ਝੋਨੇ ਚ ਫੋਟ ਦਾ ਕੀ ਕਾਰਨ ਹੋ ਸਕਦਾ? why need not Over tillering in Rice plant : Rajmohan kaleka

  Рет қаралды 338,193

Crops Information

Crops Information

Күн бұрын

Пікірлер
@cropsinformation
@cropsinformation 5 жыл бұрын
*Must watch full video for complete Information* #SHARE If you like it *Paddy crop All videos* 👇👇☑️ kzbin.info/aero/PLu0V89URYTVc4V4za6ydt_p2_IIWc40or
@jonnydeol7688
@jonnydeol7688 5 жыл бұрын
Crops Information ਫਸਲਾਂ ਦੀ ਜਾਣਕਾਰੀ thx g
@Khetibadi969
@Khetibadi969 5 жыл бұрын
Same
@sheratejatibashera5762
@sheratejatibashera5762 5 жыл бұрын
Very good luck veer ji 21%jink utam Jan kisan howvy dry thk ru
@rms6546
@rms6546 5 жыл бұрын
Bai 1401 dia bimaari te v video bnao
@sohi5443
@sohi5443 5 жыл бұрын
@@jonnydeol7688 ਵੀਰ ਜਿੰਕ ਤਾ ਤਕਰੀਬਨ ਹਰ ਕੋਈ ਪਾਉਦਾ ਪੁਟਾਸ ਸਲਫਰ ਦੀ ਜਰੂਰਤ ਹੈ ਜਾ ਨਹੀ ਇਹ ਦੱਸਣਾ ਜੀ
@gaganpreet2226
@gaganpreet2226 4 жыл бұрын
ਸਾਡੇ ਵਰਗੇ ਭੋਲੇ ਕਿਸਾਨਾਂ ਨੂੰ ਹਰ ਵਿਸੇ਼ ਤੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ ਵਲੋਂ - ਸਾਰੇ ਹੀ ਕਿਸਾਨ ਭਰਾ
@jugadifarmer5928
@jugadifarmer5928 5 жыл бұрын
ਜਮਾ ਈ ਸਿਰਾ ਕਰਤਾ ਬਾਈ , *ਬਹੁਤ ਵਦੀਆ ਕੰਮ ਕਰ ਰਹੇ ਹੋ* Thank you
@cropsinformation
@cropsinformation 5 жыл бұрын
THANK you
@sukhwindersinghrandhawa4810
@sukhwindersinghrandhawa4810 4 жыл бұрын
ਧੰਨਵਾਦ ਜੀ ।ਬਹੁਤ ਵਧੀਆ ਜਾਣਕਾਰੀ ਦਿੱਤੀ। ਕੁਝ ਕਿਸਾਨ ਤਾਂ ਬਿਨਾਂ ਵਜ੍ਹਾ ਹੀ ਜ਼ਹਿਰ ਪਾਈ ਜਾ ਰਹੇ ਹਨ। ਚਾਹੀਦਾ ਤੇ ਦੇਸੀ ਰੂੜੀ ਪਾਈ ਜਾਵੇ ਤਾਂ ਖਾਂਦਾ ਘੱਟ ਪਾਕੇ ਵੀ ਵਧੀਆ ਝਾੜ ਮਿਲ਼ ਜਾਂਦਾ ਹੈ
@SukhvirSingh-gt6gs
@SukhvirSingh-gt6gs 5 жыл бұрын
ਸੁਅਾਦ ਅਾ ਗ਼ਿਅਾ ਵੀਰ ਪ੍ਰਗਟ ਸਿੰਘ ਤੁਹਾਨੂੰ ਫੋਲੋ ਕਰਨ ਨਾਲ ਬਹੁਤ ਫਾਲਤੂ ਖਰਚਾ ਬਚਿਆ ਆ ਖਲ ਮ ਹੁਣ ਹੀ ਪਾ ਦਿਤੀ ਆ ਬਹੁਤ ਸੋਹਣਾ ਝੋਨਾ a
@Aman-Dhaliwal-
@Aman-Dhaliwal- 5 жыл бұрын
Bro kinni pai aa kille ch
@iqbalsandhu9344
@iqbalsandhu9344 5 жыл бұрын
ਸੀ੍ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡਾਂ ਦੇ ਖਾਰੇ ਪਾਣੀ ਵਾਲੀਆ ਜਮੀਨਾਂ ਵਿੱਚ ਭੇਜੌ ਫੇਰ ਵੇਥੀਏ ਇਸ ਦੀ ਕਿਰਸਾਨੀ
@onlyone4390
@onlyone4390 5 жыл бұрын
ਬਹੁਤ ਵਧੀਆ ਜਾਣਕਾਰੀ ਹੈ ਧੰਨਵਾਦ
@cropsinformation
@cropsinformation 5 жыл бұрын
Share suport
@kamalpreetbhullar9517
@kamalpreetbhullar9517 Жыл бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਵੀਰ ਜੀ ਬਹੁਤ ਬਹੁਤ ਧੰਨਵਾਦ
@manpreetsidhu5945
@manpreetsidhu5945 5 жыл бұрын
ਸੁੱਕੀ ਜਮੀਨ ਵਾਹੀ ਕਰਨ ਦਾ ਬਹੁਤ ਵੱਡਾ ਫਾਇਦਾ ਹੈ
@MandeepSingh-zj4bm
@MandeepSingh-zj4bm 5 жыл бұрын
Bai ji mianu ta lokka ne draa hi rakheaa Mian is var jmeen nu kank vddn ton baad bilkul vi pani nahi lageaa Lokk mianu draai ja rahe hann ki tere vahn ch jhgg jada bnnu gi Jhonne de butte sukn ge tu pani nahi laeaa Mian phli var hi injh kitta
@MandeepSingh-zj4bm
@MandeepSingh-zj4bm 5 жыл бұрын
@@saabsinghkhalsa8598 bai ji tusi jmeen nu kank vddn ton baad pani laeaa see ja nahi Mian vi phli var injh kitta drr jiha lagg riha ha
@manpreetsidhu5945
@manpreetsidhu5945 5 жыл бұрын
@@MandeepSingh-zj4bm bahut hi vadia kaddu hunda veer asi har saal hi krde aa jhona bahut vadia turda
@manpreetsidhu5945
@manpreetsidhu5945 5 жыл бұрын
Hun tn tuhada tajarva ho gaya hoyu
@manpreetsidhu5945
@manpreetsidhu5945 5 жыл бұрын
@@MandeepSingh-zj4bm jhgg tn jayada pani vich kadu kre to bndi aa limited pani hove jhgg bahut hi ghat namatar hi bndi aa
@chahalsaab4196
@chahalsaab4196 5 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ।
@kiransingh596
@kiransingh596 Жыл бұрын
ਧੰਨਵਾਦ ਜੀ ਜਾਨਕਾਰੀ ਬਹੁਤ ਵਧੀਆ ਲੱਗੀ
@keepsidhu8642
@keepsidhu8642 5 жыл бұрын
ਬਹੁਤ ਵਧੀਆ ਗੱਲਾਂ ਸ਼ੇਅਰ ਕੀਤੀਆਂ ਨੇ।
@cropsinformation
@cropsinformation 5 жыл бұрын
Share with farmers
@randeepdhillon9743
@randeepdhillon9743 5 жыл бұрын
Ajj tan pargat y akhan kholtiyan tusi jimidara diyan luv u pargat veer
@hardyalsingh962
@hardyalsingh962 5 жыл бұрын
ਝੋਨਾ ਦੀ ਫੋਟ ਤਾਂ ਹੋ ਗਈ , ਹੁਣ ਤਾਂ ਬਾਈ ਦੀ ਦਾੜੀ ਦੇ ਰੰਗ ਨੇ ਵੀ ਬੜੀ ਚਮਕ ਫੜ ਲਈ ਆ।
@amritgrewal4664
@amritgrewal4664 5 жыл бұрын
ਫੁਦੂ ਸੋਚ ਨਾਲ ਦਾੜ੍ਹੀ ਨੂੰ ਨਾ ਬੋਲ
@baljindermarok4753
@baljindermarok4753 5 жыл бұрын
Laa jawaab information pargat vir keep it up thanks for guidance
@cropsinformation
@cropsinformation 5 жыл бұрын
Share support 🙏
@shindabrar1283
@shindabrar1283 3 жыл бұрын
ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ
@gurdayalsingh8312
@gurdayalsingh8312 5 жыл бұрын
ਬਹੁਤ ਵਦਿਆ ਜਾਨਕਾਰੀ ਜੀ
@JoginderSingh-sc3zw
@JoginderSingh-sc3zw 5 жыл бұрын
Bot vdiya vichaar ji. Bilkul shi gl a ji
@mca.sunilbatra
@mca.sunilbatra Жыл бұрын
Thodi jahi video vich jhone da pura experience and result baare das dita bai ne..... Bohut vadiya video...... ❤❤❤❤
@sonukamboj7510
@sonukamboj7510 5 жыл бұрын
Sir ji gud knowledge for every farmer 👩‍🌾👍🏻👍🏻
@jatt462
@jatt462 4 жыл бұрын
Veer ji bhut vadiya jaankari
@babbusidhu6191
@babbusidhu6191 5 жыл бұрын
ਬਹੁਤ ਵਧੀਆ ਜਾਣਕਾਰੀ ਭਾ ਜੀ
@sadakisan
@sadakisan 5 жыл бұрын
Good ji
@Sho_JP_vlog782
@Sho_JP_vlog782 4 жыл бұрын
Very nice information Bai G.
@darshubattikamboj9005
@darshubattikamboj9005 5 жыл бұрын
ਬਹੁਤ ਵਧੀਆ
@harjitdhindsa620
@harjitdhindsa620 5 жыл бұрын
ਸੋਡੀ ਗਲ ਠੀਕ ਹੈ ਜੀ
@lakhveersinghmallan4273
@lakhveersinghmallan4273 5 жыл бұрын
ਬਹੁਤ ਵਧੀਆ ਪਰਗਟ ਬਾਈ
@roshansingh4477
@roshansingh4477 3 жыл бұрын
Bahut vadia jankari sir g
@hackerrym3201
@hackerrym3201 5 жыл бұрын
ਬਹੁਤ ਵਧੀਆ ਜਾਣਕਾਰੀ ਜੀ
@mandeepsandha2870
@mandeepsandha2870 5 жыл бұрын
ਪਾਜੀ ਸ਼ੁਕਰੀਆ ਸਬ ਜਿ਼ਵੀ ਦਾਰ ਵੀਰਾਂ ਨੂੰ ਸੇਦ ਦੇਣ ਲਈ ਵੀਰ ਬੇਨਤੀ ਹੈ ਸਰਤਾਜ ਜਿਪਸਮ ਜਾ ਹੋਰ ਜਿੱਪਸਮ ਦਾ ਖੇਤ ਵਿਚ ਪੌਣ ਦਾ ਫਾੲੀਦਾ ਹੈ ਜੇਕਰ ਹੈ ਤਾਂ ਇਸ ਦੇ ਸਬੰਧ ਵਿੱਚ ਵੀਡੀਉ ਜਾਂ ਹੋਰ ਕਿਸੇ ਤਰ੍ਹਾਂ ਜਾਣਕਾਰੀ ਜਰੂਰ ਦੇਵੋ ਧਨਵਾਦ ਹੋਵੇ ਗਾ
@Pb29wale145
@Pb29wale145 5 жыл бұрын
Kaleka saab bahut vdia kisaan aaa bahut vdia gla dsiya kaleka saab ne
@gurwindersingh4794
@gurwindersingh4794 5 жыл бұрын
Love you pargat veer. Chale chalo
@kanwaljitsingh734
@kanwaljitsingh734 Жыл бұрын
Very good job bro 👍
@happyjamwal8640
@happyjamwal8640 5 жыл бұрын
Good information
@cropsinformation
@cropsinformation 5 жыл бұрын
SHARE support
@sukhpaldhillon1556
@sukhpaldhillon1556 5 жыл бұрын
ਬਹੁਤ ਵਧੀਆ ਜੀ
@everythinghere.855
@everythinghere.855 4 жыл бұрын
Suki zammeen ala Te sirra kaam aw.. Mera v experience aw
@SandeepSingh-gq6ex
@SandeepSingh-gq6ex 5 жыл бұрын
ਬਾਈ ਜੀ ਸਰਦਾਰ ਜੀ ਨੇ ਕਿਹਾ ਕਿ ਉਹ ਕਣਕ ਦੇ ਕਰਚੇ ਨਹੀਂ ਸਾੜਦੇ ਤੇ ਉਨ੍ਹਾ ਨੂੰ ਵਾਹ ਕੇ ਪਾਣੀ ਵੀ ਨੀ ਲਾਉਂਦੇ ਕੱਦੂ ਕਰਨ ਵੇਲੇ ਜਾਂ ਝੋਨਾ ਲਾਉਣ ਵੇਲੇ ਇਨ੍ਹਾਂ ਦਾ ਕਿਵੇਂ ਹੱਲ ਕਰਦੇ ਆ਼਼਼਼਼਼਼਼਼ ਬਾਈ ਜੀ ਜ਼ਰੂਰ ਦੱਸਿਉ
@mohindersingh1573
@mohindersingh1573 4 жыл бұрын
ਵੀਰ ਕਣਕ ਦਾ ਨਾੜ ਉਪਰ ਨੀ ਤਰਦਾ ਮੈਨੂੰ ਵੀ ਤਿੰਨ ਸਾਲ ਹੋ ਗਏ ਨੇ ਵਿੱਚ ਵਾਹ ਕੇ ਝੋਨਾ ਲਾਉਂਦੇ ਹਾਂ ਰੀਜਲਟ ਬਹੁਤ ਵਧੀਆ ਆ ਰਿਹਾ ਦੇ ਕਿਤੇ ਮਾੜਾ ਮੋਟਾ ਹੁੰਦਾ ਉਹ ਇਕੱਠਾ ਕਰਕੇ ਵਿਚ ਦਬ ਦਿੱਤਾ ਜਾਂਦਾ
@SandeepSingh-gq6ex
@SandeepSingh-gq6ex 4 жыл бұрын
ਹਾ ਬਾਈ ਇਸ ਵਾਰ ਵੀ ਕਰਚੇ ਵਾਹੇ ਸੀ ਪਰ ਇਸ ਵਾਰ ਪਾਣੀ ਨੀ ਲਾਇਆ ਨਾੜ ਦੇ ਡੱਕੇ ਵੀ ਨੀ ਤਰੇ ਤੇ ਝੋਨਾ ਵੀ ਬਹੁਤ ਵਧੀਆ ਤੁਰਿਆ
@GurjantSingh-gz7hf
@GurjantSingh-gz7hf 4 жыл бұрын
Good job
@jaskaransinghkhosa9281
@jaskaransinghkhosa9281 5 жыл бұрын
ਆਹ ਹੁੰਦੀ ਆ ਗੱਲਬਾਤ ਪ੍ਰਗਟ ਸਿੰਘ ਇਹੋ ਜਹੇ ਕਿਸਾਨਾਂ ਨਾਲ ਗੱਲਬਾਤ ਸਾਂਝੀ ਕਰਿਆ ਕਰੋ
@rajsidhu4214
@rajsidhu4214 5 жыл бұрын
Very nice good luck
@jaswinderaulakh3908
@jaswinderaulakh3908 5 жыл бұрын
Very nice Parget g
@mandeepkhanewal5072
@mandeepkhanewal5072 5 жыл бұрын
ਮਿਤਰ ਕੀੜੇ ਅਤੇ ਦੁਸਮਨ ਕੀੜੀਅਾ ਬਾਰੇ ਵੀ ਵੀਡਿਓ ਜਰੁਰ ਪਾੲਿਓ ਜੀ
@jatt8624
@jatt8624 5 жыл бұрын
hji plz
@satwindersahota7854
@satwindersahota7854 5 жыл бұрын
Video jrur bnaoo g
@ਲਖਵੀਰਸਿੰਘਭੁੱਲਰ-ਖ9ਮ
@ਲਖਵੀਰਸਿੰਘਭੁੱਲਰ-ਖ9ਮ 5 жыл бұрын
ਬਹੁਤ ਹੀ ਵਧੀਆ ਵਿਚਾਰ ਰੱਖੇ ਬਾਈ ਜੀ
@harjsingh6993
@harjsingh6993 5 жыл бұрын
Bai ne bht vdia jankari diti aa patta lapet de dwai phla ta paun da koi fayda ni haga jehre kheta nu agg v ni laye ohno bimari v ght lgde aa apa ta agg laye de ni fasal v vdia hunde a te jada bimari v ni lgde a
@maanipunjab
@maanipunjab 5 жыл бұрын
ਧੰਨਵਾਦ ਵੀਰ g good job
@avtarsingh6153
@avtarsingh6153 5 жыл бұрын
Bhot bdiya ji shi gal a
@HarpreetSingh-fe8dd
@HarpreetSingh-fe8dd 4 жыл бұрын
Good information pagat veer
@Malwa_farmhouse
@Malwa_farmhouse 5 жыл бұрын
👍👍
@cropsinformation
@cropsinformation 5 жыл бұрын
Thx y
@kuttwalsaab3919
@kuttwalsaab3919 4 жыл бұрын
Sirrraaaa jankari veer ji
@jagseersingh2387
@jagseersingh2387 3 жыл бұрын
Very nice video
@karanbirsingh4650
@karanbirsingh4650 5 жыл бұрын
Sai keha vera, previous year asii pi vibrant paya siii, ush kila vich brown hopar aya sii, dosrya vich nai ayaa
@nobelvirk6838
@nobelvirk6838 6 ай бұрын
ਬਾਈ ਜੀ ਬਾਕੀ ਤਾਂ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਪਰ ਆਹ ਜਿਹੜੀ ਪੱਤਾ ਲਬੇਟ ਵਾਲੀ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਪਿਛਲੇ ਸਾਲ ਤੁਹਾਡੇ ਪਿੱਛੇ ਲੱਗ ਕੇ ਮੈਂ ਸਪਰੇ ਨਹੀਂ ਸੀ ਕੀਤੀ ਪੱਤਾ ਲਪੇਟ ਦੀ ਸਾਰੀ ਜੀਰੀ ਮੇਰੀ 1847 ਪੱਤਾ ਲਪੇਟ ਨੇ ਖਾਲੀ ਸੀ ਤੇ 3080 ਰੁਪਏ ਰੇਡ ਲੱਗੇ ਫਿਰ ਵੀ 90ਹਜਾਰ ਦੀ ਦੋ ਕਿੱਲਿਆਂ ਚ ਹੋਈ ਸੀ
@tarundhiman4906
@tarundhiman4906 5 жыл бұрын
Bahot vadiya information veer
@GurwinderSingh-nl7ht
@GurwinderSingh-nl7ht 5 жыл бұрын
Very good job
@sahibsinghsandhu9630
@sahibsinghsandhu9630 5 жыл бұрын
bht vdia veer jankari ji
@Jaswantsingh-qv9px
@Jaswantsingh-qv9px 4 жыл бұрын
Very nice g
@chaudharymandeepsingh1346
@chaudharymandeepsingh1346 5 жыл бұрын
thanks veer g
@GurjitSingh-nw2ih
@GurjitSingh-nw2ih 5 жыл бұрын
Thanks pargat veer
@jatindersingh7587
@jatindersingh7587 5 жыл бұрын
Good
@karangill7320
@karangill7320 5 жыл бұрын
Bahot badya ji
@amandeepchahal6316
@amandeepchahal6316 4 жыл бұрын
Good nice
@vedparkash5329
@vedparkash5329 4 жыл бұрын
बहुत ज्ञानवर्धक
@rammahersinghrammaher8939
@rammahersinghrammaher8939 5 жыл бұрын
Bai maa last year jhona vich liea winter barrishen hundee rahie na dobra hun jhona luvee vath lia panie kafee result vadiea jameen changee bandee hai
@manpreetsandhu2208
@manpreetsandhu2208 3 жыл бұрын
Vr ji dap paun da nuksan hunda k nhi
@karandipsingh9275
@karandipsingh9275 5 жыл бұрын
Bilkul Shi gll
@balkaransinghsandhu3546
@balkaransinghsandhu3546 5 жыл бұрын
thanks for information PARGAT veer
@Records-zz5pb
@Records-zz5pb 5 жыл бұрын
ਗੁੜ ਖੰਡ ਨਾਲ ਪਾਉ ਚਾਹ ਝੋਨੇ ਦੀ ਹੋ ਜੇ ਵਾਹ ਵਾਹ 😁😁🙏
@gopythindh8665
@gopythindh8665 4 жыл бұрын
Kalika sabb jindabad
@khushveersingh1315
@khushveersingh1315 5 жыл бұрын
Y me es bar kank da naad vich wahea mein lok kehnde c ki esne ta jeeri hi nahi lagan deni par meinu koi vi dikkat nahi aayi
@harjindernehal8907
@harjindernehal8907 5 жыл бұрын
nice veer Ratia Fatehabad Haryana
@jaggigillmachhiwara9978
@jaggigillmachhiwara9978 5 жыл бұрын
Vadia gal a
@gurpreetsinghpreet2773
@gurpreetsinghpreet2773 5 жыл бұрын
ਵੀਰ ਜੀ ਮੈ 15 ਦਿਨਾਂ ਦੇ ਝੋਨੇ ਵਿਚ 10 ਕਿਲੋ ਖਲ ਕਿਲੇ ਦੇ ਹਿਸਾਬ ਨਾਲ ਪਾਈ ਆ ਦੂਜੇ ਯੂਰੀਆ ਤੋਂ ਬਾਦ ਖਲ ਦੁਬਾਰਾ ਰਿਪੀਟ ਕਰ ਸਕਦੇ ਆ ਜੀ ਜਰੂਰ ਦਸਿੳ ਵੀਰੇ
@shingrasingh4602
@shingrasingh4602 Жыл бұрын
5,7 percent kharab hon to bàad Ki fayda sprey da soch kay Bolo
@ਮੈਪੰਜਾਬਬੋਲਦਾ-ਜ3ਦ
@ਮੈਪੰਜਾਬਬੋਲਦਾ-ਜ3ਦ 5 жыл бұрын
Year vch DAP 50 kg Urea 1 kw rice nu ha or water management changi Tera Kero appna app beemari ghat ho jani yielding jyda ho jani last three years da sada 33/33/29 da aya two spray kerde bas first fungicide 75 days ta then plant hopper di 120 ta fungicide tilt nal hor kuch nhi paya reha
@Sonykhopra32
@Sonykhopra32 5 жыл бұрын
ਬਾਈ ਮਿੱਤਰ ਕੀੜੇ ਕੇਹੜੇ ਹੁੰਦੇ ਨੇ,ਦੁਸਮਣ ਕੀੜੇ ਕੇਹੜੇ
@binda4092
@binda4092 5 жыл бұрын
Sir saadi jmeen ratli domat miti di aa jhone vich. Nimatod onda aa sir jhone vich fuaradaan kine dina de jhone ch payi jave
@mamirbadalgroup1143
@mamirbadalgroup1143 5 жыл бұрын
Bhai jan . ap bodar pr bi ap ka bhai han doshman nahi . wo b ap ka jasa punjab hi . Amir from pk punjab .
@lakhwindrdhillon803
@lakhwindrdhillon803 5 жыл бұрын
Bht vdea gallan..thx bai...wmk 🙏🙏
@gurdasbrar4676
@gurdasbrar4676 5 жыл бұрын
22ਮੇਰੇ 1121ਬਾਸਮਤੀ ਨੂੰ ਸਿਉਂਕ ਦੀ ਸਮੱਸਿਆ ਆਗੀ ਮੈ ਕਲੋਰੋ ਪਾਈ ਸਿਉਂਕ ਦਾ ਹਲ ਹੋ ਗਿਆ ਮਿਤਰ ਕੀੜੇ ਜਿਵੇਂ ਗੰਡੋਏ ਉ ਵੀ ਮਰ ਗੇ ਹੁਣ ਤੁਸੀ ਦੱਸੋ ਉਹਦਾ ਕੀ ਹਲ ਆ ਜਟ ਤਾਂ ਦੋਨੇ ਪਾਸੇ ਮਰਦਾ
@gurjentvirksingh7760
@gurjentvirksingh7760 5 жыл бұрын
Vadiya ji 👍👍
@JatinderSingh-cc7bn
@JatinderSingh-cc7bn 3 жыл бұрын
Veer g potash urea te 21 percent zinc mix karke pa sakde a 15 dina da ghona ho gia a
@HarpreetSingh-bx7ln
@HarpreetSingh-bx7ln 5 жыл бұрын
Nice video
@ShamsherSingh-dy8tn
@ShamsherSingh-dy8tn 5 жыл бұрын
Good jankari jee
@karamcheema9280
@karamcheema9280 Жыл бұрын
👍🙏💐
@hardeeshsingh7547
@hardeeshsingh7547 4 жыл бұрын
22g mainu puri detail ds dao akhri tak kado kado ki ki paiye dhan wich haley 10 din hoye dhan laye nu ek war urea pai 25 kg bs haley tak
@rammahersinghrammaher8939
@rammahersinghrammaher8939 5 жыл бұрын
Adha khet vich panie nie lie 7 months baad lia hai wheat daa ched vadie rahie naa jaree chal rahie hai
@pardeepsinghmaan4625
@pardeepsinghmaan4625 5 жыл бұрын
Bai ji watta de kol jhona sukk riha eh da ki hal kriye
@sukhchainsingh1502
@sukhchainsingh1502 5 жыл бұрын
Veer Sade pichle Saal 95mn pyi si ,te padhaan Pura kmm krdi aw, kise v insecticide da 20din da results aw chae spray ja padhaan per eh mausam te depend krda . Ik gll hor keval padaan he dubara nhi pauni pendi spray di v dubara lodd pe sakdi. Eh mausam te depend aw .
@gurdishsinghbrar2118
@gurdishsinghbrar2118 Жыл бұрын
Padhaan te Cloro na pau 🙏 7 saal tu ni payi assi koi naksaan ni hoeya
@zbshzbsns6061
@zbshzbsns6061 5 жыл бұрын
pargat ji sirra la t j
@tasveerrandhawa7665
@tasveerrandhawa7665 5 жыл бұрын
Vadiya jankari. Bt veer sionk hare jhone nu v paindi aa g. Phir boote suk jande.
@sagarjaidka69
@sagarjaidka69 5 жыл бұрын
ਬਾਈ ਜੀ ਗੋਭ ਦੀ ਸੁੰਡੀ ਦੀ ਰੋਕਥਾਮ ਬਾਰੇ ਵੀਰੋ ਜਾਣਕਾਰੀ ਦੇਵੋ ਉਤਰਾ ਖੰਡ ਦੀ ਜਮੀਨ ਆ
@malaysiapunjabisingh
@malaysiapunjabisingh 5 жыл бұрын
ਕਿਸੇ ਨੇ ਮਿੱਤਰ ਕੀੜੇ ਦੇਖੇ ਨੇ ਦੱਸਨਾ ਜਰੂਰ ਜੀ
@mannmokha9008
@mannmokha9008 5 жыл бұрын
22 ji jhoone de pateya nu uparo cutana sai aa ja nai ?
@charanjeetsingh4490
@charanjeetsingh4490 4 жыл бұрын
Bai basmati 1121 nu peehla urea kinne din baad paunaa chahida aa and kinna pauna chahida aa????
@gopysandhu5287
@gopysandhu5287 5 жыл бұрын
paji dso apa salfar use krr sakdy aaaa
@JoginderSingh-gv7oe
@JoginderSingh-gv7oe 4 жыл бұрын
Good farmers
@sonugill3607
@sonugill3607 5 жыл бұрын
ਬਾੲੀ ਨਦੀਨਾ ਲੲੀ ਕਿਹੜੀ ਦਵਾੲੀ ਪਾੲੀ ਜਾਵੇ ਬਾੲੀ ਜਰੂਰ ਦੱਸਓ
@amrikmander8046
@amrikmander8046 5 жыл бұрын
Best information for daddy
@gurdeepkhattra7840
@gurdeepkhattra7840 5 жыл бұрын
ਸਰਦਾਰ ਜੀ ਤੁਸੀਂ ਤਾਂ ਉਸ ਹੀ ਮਗ਼ਜ਼ ਮਾਰਦੇ ਹੋ ਕਦੀ ਖੇਤ ਵਿਚ ਕੋਈ ਕੰਮ ਦਾ ਡੰਕਾ ਤਾਂ ਤੋੜੀਆਂ ਨਹੀ
@kulveersinghboparai1464
@kulveersinghboparai1464 5 жыл бұрын
22ਜੀ ਤੂਹਾਨੂੰ ਕਿਵੈਂ ਪਤਾ
@sonudhillon8134
@sonudhillon8134 4 жыл бұрын
Pooorrh te jattttaaa
@bittudhandly2458
@bittudhandly2458 4 жыл бұрын
Accccya y g bs gala hi kari janda pata kuj ni ta hi paggg bn k white kurta pjama peii pahta ha
@harmansidhu7862
@harmansidhu7862 5 жыл бұрын
Y g..15 trik nu jhona laya c.pusa 44....edo jyada hryavl aa....lazer la k pani laya c..edo vdea jhona ...25 kg urea paya ikla hle....bhut sohna jhona...sukke gile vahn nl tn pani di e kmmi pehndi aa.kuj hor ni..
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Мен атып көрмегенмін ! | Qalam | 5 серия
25:41
My scorpion was taken away from me 😢
00:55
TyphoonFast 5
Рет қаралды 2,7 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН