ਕਣਕ ਦੀ ਫਸਲ ਨਾਲ ਜੁੜੇ ਸਵਾਲ ਜਵਾਬ wheat crop Q & A

  Рет қаралды 52,559

Crops Information

Crops Information

Күн бұрын

Пікірлер: 253
@cropsinformation
@cropsinformation 2 жыл бұрын
Eh video puri dekho share krio Koi swal bachda ta comment krio
@pbtvhd2104
@pbtvhd2104 2 жыл бұрын
Vidieo bht knowledge walia hundia but bro no. Awda share kro kyo waar mauke te koi slah laini hundi gmail da sanu saab kitab ni so plz apna no. Ik wkhra share kro sirf subscribers lyi
@pbtvhd2104
@pbtvhd2104 2 жыл бұрын
Main kheti to ik cheej sikhi aa ki laaprwahi ni chlni kheti ch
@arvinddelu3051
@arvinddelu3051 2 жыл бұрын
Video saari vekhi hai nutrients baare tusi dasta g fungicide di ek waari lod ni
@akashdeepsinghdhindsa8179
@akashdeepsinghdhindsa8179 2 жыл бұрын
Gloom blotch toh kehda spray kita jave te kis sme
@ramandeol7184
@ramandeol7184 2 жыл бұрын
Urea da fida 80 din te paun da Bali di hath liya maki Moti Hindi a
@jaskaranromana9060
@jaskaranromana9060 Күн бұрын
Jo ਕਿਸਾਨ ਨਵੀਂ ਖੇਤੀ ਕਰਨ ਲੱਗੇ ਓਹਨਾਂ ਲਈ ਇਹ ਜਾਣਕਾਰੀ ਬਹੁਤ ਜਰੂਰੀ ਆ , ਬਾਕੀ ਸੱਭ ਲਈ ਨਵੀਂ ਤਕਨੀਕ ਤੇ ਸਿੱਖਣ ਲਈ ਬਹੁਤ ਵਧੀਆ, ਧੰਨਵਾਦ
@balpreetgill8402
@balpreetgill8402 2 жыл бұрын
ਫਸਲਾਂ ਦੀਆਂ ਜਾਣਕਾਰੀ ਤੋ ਬਿਨ੍ਹਾਂ ਜੋ ਤੁਸੀ ਲੋਕਾਂ ਨੂੰ ਸਮਝਾਉਣ ਦੀਆਂ ਗੱਲਾਂ ਕਰਦੇ ਹੋ ਉਹਨਾਂ ਦਾ ਕੋਈ ਤੋੜ ਨਹੀ ਗਾ | ਧੰਨਵਾਦ ਜੀ ਇੰਨੀ ਮਿਹਨਤ ਕਰਕੇ ਸਾਨੂੰ ਜਾਣਕਾਰੀ ਦੇਣ ਲਈ ਜੀਉ
@amanbrar7370
@amanbrar7370 2 жыл бұрын
ਸਸਤੇ ਵਿੱਚ ਤਾਕਤ ਵਾਲੀਆ ਸਪਰੇਅ ਬਾਰੇ ਜਾਣਕਾਰੀ ਦਿਆ ਕਰੋ ਏਦਾਂ ਹੀ ਪੈਸੇ ਵੀ ਬਚ ਜਾਣ ਚਾਰ ਜਿਹੜੀਆਂ ਪੲਈਆ ਘਰੇ ਯੁਰੀਆ , ਵਰਗੀਆਂ ਬਾਰੇ ਦੱਸਿਆ ਕਰੋ ਏਦਾਂ ਹੀ ਵਧੀਆ ਕੰਮ ਕਰਨ ਜਿਹੜੀਆਂ ਗੱਲਾਂ
@jogasingh4539
@jogasingh4539 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ, ਏਦਾਂ ਹੀ ਵਧੀਆ ਢੰਗ ਨਾਲ ਮੇਰੇ ਵਰਗੇ ਕਿਸਾਨਾਂ ਨੂੰ ਜਾਗਰੂਕ ਕਰਦੇ ਰਿਹਾ ਕਰੋ ਤਾਂ ਕਿ ਅਸੀਂ ਆਪਣੀ ਆਮਦਨ ਵਿੱਚ ਵਾਧਾ ਕਰ ਸਕੀਏ, ਧੰਨਵਾਦ ਬਾਈ ਜੀ
@harpreetjawandha5839
@harpreetjawandha5839 2 жыл бұрын
ਧੰਨਵਾਦ ਬਾਈ ਜੀ ਇਹਨੀ ਚੰਗੀ ਤਰ੍ਹਾਂ ਸਮਝੌਣ ਲਈ ਜੀ ਕਿਸਾਨਾਂ ਦੀ ਕਾਫੀ ਹੈਲਪ ਕਰ ਰਹੇ ਹੋ ਜੀ
@fateh295
@fateh295 2 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਜੋ ਤੁਸੀਂ ਕਿਸਾਨਾਂ ਦੀ ਸਮੇਂ ਸਿਰ ਜਾਣਕਾਰੀ ਦਿੰਦੇ ਹੋ ਤਾਂ ਸਾਰੇ ਕਿਸਾਨਾਂ ਵੱਲੋਂ ਤਹਿ ਦਿਲੋਂ ਧੰਨਵਾਦੀ ਆ ਜੀ
@satnam1564
@satnam1564 Жыл бұрын
bai ji me sab paparh vel ke vekh lae han par jo kodrat ne de os to vada koi farmula nahi ensan da farmula nahi chalda hun kudrat te hi as he danwad bahut vadia sandes he ap ka me te eko gal sochi he hari khad ja desi rurhi nira cemical khada nal nahi
@jinderpoohla
@jinderpoohla 2 жыл бұрын
ਸਿਲੀਕਾ ਐਸਿਡ ਬਾਈ ਕਣਕ ਤੇ ਛਿੜਕਾਅ ਕਰ ਸਕਦੇ ਆ ਤੇ ਨਲੇ ਇਹਦਾ ਕੰਮ ਬਾਈ ਫਸਲਾਂ ਨੂੰ ਸਟਰੈਸ ਫ੍ਰੀ ਵੀ ਕਰਦਾ ਵੀਰ ਜਾਣਕਾਰੀ ਤੁਹਾਡੀ ਬਹੁਤ ਲਾਹੇਵੰਦ ਹੁੰਦੀ ਆ ਹਰ ਵਾਰ
@cropsinformation
@cropsinformation 2 жыл бұрын
Ji
@jinderpoohla
@jinderpoohla 2 жыл бұрын
@@cropsinformation ਧੰਨਵਾਦ ਬਾਈ ਜੀ
@House-cr9eq
@House-cr9eq 2 жыл бұрын
ਆਪ ਦੀ ਪੋਸਟ ਲੇਟ ਹੈ। ਜੋ ਕਣਕ ਨਵੰਬਰ ਦੇ ਪਹਿਲੇ ਹਫਤੇ ਬੀਜੀ ਗਈ ਸੀ ਉਹ ਤਾਂ 90ਦਿਨ ਦੀ ਤਕਰੀਬਨ ਹੋ ਗਈ ਹੈ।
@JagtarSingh-fh1xz
@JagtarSingh-fh1xz 2 жыл бұрын
ਜਿਨ੍ਹਾਂ ਨੂੰ ਅਸੀਂ ਤੁਹਾਡੀਆਂ ਕਹੀਆਂ ਗੱਲਾਂ ਪੱਲੇ ਪਾਉਣੇ ਆ ਕਹਿਣਗੇ ਇਹ ਨਵਾਂ ਆਇਆ ਖੇਤੀ ਕਰਨ ਆਲਾ ਸ਼ੀਸ਼ਾ ਰੱਖਣ ਦਾ ਫਾਇਦਾ ਵੀ ਉਥੇ ਹੀ ਹੈ ਜਿੱਥੇ ਕੋਈ ਆਪਣੇ ਚਿਹਰੇ ਨੂੰ ਸੁਵਾਰਨਾ ਚਾਹੇ ।ਪੱਲੇ ਪੈ ਰਿਹਾ ਬਹੁਤ ਕੁਝ ਬਹੁਤਿਆਂ ਸਮੱਸਿਆਵਾਂ ਦਾ ਧੜਕੇ ਨਿਕਲ ਰਹੇ ਨੇ। ਮੈਂ ਤੁਹਾਨੂੰ ਬਠਿੰਡਾ ਕਿਸਾਨ ਮੇਲੇ ਵਿੱਚ ਮਿਲਿਆ ਸੀ। ਕਿਸਾਨ ਕੁਝ ਮਾਤਰਾ ਵਿੱਚ ਤੁਹਾਨੂੰ ਮਿਲ ਰਹੇ ਸਨ ਜ਼ਿਆਦਾਤਰ ਭੀੜ ਨਦੀਨਨਾਸ਼ਕ ਦਵਾਈਆਂ ਖਰੀਦਣ ਤੇ ਗੱਡੀ ਕੱਢਣ ਵਾਲਿਆਂ ਕੌਲ ਸੀ ਹਾਲਾਂਕਿ ਸਟਾਲਾਂ ਵਾਲੇ ਤੁਹਾਨੂੰ ਸਤਿਕਾਰ ਨਾਲ ਤੁਹਾਡਾ ਟਾਈਮ ਮੰਗ ਰਹੇ ਸੀ। ਕਿਸਾਨ ਨੁਕਸਾਨ ਘਟਾਉਣ ਵਾਲੇ ਨੂੰ ਘੱਟ ਨੁਕਸਾਨ ਦੀ ਆੜ ਵਿੱਚ ਫਾਇਦਾ ਚੁੱਕਣ ਵਾਲਿਆਂ ਨੂੰ ਵੱਧ ਟਾਈਮ ਦਿੰਦੇ ਹਨ।🙏🙏🙏
@kamalsaini-wk8kf
@kamalsaini-wk8kf 2 жыл бұрын
Paji magnige di sapre kahodo kariye 80 dinya di khanak a
@hardeepgill3105
@hardeepgill3105 Жыл бұрын
ਬਹੁਤ ਹੀ ਵਧੀਆ ਜਾਣਕਾਰੀ ਜੀ ਧਨਵਾਦ
@kalalmajra8877
@kalalmajra8877 2 жыл бұрын
ਵੀਰ ਬਹੁਤ ਧੰਨਵਾਦ ਵਧੀਅਾ ਜਾਣਕਾਰੀ ਸਾਂਝੀਅਾਂ ਕਰਨ ਲਈ
@PANJAB-13
@PANJAB-13 2 жыл бұрын
ਬਾਈ ਕ੍ਰਿਪਾ ਕਰਕੇ ਦਵਾਈ ਨਾਮ ਲੈ ਕੇ ਦੱਸਿਆ ਕਰੋ। ਬਜਾਰ ਚ ਨੌਲਜ਼ ਦੀ ਘਾਟ ਕਾਰਨ ਟੈਕਨੀਕਲ ਦੱਸ ਕੇ ਦਵਾਈ ਨੀ ਮਿਲਦੀ।
@balwantgill3488
@balwantgill3488 2 жыл бұрын
ਬਹੁਤ ਵਧੀਆ ਪ੍ਰਗਟ ਸਿੰਘ
@inderjeetsingh-tf5xm
@inderjeetsingh-tf5xm Жыл бұрын
ਉਪਦੇਸ਼ ਦੇਣ ਦੀ ਬਜਾਏ ਕੇਵਲ ਸਬੂਤਾਂ ਅਤੇ ਤੱਥਾਂ ਦੇ ਅਧਾਰ ਤੇ ਜਾਣਕਾਰੀ ਦਿਓ, ਤਾਂਕਿ ਵੀਡੀਓ ਲੰਮੀ ਨਾ ਹੋਵੇ। ਧੰਨਵਾਦ
@Farmerandtractors
@Farmerandtractors 12 күн бұрын
13:0:45 or 0:52:34 kb spray kre mtlb kitne dino ki wheat crop pr.. or inme nano urea ORTHO SALICYLIC ACID or multi nutrients ka combo aata h jo jaise boron zinc mangnese vgrh mix krke spray kr skte h kya
@jaideepsingh8247
@jaideepsingh8247 Жыл бұрын
Veer ji Sanu sathe chone bare ch das o up de vich satha chona da bahot lok londe ne
@satindersingh28
@satindersingh28 11 ай бұрын
ਬਾਈ ਜੀ ਪਰਗਟ ਸਿੰਘ ਕਣਕ ਤੇ ਝੋਨੇ ਵਾਲੀ ਕਿਤਾਬ ਪੇਜ ਬਹੁਤ ਮਿਹਰਬਾਨੀ ਹੋਵੇਗੀ
@tiwanasgroup1925
@tiwanasgroup1925 2 жыл бұрын
Veer ji thodia saria Galla shi ae but 222 beej es tra da ae jo futata hi 40,45dina to baad krn lgdi ae..m thodia saria video's vekhda
@AmrikSingh-xs3zu
@AmrikSingh-xs3zu Жыл бұрын
Super pani jaruri haa DAP na payie 1350_500=850 bach riha .
@GurmeetSingh-lo7xf
@GurmeetSingh-lo7xf 8 ай бұрын
ਬਿਨਾਂ ਸਪਰੇਹ ਤੋਂ ਮਗੈ਼ਨੀਜ ਦੀ ਘਾਟ ਕਿਵੇਂ ਪੂਰੀ ਕਰੀੲਏ
@SuperKhushmeet
@SuperKhushmeet 2 жыл бұрын
Y 70 din te 00.52.34 te boron kr skde aa And nishare ton pehlan 13..00.45 ch boron mix krke repeat kr skde aa Kyuki bahut jaayde kami aa kanak ch boron di
@harbhajansingh3164
@harbhajansingh3164 2 жыл бұрын
Thanks for information . Waheguru will recognize your deeds. Continue on your mission.
@creativejatt8762
@creativejatt8762 2 жыл бұрын
Vadia jaankari. Veer mulching wali kanak odan te vadia par mai dekhya k jdo 3-4 din koora piya te oh kanak te mada asar hoya.
@malkitsingh7678
@malkitsingh7678 2 жыл бұрын
Veer ji hun di var global warming da ntija samne hai kore nal kanak vi sad gi ji jo ki impossible hai ji par gal sach hai kora othe jayda painda hai jithe 🌲🌴🌴 trees di ghat hundi hai.
@cropsinformation
@cropsinformation 2 жыл бұрын
Ji
@amanbrar7370
@amanbrar7370 Жыл бұрын
ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ
@arshdeepvaltoha3006
@arshdeepvaltoha3006 2 жыл бұрын
Veer assi es saal organic kanak beji a bej haiga va pbw 677 va ohde vich 4 traliya roorhi pai a 6 kanala vich baki do spray pathiyan di and barsem de pani spray kiti a hun lod pavo gi hor ni kuj kita valtoha patti majha area
@SatnamSingh-nu5so
@SatnamSingh-nu5so 11 ай бұрын
Veer na. Kechde bna te.share tai like nu joor yada deta
@anandsarup3503
@anandsarup3503 2 жыл бұрын
Beta ji fallto de galla de dihayan na diyo pl, information mill rahi hea bahuat vadi gal hea, time lagda hea. Waheguru ji aap sab dea mehar barhia hath rakho apna.
@varindersingh4738
@varindersingh4738 2 жыл бұрын
Sir sat Sri akal ji sir Sadi kakan 60 din de ho gyii tillraning bhut cut aa groth be thori hoyii hun ki pa skde
@GursewakSingh-oi4dh
@GursewakSingh-oi4dh 11 ай бұрын
Bhut vadiya jankari g
@diljit_singh0000
@diljit_singh0000 Жыл бұрын
sb to vdia chanal gud work brother from gagowal mansa
@kamaldhindsa308
@kamaldhindsa308 Жыл бұрын
Boron nisaare to baad je kr deyi kina k fayida te kina k nuksaan a veer g
@farmeryudhveersingh2466
@farmeryudhveersingh2466 2 жыл бұрын
ਤੁਹਾਡੀਆਂ ਕੋਸ਼ਿਸ਼ਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਧੰਨਵਾਦ ਬਾਈ ਜੀ
@darshansingh3201
@darshansingh3201 2 жыл бұрын
ਬਾਈ ਜੀ ਕਣਕ ਦੇ ਝੰਡੇ ਪੱਤੇ ਨੂੰ ਸੁੰਡੀ ਖਾ ਰਹੀ ਹੈ ਕੋਈ ਸਪਰੇਅ ਦੱਸੋ ਜੀ ਪਲੀਜ਼ ਜਲਦੀ ਉੱਤਰ ਦੇਣਾ ਜੀ ਧੰਨਵਾਦ
@kamaldhindsa308
@kamaldhindsa308 Жыл бұрын
Calcium ikala 70 din to baad kr deyi a kine k effect ne
@inderjatt7162
@inderjatt7162 2 жыл бұрын
SSA 🙏 ji. Veer me mohali said to h meri knk bhut vdiya c pehla pani lgiya 35 din tk lgaya pani lan to 2 3 din bad pdhosi da pani mere khet ch tut gya full ho gye 2 kile hun o 2 kile bhut jyada pile ho gye h. Hun ki krna chahida h.
@Tractorlover-b6s
@Tractorlover-b6s Жыл бұрын
You are right brother... Well done good work
@pindersingh9807
@pindersingh9807 Жыл бұрын
ਬਹੁਤ ਵਧਿਆ ਜਾਣਕਾਰੀ ਹੈ
@nirvairsinghcheema855
@nirvairsinghcheema855 Жыл бұрын
Ver ji bhout vadia jankari de rahe o
@hardysingh1823
@hardysingh1823 2 жыл бұрын
bhaji veer g please jameen jivean rateli darmaini vahan da hissab nal b dasia kro , jivean variety fartilizer etc
@appalsingh
@appalsingh 2 жыл бұрын
Pragat singh ji je apa sal purani Rudi da Pani, Saro di khal da Pani and gud da pani, Tina nu mix karke spray kiti jave, kanak nu Navi cheej Khan nu milungi or ho sakda puraniya khada mitti ch payiya hon o v utilize ho sakdiya ne.....ye trial karke dekh sakde ya ki please dasna......
@vijayrana6524
@vijayrana6524 2 жыл бұрын
Sir mari gehu ki fasal 70 din ki ho gaye hai kon sa spry karu jis se fasal ka jar baida ho jaye
@karamjeetmaan4917
@karamjeetmaan4917 2 жыл бұрын
ਸੋਹਣੀ ਜਾਣਕਾਰੀ ਧੰਨਵਾਦ ਵੀਰ
@babbudhillonfarm
@babbudhillonfarm 2 жыл бұрын
ਮੈਂ ਵੀ ਯੂਟੂਬ ਚੈਨਲ ਬਣਾਇਆ ਜੀ ਫ਼ਸਲਾਂ ਦੀ ਜਾਣਕਾਰੀ ਤੇ
@AjeetSingh-r8d
@AjeetSingh-r8d 11 ай бұрын
ਵੀਰ ਜੀ ਸਬਜ਼ੀਆਂ ਬਾਰੇ ਜਾਣਕਾਰੀ ਦਿਉ ਜਿਸ ਸਬਜ਼ੀਆਂ ਦਾ ਜਿਆਦਾ ਮੁਨਾਫਾ ਹੋ ਸਕੇ
@gurmelsingh8958
@gurmelsingh8958 Жыл бұрын
ਬਹੁਤ ਵਧੀਆ ਜਾਣਕਾਰੀ
@amanbrar7370
@amanbrar7370 Жыл бұрын
ਬਾਈ ਜੀ ਸਾਡੇ ਗੰਗਾਨਗਰ ਏਰੀਏ ਵਿੱਚ ਧੁੱਪ ਨਹੀਂ ਨਿਕਲਦੀ ਕਣਕ ਤੇ ਟੋਪਿਕ ਤੇ ਲੀਡਰ ਸਪਰੇਅ ਕਰਨ ਦਾ ਫਾਇਦਾ ਹੋਵੇਗਾ ਜਾਂ ਨਹੀਂ ਕਰਨੀ ਚਾਹੀਦੀ ਇਹ ਸਵਾਲ ਦਾ ਜਵਾਬ ਜਰੂਰ ਦਿੳ
@sukhveersingh-oo9bi
@sukhveersingh-oo9bi 2 жыл бұрын
Rice. Di book kitho millugi
@gurjotsingh8thb78
@gurjotsingh8thb78 2 жыл бұрын
ਧੰਨਵਾਦ ਵੀਰ ਜੀ ਚੰਗੀ ਜਾਣਕਾਰੀ ਮਿਲੀ ।
@DineshSharma-dv6nx
@DineshSharma-dv6nx 2 жыл бұрын
Satshriakal bai ji npk 0 0 50 di vrto kanak kis time krni chahidi h te krni jruri h te kd krni chahidi hai plc reply kryo
@lakhwindersidhu9269
@lakhwindersidhu9269 Жыл бұрын
Dhanwad yg bout sara
@BalwinderSingh-ny8eh
@BalwinderSingh-ny8eh 2 жыл бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@adityapatel6372
@adityapatel6372 2 жыл бұрын
Sir ji gehun ki fasal ka gavote ke samay NPK 0:52:34 1kg Boron. 100 gm or zinc oxide 39.5% or emamctin insecticide and propiconazole fungisite ka spray kar sakte hain kya please bataen
@ajay7023
@ajay7023 2 жыл бұрын
ਬੋਰਨ 100 , 200 ਗ੍ਰਾਮ ਤੋਂ ਜਿਆਦਾ ਨਹੀਂ ਪੈਂਦੀ
@mukeshkumar-xv3gp
@mukeshkumar-xv3gp Жыл бұрын
Good pargat ji knowledge for the wheat crop
@sarwansinghdhillon3853
@sarwansinghdhillon3853 Жыл бұрын
Nice,ਇਨਫ਼ਰਮੇਸ਼ਨ
@sukhdevsinghbhatti7347
@sukhdevsinghbhatti7347 2 жыл бұрын
Bhai ji thanks pahli war jhona kehda layiye mitti midium panhi mitha adress sangria Hanumangarh Rajasthan
@rameshkaliramanahisar9566
@rameshkaliramanahisar9566 Жыл бұрын
बहुत बढ़िया जानकारी
@BhagwanSingh-zy3qr
@BhagwanSingh-zy3qr Жыл бұрын
0.52.34 ਨਾਲ ਨੇਟੋ ਯੂਰੀਆ ਮਿਲਾ ਕੇ ਸਪਰੈ ਕਰ ਸਕਦੇ ਆ ਆਰਗੇਨਿੰਕ ਕਣਕ ਦੀ ਜਾਣਕਾਰੀ ਦਿਉ
@SANJEEVKUMAR-oy7nm
@SANJEEVKUMAR-oy7nm 2 жыл бұрын
SIR, HOSHIARPUR DE AREA CH TILA BAHUT JAIDA MATRA CH KANAK CH PAI GYA A PER THIMAXSON 25% KR DITI A ,KUJH AREA CH HAALE BAHUT GHAT V TIALA HAI
@urmilajosi8045
@urmilajosi8045 2 жыл бұрын
Sir ji kanak di fasal dbw 303 lgai h gi 2 November ko abhi balli niklni start Hui h kedi spry Changi rhegi 13 0 45 ya 0 52 34
@swarnpunia1425
@swarnpunia1425 2 жыл бұрын
ਜੱਟ ਆਵਦੇ ਪੁੱਤ ਨੂੰ ਖੇਤੀ ਬਾੜੀ ਦੀ ਜਾਨਕਾਰੀ ਨਹੀਂ ਦਿੰਦਾ ਬੱਸ ਪੁੱਤ ਪੜ ਲੈ ਤੇ ਆਪ ਲੀਡਰਾਂ ਮਗਰ ਸ਼ੇਅਰ ਕੋਣ ਕਰੇ
@mohanaujlainfotainmentlive7422
@mohanaujlainfotainmentlive7422 2 жыл бұрын
ਬਾਈ ਜੀ ਬੇਲੌੜੀਆ ਤਕਰੀਰਾਂ ਨਾਲ ਵੀਡੀਓ ਬੇਵਜ੍ਹਾ ਲੰਮੀ ਹੈ ਪਲੀਜ਼ ਜ਼ਰੂਰੀ ਸੁਝਾਅ ਦਿਉ
@gssingh8042
@gssingh8042 2 жыл бұрын
ਸਾਨੂੰ ਤਾ ਬੂਟ ਤਾ ਈ ਮਿਲਣ ਗੇ ਜੇ ਬਾਹਰੋ ਫਸਲ ਆਊ ਇਸ ਕਰਕੇ ਵੀਰ ਦੀਆ ਗੱਲਾ ਵੱਲ ਧਿਆਣ ਦਿਆ ਕਰੋ।ਭਾਊ ਦੀਆ ਗੱਲਾ ਕੰਮ ਦੀਆ ਹੁੰਦੀਆ
@gilldeep3051
@gilldeep3051 2 жыл бұрын
Jatt morkh theke teh lende
@gulabsingh4486
@gulabsingh4486 Жыл бұрын
Veer 100 Dina di kanak te fungicide nativo krna hai os vich magnesium mix ho jawe gi ? Pls reply me
@amanbrar7370
@amanbrar7370 Жыл бұрын
ਕਣਕ ਤੇ ਪਹਿਲਾਂ ਪਾਣੀ ਤੋਂ ਬਾਅਦ ਮੈਗਜ਼ੀਨ ਨਾਲ ਜਿਕ ਚਲਐਟਇਡ ਕਰ ਸਕਦੇ ਆ
@sandhupardeep6995
@sandhupardeep6995 2 жыл бұрын
ਵਧੀਆ ਬੰਦਾ ਬਾਈ
@jaggijagsir2542
@jaggijagsir2542 2 жыл бұрын
ਜੇ ਬਾਈ ਕਣਕ ਉੱਪਰ ਮੈਗਜ਼ੀਨ 'ਬੌਰਨ' 13 - 00-45 '00-52-34 ਨਾ ਕਰਨੇ ਹੋਣ ਤਾ ਇਸ ਦੀ ਘਟ ਨੂੰ ਜਮੀਨ ਦੀ ਮਿੱਟੀ ਉੱਪਰ ਕੀ ਕੰਮ ਕੀਤਾ ਜਾਵੇ ਇਸ ਬਾਰੇ ਦੱਸੋ
@sidhu2_233.
@sidhu2_233. 2 жыл бұрын
Parjt vare g kank ta naser Sam urea de spray kar sakte hai
@harmanbrar1344
@harmanbrar1344 2 жыл бұрын
13 0 45 born nl fungicide kr skde a
@ravinderdeol7886
@ravinderdeol7886 2 жыл бұрын
Hanji Npk + fungicide Kanak te kar sakde han ji
@bhupinderkalala1685
@bhupinderkalala1685 2 жыл бұрын
ਕਣਕ 80ਦਿਨ ਤੋਂ ਉਪਰ ਹੋ ਗਈ ਕਿਹੜਾ ਸਪਰੇਅ ਕਰੀਏ ਦੱਸਿਓ ਜ਼ਰੂਰ ਵੀਰੇ।
@Pargatsingh-ji8mo
@Pargatsingh-ji8mo 2 жыл бұрын
ਬਾਈ ਜੀ ਦਲਾਲ ਘੋਲ਼ ਕਣਕ ਦੀ ਫ਼ਸਲ ਤੇ ਕਿੰਨੀ ਡੋਜ ਕੀ ਕੀ ਪਾਉਣਾ ਚਾਹੀਦਾ ਹੈ 75 ਦਿਨ ਦੀ ਕਣਕ ਇਸ ਵਾਰ ਜਰੂਰ ਦੱਸਣਾ ਜੀ
@gursewaksingh4886
@gursewaksingh4886 Жыл бұрын
ਬ ਵਧੀਆ ਜਾਣਕਾਰੀ 🙏
@gursidhu1296
@gursidhu1296 2 жыл бұрын
@crop information bai potash and urea di spray krni aw kanak teh kini dose payi jave potash, urea di
@muhammadzia3950
@muhammadzia3950 Жыл бұрын
سر رائس والی بک پاکستان میں کہا سا ملا گی آپ کی ؟
@harbanssingh8386
@harbanssingh8386 Жыл бұрын
ਵੀਰ 13.0.45. ਦੇ ਨਾਲ ਫੱਗੀਸਾਇਡ ਮਿਕਸ ਕਰਕੇ ਕਰ ਸਕਦੇ ਹਾ ਕਿਰਪਾ ਕਰਕੇ ਰਿਪਲਾਈ ਜਰੂਰ ਕਰਨਾ
@paramsarao8199
@paramsarao8199 2 жыл бұрын
Hanji vr boron nall npk 1919 mix kar sakde aaa ja nahi
@AmrikSingh-xs3zu
@AmrikSingh-xs3zu Жыл бұрын
Zinc in soil kinne din ch paye
@HarpreetSingh-mt5vl
@HarpreetSingh-mt5vl 2 жыл бұрын
Sahi aakhya bai Te thank you bhaji for information.
@SukhwinderSingh-qd6fs
@SukhwinderSingh-qd6fs 2 жыл бұрын
ਬਹੁਤ ਵਧੀਆ ਜੀ
@sandhu31wala
@sandhu31wala Жыл бұрын
Every year 33%Zink weat te 21 paddy ch pauna hi aw uper knk 39% kitta
@jasbrar2403
@jasbrar2403 2 жыл бұрын
Calcium 80 din di kanak te kar sakde a
@RavinderSingh-sc1fk
@RavinderSingh-sc1fk 2 жыл бұрын
Y g ganne te vedeo bnaeo te change beez v dsaeo g
@amritbajwa846
@amritbajwa846 2 жыл бұрын
Bhot vdia km kr reha veer ji tusi carry on 🙏🙏
@ManpreetSingh-bq4wb
@ManpreetSingh-bq4wb 2 жыл бұрын
Veer soil pH te video bana do
@manpreetbrar2393
@manpreetbrar2393 2 жыл бұрын
ਧੰਨਵਾਦ ਵੀਰ ਰੱਬ
@ManishSingh-fb4ls
@ManishSingh-fb4ls 2 жыл бұрын
Very nice information thank you ji Singh sahab
@ParminderSingh-nn8dk
@ParminderSingh-nn8dk 2 жыл бұрын
Sir magnige ch 13-0-45 kar sakde han
@PANJAB-13
@PANJAB-13 2 жыл бұрын
Y please loka nu khet ch tree laun lai kaho
@uttamsinghjattana9872
@uttamsinghjattana9872 2 жыл бұрын
Veer ji Kanak dbw 222, 90 din de aa hun kar sakde spre 13045 + boran + ulinashak
@cropsinformation
@cropsinformation 2 жыл бұрын
Kro
@harpreetdhanesar7088
@harpreetdhanesar7088 2 жыл бұрын
​@@cropsinformation veere 13045 di dose kinni payiye dasio jrur te naal fungicide paa skde aa
@sandhuamarjeet022
@sandhuamarjeet022 2 жыл бұрын
ਧੰਨਵਾਦ ਪਰਗਟ ਵੀਰੇ
@paramsarao8199
@paramsarao8199 2 жыл бұрын
Hanji Dr vr G ਬੋਰੋਨ ਨਾਲ ਹੋਰ ਕਿਹੜੀ ਦਵਾਈ mix ਕਰ ਸਕਦੇ ਆ ਕੋਈ ਵੀ ਇੱਕ 13 0 45 ਜਾ 0 52 34 ja fir ਸਾਰੇ ਤੱਤਾ ਵਾਲੀ liquid ਦੀ ਬੋਤਲ ਜਾ ਫਿਰ NPK 19 19 19
@sandhu31wala
@sandhu31wala Жыл бұрын
13 00 45 vdiya
@ramgoat13
@ramgoat13 2 жыл бұрын
Thank you for sharing your experience and expertise. 👍
@DharminderSinghSidhu3600
@DharminderSinghSidhu3600 2 жыл бұрын
ਬਾਈ ਕਣਕ ਐਕਸਲ ਨਾਲ ਕਈ ਥਾਵਾਂ ਤੋ ਦਬ ਗਈ ਰੇਹ ਤੀਜਾ ਗੱਟਾ ਪਾ ਚੁੱਕੇ ਆਂ 11 ਨਵੰਬਰ ਨੂੰ ਬੀਜੀ ਸੀ ਕਈ ਕਰੀਏ ਹੁਣ।
@s-sardar2783
@s-sardar2783 2 жыл бұрын
Veer g zinc 13045 plus boron mix karke sepray kar sakde a
@karanthakur313
@karanthakur313 Жыл бұрын
Hnji
@gaggidhillon8083
@gaggidhillon8083 2 жыл бұрын
ਬਾਈ ਜੀ ਜ਼ਿੰਕ +ਮੈਗਜ਼ੀਨ+ਬੋਰਨ ਦੀ ਸਪਰੇਅ ਕਰ ਸਕਦੇ ਆ
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Каха и дочка
00:28
К-Media
Рет қаралды 3,4 МЛН
99.9% IMPOSSIBLE
00:24
STORROR
Рет қаралды 31 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН