Collage Wali GT Road ( Full Audio Song ) | Sharry Maan | Latest Punjabi Song 2016 | Speed Records

  Рет қаралды 5,816,086

Speed Records

Speed Records

Күн бұрын

Пікірлер: 2 100
@Harman_kohar
@Harman_kohar 9 ай бұрын
ਕਾਲਜ ਤਾਂ ਨਹੀਂ ਗਏ ਪਰ ਗਾਣਾ ਸੁਣ ਕੇ ਸਕੂਲ ਦੀ ਬਹੁਤ ਯਾਦ ਆਈ ਯਾਰ😢
@gurpreetsingh09696
@gurpreetsingh09696 6 ай бұрын
👍👍👍
@RamSingh-lr6vh
@RamSingh-lr6vh 3 ай бұрын
Hanji veer g shi keha Mera v same hi aa
@Jaspreet58151
@Jaspreet58151 3 ай бұрын
Clg sirf gaaneya ch hi hunda wese othe kuj nhi
@ManpreetSingh-l7u8y
@ManpreetSingh-l7u8y 3 ай бұрын
🎉🎉🎉❤❤❤
@ManpreetSingh-l7u8y
@ManpreetSingh-l7u8y 3 ай бұрын
Mainu v naukri mil gyi Sharry bro
@gurmukhsinghatwal5138
@gurmukhsinghatwal5138 Жыл бұрын
ਬਾਈ ਜੀ ਮੈ ਬਾਰਵੀਂ ਜਮਾਤ ਵਿਚ ਪੜ੍ਹਦਾ ਸੀ। ਮੇਰੇ ਨਾਲ ਮੇਰੇ ਪੱਕੇ 7 ਯਾਰ ਸੀ ਅਸੀਂ ਰੋਪੜ ਗਏ ਸੀ ਵੇਟ ਲਿਫਟਿੰਗ ਦੀ ਖੇਡ ਖੇਡਣ ਓਥੇ ਅਸੀਂ ਸਾਰਿਆਂ ਨੇ ਇਹ ਗਾਣਾ ਇਕ ਹਫਤਾ ਲਗਾਤਾਰ ਸੁਣਿਆ ਇਕ ਹਫਤਾ ਅਸੀਂ ਓਥੇ ਹੀ ਰਹੇ
@singhisking2760
@singhisking2760 11 ай бұрын
ਕਿਹੜੇ ਸਨ ਦੀ ਗੱਲ ਹੈ
@babaji4259
@babaji4259 7 ай бұрын
22 kay time hona o v
@pm6516
@pm6516 2 жыл бұрын
ਅਸੀ ਵੀ ਗੁੰਡੇ ਸੀ ਕਾਲਜ , ਮੈ ਸਬਤੋਂ ਕੱਬਾ ਸੀ । ਸੋਚਿਆ ਨਹੀ ਸੀ ਕੇ ਜਿੰਦਗੀ ਚ ਕੁਛ ਬਣ ਸਕਾਂਗਾ, ਆਵਦੀਆਂ ਨੇ ਤਬਾਹ ਹੀ ਇੰਜ ਕਿਤੱਤਾ ਸੀ ਪਰ ਅੱਜ ਸਰਕਾਰੀ ਨੌਕਰੀ ਕਰਦਾ ਹਾਂ B grade ch ਵਾਹਿਗੁਰੂ ਯਾਰਾ ਨੂੰ ਵੀ ਤਰੱਕੀ ਬਖਸ਼ੀ ।
@harmans82888
@harmans82888 Жыл бұрын
🙌🏼
@gurvinderkumar2274
@gurvinderkumar2274 Жыл бұрын
❤❤
@SombirPahal-ni9xz
@SombirPahal-ni9xz Жыл бұрын
😊
@pankajkumar9065
@pankajkumar9065 Жыл бұрын
😊😊
@sardarvlogs-s8x
@sardarvlogs-s8x Жыл бұрын
Nice ❤
@ONLYRANA13
@ONLYRANA13 4 жыл бұрын
Missing this old sharry😞 song ch poori feeling hundi c
@timewalker6654
@timewalker6654 4 жыл бұрын
yeah because he doesn't write his own lyrics anymore
@paramjitbajwa5068
@paramjitbajwa5068 3 жыл бұрын
Yeaa dats true...i used to listen dis songs in my college life...9 years ago❤❤missing my friends...
@sarbansrandhawa2856
@sarbansrandhawa2856 2 жыл бұрын
Bai ajj kal di generation goliyan badmashi wale ganne pasand krdi ha is layi hun sharry ehi je ganne nai kad da
@ONLYRANA13
@ONLYRANA13 2 жыл бұрын
@@sarbansrandhawa2856 💯💯 bai
@ThESTndY
@ThESTndY 2 жыл бұрын
💯💯💯💯💯
@ROHITK88
@ROHITK88 9 ай бұрын
2024 c kon sun rha ahh song ❤❤
@malkeetsingh6538
@malkeetsingh6538 9 ай бұрын
Hazir ji
@lovepreetgill4697
@lovepreetgill4697 9 ай бұрын
Appa sunnn dya va
@akemsingh7482
@akemsingh7482 3 ай бұрын
YER RAJPURA TOO ❤❤
@gurpreetsinghdairyfarmgur-5356
@gurpreetsinghdairyfarmgur-5356 Ай бұрын
Ha. V
@harveydhillon
@harveydhillon 5 жыл бұрын
ਹੁਣ ਸ਼ਕਲਾਂ ਭੁੱਲਦਾ ਜਾਂਦਾ ਜੋ ਸੀ ਯਾਰਾਂ ਦਾ ਯਾਰ ਕਦੇ ...
@sharanmehma2303
@sharanmehma2303 5 жыл бұрын
Ennnd veerr g
4 жыл бұрын
Sahi aaa
@hrmnchaudri
@hrmnchaudri 4 жыл бұрын
Shii hai
@SandeepSingh-gr7ub
@SandeepSingh-gr7ub 4 жыл бұрын
Sahi gall kahi veere
@Gk_motor_dabwali
@Gk_motor_dabwali 3 жыл бұрын
Ha bai 😭😭😭
@chnnakhaira2689
@chnnakhaira2689 6 жыл бұрын
ਵੀਰ g ਸੋਂਗ ਸੁਣ ਕੇ ਰੋਣਾ ਆ ਜਾਂਦਾ ਹੈ ਪਹਿਲਾ ਵਾਲੇ ਦਿਨ ਹੁਣ ਕਦੀ ਵੀ ਨਹੀ ਦੁਬਾਰਾ ਮਿਲਨੇ
@gurbindersaphera2163
@gurbindersaphera2163 5 жыл бұрын
Right
@guri009bajwa1
@guri009bajwa1 5 жыл бұрын
true veer punjab is best
@mukhtyarsingh1473
@mukhtyarsingh1473 5 жыл бұрын
Right
@karanjindiya9127
@karanjindiya9127 5 жыл бұрын
Hmm 22
@filmidrama4631
@filmidrama4631 5 жыл бұрын
😔😔😔😔
@virenderkumar9036
@virenderkumar9036 9 ай бұрын
Kon kon sun riha h 2024 vich
@alizeeshan3944
@alizeeshan3944 8 ай бұрын
Yep
@budhlal1418
@budhlal1418 8 ай бұрын
2
@HarshGill-ov1ir
@HarshGill-ov1ir 5 ай бұрын
Mein
@satindersingh4124
@satindersingh4124 5 ай бұрын
Eh song kade purana nai hunda vir ..❤
@vipSINGH001
@vipSINGH001 Жыл бұрын
ਅੱਜ ਕੱਲ ਦੇ ‌‌shoran ਨੂੰ ਕੀ ਪਤਾ,ਕਾਲਜ ਦੀ ਜਿੰਦਗੀ ਦਾ, ielts ਕਰ ਕਰ ਬਾਹਰ ਜਾਈ ਜਾਂਦੇ ਆ,ਅਸਲ ਜ਼ਿੰਦਗੀ ਬ‌ੰਦਾ ਕਾਲਜ ਤੋਂ ਜਿੳਂਣੀ ਸਿੱਖਦਾ,😊
@manpreetbappiana7373
@manpreetbappiana7373 7 ай бұрын
ਸਾਰਾ ਪੰਜਾਬ ਹੀ ਬਾਹਰ ਚਲ ਗਿਆ😢ਇਹਨਾਂ ਨੂੰ ਕੀ ਪਤਾ ਗਾ ਵੀ ਇਕ ਟਾਈਮ ਜਦੋ ਫੋਨ ਤੋਂ ਬਿਨਾਂ ਰਿਹਾ ਜਾਂਦਾ ਸੀ ਗਾ😢😢😢
@singhphotoartistartist6711
@singhphotoartistartist6711 7 ай бұрын
Sahi gall veer ❤
@gurjantsinghlehri2091
@gurjantsinghlehri2091 5 ай бұрын
100% sahi keha veer
@yuvraj1477
@yuvraj1477 5 ай бұрын
Te Sadi kismat ch college hi nhi ghr di zimmedari bhr lai ayi 😅
@yadvindersingh2206
@yadvindersingh2206 4 ай бұрын
❤❤
@be-imaan1212
@be-imaan1212 3 жыл бұрын
ਹੁਣ ਸਕਲਾ ਭੁੱਲਦਾ ਜਾਦਾ ਜੋ ਸੀ ਯਾਰਾ ਦਾ ਯਾਰ ਕਦੇ ❤❤❤❤❤❤❤
@kuwarrohit7336
@kuwarrohit7336 6 жыл бұрын
Collage gya ta naii .. par Sharry veere tere geet sun ke Dil de Chaa puree kar lai Da... Pata nai kyu Sharry veere tere gaayee hoye es Tara de geet Dil wich ghar kar bethde hai ... Dil to luv u aa Sharry veere ...
@ladigill4199
@ladigill4199 4 жыл бұрын
Asha g
@12th-FaiL
@12th-FaiL 3 жыл бұрын
Same veer
@sanjeevkumar-ri2ek
@sanjeevkumar-ri2ek Жыл бұрын
Love u yaar bhai
@rinkudhariwal8508
@rinkudhariwal8508 Жыл бұрын
Love u bro
@ravindersingh6099
@ravindersingh6099 4 жыл бұрын
ਕਈ ਅਧੂਰੇ ਖੁਆਬਾਂ ਚੋਂ ਇਕ ਆ ਕਿ ਕਦੇ ਕਾਲੇਜ ਜਾਕੇ ਹੀ ਨੀ ਦੇਖਿਆ ਮਾੜੀ ਕਿਸਮਤ😊
@jashanmalhi8572
@jashanmalhi8572 4 жыл бұрын
Shi aw bai 👍
@ਪੰਜਾਬੀਰੌਚਕ
@ਪੰਜਾਬੀਰੌਚਕ 10 ай бұрын
Same story veere
@mundasadagaanlageyags8348
@mundasadagaanlageyags8348 3 ай бұрын
Bed luck veere college life v att e hundi aa
@HarpreetSingh-wd5sk
@HarpreetSingh-wd5sk Ай бұрын
Sahi gll a veere😂😂
@surajparkash6205
@surajparkash6205 4 жыл бұрын
I am in +12 .. in school life this is my last days i am really miss my school life.. sare yarr kade ni bhulne .... gf tan bani ni par khair yarr zindabaad rehn. love you mere sare yaraan nu
@amarsinghkhosa
@amarsinghkhosa 2 жыл бұрын
ਮੈ ਧੰਨਵਾਦ ਕਰਦਾ ਵਾ ਆਪਣੇ ਮਾਤਾ ਪਿਤਾ ਜੀ ਦਾ ਜਿੰਨਾ ਦੀ ਮਿਹਨਤ ਅਤੇ ਲਗਨ ਸਦਕਾ ਮੈ ਕਾਲਜ ਦੇ ਦਰਸ਼ਨ ਕੀਤੇ ਅਤੇ ਜਿੰਦਗੀ ਜਿਊਣ ਦਾ ਸੁਨਿਆਰਾ ਭਵਿੱਖ ਚੁਣਿਆ ।।
@singhisking2760
@singhisking2760 11 ай бұрын
ਸੁਨਿਆਰਾ ਨੀ ਸੁਨਹਿਰਾ ਭਵਿੱਖ ਹੁੰਦਾ ਅੰਕਲ ਜੀ
@HarshGill-ov1ir
@HarshGill-ov1ir 5 ай бұрын
Right
@JasvirSingh-jt6du
@JasvirSingh-jt6du 4 жыл бұрын
Guru Gobind Singh College Sanghera(Bnl)... Salute... missed golden days.. ਹਾਏ ਓਹ ਦਿਨ...ਸਾਲ 2002
@Surjeetsingh13299
@Surjeetsingh13299 2 жыл бұрын
A Safe And
@sukhdeepsinghsukhdeep7054
@sukhdeepsinghsukhdeep7054 4 жыл бұрын
ਗੀਤ ਸੁਣਕੇ ਰੋਡੇ ਕਾਲਜ ਵਿੱਚ ਮਾਣਿਆਂ ਸੁਨਹਿਰੀ ਸਮਾਂ ਯਾਦ ਆ ਜਾਂਦਾ ਹੈ
@karangill6912
@karangill6912 3 жыл бұрын
ਰੋਡੇ ਕਾਲਜ ਦੇ ਮੁੰਡੇ ਤਿਨ ਧੜੇਅਾ ਚ ਹੋੲੇ
@amangurm2897
@amangurm2897 3 жыл бұрын
Hnji
@ਪਿੰਡਬਢੇਲਸਮਾਚਾਰ
@ਪਿੰਡਬਢੇਲਸਮਾਚਾਰ 3 жыл бұрын
Sahi aa veer
@akashgill7433
@akashgill7433 3 жыл бұрын
👌👌👌👌👌🤭
@sonudaswal118
@sonudaswal118 3 жыл бұрын
@@karangill6912 qq
@lakhwindersingh9780
@lakhwindersingh9780 6 жыл бұрын
ਯੂਨੀਵਰਸਿਟੀਆਂ ਵਿੱਚ ਵੀ ਪੜ੍ਹਿਆ ਹੈ, ਪਰ ਯਾਰੋ ਬ੍ਰਜਿੰਦਰ ਕਾਲਜ ਫਰੀਦਕੋਟ ਬਹੁਤ ਯਾਦ ਆਉਂਦਾ ਹੈ।
@surinderrameana2555
@surinderrameana2555 6 жыл бұрын
Me tooo
@baljitsingh-nx4eb
@baljitsingh-nx4eb 5 жыл бұрын
Bai assi v ethe final year ch aa
@maninderkang6491
@maninderkang6491 5 жыл бұрын
y fridkot di ta gl hi wkhri aaa hun ta sb otha gya apna apna dist nu
@RaviSharma-gy6dz
@RaviSharma-gy6dz 4 жыл бұрын
Mera "Adesh Engineering Collage" Sadiq Road
@lakhwindersingh9780
@lakhwindersingh9780 4 жыл бұрын
@@maninderkang6491 ਬਾਈ ਰੋਟੀ ਬੇਸ਼ੱਕ ਬਠਿੰਡੇ ਨੇ ਦਿੱਤੀ ਹੈ, ਮੈਂ ਯੂਨੀਵਰਸਿਟੀ ਕਾਲਜ ਘੁੱਦੇ ਪ੍ਰੋਫੈਸਰ ਹਾਂ ਪਰ ਰੂਹ ਫਰੀਦਕੋਟ ਵਿੱਚ ਹੀ ਵਸਦੀ ਹੈ।
@RavinderSingh-fi8cs
@RavinderSingh-fi8cs 3 жыл бұрын
ਨਾਂ ਯਾਰ ਰਹੇ। ਨਾਂ ਉਹ। ਰਹੀ 🙂🙂🙂 love u sharry. Ustad still loving your this song bro 2021
@onkarmehmi3982
@onkarmehmi3982 4 жыл бұрын
ਗਾਣਾ ਸੁਣ ਕੇ ਰੂਹ ਕੰਬ ਜਾਂਦੀ ਆ 😭I miss you yaro
@sonydhaliwal5155
@sonydhaliwal5155 2 жыл бұрын
Sahi keha
@dilbaj2855
@dilbaj2855 2 жыл бұрын
Right 😥
@ThESTndY
@ThESTndY 2 жыл бұрын
Zma sahi keha bhai g ........🙏🙏🙏
@AmritpalSingh-kr9fs
@AmritpalSingh-kr9fs Жыл бұрын
Shi gl drlng 🥺
@R_saab
@R_saab Жыл бұрын
❤✊💯‼️
@Anmolbrarr
@Anmolbrarr Жыл бұрын
ਕੁੱਜ ਸਾਨੂ ਆਕੜ ਮਾਰਗੀ, ਕੁਜ ਸੱਜਣ ਬੇਪਰਵਾਹ ਨਿੱਕਲੇ🥀
@udeshpal880
@udeshpal880 5 жыл бұрын
ਸ਼ੈਰੀ ਬਾਈ ਦੇ ਸਦਾਬਹਾਰ ਗੀਤ👌👌
@jiwansingh6353
@jiwansingh6353 4 жыл бұрын
Shai gal aa y
@ankushbishnoi486
@ankushbishnoi486 5 жыл бұрын
Aajyo bai kaun kaun sun reha is legendary song nu 2019 vich v..
@karanchahal2057
@karanchahal2057 5 жыл бұрын
Vr tera
@sumitredhu5917
@sumitredhu5917 3 жыл бұрын
2021
@dosanjh1313
@dosanjh1313 7 жыл бұрын
22 aj daaru piti ch ganna sunn riha ..2 ghante ho gye chalde nu..luv u aw veera ..college yaad aw gya 😭😭
@anandisher33
@anandisher33 6 жыл бұрын
Daaru piti ch ghante v gini jana
@amandeepsingh1250
@amandeepsingh1250 6 жыл бұрын
dosanjh 13 eder v same e aaa
@ashutoshraina9957
@ashutoshraina9957 6 жыл бұрын
congratulations you played the song approximately 144 times
@preetlove2034
@preetlove2034 5 жыл бұрын
Jiyoooo
@ManyotSidhu
@ManyotSidhu 5 жыл бұрын
@@ashutoshraina9957 😂👌🏻
@ROHITSAINI-jb4su
@ROHITSAINI-jb4su 2 жыл бұрын
ਉਸ lacture ਹਾਲ ਦੇ last bench ਤੇ ਮੇਰਾ ਨਾ ਖੁਣਿਆ......... ਨਾ ਯਾਰ ਰਹੇ ਨਾ ਉਹ ਮਿਲ਼ੀ ........ Love you all ❤️
@Kumar-h3f
@Kumar-h3f 9 ай бұрын
Any one 2024
@nishannishan4781
@nishannishan4781 3 ай бұрын
ਅਕਤੂਬਰ 2024 ਲਾਇਕ ਕਰੋ
@gurpreetsinghdairyfarmgur-5356
@gurpreetsinghdairyfarmgur-5356 Ай бұрын
👍
@jassmansa1399
@jassmansa1399 4 ай бұрын
ਯਾਰ ਵੀ ਨਾਲ ਨੇ ਤੇ ਪਿਆਰ ਵੀ ਨਾਲ ਆ♥️..... ਬਾਬਾ ਨਾਨਕ ਕਿਸੇ ਨੂੰ ਕਿਸੇ ਤੋਂ ਨਾ ਵਿਛੋੜੇ ♥️🤲🏻
@navisansar1956
@navisansar1956 3 жыл бұрын
ਸੱਚੀ ਯਾਰ ਕਈ ਤਭਾ ਹੋਏ ਕਈ ਰਹੇ ਨਹੀਂ ਦੁਨੀਆ ਤੇ ਕਈ, ਉਹ v ਨਹੀਂ ਮਿਲੀ ਜਿਦਾ ਸੁਪਨਾ ਬੁਣਿਆ c ਕਦੇ 💗
@irfanjutt840
@irfanjutt840 6 күн бұрын
2025ma Kon sun Raya ahh song ❤❤
@bhuttiwalajs
@bhuttiwalajs Жыл бұрын
ਜਦੋਂ ਕਹਿੰਦਾ.... last bench ਮੇਰਾ ਨਾਂ ਲਿਖਿਆ , ਤਾਂ ਦਿਲ ਸਚਿਓ ਓਥੇ ਪੁਰਾਣੇ ਸਮੇਂ ਵਿੱਚ ਪਹੁੰਚ ਜਾਂਦਾ।
@divyansharora7575
@divyansharora7575 6 жыл бұрын
2019 ch sunan vala sharry de fan cmnt like thoko
@deepsidhu3066
@deepsidhu3066 5 жыл бұрын
Sirraaa yr love u yaaro
@bhullarproduction4987
@bhullarproduction4987 5 жыл бұрын
👌👌😔😔
@yaarportugualtoh2547
@yaarportugualtoh2547 5 жыл бұрын
sirra ganna all years ch
@daljitthind8548
@daljitthind8548 5 жыл бұрын
Kon kon is song nu 2019 ch sun reha ha
@taranjeetgautam2404
@taranjeetgautam2404 5 жыл бұрын
Sirrrrrrrrrra song a
@GurpreetSingh-bs2jv
@GurpreetSingh-bs2jv 3 жыл бұрын
ਵਾਹ ਉਏ ਮਾਨਾ ਜਿੳਦਾ ਰਹਿ ਮਿਤਰਾ ❤
@manpreetsinghsidhu324
@manpreetsinghsidhu324 4 жыл бұрын
ਦਿਲ ਨੂੰ ਖੋਹ ਜੀ ਪੈਂਦੀ ਐ ਏਹ ਗੀਤ ਸੁਣ ਕੇ
@race755
@race755 3 жыл бұрын
1:55 am ਹੋਏ ਆ, 24/12/2021 ਤਰੀਕ ਆ,ਚੰਡੀਗੜ ਰੂਮ(pg) ਚ ਪਿਆ ਕੱਲਾ,ਨੌਕਰੀ ਆਲਾ ਹੋ ਚੁੱਕਿਆਂ,ਇਹ ਗੀਤ ਚੱਲੀ ਜਾਂਦਾ ਹੈਡਫੋਨ ਲੱਗੇ ਆ ਤੇ ਅੱਖਾਂ ਚ ਪਾਣੀ ਆ❤❤❤😢😢ਬੱਸ ਬਾਈ ਇੱਕ ਹੀ ਗੱਲ ਕਹੂੰਗਾ ਜਿਹੜੇ ਕਾਲਜਾਂ ਚ ਆ ਇਸ ਵਕਤ, ਭੀ ਇਹੀ ਅਸਲੀ ਵਕਤ ਆ ਥੋਡਾ ਸੁਨਹਿਰੀ ਇਹਨੂੰ ਮਾਣ ਲੋ,ਜੀ ਲੋ ਜੋ ਵੀ ਕੀਤਾ ਜਾਂਦਾ ਰਾਂਜਾ ਰਾਜੀ ਕਰਲੋ🙏🙏🙏ਬਾਅਦ ਚ ਸਾਰੀ ਜਿੰਦਗੀ ਬੱਸ ਯਾਂਦਾ ਜੋਗੇ ਹੀ ਰਹਿ ਜੋਂ ਗੇ,ਇਹ ਸੋਚ ਚ ਨਾਂ ਇਹ ਸੁਨਹਿਰੀ ਵਕਤ ਲੰਗਾਅ ਦਿਆ ਜੋ ਭੀ ਅਸਲੀ ਜਿੰਦਗੀ ਤਾਂ ਕਾਲਜ ਤੋਂ ਬਾਅਦ ਚ ਸ਼ੁਰੂ ਹੋਊਗੀ!!!ਅਸੀਂ ਇਹ ਗਲਤੀ ਕਰ ਚੁੱਕੇ ਆਂ,ਜਿੰਦਗੀ ਤਾਂ ਬੱਸ ਇਹੀ ਆ ਅਸਲੀ ਬਾਈ🙏🙏🙏🙏
@kamalsaini2376
@kamalsaini2376 7 ай бұрын
Jma schii gll aa 22 di😢
@privateblz5107
@privateblz5107 3 жыл бұрын
ਸ਼ਬਦ ਨੀ ਆਂ ਗਾਣੇ ਦੀ ਤਾਰੀਫ ਲਈ ਮੇਰੇ ਕੋਲ ❤.. Speechless
@varindersinghgrewal9421
@varindersinghgrewal9421 5 жыл бұрын
2020 ch sun rha like kro
@surajthakar0071
@surajthakar0071 4 жыл бұрын
Sunde peye aa 🤘👌
@harmangaming3722
@harmangaming3722 4 жыл бұрын
Ajj suni jane a bai
@DesiPunjabiVibes
@DesiPunjabiVibes 4 жыл бұрын
July 12
@harmanathwal8131
@harmanathwal8131 4 жыл бұрын
24 sep
@hakshansandhu7121
@hakshansandhu7121 4 жыл бұрын
26 sep 2020
@ManyotSidhu
@ManyotSidhu 5 жыл бұрын
10-12 ਦਿਨ ਰਹਿ ਗਏ ਭਰਾਵਾ ਦਿਲ ਜਾ ਘਟਦਾ ਮੇਰਾ ਤਾਂ,,,, bfgi bathinde school block ,,,,,, ਕੱਲ ਪਰਸੋ ਦੀਆ ਗੱਲਾਂ ਜਦ admission ਕਰਾਈ ਸੀ।
@keharsingh2076
@keharsingh2076 4 жыл бұрын
♥️
@sandeepmehra3149
@sandeepmehra3149 3 жыл бұрын
Rona aa janda aa song sun k yara ❤️😭
@ajaysarhali8506
@ajaysarhali8506 4 жыл бұрын
ਹੁਣ ਤੇ ਬਾਈ ਜੀ ਕਾਲਜਾਂ ਤੱਕ ਜਾਂਦਾ ਹੀ ਕੋਈ ਨਹੀਂ। ਬਾਰਵੀਂ ਕੀਤੀ ਨਹੀਂ ਚਲ ਬਾਹਰ।ਸਾਡੇ ਵੇਲੇ ਤੇ ਕਾਲਜਾਂ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸੀ। ਹੁਣ ਤੇ ਪੰਜਾਬ ਦੇ ਬਹੁਤ ਕਾਲਜ ਸੁੰਨੇ ਹੋ ਗਏ।ਕਾਲਜਾਂ ਦੀਆਂ ਬੱਸਾਂ ਵਿੱਚ ਵੀ ਮਸਾਂ ਦਸ ਬਾਰਾਂ ਵਿਦਿਆਰਥੀ ਬੈਠੇ ਹੁੰਦੇ ਆ।ਪਰ ਸਾਡੇ ਵੇਲੇ ਤੇ ਬਸ ਦੀਆਂ ਛੱਤਾਂ ਤਕ ਭਰੀਆਂ ਹੁੰਦੀਆਂ ਸੀ
@AjaibSingh-ho5xo
@AjaibSingh-ho5xo 6 ай бұрын
ਅੱਜ ਕੱਲ ਦੇ ਜਵਾਕਾ ਨੂੰ ਕੀ ਪਤਾ ਸਕੂਲ ਦੇ ਬੈਂਚਾ ਤੇ ਕਰੇ reply ਦਾ
@hardeepkaur8832
@hardeepkaur8832 5 жыл бұрын
Kis.da.last.saal.c.college.da 2019.MISS.U.COLLEGE.😢😢
@amandeepsingh1250
@amandeepsingh1250 5 жыл бұрын
Hardeep Kaur mera last c M.sc da
@hardeepkaur8832
@hardeepkaur8832 5 жыл бұрын
Yes.y.Thanks
@GurjeetSingh-me9pn
@GurjeetSingh-me9pn 4 жыл бұрын
kismat a tuhadi 2019 ch langh gye ,2020 alea naal ta dhakka hogya
@sehajsandhu8670
@sehajsandhu8670 4 жыл бұрын
🙋‍♂️
@amangurm2897
@amangurm2897 3 жыл бұрын
Hnji
@hiteshverma6103
@hiteshverma6103 7 жыл бұрын
6 months left in college...I'm really gonna miss college days😥😥😥
@kinnuarmy
@kinnuarmy 6 жыл бұрын
Hitesh Verma kahatam ?
@LovepreetSingh-ej7cp
@LovepreetSingh-ej7cp 6 жыл бұрын
Nice sharry bai
@SinghSingh-ld7vj
@SinghSingh-ld7vj 5 жыл бұрын
Jehda haar saal eh song sunda thoko like 😥😥
@jaspalmusic1322
@jaspalmusic1322 4 жыл бұрын
bai dilo salute aa.. end likht teri.. history likh gya.. hamesha yaad rhuge songs tere
@Englishandotherthings-c7w
@Englishandotherthings-c7w 8 күн бұрын
School v college hi lagda hai song sunke
@ashrafismail6889
@ashrafismail6889 8 жыл бұрын
college memories never forgetable.
@KaranSharma-zt4re
@KaranSharma-zt4re 6 жыл бұрын
2k18 may hune V repeat te luv u 22❤️❤️ #sharry_maan #salute
@brarbs1826
@brarbs1826 5 жыл бұрын
2020 kon sunu e song like karo
@akashgrewal231
@akashgrewal231 5 жыл бұрын
Bai haje 2020 ayya hi nahi
@chal_koe_na6151
@chal_koe_na6151 5 жыл бұрын
Ab to AA gya 2020
@gopigill3344
@gopigill3344 3 жыл бұрын
2021
@prmveerbrar9749
@prmveerbrar9749 3 жыл бұрын
I am listening in 2083😁😁😁
@amanhyfervlog697
@amanhyfervlog697 3 жыл бұрын
me
@manishmajra8010
@manishmajra8010 3 жыл бұрын
After 6 year i feel this song its reality
@rameshsingh5314
@rameshsingh5314 3 жыл бұрын
ਹੁਣ ਸ਼ਕਲਾਂ ਭੁੱਲਦਾ ਜਾਦਾਂ ਏ ਜੋ ਸੀ ਯਾਰਾ ਦਾ ਯਾਰ ਕਦੇ🥺❤
@abzfootballmaniac
@abzfootballmaniac 7 жыл бұрын
Brilliant song, Speed Records a humble request, if you could make a video of this song, this song deserves it.
@gurwinderkaur2332
@gurwinderkaur2332 7 жыл бұрын
college di yaad aa gye 22....awsm song aa.....😍😍😍
@jaspreetsokhi4036
@jaspreetsokhi4036 7 жыл бұрын
Gurwinder Kaur sahi keha ji
@SandeepSingh-it7ck
@SandeepSingh-it7ck 3 жыл бұрын
Kis colg ch study kiti g tuc?
@jaspalchangal8274
@jaspalchangal8274 Жыл бұрын
ਵਾਹ ਵੀਰ ਸ਼ੈਰੀ ਦੁਆਰਾ2019 ਦੀਆਂ ਯਾਦਾਂ ਤਾਜ਼ਾ ਕਰਵਾਉਣ ਲਈ ਧੰਨਵਾਦ ਵੀਰ
@deephunter3156
@deephunter3156 8 ай бұрын
Kaash oh college wala tym dobara aaje😢
@kamalraiofficial7051
@kamalraiofficial7051 4 жыл бұрын
Aij school di bohat yad ai rahi c school tiem asi a song sunyaa kardaa c 😘😘😘😭😭😭😭😭😭
@masterpieceproductions2238
@masterpieceproductions2238 5 жыл бұрын
ਰਣਧੀਰ ਕਾਲਜ (N.J.S.A Govt. College Kapurthala) ਜਰੂਰ ਲਾਈਕ ਕਰੋ
@rishabassasin6847
@rishabassasin6847 7 жыл бұрын
Makes me remind of many things left behind in life 👍
@lilabhy3672
@lilabhy3672 3 жыл бұрын
Miss you old memories ❤️
@stubborngamersamar1
@stubborngamersamar1 2 ай бұрын
us umar di loor hi adddd hundi aaa... Main v pura kabba c par palle kakh v ni c jwani di looor hundi aa.. ess time set aa life govt job mil gyi babe Nanak di kirpa naal.. hun viah hogya kush aa apne family naal.. par emotions aa jande aa eho je gane sun ke... Waheguru sab te kirpa ke❤
@manindersingh63952
@manindersingh63952 9 ай бұрын
us lecture hall da last bench ta ❤️‍🔥❤️‍🔥🌹
@sandeepsingh6947
@sandeepsingh6947 7 жыл бұрын
sahi gal yrrr ohh din ni bhul de veere
@lakhveersingh6307
@lakhveersingh6307 5 жыл бұрын
Realty
@chahalofficially7018
@chahalofficially7018 7 жыл бұрын
Hun shakala phulda janda ae jo sii yaara da yaar kde... bai yarr eda ae hunda sare bht khatt milde ne
@rabbdabanda7083
@rabbdabanda7083 8 жыл бұрын
awesome song yar.. jina mrzi sun lao dil ni bharda..
@BaldevSingh-hy3cv
@BaldevSingh-hy3cv 8 жыл бұрын
kam a 22
@PANJAB687
@PANJAB687 8 жыл бұрын
Dkj D ajj v vadia lggda song veer bhouth sohna song ae
@SonuKhan-jt3rh
@SonuKhan-jt3rh 7 жыл бұрын
Dkj D Nyc
@sukhjinderwalia5985
@sukhjinderwalia5985 7 жыл бұрын
Hahahaha cable tre walu raah nikle.....
@gursimransingh6263
@gursimransingh6263 7 жыл бұрын
sahi gal a veer
@KABADDI_PUNJAB_LIVE
@KABADDI_PUNJAB_LIVE 4 жыл бұрын
Kya baat hai song ch bilkul sahi likhia y ne song ch kuj ho k tabaah nikle
@Vaddavloger
@Vaddavloger 24 күн бұрын
ਸਾਡਾ ਤਾਂ ਬਾਈ ਜੀ ਸਾਰਾ ਗਰੁੱਪ ਤਬਾਹ ਹੋ ਕੇ ਗਇਆ ਬਸ ਐਨਾ ਕੇ ਆ ਵੀ ਕੁਝ ਯਾਰ ਬਾਹਰ ਲੈ ਦੇਸ਼ ਚਲੇ ਗਏ ਬਾਕੀ ਸਭ ਤਬਾਹੀ ਹੀ ਆ ਪਰ ਯਾਦਾਂ ਕਾਲਜ ਦੀਆਂ ਰਵਾ ਦੇਂਦੀਆਂ ਨੇ 😢😢😢😢😢😢
@ramanzaildar3841
@ramanzaildar3841 6 жыл бұрын
still listening 2018... 💛
@vikrantbains9037
@vikrantbains9037 5 жыл бұрын
2019 ch v att aa
@AvtarSingh-my1zf
@AvtarSingh-my1zf 5 жыл бұрын
Kon 2019 ch sunn reha like kar ka daso
@haryanvistatusandsongupdat6133
@haryanvistatusandsongupdat6133 Жыл бұрын
Terii engineering college kurukshetra miss u yaaro chahe tum Ambani ban jao lekin itne golden days dobara nahi aane...miss my college days
@jaijaat2140
@jaijaat2140 Жыл бұрын
Es gane ne jindgi da sach dsya h Jo college rahi nikalda e Kuj bn gye ...kuj rul ge
@nirmalgill3298
@nirmalgill3298 5 жыл бұрын
college ta geya nai. par. soda song sun k dil khus ho janda. love u so sharry veere. sode naal meri mulakat hanumangarh Rajasthan vich sho te hoi c
@ikjeetmusic4038
@ikjeetmusic4038 7 жыл бұрын
On repeat bai galbaat End lyi pyi ae
@stockandforexwisdom3407
@stockandforexwisdom3407 6 жыл бұрын
i love this song i wish i could go back in time and freeze those days
@harkanwarsingh2914
@harkanwarsingh2914 11 ай бұрын
College di yaad oh din kadi nyi bhulde . Rubb sare yaraan nu taraki bakshe . Sab nu kush rakhe .
@vivekrana7598
@vivekrana7598 5 жыл бұрын
Latest listening after completion of post graduation 😂.days gone time flies .👌🏻
@jasanmasih5844
@jasanmasih5844 7 жыл бұрын
yarr ee gana nai kadna sii yarr banda ron lag janda
@SahilSharma-zf1xk
@SahilSharma-zf1xk 6 жыл бұрын
Jasan Masih shi keha 22
@amandeepsingh1250
@amandeepsingh1250 6 жыл бұрын
bhut ghaint song.... 1st year aahi chlda c.. sara din... aaj 5 saal baad v vdia lagg riha
@ashwanikumar8922
@ashwanikumar8922 4 жыл бұрын
Rona aa jada aa je song sun ke g
@lovedeepsingh7573
@lovedeepsingh7573 4 жыл бұрын
ਮਹਿੰਦਰਾ ਕਾਲਜ ਪਟਿਆਲਾ ਦੀ ਯਾਦ ਅਾ ਗਈ ਅਾ ਗੀਤ ਸੁਣ ਕੇ
@bittitalwandisabo5343
@bittitalwandisabo5343 10 ай бұрын
ਮੈਂ ਕਦੇ ਵੀ ਕਾਲਜ਼ ਨਹੀਂ ਗਿਆ ਪੰਜਵੀਂ ਜਮਾਤ ਹੀ ਮਸਾਂ ਪਾਸ ਕੀਤੀ ਸੀ ਪਰ ਆਹ ਗੀਤ ਸੁਣ ਕੇ 😢 ਦਿਲ ਪਤਾ ਨਹੀ ਕਿਓਂ ਉਦਾਸ ਜਾ ਹੋ ਜਾਂਦਾ
@sunnysharmasharma3637
@sunnysharmasharma3637 5 жыл бұрын
2020 kon kon sunda waa gana piya veere veer like tokho
@akashdeepbedi3797
@akashdeepbedi3797 4 жыл бұрын
Auni ni album manna aate di chiri wargi lbna ni shayar khanth wale maan warga jatta
@brar855vrga4
@brar855vrga4 5 жыл бұрын
Aa gane purane sharry maan de o ho .........litt hle tkk g krda sunan nu Asli geetkari
@jcbalwindersingh3428
@jcbalwindersingh3428 7 жыл бұрын
end song sharry paji
@VarinderSingh-rt8tc
@VarinderSingh-rt8tc 10 ай бұрын
ਸਹੀ ਗੱਲ ਹੈ ਅੱਜ ਸਾਰੇ ਵੱਖ ਹੋ ਗਏ ਨੇ ਦੋਸਤ ਤੇ ਸਹੇਲੀਆਂ ਪਤਾ ਨਹੀਂ ਕਦੋ ਹੁਣ ਮਿਲਣਾ ਸੀ ਰੱਬ ਹੀ ਜਾਣਦਾ ਹੈ ਪਰ ਰੱਬ ਸਭ ਨੂੰ ਖੁਸ਼ ਰੱਖੀਂ ਰੱਬਾ ਮੇਰੀਆ
@harmanpreetsinghsinghjohal2033
@harmanpreetsinghsinghjohal2033 2 ай бұрын
Yr hun mai college study krda, but school bahut chete krda oh yrr oh mehfil oh dil di raani 3saal ho gye dekheya akhain taras dian hun love 😘 u to all miss u so much
@rohitverma6845
@rohitverma6845 4 жыл бұрын
Golden days, hun dobara nai vaps aa sakde kise tra😭😭😭
@harpreetsingh-wj3ok
@harpreetsingh-wj3ok 6 жыл бұрын
22 2019 vich ve sunda eh get
@shamshersandhu5800
@shamshersandhu5800 3 жыл бұрын
ਪੁਰਾਣੇ ਗਾਣੇ ਸ਼ੈਰੀ ਬਾਈ ਦੇ ਅੱਤ ਸੀ... gt road,gulab,yaar anmulle,pind. ਪੁਰਾਣਾ ਟਾਈਮ ਬਚਪਨ ਵਾਲਾ....😪😪
@randhawagoldy2926
@randhawagoldy2926 4 ай бұрын
ਜੋ ਕਾਲਜ ਗਏ ਆਂ ਉਹਨਾਂ ਨੂੰ ਪਤਾ ਬੀਤ ਗਿਆ ਵੇਲਾ ਕਿਵੇਂ ਹਲੇ ਵੀ ਹਿੱਕ ਨਾਲ ਚਿੰਬੜਿਆ ਪਿਆ❤ਚਾਹੇ ਕਰੋੜਪਤੀ ਬਣ ਜਾਵੇ ਕੋਈ ਪਰ ਉਹ ਮਿੱਤਰ ਉਹ ਬੇਪਰਵਾਹੀ ਨੀ ਮੁੜਕੇ ਮਿਲਦੀ
@sukhvirkaur274
@sukhvirkaur274 2 жыл бұрын
ਗੀਤ ਸੁਣਕੇ ਸਕੂਲ ਦਾ ਸਮਾਂ ਯਾਦ ਆ ਜਾਂਦਾ ਕਿਉਂਕਿ ਕਾਲਜ ਤੱਕ ਬਹੁਤ ਜਿੰਮੇਵਾਰੀਆਂ ਪੈ ਗਈਆਂ ਸੀ ।
@brar855vrga4
@brar855vrga4 6 жыл бұрын
Hmm yr eho je ganea te ban lggna chaida yr Ron la dinde a 😭😭
@harmangill2310
@harmangill2310 7 жыл бұрын
Love u sarry y yadd aw gi yr collage di nd rpet hi calda song.jeonda vasda reh mre vr
@MakhanSingh-r2c
@MakhanSingh-r2c Жыл бұрын
Sherry Maan is name of a era which stays in every 90's heart and can't be replaced.
@gurjentsingh4762
@gurjentsingh4762 Ай бұрын
2024 repeat ❤❤
@harpreetboparai8930
@harpreetboparai8930 3 жыл бұрын
I miss you too 🥺 much college time Ranbir clg sangrur
@naqashjamshaid7868
@naqashjamshaid7868 8 жыл бұрын
bhai , sachi gal aye collge yad karw dita , halkay abi bi uni ma hai ,
@montymultani2280
@montymultani2280 3 жыл бұрын
Today gonna miss all college and school memories 🧿❤️
@Gill_saab_4.7
@Gill_saab_4.7 5 ай бұрын
ਏ ਧਰਮ ਨਾਲ਼ ਰੂਹ ਖੁਸ਼ ਕਰ ਦਿੰਦਾ ❤😢
@amandeepsingh-es1bs
@amandeepsingh-es1bs Жыл бұрын
Aa❤❤❤ song tan jaan g paa dinda
@veerpalsingh20
@veerpalsingh20 6 жыл бұрын
I wish this sharry maan come back😢
@amritsandeep4041
@amritsandeep4041 5 жыл бұрын
Ahh song mere bhut jda favrite aaa 2019 ch v sunni jane aa
Yaari Da Vasta Reloaded
4:49
Sharry Mann
Рет қаралды 15 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
"Jassi Gill" Lancer Full Lyrical Video Song | Bachmate 2 | New Punjabi Video Song
6:21
Sharry maan songs | Best of sharry maan | new punjabi songs |
22:05
Collage Wali Gt Road
4:54
Sharry Mann
Рет қаралды 1,7 МЛН
Sharry Maan - Gulab [Full Video] - 2013 | Swag Music
4:25
Swag Music
Рет қаралды 11 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН