#ਚੁਪਹਿਰਾ

  Рет қаралды 105,839

SANJH VICHAR

SANJH VICHAR

Күн бұрын

ਘਰ ਵਿੱਚ #ਚੁਪਹਿਰਾ ਸਾਹਿਬ ਕਿਵੇਂ ਕੱਟਦੇ ਹਾਂ ? #chupehra Sahib ਕੱਟਣ ਦੀ ਮਰਿਆਦਾ ? Dhan baba deep Singh ji
#chauphrasahib #chophrasahib gurbani nitnem guru sahib chaupai gurbanishabad #sanjh #gurugranthsahibji #babadeepsinghji #gurudwarashaheedasahib
#amritsar #shaheedsingh #Dhandhanbabadeepsinghji
#gharvichchupehrasahibkivekuttnahai
#chupehrasahibdikimaryadahai
#chupehrasahibmaryada
#chupehrasahibpath
chupehra Sahib ki hunda hai? ki fayde han? part-1 👇👇👇
• #ਚੌਪਹਰਾ ਸਾਹਿਬ || #ਚੌਪਹ...
chupehra Sahib vich kis bani da path kitho leke kithho tk kita janda hai? part-2👇👇👇
• #ਚੌਪਹਰਾ ਸਾਹਿਬ #ਚੌਪਹਰਾ ...
part---4 -5👇👇👇👇👇👇👇 • #Chupehra Sahib Sunday...
• #ਚੁਪਹਰਾ ਸਾਹਿਬ ਆਪਣੇ ਨੇੜ...
ਚੁਪਹਿਰਾ ਸਾਹਿਬ ਉਪਰੰਤ ਅਰਦਾਸ ਕਿਵੇਂ ਕਰੀਏ Pat-6👇👇 • #Chupehra Sahib To Bad...
/ @sanjhvichar2099
ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਦੋਸਤਾਂ ਨਾਲ ਸ਼ੇਅਰ ਕਰੋ
ਅਤੇ ਗੁਰਬਾਣੀ ਦੇ ਪ੍ਰਚਾਰ ਦੀ ਸੇਵਾ ਦਾ ਹਿੱਸਾ ਬਣੋ ਜੋ ਕਿ ਹੋਰ ਸੰਗਤਾਂ ਵੀ ਇਸ ਦਾ ਲਾਭ ਲੈ ਸਕਣ ਚੈਨਲ ਨੂੰ ਸਬਸਕਰਾਈਬ ਕਰਨ ਦੀ ਕ੍ਰਿਪਾਲਤਾ ਕਰਨੀ ਜੀ ਜਿਸ ਦੇ ਨਾਲ ਆਪ ਜੀ ਨੂੰ ਆਉਣ ਵਾਲੀ ਹਰ ਵਿਡੀਓ ਦੀ ਸੂਚਨਾ ਮਿਲਦੇ ਰਹੇ ਗੁਰਬਾਣੀ ਅਥਾਹ ਸਮੁੰਦਰ ਹੈ ਬਾਣੀ ਪੜ੍ਹਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁੱਕਾਂ ਦੀ ਖਿਮਾ ਬਖਸ਼ਣੀ
• #ਚੌਪਹਰਾ ਸਾਹਿਬ #ਚੌਪਹਰਾ ...
• # GURU RAVIDAS JI KI P...
• ।। #ਕੀਰਤਨ ਸੋਹਿਲਾ ਸਾਹਿਬ...
• ||असली ब्राह्मण कौन ह...
• CHOPAI SAHIB # ਚੌਪਈ ਸਾ...
• SOHILA SAHIB || ਸੋਹਿਲਾ...
• BASANT KI VAR | ਬਸੰਤ ਕ...
• CHOPAI SAHIB || ਚੌਪਈ ਸ...
• Video
• ਰਹਿਰਾਸ ਸਾਹਿਬ,ਅਰਦਾਸ,ਹੁਕ...

Пікірлер: 395
@sanjhvichar1985
@sanjhvichar1985 8 ай бұрын
❤❤❤❤👉kzbin.info/www/bejne/bIDQm5WrbLVsh6ssi=XsVK-K23rf5C9tIb
@kamalkaur2444
@kamalkaur2444 7 ай бұрын
Veerji je roj 2 time subah Shaam jyot laune a tan kesi ishnan v roj karna jruri hai ji,jrur dasdeyo ji 🙏🙏
@JaggaNumberdaar
@JaggaNumberdaar 3 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸਿਰ ਤੇ ਹੱਥ ਰਖਿਓ
@gagandeepkaurgkaurg8312
@gagandeepkaurgkaurg8312 21 күн бұрын
Waheguru JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@sanjhvichar1985
@sanjhvichar1985 9 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਆਪ ਜੀ ਤੇ🙏🙏
@vickybawa4587
@vickybawa4587 4 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ❤🙏 ਮੇਹਰ ਕਰਨ ਸਭ ਤੇ ❤🙏😊
@gurjotkour410
@gurjotkour410 5 ай бұрын
Dhan dhan baba deep singh ji kirpa karo ❤❤❤❤
@rainbowkidschannel2499
@rainbowkidschannel2499 2 ай бұрын
Dhan Dhan baba deep Singh ji
@GurbhejSingh-op5zp
@GurbhejSingh-op5zp 3 ай бұрын
Dhann dhan baba deep singh ji
@harvinderkaur8142
@harvinderkaur8142 3 ай бұрын
Dhan dhan baba Deep Singh Ji 🙏🙏🙏
@GurmejSingh-iy7hc
@GurmejSingh-iy7hc 4 ай бұрын
Waheguru ji waheguru ji waheguru ji waheguru ji waheguru ji
@sanjhvichar1985
@sanjhvichar1985 4 ай бұрын
ਵਾਹਿਗੁਰੂ ਕਿਰਪਾ ਕਰੇ ਆਪ ਜੀ ਤੇ🙏🙏🙏🙏
@RajKaur-dw5nm
@RajKaur-dw5nm 4 ай бұрын
Waheguru ji
@mahakkaur6385
@mahakkaur6385 6 ай бұрын
Dhan dhan amar sheed baba deep singh ji 🥺🙏🏻
@sanjhvichar1985
@sanjhvichar1985 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਆਪ ਜੀ ਤੇ
@princedeepsinghjaspal5122
@princedeepsinghjaspal5122 4 ай бұрын
❤❤
@SurinderKour-wg2zi
@SurinderKour-wg2zi 5 ай бұрын
@GurpitChahal
@GurpitChahal 2 ай бұрын
❤️❤️❤️❤️🙏🙏🙏🙏🌹🌹🌹
@jatinderbajwa9600
@jatinderbajwa9600 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ♥️♥️♥️♥️♥️♥️♥️👏🏻👏🏻👏🏻👏🏻👏🏻👏🏻👏🏻⚘️⚘️⚘️⚘️⚘️⚘️⚘️🙏🙏🙏🙏🙏🙏🙏🎄🎄🎄🎄🎄🎄🎄🤲🤲🤲🤲🤲🤲🤲🎉🎉🎉🎉🎉🎉🎉
@Rajwinder-s3i
@Rajwinder-s3i 17 сағат бұрын
ਮੇਰੇ ਵੀਰ ਜੀ ਤੁਸੀਂ ਸਚਮੁੱਚ ਬਹੁਤੇ ਹੀ ਵਧੀਆ ਵਿਚਾਰ ਨਾਲ ਚੌਪਹਿਰੇ ਸਾਹਿਬ ਜੀ ਦੇ ਬਾਰੇ ਜਾਣਕਾਰੀ ਦਿੱਤੀ ਹੈ ਮੇਰੇ ਕਈ ਸ਼ੰਕੇ ਨਵਿਰਤ ਹੋ ਗੲਏ ਹਨ ਧੰਨਵਾਦ ਵੀਰ ਜੀ ਵਾਹਿਗੁਰੂ ਭਲਾ ਕਰਨ ਤੁਹਾਡਾ ਮੇਰੇ ਵੀਰ ਜੀ ਤੁਸੀਂ ਠੀਕ ਕੰਮ ਕੀਤਾ ਅੱਗੇ ਤੋਂ ਹੋਰ ਵਧੀਆ ਜਾਣਕਾਰੀ ਦਿੰਦੇ ਰਹਿਣਾ
@sanjhvichar1985
@sanjhvichar1985 3 сағат бұрын
ਹਾਂਜੀ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਉੱਤੇ ਅਗਲੇ ਹੋਰ ਵੀਡੀਓ ਦੇ ਲਈ ਚੈਨਲ ਸਬਸਕ੍ਰਾਈਬ ਕਰ ਲੈਣਾ ਜੀ ਆਪ ਜੀ ਦੇ ਕੋਲ ਸਭ ਤੋਂ ਪਹਿਲਾਂ ਵੀਡੀਓ ਪਹੁੰਚੇਗੀ ਗੁਰੂ ਕਿਰਪਾ ਕਰੇ
@KulvindersinghVirat
@KulvindersinghVirat 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਵਾਹਿਗੁਰੂ ਜੀ ਪਾਠ ਨਹੀਂ ਆਉਂਦਾ ਸੁਣ ਸਕਦੇ ਆਂ । ਚੁਪਹਿਰਾ ਸਾਹਿਬ।। ਮੋਬਾਇਲ ਤੋਂ ਸੁਣ ਸਕਦੇ ਹਾਂ ਪਾਠ ਨਹੀਂ ਆਉਂਦਾ ਇਹਦਾ ਜਵਾਬ ਦਿਓ
@sanjhvichar1985
@sanjhvichar1985 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜੇ ਪਾਠ ਨਹੀਂ ਕਰ ਸਕਦੇ ਤੇ ਆਪ ਜੀ ਮੋਬਾਈਲ ਤੋਂ ਪਾਠ ਸੁਣ ਸਕਦੇ ਹੋ ਪਰ ਧਿਆਨ ਗੁਰਬਾਣੀ ਵੱਲ ਹੀ ਹੋਣਾ ਚਾਹੀਦਾ ਹੈ ਗੁਰੂ ਕਿਰਪਾ ਕਰੇ
@Animeking00985
@Animeking00985 18 күн бұрын
Veer ji agar ghr wich baba deep singh ji di tasveer na hove ta kida kita jawe ji
@sanjhvichar1985
@sanjhvichar1985 9 күн бұрын
ਬਿਨਾਂ ਤਸਵੀਰ ਤੋਂ ਵੀ ਕਰ ਸਕਦੇ ਹੋ ਜੀ ਗੁਰ ਕਿਰਪਾ ਕਰੇ
@Animeking00985
@Animeking00985 9 күн бұрын
@@sanjhvichar1985 dhanvaad ji
@deepikarohitbilandi3669
@deepikarohitbilandi3669 5 ай бұрын
Ssa g ki asy kise hor time and kise hor din v shri chupehra sahib katt sakde ha???
@sanjhvichar1985
@sanjhvichar1985 5 ай бұрын
ਹਾਂਜੀ ਇਹ ਵੀਡੀਓ ਦੇਖੋ kzbin.info/www/bejne/f4rHhZmZZZaUaLssi=p0PFMvpyFDz212o1
@EkamjotkaurLahoria
@EkamjotkaurLahoria Ай бұрын
baba g Morning ch v kr skde a chupera Sahib 9 to ik vje
@sanjhvichar1985
@sanjhvichar1985 Ай бұрын
ਹਾਂਜੀ ਕਰ ਸਕਦੇ ਹੋ ਜੇ ਦਿਨ ਵਿੱਚ ਟਾਈਮ ਨਹੀਂ ਗੁਰ ਕਿਰਪਾ ਕਰੇ
@sukhwinderkaur4699
@sukhwinderkaur4699 5 ай бұрын
Ki.path.asi.12.to.3.vaje.tk.v.kr.skde.aa
@sanjhvichar1985
@sanjhvichar1985 5 ай бұрын
ਚਾਰ ਘੰਟੇ ਜਰੂਰੀ ਨੇ ਜੀ
@amarjitkaur2518
@amarjitkaur2518 2 ай бұрын
Chuopera sahib swere 3 wje to kr sakde h ji
@sanjhvichar1985
@sanjhvichar1985 2 ай бұрын
ਹਾਂਜੀ ਕਰ ਸਕਦੇ ਹੋ ਗੁਰੂ ਕਿਰਪਾ ਕਰੇ ਆਪ ਜੀ ਤੇ
@ReetBatra24
@ReetBatra24 4 ай бұрын
Veer ji chopera sahib kise hor din v kr skde aa ji
@sanjhvichar1985
@sanjhvichar1985 4 ай бұрын
ਵੀਡੀਓ ਦੇਖੋ ਜੀ ਧਿਆਨ ਨਾਲ👉👉 kzbin.info/www/bejne/q2OqY4SrrNKffZosi=WnBD6ILw9WxZmjr_
@OPPOSITEgamer6654
@OPPOSITEgamer6654 5 ай бұрын
Ki Chopera sahib Sunday hi karna hai hor din ni
@sanjhvichar1985
@sanjhvichar1985 5 ай бұрын
ਇਹ ਵੀਡੀਓ ਦੇਖੋ ਜੀ kzbin.info/www/bejne/b5y9hHmodpKhr9ksi=KwRuADqNQo-g-nh3
@Positiveenergy64
@Positiveenergy64 5 ай бұрын
Baba ji pls dsso sade ghar 3 kamre han ik ch mai apne mummy daddy nal sondi aa te usi kmre vich sada takreeban stor vala smaan hai juttia vgra v te isi kmre vich assi geethi bnai hoi aa jithe gur nanak dev ji d photo rkhi hoi aa te apa isi kmre vich jot krke path krde aa,, hun dsso ehh galt hai? Ik kmre vich meri sis apni beti nal rehndi aa, ik kmra sada guest room aa jithe raat nu mera veera sonda hai, bss hun dsso assi galt ta nahi kita kuj? Mai choperhra ktna chundi aa mainu advise do pls
@sanjhvichar1985
@sanjhvichar1985 5 ай бұрын
ਮੇਰੇ ਖਿਆਲ ਦੇ ਨਾਲ ਆਪ ਜੀ ਦਾ ਗੈਸਟ ਗੈਸਟ ਰੂ ਖਾਲੀ ਹੀ ਰਹਿੰਦਾ ਹੈ ਜਿਆਦਾ ਤਰ ਕਿ ਆਪ ਜੀ ਨੂੰ ਗੈਸਟ ਰੂਮ ਵਿੱਚ ਹੀ ਸਾਫ ਸਫਾਈ ਕਰਕੇ ਉਥੇ ਪਾਠ ਕਰਨਾ ਚਾਹੀਦਾ ਹੈ
@shubhsamar4461
@shubhsamar4461 2 ай бұрын
ਮੈ ਅਮ੍ਰਿਤ ਨਹੀਂ ਛਕਿਆ ਦੇਗ ਨੂੰ ਭੋਗ ਕਿਵੇਂ ਲਗਾ ਸਕਦੇ ਆ
@sanjhvichar1985
@sanjhvichar1985 2 ай бұрын
ਜੇਕਰ ਤੁਸੀਂ ਪਾਠ ਕਰ ਰਹੇ ਹੋ ਤੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਾਉਣਾ ਹੈ ਤੇ ਆਪ ਜੀ ਨੇ ਅੰਮ੍ਰਿਤ ਨਹੀਂ ਛਕਿਆ ਤਾਂ ਇਹ ਆਪ ਜੀ ਭੋਗ ਲਗਾ ਸਕਦੇ ਹੋ ਗੁਰ ਕਿਰਪਾ ਕਰੇ
@navivirk9716
@navivirk9716 5 ай бұрын
AGR kirpan na hoye te ji ?
@sanjhvichar1985
@sanjhvichar1985 5 ай бұрын
ਕਿਰਪਾਨ ਜਰੂਰੀ ਹੈ ਜੀ ਗੁਰੂ ਕਿਰਪਾ
@GoldyBhullar-rf7li
@GoldyBhullar-rf7li 3 ай бұрын
Veer ji agar koi Anpadh Hai To aur Chaupai Sahib da paath ki main kar sakta hai
@sanjhvichar1985
@sanjhvichar1985 3 ай бұрын
ਜੇ ਕੋਈ ਅਨਪੜ ਹੈ ਜੀ ਤਾ ਉਹ ਪਾਠ ਸੁਣ ਸਕਦਾ ਹੈ ਪਾਠ ਸੁਣਿਆ ਵੀ ਆਪਣੇ ਆਪ ਕਰਦਿਆਂ ਬਰਾਬਰ ਹੀ ਹੁੰਦਾ ਹੈ
@RajwinderBaath-rg4dk
@RajwinderBaath-rg4dk 6 ай бұрын
Veer ji j amritwele path kita jave 2 to 6 ta o v chupaira sahib maneya javega ja nahi
@sanjhvichar1985
@sanjhvichar1985 5 ай бұрын
ਹਾਂਜੀ ਕਰ ਸਕਦੇ ਹੋ ਬਾਬਾ ਜੀ ਕਿਰਪਾ ਕਰਨ ਆਪ ਜੀ ਤੇ🌹🌹🌹🙏🙏🙏🙏
@RajwinderBaath-rg4dk
@RajwinderBaath-rg4dk 5 ай бұрын
Dhanwad veer ji
@kaurjatti1183
@kaurjatti1183 5 ай бұрын
Lgatar 5 din Chupehra sahib cut skde a ji
@sanjhvichar1985
@sanjhvichar1985 5 ай бұрын
ਹਾਂਜੀ ਕੱਟ ਸਕਦੇ ਹ ਜਰੂਰ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ
@pinkytiwana698
@pinkytiwana698 5 ай бұрын
Veer ji tousi apana number send kar sakte da ho
@sanjhvichar1985
@sanjhvichar1985 5 ай бұрын
ਕੀ ਗੱਲ ਹੈ ਜੀ ਇਥੇ ਇੱਥੇ ਹੀ ਪੁੱਛ ਲਓ
@BaljitSingh-er7cf
@BaljitSingh-er7cf 2 ай бұрын
Dhan Dhan baba deep Singh ji
@gurmukhsingh6847
@gurmukhsingh6847 5 ай бұрын
Waheguru ji
@Prabhjot-zl3mn
@Prabhjot-zl3mn 22 сағат бұрын
Waheguru ji ka khalsa waheguru ji ki fateh
@manbeersandhu336throse4
@manbeersandhu336throse4 5 ай бұрын
Waheguru ji
@gurdevkaur1209
@gurdevkaur1209 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@NISHAN_999FF
@NISHAN_999FF Ай бұрын
ਸਿੰਘ ਸਾਹਿਬ ਜੀ ਕੀ ਚੁਪਿਹਰਾ ਸਾਹਬ ਅਮਰਤ ਵੇਲੇ ਹੋ ਸਕਦਾ ਹੈ ਜਰੂਰ ਚਾਨਣਾ ਪਾਵੋ
@sanjhvichar1985
@sanjhvichar1985 Ай бұрын
Hanji...
@Turban_center120
@Turban_center120 12 күн бұрын
ਬਾਬਾ ਜੀ ਕੀ ਚੋਪਹਿਰਾ ਸਾਹਿਬ ਐਤਵਾਰ ਨੂੰ ਹੀ ਕੀਤਾ ਜਾਂਦਾ ਹੈ
@sanjhvichar1985
@sanjhvichar1985 9 күн бұрын
ਇਹ ਵੀਡੀਓ ਦੇਖੋ ਜੀ ਧਿਆਨ ਨਾਲ kzbin.info/www/bejne/f4rHhZmZZZaUaLssi=5cFlrrOEZUSH4RfJ
@KhushdeepKaurDhaliwal
@KhushdeepKaurDhaliwal 6 күн бұрын
WAHEGURU JIII ❤️❤️❤️
@Jassichahal2612Chahal
@Jassichahal2612Chahal 2 ай бұрын
ਬਾਬਾ ਜੀ ਤੁਸੀ ਜਵਾਬ ਨੀ ਦਿੱਤਾ ਐਵੇ ਤਾ ਨੀ ਕੁਸ ਹੁੰਦਾ
@NavpreetkaurKaur-dv9kp
@NavpreetkaurKaur-dv9kp 7 күн бұрын
Veer ji chupehra sahib g de path da app kitho download hunda
@sanjhvichar1985
@sanjhvichar1985 7 күн бұрын
ਐਸਾ ਕੋਈ ਐਪ ਨਹੀਂ ਹੈ ਜੀ ਨਿਤਨੇਮ ਸਾਹਿਬ ਜੀ ਦੇ ਗੁਟਕਾ ਸਾਹਿਬ ਵਿੱਚ ਜੋ ਬਾਣੀਆਂ ਨੇ ਅਤੇ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ
@PawandeepKaur-w4h
@PawandeepKaur-w4h 2 ай бұрын
ਅਸੀ ਪਾਠ ਸਵੇਰੇ ਵੀ ਕਰ ਸਕਦੇ ? ਕਿਉਕਿ ਕੰਮ ਹੁੰਦਾ sunsay nu
@BaljitSingh-vs8de
@BaljitSingh-vs8de 27 күн бұрын
ਕੀ ਅਸੀਂ ਸ਼ਨੀਵਾਰ ਦੀ ਰਾਤ ਵੀ ਚਪੇਰਾ ਸਾਹਿਬ ਕਰ ਸਕਦੇ ਹੋ
@sanjhvichar1985
@sanjhvichar1985 9 күн бұрын
ਹਾਂਜੀ ਕਰ ਸਕਦੇ ਹੋ ਗੁਰੂ ਕਿਰਪਾ ਕਰੇ
@SinghSehaj-wh5rw
@SinghSehaj-wh5rw 5 ай бұрын
ਭਰਾ ਜੀ ਚੁਪਹਿਰਾ ਸਾਹਿਬ ਕਿੰਨੇ ਐਤਵਾਰ ਕਰਨਾ ਹੈ
@Baljeetkaur31998
@Baljeetkaur31998 Ай бұрын
Tuc sukh k kr skde o jiwe mai sukhe han 5
@BittuSingh-gk9en
@BittuSingh-gk9en 6 күн бұрын
Mere bache chote ne sir ohh ni krn dinde apa paath sun v skde ha
@sanjhvichar1985
@sanjhvichar1985 6 күн бұрын
Hanji sun v skde ho.. Guru kirap kre
@Simmi_bhogal_
@Simmi_bhogal_ 20 күн бұрын
Veer ji mai amrit nahi shkeya hai aa mai kime deg nu bhog lgaugi kirpan naal v
@sanjhvichar1985
@sanjhvichar1985 9 күн бұрын
ਕਿਰਪਾਨ ਮਤਲਬ ਕਿ ਸਾਹਿਬ ਸ੍ਰੀ ਸਾਹਿਬ ਬਹੁਤ ਜਰੂਰੀ ਹੈ ਜੀ ਭੋਗ ਲਗਾਉਣ ਵਾਸਤੇ ਕਿਸੇ ਵੀ ਦੁਕਾਨ ਤੋਂ ਲੈ ਸਕਦੇ ਹੋ ਆਪਦੀ ਛੋਟੀ ਸ੍ਰੀ ਸਾਹਿਬ
@GurmeetSingh-ox9ph
@GurmeetSingh-ox9ph 18 сағат бұрын
Waheguru ji m subahe 4 bje s kr skti hu
@sanjhvichar1985
@sanjhvichar1985 3 сағат бұрын
Hanji kr skde ho ji... Guru ji kirpa kre aap pr
@NavpreetkaurKaur-dv9kp
@NavpreetkaurKaur-dv9kp 8 күн бұрын
Veer ji chupehra sahib da path kise v time kr skde aa g
@sanjhvichar1985
@sanjhvichar1985 7 күн бұрын
Hanji..
@Simmi_bhogal_
@Simmi_bhogal_ 20 күн бұрын
Veer g chuperha sahib krn to pela ardas kime krni aa
@sanjhvichar1985
@sanjhvichar1985 9 күн бұрын
ਇਹ ਵੀਡੀਓ ਦੇਖੋ ਜੀ ਧਿਆਨ ਨਾਲ kzbin.info/www/bejne/lZfCh4qlqM12g5osi=Foi3WFdFYLDpCWG8
@sukhvirkaursukhi7898
@sukhvirkaursukhi7898 14 сағат бұрын
Dhan Baba deep singh
@sanjhvichar1985
@sanjhvichar1985 3 сағат бұрын
Guru ji kirpa krn
@MandeepSingh-ki7rw
@MandeepSingh-ki7rw 16 сағат бұрын
Bhut vdiya video veerg
@sanjhvichar1985
@sanjhvichar1985 3 сағат бұрын
Guru kirpa kre...
@RamandeepKaur-pr8ep
@RamandeepKaur-pr8ep 7 күн бұрын
Jot kidda jagoni a kis vich jagoni ha
@sanjhvichar1985
@sanjhvichar1985 7 күн бұрын
ਇਹ ਵੀਡੀਓ ਦੇਖੋ ਜੀ ਧਿਆਨ ਨਾਲ kzbin.info/www/bejne/oZ3ZmHR3qLp2r6s
@SinghSehaj-wh5rw
@SinghSehaj-wh5rw 5 ай бұрын
ਚੁਪਹਿਰਾ ਸਾਹਿਬ ਕਿੰਨੇ ਐਤਵਾਰ ਕਰਨਾ ਹੈ ਜੀ
@sanjhvichar1985
@sanjhvichar1985 5 ай бұрын
ਜਿੰਨੀ ਆਪ ਜੀ ਦੀ ਮਰਜ਼ੀ ਕਰ ਸਕਦੇ ਹੋ
@NavpreetkaurKaur-dv9kp
@NavpreetkaurKaur-dv9kp 8 күн бұрын
Jdo v time mile kr skde aa g
@sanjhvichar1985
@sanjhvichar1985 7 күн бұрын
Hanji
@HarpreetKaur-c8d
@HarpreetKaur-c8d 28 күн бұрын
Baba ji chopehra saheb roj kr skde aa
@sanjhvichar1985
@sanjhvichar1985 9 күн бұрын
ਹਾਂਜੀ ਕਰ ਸਕਦੇ ਹੋ ਆਪ ਜੀ ਦੀ ਹਿੰਮਤ ਹੈ
@kanwaljitkaurphul2439
@kanwaljitkaurphul2439 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੋਪਹਿਰਾ ਸਾਹਿਬ ਜੀ ਦਾ ਪਾਠ ਜਿਸ ਤਰ੍ਹਾਂ ਪੰਜ ਬਾਨਿਆ ਦਾ ਪਾਠ ਬਿਨਾਂ ਜੋਤ , ਬਿਨਾਂ ਦੇਗ ਦੇ ਕਰਦੇ ਹਾਂ ਜੀ, ਕਿ ੳਸ ਤਰ੍ਹਾਂ ਚੋਪਹਿਰਾ ਸਾਹਿਬ ਜੀ ਦਾ ਪਾਠ ਵੀ ਰੇਜ ਕਰ ਸਕਦੇ ਹਾਂ ਜੀ 🙏🙏🙏🙏🙏🙏🙏🙏🙏🙏 Jawab jaroor dena ji ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏🙏
@sanjhvichar1985
@sanjhvichar1985 9 күн бұрын
ਹਾਂਜੀ ਕਰ ਸਕਦੇ ਹੋ ਗੁਰ ਕਿਰਪਾ ਕਰੇ ਪਰ ਨਿਤਨੇਮ ਸਾਹਿਬ ਅਢ ਤੋਂ ਕਰਨਾ ਹੈ ਉਹ ਸਾਡਾ ਨਿਤ ਦਾ ਨੇਮ ਹੈ
@Jaswinder-z7z
@Jaswinder-z7z 7 күн бұрын
Je banda mona howye
@sanjhvichar1985
@sanjhvichar1985 7 күн бұрын
ਕੋਈ ਗੱਲ ਨਹੀਂ ਤੁਸੀਂ ਪਾਠ ਕਰ ਸਕਦੇ ਹੋ ਭਾਵੇਂ ਤੁਸੀਂ ਮੁੰਨੇ ਹੋ ਭਾਵੇਂ ਕਿਸੇ ਵੀ ਧਰਮ ਦੇ ਹੋ
@gagandeepkaurgkaurg8312
@gagandeepkaurgkaurg8312 21 күн бұрын
Waheguru JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@sanjhvichar1985
@sanjhvichar1985 9 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਆਪ ਜੀ ਤੇ🙏🙏
@SinghSehaj-wh5rw
@SinghSehaj-wh5rw 5 ай бұрын
ਭਰਾ ਜੀ ਚੁਪਹਿਰਾ ਸਾਹਿਬ ਕਿੰਨੇ ਐਤਵਾਰ ਕਰਨਾ ਹੈ
@sanjhvichar1985
@sanjhvichar1985 5 ай бұрын
ਜਿੰਨੇ ਮਰਜ਼ੀ ਕਰ ਸਕਦੇ ਹੋ ਜੀ ਲਾਭ ਹੀ ਹੋਣਾ ਆਪ ਜੀ ਨੂੰ
@AmarjitKaur-n5q
@AmarjitKaur-n5q 2 ай бұрын
ਵੀਰ ਜੀ ਮੇਰੇ ਘਰ ਵਿੱਚ ਕੋਈ ਸਾਫ ਥਾਂ ਨਹੀਂ ਹੈ ਮੈ ਗੁਰੂ ਘਰ ਜਾ ਕੇ ਪਾਠ ਕਰ ਸਕਦੀ ਹਾਂ ਮੇਰੇ ਘਰ ਵਿੱਚ ਕਲੇਸ਼ ਬਹੁਤ ਹੁੰਦਾ ਹੈ
@sanjhvichar1985
@sanjhvichar1985 2 ай бұрын
Hanji kr skde ho... Guru mehr kre 🙏
@kiratvander
@kiratvander 2 ай бұрын
Waheguru ji tuc dhan ho
@balwindersingh3058
@balwindersingh3058 2 ай бұрын
WAHEGURU JI GHAR VICH VE JRUR KRO G
@Turban_center120
@Turban_center120 12 күн бұрын
ਬਾਬਾ ਜੀ ਕੀ ਚੋਪਹਿਰਾ ਸਾਹਿਬ ਐਤਵਾਰ ਨੂੰ ਹੀ ਕੀਤਾ ਜਾਂਦਾ ਹੈ
@PawandeepKaur-w4h
@PawandeepKaur-w4h 2 ай бұрын
ਅਸੀ ਪਾਠ ਸਵੇਰੇ ਵੀ ਕਰ ਸਕਦੇ ? ਕਿਉਕਿ ਕੰਮ ਹੁੰਦਾ sunsay nu
@Jassichahal2612Chahal
@Jassichahal2612Chahal 2 ай бұрын
ਵਹਿਗੁਰੁ ਜੀ ਸਾਡਾ ਸਾਝਾ ਪਰਿਵਾਰ ਏ ਜਿਹੜਾ ਕੰਮ ਕਰਨਾ ਉਹ ਮੇ ਹੀ ਕਰਨਾ ਵਿਚ ਦੀ ਇੱਕ ਵਾਰ ਉਠਦੀ ਏ ਵਹਿਗੁਰੁ ਮੈਨੂੰ ਮਾਫ ਕਰਦੇ ਉ ਵਹਿਗੁਰੁ ਮੇਰੀ ਇਹ ਬਹੁਤ ਵੱਡੀ ਮਜਬੂਰੀ ਏ ਅੱਗੇ ਮੇਰੀ ਬੇਟੀ ਕਰ ਦਿੰਦੀ ਤੀ ਉਹ ਵਿਆਹੀ ਹੁਣ ਮੈਨੂੰ ਕਰਨਾ ਕਰਨੇ ਉਹ ਕੰਮ ਵਹਿਗੁਰੁ ਮੇਨੂੰ ਮਾਫ ਕਰਦੇ ਉ
@sanjhvichar1985
@sanjhvichar1985 2 ай бұрын
ਕੋਈ ਗਲ ਨਹੀ ਜੀ ਗੁਰੂ ਸਾਹਿਬ ਸਬ ਜਾਣੀ ਜਾਣ ਹਨ ਕੁਛ ਨਹੀਂ ਹੁੰਦਾ
@SukhwinderGrewal-n7q
@SukhwinderGrewal-n7q 4 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
@NavpreetkaurKaur-dv9kp
@NavpreetkaurKaur-dv9kp 9 күн бұрын
Veer ji path kise v time kr skde aa
@sanjhvichar1985
@sanjhvichar1985 8 күн бұрын
ਹਾਂਜੀ ।।।।ਗੁਰੂ ਸਾਹਿਬ ਕਿਰਪਾ ਕਰਨ ਆਪਜੀ ਤੇ
@NavpreetkaurKaur-dv9kp
@NavpreetkaurKaur-dv9kp 8 күн бұрын
Veer ji mera mtlb k chupehra sahib ji da path da koi time ta ni hga g
@NavpreetkaurKaur-dv9kp
@NavpreetkaurKaur-dv9kp 8 күн бұрын
Jdo time mile kr skde aa g
@manbaazdhaliwal5704
@manbaazdhaliwal5704 Ай бұрын
ਬਹੁਤ ਵਧੀਆ ਢੰਗ ਨਾਲ ਦੱਸਿਆ ਧੰਨਵਾਦ ਬਾਬਾ ਜੀ
@prabhjot7126
@prabhjot7126 2 ай бұрын
Tagh bni jaroori hai chupra sahib li
@sanjhvichar1985
@sanjhvichar1985 2 ай бұрын
ਤੇਗ ਬਣਾ ਸਕਦੇ ਹੋ ਤਾਂ ਚੰਗਾ ਹੈ ਤੇ ਨਹੀਂ ਬਣਾ ਸਕਦੇ ਤਾਂ ਵੀ ਕੋਈ ਗੱਲ ਨਹੀਂ
@kirandeep1884
@kirandeep1884 5 ай бұрын
ਜਿਸ ਦਾ ਅਮਿ੍ਤ ਨਾ ਛਕਿਆ ਹੋਵੇ ਉਹ ਕਿਵੇਂ ਭੋਗ ਲਗਾਇਆ ਜਾਵੇ ਵਾਹਿਗੁਰੂ ਜੀ
@SarbjeetKaur-jz1wc
@SarbjeetKaur-jz1wc 5 ай бұрын
PADD KINASUNDY KARNA HA
@sanjhvichar1985
@sanjhvichar1985 5 ай бұрын
ਕਿਸੇ ਦੁਕਾਨ ਤੋਂ ਛੋਟੀ ਸ੍ਰੀ ਸਾਹਿਬ ਲੈ ਸਕਦੇ ਹੋ
@sukhwinderrehill9590
@sukhwinderrehill9590 5 ай бұрын
Waheguru ji mehar kre chaddikla che rkkhe tandrusti bxe sabnoo khuchian bxoji
@sanjhvichar1985
@sanjhvichar1985 5 ай бұрын
ਗੁਰੂ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ
@harpreet_2023
@harpreet_2023 Ай бұрын
path poore 4 vze khtm krna hunda jroori aa ja fir je upr tym vi hogge 5 10 mint tan koi gl ni ?? pls eh dsoo and ardass 4 vze krni shuru krni a ke ardass 4 vze tu phela khtm honni chahidi a ?? pls reply
@sanjhvichar1985
@sanjhvichar1985 Ай бұрын
ਚਾਰ ਵਜੇ ਤੋਂ ਪੰਜ ਦਸ ਮਿੰਟ ਉਪਰ ਹੋ ਜਾਣ ਤਾਂ ਕੋਈ ਗੱਲ ਨਹੀਂ ਸੀ ....ਅਰਦਾਸ ਚਾਰ ਵਜੇ ਹੀ ਕਰਨੀ ਹੁੰਦੀ ਹੈ ਜੀ
@Mehak__k21
@Mehak__k21 2 ай бұрын
ਵੀਰ ਜੀ ਸਾਨੂੰ ਪੂਰੀ ਅਰਦਾਸ ਕਰਕੇ ਦੱਸੋ ਕਦੋਂ ਭੋਗ ਲਗਾਇਆ ਜਾਵੇ ਕਿਥੇ ਅਸੀਂ ਆਪਣੇ ਮਨ ਦੀ ਗੱਲ ਕਰੀਏ ਕਿਤੇ ਕੋਈ ਗ਼ਲਤੀ ਨਾ ਹੋ ਜਾਵੇ ਜੇ ਕਿਰਪਾਨ ਨਾ ਹੋਵੋ ਤਾਂ ਕੀ ਕਰੀਏ ❤
@sanjhvichar1985
@sanjhvichar1985 Ай бұрын
kzbin.info/www/bejne/lZfCh4qlqM12g5osi=BItjqsoWHijs2xHd ਇਹ ਵੀਡੀਓ ਦੇਖੋ ਜੀ ਧਿਆਨ ਨਾਲ
@PawandeepKaur-w4h
@PawandeepKaur-w4h 2 ай бұрын
ਅਸੀ ਪਾਠ ਸਵੇਰੇ ਵੀ ਕਰ ਸਕਦੇ ? ਕਿਉਕਿ ਕੰਮ ਹੁੰਦਾ sunsay nu
@sanjhvichar1985
@sanjhvichar1985 2 ай бұрын
ਹਾਂਜੀ ਸਵੇਰੇ ਵੀ ਕਰ ਸਕਦੇ ਹੋ ਗੁਰੂ ਕਿਰਪਾ ਕਰੇ
@kareenaloungani4129
@kareenaloungani4129 24 күн бұрын
Dhan Dhan Baba Deep Singh Ji 🙏🤲🙏😇 I'm New Subscriber
@sanjhvichar1985
@sanjhvichar1985 9 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਆਪ ਜੀ ਤੇ🙏🙏
@PawandeepKaur-w4h
@PawandeepKaur-w4h 2 ай бұрын
ਅਸੀ ਪਾਠ ਸਵੇਰੇ ਵੀ ਕਰ ਸਕਦੇ ? ਕਿਉਕਿ ਕੰਮ ਹੁੰਦਾ sunsay nu
@sanjhvichar1985
@sanjhvichar1985 2 ай бұрын
ਹਾਂਜੀ ਸਵੇਰ ਵੇਲੇ ਵੀ ਕਰ ਸਕਦੇ ਹੋ ਗੁਰੂ ਸਾਹਿਬ ਕਿਰਪਾ ਕਰਨ ਆਪਜੀ ਤੇ
@parminderkour4731
@parminderkour4731 7 ай бұрын
Ameitvele path kr side chaupehra sahiba da g ....kyunki sunday nu koe na koe aae janda....plz paji reply jrur kryo
@sanjhvichar1985
@sanjhvichar1985 7 ай бұрын
ਹਾਂਜੀ ਅੰਮ੍ਰਿਤ ਵੇਲੇ ਵੀ ਕਰ ਸਕਦੇ ਹੋ ਗੁਰੂ ਸਾਹਿਬ ਆਪ ਜੀ ਨੂੰ ਚੜਦੀ ਕਲਾ ਬਖਸ਼ਣ ਜੀ ਆਪ ਜੀ ਦੀ ਸ਼ ਮਨੋਕਾਮਨਾਵਾਂ ਪੂਰੀ ਕਰਨ ਜੀ
@parminderkour4731
@parminderkour4731 7 ай бұрын
@@sanjhvichar1985 Thnkuu so much veerji
@SleepyCows-ok8ey
@SleepyCows-ok8ey 5 ай бұрын
Veer ji j aapan j sunday Chaupehra sahib path nai kar sakde next day aapan kar sakde han pher time koi v hove ja 12 to 4 hi karna
@sanjhvichar1985
@sanjhvichar1985 5 ай бұрын
ਹਾਂਜੀ ਕਰ ਸਕਦੇ ਹੋ
@narinderjeet5741
@narinderjeet5741 28 күн бұрын
ਵੀਰ ਜੀ ਜੇ ਚਾਰ ਵੱਜੇ ਤੋ ਪਾਹਿਲਾ ਪਾਠ ਹੋ ਜਾਦਾ ਹੇ ਤਾ ਪਾਹਿਲਾ ਅਰਦਾਸ ਕਰ ਸਕਦੇਹਾ ਦੱਸੋ
@sanjhvichar1985
@sanjhvichar1985 9 күн бұрын
ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਮੁਤਾਬਿਕ 4 ਵਜੇ ਹੀ ਅਰਦਾਸ ਹੁੰਦੀ ਹੈ ਜੀ
@Sharnjeet-g9k
@Sharnjeet-g9k 5 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻 ਵੀਰ ਜੀ ਮੈਂ ਪਹਿਲੀ ਵਾਰ ਘਰ ਵਿੱਚ ਚੌਪਹਿਰਾ ਸਾਹਿਬ ਕੱਟਣਾ ਹੈ ਜੀ ਮੈਨੂੰ ਇਹ ਦੱਸੋ ਕਿ ਕੜਾਹ ਪਰਿਸਾਦ ਦੀ ਦੇਗ ਨੂੰ ਭੋਗ ਕਿਵੇ ਲਗਾਉਣਾ ਹੈ ਜੀ ਤੇ ਉਹ ਦੇਗ ਕਿਸ ਨੇ ਛਕਣੀ ਹੈ 🙏🏻🙏🏻 ਵੀਰ ਜੀ ਮੇਰੇ ਸਵਾਲ ਦਾ ਜੁਵਾਬ ਜ਼ਰੂਰ ਦੇਵੋ ਜੀ ਪਲੀਜ ਪਲੀਜ 🙏🏻🙏🏻 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻🙏🏻
@paintbynavdeep9887
@paintbynavdeep9887 3 ай бұрын
ਜਦੋਂ periods ਆਏ ਹੋਣ ਓਦੋਂ ਵੀ ਪਾਠ ਕਰ ਸਕਦੇ ਹਾਂ ਤੇ ਜੇ ਕਰ ਪਾਠ ਦਾ ਸਮਾਂ 4 ਵਜੇ ਤੋਂ ਉੱਪਰ ਹੋ ਜਾਵੇ ਫੇਰ ਵੀ ਅਰਦਾਸ 4ਵਜੇ ਤੋਂ ਬਾਅਦ ਕਰ ਸਕਦੇ ਹਾਂ ਜਾਂ ਨਹੀਂ?
@sanjhvichar1985
@sanjhvichar1985 3 ай бұрын
ਹਾਂਜੀ ਪੀਰੀਅਡਸ ਦੇ ਦਿਨਾਂ ਦੇ ਵਿੱਚ ਵੀ ਪਾਠ ਕਰ ਸਕਦੇ ਹੋ ਤੇ ਚਾਰ ਵਜੇ ਤੋਂ ਵੱਧ ਸਮਾਂ ਹੋ ਜਾਵੇ ਤਾਂ ਕੋਈ ਗੱਲ ਨਹੀਂ ਇਹ ਵੀਡੀਓ ਦੇਖੋ ਧਿਆਨ ਨਾਲ kzbin.info/www/bejne/aIi0kmOgnr2Mmqcsi=FTP55hdTrWFRxoo_
@Amarjeetkaur-x2c
@Amarjeetkaur-x2c 8 күн бұрын
Dhan dhan baba deep singh ji wehaguru ji
@Mangit-d8x
@Mangit-d8x Ай бұрын
Wahiguru ji my manjit kour jop ty dy naet ty hude ha my apne marji nal kuj ve nahi kar sakde ke my chupahira sahib da phat kes team Kara wahiguru ji
@sanjhvichar1985
@sanjhvichar1985 Ай бұрын
ਕਦੋਂ ਵੀ ਜਿਸ ਵੇਲੇ ਵੀ ਆਪ ਜੀ ਨੂੰ ਟਾਈਮ ਲੱਗਦਾ ਉਸ ਵੇਲੇ ਆਪ ਜੀ ਕਰ ਸਕਦੇ ਆਪਣੇ ਸਵਾਲ ਟਾਈਮ ਦੇ ਹਿਸਾਬ ਦੇ ਨਾਲ ਗੁਰੂ ਕਿਰਪਾ ਕਰੇ
@Unknown-mk7bz
@Unknown-mk7bz Ай бұрын
Can we eat anything before starting Chaupehra Sahib? Please answer
@sanjhvichar1985
@sanjhvichar1985 9 күн бұрын
ਹਾਂਜੀ ਆਪ ਜੀ ਪ੍ਰਸ਼ਾਦਾ ਪਾਣੀ ਛੱਕ ਸਕਦੇ ਹੋ
@gurindersaini8153
@gurindersaini8153 21 күн бұрын
Baba ji.ja 12.30.bje start Kara ja time upr niche hoja koi prblm Tani ji chota beta ha o 12 bje Sonda ha ji Sonda be mera kol he hai ji
@jaskirthkaur9581
@jaskirthkaur9581 11 күн бұрын
Koi problem waheguru g agge ardas krke shuru kro path
@sanjhvichar1985
@sanjhvichar1985 9 күн бұрын
ਹਾਂਜੀ ਕੋਈ ਪ੍ਰੋਬਲਮ ਨਹੀਂ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ
@barindersingh1034
@barindersingh1034 2 ай бұрын
Waheguru ji waheguru ji waheguru ji waheguru ji waheguru ji
@amritaulakh6261
@amritaulakh6261 Ай бұрын
12:00-4:00 ghr roula vagara painda ki a path assi early morning kr sakde aa jive morning 5:00-9:00 am
@sanjhvichar1985
@sanjhvichar1985 Ай бұрын
ਹਾਂਜੀ ਕਰ ਸਕਦੇ ਹੋ ਗੁਰੂ ਕਿਰਪਾ ਕਰੇ ਆਪ ਜੀ ਤੇ
@rajputraman1454
@rajputraman1454 Ай бұрын
Baba g j kise baba deep Singh ji di photo da Saroop na hove te bina photo samne rkhe v assi path kr skde aa ya nhi ?
@sanjhvichar1985
@sanjhvichar1985 Ай бұрын
Hanji ਗੁਰੂ ਸਾਹਿਬ ਬਾਬਾ ਜੀ ਹਰ ਵੇਲੇ ਸਾਡੇ ਹਾਜ਼ਰ ਨਾਜ਼ਰ ਹਨ ਸਾਡੇ ਕੋਲ ਹਨ
@bikramjeetsingh6866
@bikramjeetsingh6866 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@sukhvirkaur9555
@sukhvirkaur9555 Ай бұрын
Ssa Veerji…. Jis ghar vich daru hove othe chau pher sahib kat sakde a
@sanjhvichar1985
@sanjhvichar1985 Ай бұрын
ਹਾਂਜੀ ਕੱਟ ਸਕਦੇ ਹਾਂ
@diljeetkaursidhu9118
@diljeetkaursidhu9118 2 ай бұрын
ਵਾਹਿਗੁਰੁਜੀਜੀ
@harbhajandhillon8836
@harbhajandhillon8836 19 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ
@RenuSharma-hv2re
@RenuSharma-hv2re 6 ай бұрын
Baba ji सहीदी डेग ki hundi hai Ji mera beta बीमार rehnda है केहंदे ने डेग krvan nal अरदास जल्दी पूरी hundi hai किरप्य जरूर jwab dena ji
@sanjhvichar1985
@sanjhvichar1985 5 ай бұрын
ਸ਼ਹੀਦੀ ਦੇਗ ਤੋਂ ਬੈਟਰ ਕੜਾਹ ਪ੍ਰਸ਼ਾਦ ਦੀ ਦੇਗ ਹੈ ਜੀ ਕੜਾਹ ਪ੍ਰਸ਼ਾਦ ਦੀ ਤੇ ਕਰਵਾਓ ji... ਬਾਬਾ ਜੀ ਕਿਰਪਾ ਕਰਨ ਆਪ ਜੀ ਤੇ🌹🌹🌹🙏🙏🙏
@tamannajossanjossan5400
@tamannajossanjossan5400 2 ай бұрын
Waheguru g ka khalsa waheguru ji ki fateh mere kol question a veer g mei canada aa mei chuphera sahib cutna hei ta mera time difference a mnu india de afternoon de hisaab nl chuphera sahib cut krna pena a ja Canada de hisaab nl
@sanjhvichar1985
@sanjhvichar1985 2 ай бұрын
ਆਪ ਜੀ ਨੇ ਕਨੇਡਾ ਦੇ ਹਿਸਾਬ ਦੇ ਨਾਲ ਜੋ ਪੈਰਾ ਸਾਹਿਬ ਘਟਨਾ ਹੈ ਜਦੋਂ ਕਨੇਡਾ ਦੇ ਵਿੱਚ ਸੰਡੇ ਹੋਵੇਗਾ ਕਿ ਸੰਡੇ ਦੇ 12 ਤੋਂ ਚਾਰ ਪੀਐਮ ਤੱਕ
@RanbirraiWarwalsahb
@RanbirraiWarwalsahb 2 ай бұрын
Waheguru ji asi 12 vaje to laike shaam 4 vaje Tak karna hai ta vicho v uth k bahr ja sakde aa fir kujh der baad fir baithke path shuru kar sakde aa
@sanjhvichar1985
@sanjhvichar1985 2 ай бұрын
ਹਾਂਜੀ ਜੇ ਲਗਾਤਾਰ ਨਹੀਂ ਬੈ ਸਕਦੇ ਤਾਂ ਵਿੱਚ ਉੱਠ ਸਕਦੇ ਹੋ ਪੰਜ-ਦਸ ਮਿੰਟ ਵਾਸਤੇ ਗੁਰੂ ਕਿਰਪਾ ਕਰੇ
@sukhdeepdhaner7146
@sukhdeepdhaner7146 5 ай бұрын
Dhan dhan baba Deep singh ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ParamjeetSingh-bh4ws
@ParamjeetSingh-bh4ws 26 күн бұрын
Dhan Dhan Baba Deep Singh Ji 🙏🙏🙏🙏 mere b Rog katt dyeoo Shrir vicho Dhan Dhan Baba Deep Singh Ji 🙏🙏🙏🙏🙏🙏
@sanjhvichar1985
@sanjhvichar1985 9 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਆਪ ਜੀ ਤੇ🙏🙏
@jatinderkaur4984
@jatinderkaur4984 23 күн бұрын
Path jldi ho gya fer v ardass 4 vjje krni ha . Waheguru ji
@sanjhvichar1985
@sanjhvichar1985 9 күн бұрын
ਹਾਂਜੀ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਮੁਤਾਬਕ ਚਾਰ ਵਜੇ ਹੀ ਕਰਨੀ ਹੈ
@SukhwinderKaur-zf3uw
@SukhwinderKaur-zf3uw 4 ай бұрын
मुझे चोट लगी है मुझे से चला नहीं जाता मैं चोपड़ा साहिब कर सकतीं हैं
@sanjhvichar1985
@sanjhvichar1985 4 ай бұрын
ਹਾਂਜੀ ਕਰ ਸਕਦੇ ਹੋ ਵਾਹਿਗੁਰੂ ਕਿਰਪਾ ਕਰੇ ਆਪ ਜੀ ਤੇ🙏🙏🙏🙏
@harpreetkaursran8287
@harpreetkaursran8287 4 ай бұрын
ਕਿੰਨੇ ਐਤਵਾਰ ਲਗਾਤਾਰ‌ ਕਰਨਾ ਹੁੰਦਾ ? ਜਾਂ ਫਿਰ ਆਪਣੀ‌ ਮਰਜੀ ਵੀ ਜਿਨੇ ਮਰਜੀ ਐਤਵਾਰ ਕਰ ਸਕਦੇ‌ ਆ ?
@sanjhvichar1985
@sanjhvichar1985 3 ай бұрын
ਹਾਂਜੀ ਆਪਣੀ ਮਰਜ਼ੀ ਹੈ ਗੁਰੂ ਕਿਰਪਾ ਕਰੇ
@abhiroop410
@abhiroop410 2 ай бұрын
Waheguru g asi raat vala chaupera sahib vi kar sakde aa. Ki vidhi hai ki time hai path karn da
@sanjhvichar1985
@sanjhvichar1985 Ай бұрын
ਇਹ ਮਰਿਆਦਾ ਹੈ ਭਾਵੇਂ ਦਿਨ ਵਿੱਚ ਕਰੋ ਭਾਵੇਂ ਰਾਤ ਨਾ ਕਰੋ ਗੁਰੂ ਕਿਰਪਾ ਕਰੇ
@BadBoy-d7e
@BadBoy-d7e Ай бұрын
Waheguru ji anjane vich bhula ho javan tah kive bakhsaiye ji kirpa kro koi rasta dikhao ji
@sanjhvichar1985
@sanjhvichar1985 Ай бұрын
ਅਣਜਾਣੇ ਵਿੱਚ ਗਲਤੀ ਹੋ ਜਾਣਾ ਕੋਈ ਗੱਲ ਨਹੀਂ ਜੀ ਗੁਰੂ ਸਾਹਿਬ ਜਾਣੀ ਜਾਣ ਹਨ ਆਪਣੀ ਗਲਤੀ ਦਾ ਪਛਤਾਵਾ ਹੋਣਾ ਚਾਹੀਦਾ ਹੈ ਗੁਰਮੇਹਰ ਕਰੇਗਾ
Inside Out 2: BABY JOY VS SHIN SONIC 3
00:19
AnythingAlexia
Рет қаралды 9 МЛН
Help Me Celebrate! 😍🙏
00:35
Alan Chikin Chow
Рет қаралды 41 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 22 МЛН
Dhan Dhan baba deep Singh Ji Waheguru Meher kro 🙏🙏🙏🙏🙏📿📿📿📿
1:15:43
Dhan Dhan baba deep singh ji
Рет қаралды 97 М.
Inside Out 2: BABY JOY VS SHIN SONIC 3
00:19
AnythingAlexia
Рет қаралды 9 МЛН