Dr. Daler Singh Bed Transplanting technique for paddy farming | Ridge furrow Technique

  Рет қаралды 158,765

Crops Information

Crops Information

Күн бұрын

Пікірлер: 307
@cropsinformation
@cropsinformation 5 жыл бұрын
*ਕਿਸਾਨ ਵੀਰੋ ਬਿਨਾ ਲੋੜ ਤੋ ਜਹਿਰਾਂ ਨਾ ਪਾਓ* #SUBSCRIBE Dr. Daler singh is respected personality *Share video with farmers 🙏🙏☑️* kzbin.info/www/bejne/bojPiX9shKyDmKc
@multigaming6380
@multigaming6380 5 жыл бұрын
Crops Information ਫਸਲਾਂ ਦੀ ਜਾਣਕਾਰੀ bro dr daler saab da number mill skiya ta bdi mehrbani hou gi j haiga kise koll ta jrur share kreo
@sohi5443
@sohi5443 5 жыл бұрын
ਕੀ ਪਿੰਡ ਜਿਲਾ ਹੈ ਕਿਸਾਨ ਦਾ ਹੁਣ ਤਾ ਲਾ ਬੈਠੇ ਅਗਲੇ ਵਾਰੀ ਸਾਰੀ ਬੱਟਾ ਤੇ ਝੋਨਾ ਲਾਵਾਗੇ ਵੇਖਣਾ ਚਹੁਦਾ ਹਾ ਇਨ੍ਹਾਂ ਦਾ ਐਡਰੈਸ ਦਿਓ
@happykang106
@happykang106 5 жыл бұрын
@@sohi5443 cbhul frrr
@veantsandhu1999
@veantsandhu1999 5 жыл бұрын
y pargat tuhada number kinna aw muchhal ch powder bare puchna jhande ala khra te kdo pauna...9988608662 te kinne dina baad pauna ja koi video upload kro cheti brooo
@sohi5443
@sohi5443 5 жыл бұрын
@@happykang106 oK
@BhupinderSingh-ej4qw
@BhupinderSingh-ej4qw 5 жыл бұрын
ਡਾਕਟਰ ਤੇ ਪੀ ਐਚ ਡੀ ਵਾਲਾ ਹੁੰਦਾ ਹੈ ਪਰ ਇਸ ਇਨਸਾਨ ਬਹੁਤ ਇਮਾਨਦਾਰੀ ਨਾਲ ਕਿਹਾ ਮੈ ਬੀ ਅੈਸ ਸੀ ਅੈਗਰੀਕਲਚ ਹਾ ਡਾਕਟਰ ਤਾ ਲੋਕਾਂ ਨੇ ਮੈਨੂੰ ਬਣਾ ਦਿੱਤਾ ਪੰਜਾਬ ਦਾ ਦਰਦੀ
@balpreetgill8402
@balpreetgill8402 5 жыл бұрын
Bhupinder Singh modi sarkar ne keh dita c jisne bsc agriculture kiti a oh apne naam agge dr laga sakde aa
@jasvirsingh-hl9co
@jasvirsingh-hl9co 3 жыл бұрын
Sacha insaan
@PawanSingh-pj5ni
@PawanSingh-pj5ni 5 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ ਹੈਰਾਨੀ ਭਰੀਆਂ ਗੱਲਾਂ ਨੇ ਕਿ ਜਦੋਂ ਸਾਡਾ ਖੇਤੀਬਾੜੀ ਯੂਨੀਵਰਸਿਟੀ ਡਾਕਟਰ ਸਾਹਿਬ ਦੀ ਗੱਲ ਨੂੰ ਮੰਨਿਆ ਨਹੀ ਆਮ ਇਨਸਾਨ ਦੀ ਕੀ ਸੁਣ ਗੇ ਰੱਬ ਹੀ ਰਾਖਾ
@amolaksingh1015
@amolaksingh1015 5 жыл бұрын
ਵੀਰ ਪਰਗਟ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਕੋਲ ਕੋਈ ਸਬਦ ਨਹੀਂ ਕੇ ਤੁਹਾਡਾ ਧੰਨਵਾਦ ਕਰਾਨਾ
@karanbirsingh2968
@karanbirsingh2968 5 жыл бұрын
ਡਾਕਟਰ ਦਲੇਰ ਸਿੰਘ ਜੀ ਯੂਨੀਵਰਸਿਟੀ ਰਾਹੀ ਬਣਾਏ ਗਏ ਡਾਕਟਰ ਵਦੇਸ਼ੀ ਕੰਪਨੀਆ (ਮਨਸੈਨਟੋ ,ਬਾਯਰ ) ਦੀ ਪੈਸਟੀਸਾਈਡ ਵੇਚਣ ਦਾ ਕੰਮ ਕਰਦੇ ਨੇ । ਪਰ ਤੁਸੀ ਤਾ ਪਵਨ ਗੁਰੂ ਪਾਣੀ ਪਿਤਾ । ਮਾਤਾ ਧਰਤ ਮਹੁਤ । ਤੇ ਕੰਮ ਕਰਕੇ ਸਰਬੱਤ ਦੇ ਭਲੇ ਦਾ ਕੰਮ ਕਰ ਰਹੇ ਹੋ ।
@jaanikhangura5933
@jaanikhangura5933 5 жыл бұрын
ਜਿਸ ਦਾ ਨਾਮ ਹੀ ਦਲੇਰ ਸਿੰਘ ਹੈ.....ਓਹੋ ਦਿਲ ਦਾ ਕਿੰਨਾ ਦਲੇਰ ਹੋਵੇਗਾ। ਧਰਤੀ ਮਾਂ ਦਾ ਪੁੱਤਰ...ਪ੍ਰਗਟ ਸਿੰਘ ਜੀ ਧੰਨਵਾਦ
@ਅਵਤਾਰਸਿੌਘ-ਧ8ਛ
@ਅਵਤਾਰਸਿੌਘ-ਧ8ਛ 2 жыл бұрын
ਸੰਕੇਤ ਸਾਫ਼ ਦਿਖ ਰਹੇ ਹਨ, ਪੰਜਾਬ ਨੂੰ ਤਿੰਨ ਤੋਂ ਚਾਰ ਭਾਗਾਂ ਚ ਵੰਡਣ ਤੋਂ ਬਿਨਾ ਗੁਜ਼ਾਰਾ ਨਹੀਂ ਹੈ। ਸਮਾਂ ਸਾਰਨੀ ਵੀ ਤਹਿ ਕਰਨੀ ਜ਼ਰੂਰੀ ਹੈ। ਪੰਜਾਬ ਦੇ ਰੇਤਲੇ ਕੁਝ ਇਲਾਕੇ ਨੂੰ ਡਰਾਈ ਜ਼ੋਨ ਇਲਾਕਾ ਇਲਾਨ ਕਿ ਉੱਥੇ ਝੋਨੇ ਤੇ ਪੱਕੀ ਪਾਬੰਦੀ ਲਗਾਈ ਜਾਵੇ, ਡਰਾਈ ਜ਼ੋਨ ਕਿਸਾਨ ਨੂੰ ਘੱਟੋ ਘੱਟ ਪੰਦਰਾਂ ਹਜ਼ਾਰ ਰੁਪਏ ਨਗਦ ਦਿੱਤੇ ਜਾਣ ਅਤੇ ਉਨ੍ਹਾਂ ਨੂੰ ਦਾਲਾਂ ਆਦਿ ਬਿਜਾਈ ਲਈ ਉਤਸ਼ਾਹਿਤ ਕੀਤਾ ਜਾਵੇ। ਸੇਮ ਵਾਲੇ ਇਲਾਕੇ ਚ ਪਹਿਲਾ ਸੱਠਾ ਮੁੜ ਬਾਸਮਤੀ ਲਗਾਉਣ ਦੀ ਇਜਾਜ਼ਤ ਹੋਵੇ। ਉਂਝ ਵੀ ਜੇਕਰ ਕੋਈ ਕਿਸਾਨ ਆਪਣੀ ਮਰਜ਼ੀ ਨਾਲ ਝੋਨਾ ਨਹੀਂ ਲਾਉਂਦਾ ਤਾਂ ਉਸਨੂੰ ਪੰਜ ਹਜ਼ਾਰ ਰੁਪਏ ਨਗਦ ਮਾਣਭੱਤਾ ਦਿੱਤਾ ਜਾਵੇ। ਪਾਣੀ ਦੇ ਮਾਮਲੇ ਤੇ ਪੰਜਾਬ ਬਹੁਤ ਵੱਡੀ ਬਿਪਤਾ ਵੱਲ ਵੱਧ ਰਿਹਾ ਹੈ। ਆਉਣ ਵਾਲੇ ਸਮੇਂ ਅੰਦਰ ਇਸਦੇ ਸਿੱਟੇ ਗੰਭੀਰ ਹੀ ਨਹੀਂ ਖ਼ਤਰਨਾਕ ਹੋਣਗੇ। ਪਾਣੀ ਮੁੱਕਣ ਕਿਨਾਰੇ ਹੈ, ਤੇ ਅਸੀਂ ਅਵੇਸਲੇ ਹਾਂ, ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ, ਇਹੋ ਜਿਹੇ ਸੰਵੇਦਸ਼ੀਲ ਮੁੱਦਿਆਂ ਸਮੇਂ ਝੰਡੇ ਘਰੇ ਰੱਖੋ, ਜ਼ਰੂਰੀ ਨਹੀਂ ਤੁਹਾਨੂੰ ਹਰ ਮਸਲੇ ਦੀ ਗਹਿਰਾਈ ਨਾਲ ਸਮਝ ਹੋਵੇ। ਪੰਜਾਬ ਹਰ ਸਾਲ ਬਰਬਾਦੀ ਵੱਲ ਵੱਧ ਰਿਹਾ ਹੈ। ਜੇਕਰ ਕੁਝ ਕਰਨਾ ਹੋਵੇ ਤਾਂ ਇਹ ਕਰੋ ਕਿ ਝੋਨਾ ਬੰਦ ਹੋਵੇ ਤੇ ਤੁਸੀਂ ਸਰਕਾਰ ਦੇ ਗ਼ਲ ਚ ਗੂੰਠਾ ਦੇ ਕਿ ਕਿਸਾਨਾਂ ਨੂੰ ਝੋਨੇ ਬਦਲੇ ਮੁਵਾਵਜਾ ਦਵਾਉ, ਨਾਲ ਪੰਜਾਬ ਬਚੇਗਾ ਨਾਲ ਤੁਹਾਡੀ ਜੈ-ਜੈ ਕਾਰ ਹੋਵੇਗੀ। ਨਿਸ਼ਾਨ ਸਿੰਘ ਮੂਸੇ
@cropsinformation
@cropsinformation 2 жыл бұрын
rt
@amolaksingh1015
@amolaksingh1015 5 жыл бұрын
ਡਾਕਟਰ ਦਲੇਰ ਦਾ ਵੀ ਬਹੁਤ ਧੰਨਵਾਦ ਜੀ
@narainhans466
@narainhans466 2 жыл бұрын
ਡਾਕਟਰ ਸਾਹਿਬ ਸਾਰਾ ਪੰਜਾਬ ਤੁਹਾਡਾ ਰਿਣੀ ਹੈ ਪਰ ਜਿਹੜੇ ਲੋਕ ਇਸ ਤਕਨੀਕ ਦੇ ਦੋਖੀ ਹਨ ਉਹਨਾਂ ਨੂੰ ਪੰਜਾਬ ਦੀ ਜਨਤਾ ਮਾਫ ਨਹੀ ਕਰੇਗੀ
@ਮੰਡੇਰਨਾਵਾਲੇ
@ਮੰਡੇਰਨਾਵਾਲੇ 5 жыл бұрын
ਬਹੁਤ ਵਧੀਆ ਦਲੇਰ ਸਿੰਘ ਜੀ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ 🙏
@harpreetsandhu2688
@harpreetsandhu2688 5 жыл бұрын
Thanks ਪਰਗਟ ਬਾਈ ਜੀ Dr Sahib ਦੀਆਂ ਗੱਲਾਂ ਸੁਣ ਕੇ ਆਨੰਦ ਆ ਗਿਅਾ, ਬਿਲਕੁਲ ਸਪੱਸ਼ਟ ਕੋੲੀ ਲੁਕ ਲੁਕੋ ਨਹੀਂ, ਇਸ ਸਮੇਂ ਬੜੀ ਲੋੜ ਏ ਪੰਜਾਬ ਨੂੰ ਬਚਾਉਣ ਦੀ ਰੱਬ ਸਭ ਨੂੰ ਸਮੱਤ ਬਖਸ਼ੇ
@jugadifarmer5928
@jugadifarmer5928 5 жыл бұрын
ਸਵਾਦ ਅਾ ਗਿਆ ਬਾਈ ਜੀ ਬਹੁਤ ਵਦੀਆ ਜਾਣਕਾਰੀ ਦਿੱਤੀ ਧਨਵਾਦ ਜੀ
@sukhwantsingh8937
@sukhwantsingh8937 2 жыл бұрын
ਡਾ: ਦਲੇਰ ਸਿੱਘ ਜੀ ਜੇ ਉਸ ਸਮੇਂ ਯੂ ਟਿਉਬ ਹੁੱਦੀ ਤਾਂ ਦੋ ਤਿੱਨ ਸਾਲਾਂ ਚ ਵਿੜੀਓ ਸਾਰੇ ਪੰਜਾਬ ਜਾਣੀਆ ਸੀ ਮੈਂ ਆਪਣਾ ਫਰਜ ਨਿਭਾਅ ਰਿਹਾਂ ਹਾਂ ਤੁਹਾਡੀ ਜਿਨੀਆ ਵੀ ਵਿਡੀਓ ਨੇ ਉਨਾ ਨੂੰ ਗਰੂੱਪਾ ਚ ਪਾਈ ਜਾ ਰਿਹਾ ਹਾਂ
@pendueng
@pendueng Жыл бұрын
ਬਹੁਤ ਵਧੀਆ ਭਾਈ ਡਾਕਟਰ ਦਲੇਰ ਸਿੰਘ ਜੀ ❤❤❤
@NishanSingh-lk5wq
@NishanSingh-lk5wq 5 жыл бұрын
ਡਾ ਸਾਹਿਬ ਦੀਆਂ ਗੱਲਾਂ ਵਿਸ਼ਵਾਸ ਕਰਨਯੋਗ ਹਨ ਅਤੇ ਪੰਜਾਬ ਦਾ ਭਲਾ ਕਰਨ ਵਾਲੀਆਂ ਹਨ। ਜੇਕਰ ਇਹਨਾਂ ਤਜ਼ਰਬਿਆਂ ਨੂੰ ਲਾਗੂ ਕਰਨ ਵਿਚ ਖੇਤੀਬਾੜੀ ਮਹਿਕਮੇ ਤੇ ਯੂਨੀਵਰਸਿਟੀ ਅੜਿੱਕਾ ਡਾਹੁੰਦੇ ਰਹੇ ਹਨ ਤਾਂ ਇਸ ਪਿੱਛੇ ਕੋਈ ਸਾਜਿਸ਼ ਲਗਦੀ ਹੈ। ਇਹ ਓਹੀ ਤਾਕਤਾਂ ਲਗਦੀਆਂ ਹਨ ਜੋ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਹਨ।ਕਿਸਾਨ ਵੀਰੋ ਪੰਜਾਬ ਨੂੰ ਸਾਨੂੰ ਹੀ ਬਚਾਉਣਾ ਪੈਣਾ ਹੈ।
@dsslegend2280
@dsslegend2280 2 жыл бұрын
Dr daler singh is true man. Zindabaad
@babbusidhu6191
@babbusidhu6191 5 жыл бұрын
ਬਹੁਤ ਵਧੀਆ ਜਾਣਕਾਰੀ ਪਰਗਟ ਸਿੰਘ
@gurjeetgill7319
@gurjeetgill7319 2 жыл бұрын
ਡਾਂ ਦਲੇਰ ਸਿੰਘ ਬਹੁਤ ਕੰਮ ਕਰ ਰਹਿਣੇ
@devindersinghchakkal5501
@devindersinghchakkal5501 5 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
@NishanSingh-lk5wq
@NishanSingh-lk5wq 4 жыл бұрын
Dr. Daler Singh is game changer. Punjab saver
@ramandeepkarmgarh4292
@ramandeepkarmgarh4292 5 жыл бұрын
ਬਹੁਤ ਵਧੀਆ ਚੀਜ਼ ਦੱਸਿਆ
@daljitsingh.goodji9964
@daljitsingh.goodji9964 5 жыл бұрын
ਬਹੁਤ ਵਾਦਿਆ ਜਣਕਾਰੀ ਦਿੱਤੀ ਜੀ
@lakhwindersinghvirk2528
@lakhwindersinghvirk2528 5 жыл бұрын
ਚੰਗੀ ਸੋਚ ਦੇ ਮਾਲਕ ਸਰਦਾਰ ਦਲੇਰ िਸੰਘ ਜੀ
@varinderbhangu3293
@varinderbhangu3293 5 жыл бұрын
Bahut vadiya video ha dr daler singh varge bnde di gl j sarkar te university ne mnni hundi aaj paani aina thalley na janda hats off tu dr daler singh and pargat singh also 🙏🏻
@swarnjeetsingh9788
@swarnjeetsingh9788 5 жыл бұрын
Bhut hi vadiya jankari. Thanks alot
@singhbjaid3305
@singhbjaid3305 5 жыл бұрын
Bhut wadia ji kisan vero pani ty beti bachao ji dhan bad
@ashokmulania9377
@ashokmulania9377 4 жыл бұрын
Sir m from hariyana i will also try this method during ongoing seasion salute to the doctor sir's thinking👍
@harjeets.bharti5512
@harjeets.bharti5512 2 жыл бұрын
ਬਹੁਤ ਵਧੀਆ ਜੀ, ਕਿ੍ਰਪਾ ਕਰਕੇ ਡਾਕਟਰ ਦਲੇਰ ਸਿੰਘ ਜੀ ਆਪਣਾ ਪਤਾ ਜ਼ਰੂਰ ਦਿਓ, ਤੁਸੀਂ ਕਿਥੇ ਖੇਤੀ ਕਰਦੇ ਹੋ, ਜਿੱਥੇ ਤੁਹਾਨੂੰ ਮਿਲ ਸਕੀਏ
@ranjodhgill11
@ranjodhgill11 4 жыл бұрын
He is absolutely right because, i have already done that practical.
@sandeepsingh-jl4vf
@sandeepsingh-jl4vf 5 жыл бұрын
Vadia jaankaari aa veer g water saving d aj bht jroorat aa
@bhupindersingh-kt2cc
@bhupindersingh-kt2cc 5 жыл бұрын
Thanks a lot, ਬਹੁਤ ਬਹੁਤ ਧੰਨਵਾਦ
@chnajamulhassanchadhar3537
@chnajamulhassanchadhar3537 2 жыл бұрын
I also try this method last year and given best results ,,,
@ਅਵਤਾਰਸਿੌਘ-ਧ8ਛ
@ਅਵਤਾਰਸਿੌਘ-ਧ8ਛ 2 жыл бұрын
ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ, ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
@singhranjit2935
@singhranjit2935 4 жыл бұрын
Very very good very very nice this true I like it keep going Dr sahib
@vinitbains3214
@vinitbains3214 5 жыл бұрын
Next year I'm interested dr sahb nu salute
@gurjotsingh8thb78
@gurjotsingh8thb78 4 жыл бұрын
Im try your method thanks dr sahib
@amrishsinghbhullar1112
@amrishsinghbhullar1112 3 жыл бұрын
Pargat g good Kam 👍
@HarpreetSingh-bx7ln
@HarpreetSingh-bx7ln 5 жыл бұрын
Good work Dealer Singh ji
@dawindermann1863
@dawindermann1863 5 жыл бұрын
ਇੱਕ ਗੱਲ ਤਾਂ ਸਹੀ ਆ ਡਾੱ ਸਾਹਿਬ ਦੀ ਅੈੰਤਕੀ ਮੇਰੇ ਵਾਹਨ ਚ ਕੱਦੂ ਵੇਲੇ ਰੋਟਾਵੇਟਰ ਨੇ ਬਹੁਤ ਗੰਡੋਏ ਮਾਰਤੇ
@JasbirSingh-sw4yu
@JasbirSingh-sw4yu 3 жыл бұрын
Bahut achi jankari
@kesarinandancowcare5995
@kesarinandancowcare5995 5 жыл бұрын
Many many thanks Dr Daler singh ji. God bless you sir. Thanks for save water and save environment.
@lalitsharma4440
@lalitsharma4440 5 жыл бұрын
Good work on extension brother.. Keep it going
@kripalsingh7466
@kripalsingh7466 5 жыл бұрын
Veer ji tusi bahut wadiya kam kar rahe ho.
@Mehakdeepsingh283
@Mehakdeepsingh283 5 жыл бұрын
See 1-2-3part on balhari kudrat channel...growth bahut vadia g...jarur Lavo verrro tusi Apne Kheta ch ....Jamina te Pani nu bachoon layi..dhanwaad
@Bhangujatt3191
@Bhangujatt3191 4 жыл бұрын
dr daler singh jindabad
@satinderdhillon9190
@satinderdhillon9190 5 жыл бұрын
Vary good sir dhanvad Dr saab
@malkiatsingh6067
@malkiatsingh6067 5 жыл бұрын
Daler singh 'The Great '
@oldsong8043
@oldsong8043 5 жыл бұрын
Bhut vadiya pargat vr
@jaggijaggi2993
@jaggijaggi2993 5 жыл бұрын
Very nice knowledge about us
@amarjitsingh250
@amarjitsingh250 5 жыл бұрын
Good job sir dalear Singh
@raisaleemsaleem4660
@raisaleemsaleem4660 4 жыл бұрын
Today i am cultivating three akers of paddy with dr sb method in Pakistan punjab okara near lhr
@miananwaarramay8110
@miananwaarramay8110 2 жыл бұрын
please contact Number
@Mehakdeepsingh283
@Mehakdeepsingh283 5 жыл бұрын
Bahut vadia g dhanwaad pargat veer
@RanbirSingh-oo5ej
@RanbirSingh-oo5ej 5 жыл бұрын
Gud information Thanks pargat bro..
@kamalvirk6605
@kamalvirk6605 5 жыл бұрын
ਮੈ ਤਾਂ ਅਗਲੇ ਸਾਲ ਦੋ ਕਨਾਲ ਜ਼ਮੀਨ ਚ ਜਰੂਰ ਲਾਉਗਾ
@karankamboj4955
@karankamboj4955 5 жыл бұрын
ਬੱਸ ਬਾਈ ਜੀ ਆਪਾ v ਅਗਲੇ ਸਾਲ ਤੋ 2 ਕਨਾਲ ਲਵਾ ਗੇ
@rajjosan7097
@rajjosan7097 2 жыл бұрын
Good ver ji
@sheratejatibashera5762
@sheratejatibashera5762 5 жыл бұрын
Good luck Dr sb
@sawindersingh4628
@sawindersingh4628 5 жыл бұрын
Very nice ok Good Dr Daler Singh ji vadia Tak nik
@rehmanzareifarm0094
@rehmanzareifarm0094 Жыл бұрын
Exillent
@tarsemsinghjammu
@tarsemsinghjammu 5 жыл бұрын
Great Great information thanks veer
@harkirpaorganics2127
@harkirpaorganics2127 5 жыл бұрын
Ultimate 22g knowledge I will try in one hectare 👍👍👍
@lakhveersandhu7906
@lakhveersandhu7906 5 жыл бұрын
ਬਾਈ ਪਰਗਟ ਜੀ ਡਾ਼ ਦਲੇਰ ਸਿੰਘ ਦੀ ਇਟਰਵਿਉ ਦੇਖੀ ਵਧੀਆ ਲੱਗੀ ਪਰ ਵੱਟਾ ਤੇ ਝੋਨਾ ਲਾਉਣ ਦੀ ਤਰੀਕ ਨੀ ਦੱਸੀ ਕਿ ਕਦੋ ਤੋ ਕਦੋ ਤੱਕ ਲਾ ਸਕਦੇ ਹਾ ਤੁਹਾਡੀ ਤਾ ਗਲਬਾਤ ਹੋਈ ਹੈ ਤੁਸੀ ਵੀਡਿਓ ਬਣਾ ਕੇ ਜਾਣਕਾਰੀ ਦੇਣਾ ਤੇ ਕੱਖਾ ਵਾਲੀ ਸਪਰੇ ਸਾਥੀ ਤੇ ਬੂਟਾਕਲੋਰ ਦੀ ਸਪਰੇ ਇਕੱਠੀਆ ਹੀ ਕਰਨੀਆ ਹਨ ਰਪਲਾਈ ਜਰੂਰ ਕਰਨਾ
@dilbarasingh3044
@dilbarasingh3044 5 жыл бұрын
pargat ji apna mb no daso ji
@Mehakdeepsingh283
@Mehakdeepsingh283 5 жыл бұрын
Dova nu Mila k spray kar do veer Pani vadda to par khilar k ..nadin d koi dikat Ni aundi...see 1-2-3 part on my channe lbalhari kudrat...bahut vadia growth hain..try karo
@babbusingh1148
@babbusingh1148 5 жыл бұрын
Usefully information ji
@ExSarpnanch
@ExSarpnanch 5 жыл бұрын
Waah bai siyaanap tuhaadi 1 July nu hun lokan nu new takneek das rahe o lokan nu....
@sukhbuttarbuttar3933
@sukhbuttarbuttar3933 5 жыл бұрын
ਯੂਨੀਵਰਸਿਟੀ ਵਾਲੇ ਵਿਕਾਊ ਨੇ
@dhaliwaldarsh5612
@dhaliwaldarsh5612 5 жыл бұрын
Ryt 😏
@NishanSingh-lk5wq
@NishanSingh-lk5wq 4 жыл бұрын
ਲੋਕਾਂ ਨੂੰ ਪੰਜਾਬ ਹਿਤੈਸ਼ੀ ਅਤੇ ਪੰਜਾਬ ਵਿਰੋਧੀ ਨੂੰ ਪਛਾਨਣਾ ਚਾਹੀਦਾ।
@sdesangha2942
@sdesangha2942 5 жыл бұрын
Pau ਵਾਲੇ ਤਾ ਦਲਾਲ ਆ ਵੱਡੀਆ ਕੰਪਨੀਆ ਦੇ ਤੇ ਦੁਸ਼ਮਣ ਪੰਜਾਬ ਤੇ ਪਾਣੀਆ ਦੇ
@jogajogasingh8161
@jogajogasingh8161 5 жыл бұрын
Good information
@kaypsandhu7534
@kaypsandhu7534 5 жыл бұрын
good work g keep it up 👌👌
@akashrathee4141
@akashrathee4141 5 жыл бұрын
Good bhai g
@profarmer9087
@profarmer9087 5 жыл бұрын
70% ਸੀਟਾਂ ਐਗਰੀਕਲਚਰ ਯੂਨੀਵਰਸਿਟੀ ਦੀਆਂ ਕਿਸਾਨ ਪਰਿਵਾਰ ਦੇ ਬੱਚਿਆਂ ਲਈ ਰਾਖਵੀਂਆ ਹੋਣ ਫੇਰ ਨਤੀਜੇ ਵੇਖਣ ਵਾਲੇ ਪੈਂਦਾ ਹੋਣਗੇ ਮੈ ਇਕ ਕਿਸਾਨ ਹਾ ਤੇ ਯੂਨੀਵਰਸਿਟੀ ਦੀ ਨਵੀਂ ਪੋਦ ਵੇਖਕੇ ਨਿਰਾਸ਼ਾ ਹੁੰਦੀ ਹੈ ਕੀ ਉਹਨਾਂ ਨੂੰ ਕਿਤਾਬਾਂ ਦਾ ਗਿਆਨ ਤਾ ਹੁੰਦਾ ਪਰ ਜੀਨਾ ਵਿੱਚ ਜਾ ਸੁੱਤੇ ਸਿੱਧ ਮਿਲੀ ਬੁਹ ਕੀਮਤੀ ਅਸਲ ਗਿਆਨ ਨਹੀਂ ਹੁੰਦਾ।
@amrinderswami7658
@amrinderswami7658 5 жыл бұрын
Bai thanku
@mankiratsingh6559
@mankiratsingh6559 5 жыл бұрын
Nice video bro
@meharahtshamsafdar
@meharahtshamsafdar 3 жыл бұрын
Love you Sardar sahb
@gurpreetbachhal7718
@gurpreetbachhal7718 5 жыл бұрын
Good job bi
@JoginderSingh-sc3zw
@JoginderSingh-sc3zw 5 жыл бұрын
Very good a ji
@surendergorsi1507
@surendergorsi1507 5 жыл бұрын
pargat veer ji bhut vadiya .tusi is te special video bnao.te nadina di jehdi pesticide hai osda naa jrur dasso.te veer ji urea dasso kinna te kis tra pauna.dhanwad ji
@gursimransingh4988
@gursimransingh4988 5 жыл бұрын
Rab da roop
@ktmotorsfaisalabad7317
@ktmotorsfaisalabad7317 4 жыл бұрын
What about wheat in mulching on ridges. Can we sow wheat with mulching in this system
@sukhrajsinghkhinda3265
@sukhrajsinghkhinda3265 5 жыл бұрын
Good Brother
@harbhajansingh6891
@harbhajansingh6891 5 жыл бұрын
Very nice ji
@JaspalSingh-if4ki
@JaspalSingh-if4ki 5 жыл бұрын
Good sir
@Bawindergill
@Bawindergill 5 жыл бұрын
very nice
@sheratejatibashera5762
@sheratejatibashera5762 5 жыл бұрын
Good balss dono veer nu
@jatindersingh7587
@jatindersingh7587 5 жыл бұрын
Good
@sandeepsarao3119
@sandeepsarao3119 4 жыл бұрын
Thanks sir. Pargt bro
@gurpreetsinghdhillon1076
@gurpreetsinghdhillon1076 5 жыл бұрын
Good work bro Bai g asi 4 saal ho Gaye Bina kadoo kete paddy Lao de
@Ad.S.
@Ad.S. 3 жыл бұрын
Ki asi basmati v vatta lga sakde ha ki jarur pta karke dasna veer uncle hona to??
@GurdeepSingh-zy7xl
@GurdeepSingh-zy7xl 4 жыл бұрын
veer ji kalar zmeen vich vatta te lagju ga..jroor daso thanks.....very importent
@damanbajaj1940
@damanbajaj1940 4 жыл бұрын
Doctor sahab Watta wala jhona tibbe par yani raetli jameen par bhi ho skta hai kya ??
@ManbirMaan1980
@ManbirMaan1980 5 жыл бұрын
ਵੀਰ ਸਾਨੂੰ ਖੇਤ ਵਿੱਚ ਲੱਗਿਆ ਝੋਨਾ ਦਿਖਾਉ, ਤਾਂ ਜੋ ਸਾਨੂੰ ਝੋਨਾ ਲਾਉਣ ਦਾ ਤਰੀਕਾ ਪਤਾ ਲੱਗ ਸਕੇ
@princesandhu1440
@princesandhu1440 5 жыл бұрын
Manbeer Singh Maan veer g bhut video ne dr daler singh likh k search kro
@karanps9352
@karanps9352 2 жыл бұрын
paji reepar kida phera je wata wale te
@GS-ku2gz
@GS-ku2gz 2 жыл бұрын
Watta khatam ho jandia jdo pakkda jhona...koi jaada dikkat ni aundi
@rajudaudharsidhu2349
@rajudaudharsidhu2349 5 жыл бұрын
Ikk video hor bnao veer jihde wich khet jaa k saari jankari mile
@SunilChoudhary-lf2lm
@SunilChoudhary-lf2lm 5 жыл бұрын
Vah je vah
@jagdevsamra2829
@jagdevsamra2829 5 жыл бұрын
Bahut vadia dr sahib agge aao loka nu samjao
@sukhveerdhalio971
@sukhveerdhalio971 5 жыл бұрын
Urea painde a y Kinne painde a
@DaljeetSingh-tq5ll
@DaljeetSingh-tq5ll 5 жыл бұрын
Is changi gal te amal karan di load ae je Punjab da paani Bach jabe ga
@mandeepmann149
@mandeepmann149 5 жыл бұрын
Daljeet Singh pani jayda lagda daily pani lagda
@kulwinderbadesha4765
@kulwinderbadesha4765 5 жыл бұрын
Bro jhone de proper battan vara jankari deo kine foot ta ta kive transplants krni a main
@pahalnatural3042
@pahalnatural3042 5 жыл бұрын
Good job
@sukhjinderaujla5830
@sukhjinderaujla5830 5 жыл бұрын
gud
@ranjodhsinghranjodhsingh6360
@ranjodhsinghranjodhsingh6360 5 жыл бұрын
Bai ji esde paneŕe kenne durre te lavae hunde e daseo
VIP ACCESS
00:47
Natan por Aí
Рет қаралды 30 МЛН
It works #beatbox #tiktok
00:34
BeatboxJCOP
Рет қаралды 41 МЛН
Onion farming process in Japan  (small to midium scale)
5:00
Japan Agri Trading
Рет қаралды 148 М.
Dsr on beds technique explanation by Dr Daler Singh
16:09
Crops Information
Рет қаралды 13 М.