Paddy npk 13045 or 05234 dose, timing and yield effect

  Рет қаралды 73,610

Crops Information

Crops Information

Күн бұрын

Пікірлер: 187
@parmindergillparmindergill9219
@parmindergillparmindergill9219 2 жыл бұрын
ਸਮਝਾਉਣ ਦਾ ਤਰੀਕਾ ਬਹੁਤ ਵਧੀਆ ਵੀਰ ਜੀ ਤੁਹਾਡਾ ਧਨਵਾਦ ਜੀ
@vikaskalravikaskalravikask4501
@vikaskalravikaskalravikask4501 2 жыл бұрын
Love you
@gurinderthind9454
@gurinderthind9454 Жыл бұрын
😮
@farmeryudhveersingh2466
@farmeryudhveersingh2466 2 жыл бұрын
Bhut ਹੀ ਸੋਹਣਾ ਸਮਝਾਉਂਦੇ ਓ ਬਾਈ
@karampreetsingh1616
@karampreetsingh1616 2 жыл бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
@mantajtaj-df9lm
@mantajtaj-df9lm Жыл бұрын
ਵੀਰ 05234 ਇੱਕ acre,born ,zinc kini dose use karni and zinc kehri use karni
@davindersandhu653
@davindersandhu653 2 жыл бұрын
ਬਹੁਤ ਵਧੀਆ ਜੀ
@nirpalsinghsarao4581
@nirpalsinghsarao4581 2 жыл бұрын
Dhan guru nanak
@harmanjotsinghbrar
@harmanjotsinghbrar 2 жыл бұрын
Thanku bai pargat singh … bahut bahut mehrbani bai
@jagmalrathee273
@jagmalrathee273 2 жыл бұрын
Thank you so much Pargat bhai ji for nice information.
@topvideochannel5798
@topvideochannel5798 2 жыл бұрын
asi bai late hogye hun chonna balli kad reha hun npk kr skde a te kedi???????????????
@davindersandhu653
@davindersandhu653 2 жыл бұрын
ਧੰਨਵਾਦ ਜੀ
@virendersihag9357
@virendersihag9357 2 жыл бұрын
बहुत ही शानदार
@RajwinderSingh-um7hr
@RajwinderSingh-um7hr 3 ай бұрын
ਕੀ a spray ਦੇ ਟਾਈਮ ਵਾਲਾ ਫਾਰਮੂਲਾ same e ਬਾਸਮਤੀ ਵਿਚ ਵੀ apply hunda
@inderpreetsingh6145
@inderpreetsingh6145 2 жыл бұрын
ਖਰੀ ਜਾਨਕਾਰੀ ਬਾਈ
@truththesach1808
@truththesach1808 2 жыл бұрын
SSA Bai ji , PR 126 , 56 days Butyea ne height nahi kiti, Dalal ghol kita c par fark nahi paya, Hun HUMIC 98 DI spray kar sakde hai plz reply
@ParamjeetSarao-o4d
@ParamjeetSarao-o4d Жыл бұрын
Hanji vr ਪੀਲੀ ਪੂਸਾ ਦੀ life kini aa
@Gill.beant12
@Gill.beant12 2 жыл бұрын
ਬਾਈ ਪਿਛਲੀਆਂ ਵੀਡੀਉ ਵਿਚ ਤੁਸੀਂ ਕਿਹਾ N P K 13 0 45 ਨਾਲ ਫਾਂਗੀਸੇਡ ਨਾਲ ਪਾ ਸਕਦੇ ਆ ਤੁਹਾਡਾ ਨੀ ਪਤਾ ਚੱਲਦਾ ਕਿਸਾਨਾਂ ਸਹੀ ਦੱਸਿਆ ਕਰੋ
@shagandeepsingh7959
@shagandeepsingh7959 2 жыл бұрын
ਪੈਰ ਥਲੇ ਬਟੇਰਾ
@prabhjitsinghbal
@prabhjitsinghbal 3 ай бұрын
13-0-45 ਦੇ ਉੱਪਰ ਹੀ ਲਿਖਿਆ ਹੁੰਦਾ ਕੇ ਇਹ ਫੰਗੀਸਾਈਡ ਨਾਲ ਰਲ਼ਾ ਕੇ ਕਰ ਸਕਦੇ ਹਾਂ ਨਾਲ਼ ਬੋਰੋਨ ਰਲ਼ਾ ਸਕਦੇ (ਕੰਪੈਟਿਬਲ )ਹੈ ਪਰ ਇਹ ਨਹੀ ਕੇ ਲ- ਭ ਸਾਰੇ ਇਕੱਠੇ ਕਰ ਦਿਓ
@sourabhgujjar6833
@sourabhgujjar6833 2 жыл бұрын
Ram ram bhai ji good information bhai ji
@yashberwal8212
@yashberwal8212 2 жыл бұрын
Bhai aap ke kahne se hamne basmati 1121 me 30 din m uriya puri kr diya tha ab dhan pili pr ge kya kre
@jindersahota9143
@jindersahota9143 2 жыл бұрын
@Agriculture Information Punjabi sir boron +insuctiside +fungicide kr ਸਕਦੇ ਹਾਂ??? ਕਿਉ ਕਿ npk ਨਹੀਂ krna ਅਸੀ
@mehrafamily7133
@mehrafamily7133 3 ай бұрын
ਭਾਜੀ ਜ਼ਿੰਕ ਕਿੰਨੇ ਪਰਸੈਂਟ ਵਾਲੀ ਵਰਤ ਸਕਦੇ ਆ (ਅੱਧਾ ਗ੍ਰਾਮ ਪ੍ਰਤੀ ਲੀਟਰ )
@ekamgamer3154
@ekamgamer3154 2 ай бұрын
Chelated 12%
@kuldeepmasitan4896
@kuldeepmasitan4896 3 ай бұрын
Npk ਕਿੰਨੇ ਦਿਨਾਂ ਦੇ ਝੋਨੇ ਤੇ ਕਰਨੀਂ ਹੈ
@deepsinghsingh6262
@deepsinghsingh6262 Жыл бұрын
Veer ji 122 40 to 45 din da ho gya Zink khaad 3 boria Patia fir vi ana futav nhi hga daso krhi spray kryie
@punjab3773
@punjab3773 Жыл бұрын
ਝੋਨਾਂ ਪੀਲਾ ਫੂਸਾ 6 ਜੁਲਾਈ ਨੂੰ ਲਗਾਇਆ ਸੀ(45 ਦਿਨ)ਤੇ ਜਿੰਕ,ਕਲੀ ਦਾ ਪਾਣੀ,ਲੋਹਾ ਤੇ ਯੂਰੀਆ ਜਾ ਨੈਨੋ ਯੂਰੀਆ ਹੁਣ ਸਪਰੇਅ ਕਰ ਸਕਦੇ ਹਾਂ ਜਾ ਡੇਢ ਕਿੱਲੋ N P K 13-0-45+2kg ਮੈਗਨੀਸ਼ੀਅਮ 100 ਲੀਟਰ (1Ace)ਪਾਣੀ ਨਾਲ ਸਪਰੇਅ ਕਰ ਸਕਦੇ ਹਾਂ। ਇਸ ਨਾਲ Syngenta Ampligo ਇਕੱਠਾ ਸਪਰੇਅ ਕਰ ਸਕਦੇ ਹਾਂ ਪਹਿਲਾਂ Fungicide 12-63 ਯੂਰੀਆ ਨਾਲ ਮਿਲਾਕੇ ਪਾ ਚੁੱਕੇ ਹਾਂ ਬਿਮਾਰੀ ਕੋਈ ਨਹੀਂ ਹੈ।
@cropsinformation
@cropsinformation Жыл бұрын
Ok
@khushbatth551
@khushbatth551 2 жыл бұрын
13045 born chaltead zinc karn to next day amistar te fame kr sakde a jhona gob vich a
@SatnamSingh-gn4ke
@SatnamSingh-gn4ke 2 жыл бұрын
ਬਾਈ ਬਿਨਾਂ ਮਤਲਬ ਗੱਲਾਂ ਘੱਟ ਕਰਿਆ ਕਰ। ਟੂ ਦਾ ਪੁਆਇੰਟ ਬੋਲਿਆ ਕਰ।
@sukhrajsingh187
@sukhrajsingh187 3 ай бұрын
05234+Zink 39.5+broon+mgnisi amਪਾ ਸਕਦੇ ਹਾਂ
@papachachadotcom6660
@papachachadotcom6660 2 жыл бұрын
ਲਿਖੋ ਜੀ ਜਰੂਰ ਭਾਜੀ
@virendersinghsingh6305
@virendersinghsingh6305 2 жыл бұрын
Tahnwaad veer ji
@Gurpreetsingh-yl5fx
@Gurpreetsingh-yl5fx 2 жыл бұрын
ਬਾਈ ਜੀ 13045 ਨਾਲ ਬੋਰੋਨ ਪਾ ਸਕਦੇ ਹਾਂ ਜਾਂ ਨਹੀਂ ਕਿਰਪਾ ਕਰਕੇ ਜ਼ਰੂਰ ਦੱਸਿਓ। ਧੰਨਵਾਦ ਜੀ।
@ਹਰਿੰਦਰਸਿੰਘਢਿੱਲੋਂ
@ਹਰਿੰਦਰਸਿੰਘਢਿੱਲੋਂ Жыл бұрын
ਵੀਰ ਜੀ 122 ਝੋਨਾ ਬੀਜਿਆ ਹੋਇਆ 30 ਮਈ ਨੂੰ ਹੁਣ 83-84 ਦਿਨਾਂ ਦਾ ਹੋਗਿਆ ਤਾਂ ਫੋਕ ਘਟਾਉਣ ਲਈ ਹੁਣ ਕਰ ਸਕਦੇ ਆ ਸਪਰੇਅ ਜਾਂ ਨਹੀਂ ਅਤੇ ਜੇ ਕਰ ਸਕਦੇ ਹਾਂ ਤਾਂ ਕਿਹੜੀ ਅਤੇ ਕਿੰਨੀ ਮਾਤਰਾ ਏਕੜ ਚ..3 ਗੱਟੇ ਯੂਰੀਆ ਪਾਈ ਆ 5 ਵਾਰੀਆਂ ਚ + ਪਹਿਲੀ ਰੇਅ ਨਾਲ 10 ਕਿੱਲੋ ਜਿੰਕ ਪਾਈ ਸੀ ਉਸ ਤੋਂ ਬਿਨਾਂ ਹੋਰ ਕੁੱਝ ਨਹੀਂ ਹੁਣ ਤੱਕ..ਝੋਨਾਂ ਠੀਕ ਖੜਾ ਥੋੜਾ ਬਹੁਤ ਕਿਤੇ ਕਿਤੇ ਪੱਤਾ ਲਪੇਟ ਤੇ ਸੁੰਡੀ ਸੀ ਪਰ ਅਸੀਂ ਉਸਦੀ ਸਪਰੇਅ ਨਹੀਂ ਕੀਤੀ।
@cropsinformation
@cropsinformation Жыл бұрын
13045 1.5kg
@ਹਰਿੰਦਰਸਿੰਘਢਿੱਲੋਂ
@ਹਰਿੰਦਰਸਿੰਘਢਿੱਲੋਂ Жыл бұрын
@@cropsinformation ਵੀਰ ਜੀ ਇਕ ਹੋਰ ਸਮੱਸਿਆ ਕਿਤੇ-ਕਿਤੇ ਹੈ ਬਹੁਤ ਜਿਆਦਾ ਨਹੀਂ ਪਰ ਹੈ,ਪੱਤੇ ਅਤੇ ਤਣਾ ਸੜਿਆ ਹੋਇਆ ਦਿਖ ਰਿਹਾ ਸ਼ਾਇਦ ਸ਼ੀਤ ਬਲਾਸਟ ਹੈ ਤਾਂ ਇਸ ਦੀ ਰੋਕਥਾਮ ਕਿਵੇਂ ਕਰੀਏ ਤਾਂ ਕਿ ਅੱਗੇ ਨੁਕਸਾਨ ਨਾਂ ਹੋਵੇ?
@MadeinPanjab1699
@MadeinPanjab1699 2 жыл бұрын
ਬਾਈ ਅਸੀਂ ਕੱਲ੍ਹ ਫ਼ੰਗੀਸਾਈਡ+NPK+ਸੁੰਡੀ ਵਾਲ਼ੀ ਦੀ ਸਪਰੇਅ ਕੀਤੀ ਸੀ ਉੱਤੋਂ ਇਕਦਮ ਬੱਦਲ ਆ ਕੇ ਹਲਕਾ ਜਿਹਾ ਮੀਂਹ ਪੈ ਗਿਆ ਵਿੱਚ ਗੂੰਦ ਤਾਂ ਪਾਇਆ ਸੀ,,ਪਰ ਕੀ ਅਸਰ ਲੱਗਾ ਹੋਊ ਜਾਂ ਦੁਬਾਰਾ ਕਰਨੀ ਪਵੇਗੀ ??ਕਿਰਪਾ ਕਰਕੇ ਕੋਈ ਵੀ ਵੀਰ ਦੱਸਿਓ
@Majhablock-88
@Majhablock-88 Жыл бұрын
Pargat veer g pr 126 te npk 05234 25din te kar sakde aa
@baljindersinghlongowal4097
@baljindersinghlongowal4097 2 жыл бұрын
ਨੈਕਸਾ ਟੈਬੂਕੋਨਾ 10% ਤੇ ਸਲਫਰ 37% ਆ ਜੀ ਪੀਲੀ ਪੂਸਾ ਵਾਸਤੇ ਠੀਕ ਆ ਪਿਛਲੇ ਸਾਲ ਦੀ ਪਈ ਆ ਬੰਦ ਪੈਕਿੰਗ
@29bishnoi88
@29bishnoi88 2 жыл бұрын
Waaaaa kya bat h veere Bhut badiya
@bausingh3153
@bausingh3153 2 жыл бұрын
Thanks ji
@deeplohan6340
@deeplohan6340 2 жыл бұрын
Thanks veer g information lai
@MadeinPanjab1699
@MadeinPanjab1699 2 жыл бұрын
ਬਾਈ ਗੋਭ ਚ ਆ ਰਹੇ ਝੋਨੇ ਨੂੰ ਡਾਇਆ+ਯੂਰੀਆ+ਪੋਟਾਸ਼+ਚੀਲੇਟਡ ਜ਼ਿੰਕ ਦੀ ਦਲਾਲ ਘੋਲ਼ ਵਾਲ਼ੀ ਸਪਰੇਅ ਕਰ ਸਕਦੇ ਆਂ ਜਾਂ ਏਹ ਸਪਰੇਅ ਸਿਰਫ਼ ਛੋਟੇ ਝੋਨੇ ਲਈ ਹੈ ???
@BEING-HUMAN-STUDIO
@BEING-HUMAN-STUDIO 2 жыл бұрын
Veere mae spray ch azoxystrobin 11% + tebueonazole 18 %,emamectin benzoate 5%, nal e theamethoxam 30% te potash silico alag toh ehna salta di pehli spray kiti a hje pr 126 da koi koi buta nisariya c, te 128 bgole ch a. Ehe Salt koi side effect ta ni krde??
@gurwinderkhangura
@gurwinderkhangura 2 жыл бұрын
@cropsinformation ਬਾਈ ਬਾਸਮਤੀ 1121 37 ਦਿਨ ਦੀ ਹੋ ਗਈ ਆ, 2 ਵਾਰ urea laya , ਪਰ ਹੁਣ ਪਿਛਲੇ 10 ਦਿਨ ਤੋਂ ਬਾਹਰਲੇ ਪੱਤੇ ਨੋਕਾਂ ਅਤੇ ਕਿਨਾਰਿਆਂ ਤੋਂ ਪੀਲੇ ਭੂਰੇ ਹੋ ਕੇ ਸੁੱਕ ਰਹੇ ਹਨ ਅਤੇ ਫ਼ਸਲ ਵੀ ਪਲੱਤਣ ਦਿਖਾ ਰਹੀ ਆ। ਹੱਲ ਦੱਸਿਓ ਜੀ
@mobilecare6044
@mobilecare6044 2 жыл бұрын
Patia de pani ch Mgnisiam mla skde ji 🙏🙏
@RavinderSingh-ed8dd
@RavinderSingh-ed8dd 2 жыл бұрын
Veer g ਕੱਦ ਲੲੀ ਕਿਹੜਾ npk ਕਰਿੲੇ
@meenugill1895
@meenugill1895 2 жыл бұрын
Pargat bhai ye npk pathiyan de pani de nal mix kar sakte hai kya??
@safalkissan377
@safalkissan377 2 жыл бұрын
Veer ji 1121 jhona laya hoya Gobb te hai hun 10 din baad nisar jauga 13045 te boran kr skde ha is hafte vich plz reply kro
@Farming_knowledge.89
@Farming_knowledge.89 2 жыл бұрын
Ohh acha kine din da hogya
@safalkissan377
@safalkissan377 2 жыл бұрын
@@Farming_knowledge.89 3 July nu lgaya c veer ji
@harbeersinghdhillondhillon6064
@harbeersinghdhillondhillon6064 2 жыл бұрын
Right information Paji Thanks
@inderjitsinghjawanda6396
@inderjitsinghjawanda6396 2 жыл бұрын
Bai jhone Diya noka upro peliya ho gaiya, kya chakkar ho sakda hai
@bentainment5732
@bentainment5732 Жыл бұрын
ਵੀਰ ਜੀ ਜਵਾਬ ਜਰੂਰ ਦੇਵੋ 0. 52. 34 ਨਾਲ 33% ਜ਼ਿੰਕ Monohydrate 1Kg spray kr sakde a.
@SandeepYadav-qh9cx
@SandeepYadav-qh9cx 2 жыл бұрын
Sir sugercane per video bnao. Please🙏. Hmari mein crop sugercane hai.
@SinghBrar1
@SinghBrar1 2 жыл бұрын
Bhai ji par baki sab ta zinc tey boren di dose 1 gram per liter recommend karde aa karan lai. Tey m ta kar v diti aa es dose hissab naal.
@TarshdeepChahal
@TarshdeepChahal 2 жыл бұрын
80 ਦਿਨ ਦੀ 1401 ਤੇ 13045 ਕੀਤੀ ਆ ਬਾਈ 150 ਲੀਟਰ ਪਾਣੀ ਪਿਆ ਕਿਲੇ ਦਾ 2 ਕਿੱਲੋ ਪਾਇਆ
@SATNAMSINGH-ew6gr
@SATNAMSINGH-ew6gr Жыл бұрын
Kive rha result bai g
@TarshdeepChahal
@TarshdeepChahal Жыл бұрын
@@SATNAMSINGH-ew6gr 3_4 mn da frk c y
@singhmanpreet1932
@singhmanpreet1932 2 жыл бұрын
Paji 150 liter pani la ke 13045 1.50 killo pa sakde ha ji kile de hisab naal
@manindersinghbhullar6848
@manindersinghbhullar6848 2 жыл бұрын
Thanks bai g good information
@manibhullar2003
@manibhullar2003 2 жыл бұрын
Veer ji organic potash pa sakde ha j pa sakde ha ta kini
@Jssidhufarm
@Jssidhufarm 2 жыл бұрын
ਬੈਟਰੀ ਵਾਲੀ ਢੋਲੀ ਨਾਲ ਪੋਣੇ ਦੋ ਕਿਲੇ ਕਿਨੇ ਪੈਣਾ ਹੈ ਤੇ ਕੀਨੀਆ ਢੋਲੀਆ ਲਾਈਆ
@gsdhillon9748
@gsdhillon9748 2 жыл бұрын
ਬਾਈ ਜੀ ਦਲਾਲ ਘੋਲ ਵਿੱਚ 13045 ਪਾ ਸਕਦੇ ਆ
@harpreetkamboj3085
@harpreetkamboj3085 2 жыл бұрын
Pargat veer ji Jalalabad Ayo ta jrur mil k jayo ji please
@karanthakur313
@karanthakur313 Жыл бұрын
Lamda nal mix kr ksadw 13045 nu
@gagansidhu3674
@gagansidhu3674 2 жыл бұрын
23ਜੂਨ ਨੂੰ ਲੱਗੀ ਵੀਰ ਪੀਲ਼ੀ ਪੂਸਾ ਹੁਣ 13045 ਕਰ ਸਕਦੇ
@sukhdeepsinghdhaliwal2636
@sukhdeepsinghdhaliwal2636 2 жыл бұрын
Bai ji 5g da result kiven hai 130045 vich mix kar sakde han
@NirmalSingh-ly9ds
@NirmalSingh-ly9ds 3 ай бұрын
Gud job y ji
@Preet-hp9by
@Preet-hp9by 2 жыл бұрын
Hlo y sundi ali spray mono kr shkdea pusa 44 te
@Preet-hp9by
@Preet-hp9by 2 жыл бұрын
???
@bsdhillon2134
@bsdhillon2134 2 жыл бұрын
No
@Preet-hp9by
@Preet-hp9by 2 жыл бұрын
@@bsdhillon2134 Kio bai Ki chkr ah
@jagjeetsmagh678
@jagjeetsmagh678 2 жыл бұрын
No
@Preet-hp9by
@Preet-hp9by 2 жыл бұрын
@@jagjeetsmagh678 reason v das dao y koi v Kio ni kr shkde
@GurpreetSingh-jn9of
@GurpreetSingh-jn9of 2 жыл бұрын
Veer G Jhona Laya 6129 hybrid variety Aa July Mhine da Lagya 45 din ho Gye Jhona lgge nu dakar te kukh resli jameen aa jhona ch boota chote vadde Di bimari aa khada jink Sara Kuch pa liya jhona upar nu Ni Ho reha reply jrur kryo veer g plz request aa
@karanthakur313
@karanthakur313 2 жыл бұрын
Ae ni hona hun uppr nu veer paani sukaa ke laake dekh lo
@GurpreetSingh-jn9of
@GurpreetSingh-jn9of 2 жыл бұрын
@@karanthakur313 Saukaa Lawa Liya Bai
@indianagricultureandblogs1278
@indianagricultureandblogs1278 2 жыл бұрын
Custudio 00.52.34 nu mila k krr skde o
@sonuarora610
@sonuarora610 2 жыл бұрын
Sir pb 1718 te 1st spray krni h ..kehdi 2 krie…
@Farming_knowledge.89
@Farming_knowledge.89 2 жыл бұрын
Asi vi krni
@aashishsehrawat1303
@aashishsehrawat1303 2 жыл бұрын
To konsi kre
@mobilecare6044
@mobilecare6044 2 жыл бұрын
Patiaa de pani ch ( d a p ) da kol mla skde ji 🙏🙏
@BhupinderSingh-ej4qw
@BhupinderSingh-ej4qw 3 ай бұрын
0.52.34 ਝੋਨੇ ਤੇ ਰਕਮੈਡ ਨਹੀ ਕੀਤੀ ਯੂਨੀਵਰਸਿਟੀ ਨੇ
@Farming_knowledge.89
@Farming_knowledge.89 2 ай бұрын
Mai pichle saal kiti c bda vdia result c
@jassbrar4310
@jassbrar4310 2 жыл бұрын
Bai g pr 126 te dalal ghol ch 0:0:50 add kr skde a?
@jassbrar4310
@jassbrar4310 2 жыл бұрын
Plss reply sprey krni aa g??
@brar.1313
@brar.1313 2 жыл бұрын
Santushti jayank jankari 🌾♥️
@koodratt_1709
@koodratt_1709 2 жыл бұрын
Paaji, NPK ki jagah MOP Potash ka spray kar sakte h DALAL Ghol k sath.
@kahansingh9700
@kahansingh9700 Жыл бұрын
Yes
@sandhubareta5755
@sandhubareta5755 2 жыл бұрын
Thanks
@jaswindersinghdhaliwal2082
@jaswindersinghdhaliwal2082 2 жыл бұрын
Veer 75 din d pussa 44 hai zinc 33 kini dose use kariye plz reply
@rajubishnoi4124
@rajubishnoi4124 2 жыл бұрын
भाई साहब 1401 धान में टेबुकोनलाजोल के साथ कार्टाप 50 SP व स्ट्रेप्टोसाइकलीन को मिला कर स्प्रे कर सकते हैं क्या ।
@Panjab_motherland
@Panjab_motherland 2 жыл бұрын
Brother tidde lyi fame kmm krju?? Agar nai koi hor vdia suggest kryo
@jeetgill3362
@jeetgill3362 2 жыл бұрын
Nhi fame ne ni krna onjh dinotefuran pymetrozine eh kam kar jandiya tele te tidde te
@Panjab_motherland
@Panjab_motherland 2 жыл бұрын
@@jeetgill3362 paji kis name toh mildi eh?
@Panjab_motherland
@Panjab_motherland 2 жыл бұрын
@@jeetgill3362 ik bayer di Solomon aa bro oh v check krk dsyo
@kuldeepmasitan4896
@kuldeepmasitan4896 2 ай бұрын
60 din da ਝੋਨਾਂ ਹੋ ਗਿਆ ਹੈ , 13045 ,born ,zink di sapre kar die ji
@cropsinformation
@cropsinformation 2 ай бұрын
Ji
@ranjitsekhonz1483
@ranjitsekhonz1483 2 жыл бұрын
Ikala npk b ki kro jd butte ch fungus aa chnga fungicide krwao phla boota without dissese howe jhaad auto matic aau npk ki krn gye phla hi bhut paa rkhe hunde a loka ne zinc potash hle ki kami rh gye dso????ja ta phla v recommded na kro kharche te kharche ho riha kisaana review jrur dewi parget vr
@saab7205
@saab7205 2 жыл бұрын
Asi ta kde krya ni npk salla dar lagda patte na jal dewe kri kria koh ch pa jwe
@ranjitsekhonz1483
@ranjitsekhonz1483 2 жыл бұрын
@@saab7205 hunda ta kuj ni vr gl paisa di aa fr eh ik option decide krn channels wale ja ta niche Pawan ja upar spray krwaun nle ta jatt niche paii jnde a nle spray kri jnde double kharcha ho gya eh ta apni thinking eh a baii baki pargat vr da experience hou m v tahi rply mngya jatta bare socho yr kisani bachani a
@sandhufarm95
@sandhufarm95 2 жыл бұрын
@@saab7205 Bilkul veer sahi timing gob time he ekala karo j nahi reh hunda kai mix karke faide d jaga nuksan kra lainde 5.10% nissre jhne te ,bht dhang nl spry krni painde a stge te baki foke ta mausam te dpnd a vr mein kade ah potash 13045 de spray nahi kite mere gwandi karde ohna nalo do mann vad he hunda ..?
@jeetgill3362
@jeetgill3362 2 жыл бұрын
Hnji vir ohne eho keha eh jroori nhi krna par kai puchde asi karna hi aa ta kida spray karni chahidi baaki potash jithe ghaat aa othe lorh paindi onjh paun di koi lorh nhi baaki zinc di gal eh ki eh thalle ta pauni chahidi spray ta karni hundi kyunki ehdi pateya ch mobility ghar hundi ye kise lorh pave ta kar lave kise v video ch jroori nhi keha ki ah chiz pauni hi aa bas jehri lorh aa oh pao kharcha ghat eda e huna avdi Yamin da aap dhiyan rakhna paina ki kehre khet kehri ghat ya bimari aundi fungicide ta vakh hi krauna chahida
@arvindsaini3004
@arvindsaini3004 2 жыл бұрын
Thanku👍👍👏
@princebhullar-tc8dr
@princebhullar-tc8dr Жыл бұрын
Muchhal paidi bare Pota stoes
@vinaypalsingh980
@vinaypalsingh980 2 жыл бұрын
3 year purana boron kar sakde aa
@gurjindersandhu3723
@gurjindersandhu3723 2 жыл бұрын
Bai g pr 126 jhona gob bna reha,,rang bhot chd gyea ,urea 30 dina ch pori krti c wahn retla,,hun micronutrients di spreh de wich 1kg urea da sidka krwa skde a k nhi lod,
@SandeepYadav-qh9cx
@SandeepYadav-qh9cx 2 жыл бұрын
Good information👍
@brar959
@brar959 2 жыл бұрын
y g 126 jhone te gob ch 2 killo 13:0:45 te boron krage jdo jhona gob ch aagya 160 ltr water use krage
@brar959
@brar959 2 жыл бұрын
baad wich fame + amistar top krage mix krke
@GurdeepSingh-kp1wg
@GurdeepSingh-kp1wg 2 жыл бұрын
Narme ki fasal per 20 litre wali Tanki se spry karte Hain patte hawa ki Disha mein mude hone ke Karan spry patton ke piche girti hai kya vah Kam karegi
@singhgurdeep5050
@singhgurdeep5050 2 жыл бұрын
Good
@kirtikisan9458
@kirtikisan9458 2 жыл бұрын
ਆਪਣਾ ਖੇਤੀਬਾੜੀ ਦੀ ਜਾਣਕਾਰੀ ਦਾ ਨਵਾਂ ਚੈਨਲ kzbin.info/door/KYNtl60cKGj8fG6kPnEyWw
@RanjitSingh-jq9xh
@RanjitSingh-jq9xh Жыл бұрын
1509 nisar gya jhona onu kar sakde hun 13045 aapa
@Ravinder_Singh480
@Ravinder_Singh480 2 жыл бұрын
Full aun too bad kini time ja Dena beech polan Huda hai
@navathwal3496
@navathwal3496 2 жыл бұрын
Bai johna 5 present nisare geya 13045 kar sakde
@sandhufarm95
@sandhufarm95 2 жыл бұрын
Na panga lao jado pura gob vich hove odo result milda faida karde nuksan na karleo g
@RajwinderSingh-mg9lh
@RajwinderSingh-mg9lh 2 жыл бұрын
Gud
@jassiwander4665
@jassiwander4665 2 жыл бұрын
ਬਾਈ 180 ਲੀਟਰ ਪਾਣੀ ਲਾਇਆ 1.5 ਇੱਕਲੇ ਤੇ ਦੋ ਕਿਲੋ 0 52 34 ਤੇ 1:5 ਸੋ ਗਾ੍ਮ ਬੋਰੋਨ ਕੀਤਾ ਵੱਖ ਵੱਖ ਘੋਲਿਆ ਸੀ ::ਵਿਸ਼ਾਲ ਪੂਸਾ ਝੋਨਾ 20 ਮਈ ਨੂੰ ਬੀਜਿਆ ਸੀ ਦੱਸਿਆ ਜਰੂਰ ✅✅ਸਹੀ ਕੀਤਾ ਕੇ ਗਲਤ ਕੀਤਾ 🙏🙏🙏
@cropsinformation
@cropsinformation 2 жыл бұрын
galt
@brar959
@brar959 2 жыл бұрын
😀
@jeetgill3362
@jeetgill3362 2 жыл бұрын
Phosphate vali khad naal kuj vi ni mix krna
@jassiwander4665
@jassiwander4665 2 жыл бұрын
@@cropsinformation ਵੀਰੇ ਬੋਰੋਨ ਵੱਧ ਪੈ ਗਿਆ ਤਾ ਗਲਤ ਆ
@omkarsingh132
@omkarsingh132 2 жыл бұрын
Good 👍💯
@arshbuttar9227
@arshbuttar9227 2 жыл бұрын
126 95 din di variety aa
@darshansingh1754
@darshansingh1754 2 жыл бұрын
Thanks g y
@gursewaksingh-wu7io
@gursewaksingh-wu7io 2 жыл бұрын
Y ji 126 di paniri 26 june nu biji see
@sherabhinder6758
@sherabhinder6758 2 жыл бұрын
1121 Nu kahri paiya
@INDERJEETSINGH-jd6ot
@INDERJEETSINGH-jd6ot 2 жыл бұрын
Npk + fungicide krn nl ki nuksaan hunda eh v dso
@gillz4040
@gillz4040 2 жыл бұрын
Fungicide naal na kryo
@virkisking
@virkisking 2 жыл бұрын
NPK 17 12 27 kita spray is wari
@desivloggers9144
@desivloggers9144 2 жыл бұрын
Bai g 13-0-45 nal Sultima fungicide kr skde aa ya nai ?
@RajveerSingh-jg3vt
@RajveerSingh-jg3vt Жыл бұрын
T k s veer ji
@prishasihag
@prishasihag 2 жыл бұрын
1401 75 din da h 0:52:34+ boron ka spray kre fayda milega g
@pargatsngh984
@pargatsngh984 2 жыл бұрын
Gob vich aa giya ji 1401
@usbaljindersi
@usbaljindersi 2 жыл бұрын
Wmk
@benipalgurdeep
@benipalgurdeep 2 жыл бұрын
Fungicide spray to kine dina picho kar sakde ah veer,,
@benipalgurdeep
@benipalgurdeep 2 жыл бұрын
ਦਲਾਲ ਘੋਲ dap urea Dee dose kini chide ah
@jassbrar4310
@jassbrar4310 2 жыл бұрын
@@benipalgurdeep 2.50 killo urea 2.50 dap te 100 gram chelated zinc
@benipalgurdeep
@benipalgurdeep 2 жыл бұрын
@@jassbrar4310 Pani kina launa
@jassbrar4310
@jassbrar4310 2 жыл бұрын
@@benipalgurdeep 100 litter e loune asi tan j vad la skde o tn idu vadia
@benipalgurdeep
@benipalgurdeep 2 жыл бұрын
@@jassbrar4310 fungicide spray to kine dina picho kar sakde ah
The IMPOSSIBLE Puzzle..
00:55
Stokes Twins
Рет қаралды 111 МЛН
When mom gets home, but you're in rollerblades.
00:40
Daniel LaBelle
Рет қаралды 146 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 3,5 МЛН
npk 13 0 45 | mix fungicide & insecticide | crop care
5:58
Crop Care
Рет қаралды 16 М.
The IMPOSSIBLE Puzzle..
00:55
Stokes Twins
Рет қаралды 111 МЛН