ਇਕੱਲਾ ਸਖਾਵਾਂ ਬਨਾਉਣ ਨਾਲ ਵੀ ਝਾੜ ਨਹੀਂ ਆਉਣਾ paddy pgr side effects

  Рет қаралды 12,683

Crops Information

Crops Information

Күн бұрын

#Paddy #rice #farming

Пікірлер: 81
@waraich_k
@waraich_k 2 ай бұрын
Good information 👍👍👍
@simerjeetsingh9324
@simerjeetsingh9324 2 ай бұрын
ਤਕਰੀਬਨ ਭਰਾ ਜੀ ਤਿੰਨ ਸਾਲ ਹੋ ਗਏ , ਝੋਨੇ ਨੂੰ ਸਿਰਫ ਕੱਲਾ ਯੂਰੀਆ ਖਾਦ ਖੁਰਾਕ ਪਾਈਦੀ ਆ , ਹੋਰ ਕਦੇ ਕੁਝ ਨਹੀਂ ਪਾਇਆ, ਹਾਂ ਤੱਤਾਂ ਦੀ ਸਪਰੇ ਤੱਤ ਜਰੂਰ ਪਾਉਂਦੇ ਹਾਂ, ਕਹਿਣ ਦਾ ਭਾਵ ਜੂਰੀਆ ਵਿੱਚ ਕਦੇ ਵੀ ਕੁਝ ਰਲਾ ਕੇ ਨਹੀਂ ਪਾਇਆ ਝੋਨੇ ਵਿਚ, ਵਾਹਿਗੁਰੂ ਦੀ ਕਿਰਪਾ ਨਾਲ ਝੋਨਾ ਤੇ ਕਣਕ ਦਾ ਪੂਰਾ ਫੁੱਲ ਵਧੀਆ ਝਾੜ ਆਉਂਦਾ ਹੈ ,, ਸਾਡੇ ਕਿਸਾਨਾਂ ਵਿੱਚ ਸਬਰ ਨਹੀਂ, ਥੋੜੀ ਜਿਹੀ ਜਦੋਂ ਮੌਸਮ ਖਰਾਬ ਹੋ ਜਾਂਦਾ ਗਰਮੀ ਜਿਆਦਾ ਪੈਂਦੀ ਹੈ, ਕੁਝ ਕ ਦਿੱਕਤਾਂ ਆ ਜਾਂਦੀ ਹੈ ਬੂਟੇ ਨੂੰ, ਫਿਰ ਸਾਡੇ ਲੋਕ ਕੁਝ ਨਾ ਕੁਝ ਝੋਨੇ ਵਿੱਚ ਸੁੱਟਣ ਲੱਗ ਜਾਂਦੇ ਨੇ, ਪੈਸੇ ਬਰਬਾਦ ਕਰਦੇ
@cropsinformation
@cropsinformation 2 ай бұрын
Good
@arshgillgill3345
@arshgillgill3345 2 ай бұрын
@@simerjeetsingh9324 veera 126 tai 1121 basmati nui kine urea Dani chai di kine time tai
@simerjeetsingh9324
@simerjeetsingh9324 2 ай бұрын
@@arshgillgill3345 ਪਿਛਲੇ ਸਾਲ ਬਾਈ ਜੀ 126 ਝੋਨੇ ਨੂੰ ਮੈਂ ਇੱਕ ਏਕੜ ਵਿੱਚ ,, ਇੱਕ ਕੁਆਂਟਲ 20 ਕਿਲੋ ਯੂਰੀਆ ਦਿੱਤਾ ਸੀ , ਤਿੰਨ ਵਾਰ ਵਿੱਚ ਯੂਰੀਆ ਦਿੱਤਾ ਸੀ ਇਨਾ 1.20 ,, ਅਤੇ ਯੂਰੀਆ 25 ਕੁ ਦਿਨਾਂ ਵਿੱਚ ਪੂਰਾ ਕਰ ਦਿੱਤਾ ਸੀ ,
@RajwinderSingh-um7hr
@RajwinderSingh-um7hr 2 ай бұрын
@@simerjeetsingh9324 1847 ਮੈ ਲਾਈ ਹੋਈ ਸੀ last year 127 ਦਿਨ ਲਿਤੇ ਸੀ ਇਸਨੇ total
@superpower5101
@superpower5101 2 ай бұрын
​@@arshgillgill3345 pr 126 nu 28-30 din tak 2.5 bag urea de paa skde ho 3 jan 4 kishta ch dedo..... Pb1121 nu 42-45 din tak pauni h... Te 2-2.5 bag he usnu pauni h 4 kishta ch kyonki oh basmati h.
@kuldeepnain7362
@kuldeepnain7362 2 ай бұрын
Good job 👍👍
@GurjeetSingh-fj3cc
@GurjeetSingh-fj3cc 2 ай бұрын
22g chuha jhone de tiller baut ktda hga, ki hl kriye?
@singhvirk71
@singhvirk71 2 ай бұрын
Sir G NPK 19 19 19 ਵਿਚ EDTA FERROUS SULPHATE SPRAY ਵਿਚ mix kar skdey ha
@Takhar_vlog
@Takhar_vlog 2 ай бұрын
Npk alg krlo result jada milta h
@ankit-np2ni
@ankit-np2ni 2 ай бұрын
Zinc oxide 39.5% vaali mitti che mila ke pa skde ha ja nhi
@cropsinformation
@cropsinformation 2 ай бұрын
Yes
@vijayrana6524
@vijayrana6524 2 ай бұрын
Bhai ji mera jhona Aaj 25 din ka ho Gaya hai kaya usme magnisium sulphate daal sakte hai urea me mix kar k
@Takhar_vlog
@Takhar_vlog 2 ай бұрын
Bai ji jada kuch ni dala kaddu k time potash sulfer dala badm urea k sath bss sagarika 2 bar ek nmbr result atta h sasta or bdiya 1401 40 din da hoya x4 38 din da growth bot bdiya h
@nachhattarsingh4802
@nachhattarsingh4802 2 ай бұрын
🙏ਬਾਈ ਆਪਣੇ ਦੋ ਕਿੱਲੇਆਂ ਵਿੱਚ ਬੂਟੇ ਸੁੱਕ ਰਹੇ ਆ ਪੱਚੀ ਦਿਨ ਦਾ ਝੋਨਾ ਹੋ ਗਿਆ ਇਸ ਦਾ ਕਾਰਨ ਸਿਉਂਕ ਤਾਂ ਨੀ ਹੈਗਾ ਪਾਣੀ ਨੀ ਖੜਦਾ ਤੇੜਾਂ ਪਾੜ ਗਈਆਂ ਪਾਣੀ ਦੀ ਘਾਟ ਕਰਕੇ ਝੋਨੇ ਵਿੱਚ ਕੀ ਪਾਇਆ ਜਾਵੇ ਜਿਹੜਾ ਬੂਟਾ ਸੁੱਕਣੋਂ ਹਟ ਜਾਵੇ ਨਵਾਂ ਖੇਤ ਆ ਦੂਜੀ ਵਾਰ ਝੋਨਾ ਲੱਗਿਆ
@superpower5101
@superpower5101 2 ай бұрын
Sundi jan sionk ho skdi h.... Paani bharke rakhoge tan kalli urea naal he sab set ho jana. Te naale uste zinc, iron, urea di spray krdo 2-3. Hafte de gap te. Spray v sukke paye vahn ch na kryo... Thalle paani v hona chahida. chahida....
@jaggesingh16
@jaggesingh16 2 ай бұрын
ਕਿਤਾਬ ਦਾ ਕੀ ਰੇਟ ਆ ਬਾਈ
@karanthakur313
@karanthakur313 2 ай бұрын
140 din d varity nu last uria kine days per peni ji
@jattgamers4281
@jattgamers4281 2 ай бұрын
Ifcco da hemanshu micronutrients kive aa ji
@cropsinformation
@cropsinformation 2 ай бұрын
Trial
@ranjeetdandiwal2283
@ranjeetdandiwal2283 2 ай бұрын
Good Information
@surindersingh7870
@surindersingh7870 2 ай бұрын
ਬਾਈ ਡਾਕਰ ਜ਼ਮੀਨ ਆ ਪਾਣੀ ਨੀ ਖੜ੍ਹ ਦਾ 25kg 12-32ਪਾ ਤਾ ਫੇਰ ਵੀ ਨਹੀਂ ਖੜ ਦਾ 5:31 ਕਿ ਹੱਲ ਆ
@GurtejSinghSidhu-xd3rz
@GurtejSinghSidhu-xd3rz 2 ай бұрын
Dap
@NirmalSingh-ly9ds
@NirmalSingh-ly9ds 2 ай бұрын
Y ji pr-126 ware full jankari davo ji bhut jada area cha laga ji
@happybhangal4619
@happybhangal4619 2 ай бұрын
ਬਾਈ ਜੀCR321ਲਾਈ ਹੈ ਪੱਤੇ ਜਗਾਲੇ ਜੈ ਹਨ ਤੇ ਪੀਲੀ ਹੈ ਫੁਟਾਰ ਵੀ ਘੱਟ ਹੈ ਕੀ ਕਰੀਏ ਜੀ
@cropsinformation
@cropsinformation 2 ай бұрын
Wait for good weather
@KulwinderSingh-xg9ie
@KulwinderSingh-xg9ie 2 ай бұрын
Cr321 ਲਾਇਆ ਬਹੁਤ ਜ਼ਿਆਦਾ ਪੀਲਾ ਵਿਸਾਰ ਵਰਗਾ ਬਣਿਆ ਖੜਾ ਕਿਵੇਂ ਠੀਕ ਹੋਇਆ ਬਾਈ???
@GurinderSingh-vb4ux
@GurinderSingh-vb4ux 2 ай бұрын
ਹਾਂਜੀ ਬਾਈ ਜੀ ਮੈਂ 2021 ਵਿੱਚ ਝੋਨਾ ਲਾਇਆ ਸੀ ਉਸ ਤੋਂ ਬਾਅਦ ਮੈਂ ਕੁਝ ਮੇਰਾ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਹੁਣ ਮੈਂ 2024 ਵਿੱਚ ਝੋਨਾ ਲਾਇਆ ਹੈ ਪੀਆਰ 126 ਲਗਾਈ ਹੈ ਬਾਕੀ ਮੈਂ ਤੁਹਾਡੀ ਵੀਡੀਓ ਦੇਵਤਾ ਰਹਿੰਦਾ ਉਸ ਤਰ੍ਹਾਂ ਹੀ ਮੈਨਟੇਨ ਚੱਲ ਰਿਹਾ
@kiranpreetkaur1903
@kiranpreetkaur1903 2 ай бұрын
Pp😊😊
@NirmalSingh-ly9ds
@NirmalSingh-ly9ds 2 ай бұрын
Gud job y ji
@kamalnain5312
@kamalnain5312 2 ай бұрын
Sir maine pahli bar jhona lagaya hai 2 ekar me 10 din ka ho chuka hai varity hai shift gold abhi tak 2 katta urea 20 kg magnicim 20 kg fyuri 1 katta dap 15 kg loha zinc 5 bag zipsm dal di abhi aage kya kre
@bawamanuke1539
@bawamanuke1539 2 ай бұрын
Piche rh ke gya ji sab kuch to dal dea
@bawamanuke1539
@bawamanuke1539 2 ай бұрын
Bas padan ja regent kabi mat dalna
@kamalnain5312
@kamalnain5312 2 ай бұрын
@@bawamanuke1539 thanku veer ji
@rajeshbishnoi1624
@rajeshbishnoi1624 2 ай бұрын
Nimotod de liye ki payie veer ji Fury ya koi hor
@cropsinformation
@cropsinformation 2 ай бұрын
Carbofuron 4-8kg पर acre
@flopeditor6972
@flopeditor6972 2 ай бұрын
veere nichino di shori de fayade bare dso?
@cropsinformation
@cropsinformation 2 ай бұрын
ਜੇਕਰ ਬਾਸਮਤੀ ਚ ਗੋਭ ਸੁੰਡੀ ਜ਼ਿਆਦਾ ਤਾਂ ਪਾਓ
@flopeditor6972
@flopeditor6972 2 ай бұрын
@@cropsinformation verre ehh jhone da fatara kraundi a ke nhi?
@ManjotBasra-j7l
@ManjotBasra-j7l 2 ай бұрын
Humic acid ki roll a jhona vich
@isamare867
@isamare867 2 ай бұрын
Gybrelic acid da Ki result aa jhone te
@cropsinformation
@cropsinformation 2 ай бұрын
Height kron lai
@KLV-wEBrar
@KLV-wEBrar 2 ай бұрын
Thank you
@GURPREETSINGh-bx4zs
@GURPREETSINGh-bx4zs 2 ай бұрын
Use Ayurveda Medicine
@jagseerbrar1302
@jagseerbrar1302 2 ай бұрын
ਜੇਕਰ ਵਾਹਣ ਨੂੰ ਨਹਿਰੀ ਪਾਣੀ ਲੱਗਦਾ ਹੈ ਤਾਂ ਵੀਰ ਝੋਨਾ ਆਪੇ ਵਧਿਆ ਗਰੋਥ ਕਰਦਾ ਹੈ ਇਕੱਲੀ ਯੂਰੀਆ ਦੀ ਲੋੜ ਹੁੰਦੀ ਏ
@arshgillgill3345
@arshgillgill3345 2 ай бұрын
Veera polsalphate ki hundi
@BaljeetSinghKhosa-d7f
@BaljeetSinghKhosa-d7f 2 ай бұрын
Polyshaphate ICL company d khad hai calcium sulphate magnesium potassium hunda
@arshgillgill3345
@arshgillgill3345 2 ай бұрын
@@BaljeetSinghKhosa-d7f kine pai di Veer kila di kine time tai pai di ki rate ghate dai
@BaljeetSinghKhosa-d7f
@BaljeetSinghKhosa-d7f 2 ай бұрын
@@arshgillgill3345 ਇਹਦੇ ਨਾਲੋਂ ਕਾਰਗੀਲ ਦਾ ਕੇਮੈਗ ਵਧੀਆ ਉਹ 2 ਕਿੱਲੀਆਂ ਵਿਚ ਗੱਟਾ ਪਾਉ
@Ram_brar
@Ram_brar 2 ай бұрын
​@@BaljeetSinghKhosa-d7fkki ki tatt hunde aa ohde ch bro ki rate pau kilal
@sonysingh2429
@sonysingh2429 2 ай бұрын
ਝੋਨਾ ਪੀਲਾ ਜਾ ਪਿਆ ਪਿਆ
@amritpalsinghbhinder3314
@amritpalsinghbhinder3314 2 ай бұрын
Veer tubada pho no?
@sandhu-devil-1984
@sandhu-devil-1984 2 ай бұрын
Jnab ji jedi zinc khet ch payi c lohe nl spray vi ose zinc di kr skde ja onde lyi koi hor zinc chidi 21% wali pyi c khet ch
@farmerzone791
@farmerzone791 2 ай бұрын
Spray lai veer chelated zinc ondi aa
@sandhu-devil-1984
@sandhu-devil-1984 2 ай бұрын
@@farmerzone791 okk jnab ji dhanwad
@khushdeepsingh8034
@khushdeepsingh8034 2 ай бұрын
22 polysulphate di kini doze aa kile di
@cropsinformation
@cropsinformation 2 ай бұрын
50
@jassadhillon6924
@jassadhillon6924 2 ай бұрын
1401 mushal ch kina urea pai kille da
@vijenderkumarvijenderkumar5853
@vijenderkumarvijenderkumar5853 2 ай бұрын
90 kg
@unseenfarmerlife
@unseenfarmerlife 2 ай бұрын
DSR che jyada dikkat aa ri hai lohe di kmi chote podhe sad jande hai
@cropsinformation
@cropsinformation 2 ай бұрын
Loha spray
@RajwinderSingh-um7hr
@RajwinderSingh-um7hr 2 ай бұрын
1692 nu last urea kdo deni chaahe di aa
@cropsinformation
@cropsinformation 2 ай бұрын
30
@RajwinderSingh-um7hr
@RajwinderSingh-um7hr 2 ай бұрын
@@cropsinformation what is the thumb rule to check PI stage of basmati crop? Is it same as parmal or not? Plz reply
@kewalkanjlasongsofficial7813
@kewalkanjlasongsofficial7813 2 ай бұрын
ਅਠਾਰਾਂ ਸੰਨਤਾਲੀ ਯੂਰੀਆ ਕਿਨੇ ਦਿਨ ਚ ਪੂਰਾ ਕਰੀਏ ਬਾਈ ਜੀ।
@arshgillgill3345
@arshgillgill3345 2 ай бұрын
Kare zinci pai kari a
@kamaljit8018
@kamaljit8018 2 ай бұрын
33% zink
@arshgillgill3345
@arshgillgill3345 2 ай бұрын
1 ghat super. 8 kg zinci 33. Vali .20 kg mop.60 percent vali 2 doja urea 35 kg di 1 days tai second 14 days tai aja vi 126 gartho nai kara rai
@karamjeetchahal4630
@karamjeetchahal4630 2 ай бұрын
ਬਾਈ 126 ਦਾ ਬਹੁਤ ਕਿਹ ਰਹੇ ਨੇ ਕਿ ਵਿਕਦੀ ਨੀ ਕਾਟ ਲੱਗੂ ਇਸ ਵਾਰੇ ਵੀ ਕਿਸਾਨਾ ਨੂੰ ਮਿਲ ਕਿ ਸਰਕਾਰ ਨਾਲ ਗੱਲ ਕਰਨੀ ਚਾਹਿਦੀ ਅੇ ਤਾ ਕਿ ਇਸ ਦਾ ਹੁਣ ਹੀ ਹੱਲ ਹੋ ਸਕੇ ਸੈਲਰ ਵਾਲੈ ਕਿਹ ਰਹੇ ਆ ਕਿ ਕਾਟ ਲਾ ਕੇ ਚੱਕੀ ਜਾਉ
@pammasidhu8033
@pammasidhu8033 2 ай бұрын
Kuch nhi huna veere eh sab kisaana nu apne mutabik chalan lyi selrra waleya de darave ne
@yadwindersinghsandhu5130
@yadwindersinghsandhu5130 2 ай бұрын
jhanda rog to.ki.payi। a fr veer ji.tusi dus do
@cropsinformation
@cropsinformation 2 ай бұрын
2 kg tricoderma
@farmerzone791
@farmerzone791 2 ай бұрын
@@cropsinformationhnji vr ji asi paneeri de jdha de sodh v Tricoderma nal kri c te fr rudi vich mila k shata v kita c hale tak jhanda rog ne aya , variety 1718,1692,1885
@KuldeepSingh-pj9hq
@KuldeepSingh-pj9hq 2 ай бұрын
ਪੀ ਆਰ 131 ਨੂੰ ਬੌਨੇ ਬੂਝੇ ਦੀ ਪ੍ਰਾਬਲਮ ਆਗੀ ਸਾਡੇ
@harneetcheema7257
@harneetcheema7257 2 ай бұрын
Veer j jada problem aa gayi eh ta dubara laa lo Kuch nahi palle paina sade nal 2022 ch ho lea 5 quantil tak nikli c kile di
@muzaffarali4096
@muzaffarali4096 2 ай бұрын
You just confuse.
@nawasadhanda5660
@nawasadhanda5660 2 ай бұрын
Pate Lala ho gaye
@cropsinformation
@cropsinformation 2 ай бұрын
Na dro
@jasmeetsinghmaan3596
@jasmeetsinghmaan3596 2 ай бұрын
Bai mobile number deso
How it feels when u walk through first class
00:52
Adam W
Рет қаралды 21 МЛН
Pesticide free cotton Dr surendar DALAL TECHNIQUE
1:01:51
Crops Information
Рет қаралды 28 М.