Conductor | Khazala | Mad Mix | 2023 New Song

  Рет қаралды 532,841

Khazala Music

Khazala Music

Күн бұрын

khazala presents
Title - Conductor
Singer ,Lyrics & composer - Khazala
Music - Mad Mix
Video - Raasim Film Studio (Simranjeet singh Lehal)
Special Thanks - Sharn khazala & Joban khazala & Jaspinder lehal
#khazala #madmix #conductor #raasimfilmstudio #simranjeetsinghlehal #sharnkhazala #jobankhazala

Пікірлер: 2 400
@Khazala751
@Khazala751 11 ай бұрын
ਉਮੀਦ ਕਰਦੇ ਹਾਂ ਕਿ ਸਾਡੀ ਸਬ ਦੀ ਇਹ ਕੋਸ਼ਿਸ਼ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ । ਅੱਗੇ ਤੋਂ ਹੋਰ ਵੀ ਵਧੀਆ ਗਾਉਣ ਦੀ ਕੋਸ਼ਿਸ਼ ਕਰਦੇ ਰਵਾਗੇ ਸਾਡੀ ਹੌਸਲਾ ਅਫਜ਼ਾਈ ਲਈ channel ਨੂੰ ਜਰੂਰ subscribe ਕਰਲਿਓ। ਧੰਨਵਾਦ ਹੋਵਾਗਾ ਤੁਹਾਡਾ....,🙏🙏
@skm1016
@skm1016 11 ай бұрын
ਕਤਲ ਬੋਲੀ ਦਾ, ਸਾਡੀ ਹੋਂਦ ਦਾ, ਪੰਜਾਬ ਦਾ ਹੋ ਰਿਹਾ ਦਿਸਦਾ ਏ ਮੈਂ ਬੋਲ ਰਿਹਾਂ, ਤੁਸੀਂ ਸੱਭ ਬੋਲੋ, ਸਾਡਾ ਚਾਰਾ ਨਹੀਂ ਹੋਰ ਇਹ ਮੁੱਦਾ ਕਿਸਦਾ ਏ ਅਸੀਂ ਭੱਜ ਲਿਆ, ਮੋੜ ਮੋੜ ਲਿਆਓਂਦਾ ਏ ਦਿਲ ਦਰਦ ਇਸੇ ਵਿੱਚ ਪਿਸਦਾ ਏ ਵੈਦ ਗੁਰੂ, ਦਵਾ ਗੁਰੂ ਹੈ, ਨਾਸਮਝ ਰਹੇ ਹਰ ਜ਼ਖਮ ਅਜੇ ਵੀ ਰਿਸਦਾ ਏ ਸੱਭ ਇਸਦੀ ਪੈਦਾਇਸ਼ ਆਂ, ਇਸ ਵਿੱਚ ਜਾ ਸਮੋਏ ਆਂ ਧੜਕਣ ਸਾਹਾਂ ਦਾ ਰਿਸ਼ਤਾ ਏ
@Majhail_pb_46
@Majhail_pb_46 11 ай бұрын
❤❤
@JaggaChahal-u4s
@JaggaChahal-u4s 11 ай бұрын
Cakki chal fatte bahut lod a ese songs di veer naonjawana nu
@balwindergill9551
@balwindergill9551 11 ай бұрын
❤❤❤❤❤
@BhagatSingh-wf7mv
@BhagatSingh-wf7mv 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਈ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਬੀਰ ਬਿਕਰਮ ਸਿੰਘ ਜੀ ਦੇ ਅੰਗ ਸੰਗ ਸਹਾਈ ਹੋਣ ਚੜਦੀ ਕਲਾ ਕਰਨ ਬੀਰ
@jaspalmudki2
@jaspalmudki2 11 ай бұрын
ਵਿਊ ਦੀ ਟੈਨਸ਼ਨ ਨਾ ਲਈ ਜੱਟਾ ਕਿਊਕਿ ਤੈਨੂੰ ਸੁਨਣ ਵਾਲੇ ਸਰੋਤੇ ਆ ਭੇਡਾ ਨੀ ॥❤❤
@jassisidhu2757
@jassisidhu2757 11 ай бұрын
Shi gll
@prabhudaialsingh
@prabhudaialsingh 11 ай бұрын
right
@gurvirbhullar4032
@gurvirbhullar4032 11 ай бұрын
👍
@Sidhumanilavlogs
@Sidhumanilavlogs 11 ай бұрын
Ryt bro
@Jassiz47
@Jassiz47 11 ай бұрын
Shi aa
@jashansidhu4509
@jashansidhu4509 11 ай бұрын
ਲਕੀਰ ਖਿੱਚ ਕੇ ਕੌਮ ਲਈ ਗਾਉਣ ਲਿਖਣ ਵਾਲ਼ਾ ਵੀਰ ਬਿਕਰਮਜੀਤ ਸਿੰਘ ਖਜਾਲੇ ਤੋਂ ਪੰਜਾਬ ਦੇ ਹੋਰ ਗਾਇਕਾਂ ਨੂੰ ਵੀ ਸਿੱਖਣਾ ਚਾਹੀਦਾ,ਕਿ ਜੇ ਤੁਸੀਂ ਵੀ ਆਪਣੀਆਂ ਕਲਮਾਂ ਅਵਾਜ਼ਾਂ ਆਪਣੀ ਕੌਮ ਨੂੰ ਸਮਰਪਿਤ ਕਰ ਦਿਉ ਤਾਂ ਸਾਡਾ ਸੰਘਰਸ਼ ਹੋਰ ਦੁੱਗਣਾ ਹੋ ਜਾਵੇ ਵਾਹਿਗੁਰੂ ਖਜਾਲੇ ਵੀਰ ਨੂੰ ਚੜ੍ਹਦੀਕਲਾ ਵਿੱਚ ਰੱਖਣ
@ਪੰਜਆਬਮੇਰਾਖ਼ੁਆਬ
@ਪੰਜਆਬਮੇਰਾਖ਼ੁਆਬ 11 ай бұрын
@ਨਿਸਾਨਸਿੰਘ-ਛ2ਢ
@ਨਿਸਾਨਸਿੰਘ-ਛ2ਢ 11 ай бұрын
Wmk 🙏⛳❤️❤️
@satnampannu01
@satnampannu01 11 ай бұрын
ਇੱਕ ਲਕੀਰ ਸਾਨੂੰ ਵੀ ਖਿੱਚਣੀ ਚਾਹੀਦੀ, ਕੇ ਜੇਕਰ ਅਸੀਂ ਕੁਛ ਸੁਣਨਾ ਤਾਂ ਅਜਿਹੇ ਬੰਦਿਆਂ ਨੂੰ ਸੁਣਿਆ ਜਾਵੇ ਜੋ ਕੌਮ ਦੀ ਗੱਲ ਕਰਦੇ ਹੋਣ।
@ragveersandhuragveersandhu129
@ragveersandhuragveersandhu129 11 ай бұрын
💪💪💪🚍🚍🚍🚍
@pargatsinghtufani5530
@pargatsinghtufani5530 11 ай бұрын
@kuldeepsinghwaheguru
@kuldeepsinghwaheguru 11 ай бұрын
ਕੰਜਰਾਂ ਲਈ ਤਾਂ ਬਹੁਤ ਨੇ ਲਿਖਿਆ ਤੇ ਗਾਇਆ,,,,, ਮਰਦਾਂ ਲਈ ਲਿਖਿਆ ਗਿਆ ਤੇ ਗਾਇਆ.....
@jagroop911
@jagroop911 10 ай бұрын
ਕੌਣ ਕੌਣ ਦਿਲੋਂ ਪਸੰਦ ਕਰਦਾ ਵੀਰ ਦੀ ਲਿਖਤ ਨੂੰ। ਮੈਂ ਤੇ 100 % ਕਰਦਾ ਜੀ।।
@Bhavanpreet-Singh-Sidhu
@Bhavanpreet-Singh-Sidhu 11 ай бұрын
ਜੈਕਾਰਾ ਗਜਾਵੇ ਫਤਿਹ ਪਾਵੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਮਨ ਨੂੰ ਭਾਵੇ, ਨਿਹਾਲ ਹੋ ਜਾਵੇ.. ਸਤਿ ਸ੍ਰੀ ਅਕਾਲ!
@ਸਪਾਰਕਸਿੰਘ
@ਸਪਾਰਕਸਿੰਘ 11 ай бұрын
ਅਕਾਲ, ਅ,ਅ,ਅ🙏
@SOUND_MASTER2
@SOUND_MASTER2 11 ай бұрын
wahe guru ji
@AmandeepSingh-sg6pe
@AmandeepSingh-sg6pe 11 ай бұрын
ਸਤਿ ਸ੍ਰੀ ਆਕਾਲ
@The_king820
@The_king820 11 ай бұрын
ਅਕਾਲ
@natureloverrandeep
@natureloverrandeep 11 ай бұрын
Sat Sri Akal
@Majhail_pb_46
@Majhail_pb_46 10 ай бұрын
ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ❤❤
@harmeetsinghmeetsaab1681
@harmeetsinghmeetsaab1681 11 ай бұрын
ਖੁਜਾਲੇ ਵੀਰ ਦਾ ਜਦ ਜਦ ਵੀ ਕੋਈ ਵੀ ਗੀਤ ਆਉਂਦਾ ਤੇ ਜੀਅ ਕਰਦਾ ਕਿ ਏ ਖਤਮ ਹੋ ਨਾ ਹੋਵੇ ।ਸਿਰੇ ਲਾਇਆ ਪਿਆ । ਵੀਰ ਤੇ ਬਾਬਾ ਭਲੀ ਕਰੇ
@DeepsidhuandAmritpalsinghKhals
@DeepsidhuandAmritpalsinghKhals 11 ай бұрын
ਖਜਾਲੇ ਵੀਰ ਨੇ ਫਿਰ ਇਕ ਕੌਮ ਵਿੱਚ ਜੋਸ਼ ਭਰਨ ਵਾਲਾ ਗੀਤ ਭੇਟ ਕੀਤਾ ਕੌਮ ਦੀ ਝੋਲੀ ਵਿੱਚ 🙏
@fatehsin7191
@fatehsin7191 11 ай бұрын
ਅੱਤ ਕਰਵਾ ਕੇ ਰੱਖ ਦੱਸਣਾ ਸਾਰੀ ਦੁਨੀਆਂ ਨੂੰ ਪੰਜਾਬ ਕੀ ਹੈ
@nattrajoana
@nattrajoana 11 ай бұрын
ਇਕੱਲੇ ਤੁਰਨ ਦੀ ਆਦਤ🚶‍♂ ਪਾ ਲਾ ਮਿਤਰਾ ਕਿਉਂਕਿ ਇਥੇ ਲੋਕ ਸਾਥ🤝 ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ🙏
@SardarAjaypal
@SardarAjaypal 11 ай бұрын
@rajveerkaurakku7675
@rajveerkaurakku7675 11 ай бұрын
ਬਿਲਕੁਲ ਸਹੀ ਦੀ
@sonybrar150
@sonybrar150 11 ай бұрын
Sai
@kulwantsingh-gf7yp
@kulwantsingh-gf7yp 11 ай бұрын
ਕੀ ਮਤਲਬ ਵੀਰ?
@Didaar55
@Didaar55 11 ай бұрын
ਬਿਲਕੁਲ ਸਹੀ ਸਲਾਹ
@Keerat786
@Keerat786 11 ай бұрын
ਪੰਜਾਬੀਉ ਗੱਲ ਕੌਮ ਦੀ ਕੋਈ ਕੀ ਕਰੇ ,,, ਹੱਕਾਂ ਦਾ ਗਾਣਾਂ ਤੇ ਵਿਊ ਸਿਰਫ਼ ਇੱਕ ਲੱਖ,,,ਕਿਸੇ ਲੰਡੂ ਸਿੰਗਰ ਦਾ ਗਾਣਾ ਹੁੰਦਾ ਤਾਂ ਮਿਲੀਅਨ ਹੋ ਜਾਣੇ ਸੀ 😢
@khalsachardikala
@khalsachardikala 11 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਵੀਰ ਖਜਾਲੇ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਮੇਰੇ ਗਰੀਬ ਵੱਲੋ ਤੁਹਾਡੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ।
@jamdootdajhoota2282
@jamdootdajhoota2282 11 ай бұрын
ਨਹੀਂ ਰੀਸਾਂ ਜੱਟਾਂ ਤੇਰੀਆਂ ੳ ਅ ਚ ਸ਼ਬਦ ਮੁੱਕ ਗਏ ਤੇਰੀ ਸਿਫਤ ਲਿਖਣ ਲਈ ❤❤❤❤❤
@ewnjadshrea7635
@ewnjadshrea7635 10 ай бұрын
ਖਾਲਸਾ ਰਾਜ ਬਹੁਤ ਜਲਦ ਆ ਰਿਹਾ ਸੰਗਤ ਜੀ 💪
@dhanbirdhillon5652
@dhanbirdhillon5652 11 ай бұрын
ਮਾਲਕ ਸਮੱਤ ਬਖਸ਼ੋ ਘਰਾ ਨੂੰ ਮੁੜਾਗੇ ਛੇਤੀ ਜੇ ਇਹੋ ਜਿਹੇ ਖੂਨ ਨੂੰ ਉਬਾਲਾ ਦੇਣ ਵਾਲੇ ਗੀਤ ਆਉਦੇ ਰਹੇ । ਮਾਣ ਆ ਖਾਜਾਲੇਵਾਲਿਆ ❤️❤️
@SonyMann-c6i
@SonyMann-c6i 11 ай бұрын
ਵਾਹਿਗੁਰੂ ਖਜਾਲੇ ਨੂੰ ਤੰਦਰੂਸਤੀ ਬਕਸੇ ਜੇਹੜਾ ਲਕੀਰ ਖਿੱਚ ਗਾਏਗਾ ❤
@nattrajoana
@nattrajoana 11 ай бұрын
ਸਮਾ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋਂ ਜਿੰਦਗੀ ਨੀ ਕਦੇ ਮੁੱਕਦੀ ਹੁੰਦੀ ਇਕ ਬਾਜੀ ਹਾਰੇ ਤੋਂ💯
@SatnamSingh-PB03
@SatnamSingh-PB03 11 ай бұрын
ਹਾਂਜੀ ❤
@amrindersarao7477
@amrindersarao7477 11 ай бұрын
Thanks
@BaajSandhu-e6o
@BaajSandhu-e6o 9 ай бұрын
Bdi khushi hoi k mai shuru to e khazale ale jatt nu sunda aa reha❤
@SardarAjaypal
@SardarAjaypal 11 ай бұрын
❤❤❤❤ ਵਾਹਿਗੁਰੂ । ਉਡੀਕ ਰਹਿੰਦੀ ਹਮੇਸ਼ਾ ਤੁਹਾਡੇ ਗੀਤ ਦੀ। ਮਾਲਕ ਹੋਰ ਵੀ ਚੜਦੀ ਕਲਾ ਬਖਸ਼ੇ ਤੁਹਾਨੂੰ। 🙏🙏
@GagandeepSingh-rk1io
@GagandeepSingh-rk1io 11 ай бұрын
Haji pazi menu v wait rehdi khajale veere de song di
@Punjab24news87
@Punjab24news87 11 ай бұрын
ਬਹੁਤ ਹੀ ਵਧੀਆ ਰਚਨਾ ਹੈ @khazala ਵੀਰ ਜੀ ❤ ਗੁਰੂ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।🎉 ਏਦਾਂ ਹੀ ਕੌਮ ਦੀ ਸੇਵਾ ਕਰਦੇ ਰਹੋ।
@Gurbaazsingh-j2k
@Gurbaazsingh-j2k 11 ай бұрын
ਤੂੰ ਵੀ ਯੋਧਾ ਹੀ ਆ ਬਾਈ 👌👌 ਬਾ-ਕਮਾਲ ਬਾਈ ਤੇਰੇ ਗੀਤ ਬਹੁਤ ਸੋਹਣਾ ਤੇਰੇ ਗੀਤ ਦਾ ਇੰਤਜ਼ਾਰ ਰਹਿੰਦਾ 🙏 ਹੋਰ ਆਉਣ ਦੇ ਐਹੋ ਜਿਹੇ ਬੀਰ ਰਸ ਵਾਲੇ ਗੀਤ ਨੋਜਵਾਨੀ ਬਹੁਤ ਪ੍ਰਭਾਵਿਤ ਹੁੰਦੀ ਐ 🙏
@Sidhumooseaa
@Sidhumooseaa 11 ай бұрын
Sir ਝੁਕਦਾ ਤੇਰੇ ਮੂਹਰੇ y, ਕੋਈ ਸਬਦ ਹੀ ਨੀ ਕਲਮ ਤੇਰੀ ਲਈ
@allunarecords4207
@allunarecords4207 11 ай бұрын
ਬਾਈ ਸਿਰਾ ਕਰਾਈ ਜਾਨਾਂ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ। ਜਿਉਂਦਾ ਰਹਿ ਬਾਈ ❤️❤️❤️ ਦਿਲੋਂ ਪਿਆਰ ਅਤੇ ਸਤਿਕਾਰ
@ਮਾਝੇਆਲੇਭਾਊ-ਵ3ਘ
@ਮਾਝੇਆਲੇਭਾਊ-ਵ3ਘ 11 ай бұрын
ਸੁਆਦ ਆ ਗਿਆ ਖਜਾਲੇ ਆਲਿਆ 🙏🙏🙏🙏🙏ਖਿੱਚ ਕੇ ਰੱਖ ਜਿਓੰਦਾ ਰਹਿ ਵੀਰ
@satvirtera7099
@satvirtera7099 11 ай бұрын
ਲਗਾਤਾਰ ਚੱਲਦਾ ਰਵੇ ਗੀਤ ਖਤਮ ਨਾ ਹੋਵੇ, ਖ਼ੂਨ ਗਰਮ ਹੋ ਗਿਆ
@rbrehal1852
@rbrehal1852 11 ай бұрын
ਵਾਹਿਗੁਰੂ ਜੀ ਚੱੜਦੀ ਕਲਾ ਬਖਸਣ ਜੀ ਵੀਰ ਨੂੰ
@preetbawa9914
@preetbawa9914 11 ай бұрын
ਮਜਾ ਆ ਗਿਆ ਸੁਣ ਕੇ ਰਪੀਟ ਤੇ ਚਲੂ ਵਾਹਿਗੁਰੂ ਮੇਹਰ ਕਰੇ ਵੀਰ ਤੇ
@gurigill6495
@gurigill6495 6 ай бұрын
Iss tym panjab vich sirf 3-4 singer ya jo hikk de dam te koum di gall krdy ya baaki sarry dally ya .. salute ya bro ❤️
@pavitersingh7590
@pavitersingh7590 11 ай бұрын
ਵਾਹਿਗੁਰੂ ਮੇਹਰ ਕਰੇ ❤🙏🏻 ਬਹੁਤ ਵੱਡਾ ਗੁਣ ਹੈ ਵੀਰ ਕੋਲ ਵਰਤੋ ਵੀ ਸਹੀ ਹੋ ਰਹੀ ਜਿਹੜੇ ਵੱਡੇ ਪੰਜਾਬ ਦੇ ਦਰਦੀ ਨੇ ਨਿਸਾਨ ਸਾਹਿਬ ਤੋਂ ਚੀਕ ਨਿਕਲ ਗਈ ਸੀ ਉਹਨਾਂ ਦੀ ੨੬ ਜਨਵਰੀ ਨੂੰ।
@jimmyhundal3373
@jimmyhundal3373 11 ай бұрын
ਬੋਹਤ ਕੁਰਬਾਨੀਆ ਪੰਜਾਬ ਲਈ ਪੰਜਾਬੀਆਂ ਦੀਆਂ। ਪ੍ਰਣਾਮ ਸ਼ਹੀਦਾਂ ਨੂੰ।ਸਲੂਟ ਜਿਹੜੇ ਜੇਲਾਂ ਵਿੱਚ ਨੇ। ਧੰਨ ਜਿਗਰਾ ਇਹਨਾਂ ਦਾ। ਬੌਹਤ ਵਦੀਆ ਲਿਖਿਆ ਤੇ ਗਾਇਆ ਖਾਜ਼ਾਲਾ ਸਾਬ ਨੇ।
@gurdeepsinghbehniwal7184
@gurdeepsinghbehniwal7184 11 ай бұрын
ਸੁਆਦ ਆ ਗਿਆ ਵੱਡੇ ਵੀਰ ਗਾਣਾ ਸੁਣ ਕੇ। ਖਿੱਚ ਕੇ ਰੱਖ ਕੰਮ। ਮਾਣ ਐ ਸਾਨੂੰ ਤੇਰੇ ਤੇ।
@jassgamer6928
@jassgamer6928 10 ай бұрын
Verr ji ma eh song din vich 10 vari sunda e man nhi bharda bahut vadhia verre god bless you
@akashdeepgill411
@akashdeepgill411 10 ай бұрын
Bohat vdia song veer full support eda ee rakho kmm
@DNAPANJAB
@DNAPANJAB 11 ай бұрын
ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸ਼ਹੀਦ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ 🙏🙏
@GurvinderSingh-jk7xv
@GurvinderSingh-jk7xv 11 ай бұрын
ਸਤਿ ਸ਼੍ਰੀ ਅਕਾਲਲਲਲਲਲ ❤❤❤
@KhushveerMaan
@KhushveerMaan 11 ай бұрын
ਸਤਿ ਸ਼੍ਰੀ ਆਕਾਲ
@ਕਿਸਾਨਾਂਦੇਜਹਾਜ
@ਕਿਸਾਨਾਂਦੇਜਹਾਜ 11 ай бұрын
ਕੌਮ ਲਈ ਤੇ ਪੰਜਾਬ ਲਈ ਗਾਉਣ ਵਾਲਾ ਵੱਡਾ ਵੀਰ ਖ਼ਜ਼ਾਲਾ ❤️❤️❤️❤️❤️❤️
@sandeeppalsinghbhatti3564
@sandeeppalsinghbhatti3564 11 ай бұрын
ਸਾਡੇ ਆਲੇਆ ਪਾਤਿਸ਼ਾਹ ਮੇਹਰ ਕਰੇ ਤੇਰੇ ਉੱਤੇ ਉਡੀਕ ਰਹੇ ਆ ਨਵਾਂ ਗੀਤ
@singhmann5364
@singhmann5364 11 ай бұрын
ਵਾਹਿਗੁਰੂ ਜੀ chardikal ch rakhe Bhut sohna lakhia veer Good speech
@rajwinderkaur7029
@rajwinderkaur7029 11 ай бұрын
ਬਾਈ ਜੀ ਵਾਹਿਗੂਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
@jasvirkaur6557
@jasvirkaur6557 11 ай бұрын
ਸਾਨੂੰ ਮਾਣ ਆ ਵੀਰ ਤੇਰੇ ਤੇ ਵਾਹਿਗੁਰੂ ਜੀ ਤੈਨੂੰ ਚੜ੍ਹਦੀਕਲਾ ਬਖਸ਼ਣ
@singhisking43592
@singhisking43592 11 ай бұрын
ਖਜਾਲੇ ਆਲੇ ਦਾ ਗਾਣਾ ਸੁਣਨ ਤੋਂ ਪਹਿਲਾਂ ਲਾਇਕ ਕਰਨੇ ਵਾਲੇ 👉👍
@singhbhupinder4022
@singhbhupinder4022 11 ай бұрын
ਅਸੀ ਬੇ ਸਬਰੀ ਨਾਲ ਗੀਤ ਦੇ ਆਣ ਦਾ ਇੰਤਜਾਰ ਕਰ ਰਹੇ ਹਾ ਵੀਰ
@Ekam_0fficial
@Ekam_0fficial 11 ай бұрын
Satkar veere bhut vadda jigra chida sach sunan lai ❤❤❤❤❤
@ravinderkaurrajvinder8187
@ravinderkaurrajvinder8187 11 ай бұрын
ਬਹੁਤ ਵਧੀਆ ਗੀਤ ਹੈ ਵੀਰ ਰੂਹ ਖੁਸ਼ ਹੋ ਗਈ ਸੁਣਕੇ ਵਾਹਿਗੁਰੂ ਮੇਹਰ ਕਰਨ ਲੰਬੀ ਉਮਰ ਮਾਣ ਵੀਰ
@daljeetkaur7621
@daljeetkaur7621 11 ай бұрын
ਬਹੁਤ ਸੋਹਣਾ ਗਾਇਆ ਵੀਰੇ 👍ਵਾਹਿਗੁਰੂ ਚੜਦੀਕਲਾ ਬਖਸ਼ਣ 🙏
@inder4721
@inder4721 11 ай бұрын
❤❤
@tejsaab8803
@tejsaab8803 11 ай бұрын
ਬਹੁਤ ਸੋਹਣਾ ਲਿਖਿਆ ਹੈ ਵੀਰ ਜੀ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ 🙏❤❤❤❤
@lifeonwheels42
@lifeonwheels42 11 ай бұрын
ਖਜਾਲੇ ਵੀਰ ਵਾਹਿਗੁਰੂ ਜੀ ਤੈਨੂੰ ਤੰਦਰੁਸਤੀ ਬਖਸ਼ਣ ਜੋ ਹਮੇਸ਼ਾ ਵੈਰੀ ਦੀ ਹਿੱਕ ਪਾੜਨ ਵਾਲਾ ਹੀ ਗਾਉਦਾ ਹੈ ਤੇ ਅੱਜ ਦੀ ਤਰੀਕ ਚ ਇਕੋ ਗਾਇਕ ਹੈ ਜਿਹੜ੍ਹਾ ਆਪਣੀ ਕੌਮੀਅਤ ਦੀ ਮੁੱਖ ਧਾਰਾ ਵਿੱਚ ਰੇਹ ਕੇ ਗਾ ਰਿਹਾ 🙏🙏🙏🙏🙏
@badalsingh4631
@badalsingh4631 11 ай бұрын
भाई खजाला जी, आपदी कलम कड़वा सच उगलती है,, रोंगटे खड़े कर देती सच बयां करते हुए ❤❤❤❤ वाहेगुरु मेहर करे
@Yours12589
@Yours12589 2 ай бұрын
Waheguru
@khajalabrothersgreyhoundra9603
@khajalabrothersgreyhoundra9603 11 ай бұрын
ਸਾਰੇ ਕੰਡਕਟਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GursewakSingh-qc6eo
@GursewakSingh-qc6eo 11 ай бұрын
ਵੀਰ ਉਡੀਕ ਕਰ ਰਹੇ ਆ ਦੁਬਈ ਤੋਂ ❤❤❤ ਬਾਬਾ ਨਾਨਕ ਹਮੇਸ਼ਾ ਮੇਹਰ ਬਣਾਈ ਰੱਖੇ🙏🙏🙏
@gurjindersingh9036
@gurjindersingh9036 11 ай бұрын
ਵਾਹਿਗੁਰੂ ਥੋਨੂੰ ਹੋਰ ਚੜ੍ਹਦੀ ਕਲਾ ਬਖਸ਼ੇ
@BalwinderKaur-mw3to
@BalwinderKaur-mw3to 11 ай бұрын
Wahhh brooo
@gurpreetgopy-m6j
@gurpreetgopy-m6j 11 ай бұрын
ਜੀ ਯੋਧਿਆਂ
@sabhi006
@sabhi006 11 ай бұрын
ਜਿਉਂਦਾ ਰਹਿ ਖਜਾਲੇ ਵੀਰ !!!
@Harpreet_Happy_Shah
@Harpreet_Happy_Shah 11 ай бұрын
ਚਿੱਤ ਖੁਸ਼ ਹੋ ਗਿਆ ਸੁਣ ਕੇ
@RajindersinghSingh-t7u
@RajindersinghSingh-t7u 11 ай бұрын
ਖਜਾਲੇ ਵਾਲੇ ਵੀਰ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਕੌਮ ਨੂੰ ਏਸੇ ਗਾਣੇ ਸੁਣ ਕੇ ਕੌਮ ਦੇ ਜੋਧਿਆ ਵਿਚ ਹੋਰ ਜੋਸ ਭਰਦਾ ਹੈ ਸਾਨੂੰ ਮਾਣ ਹੈ ਸਾਡੇ ਜੋਧਿਆ ਤੇ
@chaddiklatv7433
@chaddiklatv7433 11 ай бұрын
ਬਹੁਤ ਸੋਹਣਾ ਹੁਣ ਵੀ ਐਹੋ ਜੀਅ ਬੱਸ ਦੀ ਲੋੜ ਐ
@singhkuldeep3745
@singhkuldeep3745 11 ай бұрын
ਵੀਰ ਦੇ ਪਿਤਾ ਜੀ ਗੁਰੂ ਦੇ ਪਿਆਰ ਰੂਹ ਸੀ ਵੀਰ ਤੇ ਗੁਰੂ ਸਾਹਿਬ ਜੀ ਦੀ ਕ੍ਰਿਪਾ ਹੈ ਗੁਰੂ ਸਾਹਿਬ ਹੋਰ ਚੜਦੀਕਲਾ ਬਖ਼ਸ਼ਣ ਮੇਰੋ ਤੋਂ ਇੱਕ ਜਮਾਤ ਅੱਗੇ ਪੜਦਾ ਸੀ ਵੀਰ ਮੇਰਾ ਗੁਵਾਂਢ ਪਿੰਡ ਆ ਭੀਲੋਵਾਲ
@ammyjhorar9120
@ammyjhorar9120 11 ай бұрын
❤❤❤❤❤❤❤ਸ਼ਬਦ ਨਹੀਂ ਬਣੇ ਵੀਰ ਜੋ ਤੇਰੀ ਕਲਮ ਦੀ ਸਿਫ਼ਤ ਕਰ ਸਕਣ ❤❤❤❤❤❤
@HappySingh-dq2zq
@HappySingh-dq2zq 11 ай бұрын
ਵਾਹਿਗੁਰੂ ਜੀ ਵੀਰ ਦੀ ਕਲਮ ਨੂੰ ਤੇ ਵੀਰ ਨੂੰ ਚੜਦੀਕਲਾ ਵਿੱਚ ਰੱਖੀ ਇਹੋ ਜਿਹੇ ਗਾਣੇ ਆਉਣ ਮੁੰਡੇ ਪੱਕਾ ਮੁੜਨ ਗੇ ਆਪਣੀ ਕੌਮ ਵੱਲ ਨੂੰ
@AmarjotSingh-t5m
@AmarjotSingh-t5m 11 ай бұрын
ਪੰਥ ਦੋਖੀਆਂ ਦੀ ਪਲਾਸ ਨਾਲ ਖੱਲ ਲਾਉਣ ਵਾਲਾ ਸਿੰਗਰ ਖਜਾਲਾ ਵੀਰ 👌👌
@anonymoususer2888
@anonymoususer2888 10 ай бұрын
Waheguru!
@ਸਰਬਜੋਤਸਿੰਘਸਾਬੀ
@ਸਰਬਜੋਤਸਿੰਘਸਾਬੀ 11 ай бұрын
ਕਿਆ ਬਾਤਾਂ ਵੀਰ ਖਿੱਚ ਕੇ ਰੱਖ ਗੱਦੀ ਸਰਕਾਰਾਂ ਨੂੰ 👍🏻
@Anmol_preet_Singh
@Anmol_preet_Singh 11 ай бұрын
Bahut Vadhia Song hai ji
@deepkatnoria1841
@deepkatnoria1841 11 ай бұрын
ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏
@khajalabrothersgreyhoundra9603
@khajalabrothersgreyhoundra9603 11 ай бұрын
ਮਾਲਕਾ ਤੇਰਾ ਲੱਖ ਲੱਖ ਧੰਨਵਾਦ k ਮੈ ਖਾਜਾਲੇ ਦੇ ਪਰਵਾਰ ਚ ਜੰਮਿਆ
@kulbirsingh4007
@kulbirsingh4007 11 ай бұрын
Kitho veer ji tusi
@kulveersingh706
@kulveersingh706 11 ай бұрын
Veer Tera brother a vikramjit
@PritpalSingh-ew1yc
@PritpalSingh-ew1yc 11 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਵੀਰ ਖ਼ਜ਼ਾਨੇ ਨੂੰ
@You----Tube
@You----Tube 11 ай бұрын
ਬਾਈ ਦੀ ਕ਼ਲਮ 🔥🔥
@jaskarnsidhu9664
@jaskarnsidhu9664 11 ай бұрын
ਤਹਿ ਦਿਲੋਂ ਸਲੂਟ ਵੀਰ ਨੂੰ ❤
@RabbiKandola
@RabbiKandola 11 ай бұрын
ਬਹੁਤ ਵਧੀਆ ਵੀਰ।ਲ ਲੋੜ ਆ ਤੁਹਾਡੇ ਜਿਹੇ ਗਾਇਕਾਂ ਦੀ।🙏❤❤️❤️❤️❤️
@balkarchauhan
@balkarchauhan 11 ай бұрын
ਵੀਰ ਜੀ ਰੂਹ ਖੁਸ਼ ਹੋ ਗਈ ਗੀਤ ਸੁਣਕੇ ਮਾਂਨ ਕਰਦਾ ਪੰਥ ਕੁੜੇ ਬੱਚਾ ਬੱਚਾ ਕਹਿੰਦਾ ਉਨੂੰ ਰੋਡੇ ਵਾਲਾਂ ਸੰਤਾਂ ਕੁੜੇ ਅਨੰਦਪੁਰ ਵਿੱਚ ਰਹਿੰਦਾ ਆ ਇਸ ਬੱਸ ਮਾਲਕ ਨਹੀਂ ਨਾਮ ਗੁਰੂ ਗੋਬਿੰਦ ਸਿੰਘ ਆ ⛳⛳⛳⛳⛳🙏
@rajveerjhinger1616
@rajveerjhinger1616 11 ай бұрын
ਵਾਹ ਵੀਰੇ ਜਦੋਂ ਜੜਦਾਂ ਪੱਕੇ ਕੋਕੇ ਜੜਦਾਂ
@JagdevSingh-oh8zs
@JagdevSingh-oh8zs 11 ай бұрын
ਗਾਣਾ ਨੀ ਬੰਬ ਏ ਖਾਲੀਸਤਾਨੀਆ ਦਾ ❤❤❤❤❤❤❤❤ਰਾਜ ਕਰੇ ਗਾ ਖਾਲਸਾ
@NKstatus616
@NKstatus616 11 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ.. ਸੁਣ ਕੇ ਰੂਹ ਨੂੰ ਕੰਬਣੀ ਛਿੜ ਗਈ... 🙏🙏🙏
@gurdeepsingh3350
@gurdeepsingh3350 11 ай бұрын
ਕੌਮ ਲਈ ਏਦਾਂ ਹੀ ਆਵਾਜ਼ ਚੁੱਕਦਾ ਰਹੀ ਵੀਰ ਵਾਹਿਗੁਰੂ ਤੇਰੇ ਤੇ ਮਿਹਰ ਭਰਿਆ ਹੱਥ ਸਦਾ ਰੱਖੇ
@Kuldeep-hd6jb
@Kuldeep-hd6jb 11 ай бұрын
ਖਜਾਲੇ ਵੀਰ ਬਹੁਤ ਵਧੀਆ, ਇੰਤਜ਼ਾਰ ਰਹਿੰਦਾ ਏ ਕਦੋ ਤੁਹਾਡਾ ਕੋਈ ਏਦਾਂ ਦਾ song ਆਵੇ ਜੋ ਆਪਣੀ ਸੁੱਤੀ ਹੋਈ ਕੌਮ ਨੂੰ ਹਲੂਣਾ ਦੇਵੇ 🙏 ਬਾਬਾ ਭਲੀ ਕਰੇ 🙏
@KuldeepSingh-nn1jl
@KuldeepSingh-nn1jl 11 ай бұрын
ਬਾ ਕਮਾਲ ਬਾਬੇ, ਨਹੀ ਰੀਸਾ ਤੇਰੀਆਂ, ਸਤਿਗੁਰ ਏਸੇ ਤਰ੍ਹਾਂ ਸੇਵਾ ਲੈਦੇ ਰਹਿਣ❤❤🚩🚩🌹🌹
@ਦਨਵੀਰਬੈਨੀਪਾਲ
@ਦਨਵੀਰਬੈਨੀਪਾਲ 11 ай бұрын
ਜਿਉਂਦਾ ਵੱਸਦਾ ਰਹਿ ਸਿੰਘਾ ਸੱਚ ਗਾਉਣ ਤੇ ਲਿੱਖਣ ਵਾਸਤੇ 🙏🙏🙏🙏🙏
@sukh_gill.
@sukh_gill. 11 ай бұрын
ਪੰਜਆਬ ਸਿਆ ਤੇਰੀ ਵੱਖ ਕਹਾਣੀ ਤੇਰੇ ਅੰਦਰ ਵਹਿਦੇ ਪੰਜ ਪਾਣੀ ਖਰੇ ਬਣਦੇ ਜੋ ਮੀਡੀਆ ਤੇ ਅਸੀ ਖੋਟੇ ਕਰਦਾਗੇ ਤੇਰੇ ਵੱਲ ਕੋਈ ਅੱਖ ਚੱਕੂ ਤਾ ਅਸੀ ਟੋਟੇ ਕਰਦਿਆ ਗੇ
@AmarjeetnoorpuriNoorpuri
@AmarjeetnoorpuriNoorpuri 10 ай бұрын
ਖਜਾਲੇ ਬਾਈ ਵਾਹਿਗੁਰੂ ਥੋਨੂੰ ਹੋਰ ਵੀ ਹੌਸਲਾ ਬਖਸ਼ੇ ਏਦਾਂ ਹੀ ਠੁੱਕ ਬੰਨੀ ਜਾਵੋ
@Official_musafir_jaggi_84
@Official_musafir_jaggi_84 2 ай бұрын
🙏ਵਾਹਿਗੁਰੂ ਹਮੇਸ਼ਾ ਆਪ ਜੀ ਦੇ ਅੰਗ ਸੰਗ ਰਹਿਣ 🙏
@rajinderkaur8751
@rajinderkaur8751 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🏻❤️🙏🏻
@ReactionSafari
@ReactionSafari 11 ай бұрын
Waheguru ji Apko Hamesha Chardikala M Rakhe 😊👏👏👏👏👏⭐⭐⭐ You Are Star of Your Koum ❤
@bhupinderkaur8035
@bhupinderkaur8035 11 ай бұрын
ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਹਾਨੂੰ 🙏⚔️
@kuldeepsinghsran5215
@kuldeepsinghsran5215 11 ай бұрын
ਵਾ ਜੀ ਵਾ ਕੰਡਕਟਰ ਜੀ🙏🏼😂ੴ
@harsimransingh3123
@harsimransingh3123 11 ай бұрын
bahut vadiya gaana lyrics straight up Fire. AMAZING SONG
@jagtarsingh-b8f2x
@jagtarsingh-b8f2x 11 ай бұрын
ਸਾਡਾ ਦਿਲ ਹਰਿਮੰਦਿਰ ਆ❤️ ਜਿਹੜਾ ਹੱਥ ਲਾਵੇ ਵੱਡੀ ਦਾ🤟🏻
@Aman-cz6qm
@Aman-cz6qm 11 ай бұрын
ਰੱਬ ਤੈਨੂੰ ਹਮੇਸ਼ਾ ਹੱਸਦਾ ਵੱਸਦਾ ਰੱਖੇ ਖਜਾਲੇਆਲਾ ਵੀਰ। ਤੂੰ ਕੌਮ ਲਈ ਜੋ ਗਾਉਂਦਾ, ਏਹ ਲਿਖਿਆ ਗਾਇਆ ਰੱਬ ਦੀ ਦਰਗਾਹ ਵਿਚ ਵੀ ਪਰਵਾਨ ਹੋਊਗਾ 🙏🏻🙏🏻🙏🏻🙏🏻🙏🏻
@akworldwidemusic5261
@akworldwidemusic5261 11 ай бұрын
ਵਾਹ ਬਾਈ ਜਿਉਂਦਾ ਵਸਦਾ ਰਹਿ 🙏🏼🫡 ਪ੍ਰਣਾਮ ਸ਼ਹੀਦਾਂ ਨੂੰ 🙏🏼❤️
@jaspreetsingh9308
@jaspreetsingh9308 11 ай бұрын
ਵਾਹਿਗੁਰੂ ਜੀ chardi ਕਲਾਂ ch ਰੱਖੇ veer khazala ਨੂੰ ❤
@manpreet9353
@manpreet9353 11 ай бұрын
ਵਾਹਿਗੁਰੂ ਜੀ ਮੇਰੇ ਵੀਰ ਨੂੰ ਚੜਦੀ ਕਲਾ ਤੇ ਤੰਦਰੁਸਤੀ ਬਖ਼ਸ਼ਣ ❤❤
@ParminderSingh-st4vx
@ParminderSingh-st4vx 11 ай бұрын
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@manvirsingh8635
@manvirsingh8635 11 ай бұрын
ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਖਜ਼ਾਲੇ ਵੀਰ ❤❤❤
@mannsubhedaar727
@mannsubhedaar727 11 ай бұрын
ਰੱਬ ਤੇਰੀ ਕਲਮ ਨੂੰ ਸਦਾ ਕੈਮ ਰੱਖੇ,ਬਹੁਤ ਸਾਰਾ ਪਿਆਰ ਬਾਈ ❤
@hussandhanda7180
@hussandhanda7180 10 ай бұрын
Bai ਖਿੱਚ ਕੇ ਰੱਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ
@singhHarpreet-qk8dt
@singhHarpreet-qk8dt 10 ай бұрын
ਜਿਉਂਦਾ ਰਹਿ ਵੀਰ ਖੁਜਾਲੇ ਵਾਲਿਆਂ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@RajSingh-dd6hj
@RajSingh-dd6hj 11 ай бұрын
Always huge respect for you brother, you are the only one who sing about panth. You are better then so many so called ਪਰਚਾਰਕ”s . Love you brother, keep it up. Waheguru Meher Karan.
@HarpreetSingh-g3p3j
@HarpreetSingh-g3p3j 11 ай бұрын
ਉਮੀਦ ਤੋਂ ਕਿਤੇ ਜ਼ਿਆਦਾ ਵਧੀਆ ❤❤❤
Maharaja Duleep Singh | Khazala | Mad Mix | 2023 Latest Song
5:40
Khazala Music
Рет қаралды 743 М.
Farmer narrowly escapes tiger attack
00:20
CTV News
Рет қаралды 13 МЛН
Как Я Брата ОБМАНУЛ (смешное видео, прикол, юмор, поржать)
00:59
I thought one thing and the truth is something else 😂
00:34
عائلة ابو رعد Abo Raad family
Рет қаралды 14 МЛН
Akaal Hi Akaal Hai
4:33
Tarsem Singh Ji Moranwali - Topic
Рет қаралды 4,4 МЛН
KHALSA VAHEER | ਖਾਲਸਾ ਵਹੀਰ | KHAZALA
4:33
Khazala Music
Рет қаралды 85 М.
HARI SINGH NALWA | REMIX PRASANG BY BHAI MEHAL SINGH JI
32:01
W I T H O U T F E A R
Рет қаралды 265 М.
CONDUCTOR
5:06
Khazala - Topic
Рет қаралды 56 М.
CONDUCTOR  | Khazala | Mad Mix | New Punjabi Song 2024
5:06
Khazala Music
Рет қаралды 452 М.
Farmer narrowly escapes tiger attack
00:20
CTV News
Рет қаралды 13 МЛН