੇ ਦੁਨੀਆਂ ਵਿੱਚ ਨਾਮ ਵੀ ਰੌਸ਼ਨ ਕਰਨ ਦੀ ਬਹੁਤ ਲੋੜ ਆ।ਧੰਨਵਾਦ ਜੀਉ।
@gursahibsingh7048
@gursahibsingh7048 2 ай бұрын
ਬਹੁਤ ਵਧੀਆ
@Vikaskumar-sm6nb
@Vikaskumar-sm6nb Ай бұрын
ਬਹੁਤ ਵਧੀਆ ਕੀਤਾ ਲੋਕਾਂ ਦਾ ਹੱਕ ਹੈ ਗੱਲ ਕਰਨੀ ਲੀਡਰਾ ਨਾਲ
@rupindersodhi6869
@rupindersodhi6869 2 ай бұрын
Well done!
@AmandeepSingh-bu4wn
@AmandeepSingh-bu4wn 2 ай бұрын
ਬਹੁਤ ਵਧੀਆ ਵਿਚਾਰ ਏ
@arogijivan
@arogijivan 2 ай бұрын
ਕੀ ਖੇਤੀਬਾੜੀ ਮੰਤਰੀ ਦਾ ਢੰਗ ਤਰੀਕਾ ਸੀ ਐਮ ਤੋਂ ਵੱਖਰਾ ਹੋ ਸਕਦਾ ਜੋ ਖੁੱਡੀਆ ਸਾਹਿਬ ਬੋਲ ਰਹੇ ਆ। ਇਹ ਹੱਥ ਘੁਮਾਕੇ ਕੰਨ ਫੜ ਦੀ ਕੋਸ਼ਿਸ਼ ਕਰਦਾ।ਕੀ ਮੰਤਰੀ ਸਾਹਿਬ ਦੇ ਕਹਿਣ ਅਨੁਸਾਰ ਇਹ ਸੱਚ ਮੰਨ ਲਿਆ ਜਾਵੇ ਕਿ ਇਸ ਸਰਕਾਰ ਦਾ ਮੰਤਰੀਆਂ ਅਤੇ ਮੁੱਖ ਮੰਤਰੀ ਵਿੱਚ ਕੋਈ ਤਾਲਮੇਲ ਨਹੀਂ ਹੈ।
@harwindermangat5540
@harwindermangat5540 2 ай бұрын
ਹਰਾ ਦਿਊ ਬੁਰੀ ਤਰਾਂ ਇਹ ਸਰਕਾਰ ਨੀ ਚਲਾ ਸਕਦੇ
@santokhsingh6343
@santokhsingh6343 2 ай бұрын
ਜੇ ਸਵਾਲ ਨਹੀਂ ਸੁਣਦਾ ਤਾਂ ਵੋਟਾਂ ਕਿਉਂ ਮੰਗਦਾ
@Platform_agri_information
@Platform_agri_information 2 ай бұрын
Bahut Badiya tarike nal questions kite
@darshanmaan7066
@darshanmaan7066 Ай бұрын
ਧਨਵਾਦ ਵਹਿਗੂਰੂੂ ਵੀਰ ਦੇ, ਸਵਾਲ, ਹੁਸਨ, ਤੇ
@SatnamSingh-mo1db
@SatnamSingh-mo1db 2 ай бұрын
ਲੋਕ ਹੁਣ ਸਮਝ ਦਾਰ ਹੋ ਗ‌ਏ ਹੁਣ ਨੀ ਦੱਬਦੇ ਪੰਜ ਸਾਲ ਦਾ ਹਿਸਾਬ ਲੈਣਗੇ
@RavinderKaur-fc4ro
@RavinderKaur-fc4ro Ай бұрын
ਜਾਗਰੂਕ ਹੋ ਗਏ ਲੋਕ 🙏
@rajasidhu4712
@rajasidhu4712 Ай бұрын
ਬਿਲਕੁਲ ਸਹੀ ਗੱਲ ਹੈ ਬਾਈ ਦੀ
@MalkeetSingh-bp9lm
@MalkeetSingh-bp9lm 2 ай бұрын
ਲੀਡਰਾਂ ਨੂੰ ਬੇਨਤੀ ਹੈ ਕੋਈ ਕਿਸਾਨਾ ਨਾਲ ਵਾਦਾ ਨਾ ਕਰਿਓ ਏਹੇ ਤੋਹਾ ਨੂੰ ਜੀਣ ਨਹੀਂ ਦੇਣ ਗੇ ਤੁਸੀਂ ਕਿਸੇ ਪਾਰਟੀ ਵੀਂ ਹੋਂ ਪਰ ਏਨਾ ਕਿਸਾਨਾ ਤੋਂ ਬੋਟਾਂ ਨਾ ਮਗੋ ਅਪਣੀ ਵੇਜਤੀ ਨਾ ਕਰਵਾਓ ਤੁਸੀਂ ਏਨਾ ਨੂੰ ਸਡਕੇ ਬਾਕੀ ਲੋਕਾਂ ਤੋਂ ਬੋਟਾਂ ਮਗੋ ਤੇ ਨਾਲ ਇੱਜਤ ਮਿਲੁ ਨਾਲ਼ੇ ਬੋਟਾਂ ਏਹੇ ਸਾਰੀਆਂ ਪਾਰਟੀਆਂ ਨੂੰ ਵੈਨਤੀ ਹੈ ਜੀ
@ekamrandhawa5123
@ekamrandhawa5123 2 ай бұрын
Very good veer
@romysandhusandhu3359
@romysandhusandhu3359 2 ай бұрын
ਚਮਚਿਆ ਦੇ ਅੱਗ ਪਤਾ ਨਹੀਂ ਕਿਉਂ ਲੱਗਦੀ ਹੈ ਜੀ,,, ਕਰਨ ਦਿਉ ਗੱਲ ਵੀਰ ਨੂੰ
@kulwinderbadyal5835
@kulwinderbadyal5835 2 ай бұрын
Very good
@lovepreetdhillon136
@lovepreetdhillon136 2 ай бұрын
ਪਹਿਲਾਂ ਵਾਲੀਆਂ ਸਰਕਾਰਾਂ ਨੂੰ ਆਪਾਂ ਕੋਈ ਸਵਾਲ ਨੀ ਕੀਤਾ ਕਦੇ
@JagtarSingh-id6fu
@JagtarSingh-id6fu Ай бұрын
Very good veer ji
@amritbajwa1276
@amritbajwa1276 Ай бұрын
Kisaan veer zindabaad
@user-rv7yc1sg4s
@user-rv7yc1sg4s 2 ай бұрын
Very nice bhai
@sukhmanjotsingh7427
@sukhmanjotsingh7427 2 ай бұрын
Nice 👍
@kuldipsingh7622
@kuldipsingh7622 Ай бұрын
ਹੁਣ ਰੁਕ ਜਾਉ ਮੰਤਰੀ ਸਾਹਿਬ ਸੁਆਲ ਤਾਂ ਸੁਣ ਕੇ ਜਾਉ
@jasvirsingh-ve3rs
@jasvirsingh-ve3rs Ай бұрын
ਇਸੇ ਤਰਾਂ ਜਲੂਸ ਕੱਢੋ ਇਹਨਾਂ ਦਾ ,ਇਹੀ ਕਹਿੰਦੇ ਹੁੰਦੇ ਸੀ ਅਸੀਂ ਲੋਕਾਂ ਨੂੰ ਲੀਡਰਾਂ ਮੂਹਰੇ ਸਵਾਲ ਕਰਨ ਦਾ ਦਿੱਤਾ ਹੁਣ ਜਦੋਂ ਆਪਣੀ ਵਾਰੀ ਆਈ ਭੱਜਣ ਲੱਗ ਪੲੇ,ਡਲਾ ਤੋਂ ਡਲਾ ਹੋਤਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ,ਇਹ ਤਾਂ ਲੋਕ ਸਭਾ ਦੀਆਂ ਵੋਟਾਂ ਹੀ ਨੇ ਵਿਧਾਨ ਸਭਾ ਦੀਆਂ ਵੋਟਾਂ ਵੇਲੇ ਤਾਂ ਲੋਕ ਕੱਪੜੇ ਪਾੜ ਦੇਣਗੇ ,
@RajpalSingh-jz3dj
@RajpalSingh-jz3dj 2 ай бұрын
Waheguru waheguru waheguru waheguru waheguru waheguru ji
@raghvirsingh7908
@raghvirsingh7908 Ай бұрын
Well done
@yuvi8010
@yuvi8010 2 ай бұрын
Good👍
@Kawaljitkawal8085
@Kawaljitkawal8085 2 ай бұрын
ਇਹ ਹੁੰਦੀ ਦਲੇਰੀ
@RajeshKumar-ci5px
@RajeshKumar-ci5px 2 ай бұрын
NICE
@kuldeepsinghgill2078
@kuldeepsinghgill2078 2 ай бұрын
Aam admi zindabaad
@nittandeepsinghsandhu7102
@nittandeepsinghsandhu7102 Ай бұрын
👍👍👍👍
@kirpalsingh3639
@kirpalsingh3639 2 ай бұрын
ਮਿਲਿਆ ਹੈ
@inderjitsingh990
@inderjitsingh990 Ай бұрын
ਆਪ, ਵਾਲੇ,,ਦੇਚਮਚੇ,ਕਿਸੇ, ਵੀਰ, ਨੂੰ, ਦੁੱਖ, ਬਿਆਨ,ਵੀ,ਕਰਨ, ਦਿੰਦੇ, ਪਹਿਲਾਂ,ਹੀ, ਚਮਚਾ,ਗਿਰੀ,ਕਰਨ, ਲੱਗ, ਜਾਂਦੇ ਨੇ
@ShamsherSingh-yr8sx
@ShamsherSingh-yr8sx 2 ай бұрын
GAPPI.GOVT
@satpalsinghsatpal8529
@satpalsinghsatpal8529 2 ай бұрын
Good bro
@laddijattsingh1391
@laddijattsingh1391 Ай бұрын
ਤਹਾਨੂ,ਬਾਦਰ,ਸਮਝ,ਰਹਾ,ਹੈ,ੲਇਸ,ਨੂ,ਕਹੋ,ਅਸਤੀਫਾ,ਦੇ,ਕੇ,ਚੋਣ,ਲੜ,ਫੇਰ,ਲਖ,ਜਾਓ,ਪਤਾ😊
@manjitkaur1705
@manjitkaur1705 2 ай бұрын
💯💯💯💯🙏🏻🙏🏻
@hardeepdhilon3278
@hardeepdhilon3278 Ай бұрын
Good
@JagjitSinghhh
@JagjitSinghhh 2 ай бұрын
By Ji Bilkul Sahi Keh Riha Hai
@tajinderriar4642
@tajinderriar4642 2 ай бұрын
🙏🙏👍
@user-fb9mb7bb2r
@user-fb9mb7bb2r Ай бұрын
ਪਹਿਲੀ ਸਰਕਾਰਾਂ ਦਾ 70ਸਾਲ ਮੇ 45 ਹਜਾਰ ਕਰੌੜ ਬੁਚੜ ਸਰਕਾਰ ਕਹਿੰਦੀ ਸੀ ਪੰਜਾਬ ਵੀ ਚਲਾਓ ਇਹਨਾ ਦਾ ਚਲਾਇਆ ਕਰਜਾ ਧੀ ਲਾਓ
@inderjitsingh990
@inderjitsingh990 Ай бұрын
ਵੀਰ, ਜੀ ਦਰਵੇਸ਼, ਇੱਥੇ,ਕੋਈ,ਨੀ,ਸੱਬ,ਉਡਨੇ,ਸੱਪ,ਨੇ,
@Platform_agri_information
@Platform_agri_information 2 ай бұрын
O Balle shera
@HarjeetSingh-fd5mh
@HarjeetSingh-fd5mh 2 ай бұрын
ਭਗਵੰਤ ਸਿੰਘ ਮਾਨ ਜ਼ਿੰਦਾਬਾਦ ❤
@user-fb9mb7bb2r
@user-fb9mb7bb2r Ай бұрын
ਵਾਹ ਭਗਵੰਤ ਸਿਹਾਂ ਬੌਲਣਾ ਸਿਖਾ ਦਿਤਾ ਸਭ ਨੂ ਠੀਕ ਕੇ ਰਖੌ
@nishansharma4460
@nishansharma4460 Ай бұрын
Gud
@SatnamSingh-pk2ko
@SatnamSingh-pk2ko 2 ай бұрын
ਸਬਾ ਭਾਈਓ ਪੀਠਾ ਬੈਠਾ ਦਿਓ ਰਾਜ ਨੇਤਾ ਕੰਜਰ ਕਿਤਾ ਇਹਨਾ ਹੁਣ ਤੁਹਾਡੇ ਪੈਰੀ ਵੀ ਬਦ ਵਿਚ ਇਹਨਾ ਸਾਨੂੰ ਪੈਰੀ ਪੈਣਲੀ ਮਜਬੂਰ ਕਰਨਾ ਠੀਕ ਹੁਣ ਜੀਨੂੰ ਵੋਟ ਲਿਖਵਾਕੇ ਅਗਰ ਅਸੀ ਤੈਨੂੰ ਕਾਮਯਾਬ ਕਰੀਏ ਤੂੰ ਸਾਡੇ ਆ ਆਹ ਕੰਮ ਕਰਵਾਏਗਾ ਠੀਕ ਧੰਨਵਾਦ
@PANJAB-nx8gy
@PANJAB-nx8gy 2 ай бұрын
ਭੱਜ ਗਏ ਇਹਨਾ ਕੀ ਦੇਣਾ ਬਾਈ
@RamanPanaich-lq2oy
@RamanPanaich-lq2oy Ай бұрын
22 g lakhe sadane nu pavo vote ina de pale khak v ni
@JaspalSingh-ye2lg
@JaspalSingh-ye2lg Ай бұрын
ਓ ਨਾਥਿਆ ਲੋਕਾਂ ਨੂੰ ਹੁਣ ਕੀ ਕਹੀਏ ਓਏ 😂😂
@jotphotophotography7756
@jotphotophotography7756 2 ай бұрын
Veeri nice veer de
@prxxt7368
@prxxt7368 Ай бұрын
CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏bh7uh 0:12
@bantasingh2059
@bantasingh2059 Ай бұрын
ਉ ਭਰਾਵੋ ਅਕਾਲੀ ਦਲ ਦੀ ਸਰਕਾਰ ਬਨਾਵੋ ਕਿਉਂ ਇਹਨਾਂ ਦੇ ਤਰਲੇ ਕਰ ਰਹੇ ਹੋ ਇਹਨਾਂ ਦੇ ਪਲੇ ਕੁੱਝ ਨਹੀਂ
@SukhdevSingh-sm2dr
@SukhdevSingh-sm2dr 2 ай бұрын
Lok akli to sot aode
@user-ff5iu4nn1x
@user-ff5iu4nn1x 2 ай бұрын
Kissan veerji quation pakke hoke kro . Sarkar tan bhajon bhajin krdi hai. Thanks
@user-fb9mb7bb2r
@user-fb9mb7bb2r Ай бұрын
ਭਗਵੰਤ ਮਾਨ ਨੂ ਪੰਛੀ ਦੀ ਸਾਲ ਮੇ 35ਹਜਾਰ ਕਰੌੜ ਕਰਜਾ ਚੁਕੀਆਂ ਕੀ ਵਿਕਾਸ ਕੀਤਾ
@JasvirSingh-nf7ge
@JasvirSingh-nf7ge 2 ай бұрын
Bhagwat ta gia Hon kesta krea kruga Stej show krea kruga
@amritbajwa1276
@amritbajwa1276 Ай бұрын
Manu lagda hun es veer te koi nawa parcha paungay
@drvijaykumar8271
@drvijaykumar8271 2 ай бұрын
Ganda pani kisana na keta
@user-oh6fc9io4u
@user-oh6fc9io4u 2 ай бұрын
Hun je sarkar te galh aye ta kahnda ke mera kam karan da tarika alag a Bai vote na payeo ehnu yad rakheo jehra apni sarkar da ni kise da ni ho sakda
@amritbajwa1276
@amritbajwa1276 Ай бұрын
Kion ki veer ne sach boleya
@tarungoyal4619
@tarungoyal4619 2 ай бұрын
😂😂😂😂😂
@ManjitSingh-ur3sr
@ManjitSingh-ur3sr 2 ай бұрын
Shame to aap
@user-cl2rl3er5p
@user-cl2rl3er5p 2 ай бұрын
ਬਾਦਲ ਕਾ ਸਾਰਾ ਟੱਬਰ ਕਹਿੰਦਾ ਸੀ ਤਿਨ ਕਨੂੰਨ ਸਹੀ ਹੈ ਕਿਸਾਨਾ ਨੂੰ ਸਮਜ ਨਹੀ ਆ ਰਹੇ ਓਹਨਾ ਤੋਂ ਪੁਸੇਆ ਸਮਜ ਸੋਨੂੰ ਨਹੀ ਆ ਰਹੇ ਸੀ ਜਾ ਕਿਸਾਨਾ ਨੂੰ
@o2protectordm909
@o2protectordm909 2 ай бұрын
Esse layi ,..aap nu chunya…
@ranjitsingh5058
@ranjitsingh5058 2 ай бұрын
ਤੇਰੇ ਵਰਗੇ ਤੋਂ ਚਾਰ ਬੱਚੇ ਨੀਂ ਖੁਸ਼ ਹੋਣੇ ਸਵਾਲ ਕਰੀ ਜਾਨਾ ਮਾਨ ਸਾਬ ਜੀ ਜ਼ਿੰਦਾਬਾਦ
@KewalSharma-wv2xy
@KewalSharma-wv2xy 2 ай бұрын
B
@harwindersingh6984
@harwindersingh6984 Ай бұрын
Muhrle bande boln o nhi de rhe veer nu
@LashmansinghSingh-kd2vz
@LashmansinghSingh-kd2vz 2 ай бұрын
Amritpal singh ji khlasa jindabaad
@drvijaykumar8271
@drvijaykumar8271 2 ай бұрын
Kadhi mazdor de ve gal karlo
@user-dx4rk1xu4w
@user-dx4rk1xu4w 2 ай бұрын
ਘੜੰਮ ਚੌਧਰੀ
@fatehsingh3580
@fatehsingh3580 Ай бұрын
Hun bhaj kq rahe o davo jwab
@nishansharma4460
@nishansharma4460 Ай бұрын
Ha ha
@inderminhas3512
@inderminhas3512 2 ай бұрын
Jutti fero ehna de pindaa ch na wadan deoo..
@banarsilal7275
@banarsilal7275 2 ай бұрын
Gallan karan wale saman khrab kar rahe janbujh ke.
@manjinderbrar3574
@manjinderbrar3574 2 ай бұрын
ਇਹ ਤਾਂ ਵੱਡਾ ਮੰਤਰੀ ਸਿਰ ਖੁਰਕੀ ਜਾਦਾ
@fatehsingh3580
@fatehsingh3580 Ай бұрын
Pucho inha nu Amritpal te nsa kq lyi a
@user-to7sj2vh8z
@user-to7sj2vh8z 2 ай бұрын
Congress karegi Monu board per ke dekh Lo
@user-sn3sb6vx6t
@user-sn3sb6vx6t Ай бұрын
Roj,peese
@user-zk1hm2gr1u
@user-zk1hm2gr1u 2 ай бұрын
Vota na paeo AAP valea nu ehna kol gla ne hun .kuch n de sakde eh .ehna nu ghr bitha do .ap security lay k mauja krde ne
@baldevsingh3568
@baldevsingh3568 2 ай бұрын
Girdawri to bina kis tra muavja kis tra milu ki swal hai eh
@nirmalghuman6077
@nirmalghuman6077 2 ай бұрын
ਇਹ ਸਵਾਲ ਭੰਡ ਸਾਹਿਬ ਨੂੰ ਪੁੱਛਿਓ ਸ਼੍ਰੀ ਮਾਨ ਜੀ ਜਿਸ ਨੇ ਸ਼ਰੇਆਮ ਪਬਲਿਕ ਚ ਆਪਣੇ ਨੰਬਰ ਬਣਾਉਣ ਲਈ ਮੀਡੀਆ ਦੇ ਸਾਹਮਣੇ ਇਹ ਕਿਹਾ ਸੀ ਕਿ ਅਸੀਂ ਜੀ ਪਹਿਲਿਆਂ ਵਰਗੇ ਨਹੀਂ..... ਗਿਰਦਾਵਰੀ ਬਾਅਦ ਚ ਹੁੰਦੀ ਰਹੂਗੀ, ਅਸੀਂ ਪਹਿਲਾਂ ਹੀ ਥੋਡੀਆਂ ਫਸਲਾਂ ਦੇ ਹੋਏ ਖਰਾਬੇ ਦਾ ਮੁਆਵਜ਼ਾ ਸਿੱਧਾ ਤੁਹਾਡੇ ਖਾਤਿਆਂ ਚ ਪਾਵਾਂਗੇ ਗੱਲਾਂ ਦਾ ਈ ਕੜਾਹ ਬਣਾਉਣਾ ਸੀ😉 ਇਹ ਵੀ ਕਿਹਾ ਸੀ ਮਿੱਤਰਾ ਕਿਸੇ ਦੀ ਮੁਰਗੀ ਮਰੀ ਕਿਸੇ ਦੀ ਬੱਕਰੀ ਮਰੀ ਦਾ ਮੁਆਵਜ਼ਾ ਵੀ ਦੇਵਾਂਗੇ ਮੀਡੀਆ ਦੇ ਕੈਮਰਿਆਂ ਸਾਹਮਣੇ ਇਹ ਗਪੌੜ ਮਾਰੇ ਸੀ ਤੁਹਾਡੇ ਪਿਆਰੇ ਸੀਐਮ ਨੇ👍👍👍👍👍
@baldevsingh3568
@baldevsingh3568 2 ай бұрын
@@nirmalghuman6077 ehda matlab eh c k jaldi to jaldi dewange pinda vich muhavra hai mangni baad ch viah pehlon matlab ta jaldi da hunda hai
@harjinderchahal3270
@harjinderchahal3270 2 ай бұрын
Tusi nihe rajnna
@singhsabg
@singhsabg 2 ай бұрын
Hun ne jitda jharu
@user-py4rk8qb6z
@user-py4rk8qb6z 2 ай бұрын
Kuj ne.krde.a
@sandeepsingh-wh2pk
@sandeepsingh-wh2pk 2 ай бұрын
Yr eh kithe ci boln wale odo jdo badal te congress di sarkar ci odo eh para ch ja ja behnde ci ohna de te je cm maan ne loka nu bolna sikhya te hun eda de ser chad k ehna nu smja ry eh bol k dikhonde a te ohna pyoa age hle ni bolde eh ,te dikhvo ehnu puchn wla hove koi video jis eh sukhbir ja majithy de age eda khd k bole hon ja captan ja jakhd kise age v bole hon te je eh nave bne app jis nu 2 ku Saal hle sarkar bni a te km v kr ry a fa v ede vrge ethe bolde a k te raat nu saale ohna leadr age pari bath de a
@ManjitSingh-py4ro
@ManjitSingh-py4ro 2 ай бұрын
Sach chubda Sara leaders nu
@user-fb9mb7bb2r
@user-fb9mb7bb2r Ай бұрын
ਭਗਵੰਤ ਬੁਚੜ ਕਹਿੰਦਾ ਸੀ ਗੌਰਦੌਰੀ ਬਾਦ ਮੇ ਵੀਹ ਵੀਹ ਹਜਾਰ ਖਾਤਿਆਂ ਮੇ ਆ ਜਾਓ
@sarabjitSingh-vd2lz
@sarabjitSingh-vd2lz Ай бұрын
ਬਾਈ ਜੀ ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦਿਓ ਪੰਜਾਬੀਓ ਇਨ੍ਹਾਂ ਨੇ ਸਿੱਖ ਕੌਮ ਦੇ ਮਹਾਨ ਬੱਚਿਆਂ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ ਸ਼ਰਮ ਕਰੋ ਸਰਮ ਕਰੋ ਝਾੜੂ
@kuldeepbega
@kuldeepbega Ай бұрын
ਹੰਕਾਰੀ ਬੰਦਾ ਖੁੱਡੀਆਂ ਬੋਲਚਾਲ ਵੇਖੋ ਹੁਣ ਮੰਤਰੀ ਹੈ ਹੁਣ ਕੀ ਕੀਤਾ
Watermelon Cat?! 🙀 #cat #cute #kitten
00:56
Stocat
Рет қаралды 33 МЛН
I Built a Shelter House For myself and Сat🐱📦🏠
00:35
TooTool
Рет қаралды 35 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 2 МЛН