Cycling to Leh Ladakh | Drass to thasgun | Day- 4 | High altitude |Ghudda Singh |

  Рет қаралды 39,678

Ghudda Singh

Ghudda Singh

Күн бұрын

Пікірлер: 144
@OhiSaabi
@OhiSaabi 3 жыл бұрын
ਨਿਰਾ ਨਜ਼ਾਰਾ ਭਰਾ । ਗੋਡੇ ਕੰਢਮ ਹੋਣ ਤੋਂ ਪਹਿਲਾਂ ਟੈਮ ਨਿੱਕਲ ਆਵੇ ਤਾ ਘੁੰਮਾਗੇ ਕਦੇ ਇੰਝ ਵੀ । ਤੁਹਾਡੇ ਵਲੌਗ ਵੇਖ ਕੇ ਦਿਲ ਕਰ ਆਇਆ
@veerbhalmajra967
@veerbhalmajra967 3 жыл бұрын
Saabi vir v agya
@amritpalsingh697
@amritpalsingh697 3 жыл бұрын
ਘੁੱਦੇ ਬਾਈ ਘੁਮਦੀ ਦੁਨੀਆ ਹੀ ਆ ,ਪਰ ਵਖਰਾ ਘੁਮਨਾ ਤੇਰੇ ਤੇ ਬਲਦੇਵ ਬਾਈ ਦੇ ਹਿੱਸੇ ਵੀ ਆਯਾ। ਦਿੱਲੋ ਪਿਆਰ ❤
@dhindsajasjitsingh7337
@dhindsajasjitsingh7337 3 жыл бұрын
ਜਦੋਂ 2011 ਚ ਪਹਿਲੀ ਵਾਰ ਗਏ ਸੀ ਓਦੋਂ ਏਥੇ ਸਿੱਖ ਰੈਜੀਮੈਂਟ ਦੀ ਡਿਊਟੀ ਸੀ, ਤੇ ਸਾਨੂੰ ਕਲਿਆਣ(ਪਟਿਆਲਾ) ਪਿੰਡ ਦਾ ਫੌਜੀ ਮਿਲਿਆ ਸੀ, ਬਹੁਤ ਗੱਲਾਂ ਕੀਤੀਆਂ ਅਸੀਂ, ਓਦੋਂ ਘੁੰਮਣ ਵਾਲੇ ਲੋਕ ਘੱਟ ਹੀ ਜਾਂਦੇ ਸੀ ਇਸ ਪਾਸੇ, ਇਸ ਕਰਕੇ ਬਾਈ ਨੂੰ ਚਾਓ ਚੜ੍ਹ ਗਿਆ ਸੀ ਵੀ ਕੋਈ ਆਪਣੇ ਇਲਾਕੇ ਦਾ ਬੰਦਾ ਮਿਲਿਆ , ਅੱਜ ਵੀ ਫੋਟੋ ਸਾਂਭੀ ਹੋਈ ਬਾਈ ਨਾਲ ਖਿਚਵਾਈ ਸੀ ਜਿਹੜੀ |
@mohindersingh-nb3eg
@mohindersingh-nb3eg Жыл бұрын
ਅੰਮ੍ਰਿਤ ਵੀਰ ਜੀ ਆਪ ਜੀ ਨੂੰ ਤੇ ਬਲਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਪ ਜੀ ਦਾ ਇਹ ਬਲਾਗ ਵੇਖਿਆ ਬਹੁਤ ਵਧੀਆ ਲੱਗਿਆ ਫਰੀਦਕੋਟ
@gurkamalsingh2749
@gurkamalsingh2749 3 жыл бұрын
ਬਾਈ ਸਿਰਾ ਯਰ...ਆਹ ਡੰਗਰ ਆਲੇ ਸੀਨ ਨੇ ਤਾਂ ਦਿਲ ਜਿੱਤ ਲਿਆ🤣🤣🤣♥️👍
@happeazampur
@happeazampur 3 жыл бұрын
ਤੁਹਾਡੇ ਹੌਸਲੇ ਨੂੰ ਸਲਾਮ ਰੱਬ ਤੁਹਾਨੂੰ ਤੰਦਰੁਸਤ ਰੱਖੇ
@harjitkaur464
@harjitkaur464 2 жыл бұрын
ਬਹੁਤ ਵਧੀਆ 👍ਕਾਰਗਿਲ ਦੇ ਯੋਧਿਆਂ ਨੂੰ ਸਲਾਮ 🙏🙏
@bittitalwandisabo5343
@bittitalwandisabo5343 2 жыл бұрын
ਆਹ ਬਾਹਕੇ ਟੀਕਾ ਲਾਉਣ ਵਾਲਾ ਕੰਮ ਪਹਿਲੀ ਵਾਰ ਵੇਖਿਆ ਬਾਈ ਜੀ Vlog ਸੋਹਣਾ ਰਿਹਾ
@Lovepreetsingh-ik4oy
@Lovepreetsingh-ik4oy 2 жыл бұрын
ਛੋਟੇ ਬਾਬੂ ਸਵਾਦ ਆਰਿਹਾ ਬਾਈ ਪੂਰਾ ਵਲੋਗ ਦੇਖ ਕੇ
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 Love you sidhu mosewala forever 😘😘😘
@bharatsidhu1879
@bharatsidhu1879 Жыл бұрын
ਬਹੁਤ ਵੱਧੀਆ ਲੱਗਿਆ ਤੁਹਾਡਾ ਸਾਈਕਲ ਸਫ਼ਰ ਦਰਾਸ ਤੋਂ ਥਾਸਗਨ ਤੱਕ ਦਾ ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ
@PreetSinghDhandwarMalla
@PreetSinghDhandwarMalla 3 жыл бұрын
ਬਹੁਤ ਆਹਲਾ ਵੀਰੇ, ਦੁਆ ਕਰਦੇ ਆਂ ਕੇ ਤੇਰੇ ਚੈਨਲ ਤੇ ਲੱਖਾਂ ਵਿਊ ਆਉਣ।।
@gurdas_sandhu
@gurdas_sandhu 3 жыл бұрын
ਮੁਹੱਬਤਾਂ ਸੱਜਣੋ ❤️
@manispreet
@manispreet 3 жыл бұрын
Best moment in the video comes at 5:12 :D
@jattbabapb1313
@jattbabapb1313 3 жыл бұрын
ਘੁੱਦਾ ਸਾਬ ਜੇ ਕੋਈ ਕੰਪਨੀ ਜਾਂ ਕੋਈ ਸੰਸਥਾ ਆਪਣੀ ਮਦਦ ਕਰੇ ਤਾਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਦੁਨੀਆ ਦੀ ਮੋਟਰਸਾਈਕਲ ਤੇ ਯਾਤਰਾ ਕਰਨ ਦੇ ਚਾਹਵਾਨ ਹਾਂ
@rajnikumar9018
@rajnikumar9018 2 жыл бұрын
V beautiful place
@jaspreetsinghartandcraft1563
@jaspreetsinghartandcraft1563 3 жыл бұрын
ਬੜੀ ਸੋਹਣੀ ਲੁਕੇਸਨ ਆ
@kuldeepchahal6826
@kuldeepchahal6826 2 жыл бұрын
So nycc veer ji
@Melbourne_aale
@Melbourne_aale 3 жыл бұрын
ਪਾਣੀ ਨਾਲੀਆਂ ਚੋਂ ਚਸ਼ਮੇ ਦੇ ਵੱਗਦੇ, ਨੀ ਏਰੀਆ ਦਰਾਜ਼ ਸੁਣੀਦਾ, ਬੈਠੇ ਬੰਦੇ ਦੇ ਪਟਾਕ ਟੀਕਾ ਗੱਡ ਦੇ, ਨੀ ਆਉਂਦਾ ਐ ਸਵਾਦ ਸੁਣੀਦਾ, ਰੋਟੀ ਟੁੱਕ ਵੱਲੋਂ ਔਖਾ ਕਿੱਥੇ ਜੱਚਦੇ ਨੇ ਅੰਡੇ, ਤੇਰਾ ਮੈਗੀ ਉੱਤੇ ਚੱਲੇ ਘੁੱਦਾ ਯਾਰ ਸੁਣੀਦਾ,🌱
@ArshdeepSingh-ol3ds
@ArshdeepSingh-ol3ds 2 жыл бұрын
ਬੈਠੇ ਬੰਦੇ ਦੇ ਪਟਾਕ ਟੀਕਾ ਗੱਡ ਦੇ, ਸਿਰਾ ਹੀ ਆ ਬਾਈ
@sukhchainsinghsukh9480
@sukhchainsinghsukh9480 3 жыл бұрын
ਵੀਰੇ ਤੇਰੀ ਅਵਾਜ਼ ਬਹੁਤ ਸੋਹਣੀ ਆ ਯਾਰ
@harpinderrai9660
@harpinderrai9660 2 жыл бұрын
Great. It is inspiring. God bless you all. I like skinders singing. I love you all. Presently from Ottawa Canada ,I like to watch your vedios. Stay blessed.
@parkashsingh337
@parkashsingh337 Жыл бұрын
Great 👍🏼
@sukhchainsinghsukh9480
@sukhchainsinghsukh9480 3 жыл бұрын
ਘੁੂਦਾ ਵੀਰਾ ਬੱਲੇ ਬੱਲੇ ਹੋਈ ਪਈ ਆ ਜੱਟਾਂ
@gurvinderdhindsa9112
@gurvinderdhindsa9112 2 жыл бұрын
God bless you bai ji
@karanaulakh2092
@karanaulakh2092 2 жыл бұрын
ਬਹੁਤ ਵਧੀਆ baldev 22 g
@jassrao6024
@jassrao6024 3 жыл бұрын
Salaam Aa Bai Thode Jajbe Nu Waheguru Chardi Kala Rakhe 🙏🙏🙏
@subex1
@subex1 2 жыл бұрын
ਬਾਈ ਟੀਕੇ ਆਲਾ ਸਟਾਈਲ ਸੀਰਾ ਲਾਤਾ 🙏👍
@dhindsajasjitsingh7337
@dhindsajasjitsingh7337 3 жыл бұрын
ਵੈਸੇ ਹਰ ਬੰਦੇ ਨੂੰ ਇਹ ਕਾਰਗਿਲ ਵਾਰ ਮੈਮੋਰੀਅਲ ਦੇਖਣਾ ਚਾਹੀਦਾ, ਬਹੁਤ ਔਖੇ ਹਾਲਾਤਾਂ ਚ ਫੌਜੀ ਲੜੇ ਸੀ, ਸ਼ੁਰੂ ਵਿਚ ਤਾਂ ਇਹ ਵੀ ਨੀ ਸੀ ਪਤਾ ਲਗ ਰਿਹਾ ਵੀ ਗੋਲੀ ਕਿਹੜੇ ਕਿਹੜੇ ਪਾਸੇ ਤੋਂ ਆ ਰਹੀ ਆ,, ਜਜ਼ਬਾ ਸੀ ਤੇ ਜੋਸ਼ ਸੀ ਫੌਜੀਆਂ ਚ,,, ਸਿਆਸਤ ਨੇ ਮੁਲਕਾਂ ਚ ਵੰਡ ਪਾ ਦਿੱਤੀ ਤੇ ਫੌਜੀ ਆਪਣੀ ਡਿਊਟੀ ਕਰਦੇ, ਏਥੇ ਜਾਕੇ ਬੰਦਾ ਆਪਣੇ ਆਪ ਹੀ ਫੌਜ ਦੀ ਇੱਜਤ ਕਰਨ ਲਗ ਜਾਂਦਾ 🙏
@gurmitkaursahota3984
@gurmitkaursahota3984 2 жыл бұрын
Very nice 👍 thanks 🙏 for providing valuable knowledge
@sandeepsejal2711
@sandeepsejal2711 3 жыл бұрын
Siraaaaaa y. Ghudde di shaaaaaan.
@jagmelbathinda7663
@jagmelbathinda7663 3 жыл бұрын
JagmelBathind (Dubai) ਬਹੁਤ ਵਧੀਆ ਵੀਰ ਦਿਲ ਖੁਸ਼ ਹੋ ਗਿਆ।
@punjabilokgeet71
@punjabilokgeet71 3 жыл бұрын
ਬਹੁਤ ਖ਼ੂਬਸੂਰਤ 💝🙏
@user-dq5fb6ww8b
@user-dq5fb6ww8b 3 жыл бұрын
ਬਹੁਤ ਵਧੀਆ‌ ਬਾਈ‌ 👌👌
@Amrit-kf1xw
@Amrit-kf1xw 2 жыл бұрын
God bless veer
@ronakbedi1140
@ronakbedi1140 3 жыл бұрын
Best of luck 🤞 veerji 🙏🙏❤️
@RavinderKaur-nq4th
@RavinderKaur-nq4th 3 жыл бұрын
Nice video
@hardeepvirk2427
@hardeepvirk2427 3 жыл бұрын
Bhut vdiya je ajjkal de joriyan alle gannd vloggera nu counter krna tn, ohna de braber de channel khare karne pyne.
@mintumonga6219
@mintumonga6219 2 жыл бұрын
Good.veer.j
@ravisandhu9890
@ravisandhu9890 2 жыл бұрын
ਬਲਦੇਵ ਬਾਈ। ਨਾਲ ਤਾ ਉਹ ਹੋਈ ਟੀਕੇ ਵਾਲੀ ਕੇ ਵੀ ਯਾਹਮੇ ਚ ਤੇਲ( ਚਾਹ) ਤਾ ਪਵਾ ਲਿਆ ਆਹ ਟੂ ਟੀ ਓਇਲ ਰਿਹ ਗਿਆ ਸੀ ਡਾਕਟਰਾ ਪਾ ਤਾ
@braraman8778
@braraman8778 2 жыл бұрын
ਟੀਕਾ ਲਾਉਣ ਵਾਲਾ ਵੀ ਡਾਕਟਰ ਬਾਹਲਾ ਸਿਰਾ ਸੀ ਪਤੰਦਰ ਨੇ ਬੈਠੇ ਦੇ ਟੀਕਾ ਲਾਤਾ🤣🤣
@gurinderpandhergrewal2243
@gurinderpandhergrewal2243 2 жыл бұрын
ਵਾਹ ਕੁਦਰਤ 👍
@sandhugjatt
@sandhugjatt 3 жыл бұрын
ਬਹੁਤ ਵਧੀਆ ਵੀਡੀਓ ਬਾਈ
@jaggibai9726
@jaggibai9726 3 жыл бұрын
ਰਿਕਾਰਡ ਬਣਾ ਤਾ ਮਿੱਤਰੋ ਜਦ ਮਰਜੀ ਦੇਖ ਲਓ ਦੂਜੀ ਵਾਰ ਦੇਖ ਰਿਹਾ ਤੁਹਾਡਾ ਵਲੋਗ
@sherasinghghoman2121
@sherasinghghoman2121 2 жыл бұрын
ਬਹੁਤ ਵਧੀਆ ਵੀਰ ਜੀ
@ranjitsingh9456
@ranjitsingh9456 2 жыл бұрын
ਸਹੀ ਗੱਲ ਆ ਸਾਡੇ ਕੋਲ ਤਾ ਆੜ੍ਹਤੀਏ ਜਾਂ ਲਿਮਟਾਂ ਹੀ ਨੇ
@kavindersingh5929
@kavindersingh5929 2 ай бұрын
Beautiful..
@yaadsandhawalia2285
@yaadsandhawalia2285 3 жыл бұрын
ਬਹੁਤ ਵਧੀਆ ਵੀਰ 💯
@shokeensardar7054
@shokeensardar7054 3 жыл бұрын
Sira bai ji web series vrge lgde vlog aj he 4 vekhlye aa
@harishstarharish
@harishstarharish 3 жыл бұрын
Nazzzraa agya ❤️
@ranveerkalyan596
@ranveerkalyan596 3 жыл бұрын
Carry on 👌👌👌👌Amazing...
@amanpreetkaur5789
@amanpreetkaur5789 Жыл бұрын
🙏👌👌🇨🇦
@yudhvirsingh84
@yudhvirsingh84 3 жыл бұрын
Bahut wdia nature
@travelwithbunny3807
@travelwithbunny3807 3 жыл бұрын
Hello bro nice vlog, from ohi saabi
@prabhdhillon9115
@prabhdhillon9115 3 жыл бұрын
ਬਹੁਤ ਸੋਹਣਾ ਵਲੌਗ
@farmerjourney5974
@farmerjourney5974 3 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@monurajputthakur1039
@monurajputthakur1039 3 жыл бұрын
best of luck 💪👍💪
@Kahlonsolotraveller
@Kahlonsolotraveller 3 жыл бұрын
So NYC brother
@gillsaab7386
@gillsaab7386 Жыл бұрын
🤟🤟
@punjab__84
@punjab__84 3 жыл бұрын
Bai Nubra Valley te Pangong lake jrur jaeo
@Kisandevta777
@Kisandevta777 3 жыл бұрын
Carry on veere
@manidhiman5139
@manidhiman5139 3 жыл бұрын
👌👌👌👌👌👌👌
@arvindmanhas9402
@arvindmanhas9402 3 жыл бұрын
Nice video paji
@Gurdeep_singh6956
@Gurdeep_singh6956 3 жыл бұрын
ਮੈਂ ਵੀ ਜਾਕੇ ਆਇਆ ਭਰਾਵਾ 14ਦਿਨ ਦਾ ਟੂਰ ਸੀ ਅਸੀਂ ਮਨਾਲੀ ਤੋਂ ਗਏ ਤੇ ਸ਼੍ਰੀਨਗਰ ਵਲੋਂ ਵਾਪਿਸ ਆਏ ਸੀ। ਪਰ ਕਾਰ ਚ ਉਹ ਨਜ਼ਾਰਾ ਕਿੱਥੇ ਹੋ ਤੁਸੀਂ ਲਈ ਜਾਂਦੇ ਹੋ
@ParminderSingh-ei9mv
@ParminderSingh-ei9mv 2 жыл бұрын
ਵਾਹਿਗੁਰੂ ਜੀ🙏🙏🙏🙏🙏
@sikanderbhathal4503
@sikanderbhathal4503 3 жыл бұрын
Kya baat ay
@manjindersingh3573
@manjindersingh3573 3 жыл бұрын
ਸਾਈਕਲ ਤੇ ਸਫਰ ਕਰਨ ਵਰਗਾ ਨਜਾਰਾ ਕਿਤੇ ਨੀ ,,ਮੇਰੇ ਵੀਰ
@manidhiman5139
@manidhiman5139 3 жыл бұрын
bht vdia videos 22
@gurwinderkaur5275
@gurwinderkaur5275 3 жыл бұрын
Sira mere veer…
@hemjotkaursohi4217
@hemjotkaursohi4217 3 жыл бұрын
Blessed😇
@darshdeepkaur9293
@darshdeepkaur9293 3 жыл бұрын
BAHUT HI SOHNA!
@deepsingh4409
@deepsingh4409 3 жыл бұрын
Ohe saabi 🙏🙏🙏🙏
@RavinderKaur-nq4th
@RavinderKaur-nq4th 3 жыл бұрын
Like ve
@gurkamalsingh2749
@gurkamalsingh2749 3 жыл бұрын
ਬਲਦੇਲ ਬਾਈ ਨੂੰ ਤੂੰ ਹੀਂ ਚੱਕਣਾ ਵੀਰੇ ਜੇ ਪੈਗੀ ਦੰਦਲ😅
@h.singhfitness5721
@h.singhfitness5721 3 жыл бұрын
hattoo hayee😁😁 njara lryaata paji
@prabhdhillon9115
@prabhdhillon9115 3 жыл бұрын
ਪਹਿਲਾ ਕੁਮੈਂਟ...ਉਡੀਕੀ ਜਾਂਦਾ ਸੀ ਵਲੌਗ
@sonusharma432
@sonusharma432 3 жыл бұрын
i will sposer you bro , i like ur video
@yudhvirsingh84
@yudhvirsingh84 3 жыл бұрын
Dandal 👌👌
@veerbhalmajra967
@veerbhalmajra967 3 жыл бұрын
Bhot vdia bhrawa
@braraman8778
@braraman8778 2 жыл бұрын
ਬਾਈ ਗਾਂ ਕੱਪੜੇ ਖਾਈ ਜਾਦੀ ਆ ਸੋਡੇ
@manjindersinghsidhu1275
@manjindersinghsidhu1275 2 жыл бұрын
ਟੀਕਾ ਪਹਿਲੀ ਵਾਰ ਬੈਠ ਕੇ ਦੇਖਿਆ
@SanjeevKumar-jw5hp
@SanjeevKumar-jw5hp 2 жыл бұрын
🙏🙏❤️❤️
@laddimundian21
@laddimundian21 3 жыл бұрын
"Amzing bro...
@kuldeepjassal3
@kuldeepjassal3 3 жыл бұрын
BAI IK BSNL da sim lai jana c shayd oda netwrk edr v vdiya houga kiok himachal ja uttrakhand jayie hemkunt sahib tk v jithe hor company da ntwrk ni uthe BSNL hi chlda wa
@user-tt9ng7ek3k
@user-tt9ng7ek3k 2 жыл бұрын
🙏🏻🙏🏻🙏🏻🙏🏻
@tejindersinghheer
@tejindersinghheer 3 жыл бұрын
Agle shehar da naam dandal ,agge chdai dikhdi te eh pau dandal 😂
@user-0733
@user-0733 3 жыл бұрын
ਸਿਰਾ ਬਾਈ ਜੀ
@simarmalah6073
@simarmalah6073 3 жыл бұрын
Sirrrr bai ji👍👍👍👍
@DilbagSingh-db6zp
@DilbagSingh-db6zp 3 жыл бұрын
Punjab Di jwani sambhi jau thodi eas mehnat nall
@kuljeetsingh2278
@kuljeetsingh2278 3 жыл бұрын
Siraa bai
@rajinderkauranoop7187
@rajinderkauranoop7187 3 жыл бұрын
Keya baat aa
@randhawasaabrandhawarandha1362
@randhawasaabrandhawarandha1362 3 жыл бұрын
Atttttttaa video
@sukhchainsinghsukh9480
@sukhchainsinghsukh9480 3 жыл бұрын
ਤੁਹਾਡੇ ਜਜ਼ਬੇ ਨੂ ਸਲਾਮ
@braraman8778
@braraman8778 2 жыл бұрын
ਕਿਵੇ ਬਾਈ ਬਲਦੇਵ ਸਿਟ ਹੋ ਗਿਆ ਲਗਦਾ ਹੁਣ ਤਾ
@agiapalsingh3093
@agiapalsingh3093 3 жыл бұрын
ਕੁਦਰਤੀ ਨਜਾਰੇ ਦੇਖ ਕੇ ਨਜਾਰਾ ਆ ਗਿਆ
@indianbollywood8476
@indianbollywood8476 3 жыл бұрын
Vr aawaz tuhadi bahut Sohni aa yr
@hakamsingh8884
@hakamsingh8884 3 жыл бұрын
ਨਜਾਰੇ
@GurwinderSingh-nu4re
@GurwinderSingh-nu4re 3 жыл бұрын
ਕੋਈਨਾ ਬਾਈ ਬੱਗੜ ਓਹਨਾ ਲਈ ਬੈਠੇ ਆ..ਬਸ ਬੋਲ ਮਾਰਦੀ
@nishantgill6467
@nishantgill6467 2 жыл бұрын
Bai ji najara ta bhot onda huna ji
@ghumaandairy8818
@ghumaandairy8818 3 жыл бұрын
👌👌
@Iphone-zm9um
@Iphone-zm9um 2 жыл бұрын
Dkhn vale veero.. Like kre bina na jayo..
Apple peeling hack
00:37
_vector_
Рет қаралды 123 МЛН